ਗੁਰਬਾਣੀ ਵਿੱਚ ਆਏ ਅਖੀਰ ਅੱਖਰ ਦੀ "ਸਿਹਾਰੀ" ਅਤੇ "ਔਂਕੜ" ਦੇ ਉਚਾਰਣ ਬਾਰੇ Lakhvir singh patiala

  Рет қаралды 7,046

Lakhvir Singh Patiala

Lakhvir Singh Patiala

Күн бұрын

ਗਾਵਹੁ ਸਚੀ ਬਾਣੀ

Пікірлер: 35
@bhupinderkaurbolarkalan185
@bhupinderkaurbolarkalan185 Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ🙏🏻🙏🏻
@balvirsangha
@balvirsangha 11 ай бұрын
ਧੰਨਵਾਦ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ❤❤
@kulbirsingh4225
@kulbirsingh4225 3 ай бұрын
ਆਸਾਨ ਤਰੀਕੇ ਨਾਲ ਨਿਯਮ ਸਮਝਾਏ ਹਨ ਜੀ,,,,,ਗੁਰੂ ਕਿਰਪਾ ਕਰੇ, ,,
@Jupitor6893
@Jupitor6893 Жыл бұрын
ਸ਼ੁਕਰੀਆ ਬੇਟਾ ਜੀ ਗੁਰਬਾਣੀ ਵਿਆਕਰਣ ਸਮਜਾਣ ਲਈ🙏
@Jupitor6893
@Jupitor6893 Жыл бұрын
ਧੰਨ ਗੁਰੂ ਨਾਨਕ ਜਗਤੁ ਗੁਰੁ ਬਾਬਾ 🙏🌹🙏
@gurmeetchahal7798
@gurmeetchahal7798 Жыл бұрын
Sukriya veer ji🙏
@-pc5nw
@-pc5nw Жыл бұрын
Dhanwad ji 🙏🙏🙏
@jaswinderkaur1907
@jaswinderkaur1907 11 ай бұрын
Bahut bahut dhanwad vichar sanjhe krn layee , bahut bahut jruri c🙏🙏🙏🙏🙏
@sikhjosan5878
@sikhjosan5878 Жыл бұрын
Bahut vadhia jankari ji
@gaganmakkar7073
@gaganmakkar7073 Жыл бұрын
Waheguru ji 🙏Bahut jarooi vichar dhanwad ji
@NavepreetKaur-mu7jg
@NavepreetKaur-mu7jg Жыл бұрын
Thanks bata ji
@sukhdevraj8089
@sukhdevraj8089 Жыл бұрын
बहुत वधिया जी
@GurpreetSingh-wu4dr
@GurpreetSingh-wu4dr 11 ай бұрын
Waheguru ji waheguru ji 2023
@amarjeetkaur5719
@amarjeetkaur5719 Жыл бұрын
Bahut vadhiya and very fruitful
@narendergambhir4710
@narendergambhir4710 Жыл бұрын
Waheguru ji 🙏
@akempreet8677
@akempreet8677 11 ай бұрын
Waheguru Mehar kri
@gurjantsingh3437
@gurjantsingh3437 Жыл бұрын
Dhanwad g
@Jasbirkaur804
@Jasbirkaur804 11 ай бұрын
ਧੰਨਵਾਦ ਜੀ
@Sardarji408
@Sardarji408 11 ай бұрын
Bahut vadiya daseya g Tuc thanks
@SukhPhumanwalia
@SukhPhumanwalia 11 ай бұрын
👍🏼right
@sarbjitsingh3332
@sarbjitsingh3332 6 ай бұрын
ਰਾਹੁ ਰਾਹੁ ਪੜੀਏ ਤਾਂ ਗ਼ਲਤ ਆ ਰਾਹ ਪੜ੍ਹਨਾ ਪਏਗਾ ਰਥਵਾਹੁ Rathvahu ਪੜ੍ਹਨਾ ਗ਼ਲਤ ਆ ਰਥਵਾਹ ਪੜ੍ਹਨਾ ਪਏਗਾ k Rathvahu
@gursewaksingh4553
@gursewaksingh4553 Жыл бұрын
Waheguru g
@satvindersingh2823
@satvindersingh2823 Жыл бұрын
Wah Bhai sahab jio..!!
@DarshanKumar-b7p
@DarshanKumar-b7p Жыл бұрын
Vdhia ji
@yourtechnology5156
@yourtechnology5156 Жыл бұрын
❤ waheguru ji
@GagandeepKaur-h3n
@GagandeepKaur-h3n Жыл бұрын
Nice ji
@simranjitkaurphhpchd7319
@simranjitkaurphhpchd7319 Жыл бұрын
😊😊😊😊
@NavepreetKaur-mu7jg
@NavepreetKaur-mu7jg Жыл бұрын
🙏🙏🙏
@mohansingh-rn3bj
@mohansingh-rn3bj 11 ай бұрын
ਆਪਣੇ ਕੋਲੋਂ ਨਿਯਮ ਬਣਾ ਕੇ ਸੰਗਤਾਂ ਨੂੰ ਗੁੰਮਰਾਹ ਕਰ ਦੇ ਹਨ ਬਹੁਤੇ ਪੜ੍ਹੇ ਲਿਖੇ
@lakhvirsinghpatiala90
@lakhvirsinghpatiala90 11 ай бұрын
😀 ਤੁਸੀਂ ਨਿਯਮ ਬਣਾ ਕੇ ਇਹਨੂੰ ਗ਼ਲਤ ਕਰ ਦੇਵੋ ਜੀ ਧੰਨਵਾਦੀ ਹੋਵਾਂਗਾ. ..
@Gpreetx
@Gpreetx Жыл бұрын
🙏🙏🙏🙏🙏🙏🙏🙏
@sr3048
@sr3048 Жыл бұрын
ਵੀਰ ਜੀ ਕਈ ਜਗਾ ਤੇ ਬਿੰਦੀ ਲਗਾ ਕੇ ਪੜਨੀ ਹੈ ਕਿ ਨਹੀ ਜਿਵੇਂ ਅਗਨਤ ਸਾਹੁ ਅਪਨੀ ਦੇ ਰਾਸਿ ॥ ਕੀ ਇਥੇ ਸ਼ਾਹੁ ਪੜਨਾ ਹੈ ਕਿ ਸਾਹੁ ਹੀ ਪੜਨਾ ਹੈ ਸਾਧ ਕੈ ਸੰਗਿ ਨ ਬੀਗਾ ਪੈਰੁ ॥ ਕੀ ਇਥੇ ਬੀਂਗਾ ਪੜਨਾ ਹੈ ਜਾਂ ਬੀਗਾ ਹੀ ਪੜਨਾ ਹੈ ਗੁਰਬਾਣੀ ਵਿੱਚ ਕਈ ਜਗਾ ਤੇ ਬਿੰਦੀ ਲਗੀ ਹੋਈ ਮਿਲਦੀ ਹੈ ਪਰ ਪੈਰੀ ਬਿੰਦੀ ਕਿਤੇ ਵੀ ਨਹੀਂ ਮਿਲਦੀ ਕੀ ਗੁਰੂ ਸਾਹਿਬ ਦੇ ਸਮੇਂ ਪੈਰੀ ਬਿੰਦੀ ਉਚਾਰਨ ਹੁੰਦੀ ਸੀ ਜਾਂ ਉਚਾਰਣ ਵਿੱਚ ਹੀ ਨਹੀਂ ਸੀ ਜਿਵੇਂ ਕਿ ਅਜੇ ਵੀ ਕਈ ਲੋਕ ਆਮ ਭਾਸ਼ਾ ਵਿਚ ਸ਼ ਨੂੰ ਸ ਹੀ ਪੜਦੇ ਹਨ ਜਿਵੇਂ ਸ਼ੁਰੂਆਤ ਨੂੰ ਸੁਰੂਆਤ ਪੜਦੇ ਹਨ ਕੀ ਗੁਰੂ ਕਾਲ ਵਿਚ ਵੀ ਸ਼ ਨੂੰ ਸ ਹੀ ਪੜਦੇ ਹੋਣਗੇ ਜਾਂ ਸ਼ ਉਚਾਰਦੇ ਹੋਣਗੇ।
@lakhvirsinghpatiala90
@lakhvirsinghpatiala90 Жыл бұрын
ਜਿਥੇ ਸ਼ ਉਚਾਰਣ ਬਣਦਾ ਹੋਵੇ ਓਥੇ ਸ਼ ਹੀ ਪੜਿਆ ਜਾਵੇਗਾ ਜੀ... ਜਿਵੇਂ ਮੁਸ਼ਕਲ, ਸ਼ਾਹ, ਪਾਤਸ਼ਾਹ, ਲਸ਼ਕਰ, ਸ਼ਰਨੀ, ਸ਼ਲੋਕ...
@navsandhu4819
@navsandhu4819 Жыл бұрын
Chardikla
@gurmeetkaur4897
@gurmeetkaur4897 Жыл бұрын
Waheguru ji
小蚂蚁会选到什么呢!#火影忍者 #佐助 #家庭
00:47
火影忍者一家
Рет қаралды 108 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 19 МЛН
Я сделала самое маленькое в мире мороженое!
00:43
Кушать Хочу
Рет қаралды 4,4 МЛН
World‘s Strongest Man VS Apple
01:00
Browney
Рет қаралды 58 МЛН
Sukhjinder Randhawa blasts Virsa Singh Valtoha, seeks social boycott of Valtoha
6:14
小蚂蚁会选到什么呢!#火影忍者 #佐助 #家庭
00:47
火影忍者一家
Рет қаралды 108 МЛН