ਗੁਰਪ੍ਰੀਤ ਗੋਪੀ ਨੇ ਕੀਤੀ ਸਿੱਧੂ ਦੇ ਇਨਸਾਫ਼ ਦੀ ਗੱਲ, ਤੇ ਓ ਕਲਾਕਾਰ ਦੀ ਵੀ ਗੱਲ ਕੀਤੀ ਜਿਸਦੇ ਸਾਰੇ ਮੰਤਰੀ ਯਾਰ ਨੇ/#

  Рет қаралды 5,780

Billa Sidhu Ghuman PB03

Billa Sidhu Ghuman PB03

Күн бұрын

ਗੁਰਪ੍ਰੀਤ ਗੋਪੀ ਨੇ ਕੀਤੀ ਸਿੱਧੂ ਦੇ ਇਨਸਾਫ਼ ਦੀ ਗੱਲ, ਤੇ ਓ ਕਲਾਕਾਰ ਦੀ ਵੀ ਗੱਲ ਕੀਤੀ ਜਿਸਦੇ ਸਾਰੇ ਮੰਤਰੀ ਯਾਰ ਨੇ/ਬੰਦੇ ਦੇ ਕਰਮ ਭਾਵੇਂ ਜਵਾਬ ਦੇ ਜਾਣ ਪਰ ਕਿਸਾਨ ਦੇ ਖੇਤ ਕਦੇ ਜਵਾਬ ਨੀ ਦਿੰਦੇ ਗੋਪੀ ਦੀਆਂ ਸਿਰਾ ਗੱਲਾਂ# #sidhumoosewala #5911 #billasidhu #ford #newholland #johndeere #sidhumoosewalanewsong #tiktok #jatt

Пікірлер: 23
@balwant1251
@balwant1251 3 күн бұрын
ਵੀਰੇ ਜੇਕਰ ਹੰਕਾਰ ਸੀ ਤੇ ਮੁਲਾਕਾਤ ਨਹੀਂ ਕੀਤੀ ਇਨਸਾਫ ਨਹੀਂ ਦਿੱਤਾ ਕੋਈਨਹੀਂ ਪਰਮਾਤਮਾ ਇਕ ਦਿੱਨ ਜਰੂਰ ਇਨਸਾਫ ਦੇਵੇਗਾ ਉਹ ਤੇ ਵੀ ਉਹ ਦਿੱਨ ਜਰੂਰ ਆਵੇ ਜੋ ਲੋਕ ਦੇਖ ਸਕਣ ਕੇ ਰੱਬ ਇਨਸਾਫ ਕਰਦਾ ਗੋਪੀ ਵੀਰੇ ਤੇ ਬਿੱਲੇ ਵੀਰੇ ਜੱਗ ਦੀਆ ਲਾਹਨਤਾਂਪੈਦੀਆਂਨੇ ਲੋਕਾ ਦੇ ਹੌਕੇ ਤੇ ਬਦਦੁਵਾਂ ਲੈ ਕੇ ਜਰੂਰ ਬਹਿ ਜਾਣਗੀਆਂ
@sarabjotsinghsingh1452
@sarabjotsinghsingh1452 8 ай бұрын
Justice for sidhu moosewala 💔 🙏
@Grewal-fi6gs
@Grewal-fi6gs 9 ай бұрын
#justiceforsidhumoosewala🥺
@fojiram730
@fojiram730 9 ай бұрын
ਬਿੱਲੇ ਵੀਰ ਸਿੱਧੂ ਮੂਸੇ ਵਾਲਾ ਭਰਾਅ ਇੱਕ ਰੱਬੀ ਰੋ ਸੀ ਗੁਰੂ ਸਿੱਖ ਸਰਦਾਰ ਭਰਾਅ ਸੀ ਆਪਣੀ ਮੇਹਨਤ ਨਾਲ ਅੱਗੇ ਆਈਆਂ ਸੀ ਜਿਸ ਪਿੰਡ ਵਿੱਚ ਬੱਸ ਤੱਕ ਨਹੀਂ ਜਾਂਦੀ ਸੀ ਸਿੱਧੂ ਨੇ ਉਸ ਪਿੰਡ ਵਿੱਚ ਗੱਡੀਆਂ ਕਾਰਾਂ ਕੜੋਆ ਰੁਪਏ ਦੀਆਂ ਖੜ੍ਹੀਆਂ ਕਰਤੀਆਂ ਗੋਰੇ ਕਾਲੇ ਪੰਜਾਬ ਮੂਸੇ ਪਿੰਡ ਔਣ ਲਾਤੇ ਸਿੱਧੂ ਨੇ ਆਪਣੀ ਕਲਮ ਰਾਹੀਂ ਆਪਣੀ ਅਵਾਜ਼ ਰਾਹੀਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਨਾਂਮ ਰੋਸ਼ਨ ਕੀਤਾ ਦੇਸ਼ਾਂ ਵਿਦੇਸ਼ਾਂ ਬਾਹਰਲੇ ਮੁਲਕਾਂ ਵਿੱਚ ਨਾਮ ਰੌਸ਼ਨ ਕੀਤਾ ਆਪਣੀ ਦਸਤਾਰ ਪੰਗ ਦਾ ਨਾਮ ਰੌਸ਼ਨ ਕੀਤਾ ਆਪਣੀ ਬੋਲੀ ਪੰਜਾਬੀ ਮਾਂ ਬੋਲੀ ਨੂੰ ਸਿਖ਼ਰ ਤੇ ਲੇ ਕੇ ਜਾਂਣ ਵਾਲਾ ਸਿੱਧੂ ਮੂਸੇ ਵਾਲਾ ਵੀਰ ਪੰਜਾਬੀ ਇੰਡਸਟਰੀ ਵਿੱਚ ਦੋਗਲੇ ਕਲਾਕਾਰ ਸਿੰਗਰ ਰਹਿੰਦੇ ਹਨ ਜਿਨ੍ਹਾਂ ਨੂੰ ਕੋਈ ਜਾਣਦਾਂ ਤੱਕ ਨਹੀਂ ਸੀ ਸਿੱਧੂ ਨੇ ਆਪਣੇ ਨਾਲ ਖੜੇ ਕਰਕੇ ਦੁਨੀਆ ਵਿੱਚ ਨਾਮ ਬਣਾਤਾ ਲੋਕ ਜਾਨਣ ਲੱਗ ਪਏ ਕਰੋੜਾਂ ਰੁਪਏ ਦੀਆਂ ਗੱਡੀਆਂ ਕੋਠੀਆਂ ਪਵਆਅ ਦਿੱਤੀਆਂ ਸਿੱਧੂ ਮੂਸੇ ਵਾਲਾ ਨੇ ਮਿੱਟੀ ਵਿੱਚੋਂ ਚੁੱਕ ਕੇ ਮਹਿਲਾਂ ਵਿਚ ਬਿਠਾਇਆ ਕਿਸੇ ਵੀ ਵਿਅਕਤੀ ਨੇ ਨਾਲ ਰਹਿਣ ਵਾਲੇ ਲੋਕਾਂ ਨੇ ਇੱਕ ਵਾਰ ਵੀ ਸੱਚੇ ਦਿਲੋਂ ਮਾਂ ਪਿਓ ਦਾ ਸਾਥ ਦੇਣ ਲਈ ਘਰ ਨਹੀਂ ਪਹੁੰਚਾ ਅੱਜ ਮਾਂ ਪਿਓ ਦਾ ਇਕਲੌਤਾ ਪੁੱਤ ਸ਼ੇਰ ਵੱਰਗਾ ਨਜੇਜ ਮਰਵਾਤਾ ਗੱਦਿਆਂ ਸਰਕਾਰਾਂ ਨੇ ਮੂਸੇ ਪਿੰਡ ਮਾਨਸੇ ਜ਼ਿਲੇ ਦੇ ਲੋਕਾਂ ਨੇ ਦਿਨ ਰਾਤ ਝੂਠ ਬਕਵਾਸ ਨਫ਼ਰਤ ਫੈਲਾਉਣ ਵਾਲੇ ਲੋਕਾਂ ਦੇ ਕਾਲਜੇ ਠੰਢ ਪੈ ਗਈ ਹਿਰਾ ਪੁੱਤ ਨਜੇਜ ਮਰਵਾਤਾ ਦੋਗਲੇ ਲੋਕਾਂ ਨੇ ਸਿੱਧੂ ਮੂਸੇ ਵਾਲਾ ਨੂੰ ਇਨਸਾਫ ਮਿਲਣਾ ਬਹੁਤ ਜ਼ਰੂਰੀ ਹੈ ਪੰਜਾਬ ਦੀ ਸ਼ਾਨ ❤❤❤❤❤❤ਮਿਸ ਯੂ ਜੱਟਾਂ ਤੈਨੂੰ ਇਨਸਾਫ ਦਿਵਾਉਣ ਲਈ ਅਵਾਜ਼ ਉਠਾਈ ਜਾਵੇ ਗੀ
@kanwalpreets1181
@kanwalpreets1181 9 ай бұрын
Moosewala ਦਾ ਕਤਲ ਪੰਜਾਬੀਅਤ ਤੇ ਸਿੱਖ ਵਿਰਾਸਤ ਦਾ ਕਤਲ ਹੈ ਅਜੇ ਪੰਜਾਬ ਨੂ ਬਹੁਤ ਕੁਝ ਦੇਣਾ ਸੀ ਹੋ ਸਕਦਾ ਅੰਮ੍ਰਿਤ ਪਾਨ ਕਰਕੇ ਵੱਡਾ ਸਿੱਖ ਲੀਡਰ ਵੀ ਬਣ ਜਾਂਦਾ ਭਾਨਾਂ ਭਗੋੜਾ ਵੀ ਗਿਆ ਸੀ ਵਿਆਹ ਤੇ ਕੀ ਮਤਲਬ ਇਹਦਾ ਸਾਰੀ ਦੁਨੀਆ ਦੋ ਮੂਹੀ ਨੇ ਕੋਈ justice layi nahi bolde R nait Amrit Mann Kaur ala Mann Ninja Gulab Afsana Sukh sangera Kidd Yung Dhillon Balkaur ankhila Anmol kwatra Jaswinder Brar koi nahi bolda sirf formalities karde Kwatra hun ranbir rana da podcast kar reha oh Mann da yaar ha bus view kha de moosewala de naam tu
@jasvinderkaur2144
@jasvinderkaur2144 9 ай бұрын
❤❤।।बिले ।।तनु ।।।कोई ।नहीं ।।कह।।सकते ।आगर।।कहणे।।ता।गलत। ।मीठे ।।बेरी।।।।नू।।बटे।।बजदे।।ह।।तूमे।।नू।कोई ।नहीं ।।मारदे।।।
@nawabnavi6865
@nawabnavi6865 9 ай бұрын
👍🙏
@jasvinderkaur2144
@jasvinderkaur2144 9 ай бұрын
बिल्ला ।।ऐक।।हीरो।।ह।सब।।।दे।।।दूख।।सूणदा।।ह।बहुत ।बदीया ।ऐक।।खूबी।।ह।बिले ।।च।धोखा।नहीं ।।करते ।❤❤❤❤हम।।बिले ।।
@jasvinderkaur2144
@jasvinderkaur2144 9 ай бұрын
गोपी।।।भाई ।।।मोर।।साड।।।ओर।।।नाते।।आली।।।राड।।पार कोनी।।।घले।।।
@ParvinderBrar-g4i
@ParvinderBrar-g4i 9 ай бұрын
Good veere dona veeran nu dilon slute satsriakal
@billakler9703
@billakler9703 8 ай бұрын
#Justice for sidhu moosewala
@harpreetsekhon1988
@harpreetsekhon1988 9 ай бұрын
Bai asi ta tere kolo suni jane h v aap ale Rajasthan ch aye c😮
@jasvinderkaur2144
@jasvinderkaur2144 9 ай бұрын
आबरत ।।मान।।।ह।आसी।।।लने।नाम।।।बाईजी।।।।।।।
@Kaim_gudana
@Kaim_gudana 9 ай бұрын
#justicforsidhumoosewala
@Sidhua
@Sidhua 9 ай бұрын
#justiseforsidhumoosewala❤
@baljitsingh374
@baljitsingh374 9 ай бұрын
Amrit maan hi aa
@gurpreetbenz
@gurpreetbenz 9 ай бұрын
#justiceforsidhumoosewala
@arshchahal9675
@arshchahal9675 9 ай бұрын
😍😍😍😍❤️❤️❤️❤️
@preetsekhon3813
@preetsekhon3813 9 ай бұрын
❤❤
@BaljitSingh20Millonviews
@BaljitSingh20Millonviews 4 ай бұрын
@arshchahal9675
@arshchahal9675 9 ай бұрын
❤❤❤❤❤😍😍😍😍
@DharmendraSharma-py8jn
@DharmendraSharma-py8jn 9 ай бұрын
❣️❣️❣️❣️✌️✌️🔥🔥
@varindergujjar8546
@varindergujjar8546 9 ай бұрын
Good
Running With Bigger And Bigger Lunchlys
00:18
MrBeast
Рет қаралды 117 МЛН
How Strong is Tin Foil? 💪
00:26
Preston
Рет қаралды 134 МЛН