ਗੁਰਬਾਣੀ ਚ ਦਰਜ ਭਗਵੰਤ ਮਾਨ ਕਿਸ ਤਰ੍ਹਾਂ ਦਾ ਰਾਜ ਕਰੇਗਾ ਇਹ ਸੱਚ ਸੁਣ ਹੋਸ਼ ਉੱਡ ਜਾਣਗੇ

  Рет қаралды 371,952

Dhan Guru Gobind Singh Ji

Dhan Guru Gobind Singh Ji

Күн бұрын

Пікірлер: 500
@LakhvirDhillon-s3b
@LakhvirDhillon-s3b Жыл бұрын
ਗੁਰਸਿੱਖਬਾਬਾਜੀਬਹੁਤਵਧੀਆ.ਤੁਹਾਡਾ.ਧੰਨਵਾਦ. ਜੀ.ਹਮੇਸ਼ਾ. ਚੜ੍ਹਦੀ. ਕਲਾ.ਚ.ਰਾਹੋ
@karamsingh3269
@karamsingh3269 11 ай бұрын
ਬਿਲਕੁਲ ਠੀਕ ਹੈ ਬਾਣੀ ਦੇ ਬੋਲ ਸੀ ਐਮ ਸਾਹਿਬ ਧਨ ਹਨ
@Sardar_Ishwar_Singh
@Sardar_Ishwar_Singh Жыл бұрын
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️
@amarjeetkaur2484
@amarjeetkaur2484 Жыл бұрын
ਬਿਲਕੁਲ ਠੀਕ ਬੋਲ ਪੂਰੇਹੋ ਰਵਵ ਵਵ ਵਹੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ।
@PalwinderKaur-n3m
@PalwinderKaur-n3m 11 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
@ButaSamra-x3r
@ButaSamra-x3r 3 ай бұрын
Gide
@godiseverywheregodblessyou3622
@godiseverywheregodblessyou3622 2 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੰਗ ਸੰਗ ਸਹਾਈ ਰਹਿਣਾ ਪਿਤਾ ਜੀ🌷🌷🙏🙏
@balvirsingh950
@balvirsingh950 11 ай бұрын
, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@msrayat6409
@msrayat6409 2 жыл бұрын
ਗੁਰਬਾਣੀ ਦਾ ਉਦੇਸ਼ ਸੁੱਖੀ ਅਤੇ ਸੁੰਦਰ ਸੰਸਾਰ
@amarjeetsingh3869
@amarjeetsingh3869 11 ай бұрын
ਖਾਲਸਾ ਜੀ ਬਿਲਕੁਲ ਸਹੀ ਅਤੇ ਸੱਚ ਕਿਹਾ ਸੱਚ ਬੋਲਣ ਲਈ ਧੰਨਵਾਦ ਕਰਦਾਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@HarmeetKaur-yr3zt
@HarmeetKaur-yr3zt 7 ай бұрын
Satnam waheguru ji Maher Karen sab t 🙏🙏🙏🙏🙏❤️
@PalwinderKaur-n3m
@PalwinderKaur-n3m 11 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
@baljitsinghrupana6934
@baljitsinghrupana6934 2 жыл бұрын
ਸਾਡੇ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਬਹੁਤ ਵਧੀਆ ਮੁੱਖ ਮੰਤਰੀ ਹੈ ਦਿਮਾਗ ਅਤੇ ਦਿਲ ਵੀ ਹੈ
@ZDI587
@ZDI587 10 ай бұрын
Tana Tan Guru Gobind Singh Ji Maharaj
@RandhirRandhawa-v2s
@RandhirRandhawa-v2s 9 ай бұрын
ਬਹੁਤ ਵਧੀਆ ਬਾਬਾ ਜੀ ਬਹੁਤ ਬਹੁਤ ਧੰਨਵਾਦ
@msrayat6409
@msrayat6409 2 жыл бұрын
ਉੱਚੇ, ਸੁੱਚੇ, ਕਿਰਦਾਰ ਵਾਲੇ ਗੁਰਸਿੱਖ ਗੁਰਦਵਾਰੇ ਦੇ ਮੁੱਖ ਸੇਵਾਦਾਰ ਹੋਣੈ ਚਾਹੀਂਦੇ
@msrayat6409
@msrayat6409 2 жыл бұрын
ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਵਾਤਾਵਰਣ ਹਰਾ ਭਰਾ ਅਤੇ ਸਾਫ ਸੁਥਰਾ ਬਣਾਉਣ ਲਈ ਸੰਤ ਸੀਚੇਵਾਲ ਜੀ ਦਾ ਸਹਿਯੋਗ ਲੈਣਾ ਚਾਹੀਦਾ ਹੈ 👍🙏🌳🌿🌱🌴
@UnitedStatesofPunjab79
@UnitedStatesofPunjab79 Жыл бұрын
ਬਾਈ ਜੀ ਸੀਚੇਵਾਲ ਤੋਂ ਕੀ ਲੈਣਾ ਤੇ ਭਗਵੰਤ ਮਾਨ ਆਪ ਥੋੜਾ ਆਏਗਾ ਦਰੱਖਤ ਲਗਵਾਉਣ ।।ਇਹ ਕੰਮ ਤਾਂ ਮੈਨੂੰ ਤੇ ਤੁਹਾਨੂੰ ਹੀ ਸੁਰੂ ਕਰਨਾ ਚਾਹੀਦਾ ਪਿੰਡ ਪੱਧਰ ਤੋਂ।।।ਸਭ ਕੁਝ ਸਰਕਾਰਾਂ ਤੇ ਹੀ ਥੋੜਾ ਕਰਨਾ ਹੁੰਦਾ ਆਪਾ ਨੂੰ ਆਪ ਵੀ ਕੁਝ ਕਰਨਾ ਚਾਹੀਦਾ।।।
@msrayat6409
@msrayat6409 2 жыл бұрын
August 18, 2020 1:05 PM ਧਰਮ ਦਾ ਸਬੰਧ ਵਿਚਾਰ, ਸੋਚ ਨਾਲ ਹੈ ਨਾ ਕਂ ਸ਼ਰੀਰ ਨਾਲ ਸਿੱਖੀ ਸੋਚ ਸਾਨੂੰ ਗੁਰੂ ਨਾਨਕ ਤੋਂ ਮਿਲੀ ਏਕ ਸੋਚ ਨਾਲ ਅਸੀਂ ਇੱਕ ਹੁੰਦੇ ਹੈ, ਜਦੋ ਗੁਰਬਾਣੀ ਅਨੁਸਾਰ ਸਾਡਾ ਜੀਵਨ ਬਦਲ ਜਾਦਾ ਹੈ. ਏਕੁ ਪਿਤਾ ਏਕਸ ਕੇ ਹਮ ਬਾਰਿਕ ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ ਮੰਨ ਸਮਜ ਕਾਰਨੇ ਕਿਸ਼ ਕੁ ਪੜ੍ਹੀਏ ਗਿਆਨ ਮਨ ਹੀ ਦੇਵਤਾ, ਇਨਸਾਨ, ਮਨੁੱਖ, ਹੈਵਾਨ ਇਕੋਂ ਸ਼ਰੀਰ ਵਿੱਚ 3 ਅਵਸਥਾ ਮੰਨ ਕਾਰਨ ਗੁਰੂ ਦੇ ਗਿਆਨ ਨੇ ਸਿੱਖ ਨੂੰ ਜਾਤ, ਕੌਮ, ਮਜ਼ਬ, ਸਰੀਰ ਤੋਂ ਉਪਰ ਚੁੱਕ ਦਿਤਾ ਸਭ ਮਹਿ ਜੋਤਿ, ਜੋਤਿ ਹੈ ਸੋਇ ਤਿਸੁ ਦੇ ਚਾਨਣ, ਸਭ ਮਹਿ ਚਾਨਣ ਹੋਇ ਲੋਗੋਂ ਭਰ੍ਮ ਭੂਲੋ ਭਾਈ, ਖ਼ਾਲਿਕ ਖਲਿਕ ਮਹਿ ਖ਼ਾਲਿਕ, ਪੂਰਿ ਰਿਹਾ ਸਬਨੀ ਜਾਈਂ ਧਾਰਮਿਕ ਹੋਣਾ, ਆਪਣੇ ਸਟੇਟਸ ਉਪਰ ਜੁੰਮੇਵਾਰੀ ਰਾਜ, ਸਮਾਜ, ਘਰ ਵਿੱਚ ਜੁੰਮੇਵਾਰੀ ਨਿਭਾਣੀ ਧਰਮ ਹੈ ਧਰਮ ਮੰਨ ਦੀ ਉੱਚੀ ਸੁੱਚੀ ਅਵਸਥਾ, ਸ਼ਰੀਰ ਨਾਲ ਨਾਹੀ, ਜੁੰਮੇਵਾਰੀ ਗ੍ਰੇਟ ਕਰਦੀ ਹੈ ਗੁਰਬਾਣੀ ਸੰਸਾਰ ਨੂੰ ਸੁਖਮਈ, ਸੁੰਦਰ ਬਨਾਣ ਵਾਸਤੇ ਸਾਨੂੰ ਉਤਸਾਹਤ ਕਰਦੀ ਹੈ ਏਸ ਨਾਲ ਅਸੀਂ ਪ੍ਰਮਾਤਮਾ ਦੀ ਖੁਸ਼ੀ ਪਾ ਸਕਦੈ ਹਾਂ ਵਿੱਚ ਦੁਨੀਆ ਸੇਵ ਕਮਯੀਏ ਤਾਂ ਦਰਗਾਹ ਵੇਸਣ ਪਈਏ !! ਕਰਮ ਤੋਂ ਹੀ ਮਨੁੱਖ ਉਚਾ, ਨੀਵਾਂ ਹੈ ਜਾਤ ਤੋਂ ਨਾਹੀ ਸਰਬਤ ਦਾ ਭਲਾ
@kamaljeetkaur5261
@kamaljeetkaur5261 9 ай бұрын
🙏
@HaqSachdaHoka1313
@HaqSachdaHoka1313 11 ай бұрын
ਇਨ ਗਰੀਬ ਸਿਖਰ ਕੋ ਦੂਰ ਪਾਤਸ਼ਾਹੀ ਯਾਦ ਰਹੇ ਹਮਰੀ ਗੁਰਬਾਣੀ ਅਸਲ
@drdev7121
@drdev7121 2 жыл бұрын
ਇੰਨਕਲਾਬ ਜਿੰਦਾਬਾਦ ਖਾਲਸਾ ਜੀ ਤੁਸੀਂ ਹਰੇਕ ਗੱਲ ਨੂੰ ਇਤਿਹਾਸ ਤੇ ਧਰਮ ਨਾਲ ਜੋੜ ਦਿੰਦੇਂ ਓ,ਕਰੋਨਾ ਕਾਲ ਵਿੱਚ ਧਾਰਮਿਕ ਸ਼ਕਤੀਆਂ ਕਿੱਥੇ ਰਹੀਆਂ ਇੱਕ ਪਾਸੇ ਕਹਿੰਦੇ ਓ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਵੀ ਤਰ੍ਹਾਂ ਦੇ ਅਖੌਤੀ ਸ਼ਕਤੀਆਂ ਦੇ ਖਿਲਾਫ ਨੇ ਹਰੇਕ ਗੱਲ ਦਾ ਸਿਹਰਾ ਆਪਣੇ ਸਿਰ ਲੈ ਲੈਂਦੇ ਓ ਫੇਰ ਬਾਕੀ ਧਰਮਾਂ ਵਾਲ਼ੇ ਕਿਧਰ ਜਾਣ ਇਹ ਕੋਈ ਸਚਾਈ ਨਹੀਂ ਸਿਰਫ ਅਗਿਆਨਤਾ ਹੀ ਹੈ।
@simranrandhawa9037
@simranrandhawa9037 9 ай бұрын
Prmatma krea sbh kuj thik ho javea waheguru g.
@msrayat6409
@msrayat6409 11 ай бұрын
ਗੁਰਬਾਣੀ ਦਾ ਸੰਦੇਸ਼ ਸੁੱਖੀ ਅਤੇ ਸੁੰਦਰ ਸੰਸਾਰ ਕਰਨਾ 👍🙏🌻🌿🙏🌳🌳🌴🙏
@harmandeepsingh2829
@harmandeepsingh2829 Жыл бұрын
Waheguru ji waheguru jee dhan dhan satguru guru Gobind Singh ji ❤
@satgurmarahar566
@satgurmarahar566 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਭ ਤੇ ਮੇਹਰ ਕਰਨ ।
@waheguruji55
@waheguruji55 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🌷
@rehal___1111
@rehal___1111 Жыл бұрын
ਬਿਲਕੁਲ 😊 ਬਕਵਾਸ
@harvinderballu933
@harvinderballu933 2 жыл бұрын
🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ ਖਾਲਸੇ ਦੀ ਚੜਦੀ ਕਲਾ ਰੱਖਣ ਵਾਹਿਗੁਰੂ ਜੀ ✌
@bachitersingh2819
@bachitersingh2819 Жыл бұрын
DHAN DHAN SHRI GURU GOBIND SINGH JI MAHARAJA🙏🙏🙏🙏🙏
@satwindersingh1757
@satwindersingh1757 Жыл бұрын
ਆਪ ਵਾਹਿਗੁਰੂ ਜੀ ਨੇ ਮਾਨ ਨੂੰ ਰਾਜ ਤੇ ਬਿਠਾਇਆ ਹੈ ਜੀ । ਗੁਰੂ ਜੀ ਨੇ ਕਿਹਾ ਕੇ ਪਹਿਲਾਂ ਖਾਲਸ ਰਾਜ ਆਵੇਗਾ । ਫਿਰ ਬਾਦ ਵਿੱਚ ਫਿਰ ਕੰਨਾਂ ( ਾ ) ਲੱਗ ਕੇ ਖਾਲਸ ਤੋਂ ਖਾਲਸਾ ਰਾਜ ਹੋਵੇਗਾ । ਅਕਾਲ ਪੁਰਖ ਮੋਜ ਬਣਕੇ ਅਨੰਦਪੁਰ ਤੇ ਗੜੀ ਚਮਕੋਰ ਦੇ ਸ਼ਹੀਦਾ ਦਾ ਰਾਜ ਦੇਖਦਾ ਰਿਹਾ । ਕਿਉ ਕੇ ਇਕ ਪਾਰਟੀ ਅਨੰਦਪੁਰ ਦੇ ਸ਼ਹੀਦਾਂ ਦੀ ਹੈ ਤੇ ਦੁਜੀ ਗੜੀ ਚਮਕੋਰ ਦੇ ਸ਼ਹੀਦਾ ਦੀ । ਇਹਨਾਂ ਕੁਰਬਾਨੀਆਂ ਕਰਕੇ ਪਾਤਿਸ਼ਾਹ ਨੇ ਇਹਨਾਂ ਨੂੰ ਰਾਜ ਬਖਸ਼ਿਆ ਸੀ । ਪਰ ਇਹ ਰਾਜ ਦੇ ਨਸੇ ਚ ਗੁਰੂ ਨੂੰ ਹੀ ਭੁੱਲ ਗਏ । ਪਰ ਜਦੋ ਪਾਣੀ ਸਿਰ ਤੋਂ ਲੰਗ ਗਿਆ ਗੁਰੂ ਜੀ ਨੇ ਇਹਨਾਂ ਸ਼ਹੀਦਾ ਤੋਂ ਰਾਜ ਖੋਹ ਕੇ ਖਟਕੜ ਕਲਾਂ ਦੇ ਸ਼ਹੀਦਾ ਨੂੰ ਸੋਪ ਦਿਤਾ ਹੈ । ਫਿਰ ਇਸ ਤੋਂ ਬਾਦ ਚਾਲੀ ਮੁਕਤੇਆਂ ਦੀ ਵਾਰੀ ਹੈ । ਜੋ ਗੁਰੂ ਜੀ ਨਾਲ ੩੦੦ ਸਾਲੋ ਤੋਂ ਨਾਲ ਹਨ ਕੇਵਲ ਮਹਾਂਸਿੰਘ ਨੂੰ ਛੱਡ ਕੇ ਜਦੋਂ ਉਹਨਾਂ ਦਾ ਰਾਜ ਹੋਵੇਗਾ ਉਹ ਖਾਲਸਾ ਰਾਜ ਅਖਵਾਏਗਾ ਤੇ ਦੱਸ ਹਜ਼ਾਰ ਸਾਲ ਖਾਲਸੇ ਦਾ ਰਾਜ ਚੱਲੇ ਦਾ ਜਿਥੋ ਸੂਰਜ ਨਿਕਲਦਾ ਹੈ ਤੇ ਜਿਥੋਂ ਤੱਕ ਛਿਪਦਾ ਹੈ ਭਾਵ ਕੇ ਉਦੇ ਅਸਤ ਤੱਕ ਖਾਲਸੇ ਦਾ ਰਾਜ ਹੋਵੇਗਾ । ਦਸ ਹਜ਼ਾਰੀ ਸਵਰਾਜ ਚਲਾ ਉਧੇ ਅਸਤ ਇਕ ਸੀਨ ॥
@Sukhwinder_01
@Sukhwinder_01 Жыл бұрын
ਵਾਹਿਗੁਰੂ ਜੀ ਮੇਹਰ ਬਖਸੇ ਜੀ 🎉🎉🎉
@harbhajansingh4334
@harbhajansingh4334 2 жыл бұрын
ਬਿਲਕੁਲ ਸਹੀ ਤੇ ਸਚ ਭਾਸਦਾ ਹੈ ਕਿਉਂਕਿ ਪੰਜਾਬ ਵਿਚ ਸੁਧਾਰ ਅਰੰਭ ਹੋ ਗਿਆ ਹੈ।ਧੰਨਵਾਦ ਜੀ।
@sukhcharanbains1023
@sukhcharanbains1023 Жыл бұрын
Tri city de lagge pind ate shehar da large Delhi.kyi v sadak Santa nahi do saal ch ik paisa v nahi lagya. Registry inkal de rate khud ja me check kro.sivaye jhooth de hor kuch ni hoya.
@msrayat6409
@msrayat6409 11 ай бұрын
ਰੋਜ਼ਗਾਰ ਵੱਧ ਕ੍ਰਾਇਮ ਘੱਟ ਪੰਜਾਬ ਖੁਸ਼ਹਾਲ ਹੋਵੇਗਾ 👍🙏
@msrayat6409
@msrayat6409 2 жыл бұрын
ਮਾਨਵ ਸੇਵਾ ਸਭ ਤੋਂ ਉਤਮ ਸੇਵਾ
@samindersinghbrar9409
@samindersinghbrar9409 Жыл бұрын
ਸੁਧਾਰ ਸ਼ੂਰੂ ਹੋਏ ਹਨ। ਜਰੂਰ ਹੋਣਗੇ। ਧੰਨਵਾਦ।
@rajinderkour2896
@rajinderkour2896 2 жыл бұрын
ਜਦੋਂ 1990 ਵਿੱਚ ਬੇਅੰਤ ਸਿੰਹ ਦੀ ਸਰਕਾਰ ਬਣੀ ਪੰਜਾਬ ਦੇ ਨੋਜਵਾਨਾਂ ਨੂੰ ਪੰਜਾਬ ਪੁਲਿਸ ਦੇ ਕੁਝ ਲਾਲਚੀ ਅਵਸਰਾਂ ਨੇ ਲਾਲਚ ਵਸ਼ ਆਕੇ ਮਾਰਨਾ ਸ਼ੁਰੂ ਕਰ ਦਿੱਤਾ ਸੀ ਉਸ ਵੇਲੇ ਸ ਜਸਵੰਤ ਸਿੰਘ ਖਾਲੜਾ ਨੇ ਉਨ੍ਹਾਂ ਦੇ ਖਿਲਾਫ਼ ਅਵਾਜ਼ ਬੁਲਂਦ ਕੀਤੀ ਇਸ ਦੇ ਬਦਲੇ ਉਨ੍ਹਾਂ ਨੂੰ ਆਪਣੀ ਜਾਨ ਵੀ ਗਵਾਣੀ ਪਈ 2017 ਵਿੱਚ ਉਨ੍ਹਾਂ ਦੀ ਪਤਨੀ ਬੀਬੀ ਖਾਲੜਾ ਜੀ ਚੌਣ ਮੈਦਾਨ ਵਿੱਚ ਉਤਰੇ ਸਨ ਪਰ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਨਹੀਂ ਸਨ ਪਾਈਆਂ ਇਸ ਲਈ ਉਹ ਜਿੱਤ ਨਹੀਂ ਸਕੇ ਉਦੋਂ ਭਗਵੰਤ ਮਾਨ ਨੇ ਕਿਹਾ ਸੀ ਕੀ ਜਿਨ੍ਹਾਂ ਦੀ ਇਨ੍ਹੀ ਵਡੀ ਕੁਰਬਾਨੀ ਹੋਵੇ ਉਨ੍ਹਾਂ ਨੂੰ ਸਿਧਾ ਰਾਜ ਸਭਾ ਵਿੱਚ ਭੇਜਣਾ ਚਾਹੀਦਾ ਹੈ ਹੁਣ ਜਦੋਂ ਭਗਵੰਤ ਮਾਨ ਦੀ ਸਰਕਾਰ ਹੈ ਤਾਂ ਬੀਬੀ ਜੀ ਨੂੰ ਸਭਾ ਦਾ ਮੈਂਬਰ ਬਣਾ ਦੇਣਾ ਚਾਹੀਦਾ ਸੀ ਪਰ ਨਹੀਂ ਬਣਾਇਆ ਗਿਆ ਸਾਰੇ ਹੀ ਪੰਜਾਬ ਦੇ ਬਾਹਰ ਦੇ ਪੰਜ ਬੰਦਿਆਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਹੈ
@jantsingh5251
@jantsingh5251 9 ай бұрын
The great personality Mann sahib jindabad Honest cm mann sahib jindabad
@shinderkaur2060
@shinderkaur2060 2 жыл бұрын
ਬਹੁਤ ਵਧਿਆ ਜੀ
@seerasingh8585
@seerasingh8585 10 ай бұрын
ਵਾਹਿਗੁਰੂ
@GurjeetSingh-cv9op
@GurjeetSingh-cv9op 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@premmittal1619
@premmittal1619 11 ай бұрын
GOD BLESS YOU, MAAN SAHIB
@HarwinderSingh-my6jn
@HarwinderSingh-my6jn 2 жыл бұрын
ਬਕਵਾਸ ਕਰੀ ਜਾਂਦਾ ਮੇਰੀ ਉਮਰ 50 ਸਾਲ ਹੈ 10 12ਵਾਰੀ ਵੀਰਵਾਰ ਵਿਸਾਖੀ ਆਈ ਹੈ ਬੇਵਕੂਫਾ ‌ਕਿਉਂ ਸੰਗਤਾਂ ਨੂੰ ਗੁੰਮਰਾਹ ਕਰਨ ਲੱਗਾ ਹੈ
@LEGENDREX
@LEGENDREX Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙇🙇🙇🙇🙇❤️🌷
@jagtarsinghdhanota2474
@jagtarsinghdhanota2474 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ❤
@msrayat6409
@msrayat6409 11 ай бұрын
ਇਮਾਨਦਾਰ ਲੀਡਰ ਨੂੰ,ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਸਾਥ ਦੇਣਾ ਚਾਹੀਦਾ ਹੈ ❤❤
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ Жыл бұрын
ਵਾਹਿਗੁਰੂ ਜੀ 🙏 ਤੁਸੀ ਗੁਰੂ ਸਾਹਿਬ ਜੀ ਨੂੰ ਸ਼ਸ਼ਤਰਹੀਨ ਦਿਖਾ ਕੇ 18 ਜੰਗਾਂ ਉੱਤੇ ਪਾਣੀ ਫੇਰ ਰਹੇ ਹੋ ਕੀ ਇਹ ਮੰਨਣਯੋਗ ਹੋਵੇਗਾ ਕਿ ਤੁਹਾਡੀਆਂ ਫੋਟੋਆਂ ਦੇਖ ਕੇ ਲੋਕ ਸਵਾਲ ਨਹੀਂ ਕਰਨਗੇ ਕਿ ਗੁਰੂ ਸਾਹਿਬ ਜੀ ਨੇ ਸ਼ਸ਼ਤਰਹੀਨ ਜੰਗਾਂ ਕਿਵੇਂ ਲੜੀਆਂ ????? ਬੇਨਤੀ ਹੈ ਕ੍ਰਿਪਾ ਕਰਕੇ ਧਿਆਨ ਰੱਖੋ ਜੀ 🙏 ਸਿੱਖ ਇਤਿਹਾਸ ਮਿਟਾਉਣ ਵਾਲੇ ਖੁੱਧ ਮਿਟ ਜਾਣਗੇ ਜੀ ਵਾਹਿਗੁਰੂ ਜੀ 🙏 ਦਾ ਬਹੁਤ ਬਹੁਤ ਸ਼ੁੱਕਰ ਹੈ ਕਿ ਅਸੀਂ ਵੀਅੰਨੇ ਹੋ ਕੇ ਆਮ ਆਦਮੀ ਨੂੰ ਸਾਥ ਦੇ ਰਹੇ ਸੀ ਪਰ ਬਿਨਾ ਕਿਸੇ ਕਾਰਨ ਪਰਮਾਤਮਾ ਨੇ ਮਿਹਰ ਕੀਤੀ 5/6 ਮਹੀਨੇ ਬਾਅਦ ਹੀ ਖਿਆਲ ਆਇਆ ਕਿ ਨਹੀਂ ਕੁੱਝ ਠੀਕ ਨਹੀਂ ਹੈ ਸਾਥ ਦੇਣਾ ਛੱਡ ਦਿੱਤਾ ਸੀ ਜੀ ਪਹਿਲਾਂ ਕਹਿ ਰਹੇ ਭਗਵੰਤ ਮਾਨ ਪੰਜਾਬ ਦਾ ਮਾਣ ਹੋਵੇਗਾ ਹੁੱਣ ਦੇਖੋ ਪੰਜਾਬ ਨੂੰ ਅੱਗ ਉੱਤੇ ਰੱਖ ਭੁੰਨ ਰਿਹਾ ਹੈ
@TarsemSingh-oo6bv
@TarsemSingh-oo6bv 9 ай бұрын
Dhan.Dhan.Guru.Ramdas.ji.waheguru.ji.
@NeonBlazeX9
@NeonBlazeX9 11 ай бұрын
Dhan Dhan Guru Gobind Singh Ji sab te mehar kariyo 🙏🙏🙏🙏🙏
@pindabrar5087
@pindabrar5087 2 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ
@HarbhajanSingh-x6z
@HarbhajanSingh-x6z Жыл бұрын
PiarasinghsoBhagsinghVoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh manjeetkourvpoNall
@KulwinderKaur-uk2lb
@KulwinderKaur-uk2lb 10 ай бұрын
❤❤😂​@@HarbhajanSingh-x6z
@baldevbhangu4766
@baldevbhangu4766 9 ай бұрын
ਚੈਨਲਾਂ ਵਾਲਿਆਂ ਨੂੰ ਪੈਸ਼ਿਆ ਦੀ ਭੁੱਖ ਹੈ ਜਿਧਰੋ ਮਿਲਗੇ ਉਸੇ ਨੂ ਬਾਦਸ਼ਾਹ ਬਣਾ ਦਿੰਦੇ ਨੇ
@divineproductions1570
@divineproductions1570 Жыл бұрын
Very nice sir 👍
@CharanjitKaur-q2e
@CharanjitKaur-q2e Жыл бұрын
God bless you man 🙏🏻🙏🏻🙏🏻🙏🏻
@ranasingh6429
@ranasingh6429 2 жыл бұрын
ਵਾਹਿਗੁਰੂ ਜੀ ਅੰਗ ਸੰਗ ਰਹਿਣਾ ਜੀ।
@msrayat6409
@msrayat6409 11 ай бұрын
Aap ਮਿਸ਼ਨ Corruption free INDIA ਲੋਕਾਂ ਦੀਆ ਬੁਨਿਆਦੀ ਸਹੂਲਤਾਂ ਮੁਹੱਈਆ
@Rainasinghaulakh
@Rainasinghaulakh 2 жыл бұрын
2017 ਕੈਪਟਨ ਸੀ ..ਓਦੋਂ ਵੀ ਵਿਸਾਖੀ ਵੀਰਵਾਰ ਸੀ.2011 ਚ ਵੀ ਵੀਰਵਾਰ ਸੀ ਵਿਸਾਖੀ ਬਾਦਲ ਰਾਜਾ ਸੀ ..2005 ਚ ਵੀ ਕੈਪਟਨ ਸੀ ਵੀਰਵਾਰ ਵਿਸਾਖੀ ਸੀ ...ਬੁੱਧੂ ਨਾ ਬਣਾਓ...ਭੇਡੂ ਲਾਣਾ.... ਢੋਂਗੀ ਪਰਚਾਰਕ....
@DarsnaKaur
@DarsnaKaur Ай бұрын
❤❤
@JaspalSingh-fo9hh
@JaspalSingh-fo9hh Жыл бұрын
Dhan dhan guru Gobind Singh Ji Maharaj Ji 🙏🙏🌹🌹
@jasvirkaur49
@jasvirkaur49 2 жыл бұрын
ਵਾਹਿਗੁਰੂ ਭਲੀ ਕਰੇ 100ਸਾਖੀਸੱਚਹੋਵੇ
@jasvirkaur49
@jasvirkaur49 2 жыл бұрын
ਧੰਨਵਾਦ ਜੀ ਟਿੱਪਣੀ ਪੰਸਦ ਕਰਨ ਲਈ 👍👍
@happysingh6358
@happysingh6358 2 жыл бұрын
2011 ਦੀ ਵਿਸਾਖੀ ਵੀ ਵੀਰਵਾਰ ਦੀ ਸੀ ਮੁੱਖ਼ ਮੰਤਰੀ ਪ੍ਰਕਾਸ਼ ਸ਼ਿੰਘ ਬਾਦਲ ਸੀ,2017 ਦੀ ਵਿਸਾਖੀ ਵੀਰਵਾਰ ਦੀ ਸੀ ਸਰਕਾਰ ਕੈਪਟਨ ਦੀ ਸੀ, ਅਕਲ ਨੂੰ ਹੱਥ ਮਾਰੋ ਅਖੌਤੀ ਪ੍ਰਚਾਰਕ ਜੀ, ਲੋਕਾਂ ਸਾਹਮਣੇਂ ਸਿੱਖ ਧਰਮ ਦੀ ਬਦਨਾਮੀ ਨਾ ਕਰਵਾਓ ਝੂਠੇ ਤੇ ਵਿਕਾਊ ਲੋਕ ਹੋ ਤੁਸੀਂ
@makhansingh4956
@makhansingh4956 2 жыл бұрын
2017 ਵਿਚ ਵੀ ਵੀਰਵਾਰ ਦੀ ਵਿਸਾਖੀ ਸੀ ਕੈਪਟਨ ਰਾਜਾ ਬਣਿਆ ਸੀ ਅਤੇ 2011 ਵਿਚ ਵੀ ਵੀਰਵਾਰ ਦੀ ਵਿਸਾਖੀ ਸੀ ਬਾਦਲ ਰਾਜਾ ਸੀ ਢੋਂਗੀ ਪ੍ਰਚਾਰਕ ਜੀ ਅਕਲ ਨੂੰ ਹੱਥ ਮਾਰੋ
@gurisingh1309
@gurisingh1309 2 жыл бұрын
ਬਾਬੇ ਨੇ 2022 ਦੀ ਸਾਖੀ ਦਸੀ ਆ 2011 ,, 17 ਦੀ ਗੱਲ ਬਾਈ ਜੀ
@Amarshaheedgurbaaz
@Amarshaheedgurbaaz 11 ай бұрын
Bilkul. Shi. Keha tuc 🙏
@rajwantvirk1020
@rajwantvirk1020 2 жыл бұрын
VaheGuru ji ka Khalsa VaheGuru ji ki Fateh.
@RAJINDERSINGH-zy1ui
@RAJINDERSINGH-zy1ui 2 жыл бұрын
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@manindesingh8633
@manindesingh8633 Жыл бұрын
ਕੌਰਵ ਪਾਡਵ ਦੀ ਜੰਗ ਵਿੱਚ ਝਿਖੰਡੀ ਅਰਜਨ ਦੇ ਰੱਥ ਵਿੱਚ ਬੈਠ ਕੇ ਭੀਛਮ ਪਿਤਾਮਾ ਨੂੰ ਮਰਵਾਇਆ ਨਹੀ ਤਾ ਗੰਗਾ ਪੁਤਰ ਨਹੀ ਸੀ ਮਰਦਾ ਕੌਰਵ ਰਾਜ ਖਤਮ ਹੋ ਗਿਆ ਇਸੇ
@krishansinghhans9105
@krishansinghhans9105 2 жыл бұрын
ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਨੂੰ ਚੜਦੀ ਕਲਾ ਚ ਰੱਖੇ ਤੁਸੀਂ ਬਹੁਤ ਵਧੀਆ ਸੁਝਾਓ ਦਿੱਤਾ ਬਹੁਤ ਵਧੀਆ ਗੱਲ ਹੈ ਕੀ ਵਾਕਈ ਆਪਣੀ ਕੌਮ ਦਾ ਹੀਰਾ ਹੈ ਰਾਜਾ ਹੈ
@reshamkaur1718
@reshamkaur1718 2 жыл бұрын
Waheguru ji waheguru ji waheguru ji 🙏🙏🙏🙏🙏🙏🙏🙏
@happysingh6358
@happysingh6358 2 жыл бұрын
2011 ਦੀ ਵਿਸਾਖੀ ਵੀ ਵੀਰਵਾਰ ਦੀ ਸੀ ਮੁੱਖ਼ ਮੰਤਰੀ ਪ੍ਰਕਾਸ਼ ਸ਼ਿੰਘ ਬਾਦਲ ਸੀ,2017 ਦੀ ਵਿਸਾਖੀ ਵੀਰਵਾਰ ਦੀ ਸੀ ਸਰਕਾਰ ਕੈਪਟਨ ਦੀ ਸੀ, ਅਕਲ ਨੂੰ ਹੱਥ ਮਾਰੋ ਅਖੌਤੀ ਪ੍ਰਚਾਰਕ ਜੀ, ਲੋਕਾਂ ਸਾਹਮਣੇਂ ਸਿੱਖ ਧਰਮ ਦੀ ਬਦਨਾਮੀ ਨਾ ਕਰਵਾਓ ਝੂਠੇ ਤੇ ਵਿਕਾਊ ਲੋਕ ਹੋ ਤੁਸੀਂ
@biantdg5205
@biantdg5205 2 жыл бұрын
Bhrava ki bol riha Akal kar thorhi...
@tarsem389
@tarsem389 11 ай бұрын
Maan sahib te bahut kirpa hai waheguru ji di
@iqbalsingh3139
@iqbalsingh3139 2 жыл бұрын
🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏
@VikramjitsVickys
@VikramjitsVickys Жыл бұрын
Dhan guru gobind singh ji waheguru ji❤❤❤❤❤❤❤❤❤
@tapinderbraich1274
@tapinderbraich1274 Жыл бұрын
ਜਿੰਨਾ ਟਾਈਮ ਆਪਣਾ ਪੰਜਾਬ ਇਹੋ ਜਿਹੇ ਅਖੋਤੀ ਬਾਬਿਆਂ ਪਿੱਛੇ ਲੱਗ ਰਿਹੇਗਾ ਉਹਨਾਂ ਟਾਈਮ ਆਪਣੇ ਲੋਕਾਂ ਦਾ ਐਵੇਂ ਹੀ ਬਰੈਨ ਬਾਛ ਕਰੀ ਜਾਣੇ ਇੰਨਾਂ ਪਖੰਡੀਆ ਨੇ ਇਹ ਬਕਾਵਾਸ ਕਰੀ ਜਾਂਦਾ ਲੋਕ ਕਮਲ਼ੇ ਇਹ ਸੱਚ ਮੱਨੀ ਜਾਂਦੇ ਇਹ ਕਹਿੰਦਾ ਭੰਗਵੰਤ ਮਾਨ ਆਇਆ ਤਾਂ ਸਭ ਕੁੱਛ ਠੀਕ ਹੋ ਗਿਆ ਇਹ ਨੂੰ ਕਿ ਭੰਗਵੰਤ ਮਾਨ ਦੇ ਆਉਣ ਤੋਂ ਬਾਅਦ ਪੰਜਾਬ ਪੂਰੀ ਤਰਾਂ ਚਿੱਟੇ ਵਿੱਚ ਖੁੱਬ ਗਿਆ ਜਿਹੜਾ ਕਿ ਹੁਣ ਪਤਾ ਨਹੀਂ ਕੱਦ ਬਾਹਰ ਨਿਕਲੇ ਗਾ ਸਾਡੇ ਤਿੰਨ ਪੰਜਾਬ ਦੇ ਹੀਰੇ ਮਾਰ ਤੇ ਸਿੰਧੂ ਮੂਸੇ ਮਾਰਿਆ. ਦੀਪ ਸਿੰਧੂ ਮਾਰਿਆ ਨੰਗਲ ਅੰਬਿਆਂ ਮਾਰਿਆ ਉਹ ਵੀ ਭੰਗਵਤ ਮਾਨ ਦੇ ਰਾਜ ਵਿੱਚ ਤੇ ਬਾਬਾ ਕਹਿੰਦਾ ਰਾਜਾ ਪ੍ਰਜਾ ਦੋਨੇ ਖੁਛ ਨੇ ਪੁੱਛੋ ਪੰਜਾਬ ਵਿੱਚ ਹਰ ਤਿੰਜੇ ਘਰ ਵਿੱਚ ਇੱਕ ਜਾਣਾ ਕੋਈ-ਨਾ ਕੋਈ ਨਸ਼ੇ ਦਾ ਸੇਵਨ ਕਰਦਾ ਤੇ ਹਰੇਕ ਦੂਜੇ ਤਿਜੇ ਮਹਿਨੇ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਵਿੱਚ ਨਸ਼ੇ ਦੀ ਓਵਰਡੋਜ ਨਾਲ ਮੌਤ ਹੁੰਦੀ ਆ ਜੇ ਨਹੀਂ ਯਕੀਨ ਤਾਂ ਅੰਕੜੇ ਚੈੱਕ ਲਿਓ ਜੀ ਬੱਸ ਆਹੀ ਕੁੱਛ ਕਹਿਣਾ ਸੀ ਜੇ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗਿਆ ਤਾਂ ਹੱਥ ਜੋੜ ਕੇ ਮਾਫੀ ਮੰਗ ਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ.ੴ?
@gurtejsingh1288
@gurtejsingh1288 Жыл бұрын
ਬਹੁਤ ਵਧੀਆ ਹੈ ਸੀ ਐਮ ਭਗਵੰਤ ਮਾਨ ਜੀ ਜ਼ਿੰਦਾਬਾਦ
@JasbirKaur-fn8kn
@JasbirKaur-fn8kn Жыл бұрын
ਗੁਰੂ ਜੀ ਭਗਵੰਤ ਮਾਨ ਦੇ ਅੰਗ ਸੰਗ ਸਹਾਈ ਹੋਏ
@fatehsinghparhar1800
@fatehsinghparhar1800 2 жыл бұрын
ਗੁਰਬਾਣੀ ਵਿੱਚ ਆਉਂਦਾ ਹੈ "ਅਗਲੇ ਪਲ ਦੀ ਖਬਰ ਨਾ ਕਾਈ"
@Mandee-A6r
@Mandee-A6r Жыл бұрын
Bilkul sahi ji
@harmansidhu9492
@harmansidhu9492 Жыл бұрын
Whagru
@gurpritsingh9301
@gurpritsingh9301 Жыл бұрын
ਕੌਮ ਤੇ ਦੇਸ਼ ਨੂੰ ਇਹਨਾਂ ਭਵਿੱਖ ਬਾਣੀਆਂ ਨੇ ਡੋਬ ਕੇ ਰੱਖ ਦਿੱਤਾ ਹੈ ll ਭਗਵੰਤ ਮਾਨ ਜੋ rss ਦੇ ਨਕਸ਼ੇ ਕਦਮ ਤੇ ਚੱਲ ਰਿਹਾ ਹੈ ਉਹ ਕੁੱਛ ਨਹੀਂ ਕਰ ਸਕਦਾ ll
@GurpreetSinghBaghelamura-bv8du
@GurpreetSinghBaghelamura-bv8du 11 ай бұрын
Wahaguru g
@ਇੱਕਤੇਰਾਬੰਦਾਖਾਲਸਾਬਣਾਲਵੈਤਾਂਘਾਟੇ
@ਇੱਕਤੇਰਾਬੰਦਾਖਾਲਸਾਬਣਾਲਵੈਤਾਂਘਾਟੇ 2 жыл бұрын
ਪਰ ਰਾਜ ਸਭਾ ਵਿੱਚ ਮੈਂਬਰ ਤਾਂ ਸਹੀ ਨਹੀਂ
@harbanssingh-qn6ul
@harbanssingh-qn6ul 11 ай бұрын
Wahe,guru,je
@ChamailSingh-l8z
@ChamailSingh-l8z Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇ🎉❤🎉❤🎉❤🎉❤🎉❤🎉❤
@pb29vlogs74
@pb29vlogs74 2 жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@sukhjeetkaur7306
@sukhjeetkaur7306 2 жыл бұрын
Waheguru ji bhagwat Mann de sirr te hmesha aapna hath rakhiyo 🙏🙏🙏
@leahabragran8431
@leahabragran8431 2 жыл бұрын
🙏🙏 ਵਾਹਿਗੁਰੂ ਜੀ ਸੱਭ ਠੀਕ ਰਹੇ 🙏🙏
@maingalsingh3589
@maingalsingh3589 2 жыл бұрын
Dhan Dhan Guru Gobind Singh ji mehar karo ji
@satwantsingh9199
@satwantsingh9199 2 жыл бұрын
DHAN GURU GOBIND SINGH G
@msrayat6409
@msrayat6409 11 ай бұрын
ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਹੀ ਸੁੱਗੜ ਸੁਜਾਨ
@balkarbalkarsingh9023
@balkarbalkarsingh9023 Жыл бұрын
ਵਾਹਗੁਰੂ ਜੀ
@sukhvirsingh8349
@sukhvirsingh8349 2 жыл бұрын
Waheguru Maan di lambi Umar kare🙏🙏🙏🙏🙏
@ChamailSingh-l8z
@ChamailSingh-l8z Жыл бұрын
ਵਾਹਿਗੁਰੂ ਜੀ 🎉❤🎉❤🎉❤🎉❤🎉❤🎉
@daljeetsharma4468
@daljeetsharma4468 2 жыл бұрын
Waheguru ji ka Khalsa waheguru Ji ki Fateh 🙏🙏🌷🌷
@amarjitkaur6178
@amarjitkaur6178 2 жыл бұрын
ਬਿਲਕੁਲ ਭਗਵੰਤ ਸਿੰਘ ਮਾਨ ਦੇ ਰਾਜ ਭਾਗ ਤੇ ਢੁਕਦੀ ਸਾਖੀ ਸੁਣਾਈ ਬਾਬਾ ਜੀ ਨੇ ।
@Charansingh-fh6ig
@Charansingh-fh6ig 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਕੌਮ ਦੇ ਪ੍ਰਚਾਰਕਾਂ ਨੂੰ ਸੁਮੱਤ ਬਖਸ਼ਣ। ਗੁਰੂ ਪਾਤਸ਼ਾਹ ਜੀ ਨੇ ਮੁੱਖ ਮੰਤਰੀ (ਜਿਸ ਨੂੰ ਕੌਮੀ ਮਸਲਿਆਂ ਦੀ ਕੋਈ ਪ੍ਰਵਾਹ ਹੀ ਨਹੀਂ) ਦੀ ਗਲ ਨਹੀਂ ਕੀਤੀ। ਝੂਠ ਅਤੇ ਚਾਪਲੂਸ ਬਿਰਤੀ ਨੇ ਕੌਮ ਨੂੰ ਪਹਿਲਾਂ ਹੀ ਬਹੁਤ ਢਾਅ ਲਾਈ ਆ ਜੀ। ਭਗਵੰਤ ਮਾਨ ਨੇ ਦੋ ਵਾਰ MP ਹੁੰਦਿਆਂ ਕੌਮ ਦੇ ਕਿੰਨੇ ਮਸਲੇ ਹਲ ਕੀਤੇ ਆ ?
@inderjitlehl7338
@inderjitlehl7338 2 жыл бұрын
ਇਹ ਸਿੱਖ ਜੋਤਸ਼ ਹੁਣ ਸ਼ੁਰੂ ਹੋ ਗਏ। ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਪਾ ਕੇ ਪੈਸੇ ਬਣਾਓ। ਇਸ ਤਰ੍ਹਾਂ ਦੀਆਂ ਗੱਲਾਂ ਪਹਿਲਾਂ ਵੀ 1984 ਵੇਲੇ ਚਲਦੀਆਂ ਸਨ। ਉਦੋਂ ਕਹਿੰਦੇ ਸੀ ਆਣ 78 ਜਾਣ 84 ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜੋ ਨਾ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਵਿਚ ਉਲਝਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@happysingh6358
@happysingh6358 2 жыл бұрын
2011 ਦੀ ਵਿਸਾਖੀ ਵੀ ਵੀਰਵਾਰ ਦੀ ਸੀ ਮੁੱਖ਼ ਮੰਤਰੀ ਪ੍ਰਕਾਸ਼ ਸ਼ਿੰਘ ਬਾਦਲ ਸੀ,2017 ਦੀ ਵਿਸਾਖੀ ਵੀਰਵਾਰ ਦੀ ਸੀ ਸਰਕਾਰ ਕੈਪਟਨ ਦੀ ਸੀ, ਅਕਲ ਨੂੰ ਹੱਥ ਮਾਰੋ ਅਖੌਤੀ ਪ੍ਰਚਾਰਕ ਜੀ, ਲੋਕਾਂ ਸਾਹਮਣੇਂ ਸਿੱਖ ਧਰਮ ਦੀ ਬਦਨਾਮੀ ਨਾ ਕਰਵਾਓ ਝੂਠੇ ਤੇ ਵਿਕਾਊ ਲੋਕ ਹੋ ਤੁਸੀਂ
@GurmitSingh-ct2ed
@GurmitSingh-ct2ed 2 жыл бұрын
Tenu maut aa jani par akal nahi.
@ManjitSinghKhalsa-x1v
@ManjitSinghKhalsa-x1v Жыл бұрын
ਇੱਕ ਦਾੜੀ ਕੱਟੇ ਤੇ ਗੁਰੂ ਤੋਂ ਬੇਮੁੱਖ ਮੂਰਖ ਲੋਕਾਂ ਉਪਰ ਗੁਰੂ ਸਾਹਿਬ ਜੀ ਦੀ ਸਾਖੀ ਕਦੇ ਵੀ ਨਹੀਂ ਢੁੱਕ ਸਕਦੀ, ਸਾਲਾ ਦਿਨ ਰਾਤ ਅਮਲੀ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ਰਾਬ ਪੀ ਕੇ ਜਾਣ ਵਾਲੇ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਨਹੀਂ ਲੈ ਸਕਦੇ, ਹਾਂ ਕਰੋਪੀ ਜਰੂਰ ਲੈ ਸਕਦੇ ਹਨ।
@nimranchahal8894
@nimranchahal8894 2 жыл бұрын
Waheguru ji kirpa rakhan,mehar karan C.M.Saab te🙏🙏👏👏
@malkitsingh5754
@malkitsingh5754 2 жыл бұрын
Waheguru ji mehar karo ji c m saab
@ParamjitKaur-y4s
@ParamjitKaur-y4s 11 ай бұрын
❤ satnam.waheguru.ji❤
@satinderkaur8655
@satinderkaur8655 2 жыл бұрын
🌹🌹🙏🙏 WAHEGURU JI 🙏🙏🌹🌹
@karmjeetkaur8522
@karmjeetkaur8522 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏
@HardeepSingh-io5hf
@HardeepSingh-io5hf Жыл бұрын
BHAGWANT MAAN JINDABAAD AAM ADAMI PARTY JINDABAAD
@BaljitSingh-fj6pr
@BaljitSingh-fj6pr 2 жыл бұрын
Waheguru ji 🙇‍♂🙇‍♂🙏🙏🙏🙏🙏
@JagtarSingh-mx5yc
@JagtarSingh-mx5yc Жыл бұрын
ਵਾਹਿਗੁਰੂ ਜੀ cm ਸਾਬ ਤੇ ਮੇਹਰ ਕਰੋ
@lakhamavi7638
@lakhamavi7638 2 жыл бұрын
ਵਾਹਿਗੁਰੂ ਜੀ
@balveersingh1721
@balveersingh1721 2 жыл бұрын
Very good
@gprtkaur7376
@gprtkaur7376 2 жыл бұрын
Vaheguru mehar karan ji
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ Жыл бұрын
ਨਹੀਂ ਅਜੇ ਉਹ ਰਾਜਾ ਨਹੀਂ ਆਇਆ, ਉਹ ਰਾਜਾ ਅਜੇ ਆਉਣਾ ਹੈ ਭਾਈ, ਇਹ ਤਾਂ ਅਜੇ ਬੇਅੰਤੇ ਦਾ ਅੰਸ਼ ਆਇਆ ਹੈ, ਉਸ ਵਿੱਚ ਅਜੇ ਟਾਇਮ ਹੈ
@gurdeepsinghgill6789
@gurdeepsinghgill6789 9 ай бұрын
ਉਹ ਰਾਜਾ ਦਲੀਪ ਸਿੰਘ ਹੈ।100,ਸਾਖੀ ਪੜੋ।
@likhari_007
@likhari_007 2 жыл бұрын
Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏
@crazygamerr22
@crazygamerr22 2 жыл бұрын
Waheguru ji
@prince_gaming7840
@prince_gaming7840 2 жыл бұрын
Dhan dhan Sri guru gobind Singh ji 🌹🙏🙏🌹🙏🙏🌹🙏🙏🌹🙏🙏🌹
@hardeepkaur1032
@hardeepkaur1032 2 жыл бұрын
👌👌👌👌👌🙏🙏🎂🎂🙏🙏🙏
Beat Ronaldo, Win $1,000,000
22:45
MrBeast
Рет қаралды 158 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
So Cute 🥰 who is better?
00:15
dednahype
Рет қаралды 19 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Beat Ronaldo, Win $1,000,000
22:45
MrBeast
Рет қаралды 158 МЛН