ਗੁਰਬਾਣੀ ਵਿਚੋਂ ਹੁਕਮਨਾਮਾ ਸਾਹਿਬ ਕਿਵੇਂ ਲਈਏ ? How To Take Hukamnama Sahib ? Giani Gurpreet Singh Ji

  Рет қаралды 108,838

Giani Gurpreet Singh Ji

Giani Gurpreet Singh Ji

Күн бұрын

Пікірлер: 412
@AmandeepSingh-ev5ol
@AmandeepSingh-ev5ol 8 ай бұрын
❤❤❤ ਵਾਹਿਗੁਰੂ ਜੀ ❤❤❤
@ranjitsingh1440
@ranjitsingh1440 8 ай бұрын
ਭਾਈ ਸਾਹਿਬ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ , ਮੇਰੇ ਵਰਗੇ ਮੂਰਖ , ਆਗਿਆਨੀ , ਬੇਗੁਣੇ ਨੂੰ ਬਹੁਤ ਸੇਧ ਮਿਲਦੀ ਮੈ ਤੁਹਾਡੀ ਹਰ video ਦੇਖਦਾ ਹਾਂ ਜੀ, ਵਾਹਿਗਰੂ ਚੜਦੀਕਲਾ ਵਿਚ ਰੱਖਣ ਤੁਹਾਨੂੰ
@Gurpal839
@Gurpal839 11 ай бұрын
ਵਾਹਿਗੁਰੂ ਜੀ ਮਿਹਰ ਕਰਨ। ਗਿਆਨੀ ਜੀ ਆਪ ਜੀ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਨੇ ਇਹ ਉਪਰਾਲਾ ਕੀਤਾ ਹੈ ਬਹੁਤ ਹੀ ਪਿਆਰ ਅਤੇ ਸਤਿਕਾਰ ਤੇ ਸਹਿਜਤਾ ਨਾਲ ਬਹੁਤ ਵਧੀਆ ਲੱਗਿਆ । ਇੱਕ ਬੇਨਤੀ ਹੈ ਕਿ ਇਹ ਉਪਰਾਲਾ ਹਰ ਗੁਰੂ ਘਰ ਵਿੱਚ ਸਤਿਕਾਰ ਕਮੇਟੀਆਂ ਵੱਲੋਂ ਕੀਤਾ ਜਾਏ ਕਿਉਂਕਿ ਅੱਜ ਦੇ ਸਮੇਂ ਵਿੱਚ ਸ਼ੁੱਧ ਉਚਾਰਣ ਦੇ ਨਾਲ ਨਾਲ ਗੁਰਬਾਣੀ ਸਤਿਕਾਰ ਅਤੇ ਗਿਆਨ ਦੀ ਬਹੁਤ ਜਰੂਰਤ ਹੈ। ਪਿੰਡਾਂ ਵਿੱਚ ਸਮੇਂ ਸਮੇਂ ਉੱਤੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਲਿਆ ਕੇ ਪ੍ਰਚਾਰ ਹੇਤ ਲਿਆਂਦਾ ਜਾਵੇ ਤਾਂ ਜੋ ਸੰਗਤਾਂ ਅਤੇ ਗ੍ਰੰਥੀ ਸਹਿਬਾਨ ਇਸਦਾ ਲਾਭ ਉਠਾ ਸਕਣ। ਅੱਜ ਜ਼ਰੂਰਤ ਹੈ ਗੁਰੂ ਸਾਹਿਬ ਵੱਲੋਂ ਕੀਤੇ ਉਪਦੇਸ਼ਾਂ ਨੂੰ ਜਨ ਜਨ ਤੱਕ ਪਹੁੰਚਾਉਣ ਦੀ। ਵਾਹਿਗੁਰੂ ਜੀ ਮਿਹਰ ਕਰਨ ਸਭ ਨੂੰ ਦਰ ਘਰ ਤੋਂ ਪਿਆਰ ਦੀ ਦਾਤ ਨਾਲ ਨਿਵਾ਼ਜਨ ਜੀ।
@JagdishSingh-gu7il
@JagdishSingh-gu7il 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਮੁਖਵਾਕ ਬਾਰੇ ਜਾਣਕਾਰੀ ਦੱਸੀ। ਬਹੁਤ ਧੰਨਵਾਦ ਜੀ।
@DilbagSingh-hd2rh
@DilbagSingh-hd2rh 8 ай бұрын
ਗਿਆਨੀ ਜੀ ਬਹੁਤ ਬਹੁਤ ਧੰਨ ਵਾਦ ਜੀ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ ਬਹੁਤ ਵਦੀਆ ਸਮਜੋਉਣਾ ਕੀਤਾ ਹੈ
@sukhksingh3847
@sukhksingh3847 8 ай бұрын
ਧੰਨਵਾਦ ਗਿਆਨੀ ਜੀ।
@ravitamna1033
@ravitamna1033 3 жыл бұрын
ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਤਰੱਕੀ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ ਅਤੇ ਆਪ ਜੀ ਸੰਗਤਾਂ ਨੂੰ ਗੁਰੂ ਮਰਿਆਦਾ ਅਨੁਸਾਰ ਬਾਣੀ ਦੇ ਉਚਾਰਣ ਬਾਰੇ ਦਸਦੇ ਰਹੋ ਜੀ
@gurdipsingh8628
@gurdipsingh8628 2 жыл бұрын
🩸✨ਧੰਨ ਸ੍ਰੀ ਵਾਹਿਗੁਰੂ ਜੀ ✨🩸 ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ, ਭਾਈ ਸਾਹਿਬ 💥(ਗਿਆਨੀ ਗੁਰਪ੍ਰੀਤ ਸਿੰਘ ਜੀ)💥 ਦਮਦਮੀ ਟਕਸਾਲ ਜੀ ਨੂੰ ਚੜ੍ਹਦੀ ਕਲਾ ਬਖਸ਼ਣੀ ਜੀ। ਬਹੁਤ ਹੀ ਵਧੀਆ ਮਿੱਠਾ ਅਨੰਦ ਮਈ ਗਿਆਨ ਬਖ਼ਸ਼ ਰਹੇ ਹਨ ਜੀ। 🔥✨🔥✨🙏🙏🙏🙏🙏✨🔥✨🔥
@harbhajansingh2936
@harbhajansingh2936 3 жыл бұрын
ਗਿਅਾਨੀ, ਸਿੰਘ, ਸਾਹਿਬ ਜੀ, ਹੁਕਮਨਾਮਾ ਸਾਹਿਬ ਸਮਝਾਉਣ ਦਾ ਬਹੁਤ ਬਹੁਤ ਧੰਨਵਾਦ ਜੀ
@Rebel_or_king9004
@Rebel_or_king9004 2 жыл бұрын
ਕੋਟਿਨ ਕੋਟਿ ਧੰਨਵਾਦ ਮਹਾਰਾਜ ਜੀਓ ਪ੍ਰਮਾਤਮਾ ਤੁਹਾਨੂੰ ਸਦਾ ਹੀ ਅਨੰਦ ਤੇ ਚੜ੍ਹਦੀ ਕਲਾ ਵਿਚ ਰੱਖੇ 🙏❤️❤️
@gurmitsidhu4286
@gurmitsidhu4286 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਵਾਹਿਗੁਰੂ ਜੀ ਦਾ ਸ਼ੁਕਰ ਹੈ
@jagdishkaur6086
@jagdishkaur6086 2 жыл бұрын
Waheguru ji bahot vadiya tarike naal samghaya ji 🙏🙏🙏
@bakhshishsingh5807
@bakhshishsingh5807 2 жыл бұрын
ਭਾੲੀ ਸਾिਹਬ ਜੀ ਬਹੁਤ ਵਧੀਅਾ ਤਰੀਕਾ ਜੀ ਸਮਝਾੳੁਣ ਦਾ ਧੰਨਵਾਦ ਜੀ
@GurdevSingh-zg6ze
@GurdevSingh-zg6ze 9 ай бұрын
ਭਾਈ ਸਾਹਿਬ ਜੀ ਗੁਰਦਵਾਰਾ ਸਾਹਿਬ ਵਿਖੇ ਜੋ ਹੁਕਮਨਾਮਾ ਸਾਹਿਬ ਜੀ ਅੰਮ੍ਰਿਤ ਵੇਲੇ ਆਇਆ ਹੋਵੇ ਰਹਿਰਾਸ ਸਾਹਿਬ ਤੱਕ ਓਹੋ ਹੀ ਪੜਨਾ ਚਾਹੀਦਾ ਜਾ ਦੂਸਰੇ ਅੰਗ ਤੋ ਪੜਨਾ ਚਾਹੀਦਾ 🙏🙏🙏
@Sardaryoutuber365
@Sardaryoutuber365 3 ай бұрын
Same
@GurdeepSingh-nabha
@GurdeepSingh-nabha Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।। ਬਹੁਤ ਬਹੁਤ ਧੰਨਵਾਦ ਜੀ
@satpalsingh1366
@satpalsingh1366 2 жыл бұрын
ਭਾਈ ਸਹਿਬ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਬਹੁਤ ਹੀ ਪਿਆਰ ਨਾਲ ਸਮਝਾਇਆ ਹੈ ਜੀ
@yoursubscriber1749
@yoursubscriber1749 3 жыл бұрын
ਬਹੁਤ ਬਹੁਤ ਧੰਨਵਾਦ ਸਿੰਘ ਸਾਬ੍ਹ ਜੀ 🙏 ਬਹੁਤ ਕੀਮਤੀ ਵਿਸ਼ਾ ਐ , ਅਤੇ ਬਹੁਤ ਹੀ ਸ਼ੰਕੇ ਪਾਏ ਜਾ ਰਹੇ ਨੇ ਅੱਜ ਦੇ ਸਮੇ ਵਿੱਚ। ਤੁਸੀ ਅਸਲ ਮਰਿਯਾਦਾ ਦੱਸ ਕੇ ਸਭ ਸ਼ੰਕੇ ਦੂਰ ਕਰ ਦਿੱਤੇ
@tarsemsinghrajoana2591
@tarsemsinghrajoana2591 3 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ❤
@lovepreetSingh-bx1ub
@lovepreetSingh-bx1ub Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਗਿਆਨੀ ਗੁਰਪ੍ਰੀਤ ਸਿੰਘ ਜੀ
@gurkiratkaurnonmedical3855
@gurkiratkaurnonmedical3855 Жыл бұрын
ਧੰਨਵਾਦ ਜੀ ਬਹੁਤ ਵਧੀਆ ਸਮਝਾਇਆ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ
@kiranpreetkaur1370
@kiranpreetkaur1370 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SatnamSingh-od8sm
@SatnamSingh-od8sm 3 жыл бұрын
c ਬਾਬਾ ਜੀ ਗੁਰੂ ਰਾਮ ਦਾਸ ਜੀ ਦੀ ਤੁਹਡੇ ਤੇ ਮਿਹਰ ਕਰਨ
@HarpreetKaur-qw8zz
@HarpreetKaur-qw8zz 3 жыл бұрын
ਧੰਨਵਾਦ 🙏 ਬਹੁਤ ਸਹਿਜਤਾ ਨਾਲ ਸਮਝਾਇਆ ਏ।
@nishansinghguraya90345
@nishansinghguraya90345 3 жыл бұрын
ਵਾਹਿਗੁਰੂ ਜੀ ਕਿਰਪਾ ਕਰੇ ਚੜਦੀ ਕਲਾ ਬਖਸ਼ੇ ਆਪ ਜੀ ਨੂੰ ਭਾਈ ਗੁਰਪ੍ਰੀਤ ਸਿੰਘ ਜੀ
@kulwantkaur9910
@kulwantkaur9910 2 жыл бұрын
p
@narinderjitkaur982
@narinderjitkaur982 2 жыл бұрын
Waheguru ji Chardikala Bakshe aap ji nu
@jaspaldhindsa3421
@jaspaldhindsa3421 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@nirmaljeet3768
@nirmaljeet3768 3 жыл бұрын
ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ
@ਅੰਗਰੇਜਸਿੰਘਖਾਲਸਾ
@ਅੰਗਰੇਜਸਿੰਘਖਾਲਸਾ 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@ipsingh556
@ipsingh556 Жыл бұрын
ਸਿੰਘ ਸਾਹਿਬ ਲਾਵਾਂ ਵਾਲਾ ਹੁਕਮ ਵਿੱਚ ਵੀ ਫਿਰ ਸੰਪੂਰਨ ਚਾਰ ਲਾਾਵਾਂ ਪੜਨੀਆ ਚਾਹੀਦੀਆ ਹਨ । ਇੱਕ ਵਾਹਰ ਦਰਬਾਰ ਸਾਹਿਬ ਤੋਂ ਸੁਣਿਆ ਜੀ ਪਹਿਲਾ ਪਦਾ ਲਾਵ ਹੀ ਪੜੀ ਸੀ ਜੀ ।
@ManjeetSingh-le1cp
@ManjeetSingh-le1cp 12 күн бұрын
ਬਹੁਤ ਬਹੁਤ ਧਨੰਵਾਦ ਭਾਈ ਸਾਹਿਬ ਜੀ
@GurmeetSingh-ud1dv
@GurmeetSingh-ud1dv 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਜੀ ਤੇ
@harjeetkaur7663
@harjeetkaur7663 Жыл бұрын
Waheguru ji ka khalsa waheguru ji ki fateh giani ji ne bahut vadhia dhang naal samjhaiya hai bahut bahut dhanbaad ji
@InderRandhawa-jw7ks
@InderRandhawa-jw7ks 3 ай бұрын
Waheguru ji satguru ji waheguru ji❤
@harnekmalhans7783
@harnekmalhans7783 Жыл бұрын
Bhai Gurpreet Singhji Sat Sri Akal Waheguru Waheguru Waheguru Waheguru.
@ParamjitSingh-bj8xc
@ParamjitSingh-bj8xc 21 күн бұрын
ਬਹੁਤ ਸੁਕਰੀਆ ਜੀ ਜਾਣਕਾਰੀ ਦੇਣ ਲਈ
@jogasingh2196
@jogasingh2196 3 жыл бұрын
Thank you🙏👍 waheguru guru g ka khalsa waheguru guru ji ki fateh singh sahib g
@manpreetmani2268
@manpreetmani2268 Жыл бұрын
🙏🙏🌹🌹Waheguru Ji tuhada bhut bhut dhanbaad ji 🙏🙏🙏🙏🙏🙏
@satnamsinghdheru341
@satnamsinghdheru341 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gianisatnamsingh448
@gianisatnamsingh448 3 жыл бұрын
ਬਹੁਤ ਕਿਰਪਾ ਕੀਤੀ ਹੈ ਮਹਾਂਪੁਰਖੋ
@JasveerSingh-db6se
@JasveerSingh-db6se 3 ай бұрын
ਗਿਆਨੀ ਜੀ ਵਾਹਿਗੁਰੂ ਜੀ ਆਪ ਜੀ ਤੇ ਕਿਰਪਾ ਕਰਨ ਜੀ ਜੋ ਆਪ ਜੀ ਨੇ ਹੁਕਮਨਾਮਾ ਵਾਰੇ ਸਿੱਖਿਆ ਦਿੱਤੀ ਜੀ ਆਪ ਜੀ ਦਾ ਧੰਨਵਾਦ ਜੀ
@MangalSingh-je3bt
@MangalSingh-je3bt 3 жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏🙏🙏🙏
@Faujakaalki
@Faujakaalki 10 ай бұрын
🙏❤️ਧੰਨ ਵਾਹਿਗੁਰੂ ਜੀਓ❤️🙏
@jagirsingh9212
@jagirsingh9212 2 жыл бұрын
🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ🙏
@jagirsingh4881
@jagirsingh4881 Жыл бұрын
ਬਹੁਤ ਬਹੁਤ ਧੰਨਵਾਦ ਬਾਬਾ ਜੀ
@kalvinderkaur6423
@kalvinderkaur6423 3 жыл бұрын
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@narinderkaur1567
@narinderkaur1567 3 жыл бұрын
Waheguru ji bohat bohat sukarana ji
@jaspaldhindsa3421
@jaspaldhindsa3421 Ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਬਖ਼ਸ਼ ਲਵੋ ਜੀ
@SatwantSinghuk
@SatwantSinghuk 3 жыл бұрын
Waheguru ji ka khalsa waheguru ji ki fateh ji, bahut hi dhanwad hai, aap ji daa. giani ji.
@RavinderSingh-ew8rj
@RavinderSingh-ew8rj Ай бұрын
Waheguru ji Thanks baba ji Bahut wadhia Jankari Diti
@GurtejSingh-b7n
@GurtejSingh-b7n Жыл бұрын
ਸਤਿਨਾਮੁ ਜੀ ਵਾਹਿਗੁਰੂ ਜੀ
@RanjitSingh-dx8xs
@RanjitSingh-dx8xs 3 ай бұрын
Waheguru ji ka khalsa Waheguru ji ki Fateh 🙏
@kulvirkaur5141
@kulvirkaur5141 3 жыл бұрын
Bht bht dhanwaad Waheguru ji🙏
@GurpreetSingh-hv3nz
@GurpreetSingh-hv3nz Жыл бұрын
Guru sahib eda kirpa bnai rakhan tuhde te
@kulwantrai8640
@kulwantrai8640 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏
@DAVINDERSINGH-uq9bt
@DAVINDERSINGH-uq9bt 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼
@fatehug8475
@fatehug8475 17 күн бұрын
Waheguru ji ka khalsa waheguru ji ki fateh chardikla congratulation
@gagandeepmaan1889
@gagandeepmaan1889 Жыл бұрын
Waheguru g .....Baba g .....baut vdiya jankari diti g 🙏🙏
@jatindersingh1809
@jatindersingh1809 Жыл бұрын
Waheguru waheguru waheguru waheguru ji waheguru ji chardikla bakse ji
@amritpalsingh7300
@amritpalsingh7300 2 жыл бұрын
ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ
@Nanha_Safar
@Nanha_Safar 6 ай бұрын
bahut babut dhanwad guru pyari ruh.
@harvinderKaur-yp9eg
@harvinderKaur-yp9eg 2 жыл бұрын
Bhot sunder tarika dasan da ji guru sahib meher karan de chardikala bakshan ji.Apni seva app Len je🙏🙏🙏🙏🙏
@satnamsingh-we3zr
@satnamsingh-we3zr 7 ай бұрын
ਧੰਨਵਾਦ ਬਾਬਾ ਜੀ,
@khalsamusic2804
@khalsamusic2804 2 жыл бұрын
Thanks ਵਾਹਿਗੁਰੂ ਜੀ 🌹🌷
@mangakumar1505
@mangakumar1505 2 жыл бұрын
💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹
@Manrajsinghsidu123
@Manrajsinghsidu123 5 ай бұрын
🙏🌻ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ਜੀ 🌻🙏 ਮੇਰਾ ਪਿਅਰਾ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ 🌹🙏ਜਪੋ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🌹🙏
@sukhwindersinghnoorpuri5008
@sukhwindersinghnoorpuri5008 2 жыл бұрын
ਵਾਹਿਗੁਰੂ ਜੀ ਬਹੁਤ ਬਹੁਤ ਸੁ਼ਕਰ ਹੈ ਜੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਮਝ ਪੈ ਗਈ ਹੈ ਜੀ
@jasbirkaurbasran3779
@jasbirkaurbasran3779 Жыл бұрын
Waheguru ji mehar karn ji
@balbirkaur2949
@balbirkaur2949 3 жыл бұрын
Waheguru ji ka Khalsa WaheGuru Ji ki Fateh 🙏🏼🙏🏼
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@harjindersingh7005
@harjindersingh7005 Жыл бұрын
ਬਹੁਤ ਬਹੁਤ ਧੰਨਵਾਦ ਜੀ🌹🙏🏻
@giansingh8909
@giansingh8909 3 жыл бұрын
🙏🙏 Bahut bahut dhanwad ji
@jogindersinghchahal9812
@jogindersinghchahal9812 2 жыл бұрын
ਵਾਹਿਗੁਰੂ ਜੀ. ਬਹੁਤ ਬਹੁਤ ਧੰਨਵਾਦ ਜੀ.
@harindersinghbindra
@harindersinghbindra Жыл бұрын
ਭਾਈ ਸਾਹਿਬ ਆਪ ਜੀ ਨੇ ਵੀਡਿਉ ਸੁਚੱਜੇ ਢੰਗ ਨਾਲ ਬਨਾਈ ਹੈ। ਪਰ ਆਪ ਜੀ ਨੇ ਦਰਬਾਰ ਸਾਹਿਬ ਦੀ ਮਰਿਆਦਾ ਅਨੁਸਾਰ ਸਵੇਰੇ ਸ਼ਾਮ ਦਾ ਹੁਕਮਨਾਮਾ ਲੇਨ ਦੀ ਮਰਿਆਦਾ ਦਸੀ ਹੈ। ਪਰ ਸਿਖ ਰਹਿਤ ਮਰਯਾਦਾ ਵਿੱਚ ਸਿਰਫ ਖੱਬੇ ਅੰਗ ਤੋਂ ਸ਼ੁਰੂ ਹੋ ਰਹੇ ਹੁਕਮਨਾਮੇ ਨੂੰ ਲੇਨ ਦੀ ਮਰਿਆਦਾ ਦਸੀ ਗਈ ਹੈ। ਅਤੇ ਕਾਨ ਸਿੰਘ ਜੀ ਨਾਭਾ ਨੇ ਵੀ ਅਪਨੀ ਕਿਤਾਬ ਵਿਚ ਵੀ ਸਿਖ ਰਹਿਤ ਮਰਯਾਦਾ ਦੇ ਨਿਯਮਾਂ ਦੀ ਗੱਲ ਨੂੰ ਹੀ ਲਿਖਿਆ ਹੈ। ਦਾਸ ਦੀ ਬੇਨਤੀ ਹੈ ਕਿਰਪਾ ਕਰਕੇ ਸਿਖ ਰਹਿਤ ਮਰਯਾਦਾ ਅਨੁਸਾਰ ਹੀ ਸੰਗਤ ਨੂੰ ਸੂਚਨਾ ਦਿੱਤੀ ਜਾਵੇ। ਨਹੀਂ ਤੇ ਸੰਗਤਾਂ ਵਿੱਚ confusion ਰਵੇਗਾ ਜੀ।
@wariamsingh9044
@wariamsingh9044 8 ай бұрын
Bahut vadiya veer ji gal kahi
@ManjinderSingh-pc3sr
@ManjinderSingh-pc3sr 3 ай бұрын
Waheguru waheguru waheguru waheguru waheguru ji ❤❤❤❤❤❤❤❤❤❤❤❤❤
@jasleenkaur7056
@jasleenkaur7056 2 жыл бұрын
ਵਾਹਿਗੁਰੂ ਜੀਉ ਧੰਨਵਾਦ ਜੀ
@HarbansKaur-c7h
@HarbansKaur-c7h 4 ай бұрын
ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@ManjitKaur-by8rq
@ManjitKaur-by8rq Жыл бұрын
Waheguru ji waheguru ji waheguru ji waheguru ji waheguru ji waheguru ji
@SingSaab-t9n
@SingSaab-t9n Жыл бұрын
Waheguru waheguru waheguru waheguru chardi Kala Bakshi
@vickyjaspalon5774
@vickyjaspalon5774 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SatpalSingh-cv7nl
@SatpalSingh-cv7nl 2 жыл бұрын
New beginner lyi bahot hi usefull video banayi gyi hai waheguru jio 🙏
@sandeepsekhon6956
@sandeepsekhon6956 7 ай бұрын
ਵਾਹਿਗੁਰੂ ਜੀ👏
@ApinderSingh-b2c
@ApinderSingh-b2c 20 күн бұрын
Thank you very much for the information
@JasveerSingh-db6se
@JasveerSingh-db6se 3 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@balbirkaur22
@balbirkaur22 2 жыл бұрын
Wahegurug bohot sundar tareke nal samjhaya hai bhai sahibg bohot 2dhanbadg
@bsdhillon7298
@bsdhillon7298 Жыл бұрын
Waheguru sda aap di chardikala rakhe
@yadvindersingh965
@yadvindersingh965 Жыл бұрын
🙏🏻💐ਵਾਹਿਗੁਰੂ ਜੀ 💐🙏🏻
@sukhneet4anu611
@sukhneet4anu611 9 ай бұрын
🙏🙏🙏🙏🙏🙏paji bahut acha tarika nal samjya 🙏
@sangeetshabad9638
@sangeetshabad9638 9 ай бұрын
ਬਾਬਾ ਜੀ ਰਹਿਤ ਮਰਯਾਦਾ ਦਾ ਨਾਮ ਜ਼ਰੂਰ ਦਿਓ ਜਿਸ ਵਿੱਚ ਇਹ ਸਾਰੀ ਮਰਿਆਦਾ ਲਿਖੀ ਹੈ
@gurpreetkaur9857
@gurpreetkaur9857 3 жыл бұрын
Waheguru ji 🙏🙏🙏dhan guru granth sahib ji waheguru
@gurpreet10224
@gurpreet10224 3 жыл бұрын
Bahut bahut dhanwad gyani ji 🙏
@Fountainofstories96
@Fountainofstories96 3 жыл бұрын
ਅਕਾਲ ਚੜਦੀਕਲਾ ਪਾਤਸ਼ੋ🙏
@sandhufinance6856
@sandhufinance6856 Жыл бұрын
ਧੰਨਵਾਦ ਵੀਰ ਜੀ
@SinghsG1699
@SinghsG1699 3 жыл бұрын
Waheguruji waheguruji
@charanjtsingh2679
@charanjtsingh2679 3 жыл бұрын
ਵਾਹਿਗੁਰੂ ਜੀ
@AmritSingh-ob2xp
@AmritSingh-ob2xp 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਆਪ ਜੀ ਨੇ ਬੜੇ ਤਰੀਕੇ ਨਾਲ ਪ੍ਰੇਮ ਨਾਲ ਹੁਕਮਨਾਮੇ ਬਾਰੇ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਕੋਟਾਨ ਕੋਟਾਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
@mrsingh5314
@mrsingh5314 2 жыл бұрын
Waheguru ji ka khalsa waheguru ji ki fateh g 🙏
@gianigurpreetsinghji
@gianigurpreetsinghji 2 жыл бұрын
Waheguru ji ka Khalsa Waheguru ji ki Fateh
@Ghjggb24567
@Ghjggb24567 Жыл бұрын
Baba Nanak mehar bharya hath rakhna ji waheguru ji 🙏🙏🙏🙏🙏
@rajindersinghthind1815
@rajindersinghthind1815 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@chaitanya4881
@chaitanya4881 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌸
@navjeevankaur177
@navjeevankaur177 3 жыл бұрын
Dhanwad ji enni soni jankari mili aaj..waheguruji 🙏💐
@jugrajsingh6049
@jugrajsingh6049 3 жыл бұрын
🌻🌼🌹🌸ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌸🌹🌼🌻
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@jagsirsingh4724
@jagsirsingh4724 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏
@SukhwinderSingh-dk5be
@SukhwinderSingh-dk5be Жыл бұрын
Khalsa ji bahut vadiya jaankari diti ji waheguru ji
@balbirkaur4806
@balbirkaur4806 2 жыл бұрын
Waheguruji Dhen dhen sri guru Granth sahibji🙏🏻❤️🙏🏻
@Paramjitsingh8849-w5q
@Paramjitsingh8849-w5q Жыл бұрын
Waheguru ji ka Khalsa waheguru ji ki fateh
@SunitaSunita-fb2uk
@SunitaSunita-fb2uk 2 жыл бұрын
Waheguru Ji 🙏🙏🙏🙏🙏🙏
Lamborghini vs Smoke 😱
00:38
Topper Guild
Рет қаралды 65 МЛН
黑天使被操控了#short #angel #clown
00:40
Super Beauty team
Рет қаралды 53 МЛН
Что-что Мурсдей говорит? 💭 #симбочка #симба #мурсдей
00:19
Симбочка Пимпочка
Рет қаралды 4,6 МЛН
Lamborghini vs Smoke 😱
00:38
Topper Guild
Рет қаралды 65 МЛН