Рет қаралды 9,778
ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਗੁਰੂ ਕੀ ਢਾਬ ਜ਼ਿਲ੍ਹਾ ਫਰੀਦਕੋਟ ਦੇ ਦਰਸ਼ਣ ਮੇਲੇ ਕਰਨ। ਗੱਲ ਕਰਾਂਗੇ ਜੀ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਅਤੇ ਹੋਰ ਵੀ ਬਹੁਤ ਕੁਝ ਦੇਖਾਂਗੇ।
#faridkot #history #gurdwara #Gurudwarasahibgurukidhab
#sikhhistory #sikhism #jaito