ਗੁਰਮੁਖੀ ਵਰਣਮਾਲਾ ਦਾ ਸ਼ੁੱਧ ਉਚਾਰਣ ਙ ਞ ਅੱਖਰਾਂ ਦਾ ਸ਼ੁਧ ਉਚਾਰਣ gurmukhi varanmala da shuddh ucharn9646208601

  Рет қаралды 68,008

ਅੰਮ੍ਰਿਤ ਕਥਾ

ਅੰਮ੍ਰਿਤ ਕਥਾ

7 жыл бұрын

ਗੁਰਮੁਖੀ ਵਰਣਮਾਲਾ ਦਾ ਸ਼ੁੱਧ ਉਚਾਰਣ gurmukhi varanmala da shuddh ucharan
ਮੁਹਾਰਨੀ ਦਾ ਸ਼ੁੱਧ ਉਚਾਰਨ ਸਿੱਖਣ ਲਈ ਇਸ ਲਿੰਕ ਤੇ ਕਲਿੱਕ ਕਰੋ
• Shudd Gurbani sikkhan ...
ਜਪੁਜੀ ਸਾਹਿਬ ਸ਼ੁੱਧ ਉਚਾਰਨ ਭਾਗ ਪਹਿਲਾ👇 • ਜਪੁਜੀ ਸਾਹਿਬ ਚ ਆਉਣ ਵਾਲ਼ੇ...
ਬੇਸ਼ੱਕ ਦੁਨੀਆਂ ਦੀ ਕਿੰਨੀ ਵੀ ਸੁੰਦਰ ਅੌਰਤ ਤੁਹਾਡੇ ਸਾਮ੍ਹਣੇ ਆ ਜਾਵੇ ਫੇਰ ਵੀ ਮਨ ਵਿੱਚ ਕੋਈ ਗਲਤ ਵਿਚਾਰ ਨਹੀਂ ਆਊਗਾ ਇਸ ਵੀਡੀਓ ਨੂੰ ਦੇਖੋ ਲਿੰਕ👇👇
• Video

Пікірлер: 77
@kaurharbeant9692
@kaurharbeant9692 Жыл бұрын
ਬਹੁਤ ਸ਼ੁੱਧ ਉਚਾਰਨ ਭਾਈ ਜੀ ਦਾ ਧੰਨਵਾਦ ਵੀਰ
@harmanjeetsingh4973
@harmanjeetsingh4973 Жыл бұрын
ਧੰਨਵਾਦ ਗੁਰਮੁਖ ਜੀਓ
@amritkalsi1241
@amritkalsi1241 5 жыл бұрын
ਅੱਜ ਦੀ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਦੀ ਬਹੁਤ ਲੋੜ ਹੈ ਜੀ|
@jaichandprinda5912
@jaichandprinda5912 5 жыл бұрын
ਐਂ ਜੁੜ ਜੂ ?
@gianisukhchainsinghjathabh4622
@gianisukhchainsinghjathabh4622 5 жыл бұрын
@@jaichandprinda5912 ਵੀਰ ਨੇ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਕਰੋ ਕੋਸ਼ਿਸ਼, ਸ਼ਾਇਦ ਜੁੜ ਜਾਵੇ
@AmberdeepSingh721
@AmberdeepSingh721 5 жыл бұрын
ਜੀ ਬਾਈ ਜੀ ਜਮ੍ਹਾਂਈ ਠੀਕ ਕਿਹਾ ਤੁਸੀਂ
@maggiealfarodiaz
@maggiealfarodiaz 2 жыл бұрын
Thank you so much Ji. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
@gursewaksewak9983
@gursewaksewak9983 6 жыл бұрын
ਵਾਹਿਗੁਰੂ
@surjitsinghtamber7303
@surjitsinghtamber7303 4 жыл бұрын
ਬਹੁਤ ਵਧੀਆ ਸੋਚ ਹੈ ਜੀ ਧੰਨਵਾਦ ਜੀ।
@NarinderSingh-hd2pv
@NarinderSingh-hd2pv 4 жыл бұрын
Satnam waheguru ji
@GurdeepSingh-tc3cr
@GurdeepSingh-tc3cr 5 жыл бұрын
ਬਹੁਤ ਬਹੁਤ ਧੰਨਵਾਦ ਜੀ
@manjidarsingh6935
@manjidarsingh6935 4 жыл бұрын
ਵਾਹਿਗੁਰੂ ਜੀ
@jaspalparmar8705
@jaspalparmar8705 3 жыл бұрын
Waheguruji 🙏🙏🙏🙏🙏
@manjitsingh4831
@manjitsingh4831 2 жыл бұрын
Good👍🙏 Presentation
@nirmalkaur3015
@nirmalkaur3015 5 жыл бұрын
Thanks ji
@bsb22singh52
@bsb22singh52 6 жыл бұрын
Waheguru ji Good
@harwindersinghsaini5318
@harwindersinghsaini5318 Жыл бұрын
Very good
@Amandeepkaur-oo7jf
@Amandeepkaur-oo7jf 5 жыл бұрын
Waheguru ji
@user-uk3fp2lk6b
@user-uk3fp2lk6b 5 жыл бұрын
ਮੁਹਾਰਨੀ ਦਾ ਲਿੰਕ kzbin.info/www/bejne/qpmni5togquSnNE
@gurdeepsandhu4698
@gurdeepsandhu4698 3 жыл бұрын
Thank you baba ji
@kanwaljitsingh2803
@kanwaljitsingh2803 4 жыл бұрын
WAHEGURU ji 🙏
@rupindersinghdhindsa9618
@rupindersinghdhindsa9618 5 жыл бұрын
Waheguru J Waheguru j
@gurpalsingh3604
@gurpalsingh3604 5 жыл бұрын
Bahuot vdiya Ji
@InderSingh-fg1bn
@InderSingh-fg1bn 5 жыл бұрын
Good job ji.
@amankingra268
@amankingra268 2 жыл бұрын
🙏🙏🙏👍
@narayanprasad4040
@narayanprasad4040 4 жыл бұрын
ਵੱਧੀਆ ਭਾ ਜੀ
@sekhonwife3013
@sekhonwife3013 4 жыл бұрын
ੰ ਦਾ ੳੁਚਾਰਣ ਦੀ ਵੀਡੀੳੁ ਬਣਾ ਕੇ ਪਾੳੁ ਜੀ
@harafangle9473
@harafangle9473 5 жыл бұрын
Punjabi chardi Kala vich rehe 🙏🙏🙏🙏🙏 ESS da sari Duniyan vich pessary Hove
@gurusewaksingh3471
@gurusewaksingh3471 5 жыл бұрын
thx veer ji
@vidyadevi4310
@vidyadevi4310 5 жыл бұрын
Think you baba ji
@narinderkour525
@narinderkour525 3 жыл бұрын
Thank you very nice words
@BahadurSingh-kn1wk
@BahadurSingh-kn1wk 5 жыл бұрын
Thanks veer ji .
@satnamsinghsandhu2474
@satnamsinghsandhu2474 4 жыл бұрын
ਵੀਰ ਜੀ ਢ ਨੂੰ ਆਪਾਂ ਲਿਖਦੇ ਢੱਢਾ ਤੇ ਬੋਲਦੇ ਢੱਡਾ ਏਦਾਂ ਕਿਉਂ ਕਿਰਪਾ ਕਰਕੇ ਇਹਦੇ ਬਾਰੇ ਵੀ ਦੱਸੋ
@mohinderpalsidhu2625
@mohinderpalsidhu2625 5 жыл бұрын
T very good job
@bsb22singh52
@bsb22singh52 6 жыл бұрын
OK veer Bhai ji
@BaljinderKaur-yz5qb
@BaljinderKaur-yz5qb 3 жыл бұрын
🙏🏻🙏🏻🙏🏻
@kulsinghm
@kulsinghm 5 жыл бұрын
thank you so much. Very clear
@AmberdeepSingh721
@AmberdeepSingh721 4 жыл бұрын
ਞ ਦਾ ਉਚਾਰਨ ਵੀ ਗਲਤ ਹੈ
@malkeetsingh5793
@malkeetsingh5793 2 жыл бұрын
ਵੀਰ ਜੀ ਟੈਕਸ ਨਹੀਂ ਟਟਾ ਹੁੰਦਾ
@gurpreetsingh-pu6tb
@gurpreetsingh-pu6tb 6 жыл бұрын
Ah vi wdea seva sangat di
@RajuKumar-cz2oz
@RajuKumar-cz2oz 5 жыл бұрын
Thank you so much vue ji
@MegaGaggu
@MegaGaggu 5 жыл бұрын
ਤੁਹਾਡਾ ਗ਼ ਦਾ ਉਚਾਰਣ ਗ਼ਲਤ ਹੈ। ਖ਼ ਦਾ ਉਚਾਰਣ ਵੀ ਪੂਰਾ ਸਪਸ਼ਟ ਨਹੀਂ ਹੈ।
@DavinderSingh-iu8yn
@DavinderSingh-iu8yn 3 жыл бұрын
Vir mere bache ena okhe shbda nu bol ni pa rhe vir ji ki tusi ena sbda nu hindi vich likh k vkha skde ho tuhadi bhut mer bahi hove gi
@ranjitpuhla6040
@ranjitpuhla6040 4 жыл бұрын
ਵੀਰ ਜੀ ਟ,ਦਾ ਮਤਲਬ ਵੀ ਦੱਸੋ
@malkitsingh411
@malkitsingh411 4 жыл бұрын
ਬਹੁਤ ਵਧੀਆ ਹੈ ਜੀ । ਜਿਆਦਾ ਟੀਚਰਾਂ ਨੂੰ ਵੀ ਇਹ ਲਫਜ਼ ਬੋਲਣੇ ਨਹੀਂ ਆਉਂਦੇ ਤੇ ਬੱਚੇ ਙ ਨੂੰ ਤਾਂ ਅੰਗਾ ਕਹਿੰਦੇ ਹਨ ।
@chorisingh1957
@chorisingh1957 4 жыл бұрын
ਭਾਈ ਸਾਹਿਬ ਹਰ ਸਬਦ ਵਰਨ ਨਾਲ ੱ ਲਾ ਦਿੱਤੀ ਤੁਸੀ ਆ ਗ਼ਲਤ ਹੈ ਠਠਾ ਸਸਾ ਨਨਾ
@neenaarora1482
@neenaarora1482 4 жыл бұрын
Samjhan Wala akshar likh Kai v dikhao ji
@INTERIOFY
@INTERIOFY 5 жыл бұрын
ਵੀਰਜੀ ਪਾਠ ਕਰਨ ਲਗਿਆਂ ਕਈ ਵਾਰ ਨਾਨਕ, ਨਾਨਕੁ ਨਾਨਕਿ ਪਦ ਆਉਂਦਾ ਹੈ ਤੇ ਕ ਅਖਰ ਨੂੰ ਸਿਹਾਰੀ ਅਤੇ ਔਂਕੜ ਕਿਉਂ ਨਹੀਂ ਪੜੀ ਜਾਂਦੀ ਹੈ ਤੇ ਰਾਹੁ ਏਹੁ ਇਹੁ ਧਿਆਵਹਿ, ਹ ਨੂੰ ਸਿਹਾਰੀ ਅਤੇ ਔਂਕੜ ਦਾ ਉਚਾਰਨ ਕਿਉਂ ਕੀਤਾ ਜਾਂਦਾ ਹੈ। ਇਸ ਦੇ ਪਿੱਛੇ ਦਾ ਸਿਧਾਂਤਕ ਪੱਖ ਕੀ ਹੈ
@user-to7lp3ih3s
@user-to7lp3ih3s 5 жыл бұрын
IK Creative Arth bnaun lyi hunda veere bhasha gurumukhi h agr eh SB Ni missing hou ya kujhh lguga Ni TN Punjabi hi bnnjugi gurumukhi Ni te aunkad lgdi aa kayia ch eho bolya jnda kayia ch
@sarbjeetsingh6772
@sarbjeetsingh6772 5 жыл бұрын
ਵੀਰ ਜੀ ਸਵਾਲ ਪੰਜਾਬੀ ਵਿੱਚ ਕੀਤਾ ਗਿਆ ,ਜਵਾਬ ਅੰਗਰੇਜੀ ਵਿੱਚ ਕਿਓਂ
@user-to7lp3ih3s
@user-to7lp3ih3s 5 жыл бұрын
ਸਰਬਜੀਤ ਸਿੰਘ ਜੀ ਨਵਾਂ ਫੋਨ ਲਿਆ ਸੀ ਹੈ ਨਹੀਂ ਸੀ ਪੰਜਾਬੀ ਟਾਈਪਿੰਗ
@AmberdeepSingh721
@AmberdeepSingh721 4 жыл бұрын
✔️ਙੰਙਾ=ਙਿਆਨੀ ਨਾਂ ਕੀ ❌ਗ=ਗਿਆਨੀ
@gagaivagab7975
@gagaivagab7975 5 жыл бұрын
ੳਅੲਸਹ
@AmberdeepSingh721
@AmberdeepSingh721 5 жыл бұрын
ਕਹਿੰਦੇ ਹਾਂ ਦਾ ਕੀ ?ਮੱਤਲਬ ਇਹ ਹੈ ਹੀ ਪੈਂਤੀ ੩੫ ਅੱਖਰੀ ਬੋਲੀ
@KulwinderSingh-ju5so
@KulwinderSingh-ju5so 5 жыл бұрын
ਵੀਰ ਜੀ ਟ ਦਾ ਟਟਾ , ਅ ਦਾ ਆਇੜਾ, ਵ ਦਾ ਵਵਾ ਉਚਾਰਣ ਗੁਰਬਾਣੀ ਅਨੁਸਾਰ ਹੈ
@user-uk3fp2lk6b
@user-uk3fp2lk6b 5 жыл бұрын
ਵੀਰ ਜੀ ਬਿਲਕੁਲ ਅਸੀਂ ਵੀ ਜਾਣਦੇ ਹਾਂ ਪਰ ਵਵੇ ਦ ਉਚਾਰਣ ਵਾਵਾ ਵੀ ਲਿਖਿਆ ਹੈ ਗੁਰਬਾਣੀ ਚ ਟਟਾ ਹੀ ਹੈ ਆਇਸ਼ਾ ਹੀ ਹੈ ਥੱਲੇ ਕਮੈਂਟਾ ਵਿੱਚ ਪੜ੍ਹੋ
@samarr8185
@samarr8185 4 жыл бұрын
E
@gagandeepkaur8803
@gagandeepkaur8803 2 жыл бұрын
Waheguru ji ਵ-ਵਾਵਾ ❌ ਨਹੀਂ ਵ-ਵਵਾ ✅ ਹੈ ।🙏🏼
@user-uk3fp2lk6b
@user-uk3fp2lk6b 2 жыл бұрын
ਗੁਰਬਾਣੀ ਵਿੱਚ ਦੋਵੇਂ ਉਚਾਰਨ ਹਨ ਵਵਾ ਵੀ ਵਾਵਾ ਵੀ
@DEEPAKKUMAR-ke7tp
@DEEPAKKUMAR-ke7tp 3 жыл бұрын
Only Bihari not speak hindi but also every indian speak hindi and mind your language Sadar
@jaichandprinda5912
@jaichandprinda5912 5 жыл бұрын
ਐੜਾ ਨੀ ਆੜਾ
@user-uk3fp2lk6b
@user-uk3fp2lk6b 5 жыл бұрын
ਗੁਰਬਾਣੀ ਵਿੱਚ ਆੜਾ ਨੀ ਆਇੜਾ ਲਿਖਿਆ ਆਉਦਾ ਇਸ ਕਰਕੇ ਅੈੜਾ ਆਖਦੇ ਹਾਂ ਅਸੀਂ
@jaichandprinda5912
@jaichandprinda5912 5 жыл бұрын
@@user-uk3fp2lk6b ਗੁਰਬਾਣੀ ਦੀਆਂ ਸੰਬੰਧਤ ਤੁਕਾਂ ਦੀ ਕਿਰਪਾ ਕਰੋ ਜੀ।
@user-uk3fp2lk6b
@user-uk3fp2lk6b 5 жыл бұрын
ਮੈਂ ਖੋਜ ਕੇ ਕਰਦਾਂ
@user-uk3fp2lk6b
@user-uk3fp2lk6b 5 жыл бұрын
ਪਾਵਨ ਅੰਗ ੪੩੨ ਆਇੜੈ ਆਪਿ ਕਰੇ ਜਿਨਿ ਛੋਡੀ ਕਿਛੁ ਕਰਣਾ ਸੁ ਕਰਿ ਰਹਿਆ॥
@jaichandprinda5912
@jaichandprinda5912 5 жыл бұрын
@@user-uk3fp2lk6b ਧੰਨਵਾਦ ਜੀ। ਗੁਰਬਾਣੀ ਵਿਆਕਰਣ ਅਨੁਸਾਰ ਇੱਥੇ ਸ਼ਬਦ " ਆੲਿੜੈ " ਐੜਾ ਜਾਂ ਆੜਾ ਦਾ ਪ੍ਰਬੋਧਕ ਨਹੀਂ ਹੈ ਕਿਉਂਕਿ ਆੲਿੜਾ ਦੇ ਤੌਰ ਤੇ ਨਹੀਂ ਵਰਤਿਆ ਗਿਆ। ੜ ਨੂੰ ਦੁਲਾਵਾਂ ਇਸਨੂੰ ਕਰਤਾ ਕਰਮ ਦਾ ਸੰਬੰਧਵਾਚਕ ਬਣਾਉੰਦੀਆਂ ਹਨ। ਗੁਰਬਾਣੀ ਅੱਗੇ ਦਾਸ ਦੀ ਕੀ ਬਿਸਾਤ ? ਫਿਰਵੀ ਗੁਰਬਾਣੀ ਚ ਦਰਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੈਂਤੀ ਤੇ ਦਸਵੇਂ ਪਾਤਸ਼ਾਹ ਜੀ ਦੀ ਪੈਂਤੀ (ਜੋ ਵੱਖਰੇ ਕਿਤਾਬਚੇ ਦੇ ਰੂਪ ਚ ਮਿਲਦੀ ਹੈ) ਨੂੰ ਸਨਮੁਖ ਰੱਖਕੇ ਨਿਰਣਾ ਕਰਨਾ ਯੋਗ ਹੈ। ਲੋਕ ਚੇਤਨਾ ਚ ਇਸਦਾ ਉਚਾਰਣ ਆੜਾ ਹੀ ਉੱਕਰਿਆ ਹੋਇਐ। ਫਿਰ ਵੀ ਆਪ ਸਹੀ ਜੀ।
@jaichandprinda5912
@jaichandprinda5912 5 жыл бұрын
ਜਿਹੜੇ ਪੰਜਾਬੀ ਪੜੇ ਐ ਉਹ ਵਰਣਮਾਲਾ ਦਾ ਸਹੀ ਉਚਾਰਣ ਜਾਣਦੇ ਐ। ਫਿਰ ਇਹ ਵੀਡੀਓ ਹੈ ਕੀਹਦੇ ਵਾਸਤੇ? ਐਨਾ ਵੀ ਗਿਆਨ ਛਾਂਟਣ ਦੀ ਲੋੜ ਵੈਸੇ ਹੈ ਨੀ।
@sarbjeetsingh6772
@sarbjeetsingh6772 5 жыл бұрын
ਨਹੀ ਵੀਰ ਐ ਗੱਲ ਨੀ ਠੀਕ
@farminglover1656
@farminglover1656 5 жыл бұрын
ਬਹੁਤ ਜਾਣਿਆ ਨੂੰ ਗਿਆਨ ਦੀ ਲੋੜ ਹੈ ।
@jaichandprinda5912
@jaichandprinda5912 5 жыл бұрын
@@farminglover1656 ਵੀਰੇ ਮੇਰਾ ਭਾਵ ਇਹ ਸੀ ਕਿ ਇਹ ਵੀਡੀਓ ਦੇਖ ਕੇ ਅਣਪੜ ਤਾਂ ਕਾਇਦਾ ਚੱਕਦਾ ਨੀ ਤੇ ਜਿਹੜਾ ਪੜਿਐ ਵਿਐ ਉਹਨੂੰ ਇਹਦੀ ਲੋੜ ਨੀ। ਮੈਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮੁਦੲੀ ਹਾਂ। ਇਹ ਦਸ ਕਰੋੜ ਲੋਕ ਬੋਲਦੇ ਨੇ ਤੇ ਦੁਨੀਆਂ ਦੀ ਦਸਵੇਂ ਨੰਬਰ ਦੀ ਭਾਸ਼ਾ ਹੈ। ਸ਼ਾਲਾ! ਤੁਹਾਡੀ ਮਿਹਨਤ ਨੂੰ ਬੂਰ ਪਵੇ ਤੇ ਵੱਧ ਤੋਂ ਵੱਧ ਹੋਰ ਲੋਕ ਸਾਡੀ ਪਿਆਰੀ ਮਾਂ ਬੋਲੀ ਸਤਿਗੁਰਾਂ ਦੀ ਦੁਲਾਰੀ ਨਾਲ ਨਿੱਤ ਨਿੱਤ ਜੁੜਦੇ ਜਾਣ ਜੀ।
@farminglover1656
@farminglover1656 5 жыл бұрын
@@jaichandprinda5912 ਭਾਜੀ ਮੈਂ ਵੀ ਤੁਹਾਡੇ ਵਾਂਗ ਪੰਜਾਬੀ ਨਾਲ ਬਹੁਤ ਪਿਆਰ ਕਰਦਾ ਹਾਂ ਪਰ ਮੈਨੂੰ ਆਪਣੀ ਮਾਂ ਬੋਲੀ ਦਾ ਤੁਹਾਡੇ ਵਾਂਗ ਡੂੰਘਾ ਗਿਆਨ ਨਹੀਂ ਹੈ । ਮੈਂ ਇਸ ਕਰਕੇ ਹੀ ਲਿਖਿਆ ਹੈ ਕਿ ਬਹੁਤ ਜਰੂਰਤ ਹੈ । ਵਾਹਿਗੁਰੂ ਮਿਹਰ ਕਰਨ ਤੁਹਾਡੇ ਵਰਗੇ ਵੀਰਾਂ ਨਾਲ ਰਲ ਕੇ ਮਾਂ ਬੋਲੀ ਨੂੰ ਸਿੱਖ ਸਕੀਏ ।
@jaichandprinda5912
@jaichandprinda5912 5 жыл бұрын
@@farminglover1656 ਅਕਾਲ ਪੁਰਖ ਆਪ ਜੀ ਨੂੰ ਖੁਸ਼ੀਆਂ ਖੇੜੇ ਬਖਸ਼ਣ ਤੇ ਮਾਖਿਉੰ ਮਿੱਠੀ ਮਾਂ ਬੋਲੀ ਪੰਜਾਬੀ ਦੀ ਹਮੇਸ਼ਾ ਚੜਦੀ ਕਲਾ ਕਰਨ। ਮੂਰਖ ਤੇ ਨਾਸਮਝ ਨੇ ਉਹ ਲੋਕ ਜੋ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ ਸਮਝਦੇ ਨੇ। ਬਾਬਾ ਫਰੀਦ, ਬੁੱਲੇ ਸ਼ਾਹ, ਸ਼ਾਹ ਹੁਸੈਨ, ਗੁਰੂਆਂ, ਵਾਰਿਸ ਸ਼ਾਹ, ਸ਼ਿਵ ਕੁਮਾਰ ਬਟਾਲਵੀ ਦੀ ਬੋਲੀ ਹਕੀਕਤ ਚ ਬਹੁਤ ਹੀ ਅਮੀਰ ਭਾਸ਼ਾ ਹੈ। ਇਸਦਾ ਪ੍ਰਚਾਰ ਤੇ ਪਸਾਰ ਜਿੰਨਾ ਹੋਵੇ ਓਨਾ ਥੋੜਾ। ਸਤਿ ਸ੍ਰੀ ਅਕਾਲ ਜੀ।
@HarpalSingh-ji8il
@HarpalSingh-ji8il 4 жыл бұрын
ਵਾਹਿਗੁਰੂ ਜੀ
@bahadursinghkaler4068
@bahadursinghkaler4068 5 жыл бұрын
Waheguru ji
@KuldeepSingh-od8pr
@KuldeepSingh-od8pr 5 жыл бұрын
Waheguru ji
Shudd Gurbani sikkhan laee muharni sikhni bahut jaroori
7:29
ਅੰਮ੍ਰਿਤ ਕਥਾ
Рет қаралды 16 М.
Cat Corn?! 🙀 #cat #cute #catlover
00:54
Stocat
Рет қаралды 16 МЛН
ਙ ਅਤੇ ਞ
4:12
teeyan trinjhan
Рет қаралды 32 М.
Gurmukhi Lipi Di Muharani
15:49
Gurjit Singh Brahampur
Рет қаралды 149 М.
ਸ੍ਰੀ ਸਹਿਜ ਪਾਠ 220 ਅੰਗ ਤੋਂ 224 ਅੰਗ
22:29
ਅੰਮ੍ਰਿਤ ਕਥਾ
Рет қаралды 563
Mere Ram Rai | Shabad Gurbani | Gurbani Kirtan | Shabad Gurbani Kirtan 2023
59:06