Gurdeep Singh khera ਵੱਲੋਂ ਚੁੱਕੇ ਸਵਾਲਾਂ ਪਿੱਛੋਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ Exclusive Interview

  Рет қаралды 25,979

Jasveer Singh Show

Jasveer Singh Show

Күн бұрын

ਅਸੀਂ ਕਦੇ ਪਿੱਛੇ ਹਟੇ ਨਹੀਂ, ਚਾਹੇ ਬੰਦੀ ਸਿੰਘਾਂ ਦਾ ਮੁੱਦਾ ਪਰ ...
ਅਸਲੀ ਅਕਾਲੀ ਕੌਣ ? ਦਿੱਤਾ ਤਿੱਖਾ ਜਵਾਬ
#sukhbirbadal #amritpalsingh #bandisingh #jasveersinghshow

Пікірлер: 371
@JasveerSinghShow
@JasveerSinghShow 23 күн бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@amretkhmer2217
@amretkhmer2217 23 күн бұрын
Jasveer Singh Ji , ਤੁਸੀਂ ਵੀਰ ਖੇੜੇ ਦੀ ਇੰਟਰਵਿਊ ਕਰੋ ਅਤੇ ਪੁਛੋ ਕੇ ਉਹ ਕਿਸ ਕੇਸ ਵਿੱਚ ਜੇਲ ਗਏ? ਬਿਅੰਤ ਸਿੰਘ ਕਾਂਡ ਦੀ ਅਸਲੀਅਤ ਇਹ ਹੈ ਕਿ ਵੀਰ ਜਗਤਾਰ ਸਿੰਘ ਹਵਾਰਾ ਇਸ ਕਾਂਡ ਦੇ ਕਰਤਾ ਧਰਤਾ ਹਨ, ਬਾਕੀ ਭਾਈ ਤਾਰਾ, ਭਾਈ ਭਿਉਰਾ, ਭਾਈ ਗੁਰਮੀਤ ਸਿੰਘ ਇਸ ਕਾਂਡ ਦੇ ਮੁੱਖ ਪ੍ਰਬੰਧਕ ਹਨ, ਭਾਈ ਦਿਲਾਵਰ ਸਿੰਘ ਦੇ ਅੰਦਰ ਜੋ ਸਿੱਖੀ ਦੀ ਚਿਣਗ ਜਾਗੀ ਅਤੇ ਇਸ ਟੀਮ ਵਿਚ ਸ਼ਾਮਿਲ ਹੋਏ, ਬਾਕੀ ਸਾਰੇ ਵਕਤੀ ਤੌਰ ਤੇ ਭਾਵੁਕ ਹੋ ਕੇ ਇਸ ਟੀਮ ਦਾ ਹਿੱਸਾ ਬਣੇ, ਕਿਉਂ ਕੇ ਵੀਰ ਜਗਤਾਰ ਸਿੰਘ ਹਵਾਰਾ ਨੇ ਸਕੀਮ ਤਿਆਰ ਕੀਤੀ ਅਤੇ ਸਮਾਨ ਦਾ ਪ੍ਰਬੰਧ ਕੀਤਾ, ਜਦੋਂ ਸਪਸ਼ਟ ਹੋ ਗਿਆ ਕੇ ਹੁਣ ਐਕਸ਼ਨ ਨੇੜੇ ਤੇੜੇ ਹੈ ਭਾਵੁਕ ਹੋ ਕਈ ਵੀਰ ਇਸ ਦਾ ਹਿੱਸਾ ਬਣੇ ਅਤੇ ਵੀਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵੱਖੋ ਵੱਖ ਕੰਮ ਕਰਦੇ ਰਹੇ। ਹੁਣ ਜ਼ੋ ਮਰਜ਼ੀ ਕਹਿੰਦੇ ਰਹਿਣ ਪਰ ਹਕੀਕਤ ਇਹ ਹੀ ਹੈ,
@GurwinderSingh-nn8bf
@GurwinderSingh-nn8bf 23 күн бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ
@Singh-vk8bk
@Singh-vk8bk 23 күн бұрын
ਵੀਰ ਜਸਵੀਰ ਸਿੰਘ ਪੰਥ ਦੀ ਸ਼ਾਨ ਪੱਤਰਕਾਰ ਵੀਰ
@Dhillon_pb46-g4r
@Dhillon_pb46-g4r 23 күн бұрын
ਸਤਿਕਾਰਯੋਗ ਪੱਤਰਕਾਰ ਸਾਹਿਬ ਬਹੁਤ ਵਧੀਆ ਵੀਡੀਓ
@hunnysingh1328
@hunnysingh1328 23 күн бұрын
🙏
@Sonusingh-gs7wv
@Sonusingh-gs7wv 23 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@triloksingh4126
@triloksingh4126 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜੀ, ਹੁਣ ਜਿੰਦਾਬਾਦ ਨਹੀ, ਕਿਹਾ ਕਰੋ ਅਕਾਲ ਪੁਰਖ ਵਾਹਿਗੂਰੁ ਜੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੁ ਸੁਮੱਤ ਬਖਸ਼ਣ ਤਾਂ ਜੋ ਕੌਮ ਨੁ ਇਕ ਖਾਲਸੇ ਦੇ ਨਿਸ਼ਾਨ ਸਾਹਿਬ ਜੀ ਥੱਲੇ ਇੱਕਠੇ ਕਰ ਸੱਕਣ।
@GurwinderSingh-nn8bf
@GurwinderSingh-nn8bf 23 күн бұрын
ਭਾਈ ਖੇੜਾ ਜੀ ਦਾ ਬਾਦਲਾ ਦੀ ਸਟੇਜ ਤੇ ਜਾਣਾ ਬਹੁਤ ਸ਼ਰਮਨਾਕ ਗੱਲ ਹੈ
@HarmandeepSingh-mv8xd
@HarmandeepSingh-mv8xd 23 күн бұрын
ਬਹੁਤ ਵਧੀਆ ਪਤਰਕਾਰਿਤਾ ਜਸਵੀਰ ਸਿੰਘ ਜੀ, ਸਾਨੂੰ ਏਦਾਂ ਦੀ ਹੀ ਰਿਪੋਰਟਿੰਗ ਚਾਹੀਦੀ ਹੈ ਕੌਮੀ ਮੁੱਦਿਆਂ ਤੇ
@Smagh
@Smagh 23 күн бұрын
ਖੈੜਾ ਸਾਹਿਬ ਦੀਆ ਬੱਚਿਆਂ ਵਾਲੀਆਂ ਗੱਲਾਂ ਜਿੰਨਾ ਦਾ ਕੋਈ ਸਿਰ ਪੈਰ ਨਹੀ,,, ਅਮ੍ਰਿਤ-ਧਾਰੀ ਸਿੰਘ ਨੂੰ ਇਸ ਤਰਾਂ ਵਕਾਰਾਂ ਦੀ ਭੁੱਖ ਨਹੀ ਹੋਣੀ ਚਾਹੀਦੀ।
@SatnamSingh-wv9gg
@SatnamSingh-wv9gg 23 күн бұрын
ਖੇੜਾ ਸਾਹਿਬ ਜੀ ਛੋਡੀ ਬਹੁਤ ਵੱਡੀ ਕੁਰਬਾਨੀ ਹੈ ਤੁਸੀਂ ਇੰਨ੍ਹਾਂ ਨਾਲ ਰਲਕੇ ਆਪਣੀ ਕੀਤੀ ਕੁਰਬਾਨੀ ਦੀ ਕਦਰ ਨਾ ਘਟਾਓ ਇਹ ਬਾਦਲਾਂ ਕਰਕੇ ਹੀ ਤੁਸੀਂ ਹਜੇ ਜੇਲ੍ਹ ਅੰਦਰ ਓ ਨਹੀਂ ਅੱਜ ਤੱਕ ਤੁਸੀਂ ਸਾਰੇ ਬੰਦੀ ਸਿੰਘ ਬਾਹਰ ਹੁੰਦੇ ਇਹ ਬਾਦਲ ਲਾਣਾ ਜਦੋਂ ਪਾਵਰ ਵਿੱਚ ਹੁੰਦਾ ਸੀ ਉਦੋਂ ਇੰਨ੍ਹਾਂ ਨੇ ਬੰਦੀ ਸਿੰਘਾਂ ਨੂੰ ਬਾਹਰ ਆਉਣ ਤੋਂ ਰੋਕਿਆ ਗਿਆ ਹੈ ਪਰ ਖੇੜਾ ਸਾਹਿਬ ਲਈ ਸਾਡੇ ਦਿਲਾਂ ਅੰਦਰ ਬਹੁਤ ਸਤਿਕਾਰ ਹੈ ਜੀ
@sukhjinderjassar6780
@sukhjinderjassar6780 23 күн бұрын
ਗੁਰਦੀਪ ਸਿੰਘ ਖੈੜਾ ਜੀ ਸਤਿਕਾਰ ਯੋਗ ਨੇ, ਬਾਦਲਾਂ ਦੀ ਬੋਲੀ ਬੋਲਣਾਂ ਮੰਦਭਾਗਾ ਹੈ।
@Singh-vk8bk
@Singh-vk8bk 23 күн бұрын
ਭਾਈ ਅੰਮ੍ਰਿਤਪਾਲ ਸਿੰਘ ਤੋਂ ਈਰਖਾ ਕਰਦੇ ਸਾਰੇ ਭਾਈ ਖੈੜਾ ਵੀ ਉਸੇ ਟਰੈਪ ਚ
@gurmukhsingh6126
@gurmukhsingh6126 23 күн бұрын
ਵਾਹਿਗੁਰੂ ਜੀ ਸਿੱਖ ਕੌਮ ਨੂੰ ਸੁਮੱਤ ਬਖ਼ਸ਼ੇ। ਬਹੁਤ ਮਨ ਦੁਖੀ ਹੁੰਦਾ ਹੈ ਆਪਸੀ ਪਾਟੋਧਾੜ ਦੇਖ ਕੇ 😢
@PANJABICLIPCUT
@PANJABICLIPCUT 23 күн бұрын
ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ❤
@user-bc7tg1jj4y
@user-bc7tg1jj4y 23 күн бұрын
ਸਾਡਾ ਬਾਪੂ ਬਹੁਤ ਹੀ ਵਧੀਆ ਸਪੀਚ ਦਿੰਦਾ ਹੈ ਗੱਲਬਾਤ ਵੀ ਸਿਆਣੀ ਕਰਦੇ ਮਹਾਰਾਜ ਚੜਦੀ ਕਲਾ ਚ ਰੱਖੇ ਗੁਰਦੀਪ ਵਿਕ ਗਿਆ
@user-lm3bm7dt8p
@user-lm3bm7dt8p 23 күн бұрын
Hahahaha jehra 35 ਸਾਲ ਤੋ ander oh vik gya jehra 2 saal ch cheeka maar gya menu kdo bahr kdvao oh soorma vah bandhi singh vik gye te amritpal kla hero dunia sachi hwa vekh chldi
@user-qb2wi4tx1s
@user-qb2wi4tx1s 23 күн бұрын
@@user-lm3bm7dt8p। ਹੁਣ ਤਾਂ ਪੰਥ ਦੋਖੀਆਂ ਦੀਆਂ ਜੁਤੀਆਂ ਝਾੜ ਦਾ ਫਿਰਦਾ ਹੈ ਖੈੜਾ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਂਬਾਦ
@JoyfulSandcastle-cf7gg
@JoyfulSandcastle-cf7gg 23 күн бұрын
@@user-lm3bm7dt8pਭਾਈ ਗੁਰਦੀਪ ਸਿੰਘ ਖੈੜਾ ਨੇ ਕੋਮੀ ਹਿਤਾਂ ਲਈ ਲੰਬੀ ਜੇਲ ਕੱਟੀ ਉਸ ਲਈ ਉਸ ਤੇ ਮਾਨ ਹੈ ਪਰ ਬਾਦਲ ਟੋਲੇ ਜਿਸ ਬਾਰੇ ਸਾਰੇ ਤੱਥ ਮੋਜੂਦ ਹਨ ਕਿ ਉੱਨਾਂ ਨੇ ਪੰਥ ਦਾ ਵੱਡਾ ਨੁਕਸਾਨ ਕੀਤਾ ਹੈ ਦੀ ਸਟੇਜ ਤੋਂ ਪੰਥ ਦੇ ਬਾਦਲ ਟੋਲੇ ਦੇ ਵਿਰੋਧੀ ਆਗੂਆਂ ਬਾਰੇ ਨੁਕਤਾਚੀਨੀ ਕਰਨਾ ਉੱਨਾਂ ਦੇ ਕੱਦ ਨੂੰ ਵੱਡੀ ਠੇਸ ਪਹੁੰਚਾਵੇਗਾ
@HardeepSingh-mx7hy
@HardeepSingh-mx7hy 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਕੌਮ ਲਈ ਲੜ ਰਹੇ ਹਨ ਖਹਿਰਾ ਜੀ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ ਉਹ ਆਪਣਾ ਵਕਾਰ ਥੱਲੇ ਸੁੱਟ ਰਹੇ ਹਨ
@Gursewak.Singh.Dhaula
@Gursewak.Singh.Dhaula 23 күн бұрын
ਬਹੁਤ ਸੋਹਣੇ ਜਵਾਬ ਦਿੱਤੇ ।
@gurmelsinghchahal5654
@gurmelsinghchahal5654 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਰਹੇਗਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੱਚ ਦੀ ਆਵਾਜ਼ ਹੈ ਭਾਈ ਸਾਹਿਬ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹੀਰਾਂ ਬੰਦਾ ਹੈ ਕੋਹਿਨੂਰ ਹੀਰਾ ਹੈ ਸੱਚਾ ਬੰਦਾ ਹੈ
@user-lm3bm7dt8p
@user-lm3bm7dt8p 23 күн бұрын
Bs kr oye khach jande asi naal rehnde rhe vaheer ch sab kartuta jande 10 vje sutta uthda c baahar vichaari saangat udeek krde rende c kenda bahr kvo bhaai saab sehaj path krde pe
@sabi-mansa
@sabi-mansa 22 күн бұрын
ਭਾਈ ਅੰਮ੍ਰਿਤਪਾਲ ਖਾਲਸਾ 🪯🚩 BHAI AMRITPAL KHALSA 🚩🪯
@Singh-vk8bk
@Singh-vk8bk 23 күн бұрын
ਸੁਖਾ ਅਮਲੀ ਦੀ ਸੰਗਤ ਨੇ ਕਈ ਡੋਬ ਦਿੱਤੇ ਹੁਣ ਇਹਨੇ ਭਾਈ ਖੈੜਾ ਦੀ ਇੱਜਤ ਰੋਕਣੀ ਸੀ
@goguisukwinder617
@goguisukwinder617 23 күн бұрын
ਰੋਲਣੀ
@GurmeetKaur-xt4wp
@GurmeetKaur-xt4wp 23 күн бұрын
ਬਹੁਤ ਵਧੀਆ ਵਿਚਾਰ ਵਟਾਂਦਰਾ ਜਸਵੀਰ ਸਿੰਘ ਵੀਰਜੀ ਬਾਪੂ ਤਰਸੇਮ ਸਿੰਘ ਜੀ ਵਿਚਕਾਰ,❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ
@AkashDeep-wu3fj
@AkashDeep-wu3fj 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
@jagbirsingh9609
@jagbirsingh9609 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@jagirsandhu6356
@jagirsandhu6356 23 күн бұрын
ਖੈੜਾ ਪਿੰਡ ਵਿੱਚ ਪਹਿਲਾ ਮੈਂਬਰ ਬਣ ਹੁੱਣ ਤੋ ਬਾਦਲਾਂ ਦੀ ਸਟੇਜ ਤੇ ਜਾਕੇ ਆਪਣਾ ਆਪ ਗਾਉਣ ਲਈ ਗੇੳ ਅਮਰਤਪਾਲ ਜ਼ਿੰਦਾਬਾਦ❤❤❤
@Dhillon_pb46-g4r
@Dhillon_pb46-g4r 23 күн бұрын
ਪਤਾ ਨਹੀਂ ਕੀ ਰੱਬੀ ਰੂਹ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਸਾਡੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਅਸੀਂ ਭਾਈ ਅੰਮ੍ਰਿਤ ਪਾਲ ਸਿੰਘ ਦੀ ਭਾਈ ਅੰਮ੍ਰਿਤਪਾਲ ਸਿੰਘ ਦੇ ਗੁਣ ਗਾਈਏ ਬਸ
@Amandeep-fv1mz
@Amandeep-fv1mz 23 күн бұрын
Right 😢
@Sarbjeet_kaur_khalsa
@Sarbjeet_kaur_khalsa 22 күн бұрын
ਬਿਲਕੁਲ ਸੱਚ
@user-zd6ll7rk4v
@user-zd6ll7rk4v 23 күн бұрын
ਗੁਰਦੀਪ ਸਿੰਘ ਨੂੰ ਬਾਹਰ ਹੀ ਸ਼ਰਤਾਂ ਤੇ ਕੱਢਿਆ ਗਿਆ ਹੈ ਤਾਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਣ ਤੇ ਲੋਕ ਇਸ ਦੀ ਗੱਲ ਸੁਣਨ ਕਿ ਉਸ ਨੇ ਤਾਂ ਜੇਲ ਵਿਚ ਕੈਦ ਕੱਟੀ ਆਇਹ ਸੱਚ ਬੋਲਦਾ ਪਰ ਲੋਕਾਂ ਨੂੰ ਪਤਾ ਹੈ ਕੌਣ ਸਹੀਹੈ
@sabi-mansa
@sabi-mansa 22 күн бұрын
ਰਾਜੋਆਣਾ ਸਾਬ ਕੋਲੋ ਸਿੱਖ ਲੈਂਦਾ ਕੁੱਝ ਸਿੱਖਣ ਦੀ ਕੋਈ ਉਮਰ ਨ੍ਹੀਂ
@sukhdevsinghkhalsa1921
@sukhdevsinghkhalsa1921 23 күн бұрын
ਚੰਗਾ ਹੁੰਦਾ ਜੇ ਖੈੜਾ ਸ਼ਹੀਦ ਹੋ ਜਾਂਦਾ ।ਸ਼ਹੀਦਾਂ ਵਿੱਚ ਨਾਮ ਆ ਜਾਂਦਾ ।ਹੁਣ ਵੋਖੋ ਕਿਸ ਲਿਸ਼ਟ ਵਿੱਚ ਆਉਂਦਾ ।ਧੰਨਵਾਦ ਜੀ ।
@harmanmann7274
@harmanmann7274 23 күн бұрын
ਪਰਪੱਕ ਤੇ ਸਟੀਕ ਗੱਲ ਬਾਤ ਧੰਨਵਾਦ ਜਸਵੀਰ ਬਾਈ 🙏🏻
@JasveerSinghShow
@JasveerSinghShow 23 күн бұрын
ਬਹੁਤ ਧੰਨਵਾਦ ਜੀ
@sarabjitSingh-vd2lz
@sarabjitSingh-vd2lz 23 күн бұрын
ਭਾਈ ਜਸਵੀਰ ਸਿੰਘ ਜੀ very good g
@malwewale2294
@malwewale2294 22 күн бұрын
ਧੰਨਵਾਦ 22 ਜਸਵੀਰ ਸਿੰਘ ਜੀਂ ਦਿਲੋਂ ਸਲੂਟ ਤੁਹਾਡੀ ਪੱਤਰਕਾਰੀ ਨੂੰ ❤❤❤❤❤❤❤❤❤❤
@user-nz3vs7dl4h
@user-nz3vs7dl4h 23 күн бұрын
ਪਿਛਲੇ ਕੁੱਝ ਸਮੇਂ ਤੋਂ ਬੰਦੀ ਸਿੰਘਾਂ ਨੂੰ ਬਾਂਦਲ ਵਰਤ ਰਹੇ ਹਨ ਤੇ ਬੰਦੀ ਸਿੰਘ ਵੀ ਬੜੇ ਮਾਨ ਨਾਲ ਆਪਣੇ ਆਪ ਨੂੰ ਵਰਤਿਆ ਜਾਣ ਦੇ ਰਹੇ ਹਨ ।
@user-lm3bm7dt8p
@user-lm3bm7dt8p 23 күн бұрын
Te amritpal te ohde privar nu bhangu te bibi jageero huni vrt rhe
@sabi-mansa
@sabi-mansa 22 күн бұрын
ਭਾਈ ਅੰਮ੍ਰਿਤਪਾਲ ਖਾਲਸਾ 🪯🚩 ਲੋਕ ਸਾਥ ਦੇਣ ਸਭ ਸੁਧਾਰ ਦੇਊ
@sukhwinderkhera9162
@sukhwinderkhera9162 23 күн бұрын
ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਨੇ MP ਬਣਾ ਦਿੱਤਾ ਗਿਆ ! ਗੁਰਦੀਪ ਸਿੰਘ ਖੈੜਾ ਆਪਣੇ ਪਿੰਡ ਵਿੱਚ ਪੰਚਾਇਤ ਮੈਂਬਰ ਹੀ ਬਣ ਕੇ ਵਿਖਾ ਦੇਵੇ।
@user-lm3bm7dt8p
@user-lm3bm7dt8p 23 күн бұрын
Oye bevkufa ohnu 1992 fer 97 ਚ offer c mp mla da agle ne latt mari kursi nu state age jhukya ni tahi ander a
@romysandhu27
@romysandhu27 23 күн бұрын
​@@user-lm3bm7dt8pਘੰਟਾ ਆਫਰ ਸੀ 🤣 ਐਵੇਂ ਨਾ ਸੁਣੀਆਂ ਸੁਣਾਈਆਂ ਗੱਲਾਂ ਕਰੀ ਜਾਇਆ ਕਰੋ
@user-qb2wi4tx1s
@user-qb2wi4tx1s 23 күн бұрын
@@user-lm3bm7dt8p ਹੁਣ ਤਾਂ ਬੇਅਦਬੀਆਂ ਦੇ ਦੋਸ਼ੀਆਂ ਦੀਆਂ ਜੁਤੀਆਂ ਝਾੜ ਦਾ ਫਿਰਦਾ ਹੈ ਖੈੜਾ। ਅਸਲ ਵਿੱਚ ਇਹ ਪਿੰਡ ਦਾ ਕਰਕੇ ਸਾੜਾ ਕਰਦਾ ਹੈ
@user-fn1my9qg5f
@user-fn1my9qg5f 23 күн бұрын
Sarse Sadh Nu Mafi Dena Jis Saini Nai Singh Bandi Bnae OS Nu D G P Launa Guru granth Sahib Di Beadvi Krn Walia Da Sath Dena Singh Nu Ohna Di Satej Te Jana Bahut Mari Gl He
@NavjotSingh-qu1ys
@NavjotSingh-qu1ys 23 күн бұрын
Khaida heero ਅੰਮ੍ਰਿਤਪਾਲ zeero
@AmandeepSingh-bu4wn
@AmandeepSingh-bu4wn 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ🎉🎉🎉
@JagjitSingh-lw8fm
@JagjitSingh-lw8fm 23 күн бұрын
ਭਾਈ ਖੈੜਾ ਵੀ ਬਾਦਲਾਂ ਦੇ ਸੋਹਲੇ ਗਾ ਗਿਆ
@user-ql7ou6mu6h
@user-ql7ou6mu6h 23 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਦੇਗ ਤੇਗ ਫਤਹਿ ਰਾਜ ਕਰੇਗਾ ਖ਼ਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🚩🚩🚩🚩🚩🚩🚩🚩
@ਜਸਪਾਲ
@ਜਸਪਾਲ 23 күн бұрын
ਬਹੁਤ ਸੋਹਣਾ ਕੰਮ ਭਾਜੀ
@GurmeetSingh-yz3jt
@GurmeetSingh-yz3jt 23 күн бұрын
ਖਹਿੜੇ ਨੇ ਜੇਲ ਚੋ ਤਾਂ ਪਿੱਛਾ ਛੁਡਾ ਲਿਆ, ਪਰ ਹੁਣ ਲੋਕ ਨਹੀਂ ਛਡ ਦੇ।ਉਹ ਭਰਾਵਾ ਕਿੱਥੇ ਜਾ ਫਸਿਆ।ਅੰਮ੍ਰਿਤ ਨਾਲ ਤੇਰੀ ਕਿਹੜਾ ਕੰਧ ਦੀ ਜਾ ਵਟ ਬੰਨੇ ਦੀ ਲੜਾਈ ਹੈ ਤੂੰ ਉਹਦਾ ਸਾਥ ਦਿੰਦਾ।ਪਰ ਤੇ ਆਪਣੀ ਕਰੀ ਕਰਾਈ ਮਿੱਟੀ ਚ ਰੋਲ ਤੀ
@user-lm3bm7dt8p
@user-lm3bm7dt8p 23 күн бұрын
Bevkuf ji oh parole te aye aje v bnd ne 35 saal tere vrge da moot nikal janda 35 saal sunke andhe bhagto
@GurmeetSingh-yz3jt
@GurmeetSingh-yz3jt 23 күн бұрын
ਖੇੜੇ ਨੇ ਆਪਣੀ ਕੁਰਬਾਨੀ ਜੈ ਕੋਈ ਕੀਤੀ ਹੈ ਉਹ ਮਿੱਟੀ ਵਿਚ ਮਿਲਾ ਦਿੱਤੀ।ਉਹ ਭਰਾਵਾ ਕਿੱਥੇ ਜਾ ਫਸਿਆ,ਜੈ ਕੁੱਝ ਬਣਨਾ ਸੀ,ਤਾਂ ਪੈਸੇ ਪਿੱਛੇ ਨਾ ਜਾਂਦਾ,ਜਿੰਨਾ ਦੇ ਗਲ ਲਗਿਆ ਉਥੇ ਤੇਰੀ ਦਾਲ ,ਇਸ ਤਰ੍ਹਾਂ ਗਾਲੀ ਜਾਵੇਗੀ ਕਿ ਤੈਨੂੰ ਜੇਲ ਦੁਬਾਰਾ ਯਾਦ ਆਵੇਗੀ।
@karamjeetsingh6352
@karamjeetsingh6352 23 күн бұрын
ਗੁਰੂ ਰਾਮਦਾਸ ਜੀ ਮਹਾਰਾਜ ਗੁਰਦੀਪ ਸਿੰਘ ਖੇੜਾ ਨੂੰ ਸੁਮੱਤ ਬਖਸ਼ਣ🙏
@DUSHMAN-bk4in
@DUSHMAN-bk4in 23 күн бұрын
ਸਮੱਤ ਦੀ ਲੋੜ ਤੈਨੂੰ ਆ ।
@harjinderbajwa8095
@harjinderbajwa8095 23 күн бұрын
ਜੀ ਬਿਲਕੁਲ ਜੀ ਵਾਹਿਗੁਰੂ. ਸਮੱਤ ਖੇੜ੍ਹਾ ਨੁੰ
@NavjotSingh-qu1ys
@NavjotSingh-qu1ys 23 күн бұрын
ਅੰਮ੍ਰਿਤਪਾਲ ਨੂੰ ਵੀਂ smatt bakshan
@user-lm3bm7dt8p
@user-lm3bm7dt8p 23 күн бұрын
@@karamjeetsingh6352 amritpal de privar nu sumat bkshe
@karamjeetsingh6352
@karamjeetsingh6352 23 күн бұрын
@@DUSHMAN-bk4in ਵੀਰ ਰੋਜ਼ ਗੁਰੂ ਸਾਹਿਬ ਨੂੰ ਮੇਰੇ ਲਈ ਤੁਸੀ ਵੀ ਅਰਦਾਸ ਕਰ ਦਿਆ ਕਰੋ ਮੈਨੂੰ ਗੁਰੂ ਸਾਹਿਬ ਸੁਮੱਤ ਬਖਸ਼ਣ , ਕਿਓਕਿ ਦੂਜਿਆਂ ਦੇ ਬੇਨਤੀ ਜਲਦੀ ਸੁਣੀ ਜਾਂਦੀ ਹੈ।🙏
@thehunterking8711
@thehunterking8711 22 күн бұрын
ਅਸੀਂ ਸਾਡੇ ਪਿਆਰ ਰਿਪੋਟਰ ਦਾ ਨਾਮ 'ਵੀਰ ਜਸਵੀਰ ਸਿੰਘ' ਰੱਖਿਆ ਹੈ ਜੀ, ਸੱਚ ਉੱਤੇ ਪਹਿਰਾ ਦੇਣ ਕਰਕੇ👍🏻 ✅️✅️✅️✅️✅️✅️✅️✅️✅️✅️
@BalwinderSingh-kr3pf
@BalwinderSingh-kr3pf 23 күн бұрын
ਖਾਲਸਾ ਏਕਤਾ ਪੰਜਾਬ ਜਿਦਾਬਾਦ🙏🏼
@singhsonu3057
@singhsonu3057 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਬੱਬਰ ਸ਼ੇਰ
@didersingh7524
@didersingh7524 23 күн бұрын
ਭਾਈ ਸਾਬ ਨੂੰ ਦੁਨੀਆਂ ਪਿਆਰ ਕਰਦੀ ਪਰ ਅਮਲੀ ਟੋਲੇ ਨੂੰ ਲੋਕਾਂ ਵਲੋਂ ਨਕਾਰ ਦਿਤਾ ਗਿਆ ਪਰ ਬੇਸਰਮਾਂ ਦੀ ਦਾਲ ਡੁਲਗੀ ਹੁਣ ਚਟ ਰਹੇ ਨੇ ,ਹੁਣ ਪਾਪਾਂ ਦਾ ਅੰਤ ਹੋਵੇਗਾ
@DharminderSingh-iv4om
@DharminderSingh-iv4om 23 күн бұрын
ਇਹ ਜਰੂਰੀ ਨਹੀ ਕਿ ਬੰਦਾ ਉਮਰ ਦੇ ਹਿਸਾਬ ਨਾਲ ਸਿਆਣਾ ਹੋਵੇ ਜੇ ਗੱਲ ਸੱਚੀ ਹੁੰਦੀ ਤਾ ਖੈੜਾ ਸਾਬ ਜਬਲੀਆ ਨਾ ਮਾਰਦੇ।ਦੂਜਾ ਪੈਸਾ ਵੀ ਬੰਦੇ ਦੀ ਮੱਤ ਮਾਰਦਾ ਵੇਖ ਲਿਆ ਸਾਰਿਆ ਨੇ ਖੈੜਾ ਸਾਬ।ਇੱਕ ਸਟੇਜ ਰਾਜਨੀਤਕ ਪਾਰਟੀ ਦੀ ਆ ਤੇ ਦੂਜੀ ਬੰਦੀ ਸਿੰਘਾ ਦੀ ਰਿਹਾਈ ਦੀ ਇਹ ਰਿਹਾਈ ਆਲੀ ਸਟੇਜ ਛੱਡ ਕੇ ਗੁਰੂ ਗ੍ਰੰਥ ਸਾਬ ਦੀ ਬੇਅਦਬੀ ਦਾ ਮੁੱਡ ਬੰਨਣ ਤੇ ਸੌਦਾ ਸਾਧ ਦੀ ਮੁਆਫੀ ਆਲੀ ਸਟੇਜ ਤੇ ਜਾ ਚੜਿਆ।ਸਰਮ ਚਾਹੀਦੀ ਆ ਇਹੋ ਜਿ ਬੰਦੀ ਸਿੰਘਾ ਨੂੰ
@poojaaggarwal-y3d
@poojaaggarwal-y3d 23 күн бұрын
ਬਹੁਤ ਵਧੀਆ ਪੱਤਰਕਾਰੀ
@JasveerSinghShow
@JasveerSinghShow 23 күн бұрын
ਬਹੁਤ ਧੰਨਵਾਦ ਜੀ
@sabi-mansa
@sabi-mansa 22 күн бұрын
👌🏻
@harpreet4944
@harpreet4944 23 күн бұрын
Sada heera kaum da yodha bhai Amritpal Singh khalsa veer ji
@malkitsingh6103
@malkitsingh6103 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harwindersingh1175
@harwindersingh1175 23 күн бұрын
ਭਾਈ ਖੈੜਾ ਨੂੰ ਬਹੁਤ ਸਮਾ ਜੇਲ ਵਿੱਚ ਰਹਿਣ ਕਾਰਣ ਹਕੀਕਤ ਦਾ ਪਤਾ ਨਹੀ ਹੋਰ ਕੋਈ ਗੱਲ ਨਹੀ ਉਹਨਾ ਨੂੰ ਅੰਮ੍ਰਿਤਪਾਲ ਬਾਰੇ ਨਹੀ ਬੋਲਣਾ ਚਾਹੀਦਾ ਜਿੰਨਾ ਚਿਰ ਤੱਕ ਪੰਥ ਦੀ ਗੱਲ ਕਰਦੇ ਨੇ ਅੰਮ੍ਰਿਤਪਾਲ
@harpreetsinghrandhawa7772
@harpreetsinghrandhawa7772 23 күн бұрын
ਇਹ ਬੰਦਾ ਵਿਕ ਗਿਆ
@parmjitsingh5263
@parmjitsingh5263 23 күн бұрын
ਪਤਾ ਉਹਨੂੰ ਸਾਰਾ ਹੀ ਆ ਵੀਰ। ਅਸਲ 'ਚ ਉਹ ਕਿਸੇ ਲਾਲਚ ਵੱਸ ਹੋ ਕੇ, ਬਾਦਲਾਂ ਦਾ ਹੱਥਠੋਕਾ ਬਣ ਕੇ ਚੱਲ ਰਿਹਾ ਹੈ। ਬਾਦਲਕੇ ਉਹਦੀ ਕੁਰਬਾਨੀ ਨੂੰ ਵਰਤ ਰਹੇ ਨੇ। ਉਹ ਦੀ ਸਪੀਚ ਸੁਣੋ ਉਹਨੇ ਤਿੰਨ-ਚਾਰ ਵਾਰ ਇਹ ਕਹਿ ਦਿੱਤਾ ਕਿ ਸੰਗਤ ਜੀ! ਜਿਹੜੀ ਕਹਾਣੀ ਮੈਂ ਸੁਣਾ ਰਿਹਾ ਸੱਚ ਕਰਕੇ ਜਾਣਿਉ!
@parmjitsingh5263
@parmjitsingh5263 23 күн бұрын
ਉਹਦਾ ਭਾਵ ਇਹ ਹੈ ਕਿ ਜੋ ਉਹਨੇ ਬੋਲਿਆ ਉਹ ਇੱਕ ਸਕ੍ਰਿਟਿਡ ਸਪੀਚ ਹੈ। ਬਾਦਲਾਂ ਦੁਆਰਾਂ ਲਿਖ ਕੇ ਦਿੱਤੀ ਹੋਈ। ਉਹਨੇ ਸਿਰਫ਼ ਪੜ੍ਹ ਕੇ ਸੁਣਾਈ ਐ। ਸਿੱਖ ਕੌਮ ਨੂੰ ਜਾਗਰੂਕ ਹੋਣਾ ਪੈਣਾ। ਨੌਜਵਾਨ ਜਾਗਰੂਕ ਹੋਣ ਆਪਣੇ ਭਰਾ, ਬਾਪ, ਚਾਚੇ, ਤਾਏ ਹੋਰ ਰਿਸ਼ਤੇਦਾਰ ਜਿਹੜੇ ਬਾਦਲਾਂ ਦੀਆਂ ਰੈਲੀਆਂ 'ਚ ਜਾਂਦੇ ਨੇ ਉਹਨਾਂ ਨੂੰ ਰੋਕਣ। ਇਹਨਾਂ ਦੇ ਮਗਰ ਲੱਗ ਕੇ ਕੌਮ ਦਾ ਬਹੁਤ ਘਾਣ ਪਹਿਲਾਂ ਹੀ ਹੋ ਚੁੱਕਾ ਹੈ। ਅੱਗੇ ਤਾਂ ਨਾ ਹੋਵੇ, ਸੰਭਲ ਜਾਉ।
@AvtarSingh-lu6of
@AvtarSingh-lu6of 22 күн бұрын
ਪਤਾ ਸਾਰਾ ਪਰ ਬਾਦਲਾਂ ਦੀ ਬੋਲੀ ਬੋਲਦਾ ਪਹਿਲੇ ਭਾਈ ਰੋਡੇ ਬਾੜੇ ਚੰਗਾ ਸੀ ਹੁਣ ਮਾੜਾ ਕਿਹਦਾ
@Panjab1100
@Panjab1100 22 күн бұрын
Amrit pal di den Ki Das tu
@RDXGaming-pf2en
@RDXGaming-pf2en 23 күн бұрын
Bhai Amritpal Singh ji Jindabad
@arshsandhu9936
@arshsandhu9936 23 күн бұрын
ਭਾਈ ਸਾਹਿਬ ਭਾਈ ਅ੍ਮਿਤਪਾਲ ਸਿੰਘ ਜੀ ਜ਼ਿੰਦਾਬਾਦ।
@gurmelsinghchahal5654
@gurmelsinghchahal5654 23 күн бұрын
ਇਹ ਗੁਰਦੀਪ ਖੇੜਾ ਬਾਦਲ ਪਰਿਵਾਰ ਦੀ ਤੱਕੜੀ ਵਿੱਚ ਬੈਠ ਗਏ ਹੈ ਧਾਮੀ ਵੱਲੋਂ ਚੰਗਾ ਪੈਸਾ ਲੈਕੇ ਬਾਦਲ ਪਰਿਵਾਰ ਦੇ ਪਿੰਜਰੇ ਦਾਂ ਤੋਤਾ ਬਣਕੇ ਬੋਲੀ ਬੋਲਦਾ ਹੈ ਵੀਹ ਹਜ਼ਾਰ ਤਨਖਾਹ ਲਾਈ ਹੋਈ ਹੈ ਦੋ ਕੁ ਬੰਦੀ ਸਿੰਘਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਖ਼ਰੀਦਿਆ ਹੋਇਆ ਹੈ ਬਾਦਲ ਪਰਿਵਾਰ ਦੀ ਸ਼ਾਖ ਬਚਾਉਣ ਲਈ ਭਾਵੇਂ ਭਾਈ ਰਾਜੋਆਣਾ ਦੀ ਕੁਰਬਾਨੀ ਬਹੁਤ ਵੱਡੀ ਹੈ ਫਿਰ ਵੀ ਕੌਮ ਤੇ ਲੋਕ ਭਾਈ ਰਾਜੋਆਣਾ ਉੱਤੇ ਵਿਸ਼ਵਾਸ ਨਹੀਂ ਕਰਦੇ ਬਾਦਲ ਪਰਿਵਾਰ ਦੇ ਨਾਲ ਮਿਲੀਭੁਗਤ ਕਰਕੇ ਬਾਦਲ ਪਰਿਵਾਰ ਦੀ ਝੋਲੀ ਵਿਚ ਬੈਠਣ ਵਾਲੇ ਲੋਕਾਂ ਦਾ ਕੋਈ ਵੀ ਸਤਿਕਾਰ ਨਹੀਂ ਹੈ ਭਾਵੇਂ ਉਹ ਪੰਜਾਹ ਸਾਲ ਜੇਲ੍ਹ ਕੱਟਣ ਉਹ ਕੌਮ ਦੇ ਲੲਈ ਕੁਰਬਾਨੀ ਨਹੀਂ ਹੈ ਉਹ ਬਾਦਲ ਪਰਿਵਾਰ ਦੇ ਲੲਈ ਜੇਲ੍ਹ ਕੱਟਣ ਵਾਲੇ ਲੋਕ ਹੈਂ ਧਾਮੀ ਵੱਲੋਂ ਕੁਰਬਾਨੀ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਲਈ ਗੋਲਕ ਵਿਚੋਂ ਮੋਟਾ ਪੈਸਾ ਵੰਡਿਆ ਜਾ ਰਿਹਾ ਹੈ ਬਾਦਲ ਪਰਿਵਾਰ ਦੀ ਤੱਕੜੀ ਵਿੱਚ ਬੈਠਾਉਣ ਲਈ ਬਾਦਲ ਪਰਿਵਾਰ ਦੀ ਪ੍ਰਧਾਨਗੀ ਬਚਾਉਣ ਲਈ ਤੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਨਾ ਛੱਡਣ ਲਈ ਇਸੇ ਕਰਕੇ ਪਿਛਲੇ ਦਿਨੀਂ ਭਾਈ ਰਾਜੋਆਣਾ ਨੂੰ ਮਿਲਣ ਲਈ ਗੲਏ ਹੈ ਭਾਈ ਰਾਜੋਆਣਾ ਦੀ ਕੁਰਬਾਨੀ ਨੂੰ ਵਰਤਣ ਲਈ ਸ਼੍ਰੋਮਣੀ ਕਮੇਟੀ ਵਿੱਚ ਖੜਾ ਕਰਨ ਲਈ ਗੁਰਦੀਪ ਖੇੜਾ ਨਾਲੋਂ ਵੱਧ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਸਤਿਕਾਰ ਜ਼ਿਆਦਾ ਦਿੰਦੇ ਹੈਂ ਭਾਈ ਅੰਮ੍ਰਿਤਪਾਲ ਸਿੰਘ ਦਾਂ ਦੋ ਡੇਢ਼ ਸ਼ਾਲ ਜੇਲ੍ਹ ਹੀ ਖੈੜੇ ਦੇ ਤੀਹ ਸਾਲ ਤੋਂ ਵੱਧ ਲੱਗਦੀ ਹੈ ਸਾਡੇ ਲੋਕਾਂ ਲਈ ਖੈੜੇ ਵਾਂਗ ਵਿਕਿਆ ਨਹੀਂ ਆਪਣੇ ਸਟੈਂਡ ਤੇ ਕਾਇਮ ਹੈ ਖੜ੍ਹਾ ਹੈ
@ramneetSingh-lm8pk
@ramneetSingh-lm8pk 23 күн бұрын
ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਸੀਂ ਭਾਈ ਅਮ੍ਰਿਤਪਾਲ ਖਾਲਸਾ ਜੀ ਬਾਰੇ
@IqbalSingh-ys8hb
@IqbalSingh-ys8hb 23 күн бұрын
ਬਾਦਲ ਪਰਿਵਾਰ ਦੇ ਟੁਕੜਿਆਂ ਕਰਕੇ ਬੋਲਦਾ
@gurtejsandhu5556
@gurtejsandhu5556 23 күн бұрын
32 ਸਾਲ ਹੋਗੇ ਓਹਨਾਂ ਨੂੰ
@Unfortunately.634
@Unfortunately.634 23 күн бұрын
@@gurtejsandhu5556par badal nal ral ke kurbani khatam kr rhe hn
@gurmelsinghchahal5654
@gurmelsinghchahal5654 23 күн бұрын
ਬਾਦਲ ਪਰਿਵਾਰ ਦੀ ਝੋਲੀ ਵਿੱਚ ਬੈਠਣ ਵਾਲੇ ਲੋਕਾਂ ਦਾ ਕੋਈ ਸਤਿਕਾਰ ਨਹੀਂ ਹੈ ਭਾਵੇਂ ਪੰਜਾਹ ਸਾਲ ਹੋਰ ਜੇਲ੍ਹ ਕੱਟਿਆਂ ਆਉਣ ਚੰਗਾ ਪੈਸਾ ਦਿੰਦਾ ਹੈ ਧਾਮੀ ਖੈੜੇ ਨੂੰ ਬਾਦਲ ਪਰਿਵਾਰ ਦੇ ਹੱਕ ਵਿੱਚ ਬੋਲਣ ਲਈ ਬਾਦਲ ਪਰਿਵਾਰ ਦੀ ਸ਼ਾਖ ਬਚਾਉਣ ਲਈ ਭੌਂਕਦਾ ਹੈ
@KalaSerron
@KalaSerron 23 күн бұрын
ਬਾਈ ਜੀ ਸਾਲ ਤਾ 57ਹੋ। ਗੲਏ। ਬਾਦਲ ਕੰਜਰ ਗ਼ਦਾਰ​@@gurtejsandhu5556
@nav8472
@nav8472 23 күн бұрын
ਬੰਦੀ ਸਿੰਘ ਤਾਂ ਇੱਕ ਹੀ ਹੈ
@user-lo7uy6jz4x
@user-lo7uy6jz4x 23 күн бұрын
Bapu ji very wise and honest man.
@sukhjindersingh3605
@sukhjindersingh3605 23 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
@HarminderSingh-tb9ym
@HarminderSingh-tb9ym 21 күн бұрын
ਬਹੁਤ ਵਧੀਆ ਵਿਚਾਰ ਜੀ 🙏🙏
@JoyfulSandcastle-cf7gg
@JoyfulSandcastle-cf7gg 23 күн бұрын
ਭਾਈ ਗੁਰਦੀਪ ਸਿੰਘ ਖੈੜਾ ਨੇ ਲੰਬਾ ਸਮਾਂ ਜੇਲ ਕੱਟੀ ਹੈ ਪਰ ਉੱਨਾਂ ਵੱਲੋਂ ਬਾਦਲ ਟੋਲਾ ਜਿਸਦੇ ਬਾਰੇ ਹੁਣ ਤਾ ਸਾਰੇ ਤੱਥ ਸਾਹਮਣੇ ਹਨ ਕਿ ਕਿਵੇਂ ਇਸ ਟੋਲੇ ਨੇ ਖ਼ਾਲਸਾ ਪੰਥ ਦਾ ਨਾ ਪੂਰਾ ਹੋਣ ਵਾਲਾ ਘਾਣ ਅਤੇ ਨੁਕਸਾਨ ਕੀਤਾ ਦੀ ਸਟੇਜ ਤੋਂ ਪੰਥਕ ਆਗੂਆਂ ਦੀ ਨਿੰਦਾ ਕਰਨਾ ਬੇਹੱਦ ਅਫ਼ਸੋਸਨਾਕ ਹੈ। ਬਾਦਲ ਟੋਲੇ ਦੀ ਸਟੇਜ ਤੇ ਜਾ ਕੇ ਗੁਰਦੀਪ ਸਿੰਘ ਖੈੜਾ ਨੇ ਆਪਣੀ ਕੁਰਬਾਨੀ ਨੂੰ ਧੁੰਦਲਾ ਕਰ ਲਿਆ ਹੈ।
@SatnamSingh-fg5oz
@SatnamSingh-fg5oz 23 күн бұрын
ਗੁਰਦੀਪ ਸਿੰਘ ਖੈੜਾ ਵੀਰ ਜੀ ਨੇ ਬੋਲਣਾ ਹੀ ਸੀ ਤਾਂ ਬਾਦਲਾਂ ਦੀ ਸਟੇਜ ਤੋਂ ਨਾਂ ਬੋਲਕੇ ਸਿੱਧਾ ਹੀ ਸਰਸੇ ਵਾਲੇ ਸਾਧ ਦੀ ਸਟੇਜ ਤੋਂ ਬੋਲਦਾ ਤਾਂ ਸਿੱਖਾਂ ਨੂੰ ਦੁੱਧ ਪਾਣੀ ਸਾਫ਼ ਹੋ ਜਾਂਦਾ
@sabi-mansa
@sabi-mansa 22 күн бұрын
ਸਰਸੇ ਵਾਲਾ ਜਾ ਭੰਡ ਮਾਨ ✅
@tejyurapar3249
@tejyurapar3249 23 күн бұрын
Bhai Amritpal Singh khalsa Zindabad
@preetsinghpreetsinghpreets1009
@preetsinghpreetsinghpreets1009 23 күн бұрын
Bhai amritpal Singh Khalsa ji jindabad 🙏🙏
@Malkeetdhillon151
@Malkeetdhillon151 23 күн бұрын
ਗੁਰਦੀਪ ਖੈੜਾ ਦੀ ਕੋਈ ਮਜਬੂਰੀ ਹੋ ਸਕਦੀ ਹ ਬੰਦਾ ਗਲਤ ਰਾਹਾਂ ਤੇ ਚੱਲ ਜਾਂਦਾ ਇਹ ਉਹਦੇ ਬੱਸ ਦੀ ਗੱਲ ਨਹੀਂ
@sabi-mansa
@sabi-mansa 22 күн бұрын
ਭਾਈ ਅੰਮ੍ਰਿਤਪਾਲ ਖਾਲਸਾ 🪯🚩 ਬੁੱਚੜ ਮਸੰਦ ਭੰਡ ਭਜਾਓ ਪੰਜਾਬ ਬਚਾਓ ਜਾਗਦੀਆ ਜਮੀਰਾ ਵਾਲਿਓ 🙏🏼🙏🏼🙏🏼🙏🏼🙏🏼
@GurdevSingh-ck1mh
@GurdevSingh-ck1mh 23 күн бұрын
Tarsem Singh Ji 100 mein se 200% right bol rahe hain
@GursewakSidhu-bt5bn
@GursewakSidhu-bt5bn 23 күн бұрын
ਬੱਲੇ ਓਏ ਬਾਪੂ ਤਰਸੇਮ ਸਿੰਘ ਜੀ ਲੀਹ ਪਹੁਚਾ ਦਿੱਤੀ ਇਸਨੂੰ ਕਹਿੰਦੇ ਹਨ ਅਸਲੀ ਅਕਾਲੀ।ਬਾਪੂ ਰੂਹ ਖੁਸ਼ ਕਰ ਦਿੱਤੀ ਹੈ।ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ।ਸੱਚ ਤੇ ਪਹਿਰਿ ਦਿੰਦੇ ਰਹੋ ਜਿੱਤ ਅਸਲੀ ਅਕਾਲੀ ਦੀ ਹੀ ਹੋਵੇਗੀ।ਵਾਹਿਗੁਰੁ ਦੇ ਘਰ ਸੱਚ ਹੀ ਪ੍ਰਵਾਨ ਰਾਜ ਗੱਦੀ ਦੀ ਲਾਲਸਾ ਸਲ ਕਪਟ ਕਰਨ ਵਾਲਿਆਂ ਬਾਦਲ ਤੇ ਕੈਪਟਨ ਵਾਂਗ ਹੀ ਹੁੰਦਾ ਹੈ।
@SinghBh-mu8wv
@SinghBh-mu8wv 23 күн бұрын
ਭਾਈ ਗੁਰਦੀਪ ਸਿੰਘ ਖੇੜਾ ਜੀ ਬਾਦਲਕਿਆਂ ਨੇ ਪੰਜਾਬ ਪੰਥ ਦਾ ਬਸ ਦਾ ਰਸ ਦਾ ਖੇੜਾ ਉਜਾੜਨ ਦੀ ਕੋਸ਼ਿਸ਼ ਕੀਤੀ ਅਸੀਂ ਤੁਹਾਡੀ ਕੁਰਬਾਨੀ ਦਾ ਸਤਿਕਾਰ ਕਰਦੇ ਹਾਂ ਪਰ ਇਹ ਗੱਲ ਬਹੁਤ ਬੁਰੀ ਲੱਗੀ ਕਿ ਤੁਸੀਂ ਬਾਦਲਾਂ ਦੀ ਬੁੱਕਲ ਚ ਬਹਿ ਕੇ ਮਾਫ ਕਰਨਾ ਸਗਲਾ ਮਾਰੀਆ ਸਾਡੇ ਬੰਦੀ ਵੀਰ ਹੋਣ ਤੇ ਬਾਦਲਾਂ ਦੇ ਪੱਖ ਚ ਨਿਤਰਨ 25 ਸਾਲ ਦੇ ਕਿੱਥੇ ਮਰੇ ਸੀ ਬਾਦਲ ਅੱਜ ਇਹਨਾਂ ਦੀ ਜਮੀਰ ਖੁਰਗੀ ਧਾਮੀ ਵਰਗੇ ਵੱਡੇ ਜਥੇਦਾਰ ਦੇ ਨਾਲ ਖੜ ਕੇ ਪ੍ਰਚਾਰ ਕਰਦੇ ਆ ਇੱਕ ਦਾਬੇਦਾਰ ਪ੍ਰਧਾਨ ਬਣਨ ਦੀ ਕੋਸ਼ਿਸ਼ ਕਰਦੇ ਆ ਟੋਟਪੁਣੇ ਦਾ ਟੈਗ ਕਦੇ ਵੀ ਨਹੀਂ ਲੈ ਸਕਣਾ ਜਦ ਪਿਓ ਦੇ ਅੰਗ ਗਲੀਆਂ ਚੋਲੇ ਗਏ ਬਾਰ ਬਾਰ ਕੀ ਦਹਰਾਈਏ ਸਭ ਨੂੰ ਹੀ ਪਤਾ ਉਦੋਂ ਤੇ ਕੋਈ ਬੋਲਿਆ ਨਹੀਂ ਖੇੜਾ ਸਾਹਿਬ ਕੀ ਉਹ ਚੀਜ਼ਾਂ ਤੁਸੀਂ ਕਬੂਲ ਕਰਦੇ ਹੋ ਪਿਉ ਦੀ ਲੱਜ ਨਹੀਂ ਰੱਖੀ ਪਿਉ ਦੀ ਬੇਪਤੀ ਕੀਤੀ ਤੁਸੀਂ ਕੀਦੇ ਲਈ ਅੰਦਰ ਗਏ ਪਿਓ ਦੀ ਮੁਹੱਬਤ ਕਰਕੇ ਦਸ਼ਮੇਸ਼ ਪਿਤਾ ਦੇ ਪਿਆਰ ਕਰਕੇ ਬਾਦਲਾਂ ਦੇ ਪਿਆਰ ਕਰਕੇ ਇਹ ਵੀ ਸਪਸ਼ਟ ਕਰ ਦਿਓ
@wahegurujiwaheguruji4306
@wahegurujiwaheguruji4306 22 күн бұрын
ਭਾਈ ਸੱਜਣ ਜੀ ਜਿਹਨਾਂ ਦੇ ਹੱਕ ਵਿੱਚ ਭਾਈ ਖੈੜਾ ਜੀ ਭੁਗਤ ਰਹੇ ਹਨ! ਹੁਣ ਇਹ ਵੀ ਕਿਤੇ ਨੀਚੇ ਵਾਲੇ ਗੁਨਾਹਾਂ ਦੇ ਭਾਗੀਦਾਰ ਤਾਂ ਨਹੀਂ ਬਣ ਰਹੇ! *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ
@Truerepairs
@Truerepairs 22 күн бұрын
ਬਹੁਤ ਚੰਗੀ ਗੱਲਬਾਤ ਭਾਈ ਸਾਹਿਬ
@AmrikSingh-ig7bw
@AmrikSingh-ig7bw 23 күн бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ❤❤❤❤❤❤❤❤
@Singh-vk8bk
@Singh-vk8bk 23 күн бұрын
ਖੈੜਾ ਜੀ ਤੁਹਾਡਾ ਬਹੁਤ ਸਤਿਕਾਰ ਹੈ ਪਰ 2 ਟਕੇ ਦੇ ਪੰਥ ਦੇ ਗੱਦਾਰ ਸੁਖਬੀਰ ਤੇ ਮਜੀਠੀਏ ਨੂੰ ਤੁਸੀਂ ਮਾਝੇ ਦਾ ਜਰਨੈਲ ਕਹਿਣੇ ਸਿਰ ਵਿਚ ਖੇਹ ਪਵਾ ਲਈ
@meradeshowepunjab3155
@meradeshowepunjab3155 23 күн бұрын
ਜਿੰਦਗੀ ਤਬਾਹ ਨੇ ਕਰ ਦੇਂਦੀਆਂ ਸੁੱਖੇ ਅਮਲੀ ਨਾਲ ਲਾਈਆਂ ਯਾਰੀਆਂ 😂
@user-lm3bm7dt8p
@user-lm3bm7dt8p 23 күн бұрын
Jindagi tbah kr dindia bibi jageero, ਚੰਦੂਮਾਜਰਾ,te rss de vakeel naal layia yaaria 😂😂😂😂😂
@suntysaini2514
@suntysaini2514 23 күн бұрын
😃😃😃😃
@sekhonsekhon488
@sekhonsekhon488 23 күн бұрын
😅😅😅😅
@sabi-mansa
@sabi-mansa 22 күн бұрын
ਬਈਆ ਕੰਪਣੀ, ਭੰਡ ਸ਼ਰਾਬੀ, ਕਟਾਰੂ ਚਕ ਕੋਲੋ ਵੀ ਬੱਚਿਓ, ਦਿੱਲੀ ਮੋਡਲ ਵਾਲੇ ਡਰਾਮੇਬਾਜਾ ਕੋਲੋ ਯਾਰੀਆਂ ਲਾਉਣ ਵਾਲਿਓ👈🏼
@dalbirsingh1128
@dalbirsingh1128 22 күн бұрын
ਵਾਹਿਗੁਰੂ ਮੇਹਰ ਕਰੇ ਕਹਿਣੀ ਤੇ ਕਥਨੀ ਦੇ ਪਰਪੱਕ ਆਗੂ ਪੰਥ ਦੀ ਅਗਵਾਈ ਕਰਨ । ਪੰਥ ਦੋਖੀ , ਥੁੱਕ ਕੇ ਚੱਟਣ ਵਾਲੇ ਤੇ ਮਾਇਆ ਦੇ ਲੋਭੀ ਲੋਕਾਂ ਨੂੰ ਪਿੱਛੇ ਰੱਖਣਾ ਚਾਹੀਦਾ
@AmandeepSingh-eb6wp
@AmandeepSingh-eb6wp 23 күн бұрын
Bhai Amritpal Singh jindabaad
@SinghBh-mu8wv
@SinghBh-mu8wv 22 күн бұрын
ਜੇ ਸਾਡੇ ਬੰਦੀ ਸਿੰਘ ਵੀਰ ਹੀ ਬਾਦਲਾਂ ਦੇ ਪਲੜੇ ਚ ਤੁਲਣ ਲੱਗ ਗਏ ਇਸ ਤੋਂ ਵੱਡੀ ਤੇ ਮਾੜੀ ਗੱਲ ਹੋਈ ਨਹੀਂ ਸਕਦੀ ਬਾਦਲ ਦੁਸਟ ਸੀ ਨੇ ਰਹਿਣਗੇ ਪੰਜਾਬ ਪੰਥ ਦੀ ਪਿੱਠ ਚ ਛੁਰਾ ਮਾਰਿਆ ਪੰਜਾਬ ਪੰਥ ਗ੍ਰੰਥ ਸਾਹਿਬ ਦੇ ਦੋਖੀ ਨੇ ਹਨੇਰੇ ਬਾਦਲ ਨੇ ਹਨੇਰਾ ਪਾਇਆ ਡੇਰੇਵਾਦ ਦਾ ਡਮ ਚਲਾਇਆ ਗੁਰੂ ਚਿਰ ਸਥਾਫਤ ਕਰਕੇ ਦਿੱਤੀ ਪਖੰਡਧਾਰੀਆਂ ਨੂੰ ਸਰਸੇ ਵਾਲੇ ਨੂੰ ਜਵਾਈ ਬਣਾਇਆ 78 ਤੋਂ ਲੈ ਕੇ 2015 ਤੱਕ ਜੋ ਹਨੇਰਗਰਦੀ ਹਨੇਰੇ ਬਾਦਲ ਨੇ ਕੀਤੀ ਉਹ ਮਸੰਦਾ ਨੇ ਵੀ ਸ਼ਾਇਦ ਕਿਤੇ ਨਹੀਂ ਕੀਤੀ ਹੋਵੇਗੀ ਰਹਿੰਦੀ ਬਚਦੀ ਨਸੇੜੀ ਸੁੱਖਾ ਕੂੰਜੇ ਲਾਉਣ ਲੱਗਾ 30 ਤਰੀਕ ਨੂੰ ਗੁਰਸਿੱਖ ਸੰਗਤ ਜੀ ਦਰਬਾਰ ਸਾਹਿਬ ਹੁਮ ਹੁਮਾ ਕੇ ਪਹੁੰਚੀਏ ਜਥੇਦਾਰ ਸਾਹਿਬ ਬਾਦਲਾਂ ਦੇ ਪਲੜੇ ਚ ਤੁਲਦਿਆ ਜਾਂ ਪੰਥ ਨਾਲ ਖੜਦੇ ਆ
@user-og4in5yx2i
@user-og4in5yx2i 23 күн бұрын
ਜਦੋਂ ਬੰਦਾ ਕੁਰਬਾਨੀ ਕਰਦਾ ਹੈ ਕੁਰਬਾਨੀ ਕਰਨ ਮਗਰੋਂ ਉਹ ਡੋਲ ਵੀ ਸਕਦਾ ਹੈ,ਕੁਰਬਾਨੀ ਕਰਨੀ ਅਤੇ ਭਗਤੀ ਕਰਨੀ ਦੋ ਵੱਖੋ ਵੱਖ ਗੱਲਾਂ ਹਨ,ਭਾਈ ਖੈੜਾ ਕੁਰਬਾਨੀ ਕਰਕੇ ਦੂਜਿਆਂ ਨੂੰ ਬੁਰਾ ਨਹੀਂ ਬੋਲ ਸਕਦਾ।ਭਾਈ ਅੰਮ੍ਰਿਤਪਾਲ ਸਿੰਘ ਤੋਂ ਕੌਮ ਨੂੰ ਉਮੀਦਾਂ ਹਨ।ਪੁਰਾਣੇ ਕਾਰਤੂਸ ਹੁਣ ਨਹੀਂ ਚੱਲ ਸਕਦੇ
@gurdavsingh1952
@gurdavsingh1952 23 күн бұрын
ਖੈਰਾ ਸਾਹਿਬ ਜੀ ਬਾਦਲਾਂ ਦੀਆਂ ਕੁਰਤੂਤਾ ਨਹੀਂ ਪਤਾ
@sabi-mansa
@sabi-mansa 22 күн бұрын
ਲੱਗ ਜਾਓ ਪਤਾ ਹੁਣ👈🏼
@user-wb6um8de9j
@user-wb6um8de9j 23 күн бұрын
ਭਾਈ ਖੈੜਾ ਨੇ ਆਪਣੀ ਕੁਰਬਾਨੀ ਨੂੰ ਦਲ ਦਾ ਪੱਖ ਪੂਰ ਕੇ ਮਿੱਟੀ ਵਿੱਚ ਰੋਲ ਲਿਆ ਹੈ
@gurpreetkaur-tq9mb
@gurpreetkaur-tq9mb 23 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@GurpreetSingh-ir1sf
@GurpreetSingh-ir1sf 23 күн бұрын
ਭਾਈ ਖੈੜਾ ਜੀ ਬਾਦਲਾਂ ਦੀ ਝੋਲੀ ਵਿੱਚ ਗ਼ਲਤ ਜਾ ਬੈਠੇ ਹਨ. ਉਹਨਾਂ ਤਾਂ ਗੁਰੂ ਤੇ ਗੁਰੂ ਦੀ ਸੰਗਤ ਵੀ ਨਹੀ ਬਖਸੀ
@sabi-mansa
@sabi-mansa 22 күн бұрын
ਭਾਈ ਅੰਮ੍ਰਿਤਪਾਲ ਖਾਲਸਾ 🪯🚩 ਬੰਦੀ ਸਿੰਘਾ ਨੁ ਬੁੱਚੜਾਂ,ਮਸੰਦਾਂ,ਭੰਡਾ ਕੋਲੋ ਬਚਣਾ ਚਾਹੀਦਾ
@sahibsinghcheema4151
@sahibsinghcheema4151 22 күн бұрын
ਧੰਨਵਾਦ ਜੀ ਵਾਹਿਗੁਰੂ ♥️🙏
@user-xh1ik1lc6u
@user-xh1ik1lc6u 23 күн бұрын
Bhai amritpal singh Ji jindabad
@__Official__Deep__Warring9487
@__Official__Deep__Warring9487 21 күн бұрын
ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ
@PritpalSingh-hh3rr
@PritpalSingh-hh3rr 21 күн бұрын
ਜੱਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਕਿਉ ਨਹੀ ਕੋਈ ਯਾਦ ਕਰ ਰਿਹਾ!
@triloksingh4126
@triloksingh4126 23 күн бұрын
ਅਕਾਲ ਪੁਰਖ ਵਾਹਿਗੁਰੂ ਜੀ ਕੁੱਝ ਮੇਹਰ ਕੌਮ ਦੀ ਝੋਲੀ ਚ ਪਾਓ, ਜਾਂ ਤਾਂ ਦੋਗਲੇ ਅਕਾਲੀਆਂ ਨੁ ਸੁਮੱਤ ਬਖਸ਼ੋ ਜਾਂ ਕੌਮ ਤੋਂ ਖਹਿੜਾ ਛੁਡਾਉ।
@laddikhangura3954
@laddikhangura3954 23 күн бұрын
Bahut wdia gll baat a g
@ramanpreetsingh6669
@ramanpreetsingh6669 23 күн бұрын
Waheguru tuhanu chardikala vich rakhan ❤
@gurwinderraidhu187
@gurwinderraidhu187 23 күн бұрын
Bhai amritpal nu full support patiala
@saravjitkaur7580
@saravjitkaur7580 23 күн бұрын
Waheguru ji mehar kro ji
@AmritrataulAmritrataul
@AmritrataulAmritrataul 23 күн бұрын
ਬਹੁਤ ਹੀ ਵਧੀਆ
@HardeepSingh-mx7hy
@HardeepSingh-mx7hy 23 күн бұрын
ਸੁੱਖਾ ਗੱਪੀ ਲੱਗਦਾ ਖੈਰਾ ਸਾਹਿਬ ਤੇ ਹੱਥ ਫੇਰ ਗਿਆ ਖੈਰਾ ਸਾਬ ਸੁੱਖੇ ਗੱਪੀ ਦੀ ਭਾਸ਼ਾ ਬੋਲਦਾਹੈ
@satpalsingh4023
@satpalsingh4023 23 күн бұрын
ਖ਼ੈੰੜਾ ਸਾਬ ਨੂੰ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਤੋਂ ਪੈਨਸ਼ਨ ਲਗਵਾ ਕੇ ਆਪਣੀ ਬੁੱਕਲ਼ ਚ ਗੋਦ ਲੈ ਲਿਆ ਹੈ ਭਾਈ ਤਾ ਹੀ ਤਾ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਬੋਲਿਆ ਹੈ
@_nishan_sandhu_
@_nishan_sandhu_ 23 күн бұрын
Bhai Amritpal singh jindabad
@Dezysingh777Suraj
@Dezysingh777Suraj 23 күн бұрын
wahgguruji ❤❤❤ good
@GurmeetSingh-vb8zy
@GurmeetSingh-vb8zy 23 күн бұрын
Good sir g
@Jaskaran_singh68
@Jaskaran_singh68 23 күн бұрын
Waheguru ji
@GurpreetSingh-qy9bk
@GurpreetSingh-qy9bk 23 күн бұрын
bhaisaaab jindabaad
@SukhwinderSingh-jb2oy
@SukhwinderSingh-jb2oy 23 күн бұрын
Amritpal singh khalsa jindabad
@AmandeepSingh-eb6wp
@AmandeepSingh-eb6wp 23 күн бұрын
Bhai sarbjeet Singh khalsa jindabaad
@HarinderKaurr
@HarinderKaurr 23 күн бұрын
bilkul
@arshdeepshergill6896
@arshdeepshergill6896 23 күн бұрын
👍🏼👍🏼👍🏼
@BaldevSingh-py9pd
@BaldevSingh-py9pd 23 күн бұрын
Bhei Amritpal singh khasla jindabad
@ਜਸਪਾਲ
@ਜਸਪਾਲ 23 күн бұрын
🙏🏻🙏🏻🙏🏻👍👍👍
@AmrikMisson
@AmrikMisson 23 күн бұрын
veary good bhai jagveer ji
@lakhaboparai7266
@lakhaboparai7266 23 күн бұрын
Veer jasveer ek sacha patarkar
@user-lm3bm7dt8p
@user-lm3bm7dt8p 23 күн бұрын
Aja sade kol dasiye tenu sboot kina ku scha a kartuta dekh lvi akhi
@sabi-mansa
@sabi-mansa 22 күн бұрын
ਵਧੀਆ ਕੰਮ ਕਰਦਾ ਵੀਰ Good chenel 👌🏻
@sabi-mansa
@sabi-mansa 22 күн бұрын
​@@user-lm3bm7dt8p Kithe auna daso
@SandeepBhullar-go8jq
@SandeepBhullar-go8jq 23 күн бұрын
Wehguru ji
@JagrajSingh-w3o
@JagrajSingh-w3o 21 күн бұрын
ਬਹੁਤ ਵਧੀਆ ਵੀਰ 🙏🏻🙏🏻🙏🏻🙏🏻🙏🏻
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 26 МЛН
WILL IT BURST?
00:31
Natan por Aí
Рет қаралды 44 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 26 МЛН