Gurdeep Singh Dhudike ਗੁਰਦੀਪ ਸਿੰਘ ਢੁੱਡੀਕੇ (ਮੋਗਾ) Interview Part-2 ਪੱਗ ਜਿੱਤਣ ਵਾਲਾ ਖਿਡਾਰੀ |

  Рет қаралды 14,971

Malwa Belt ( ਮਾਲਵਾ ਬੈਲਟ )

Malwa Belt ( ਮਾਲਵਾ ਬੈਲਟ )

Күн бұрын

ਧੰਨੇ ਵਾਲੇ ਸਾਂਮੇ ਕਬੂਤਰ |
ਆਹ ਬਲੱਡ ਦਾ ਅਸੀਂ ਕਦੇ ਭੇਤ ਨੀ ਖੋਲਿਆ |
ਕਿਹੜੇ ਕਬੂਤਰ ਪਿੰਡ ਨੀ ਛੱਡ ਦੇ |
ਬਰੀਡਰ ਕਬੂਤਰਾਂ ਦੀਆਂ ਨਿਸ਼ਾਨੀਆਂ |
ਜਿਹੜੇ ਘਰੇ ਉੱਡ ਕੇ ਰਾਤ ਕਰਦੇ ਨੇ, ਅਸੀਂ ਚੰਗੇ ਨੀ ਸਮਝਦੇ |
• Gurdeep Singh Dhudike ...
Gurdeep Singh Dhudike ਗੁਰਦੀਪ ਸਿੰਘ ਢੁੱਡੀਕੇ (ਮੋਗਾ) Interview Part-2 ਪੱਗ ਜਿੱਤਣ ਵਾਲਾ ਖਿਡਾਰੀ | #interview
#MalwaBelt #
#Punjab #Kbooterbazi
Malwa Belt
#bazzi
Malwa belt Team Contact Number :- 88722-90302
Whatsapp :- 96536-29832
Follow us on instagram & Facebook
/ malwa_belt_official
/ malwa-belt-10906057142...

Пікірлер: 27
@JassS634
@JassS634 6 ай бұрын
ਬਹੁਤ ਸੋਨੀ ਜਾਣਕਾਰੀ ਦਿੱਤੀ ਬਾਈ ਗੁਰਦੀਪ ਨੇ,ਅਸਲ ਧੰਨੇ ਵਾਲੇ ਖੱਟਿਆ ਅੱਖਾਂ ਦੇ ਸੀ ਸਹੀ, ਜਿਹੜਾ ਬਾਬਾ ਧੰਨਾ ਮਹਿਰਾਜ ਜੀ ਓਡੋਦੇ ਸੀ ਤਜਰਬੇ ਕਾਰ ਬੰਦਾ ਬਾਈ ਗੁਰਦੀਪ ,,ਧੰਨਵਾਦ ਜੀ
@mewasingo7526
@mewasingo7526 6 ай бұрын
ਬਹੁਤ ਵਧੀਆ ਇੰਟਰਵਿਊ
@Pakdndjjjznjsjjnxnn
@Pakdndjjjznjsjjnxnn 6 ай бұрын
✌️✌️ਜਮਾ ਸਹੀ ਗੱਲ ਕਰੀ ਬਾਈ 100 ਰਹਿ ਗਿਆ ਮਝੈੂਕੇ 80 ਢਾਗੀਆ ਲੱਗੀਆ 4-4 ਜਾਨੇ ਨਾਲ ਕਬੂਤਰ ਮਗਰ ਲੋਕ ਆਪੀ ਗਾਲਾ ਕੱਢਣਗੇ 20 ਦਿਨ ਰੁਕਜੋ ਲੈ ਲਿਉ ਸਵਾਦ ਜਿੰਨਾ ਮਰਜੀ ਨਹੀ ਵਾਲਾ ਦੂਰ ਨੀ ਸਭ ਬੰਦ ਕਰਾ ਲੈਣਾ ।
@Harrykaila
@Harrykaila 6 ай бұрын
ਪੈਸੇ ਮੁੱਖ ਹੋਗੇ ਕੁਝ ਲੋਕਾਂ ਲਈ ਕਬੂਤਰਾਂ ਤੋਂ ਵੱਧ ਕੇ। ਬਾਜ਼ੀਆਂ ਜਿੱਤ ਕੇ ਪੈਸੇ ਆਉਣ ਕਬੂਤਰ ਭਾਵੇਂ ਦਸ ਸ਼ਿਕਰੇ ਨੂੰ ਖਵਾਉਣੇ ਪੈਣ। ਠੰਡੇ ਦਿਨਾਂ ਚ। ਵਿਸਾਖੀ ਤੋਂ ਛੁੱਟਣ ਬਾਜ਼ੀਆਂ ਚਾਹੇ ਦੂਸਰ ਤਿੱਸਰ ਹੋਜੇ, ਸ਼ਿਕਾਰੀ ਪੰਛੀ ਦਾ ਡਰ ਤਾਂ ਘੱਟ ਜਾਂਦਾ ਵਾ।ਹੁਣ ਪਿਛਲੇ ਕੁਝ ਸਾਲਾਂ ਤੋਂ ਸ਼ਿਵਰਾਤਰੀ ਤੋਂ ਹੀ ਸ਼ੁਰੂ ਹੋ ਜਾਂਦੀਆਂ ਬਾਜ਼ੀਆਂ।ਕੁਲ ਮਿਲਾ ਕੇ ਇਹਨੂੰ ਸ਼ੌਂਕ ਨੀ ਬਲੀ ਦੇਣਾ ਹੀ ਕਹਿੰਦੇ ਆ ਕੁਝ ਸਿਆਣੇ ਤੇ ਸੁਲਝੇ ਕਬੂਤਰਬਾਜ਼।
@balkarvirk6735
@balkarvirk6735 6 ай бұрын
ਜੈਲਾ ਚਹਿਲ ਵਾਲਾ।ਬਦਾਮ ਦੇਕੇ ਛੱਡਣ ਦਾ ਪਾਣੀ ਸੀ ਉਹਦੇ ਕੋਲ।ਅਸਲੀ ਪਿੰਡ ਉਹਨਾਂ ਦਾ ਪਹਿਲੂ ਵਾਲਾ ਹੈ।ਬਹੁਤ ਘੈਂਟ ਖਿਡਾਰੀ ਸੀ। ਗਲਾਂ ਸੁਣਦੇ ਹਾਂ
@lapatatv123
@lapatatv123 5 ай бұрын
❤❤
@RamanMangat
@RamanMangat 6 ай бұрын
ਬਹੁਤ ਵਧੀਆ ਜੀ
@jashandeepdeep7338
@jashandeepdeep7338 6 ай бұрын
🎉🎉
@buttabutta4727
@buttabutta4727 6 ай бұрын
Good vg
@kirandeepsingh8133
@kirandeepsingh8133 6 ай бұрын
Very nice
@kuldeepdhaliwal4145
@kuldeepdhaliwal4145 6 ай бұрын
ਬਾਈ ਜੀ ਟਾਈਮ ਤਾ 30 minute ਹੀ ਚਾਹੀਦਾ ਸਾਮ ਨੂੰ ਕਬੂਤਰ ਘਰ ਵੀ ਲੱਭ ਰਿਹਾ ਹੁੰਦਾ ਤੇ ਥੱਕ ਵੀ ਜਾਦਾ ਫੇਰ ਉਸ ਨੂੰ 20 minute ਠੀਕ ਨਹੀਂ
@amandeep9948
@amandeep9948 6 ай бұрын
ਸਹੀ ਗੱਲ ਬਾਈ
@Harrykaila
@Harrykaila 6 ай бұрын
sab raliaa chldiaa bai j kise de bheti da kbutar hove fer taa ik ghntaa v de dinde aa pishle time ch.pr nve bnde nu tang Krna hunda chnga te saaf pdhr udd de kbutar nu v.vpaar bnata kujh ku lalchi bndeaa ne shonk nu.
@gurpritsingh8519
@gurpritsingh8519 6 ай бұрын
V nice
@Jatt-sata
@Jatt-sata 6 ай бұрын
ਕੰਮ,ਦੀਊ, ਗੱਲਾਂ, ਦੱਸੀਆਂ, ਬਾਈ
@AMANDEEPDHILLON-pb5mp
@AMANDEEPDHILLON-pb5mp 6 ай бұрын
Very nice video 📷
@tejimundi5812
@tejimundi5812 6 ай бұрын
🙏🙏🙏🙏🙏
@ektakadyan8338
@ektakadyan8338 4 ай бұрын
Laddi waring da interview kro veer g
@samitjakhar
@samitjakhar 4 ай бұрын
Laadi waring da interview kro veer g
@SukhdevSingh-xi2nr
@SukhdevSingh-xi2nr 6 ай бұрын
👍👍👍👍💯💯💯💯
@miannaeem4035
@miannaeem4035 6 ай бұрын
Bhai g gurdeep singh ka nb snd krna
@amarjith6231
@amarjith6231 6 ай бұрын
GURDEEP SINGH viR gi SAT SiRi.AKAL AMARJIT GILL DALA
@happybathinda484
@happybathinda484 6 ай бұрын
Asl babe dane bale bai koi.nibani ohda nok soti te hika badia je 20 kdale ta 20 hi bamb hon ge mari video ch bathe aa asl dane bale saini bazakhana to aaye aa
@karanrajput8545
@karanrajput8545 Ай бұрын
Babe dhane wale har tra de kadd jande ehna di nhi hun koi khas nishani rahi
@lakhveersinghlakhveersingh3358
@lakhveersinghlakhveersingh3358 6 ай бұрын
❤❤❤❤❤❤
@lakhveersinghlakhveersingh3358
@lakhveersinghlakhveersingh3358 6 ай бұрын
❤❤❤❤
@LearningLittles1
@LearningLittles1 6 ай бұрын
❤❤
规则,在门里生存,出来~死亡
00:33
落魄的王子
Рет қаралды 32 МЛН
A very healthy discussion and informative video with Ustad Malikubashar Khokhar Lahore
51:24
𝐊𝐚𝐦𝐫𝐚𝐧 𝐀𝐛𝐛𝐚𝐬 𝐍𝐚𝐪𝐯𝐢
Рет қаралды 6 М.