ਗੁਰਦਾਸ ਮਾਨ 'ਤੇ ਦਰਜ ਕੇਸ ਸਬੰਧੀ Supreme Court ਦਾ ਆਇਆ ਫ਼ੈਸਲਾ-

  Рет қаралды 5,428

aapna sanjha punjab

aapna sanjha punjab

Күн бұрын

Пікірлер: 123
@NirmalSingh-jk6md
@NirmalSingh-jk6md 14 сағат бұрын
ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ ਜਿਨ੍ਹਾਂ ਨੇ ਗੁਰਦਾਸ ਮਾਨ ਵਰਗੇ ਲੱਚਰ ਗਾਇਕ ਨੂੰ ਸੁਪਰੀਮ ਕੋਰਟ ਤੱਕ ਘਸੀਟ ਕੇ ਲੈਕੇ ਗਏ ਹਨ। ਮਾਣ ਹੈ ਤੁਹਾਡੇ ਸਭ ਤੇ।
@ravinderpalsingh3622
@ravinderpalsingh3622 8 сағат бұрын
ਸਾਰੇ ਵੀਰਾਂ ਯੈਧਿਆਂ ਦਾ ਬਹੁਤ ਬਹੁਤ ਧੰਨਵਾਦ ਜੋਂ ਟੀਮ ਨੇ ਗੁਰੂ ਸਾਹਿਬ ਜੀ ਦੇ ਉਲਟ ਚਲਣ ਵਾਲਾ ਗਦਾਰ ਗਾਇਕ ਸੁਪਰੀਮ ਕੋਰਟ ਚ ਘੜੀਸਿਆ ਸਾਰਿਆਂ ਸਿੰਘਾਂ ਨੂੰ ਇਸ ਤਰ੍ਹਾਂ ਹੋਂਸਲੇ ਬੁਲੰਦ ਰਖਣੇ ਚਾਹੀਦੇ ਜਿਥੇ ਵੀ ਕੋਈ ਪੰਥ ਗ੍ਰੰਥ ਦਾ ਦੋਖੀ ਹੋਵੇ ਤੁਰੰਤ ਐਕਸ਼ਨ ਲਿਆ ਜਾਵੇ ਗੁਰੂ ਰਾਖਾ
@TheKingHunter8711
@TheKingHunter8711 12 сағат бұрын
ਗੁਰਦਾਸ ਮਾਨ ਸਟੇਟ ਦਾ ਸੰਦ ਹੈ
@KaramjitSingh-ni1qu
@KaramjitSingh-ni1qu Сағат бұрын
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਵੀਰ ਜੀ
@kuldeepsingh-cy8jt
@kuldeepsingh-cy8jt 12 сағат бұрын
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ
@NirmalBhangu-lv6rf
@NirmalBhangu-lv6rf 14 сағат бұрын
ਬਿਲਕੁਲ ਠੀਕ ਹੈ ਗੁਰੂ ਸਾਹਿਬ ਜੀ ਮੇਹਰ ਕਰੋ ਜੀ
@jaspalsingh4921
@jaspalsingh4921 12 сағат бұрын
ਸਿੱਖ ਕੌਮ ਨਾਲ ਮੁਗਲ ਤੋਂ ਅੱਜ ਤੱਕ ਧੱਕਾ ਹੁੰਦਾ ਆ ਰਿਹਾ ਹੈ
@bikramjitsingh4720
@bikramjitsingh4720 14 сағат бұрын
ਸਟੇਟ ਸਿੱਖਾਂ ਨੂੰ ਦੇਖਣਾ ਤੱਕ ਨਹੀਂ ਚਾਹੁੰਦੀ ।
@jeet027
@jeet027 10 сағат бұрын
je eh pata ਸਟੇਟ ਸਿੱਖਾਂ ਨੂੰ ਦੇਖਣਾ ਤੱਕ ਨਹੀਂ ਚਾਹੁੰਦੀ ।Taan Pahir JAHIL lokan nu(jo gand Akaliya paya uhna sab nu jo Chauder bhukhe Lalchi saliyan ) Akal quin nahi aundi ,Ek jutt hon laye adsso ,Kadon Kathe honge je ajj nahi pahir kadon jad Bahiya Dahddi Munn Laungi walle bana chadde Tad ???
@GurparkarSingh-co9bk
@GurparkarSingh-co9bk Сағат бұрын
ਵਾਹਿਗੁਰੂ ਜੀ ਦਨੀਆ ਦਾ ਅੰਤ ਆ ਗਿਐ ਹੈ
@charansinghkaunke6297
@charansinghkaunke6297 10 сағат бұрын
ਭਾਈ ਭੁਪਿੰਦਰ ਸਿੰਘ ਸੱਜਣ ਜੀ ਸਿੱਖਾਂ ਦੀਆਂ ਖ਼ਬਰਾਂ ਦੱਸਣ ਲਈ ਤੇ ਭਾਈ ਸਾਹਿਬਾਨ ਵੱਲੋਂ ਗੁਰਦਾਸ ਮਾਨ ਨੂੰ ਸੁਪਰੀਮ ਤੱਕ ਖਸੀਟਨ ਲਈ ਬਹੁਤ -2 ਹੀ ਮਾਨ ਵਾਲੀ ਕਾਰਵਾਈ
@GurmeetKaur-xt4wp
@GurmeetKaur-xt4wp 13 сағат бұрын
ਰਾਜ ਬਿਨਾਂ ਨਾ ਧਰਮ ਚਲੈ ਹੈ ਧਰਮ ਬਿਨਾ ਸਭ ਦਲੈ ਮਲੈ ਹੈ ❤❤🙏🙏ਖਾਲਸਾ ਪੰਥ,ਖਾਲਸਾ ਰਾਜ ਖਾਲਿਸਤਾਨ ਜ਼ਿੰਦਾਬਾਦ ❤🙏⚔️🙏
@Humanity0101
@Humanity0101 9 сағат бұрын
100% 22
@tajinderkaur9860
@tajinderkaur9860 15 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ, ਆਪਣੀ ਮੇਹਰ ਕਰੋ ਜੀ 🙏🙏🙏🙏🙏🌹🌹
@SarabjitkaurKular
@SarabjitkaurKular 10 сағат бұрын
❤❤❤❤❤good ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@sarbjitgill766
@sarbjitgill766 7 сағат бұрын
Thank you, Sajan Sahib, for this interview.
@jarnailsingh516
@jarnailsingh516 15 сағат бұрын
ਇਹ ਸਚਾਈ ਹੀ ਹੈ ਬਿਲਕੁਲ 100%ਜੇ ਸਰਸੇ ਵਾਲੇ ਸਾਧ ਤੇ ਅਪਣੀਆਂ ਹੀ ਸਾਧਣੀਆਂ ਦੇ ਬਲਾਤਕਾਰ ਦਾ ਕੇਸ ਦਰਜ ਨਾ ਹੁੰਦਾ ਇਕ ਕਤਲ ਕੇਸ ਨਾ ਦਰਜ ਹੁੰਦਾ ਤਾਂ ਉਸ ਨੂੰ ਕਦੇ ਵੀ ਸਜ਼ਾ ਨਹੀਂ ਸੀ ਹੋਣੀ ਸਿੱਖ ਕੌਮ ਜਿੰਨਾ ਮਰਜ਼ੀ ਜ਼ੋਰ ਲਾ ਲੈਂਦੇ ਤਾਂ ਗੁਰੂ ਸਾਹਿਬ ਜੀ ਦੀ ਬੇਅਬਦੀ ਦਾ ਉਹਦੇ ਤੇ ਕੇਸ ਵੀ ਦਰਜ਼ ਨਹੀਂ ਸੀ ਕਰਵਾ ਸਕਦੀ
@littlebirdi
@littlebirdi 11 сағат бұрын
ਉਹ ਸਾਧਵੀਆਂ ਹਿੰਦੂ ਸਨ, ਜਿਸ ਪੱਤਰਕਾਰ ਦਾ ਕਤਲ ਹੋਇਆ ਉਹ ਵੀ ਹਿੰਦੂ ਸੀ, ਕਾਰਵਾਈ ਹੋਣੀ ਹੀ ਸੀ
@TheKingHunter8711
@TheKingHunter8711 12 сағат бұрын
❤United PANJAB ਜ਼ਿੰਦਾਬਾਦ❤ ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ, ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ -ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
@paramdevsingh4544
@paramdevsingh4544 11 сағат бұрын
Sajjan veer ji waheguru ji aap ji nu tandrusti te tarrakki den.
@AvtarSingh-gz8bj
@AvtarSingh-gz8bj 14 сағат бұрын
ਗੁਰੂ ਸਾਹਿਬ ਤੋਂ ਵੱਧ ਕੇ ਕੁਝ ਵੀ ਨਹੀਂ ਹੋਣਾ ਚਾਹੀਦਾ ਸਿੱਖਾਂ ਲਈ ਨਾ ਦਲਜੀਤ ਨਾ ਕੋਈ ਹੋਰ
@sardulsingh5136
@sardulsingh5136 15 сағат бұрын
ਖਾਲਸਾ ਜੀ ਸਾਨੂੰ ਇਹ ਦੱਸੀਆਂ ਜਾਂਦਾ ਕੇ ਤੁਸੀਂ ਗੁਲਾਮ ਹੋ
@surinderjitsingh6173
@surinderjitsingh6173 13 сағат бұрын
🌄🌄🌄🌄🌄🌄 🌄ਧੰਨ ਗੁਰੂਨਾਨਕ🌄 🌄🪻🙏🙏🪻🌄
@ChamkaurSingh-bj6vv
@ChamkaurSingh-bj6vv 15 сағат бұрын
ਵਾਹਿਗੁਰੂ ਜੀ
@MalkiatBains
@MalkiatBains 9 сағат бұрын
Hello Paji my family with you all the time go for it good luck ❤
@abhijeetsingh4553
@abhijeetsingh4553 13 сағат бұрын
Right viro waheguru ji kirpa karo punjab tè
@kanwaljeetsingh7863
@kanwaljeetsingh7863 11 сағат бұрын
Wah mere jodheo veero
@amarjeetsandhu1975
@amarjeetsandhu1975 14 сағат бұрын
Salute you Brother for Truthful Statement
@harjit7498
@harjit7498 13 сағат бұрын
ਗੁਰਦਾਸ ਮਾਨ ਤਾਂ ਸਰਕਾਰੀ ਟੂਲ ਹੈ। ਉਹ ਪੰਜਾਬ ਦਾ ਪੁੱਤਰ ਨਹੀਂ ਪੈਸੇ ਦਾ ਪੁੱਤਰ ਹੈ। ਉਸ ਨੂੰ ਨਿਜੀ ਪਲੇਟਫਾਰਮ ਲਈ ਨਕੋਦਰ ਦਰਬਾਰ ਜ਼ਰੂਰੀ ਹੈ। ਉਸ ਨੇ ਸੱਭੇ ਸਾਂਝੀਵਾਲ ਸਦਾਇਨ ਕੋਇ ਨਾ ਦਿਸਿਓ ਬਾਹਰਾ ਜੀਉ।ਵਾਲੀ ਪੰਥਕ ਦਿਖ ਨਾਲ ਕਿਓਂ ਲਗਾਓ ਰੱਖੇਗਾ। ਸੱਜਣ ਜੀ ਸਲੂਟ ਹੈ ਤੁਹਾਡੇ ਚੈਨਲ ਨੂੰ।
@BalwinderSingh-md4is
@BalwinderSingh-md4is 8 сағат бұрын
Rupan ਦਿਓਲ ਬਜਾਜ ਨਾਲ ਬਦਤਮੀਜ਼ੀ ਕਰਨ ਵਾਲੇ KPS Gill DGP ਨੂੰ ਵੀ ਸੁਪਰੀਮ ਕੋਰਟ ਨੇ ਦੋਸ਼ੀ ਕਰਾਰ ਦੇ ਕੇ ਵੀ ਬਰੀ ਕਰ ਦਿੱਤਾ ਸੀ, ਕਿਉਂ ਕੇ ਗਿੱਲ ਨੇ ਸਿੱਖ ਨੌਜਵਾਨਾਂ ਦਾ ਘਾਂਣ ਕੀਤਾ ਸੀ, ਇਸ ਲਈ ਉਸਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ।
@gurmejmand7208
@gurmejmand7208 13 сағат бұрын
Sahi bolya veer ne good nice
@AvtarSingh-mm6xv
@AvtarSingh-mm6xv 11 сағат бұрын
85% ਕੁਰਬਾਨੀ ਵਾਲੇ ਸਿੱਖਾ ਨੂੰ ਕਾਨੂੰਨ ਤੇ ਸਰਕਾਰਾ ਕੁਝ ਵੀ ਨਹੀਂ ਸਮਝਦੀਆਂ
@tejinderpalsingh5354
@tejinderpalsingh5354 15 сағат бұрын
ਜਿੰਨੇ ਜਿਆਦਾ ਇਹੋ ਜਹੇ ਕੇਸਾਂ ਦੇ ਸਿੱਖਾਂ ਵਿਰੁਧ ਝੂਠੇ ਫ਼ੈਸਲੇ ਆਣਗੇ, ਓਨੀ ਛੇਤੀ ਪੰਜਾਬ ਅਲਹਿਦਾ ਹੋਊਗਾ !! ਵੈਸੇ ਵੀ UN ਚ ਨਕਸ਼ਾ ਜਾਰੀ ਹੋ ਹੀ ਚੁੱਕਿਆ ਹੈ !!
@jeet027
@jeet027 10 сағат бұрын
Kithe hai uh Teri UNO da Map ???
@tejinderpalsingh5354
@tejinderpalsingh5354 3 сағат бұрын
@ kuch aap vi research kar lo ke sab kuch dujje hi Dassan ?? Saalyo tuc virodh hi karde reh jana hai te Hindustan DI jai jaikar Karan joge hi reh jana hai Kal Daan Singh Wala poora pind saadta teri state ne, ikk news Ni aan ditti… MAP di Ainni saukhi aan denge ?? Tuc bass singha nu fuddu hi samjho… !!!! Godimedia chhadd ke international channels dekh, sab clear ho jauga
@swaranjitsingh535
@swaranjitsingh535 14 сағат бұрын
Good vir ji
@pritamsingh5049
@pritamsingh5049 15 сағат бұрын
ਖਾਲਿਸਤਾਨ ਜ਼ਿੰਦਬਾਦ ਜੀ
@HardeepSingh-ii7in
@HardeepSingh-ii7in 13 сағат бұрын
ਖਾਲਿਸਤਾਨ ਰਿਫਰੈੰਡਮ ਜਿੰਦਾਬਾਦ ❤❤
@NelaBaba-t8d
@NelaBaba-t8d 13 сағат бұрын
ਇਕੋ ਇਕ ਹੱਲ ਖਾਲਸਾ ਰਾਜ ਖਾਲਿਸਤਾਨ. ਕੀ ਕਰ ਸਕਦਾ ਸੀ ਗੁਰਦਾਸ ਮਾਨ,,ਜੇਕਰ ਹੁੰਦਾ ਖਾਲਿਸਤਾਨ. ਖਾਲਿਸਤਾਨ ਜਿੰਦਾਬਾਦ.
@ਇੰਦਰਪਾਲRana
@ਇੰਦਰਪਾਲRana 13 сағат бұрын
ਜਿਆਦਾ ਤਰ ਜੇਹੜੇ ਪੰਜਾਬੀ ਗਾਇਕ ਨੇ ਇੰਡੀਅਨ ਸਟੇਟ ਉਹਨਾਂ ਦੇ ਪਿੱਛੇ ਖੜ ਕੇ ਸਿੱਖ ਨੌਜਵਾਨਾਂ ਨੂੰ ਕਰਾਹੇ ਪਾਉਣ ਦਾ ਕੰਮ ਕਰਵਾਉਂਦੀ ਐ ਏਹ ਗੁਰਦਾਸ ਮਾਨ ਵਰਗੇ ਪੰਜਾਬੀ ਮਾ ਬੋਲੀ ਦਾ ਖਾਕੇ ਏਹ ਗੱਲ ਕਿਵੇਂ ਕਹਿ ਸੱਕਦਾ ਕੇ ਮਾ ਨੂੰ ਪਿੱਛੇ ਛੱਡ ਕੇ ਮਾਸੀ ਨੂੰ ਪਹਿਲਾ ਸਨਮਾਨ ਦੇਣਾ ਚਾਹੀਦਾ ਬਸ ਏਥੋਂ ਹੀ ਪੰਜਾਬੀਆ ਨੂੰ ਸਮਝ ਜਾਣਾ ਚਾਹੀਦਾ ਕੇ ਏਹਦੇ ਪਿੱਛੇ ਕੌਣ ਐ
@manpreetsinghdhillon2844
@manpreetsinghdhillon2844 15 сағат бұрын
WAHEGURU ji ka KHALSA WAHEGURU ji kee FATEH
@RajinderKaur-bq1fm
@RajinderKaur-bq1fm 12 сағат бұрын
ਨਹੀਂ ਕੋਈ ਖਬਰ ਨਹੀਂ।
@SUKHWANTSINGH-ks8kv
@SUKHWANTSINGH-ks8kv 12 сағат бұрын
ਅਕਿਰਤਘਣ, ਗੁਣ ਚੋਰ ਗੁਰਦਾਸ ਮਾਨ ਮੁਰਾਦਾਬਾਦ!
@HarjinderkaurDhillon-e6g
@HarjinderkaurDhillon-e6g 12 сағат бұрын
Waheguru ji thodi teem nu chardi kala bakhasan ji 👏👏
@ranbirsingh.8373
@ranbirsingh.8373 12 сағат бұрын
Waheguru waheguru waheguru waheguru waheguru jii
@GurmailSingh-ri8ri
@GurmailSingh-ri8ri 10 сағат бұрын
ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤੱਤੀ ਵਾਓ
@sgl8191
@sgl8191 8 сағат бұрын
Right u r sir. Partiality won.
@rbrehal1852
@rbrehal1852 13 сағат бұрын
ਸੱਚ ਦੱਸਿਓ ਸੈਂਟਰ ਦੇ ਬੰਦੇ ਦੇ NSA-UAPA ਲੱਗਿਆ ਦੇਖਿਆ ਕਿਸੇ ਨੇ ??ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਓ ਪੰਜਾਬੀਓ
@SukhrajSingh-jx6nh
@SukhrajSingh-jx6nh 9 сағат бұрын
WaheGuru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@NirmalBhangu-lv6rf
@NirmalBhangu-lv6rf 14 сағат бұрын
ਇਨੇ ਗ਼ਲਤ ਕਰ ਰਿਹਾ ਹੈ
@ArjanSingh-x9k
@ArjanSingh-x9k 12 сағат бұрын
👍👍👍🙏🙏
@KabalSingh-mi3et
@KabalSingh-mi3et 15 сағат бұрын
WAHEGURU JI 🙏🙏🙏🙏
@kulbirkour481
@kulbirkour481 14 сағат бұрын
Good discussion
@Gurmeet-iy7nj
@Gurmeet-iy7nj 15 сағат бұрын
waheguru ji
@gurmejmand7208
@gurmejmand7208 13 сағат бұрын
Nahi mili Sajjan g koei khber sir nu salute
@mohansinghnagi8457
@mohansinghnagi8457 5 сағат бұрын
Waheguru will provide your pride one day
@Singh-ti
@Singh-ti 10 сағат бұрын
Waheguru ji ka khalsa Waheguru ji ki Fateh ,🙏🙏 Panjab khalsa panth de Veero hun kise nachar kateeda sarkari Tools nu Sun na bnd krdo Khalsa panth nu apne guru ghar se granthi Saab ji hona nu Wadiya tarike nal Rakho benti ya 🙏🙏🙏
@HARLEEN.HARJOT
@HARLEEN.HARJOT 13 сағат бұрын
🙏🙏🙏🙏
@00968
@00968 15 сағат бұрын
ਸਿੱਧਾ ਕਹੋ ਸਾਨੂੰ ਅਜ਼ਾਦ ਦੇਸ਼ ਖਾਲਿਸਤਾਨ ਚਾਹੀਦਾ ਅਸੀਂ ਇਨ੍ਹਾਂ ਨਾਲ ਨਹੀਂ ਰਹਿ ਸਕਦੇ
@AvtarSingh-gz8bj
@AvtarSingh-gz8bj 14 сағат бұрын
ਹਾਂ ਚਾਹੀਦਾ ਆ
@gobindersingh8966
@gobindersingh8966 14 сағат бұрын
There is no talk about Khalistan. Everyone relates our Guru’s respect is great than our Baba. No sikhs will tolerate this.
@SUKHWANTSINGH-ks8kv
@SUKHWANTSINGH-ks8kv 12 сағат бұрын
Why are you feeling headache in stomach? How can Sikhs tolerate the disrespect of Dhan Guru Amardas ji.
@TheKingHunter8711
@TheKingHunter8711 12 сағат бұрын
_ਖਾਲਿਸ ❌️_ _ਨਹੀਂ ਜੀ_ _ਖਾਲਸ ✅️_
@jagga714
@jagga714 11 сағат бұрын
🙏🏻🙏🏻🙏🏻🙏🏻🙏🏻
@gurmejmand7208
@gurmejmand7208 13 сағат бұрын
Dova viran nu salute Sajjan nu salute
@Paramjitkaur-k1x
@Paramjitkaur-k1x 14 сағат бұрын
Waheguru
@paramdevsingh4544
@paramdevsingh4544 11 сағат бұрын
Ab taa hamme bhi yakeen ho gaya hai k hamm SIKHS are treated as doosre darje de citizen
@jagwantsingh8287
@jagwantsingh8287 13 сағат бұрын
Yes
@GurmailBadesha
@GurmailBadesha 13 сағат бұрын
ਨਹੀਂ ਸੁਣੀ ਖ਼ਬਰ
@pritamsingh5049
@pritamsingh5049 15 сағат бұрын
ਨਾਂ ਕੋਈ ਖਬਰ ਮਿਲੀ ਜਿ
@sarbjitgill766
@sarbjitgill766 7 сағат бұрын
???????
@SukhdevSingh-z1v
@SukhdevSingh-z1v 14 сағат бұрын
Punjab da gadaar maan
@Harcharansinghab
@Harcharansinghab 14 сағат бұрын
ਵੀਡੀਓ ਲੰਬੀ ਨਹੀਂ ਹੋਣੀ ਚਾਹੀਦੀ।
@SukhdevSingh-z1v
@SukhdevSingh-z1v 14 сағат бұрын
Godi media nahi bolda
@HarjinderkaurDhillon-e6g
@HarjinderkaurDhillon-e6g 12 сағат бұрын
Pataa ni apni com kidhar nu chal pai waheguru ji ena nu budhi bakhsan
@paramdevsingh4544
@paramdevsingh4544 11 сағат бұрын
Chilam master hai.
@MahipalSingh-ff1tf
@MahipalSingh-ff1tf 47 минут бұрын
Khalsa Guru Gobind. Singh. Da Ehe. Kahun
@Sohamsingh-r9j
@Sohamsingh-r9j 14 сағат бұрын
G,man nu guru sahib nal kio len dena nahi enu ta bhangi nal a
@amarsinghdhaliwal4598
@amarsinghdhaliwal4598 11 сағат бұрын
Sida kho sab kuj VKAu he
@paramdevsingh4544
@paramdevsingh4544 11 сағат бұрын
Gurdas eh ki yar?
@AmrikSingh-mu3ly
@AmrikSingh-mu3ly 29 минут бұрын
ਵਾਕਿਅਾ ਗੋਦੀ ਮਿਡਿਅਾ ਖਬਰ ਨਹੀ ਦਸਦਾ
@GurmitBSingh
@GurmitBSingh 9 сағат бұрын
FACTUALITY ?ssaji
@parbodhsidhu7200
@parbodhsidhu7200 8 сағат бұрын
No reach any news thanks
@paramdevsingh4544
@paramdevsingh4544 11 сағат бұрын
Fitted muhu tere yaar.
@RanjeetSingh-li3ep
@RanjeetSingh-li3ep 13 сағат бұрын
Jashibchijit
@MahipalSingh-ff1tf
@MahipalSingh-ff1tf 41 минут бұрын
Tusi. Bahadar. Singh ho. Pariah na. Karo Duki. Tiki. Di
@kulwant747
@kulwant747 8 сағат бұрын
32 singer hai
@BaljeetWaraich177
@BaljeetWaraich177 12 сағат бұрын
,😂
@harmansingh1518
@harmansingh1518 14 сағат бұрын
He sare vehlad bande ne, Jo komda te court da time Waste kar rahe ne
@ਇੰਦਰਪਾਲRana
@ਇੰਦਰਪਾਲRana 13 сағат бұрын
ਤੇਰਾ ਮਤਲਬ ਕੋਈ ਕੁੱਤਾ ਬਿੱਲਾ ਗੁਰੂ ਸਾਹਿਬ ਦਾ ਨਰਾਦਰ ਕਰੀ ਜਾਵੇ ਤੇ ਕੋਈ ਵੀ ਉਸ ਕੁੱਤੇ ਦੇ ਖ਼ਿਲਾਫ਼ ਬੋਲੇ ਨਾ ਏਸ ਸੁਪਰੀਮ ਕੋਰਟ ਦਾ ਓਦੋ ਨੀ ਸੀ ਟਾਈਮ ਖਰਾਬ ਹੋਏਆ ਜਦੋਂ ਬਾਬਰੀ ਮਸਜਿਦ ਨੂੰ ਤੋੜ ਕੇ ਮੰਦਰ ਬਣਾਉਣ ਦਾ ਫੈਸਲਾ 20 ਸਾਲ ਤੋਂ ਵੀ ਵੱਧ ਸਮਾਂ ਲਾ ਦਿੱਤਾ ਸੀ ਅਸੀਂ ਤਾਂ ਵੈਸੇ ਵੀ ਏਸ ਦੇਸ਼ ਦੇ ਜਸਟਿਸ ਸਿਸਟਮ ਤੇ ਜਕੀਨ ਨੀ ਕਰਦੇ ਕਿਊਕਿ ਏਸ ਜਸਟਿਸ ਸਿਸਟਮ ਨੇ ਨਵੰਬਰ 84 ਚ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਵਾਲੇ ਕਿਸੇ ਇੱਕ ਦੋਸ਼ੀ ਨੂੰ ਫਾਂਸੀ ਨੀ ਦਿੱਤੀ
@Sohamsingh-r9j
@Sohamsingh-r9j 14 сағат бұрын
Waha guru ji kissan na v aptodate nahi deti thank you sajjan ji
@JatinderKumar-sl7qi
@JatinderKumar-sl7qi 15 сағат бұрын
ਹਰੇਕ ਖੁਦ ਨੂੰ ਸੱਚਾ ਤੇ ਪੂਰੀ ਕੌਮ ਕਿਵੇਂ ਮੰਨ ਬੈਠਦਾ 😅 ਗੁਰਦਾਸ ਮਾਨ ਸਾਹਿਬ ਗੁਰੂ ਤੌਹੀਨ ਕਰਨ ਬਾਰੇ ਸੁਪਨੇ ਵਿਚ ਵੀ ਨਹੀ ਸੋਚ ਸਕਦਾ ਤੁਸੀ ਆਪਣੇ ਤਰੀਕੇ ਨਾਲ ਗੱਲ ਨੂੰ ਮੋੜ ਤਰੋੜ ਕੇ ਸਮਝੋਗੇ ਤੇ ਸਮਜਾਉਗੇ ਲੋਕ ਬੇਵਕੂਫ ਨਹੀ। ਗੁਰਦਾਸ ਮਾਨ ਪੰਜਾਬ ਦਾ, ਦੇਸ਼ ਪੂਰੀ ਦੁਨੀਆ ਦਾ ਮਾਨ
@gurmeetgurmeet-p7b
@gurmeetgurmeet-p7b 14 сағат бұрын
It cell bheda tu ki lena
@Vir_Ramgarhia
@Vir_Ramgarhia 14 сағат бұрын
ਸਿੱਖੀ ਹੀ ਪੰਥ ਹੈ ਤੇ ਪੰਥ ਹੀ ਸਿੱਖੀ ਹੈ, ਮਤਲਬ ਸਿੱਖ ਪੰਥ ਹੀ ਹੈ।
@ਇੰਦਰਪਾਲRana
@ਇੰਦਰਪਾਲRana 13 сағат бұрын
ਤੂੰ ਆਪਣੇ ਗੁਰਦਾਸ ਮਾਨ ਨੂੰ ਆਪਣਾ ਦੇਵਤਾ ਕਿਉ ਨੀ ਮੰਨ ਲੈਂਦਾ ਜੇਹੜੇ ਬੰਦੇ ਨੂੰ ਪੰਜਾਬੀ ਭਾਸ਼ਾ ਕਰਕੇ ਐਨਾ ਉੱਚਾ ਮਕਾਮ ਮਿਲੇਆ ਹੋਵੇ ਉਹੀ ਬੰਦਾ ਪੰਜਾਬੀ ਮਾ ਬੋਲੀ ਨੂੰ ਛੱਡ ਕੇ ਕਿਸੇ ਹੋਰ ਭਾਸ਼ਾ ਪਹਿਲ ਦੇ ਰਿਹਾ ਹੋਵੇ ਫੇਰ ਉਸ ਬੰਦੇ ਤੋਂ ਮਤਲਬੀ ਬੰਦਾ ਕੌਣ ਹਾਉਗਾ ਜਿਸ ਭਾਸ਼ਾ ਨੂੰ ਗੁਰਦਾਸ ਮਾਨ ਪਰਮੋਟ ਕਰ ਰਿਹਾ ਸੀ ਫੇਰ ਗਾਣੇ ਵੀ ਉਸ ਭਾਸ਼ਾ ਚ ਗਾਉਣ ਲੱਗ ਜਾਵੇ ਕਿਊਕਿ ਪੰਜਾਬੀ ਤਾਂ 8ਦਸ ਕਰੋੜ ਹੋਣਗੇ ਹਿੰਦੀ ਆਲ਼ੇ ਤਾਂ ਬਹੁਤ ਨੇ ਨਾਲੇ ਗੁਰਦਾਸ ਮਾਨ ਦਾ ਰੁਤਵਾ ਹੋਰ ਉੱਚਾ ਹੋ ਜਾਣਾ ਐਵੇਂ ਫੁਦੂ ਨੀ ਸਮਝੀ ਦਾ ਹੁੰਦਾ
@nirmalghuman6077
@nirmalghuman6077 12 сағат бұрын
ਸੁਲਫੇ ਸੂਟੇ ਆਲਿਆਂ ਦਾ ਯਾਰ ਬੱਤੀ ਆਲਾ ਨਚਾਰ🖕🖕🖕
@JatinderKumar-sl7qi
@JatinderKumar-sl7qi 12 сағат бұрын
@Vir_Ramgarhia ਵੈਸੇ ਮੈ ਪੰਥ ਦੀ ਜਾਣਕਾਰੀ ਮੰਗੀ ਨਹੀ ਸੀ । ਮੈ ਕੌਮ ਕਿਹਾ ਸੀ। ਚਲੋ ਪੰਥ ਬਾਰੇ ਹੀ ਸਮਝਾ ਦੋ। ਸਿੱਖੀ ਕੀ ਆ ? ਇਕ ਸਿੱਖੀ ਤਾਂ ਗੁਰੂ ਨਾਨਕ ਦੇਵ ਵਾਲੀ ਆ ਜਾਂ ਨਾਨਕ ਨਾਮ ਲੇਵਾ ਸੰਗਤ ਜੋ ਬਾਣੀ ਤੋਂ ਸਿੱਖਣਾ ਸਿਧਾਂਤ ਆ ਚਾਹੇ ਉਹ ਕਿਸੇ ਧਰਮ ਦਾ ਹੋਵੇ ਚਾਹੇ ਉਹ ਕਿਸੇ ਵੀ ਧਰਤੀ ਤੇ ਹੋਵੇ ਉਹ ਕੇਸ ਰਖਣਾ ਚਾੰਹੁਦਾ ਜਾਂ ਨਹੀ ਵੀ ਚਾਹੁੰਦਾ। ਸਿਖਣ ਵਾਲਾ ਕੋਈ ਹੋਵੇ ਉਹ ਇਸ ਸਿਧਾਂਤ ਨਾਲ ਜੁੜ ਸਕਦਾ ਜਿਸ ਵਿਚ ਗੁਰੂ ਜੀ ਦੀ ਕੋਈ ਵੀ ਸ਼ਰਤ ਨਹੀ ਜੋ ਇਸ ਸਿਧਾਂਤ ਨਾਲੋ ਕਿਸੇ ਨੂੰ ਤੋੜਦੀ ਆ । ਕੀ ਤੁਹਾਡਾ ਪੰਥ ਇਨਾ ਸਾਰੇ ਨਾਨਕ ਨਾਮ ਲੇਵਾ ਨੂੰ ਆਪਣੇ ਨਾਲ ਜੋੜਦਾ ਆ ਜਾਂ ਸਿਰਫ ਉਨਾਂ ਨੂੰ ਜੋੜਦਾ ਜੋ ਆਪਣੇ ਦੇਸ਼ ਨੂੰ ਤੋੜਨ ਦੇ ਸੁਪਨੇ ਦੇਖਦਾ
@KewalSingh-e9u
@KewalSingh-e9u 11 сағат бұрын
Bai ji ah vee das deo sikhan nu kade insaf milya ana manuwadi sarkar vich sikh bhul jan ke assi Azad han
@BibiMata
@BibiMata 8 сағат бұрын
Batti maan bhar mata di more lgi hoyi Ghussy he
@pargatsingh8653
@pargatsingh8653 12 сағат бұрын
Londa maan nagpur di vish kaneya jo sikha jawani nu nacharpune da jahar vand riha
@balwinderhaans3765
@balwinderhaans3765 14 сағат бұрын
v̤e̤e̤r̤ j̤e̤e̤ r̤i̤g̤h̤t̤ s̤c̤h̤a̤e̤e̤ s̤a̤j̤a̤n̤ v̤e̤e̤r̤ n̤o̤o̤ c̤h̤a̤r̤h̤d̤e̤e̤ k̤l̤a̤h̤ b̤a̤k̤s̤y̤
@TheKingHunter8711
@TheKingHunter8711 12 сағат бұрын
❤United PANJAB ਜ਼ਿੰਦਾਬਾਦ❤ ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ, ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ -ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
@kanwaljeetsingh7863
@kanwaljeetsingh7863 11 сағат бұрын
Waheguru
@RurkaKalanLive
@RurkaKalanLive 15 сағат бұрын
Waheguru ji
Waris Shah  Ishq Daa Waaris | Gurdas Maan Juhi Chawla Divya Dutta | Punjabi Movies
2:12:43
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
So Cute 🥰 who is better?
00:15
dednahype
Рет қаралды 19 МЛН
OSho Present is Everything  ||  Present is life
20:10
Osho mind
Рет қаралды 351 М.
Bhai Mandhir Singh's Speech At Rampur Khera Gurmat Samagam
13:23
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН