Gurbakash Singh Albela ਦੀ ਜਿੰਦਗੀ ਦੇ ਅਣਸੁਣੇ ਸੱਚ ll Bittu Chak Wala ll Daily Awaz

  Рет қаралды 197,394

Daily Awaz

Daily Awaz

3 жыл бұрын

Gurbakash Singh Albela ਦੀ ਜਿੰਦਗੀ ਦੇ ਅਣਸੁਣੇ ਸੱਚ l
#DailyAwaz #BittuChakWala #GurbakashSinghAlbela #FarmersProtest
#HLA2021 #MohammadSadiq

Пікірлер: 422
@dilbagbassi5952
@dilbagbassi5952 7 ай бұрын
ਗੱਲਾਂ ਸੁਣ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਏ ਵਾਕਿਆ ਹੀ ਅਲਬੇਲੇ ਵਰਗੇ ਢਾਡੀ ਤੇ ਪ੍ਰਚਾਰਕ ਦੁਨੀਆਂ ਵਿੱਚ ਵਿਰਲੇ ਹੀ ਪੈਦਾ ਹੋਣਗੇ
@progressivefarm3212
@progressivefarm3212 3 жыл бұрын
ਅਸ਼ਕੇ ਬਿੱਟੂ ਜੀ ਅਤੇ ਅਲਬੇਲਾ ਸਾਹਿਬ ਦੇ ਸਮੁੱਚੇ ਸਾਥੀਓ, ਜਿਉਂਦੇ ਵਸਦੇ ਰਹੋ।
@kirpal66
@kirpal66 Жыл бұрын
ਵੱਡੇ ਵੀਰ ਦੀ ਯਾਦ ਚ ਅੱਖਾਂ ਕਦੇ ਕਦੇ ਨਮ ਹੋ ਜਾਂਦੀਆਂ ਹਨ ਮਹਾਨ ਲੇਖਕ ਤੇ ਢਾਡੀ ਸਨ ਵੀਰ ਗੁਰਬਖਸ਼ ਅਲਬੇਲਾ ਸਾਹਿਬ
@kuldeepsinghjagpal79
@kuldeepsinghjagpal79 2 жыл бұрын
ਜਸਵੰਤ ਸਿੰਘ ਦੀਵਾਨਾ ਜੀ ਦਾ ਦਿਲੋਂ ਧੰਨਵਾਦ ਇਹਨਾਂ ਦੀ ਬੌਲ ਬਾਣੀ ਬਹੁਤ ਹੀ ਸੋਹਣੀ ਆ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ .
@KuldeepSingh-vv6dm
@KuldeepSingh-vv6dm 2 ай бұрын
ਵਾਕਿਆਂ ਹੀ ਮਾਨ ਵਾਲੀ ਗੱਲ ਸੀ ਗੁਰਬਖਸ਼ ਸਿੰਘ ਜੀ ਅਲਬੇਲਾ ਜੀ
@balwantsinghchanne9422
@balwantsinghchanne9422 3 жыл бұрын
ਬਹੁਤ ਵਧੀਆ ਢਾਡੀ ਜਥਾ ਸੀ ਹੁਣ ਵੀ ਗੱਡੀ ਵਿਚ ਸੁਣੀਦਾ ਜ਼ੀ ਹੁਣ ਵੀ ਲੱਗਦਾ ਅਲਬੇਲਾ ਜ਼ੀ ਜਿਵੇਂ ਸਾਡੇ ਵਿਚ ਹੋਣ ਬਿੱਟੂ ਵੀਰ ਬਹੁਤ ਧੰਨਵਾਦ ਉਹਨੇ ਦੀ ਯਾਦ ਤਾਜ਼ਾ ਕਰਨ ਲਈ
@geetkarrajkoirsinghwala1007
@geetkarrajkoirsinghwala1007 3 жыл бұрын
ਕੋਈ ਸ਼ੱਕ ਨਹੀ, ਵਾਕਈ ਅਲਬੇਲਾ ਜੀ ਫੱਕਰ ਰੂਹ ਅਤੇ ਦਰਵੇਸ਼ ਆਤਮਾ ਸੀ । 🚩 ਗੀਤਕਾਰ ਰਾਜ ਕੋਇਰ ਸਿੰਘ ਵਾਲਾ ।
@user-he1dd6ee4b
@user-he1dd6ee4b 3 жыл бұрын
🙏🏽🙏🏽🙏🏽🙏🏽🙏🏽
@BSBrar-by2bz
@BSBrar-by2bz 3 жыл бұрын
ਬਾਈ ਰਾਜ ਅਲਬੇਲਾ ਮੇਰੇ ਕੋਲ ਕੈਨੇਡਾ ਬਹੁਤ ਦਫ਼ਾ ਆਇਆ ਤੇ ਸਾਡੇ ਨਾਲ ਭਗਤੇ ਦੁਕਾਨ ਵੀ ਸਾਂਝੀ ਪਾਈ ਸੀ ਤੇ ਆਪਣੀ ਬੇਟੀ ਦਾ ਰਿਸ਼ਤਾ ਵੀ ਮੇਰੇ ਮੁੰਡੇ ਨੂੰ ਕਰਨ ਨੂੰ ਬਹੁਤ ਜ਼ੋਰ ਲਾਇਆ ਪਰ ਸਾਡੇ ਰਿਸ਼ਤੇਦਾਰ ਕੁੜੀ ਦੇ ਕੋਈ ਭਰਾ ਨਾ ਹੋਣ ਕਰਕੇ ਮੰਨੇ ਨਹੀਂ ਜਿਸ ਦਾ ਮੈਨੂੰ ਅਜ ਤਕ ਅਫਸੋਸ਼ ਹੈ ਮੇਰੇ ਖਾਸ ਦੋਸਤ ਸਨ ਅਲਬੇਲਾ ਜੀ
@VickySingh-pf6lx
@VickySingh-pf6lx 2 жыл бұрын
@@BSBrar-by2bz .
@user-il3wv7ym7t
@user-il3wv7ym7t 6 күн бұрын
ਬਿੱਲੂ ਅਲਵੇਲਾ ਅਮਰ ਹੋ ਗਏ ਅੱਜ ਮੈਂ ਇੰਟਰਵਿਊ ਸੁਣਾਇਆ ਬਹੁਤ ਵਧੀਆ ੳਹਨ ਦੀ ਆਵਾਜ਼ ਬਹੁਤ ਵਧੀਆ ਸੀ ਢਾਡੀ ਤੇ ਸਾਰੰਗੀ ਮਾਸਟਰ ਗੁੳਦੇਮੈਗੰਗਨਗਰਤੋ ਸਾਰਾ ਪ੍ਰਸੰਗ ਸੁਟਦੀ ਹਾਂ ਜੀ ਕਰਦਾ ਸੁਨੲਈਜਾਈ
@gurshibbhullar4930
@gurshibbhullar4930 3 жыл бұрын
ਸੰਮਣ ਅਤੇ ਮੂਸਣ ਜੀ ਦਾ ਇਤਹਾਸ ਬਹੁਤ ਵਧੀਆ ਗਾਇਆ ਸੀ
@jagpalkhan5799
@jagpalkhan5799 3 жыл бұрын
ਰੋਹੀ ਵਿੱਚ ਕੱਲ੍ਹਾ ਕਦੇ ਰੁੱਖ ਹੋਵੇ ਨਾ, ਗਿੱਲ ਦਾ ਦਿਵਾਨੇ ਬਿੱਲੂ ਦੁੱਖ ਹੋਵੇ ਨਾ,ਮਾਰ ਕੇ ਵੀ ਛੁੱਟਦਾ ਨੀ ਛਾਵਾਂ ਤੋਂ ਬਿਨ੍ਹਾਂ ,ਦਿਨ ਦੀਵੀਂ ਨੇਰ੍ਹ ਪੈਜੇ ਮਾਵਾਂ ਤੋਂ ਬਿਨ੍ਹਾਂ ਬਾਹਵਾਂ ਟੁੱਟ ਜਾਂਦੀਆਂ ਭਰਾਵਾਂ ਤੋਂ ਬਿਨ੍ਹਾਂ 🙏 ਅੱਜ ਵੀ ਉਹ ਰੂਹਾਂ ਸਾਰੀ ਟੀਮ ਹੀ ਅੱਖਾਂ ਮੂਹਰੇ ਘੁੰਮ ਰਹੀ ਆ ਜੀ 🙏 ਬਾਕਿਆ ਹੀ ਆਪਣੇ ਆਪ ਵਿੱਚ ਇੱਕ ਸੰਸਥਾ ਸੀ ਅਲਬੇਲਾ ਜੀ 🙏 ਬਿੱਟੂ ਵੀਰ ਇੱਕ ਇੱਕ ਸ਼ਬਦ ਭਾਵੁਕ ਕਰ ਰਿਹਾ ਹੈ ਜੀ 🙏😭😭😭😭😭🙏ਸਾਰੀ ਟੀਮ ਦਾ ਦਿਲੋਂ ਧੰਨਵਾਦੀ ਹਾਂ ਜੀ 🙏 ਪ੍ਰਮਾਤਮਾ ਅਲਬੇਲਾ ਗਰੁੱਪ ਅਤੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏
@SukhdevSingh-gehlot
@SukhdevSingh-gehlot Жыл бұрын
ਬਾਪੂ ਅਲਬੇਲਾ ਜੀ ਸਦਾ ਹੀ ਅਮਰ ਹਨ
@balwinder3322
@balwinder3322 3 жыл бұрын
ਨਛੱਤਰ ਛਤਾ ਦੀ ਅਵਾਜ ਚ ਰੁੱਤ ਪਿਆਰ ਦੀ ਕੈਸਟ ਅੱਜ ਵੀ ਬੇਮਿਸਾਲ ਹੈ, ਅਸੀਂ ਬਚਪਨ ਚ ਸੁਣਦੇ ਸੀ, 35 ਸਾਲ ਬਾਅਦ ਵੀ ਉਸ ਨੂੰ ਸੁਣਦੇ ਹਾਂ ਨਵੀਂ ਲਗਦੀ ਹੈ। ਅਲਬੇਲਾ ਲਾਸਾਨੀ ਲੇਖਕ, ਸੰਗੀਤਕਾਰ, ਮਹਾਨ ਢਾਡੀ, ਅਮਰ ਅਵਾਜ, ਰੱਬ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸੇ।
@user-he1dd6ee4b
@user-he1dd6ee4b 3 жыл бұрын
👍
@arjunsinghvirk605
@arjunsinghvirk605 4 ай бұрын
ਗੁਰਬਖਸ਼ ਸਿੰਘ ਜੀ ਅਲਬੇਲਾ ਬਹੁਤ ਵਧੀਆ ਢਾਡੀ ਰਹੇ ਨੇ ਅੱਜ ਵੀ ਬਹੁਤ ਯਾਦ ਆਉਂਦੀਆਂ ਅਲਬੇਲਾ ਜੀ ਦੀ ਬੱਚਪਣ ਤੋਂ ਹੀ ਸੁਣਦੇ ਆਉਨੇਆ ਮੇਰੇ ਡੈਡੀ ਬਹੁਤ ਸੁਣਦੇ ਹੁੰਦੇ ਸੀ ਅੱਜ ਵੀ ਪੰਜਾਬ ਦੀ ਮਲਿਕਾ ਕੈਸਿਟ ਦੀਆਂ ਕਵੀਸ਼ਰੀਆ ਬੰਦੇ ਨੂੰ ਰੋਣ ਲਾ ਦਿੰਦੀਆਂ ਨੇ ਧਰਮੀ ਸਰਦਾਰ ਵੀ ਜ਼ਰੂਰ ਸੁਣਿਓਂ ਅਲਬੇਲਾ ਜੀ ਦੀਆ ਕਵੀਸ਼ਰੀਆਂ ਨੇ ❤❤❤❤
@gurpreetsinghgopi2155
@gurpreetsinghgopi2155 3 жыл бұрын
ਬਹੁਤ ਬਹੁਤ ਮਹਾਨ ਸ਼ਖ਼ਸੀਅਤ ਸਨ ਅਲਬੇਲਾ ਜੀ । ਬਿੱਟੂ ਵੀਰ ਜੀ ਜਿਉਂਦੇ ਰਹੁ ਜੀ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਨੂੰ ਬਹੁਤ ਬਹੁਤ ਪਿਆਰ।ਇਸ ਵਿਸ਼ੇਸ਼ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ
@amarjitsadhana4952
@amarjitsadhana4952 3 жыл бұрын
ਅਲਬੇਲਾ ਜੀ ਦੇ ਪਰਿਵਾਰ ਦੀ ਇਟਰਵਿਊ ਕਰਨ ਦਾ ਬਹੁਤ ਬਹੁਤ ਧੰਨਵਾਦ
@Heybrohowru
@Heybrohowru 2 жыл бұрын
ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਲਿਖਿਆ ਤੇ ਗਾਇਆ ਗੁਰਬਖਸ਼ ਸਿੰਘ ਅਲਬੇਲਾ ਜੀ ਨੇ
@reshamturna1169
@reshamturna1169 3 жыл бұрын
ਅਲਬੇਲਾ ਜੀ ਦੀ ਜਿਨੀਂ ਤਰੀਫ਼ ਕਰਲੋ ਓਨੀਂ ਘੱਟ
@user-il3wv7ym7t
@user-il3wv7ym7t 6 күн бұрын
ਧੰਨਵਾਦ ਜੀ ਵਾਹਿਗੁਰੂ ੳਹਨੂੰਆਪਣੇ ਚਰਨਾਂ ਨਿਵਾਸ ਕਰੇ
@Avtarsinghdnl
@Avtarsinghdnl 3 жыл бұрын
ਬਹੁਤ ਵਧੀਆ ਗਾਇਆਂ ਜੀ ਗੁਰਬਖਸ਼ ਸਿੰਘ ਅਲਬੇਲਾ ਜੀ ਨੇਂ ਅੱਜ ਵੀਂ ਬਿਲਕੁਲ ਤਰੋ ਤਾਜ਼ਾ
@sukhamandersingh5425
@sukhamandersingh5425 4 ай бұрын
ਹਾਂਜੀ ਬਿੱਟੂ ਚੱਕ ਵਾਲਾ ਜੀ ਇਹ ਬਹੁਤ ਵਧੀਆ ਤੁਸੀਂ ਇੰਟਰਵਿਊ ਕੀਤੀ ਇੰਟਰਵਿਊ ਦੇ ਵਿੱਚ ਅਸੀਂ ਅਲਵੇਲਾ ਜੀ ਦੇ ਬਾਰੇ ਜਿੰਨਾ ਸੁਣਿਆ ਬਹੁਤ ਵਧੀਆ ਸੁਣਿਆ ਅੱਗੇ ਤੋਂ ਵੀ ਤੁਸੀਂ ਇਹ ਸਾਨੂੰ
@gurmindersingh1257
@gurmindersingh1257 2 ай бұрын
Bhut bhut ਧੰਨਵਾਦ ji ਅਲਬੇਲਾ paji ne nachhatar chhatta ji bhut song ditte c
@rajwantbrar232
@rajwantbrar232 3 жыл бұрын
ਡੇਲੀ ਆਵਾਜ਼ ਚੈਨਲ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਗਿਆਨੀ ਗੁਰਬਖਸ਼ ਸਿੰਘ ਅਲਬੇਲਾ ਜੀ ਦੇ ਬਾਰੇ ਜਾਣਕਾਰੀ ਸਾਰੀ ਦੁਨੀਆ ਨਾਲ਼ ਸਾਂਝੀ ਕੀਤੀ ।
@dhadijagjiwansingharjanwal662
@dhadijagjiwansingharjanwal662 3 жыл бұрын
ਭਾਈ ਗੁਰਬਖਸ਼ ਸਿੰਘ ਅਲਬੇਲਾ ਜੀ ਦੀ ਯਾਦ ਸਰੋਤਿਆਂ ਦੇ ਦਿਲਾਂ ਵਿਚ ਸਦਾ ਰਾਜ ਕਰਦੀ ਰਹੇਗੀ
@kulvantsingh7372
@kulvantsingh7372 Жыл бұрын
\\
@JaspalSingh-fo9hh
@JaspalSingh-fo9hh 26 күн бұрын
🙏 Waheguru 🌹 ji 🙏 ka 🌹 Khalsa 🙏 WaheGuru 🌹 ji 🙏 ki 🌹 Fateh 🙏🌹 very good very nice 👍👍👍
@sukhchimna7981
@sukhchimna7981 3 жыл бұрын
ਮੈ ਗੁਰਬਖਸ ਸਿੰਘ ਅਲਬੇਲਾ ਜੀ ਨੂੰ ਬਹੁਤ ਜਿਆਦਾ ਸੁਣਇਆ
@dayasingh7144
@dayasingh7144 3 жыл бұрын
Good
@HimmatSingh-pe2wr
@HimmatSingh-pe2wr 3 жыл бұрын
ਧਰਮੀ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਵਾਲੇ ਦਾ ਪ੍ਰਸੰਗ। ਪੰਜਾਬ ਦੀ ਮਲਕਾ। ਦੁਖੀਏ ਮਾਂ ਪੁੱਤ। ਸ਼ਾਹੀ ਫਕੀਰਨੀ।
@naturehub1568
@naturehub1568 3 жыл бұрын
ਸਾਡੇ ਪਿੰਡ ਕਮਾਲਪੁਰੇ ਬਹੁਤ ਗਾਉਣ ਆਉਦੇ ਸਨ ।ਸਾਨੂੰ ਅਲਬੇਲਾ ਜੀ ਦੇ ਪਰਸੰਗ ਬਹੁਤ ਪਸੰਦ ਆ।ਅਜੇ ਤਾਂ ਅਲਬੇਲਾ ਜੀ ਦੀ ਕੌਮ ਨੂੰ ਬਹੁਤ ਸਖਤ ਜਰੂਰਤ ਸੀ। ਇਹ ਕੌਮ ਦਾ ਹੀਰਾ ਵਖਤ ਤੋਂ ਪਹਿਲਾਂ ਹੀ ਸਾਡੇ ਕੋਲੋ ਵਿਛੜ ਗਿਆ।
@sukhwantsinghparwana7004
@sukhwantsinghparwana7004 3 жыл бұрын
ਢਾਡੀ ਜਗਤ ਵਿੱਚ ਇਕ ਵੱਖਰਾ ਅੰਦਾਜ ਸੀ ਅਲਬੇਲਾ ਸਾਹਿਬ ਦਾ ਮੈ ਸਮਝਦਾ ਕਿ ਕੋਮ ਨੇ ਜਿਣਾ ਪਿਆਰ ਕਵੀਸ਼ਰ ਜੋਗਾ ਸਿੰਘ ਜੋਗੀ ਅਤੇ ਅਲਬੇਲਾ ਸਾਹਿਬ ਨੂੰ ਦਿੱਤਾ ਹੋਰ ਕਿਸੇ ਦੇ ਹਿੱਸੇ ਨਹੀ ਆਇਆ,,,,
@khosasaab3464
@khosasaab3464 3 жыл бұрын
ਤੁਹਾਡਾ ਪਿੰਡ ਕਮਾਲਪੁਰਾ ਕਿੱਥੇ ਹੈ ਜੀ ਕਿਹੜੇ ਸ਼ਹਿਰ ਚ
@naturehub1568
@naturehub1568 3 жыл бұрын
@@khosasaab3464 ਤੁਹਾਡਾ ਪਿੰਡ ਕਿਹੜਾ
@khosasaab3464
@khosasaab3464 3 жыл бұрын
@@naturehub1568 ਕੋਟ ਕਰੋੜ
@naturehub1568
@naturehub1568 3 жыл бұрын
@@khosasaab3464 ਲੁਧਿਆਣੇ ਜਿਲੇ ਚ ਰਾਏਕੋਟ ਜਗਰਾਉਂ ਰੋੜ ਤੇ।
@sidhudhandiwal4757
@sidhudhandiwal4757 3 жыл бұрын
ਬਚਪਨ ਵਿੱਚ ਇਸ ਸਖਸ ਦੀ ਆਵਾਜ਼ ਬਹੁਤ ਜਾਦੂ ਕਰਦੀ ਸੀ ਮੇਰੇ ਤੇ ਬਹੁਤ ਜਿਆਦਾ ਸੁਣਦੇ ਸੀ
@harjeetkhokhar676
@harjeetkhokhar676 Жыл бұрын
Nam tere diyan gunjan jug jug pendian rehngian .Albela saab is a great persanality,He will live our hearts always .we miss him v v much. Thanks a lot for this interview.❤❤
@sardarni55
@sardarni55 2 жыл бұрын
ਗੁਰਬਖਸ਼ ਸਿੰਘ ਅਲਬੇਲਾ ਜੀ ਦੁਨੀਆ ਦੇ ਸਭ ਤੋ ਵਧੀਆ ਕਲਾਕਾਰ ਸਨ ਸਾਨੂੰ
@jagdevsingh1064
@jagdevsingh1064 3 жыл бұрын
👌ਪਿੰਡ ਲਲਤੋਂ ਕਲਾਂ ਲੁਧਿਆਣਾ ਦੇ ਨਗਰਕੀਰਤਨ ਤੇ ਅਲਬੇਲਾ ਸਬ,ਬਲਦੇਵ ਸਿੰਘ ਜੀ ਬਿੱਲੂ,ਸਰਪੰਚ ਜਸਵੰਤ ਸਿੰਘ ਜੀ ਦੀਵਾਨਾ ਨੇ ਅਨੇਕਾਂ ਪ੍ਰੋਗਰਾਮ ਲਾਏ।ਅਸੀਂ ਕਦੇ ਭੁਲਾ ਨਹੀਂ ਸਕਾਂਗੇ।ਭੀਮਾਂ ਲਲਤੋਂ💐💐💐💐💐💐💐
@sukhpalsinghpunjabi6293
@sukhpalsinghpunjabi6293 3 жыл бұрын
ਮੇਰਾ ਮਨਪਸੰਦ ਢਾਡੀ ਜੱਥਾ ਸੀ। ਬਚਪਨ ਮੇਰਾ ਇੰਨਾ ਨੂੰ ਸੁਣ ਕੇ ਬੀਤਿਆ।
@singhsukhchain5213
@singhsukhchain5213 3 жыл бұрын
haji oh geet kar v bhut vadya sann
@sukhpalsinghpunjabi6293
@sukhpalsinghpunjabi6293 3 жыл бұрын
@@singhsukhchain5213 Hanji right
@amreeksingh2075
@amreeksingh2075 3 жыл бұрын
Hutu
@user-he1dd6ee4b
@user-he1dd6ee4b 3 жыл бұрын
@@sukhpalsinghpunjabi6293 ਬਿਲਕੁੱਲ ਵੀਰੇ
@user-il3wv7ym7t
@user-il3wv7ym7t 6 күн бұрын
ਨੀ ਤੂੰ ਨਾ ਬਦਲੀ ਤਕਸੀਰੇ ਮੈਂ ਜੋਰ ਲਾਗਾ ਬਹੁਤ ਵਧੀਆ ਸੀ
@kirpalsingh1737
@kirpalsingh1737 3 жыл бұрын
ਅੱਤਵਾਦ ਦੇ ਦਿਨਾਂ ਵਿੱਚ ਖੁੱਲੇ ਆਮ ਮੋਟਰਾਂ ਤੇ ਚਲਦੇ ਸਨ ਅਲਬੇਲਾ ਜੀ ਦੇ ਗੀਤ
@hkbgodisone5911
@hkbgodisone5911 3 жыл бұрын
Veer g khadku dor kho
@user-he1dd6ee4b
@user-he1dd6ee4b 3 жыл бұрын
@@hkbgodisone5911 ਅੱਤਵਾਦ ਵੀ ਕਹਿ ਸਕਦੇ ਹਾਂ ਕਿਉਂਕਿ ਸਰਕਾਰ ਅੱਤਵਾਦੀ ਹੀ ਸੀ ਓਦੋਂ
@hkbgodisone5911
@hkbgodisone5911 3 жыл бұрын
Srkari atbad
@user-he1dd6ee4b
@user-he1dd6ee4b 3 жыл бұрын
@@hkbgodisone5911 🙏🏽
@sidhuanoop
@sidhuanoop 3 жыл бұрын
ਵਿਛੜ ਗਏ ਮਹਾਨ ਢਾਡੀ ਸਤਿਕਾਰਯੋਗ ਅਲਬੇਲਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ।
@mpsinghrajpurbhayan2333
@mpsinghrajpurbhayan2333 3 жыл бұрын
ਬਿੱਟੂ ਭਾਜੀ ਬਹੁਤ ਜਾਣਕਾਰੀ ਭਰਪੂਰ ਵੀਡੀਓ 🙏
@jasmelsingh8819
@jasmelsingh8819 3 жыл бұрын
ਬਹੁਤ ਵਧੀਆ ਗੱਲਬਾਤ। ਸਾਡੇ ਬਾਪੂ ਜੀ ਅਲਬੇਲਾ ਜੀ ਨੂੰ ਬਹੁਤ ਸੁਣਦੇ ਸੀ
@BSBrar-by2bz
@BSBrar-by2bz 3 жыл бұрын
ਜਸਵੰਤ ਬਿੱਲੂ ਤੇ ਅਲਬੇਲਾ ਮੇਰੇ ਵਧੀਆ ਦੋਸਤ ਸਨ ਮੇਰੇ ਕੋਲ ਕੈਨੇਡਾ ਆਉਂਦੇ ਸੀ ਸਾਡੇ ਨਾਲ ਉਨ੍ਹਾਂ ਭਗਤੇ ਭਾਈ ਦੁਕਾਨ ਵੀ ਪਾਈ ਸੀ ਮੇਰੇ ਤੇ ਪੁਲਿਸ ਕੇਸ ਪੈ ਗਿਆ ਸੀ ਐਲਬਲੇ ਨੇ ਸਾਰੇ ਜਗਾ ਅਫਸਰਾਂ ਨੂੰ ਮਿਲ ਕੇ ਮੇਰਾ ਖਹਿੜਾ ਛੁਡਾਇਆ ਸੀ ਤੇ ਮੇਰੇ ਘਰ ਆਪਣੀ ਛੋਟੀ ਬੇਟੀ ਦਾ ਰਿਸ਼ਤਾ ਕਰਨਾ ਚਾਉਂਦੇ ਸੀ ਪਰ ਮੇਰਾ ਪਰਿਵਾਰ ਕਹਿੰਦਾ ਕੇ ਕੁੜੀ ਦੇ ਭਰਾ ਨਹੀਂ ਲੋਕ ਕਹਿਣਗੇ ਕੇ ਜਾਣ ਕੇ ਜਮੀਨ ਖਾਤਰ ਸਾਕ ਲਿਆ ਇਸ ਕਰਕੇ ਨਹੀਂ ਹੋ ਸਕਿਆ ਅਲਬੇਲਾ ਸੱਚ ਮੁੱਚ ਅਲਬੇਲਾ ਸੀ
@amrinderkaur7680
@amrinderkaur7680 3 жыл бұрын
ਅੱਜ ਵੀ ਅਲਬੇਲੇ ਦਾ ਢਾਡੀ ਜਥਾ ਸੁਣ ਕੇ ਦਿਲ ਨਹੀਂ ਭਰਦਾ
@gurmailsidhu2482
@gurmailsidhu2482 3 жыл бұрын
Pulp
@HarjinderSingh-ym5fd
@HarjinderSingh-ym5fd 3 жыл бұрын
bn
@HarjinderSingh-ym5fd
@HarjinderSingh-ym5fd 3 жыл бұрын
by fr
@rupindersingh5351
@rupindersingh5351 3 жыл бұрын
Punjabi
@sudirgupta477
@sudirgupta477 3 жыл бұрын
@@HarjinderSingh-ym5fd ĺ7
@balkarn.yessingh3917
@balkarn.yessingh3917 3 жыл бұрын
ਅਲਬੇਲਾ ਜੀ ਦੀ ਯਾਦਗਾਰ ਬਣਾਈ ਜਾਵੇ
@parmirtsingh1788
@parmirtsingh1788 3 жыл бұрын
ਬਹੁਤ ਵਧੀਆ ਵੀਰੇ, ਬਿੱਟੂ ਚੱਕ ਵਾਲਿਆ, ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ। ਧੰਨਵਾਦ ਸਹਿਤ ਪਰਮਜੀਤ ਸਿੰਘ ਭੰਡਾਲ ਅਕਲ ਪੁਰੀਆ ਫ਼ਿਲੌਰ।
@baljinderkehalkehal9530
@baljinderkehalkehal9530 3 жыл бұрын
ਸਾਡੇ ਪਿੰਡ ਸੁਣੀਦਾ ਸੀ ਅਲਬੇਲਾ ਜੀ ਨੂੰ
@TheRajSekhon
@TheRajSekhon 3 жыл бұрын
ਅਲਬੇਲਾ ਜੀ ਆਪਣੇ ਆਪ ਚ ਹੀ ਇੱਕ ਰੌਣਕ ਸੀ, ਮੈਂ ਵੀ ਕੁਛ ਸਮਾਂ ਰਿਹਾ ਅਲਬੇਲਾ ਜੀ ਕੋਲ ਬਹੁਤ ਸਾਰੀਆਂ ਯਾਦਾਂ ਹਨ ਕੋਲ
@mohindersinghmatharhu5677
@mohindersinghmatharhu5677 3 жыл бұрын
ਸਿੱਖ ਇਤਿਹਾਸ ਨੂੰ ਬਹੁਤ ਵਧੀਆਂ ਪੇਸ਼ ਕੀਤਾ ਉਨ੍ਹਾਂ ਦੀਆਂ ਕੈਸਟਾਂ ਅੱਜ ਵੀ ਵਿਕ ਰਹੀਆ ਨੇ
@shamsherdeep8823
@shamsherdeep8823 3 жыл бұрын
ਮੇਰੇ ਅਜ ਵੀ ਯਾਦ ਹੈ ਅਲਬੇਲਾ ਜੀ ਜਦੋਂ ਵੀ ਮਿਲਦੇ ਤਾਂ ਮੈਨੂੰ ਪਿਆਰ ਨਾਲ ਸ਼ੇਰੂ ਭਾਣਜਾ ਕਹਿ ਕੇ ਬੁਲਾਉਂਦੇ ਸੀ।
@balwinderkhosa7131
@balwinderkhosa7131 3 жыл бұрын
Very good veer ji
@sarwansingh3646
@sarwansingh3646 3 жыл бұрын
🙏🙏 ਸਮਨ ਅਤੇ ਮੂਸਨ ਦੀ ਵਧੀਆ ਕਵੀਸ਼ਰੀ👍
@rajvindermaan940
@rajvindermaan940 3 жыл бұрын
Sir watte sikhi
@user-he1dd6ee4b
@user-he1dd6ee4b 3 жыл бұрын
ਸਾਰੀਆਂ ਵਾਰਾਂ ਬਹੁਤ ਸੁਣੀਆਂ ਬਚਪਨ ਚ ਅਲਬੇਲਾ ਜੀ ਦੀ ਅਵਾਜ ਅੱਜ ਵੀ ਕੰਨਾਂ ਚ ਗੂੰਜਦੀ
@manjeetnagrakabaddi2198
@manjeetnagrakabaddi2198 3 жыл бұрын
ਕੋਈ ਸ਼ਬਦ ਨਹੀਂ ਬਾਈ ਬਿੱਟੂ
@deeparsh223
@deeparsh223 2 жыл бұрын
ਮੈਂ ਸੰਨ 88 ਤੋਂ ਲੈਕੇ ਹੁਣ ਤੱਕ ਜਦੋਂ ਹਿੰਦ ਦੀ ਚਾਦਰ ਨੂੰ ਸੁਣਦਿਆਂ ਤਾਜੀ ਲੱਗਦੀ ਹੈ।
@balwinder3322
@balwinder3322 3 жыл бұрын
ਸਰਕਾਰ ਅਲਬੇਲਾ ਜੀ ਦੀ ਯਾਦ ਚ ਸੰਗੀਤ ਅਕੈਡਮੀ ਅਤੇ ਉਹਨਾਂ ਦੇ ਨਾਮ ਤੇ ਐਵਾਰਡ ਸ਼ੁਰੂ ਕਰੇ।
@gurjantsingh7964
@gurjantsingh7964 3 жыл бұрын
ਬਿਨ ਅਲਬੇਲੇ ਤੇਰੇ ਸਾਰੰਗੀ ਦੇ ਬੁੱਤ ਵਾਂਗੂੰ ਖਾਲੀ ਵੱਜੂ ਜ਼ਿੰਦਗੀ ਦਾ ਸਾਜ਼ ਦੇ। ਵਾਕਿਆ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੀ ਸਮੁੱਚੇ ਜਗਤ ਨੂੰ।
@AvtarSingh-di9tt
@AvtarSingh-di9tt 3 жыл бұрын
ਢਾਡੀ ਗੁਰਬਕਸ਼ ਸਿੰਘ ਬੁਹੁਤ ਵੱਡੀ ਆਵਾਜ਼ ਸਨ
@HimmatSingh-pe2wr
@HimmatSingh-pe2wr 3 жыл бұрын
ਰਹਿਦੀ ਦੁਨੀਆਂ ਤੱਕ ਅਲਬੇਲਾ ਜੀ ਜਿਉਂਦੇ ਰਹਿਣਗੇ
@jasvirkaurdhaliwal955
@jasvirkaurdhaliwal955 Жыл бұрын
ਭਾਈ ਗੁਰਬਖਸ ਸਿੰਘ ਅਲਬੇਲਾ ਜੀ ਦੀ ਜਿੰਦਗੀ ਦੇ ਅਣਸੁਣੇ ਸਭ ਦੇ ਸਾਹਮਣੇ ਹਨ
@fatehsinghfateh9912
@fatehsinghfateh9912 3 жыл бұрын
ਬਿੱਲੂ ਜਸਵੰਤ ਬਿਨਾ ਕੀਕਣ ਬਚਜੂਗਾ ਅਲਬੇਲਾ ਲਈ ਫਿਰੂ ਕਾਲਜੇ ਤੇ ਮੇਰੇ ਦੁੱਖ ਦੀ ਦਰਦ ਕਹਾਣੀ ਮਾਰੀ ਵੀ ਵਖਤਾ ਦੀ ਮੈ ਰਣਜੀਤ ਸਿੰਘ ਦੀ ਰਾਣੀ
@paramkaler7888
@paramkaler7888 3 жыл бұрын
Veer g eh kavita da link send krdo
@fatehsinghfateh9912
@fatehsinghfateh9912 3 жыл бұрын
Eh sahi fkeerni casste ch hai vere ji
@fatehsinghfateh9912
@fatehsinghfateh9912 3 жыл бұрын
Sahi fkeerni ch sun sakde o
@dhandevsinghubh3418
@dhandevsinghubh3418 2 жыл бұрын
waheguru ji
@user-tg3dj8kv3r
@user-tg3dj8kv3r 7 ай бұрын
ਵੀਰ ਜੀ ਬਹੁਤ ਵਧੀਆ
@jagsirsingh4131
@jagsirsingh4131 3 жыл бұрын
ਇੰਟਰਵਿਉ ਸੁਣ ਸੱਚ ਨਾਲ ਬਹੁਤ ਵਧੀਆ ਲੱਗਿਆ ਬਚਪਨ ਚੇਤੇ ਕਰਾ ਦਿੱਤਾ ਵੀਰ ਜਿਉਦਾ ਰਹਿ
@manjindersinghdhaliwal3802
@manjindersinghdhaliwal3802 3 жыл бұрын
ਸਾਰੀਆਂ ਕੈਸਟਾਂ ਸੁਪਰ ਡੁਪਰ ਹਿੱਟ ਰਹੀਆਂ ਅਲਬੇਲਾ ਸਾਬ ਦੀਆਂ ।ਬਚਪਨ ਤੋਂ ਹੀ ਸੁਣਦੇ ਆ ਰਹੇ ਆ
@ROMANREIGNS-wo3fc
@ROMANREIGNS-wo3fc 3 жыл бұрын
Albela dhadi bahut suneya bachpan vich I miss you albela sahib
@shagandeepsingh8106
@shagandeepsingh8106 3 жыл бұрын
ਸਤਿਕਾਰ ਯੋਗ ਢਾਡੀ ਮਾਸਟਰ ਗੁਰਬਖਸ਼ ਸਿੰਘ ਅਲਬੇਲਾ ਜੀ ਦਾ ਮੈਂ ਬਹੁਤ ਵੱਡਾ ਫੈਨ ਹਾਂ ਕਿਉਂਕਿ ਇਨ੍ਹਾਂ ਨੇ ਸਾਡੇ ਪਿੰਡ ਢਪਾਲੀ ਜਿਲਾ ਬਠਿੰਡਾ ਵਿੱਚ ਬਹੁਤ ਪ੍ਰੋਗਰਾਮ ਬਹੁਤ ਲੱਗਦੇ ਸਨ। ਬੁਰਜਰਾਜਗੜ ਪਿੰਡ ਸਾਡੇ ਨਜ਼ਦੀਕ ਹੀ ਹੈ। ਸਲਿਊਟ ਏ ਜੀ ਅਲਬੇਲਾ ਸਾਹਿਬ ਜੀ ਦੀ ਕਲਮ ਅਤੇ ਢਾਡੀ ਕਲਾ ਤੇ। 🙏🙏🙏🙏🙏🙏
@ManjotSingh-sz2wm
@ManjotSingh-sz2wm 3 жыл бұрын
ਦੋ ਵਾਰ ਅਲਬੇਲਾ ਜੀ ਨੂੰ ਮਿਲਣ ਦਾ ਮੌਕਾ ਮਿਲਿਆ
@Goldenpunjab2024
@Goldenpunjab2024 3 жыл бұрын
ਮੈਂ ਹੁਣ ਵੀ ਅਲਬੇਲਾ ਜੀ ਦੀਆਂ ਸਾਰੀਆਂ ਕੈਸਟਾਂ ਸੁਣਦਾ ਹਾਂ
@SukhdevSingh-cv3ge
@SukhdevSingh-cv3ge 2 жыл бұрын
ਮੇਰੇ ਪਿੰਡ ਮਸਾਨੀ ਰਾਜਸਥਾਨ ਚਾਰ ਵਾਰੀ ਨਗਰ ਕੀਰਤਨ ਵਿਚਹਾਜਰੀ ਲਵਾਈ ਸੀਅਲਬੇਲਾ ਸਾਹਿਬ ਨੋ
@harpreetsingh-ic8th
@harpreetsingh-ic8th Жыл бұрын
Bachpan ch bhut sunia ji bhut badia dhadhi c albealla sab
@manjindersinghdhaliwal3802
@manjindersinghdhaliwal3802 3 жыл бұрын
ਜਿਵੇਂ ਜਿਵੇਂ interview ਸੁਣਦਾ ਗਿਆ ਓਵੇਂ ਓਵੇਂ ਅੱਖੀਆਂ ਨਮ ਹੋਈ ਗਈਆਂ
@simransinghsingh5756
@simransinghsingh5756 3 жыл бұрын
ਮੇਰੇ ਬਚਪਨ ਦੀਆਂ ਯਾਦਾਂ ਤਾਜਾ ਹੋ ਗਈਆ
@sukhwindersinghsidhu2716
@sukhwindersinghsidhu2716 3 жыл бұрын
ਵੀਰ ਜੀ ਬਹੁਤ ਵਧੀਆ ਉਦੋਂ ਹਰ ਇਕ ਨਵੀਂ ਕੈਸਿਟ ਖਰੀਦ ਲਈ ਕਾਹਲਾ ਹੁੰਦਾ ਸੀ
@dayasingh7144
@dayasingh7144 3 жыл бұрын
Good
@gurpreetsingh-cj3ly
@gurpreetsingh-cj3ly 3 жыл бұрын
Bittu veer ji very nice
@gurdeepgurdeep4214
@gurdeepgurdeep4214 3 жыл бұрын
Bachpan vich bahut sunia albela sahaib nu Miss you sir
@user-mk4bl3hk3s
@user-mk4bl3hk3s 3 жыл бұрын
ਬਹੁਤ ਹੀ ਵਧੀਆ ਇੰਟਰਵਿਊ
@chamkaursingh4584
@chamkaursingh4584 3 жыл бұрын
ਮੈਂ ਰੋਜ਼ ਸੁਣਦਾਂ ਹਾਂ ਅਲਵੇਲਾ ਜੀ ਦੇ ਪ੍ਰਸੰਗ। ਕੌਲਾਂ ਜੀ ਦਾ ਪ੍ਰਸੰਗ ਪੂਰਾ ਨਹੀਂ ਮਿਲ ਰਿਹਾ। ਕਿਸੇ ਵੀਰ ਕੋਲ ਹੈ ਤਾਂ ਉਹ ਮੈਨੂੰ ਭੇਜੋ। ਅਲਵੇਲਾ ਜੀ ਦੇ ਚਰਨਾਂ ਵਿਚ ਨਮਸਕਾਰ ਕਰਦਾ ਹਾਂ ਵਾਹ ਜੀ ਵਾਹ ਕਿਆ ਅਵਾਜ਼ ਹੈ ਤਿੰਨਾਂ ਦੀ।
@gurdeepatwal8753
@gurdeepatwal8753 3 жыл бұрын
Very good wahguru g🌹🌹🌹🌹🌹🌹🌹🌹🌹🌹🌹🌹🌹🌹🌹🌹🌹👍👍👍🙏🙏🙏🙏🙏🙏😢😢😢😢😢❤️❤️❤️❤️❤️❤️❤️❤️❤️❤️❤️😂❤️❤️❤️❤️❤️❤️❤️❤️❤️❤️❤️❤️💐💐💐💐💐💐🌺🌺🌺🌺🌺💐💐💐💐🌺💐💐💐💐💐🌹🌹🌹🌹👍👍👍👍👍🌹👍👍🌸🌸🌸🌸🌸🌸🌸
@TarsemSingh-ow2lt
@TarsemSingh-ow2lt 11 ай бұрын
ਬਹੁਤ ਵਧੀਆ ਜੀ
@jaskiratkaur3675
@jaskiratkaur3675 7 ай бұрын
Mai v 90 to sundi aa ajj v sundi aa
@ParamjitSingh-vt7kb
@ParamjitSingh-vt7kb 2 жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਬਾਈ ਜੀ ਅਲਬੇਲਾ ਜੀ ਬਾਰੇ ਤੁਹਾਡੇ ਜਰੲਈਏ ਧੰਨਵਾਦ
@geetlamma9763
@geetlamma9763 9 ай бұрын
ਇਕ ਵਾਰ ਮਿਲੇ ਅਲਬੇਲਾ ਜੀ ਬਹੁਤ ਸਾਧੂ ਸੁਭਾਅ ਦੇ ਸੀ ਗੁਰਮੀਤ ਸਿੰਘ ਵਾਸੀ ਜੱਟ ਪੁਰਾ ਤਹਿਸੀਲ ਰਾਏਕੋਟ ਜਿਲਾ ਲੁਧਿਆਣ।
@Keeratkalervlogs2068
@Keeratkalervlogs2068 Жыл бұрын
ਗੁਰਬਖਸ਼ ਸਿੰਘ ਅਲਬੇਲਾਜੀ ਜਸਵੰਤ ਸਿੰਘ ਦੀਵਾਨਾ ਜੀ ਤੇ ਬੀਲਾ ਸਾਹਬ ਜੀ ਨੂੰ ਬਚਪਨ ਚ ਬਹੁਤ ਸੁਣਿਆ ਇਹਨਾਂ ਨੂੰ ,ਮੇਰੇ ਪਾਪਾ ਜਦੋਂ ਘਰ ਟੇਪਰਿਕਾਰਡ ਲੈ ਕੇ ਆਏ ਸੀ ਤਾਂ ਪਹਿਲੀ ਕੈਸਟ ਵੀ ਇਹਨਾਂ ਦੀ ਹੀ ਸੀ🙏
@06061984Singh
@06061984Singh 3 жыл бұрын
Vah bitu bhaji one of the best interviews I have heard, mahaan dhadhi jatha albela. Other channels should be ashamed they have not done anything in tribute to albela but you have paid ultimate respect and tribute to albela
@user-vg8li2wf7r
@user-vg8li2wf7r Жыл бұрын
ਆਪਾ ਵੀ ਅਲਬੇਲਾ ਜੀ ਦਾ ਪ੍ਰੋਗਰਾਮ ਦਿਵਾਲੀ ਦੇ ਦੀਵਾਨ ਲਾਇਆ ਸੀ ਕਮਾਲ ਕਰਤਾ ਸੀ ਜਦ ਤੱਕ ਪ੍ਰੋਗਰਾਮ ਚਲਿਆ ਕੋਈ ਵੀ ਦਿਵਾਨ ਵਿੱਚੋ ੳਠ ਕੇ ਨੀ ਗਿਆ ਤੇ ਨਾ ਕੋਈ ਸੁਤਾ ਸੀ ਲੱਗੇ ਲੱਗੇ ਪਿੰਡਾ ਵਿਚੋ ਟਰਾਲੀਆ ਭਰ ਜਨਤਾ ਆਈ ਸੀ ਐਚ ਆਰ 71 ਬਿਲਾਸਪੁਰ ਵਿੱਚ ਅਜ ਵੀ ਦੀਵਾਨ ਲਗਦਾ ਪਰ ਹੁਣ ਓਹ ਗੱਲ ਨੀ ਬਣਦੀ
@balwinder3322
@balwinder3322 3 жыл бұрын
ਅਸੀਂ ਬਚਪਨ ਚ ਅਲਬੇਲਾ ਜੀ ਦੀਆਂ ਕੈਸਟਾਂ , ਸੋਨੀ ਟੋਨ ਦੇ ਰਿਕਾਰਡਰ ਚ ਸੁਣਦੇ ਹੁੰਦੇ ਸੀ। ਉਹ ਢਾਡੀ ਜਦੋਂ ਪ੍ਰਸੰਗ ਪੇਸ਼ ਕਰਦੇ ਸਨ, ਸਾਖਸ਼ਾਤ ਸਾਹਮਣੇ ਦ੍ਰਿਸ਼ ਅੱਖਾਂ ਸਾਹਮਣੇ ਆ ਜਾਂਦਾ ਸੀ।
@amansekhon6729
@amansekhon6729 9 ай бұрын
ਬਹੁਤ ਵਧੀਆ ਢਾਡੀ ਜੱਥਾ ਭਾਈ ਗੁਰਬਖਸ਼ ਸਿੰਘ ਅਲਵੇਲਾ
@user-xs8ej3st2x
@user-xs8ej3st2x 3 жыл бұрын
ਗੁਰਬਖਸ਼ ਸਿੰਘ ਅਲਬੇਲਾ ਸਾਹਿਬ ਦੀ ਸੋਚ ਨੂੰ ਸਲਾਮ
@jaswindersinghmanjwala5949
@jaswindersinghmanjwala5949 3 жыл бұрын
ਵਾਹਿਗੁਰੂ ਜੀ ਮੈਂ ਵੀ ਅਲਬੇਲਾ ਜੀ ਦਿਆਂ ਕੈਸਟਾਂ ਬਹੁਤ ਸੁਣਿਆ ਛੋਟੇ ਹੁੰਦੇ
@sukhchimna7981
@sukhchimna7981 3 жыл бұрын
ਅਲਬੇਲਾ ਜੀ ਬਹੁਤ ਹੀ ਸਾਦੇ ਇਨਸ਼ਾਨ ਸੀ
@charanjitsingh4679
@charanjitsingh4679 3 жыл бұрын
Sri waheguru ji khalsha waheguru ji ki fatte bittu paji me bachpan vich ve gurbkhsh Singh albela g nu sunde hunde c albela g di awaj aj ve mere kna vich gujdi a
@satbirkaur8898
@satbirkaur8898 3 жыл бұрын
ਵਾਹਿਗੁਰੂ ਵਾਹਿਗੁਰੂ 🙏
@gurjantsingh7870
@gurjantsingh7870 3 жыл бұрын
ਮੈਂ ਬਹੁਤ ਫੈਨ ਸੀ ਅਲਬੇਲਾ ਜੀ ਦਾ
@mannusandhu3637
@mannusandhu3637 3 жыл бұрын
Bai hun ki ho geyaa Hun fan kyon nhi Kisan Mazdoor Ekta Zindabad
@jagjitsinghsidhu7951
@jagjitsinghsidhu7951 3 жыл бұрын
ਮੈਂ ਹੁਣ ਵੀ ਸੁਣਦਾਂ ਅਲਬੇਲਾ ਜੀ ਨੂੰ
@amritmadahar6247
@amritmadahar6247 3 жыл бұрын
ਵੱਖਰੀ ਅਵਾਜ ਸੀ ਮਸਹੂਰ ਢਾਡੀ ਜੱਥਾ
@bkbs7916
@bkbs7916 3 жыл бұрын
Bahut vadiya Uprala bittu veer ji tuhada tuhadi team da aur albela ji da kawishri jathy da albela ji de bhai da intervew which aye veera da intervew dekhan waly sabh nu tah dilo payaar saanu ghar baithya kiniya vadiya galla suna k jankaari ditti khushi hoyi intervew dekh k
@JagtarSingh-vs5hz
@JagtarSingh-vs5hz 3 жыл бұрын
ਇੱਕ ਵਾਰ ਉਨ੍ਹਾਂ ਨ ਪਿੰਡ ਮਲਕ ਚੀਮਨਾਂ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਟਾਈਮ ਦਾ ਪ੍ਰਸੰਗ ਸੁਣਾਇਆਂ ਪੰਡਾਲ ਵਿੱਚ ਕੋਈ ਅੈਸੀ ਅੱਖ ਨਹੀਂ ਸੀ ਜੋ ਨਮ ਨਾ ਹੋਈ ਹੋਵੇ ਜੀ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ 🙏👍👍
@teerthgillgill6250
@teerthgillgill6250 2 жыл бұрын
🙏🙏🙏🙏
@studywithhksandhu6677
@studywithhksandhu6677 2 жыл бұрын
ਸਾਡਾ ਬਾਪੂ ਅਲਬੇਲਾ ਜੀ ਦੀਆਂ ਕੈਸਟਾਂ ਘਰ ਵਿਚ ਲਾਇਆ ਕਰਦੇ ਸੀ ਬਹੁਤ ਸਵਾਦ ਆਉਂਦਾ ਹੁੰਦਾ ਸੀ ਕਿੱਸੇ ਸੁਣਨ ਦਾ 🌷🌹♥️🙏
@sidhudhandiwal4757
@sidhudhandiwal4757 3 жыл бұрын
ਧੀਆਂ ਦੇ ਮਾਪੇ,,, ਤੇ ਮਾਂ ਦਾ ਦਿਲ ਮੇਰੀ ਪਸੰਦੀਦਾ ਕੈਸਟਾਂ ਹਨ
@dayasingh7144
@dayasingh7144 3 жыл бұрын
Good
@MohinderSingh-dc3di
@MohinderSingh-dc3di 3 жыл бұрын
Salute he Bhai sahib Bhai Gurbaksh Singh albela ji nu from mohinder Singh rajput .
@gurdeepsingh3220
@gurdeepsingh3220 2 жыл бұрын
ਸਿੱਖ ਕੌਮ ਦਾ ਸਰਮਾਇਆ ਗੁਰਬਖਸ਼ ਸਿੰਘ ਅਲਬੇਲਾ ਜੀ ਬਿੱਟੂ ਜੀ ਤੁਹਾਡਾ ਧੰਨਵਾਦ ਮੈਂ ਗੁਰਦੀਪ ਸਿੰਘ ਕਾਉਂਕੇ ਕਲਾਂ 🙏🙏🙏🙏🙏
@jasdeepsingh3389
@jasdeepsingh3389 3 жыл бұрын
ਮਸਤ ਮਲੰਗ ਫੱਕਰ ਫਕੀਰ ਦਰਵੇਸ਼ ਅਸਲ ਰੱਬੀ ਰੂਹ ਸਨ।ਜਸਦੀਪ ਸਿੰਘ ਬਾਘਾਪੁਰਾਣਾ
@makhansidhu9248
@makhansidhu9248 3 жыл бұрын
Gurbaks singh mere jindgi de rooh haaa
@kabulsingh1375
@kabulsingh1375 3 жыл бұрын
ਧਨਵਾਦ ਬਿੱਟੂ ਜੀ
@Dilpreet310
@Dilpreet310 Жыл бұрын
ਬਾਈ ਜੀ ਬਹੁਤ ਅੱਛੇ ਜੀ
@ArjunSingh-dj8pr
@ArjunSingh-dj8pr 3 жыл бұрын
ਸ਼ਾਨ ੲੇ ਖ਼ਾਲਸਤਾਨ ਤੇ ਦੂਨੀਅਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਅਾ ਨਾਲ ਕੋੲੀ ਮੁਲਾਕਾਤ ਦਾ ਜਰੂਰ ਜਿਕਰ ਕਰਣਾ ਹੋੲੀ ਜਾ
Китайка и Пчелка 4 серия😂😆
00:19
KITAYKA
Рет қаралды 1,2 МЛН
Indian sharing by Secret Vlog #shorts
00:13
Secret Vlog
Рет қаралды 58 МЛН
когда достали одноклассники!
00:49
БРУНО
Рет қаралды 3,8 МЛН
Prasang Banda Singh Bahadar
44:57
Dhadi Jatha Gurbaksh Singh Albela - Topic
Рет қаралды 937 М.
Хотел парализовать друга😅 #freekino
0:20
#англия #жумыс #работа
0:58
Forward
Рет қаралды 305 М.
Удачливая дочь сделала из отца миллионера 😳 #фильм #сериал
0:59
DixyFilms - Фильмы и сериалы
Рет қаралды 8 МЛН
Форчан ищет Флаг (Финал) 🍀
0:46
i11ushenka
Рет қаралды 1,8 МЛН
Изменила с Лучшим ДРУГОМ😱☠️
0:45
ИССЛЕДОВАТЕЛЬ
Рет қаралды 1,9 МЛН