Gurdwara Sab Harappa Visit by Anjum Saroya | Anjum Saroya vlog about Gurdwara Sahib at Harappa

  Рет қаралды 67,012

Anjum Saroya

Anjum Saroya

Күн бұрын

Пікірлер: 613
@manjindersinghbhullar8221
@manjindersinghbhullar8221 11 ай бұрын
ਅੰਜੁਮ ਸਰੋਯਾ ਜੀ ਤੇ ਸਾਰੇ ਲਹਿੰਦੇ ਪੰਜਾਬ ਵਾਲਿਆਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻 ਚੜਦੇ ਪੰਜਾਬ ਵੱਲੋਂ ਵੀਰ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਮੜੀ ਨਹੀਂ ਥੜਾ ਸਾਹਿਬ ਕਹਿੰਦੇ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੁੰਦੇ ਹਨ। ਸਾਰੇ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
@pammibub2021
@pammibub2021 11 ай бұрын
Sahi kiha jee 🙏
@gurinderramdhawa2750
@gurinderramdhawa2750 11 ай бұрын
❤ Good
@mohammadgileman-kn7lj
@mohammadgileman-kn7lj 10 ай бұрын
ਸਤਿ ਸ੍ਰੀ ਅਕਾਲ ਸਰਦਾਰ ਸਾਬ ਬਾਬਾ ਆਪਨੇ ਕਿਸਾਨ ਭਰਾਬਾ ਨੂੰ ਜੀਤ ਹਾਸਿਲ ਹੋਵੇ 🙏
@منیب_آرائیں
@منیب_آرائیں 10 ай бұрын
❤❤❤
@pek1240
@pek1240 5 ай бұрын
eh tuhade comment da koi faida ni ohna nu je gurmukhi samj aundi hundi ki oh parh na lainde jo othe likhia hoia si kini var ohna kiha ke sanu gurmukhi samj ni aundi tusi video dekh ke vi ni samjde anreji ch panjabi likhia karo kyu ke odhar translation di opption vi ni aundi
@nirmalmann438
@nirmalmann438 10 ай бұрын
ਲੰਮੀਆਂ ਉਮਰਾਂ ਬਖਸ਼ੇ ਪ੍ਰਮਾਤਮਾ ਸਰੋਆ ਸਾਹਿਬ ਤੁਹਾਨੂੰ
@SatnamSinghSivia
@SatnamSinghSivia 10 ай бұрын
ਸਰੋਇਆ ਸਹਿਬ ਤੁਹਾਡੀ ਮਹੱਬ ਤ ਦਾ ਦੇਣ ਨੀ ਦੇ ਸਕਦੇ ਤੁਸ ਬਹੁਤ ਵਧੀਆ ਗੱਲ ਕਰਦਿ ਗੁਰਦੁਆਰਾ ਸਾਹਿਬ ਦੀ ਇਮਾਰਤ ਬਾਰੇ ਜਾਣਕਾਰੀ ਦਿੱਤੀ ਕੋਈ ਤੋੜ ਨੀ ਜਵਾਬ ਦੇਣ ਲਈ
@BabajiSongh
@BabajiSongh 10 ай бұрын
ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਭਲਾ ਕਰੇ ਆਪ ਦਾ ਜੀਓ ਜੀਓ ਅਜਮੂ ਸਰੋਯਾ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ
@MohanSingh-mm5kb
@MohanSingh-mm5kb 10 ай бұрын
ਭਰਾ ਜੀ ਬਹੁਤ ਬਹੁਤ ਮੇਹਰਬਾਨੀ ❤️💜🩵💚💛🧡
@GurjantJatana
@GurjantJatana 10 ай бұрын
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ
@InderjeetSingh-si4ed
@InderjeetSingh-si4ed 10 ай бұрын
ਭਾਈ ਬਹੂਤ ਜੁਲਮ ਹੋਇਆ ,ਬਾਬਾ ਜੀ ਪੁਰਾਤਨ ਪੰਜਾਬ ਮੁੜ ਕਰ ਦੇਣ ਜੀ
@GurdeepSingh-su5ev
@GurdeepSingh-su5ev 10 ай бұрын
ਸਰੋਆ ਸਾਹਿਬ ਤੁਹਾਡਾ ਬਹੁਤ2 ਧੰਨਵਾਦ ਬੰਦੇ ਸੋਚ ਤੋ ਪਤਾ ਲੱਗਦਾ ਤੁਸੀ ਇਨਸਾਨੀਅਤ ਕਿੰਨਾ ਪਿਆਰ ਕਰਦੇ ਹੋ ਵਿਛੋੜੇ ਦਾ ਗਮ ਜੋ ਇਨਸਾਨੀਅਤ ਨੂੰ ਪਿਆਰ ਕਰਦਾ ਉਹ ਹਰ ਇਨਸਾਨ ਆਪਣੇ ਦਿੱਲ ਵਿੱਚ ਸਮਾਈ ਬੈਠਾ ਹੈ
@banipreet7992
@banipreet7992 Ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ Punjab Punjabi Punjabiat jindabad
@bsingh7247
@bsingh7247 11 ай бұрын
ਸਰੋਇਆ ਸਹਾਬ ਬਾਈ ਜੀ ਦਿੱਲ ਨੂੰ ਧੂਹ ਪੈ ਗਈ ਤੁਹਾਡੀ ਗੱਲ ਸੁਣ ਕੇ ਧੰਨਵਾਦ ਜੀ 🙏🙏🙏🙏❤️❤️❤️❤️
@gurmeetmangat279
@gurmeetmangat279 11 ай бұрын
ਸਤਿ ਸ੍ਰੀ ਆਕਾਲ ਸਰੋਆਂ ਸਾਬ੍ਹ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ 🙏🙏🙏
@jssidhu2743
@jssidhu2743 11 ай бұрын
Anjum veer to saada charde Punjab Walia da sir da taaj a bai🎉❤ Tu sache dil nal sadi gal karda...kive tra shukriya kariye bai...shabad muk jande han teri sobha karan lai ....Rab tenu har maidan Fateh bakshe ❤️🌹🌹🙏🌸
@jssidhu2743
@jssidhu2743 10 ай бұрын
@waseempunjabivlogs 🙏🌹🙏🙏🌹
@منیب_آرائیں
@منیب_آرائیں 10 ай бұрын
❤❤❤
@ultimatevjsb2607
@ultimatevjsb2607 10 ай бұрын
ਬਹੁਤ ਵਧੀਆ ਵੀਰ, ਰੂਹ ਖੁਸ਼ ਹੋ ਗਈ।
@balwindersingh-zo8us
@balwindersingh-zo8us 11 ай бұрын
ਸਰੋਆ ਸਾਹਿਬ , ਬਹੁਤ ਵਧਿਆ ਵਿਡਿਉ ਬਣਾਈ ਆ ਤੁਸੀ , ਮਾਲਕ ਚੜਦੀਕਲ੍ਹਾਂ ਵਿੱਚ ਰਖੇ। ਪੋੜਿਆਂ ਵਾਲੀ ਥਾਂ ਨੂੰ ਅਸੀਂ ਸਰੋਵਰ ਕਿਹਿਦੇਂ ਹਾਂ ਜਿਸਦੀ ਪ੍ਰਚਲਤਾ ਗੁਰੂ ਅਰਜਨ ਸਾਹਿਬ ਤੋਂ ਸ਼ੁਰੂ ਹੰਦੀਂ ਹੈ ਅਤੇ ਗੁਰੂਦੁਆਰਾ ਸਾਹਿਬ ਦੇ ਵਿੱਚ ਬਣੀ ਉਚੀ ਜਗਹ ਮੱੜੀ ਨਹੀਂ ਬਲੱਕੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੀ ਥਾਂ ਜਾਪਦੀ ਆ। ਇਸ ਜਗਹ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਧਨੱਵਾਦ ।। ਰੱਬ ਰਾਖਾ ।।
@HariSingh-tu3mb
@HariSingh-tu3mb 11 ай бұрын
ਸਰੋਆ ਸਾਹਿਬ ਆਪ ਦਾ ਬਹੁਤ ਧੰਨਵਾਦ ਪੁਰਾਤਨ ਯਾਦਗਾਰਾਂ ਦੀਖਾਣ ਲੲਈ ਤੁਹਾਡਾ ਪੰਜਾਬੀ ਬੋਲਣ ਦਾ ਲਹਿਜ਼ਾ ਬਹੁਤ ਖੂਬਸੂਰਤ ਲਗਦਾ ਹੈ ਧੰਨਵਾਦ
@SatnamSinghSivia
@SatnamSinghSivia 10 ай бұрын
ਦਰਸ਼ਨ ਕਰਵਾਇਆ ਬਹੁਤ ਵਧੀਆ ਮੜੀ ਨਹ ਇਸ ਜਗ ਤ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤਾ ਜਾਂਦਾ ਹੈ ਜੀ
@vakeelsingh2728
@vakeelsingh2728 11 ай бұрын
ਬਹੁਤ ਹੀ ਵੱਧੀਆ ਵੀਡੀਓ ਹੈ ਵੀਰ ਅੰਜੁਮ ਸਰੋਇਆ ਜੀ ਜੇ ਆਪਣੇ ਭੈਣ ਭਰਾ ਲੈਂਦੇ ਪੰਜਾਬ ਵਾਲੇ ਜਾਂ ਚੜਦੇ ਪੰਜਾਬ ਵਾਲੇ ਜਿੰਨਾ ਪਿਆਰ ਆਪਸ ਵਿੱਚ ਲੈਂਦੇ ਤੇ ਚੜਦੇ ਪੰਜਾਬ ਵਾਲੇ ਭਰਾਵਾਂ ਦਾ ਉਹਨਾਂ ਪਿਆਰ ਕਿਸੇ ਦੇਸ਼ ਵਿੱਚ ਨਹੀਂ ਭਾਰਤ ਵਾਲੇ ਚੜਦੇ ਪੰਜਾਬ ਵਾਲੇ ਸਿੱਖ ਭਰਾਵਾਂ ਨੂੰ ਨਫਰਤ ਕਰਦੇ ਆਪਣਾ ਨਹੀਂ ਸਮਝਦੇ ਅਸੀਂ ਵੀ ਏਨਾ ਨੂੰ ਨਫਰਤ ਕਰਦੇ ਆ
@gursewakbrar9140
@gursewakbrar9140 11 ай бұрын
ਸਰੋਆ ਜੀ ਤਲਾਬ ਨਹੀਂ ਪਵਿੱਤਰ ਸਰੋਵਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਇਹ ਸਭ ਦੇ ਦਰਸ਼ਨ ਕਰਵਾਉਣ ਲਈ
@swarnsingh6145
@swarnsingh6145 11 ай бұрын
ਮੜੀ ਨਹੀਂ ਸਰੋਆ ਸਾਹਬ ਇਸ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਼਼਼ਮਤਲਬ ਇਸ ਜਗਾ ਤੇ ਗੁਰੂ ਗ੍ਰੰਥ ਸਾਹਿਬ ਧਰਿਆ ਜਾਦਾ ਸੀ ਼਼਼ਧੰਨਵਾਦ
@harjindersingh7755
@harjindersingh7755 10 ай бұрын
ਥੜਾ ਸਾਹਿਬ ਉਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੋਵੇਗਾ
@pek1240
@pek1240 5 ай бұрын
angreji ch panjabi likhia karo ehna di video thale ehna nu gurmukhi samj ni aundi na translation di option aundi aa
@shamrozkhan630
@shamrozkhan630 3 ай бұрын
Bohat piyara Gurdwara.❤. shamroz Khan from Karachi Pakistan
@BarinderSinghKamboj
@BarinderSinghKamboj 11 ай бұрын
ਵਾਹਿਗੁਰੂ ਧੰਨਵਾਦ ਸਰੋਆ ਸਾਹਿਬ ਇਹ ਸਾਡੇ ਧਰਮ ਦੀ ਕੋਈ ਇਤਿਹਾਸਕ ਸਥਾਨ ਹੈ। ਇਹ ਵੱਡੀ ਅਦਾਲਤ ਨਹੀ ਜੀ ਲੰਗਰ ਸਾਹਿਬ ਹੈ। ਮੜੀ ਨਹੀ ਨਹੀ ਜੀ ਥੜਾ ਸਾਹਿਬ ਹੈ ਉਸ ਉਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਤਾ ਜਾਦਾ ਹੈ।
@parkashkaur8662
@parkashkaur8662 11 ай бұрын
ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਜਾਣਕਾਰੀ ਮਿਲੀ
@luckybhinder9179
@luckybhinder9179 11 ай бұрын
Waheguru ji 🙏🙏🙏🙏🙏
@luckybhinder9179
@luckybhinder9179 11 ай бұрын
Waheguru ji 🙏🙏
@inderpalsingh1047
@inderpalsingh1047 11 ай бұрын
Shukriya Saroya Saab eh Gurudwara Sahib dikhaun layi ...Mery Mother badi waar zikr krde si es Gurdwara Sahib da ...aj pehli waar Darshan hoe....Kite 3 saal pehla eh video aa jaanda meri Maa wi dekh lendi😢
@jaskarangill6299
@jaskarangill6299 10 ай бұрын
So sad 😢
@gsv1582
@gsv1582 10 ай бұрын
Ki kehnde c mata ji is gurughr bare dso kuj veer
@jatinderpalsingh7902
@jatinderpalsingh7902 10 ай бұрын
Our family was living in Harappa till 1934 then moved to Mobtgomery Doing Cloth shop at harappa now we are in Ludhiana
@jatinderpalsingh7902
@jatinderpalsingh7902 10 ай бұрын
Plz let me know the name of your Nana ji i been to Montgomery for few hours and visited our shop @Sadar Bazar where these days 2 Hakim shops 21 years ago
@inderpalsingh1047
@inderpalsingh1047 10 ай бұрын
​@@jatinderpalsingh7902.Mere Naana ji da naam Kartar Singh c ..oh English de teacher c govt school montogomery ..te ohna di jameen te Ghar chak81/5R C..sirf one mile from outer montogomary
@gurjinder3913
@gurjinder3913 5 ай бұрын
8:00 ਇਹ ਦੀਵਾਨ ਹਾਲ ਹੋ ਸਕਦਾ ਜਿੱਥੇ ਕਿਸੇ ਗੁਰਪੁਰਬ ਯਾਂ ਕਿਸੇ ਵੱਡੇ ਦਿਨ ਤੇ ਸੰਗਤ ਜਿਆਦਾ ਆਉਂਦੀ ਤੇ ਪ੍ਰੋਗਰਾਮ ਹੁੰਦਾ
@singhsaab6992
@singhsaab6992 10 ай бұрын
ਵਾਹਿਗੁਰੂ ਜੀ ਕਰਿਓ ਕਿਰਪਾ ਸਾਨੂ ਦਰਸ਼ਨ ਦਾ ਮੌਕਾ ਬਕਸ਼ ਦਿਓ 🙏
@malikmna5821
@malikmna5821 3 ай бұрын
Love you Anjam saroya sb Salam aap ki azmat ko ❤❤❤❤❤
@jaswiderjassaljaswiderjass8219
@jaswiderjassaljaswiderjass8219 11 ай бұрын
ਅੰਜੁਮ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਚੱੜਦੇ ਪੰਜਾਬ ਦੇ ਲੋਕਾਂ ਨੂੰ ਗੁਰਦੁਆਰੇ ਦੇ ਦਰਸ਼ਨ ਕਰਵਾਏ
@PrabhjotKaur-jh3ne
@PrabhjotKaur-jh3ne 11 ай бұрын
ਬਹੁਤ ਧੰਨਵਾਦ ਬਾਈ ਜੀ ਦਰਸ਼ਨ ਕਰਵਾਉਣ ਲਈ 🙏🙏
@guriqbalsingh3824
@guriqbalsingh3824 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ Waheguru Ji Waheguru Ji Thank you Saroya Saab
@nirmalmann9347
@nirmalmann9347 11 ай бұрын
History Revisited.Shukria Meharbani Anjum Saroya Sahib for such a historic video.
@gurjinder3913
@gurjinder3913 5 ай бұрын
ਬਹੁਤ ਬਹੁਤ ਧੰਨਵਾਦ ਅੱਲਾਹ ਤਾਲਾਹ ਤੁਹਾਨੂੰ ਖੁਸ਼ੀਆ ਬਖਸ਼ੇ ਤੁਸੀ ਬਹੁਤ ਬੇਹਤਰ ਕੰਮ ਕਰ ਰਹੇ ਹੋ
@Manny-999
@Manny-999 10 ай бұрын
Anjum veer tuhada bahut bahut shukria Gurudwara sahib de Darshan kraun vaaste.Allaha Tala tuhanu lambi Umar, sehat tai kushian bakhshay.
@Gurvindernagra-bk5zk
@Gurvindernagra-bk5zk 11 ай бұрын
Rabb tuhanu vaddi umar bakshe, pehli vaar kise ne gurdwara sahib vakhaya aa meherbani
@sajjadhussain1573
@sajjadhussain1573 Ай бұрын
بہت خوب
@jobanpreet9255
@jobanpreet9255 10 ай бұрын
ਵਾਹਿਗੁਰੂ ਜੀ ❤
@jasbirkaur6158
@jasbirkaur6158 10 ай бұрын
🌺💐🙏🙏🌹ਅੰਜੁਮ ਸਰੋਯਾ ਵੀਰ ਜੀ ਅਦਾਬ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ਣ ਧੰਨਵਾਦ ਤੁਸੀਂ ਹੜੱਪਾ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਵਾਏ 💐🌺🥀🌷
@Punjab8485
@Punjab8485 10 ай бұрын
Tusi bhut wadiya kam kr rhe ho, Jehde kam sade bandeya ne karne si oh tusi kar rhe ho, Sada itihas sanu dikha rhe ho,sadiya aaon waliya piddiya eh jggah dekh sakan giya, Allah aap ji nu traki bakhse,
@kaursidhu-nm9wg
@kaursidhu-nm9wg 3 ай бұрын
Thank you very much bhajee for showing different parts of the old Sikh Gurdwara and I really appreciate the way Pakistani Government kept it and took care of the building by turning it into School.
@parmindercheema8711
@parmindercheema8711 10 ай бұрын
Saroa sahib sat sri akal veer ji Rab tuhanu lambia umra ate tarakia bakhshe bahut sohni jankari diti ha guru ghar bare tuhada bahut dhanvad veer ji Tuhadia galla sun ke akha vich hanju a gae
@fatehsingh6688
@fatehsingh6688 10 ай бұрын
Very very thanks saroya ji Gurudwara Sahib Da Darshan karvaye 🙏🙏🌹🏵️🌺
@jasvirsinghjasvirsingh8414
@jasvirsinghjasvirsingh8414 11 ай бұрын
ਬਹੁਤ ਵਧੀਆ ਜੀ
@naheedfatima6838
@naheedfatima6838 10 ай бұрын
Bohat khoobsoorat gurdwara, thank you for sharing bhai
@NishanPawar-j9l
@NishanPawar-j9l 10 ай бұрын
ਅੰਬਾਲੇ ਵਾਲੇ ਸਰੋਆ ਸਾਹਿਬ ਧਨਵਾਦ ਜੀ
@LovepreetSingh-em8dw
@LovepreetSingh-em8dw 10 ай бұрын
Bahut bahut shukriya saroya saab gurudwara sahib dikhaun da
@JaswinderSingh-y1s
@JaswinderSingh-y1s 4 ай бұрын
Waheguru ji
@jassichahal8147
@jassichahal8147 9 ай бұрын
ਇਹ ਲਿਖਿਆ ਹੋਇਆ ਜੀ ਏਥੇ *ਟਹਿਲ ਕਰਾਈ ਗੁਰਾਂ ਦਿੱਤਾ ਰਾਮ ਸਪੁੱਤਰ ਲਾਲਾ ਸੌਦਾਗਰ ਰਾਮ ਅਨੇਜਾ ਦਾ ਮਿੰਟਗੁਮਰੀ ਵਾਲ਼ੇ ਚੇਤ 1, 1977*
@manjitkumar1273
@manjitkumar1273 10 ай бұрын
1947 ਵੰਡ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਬਹੁਤ ਹੀ ਦੁਖਦਾਈਕ ਸੀ।ਕਾਸ਼ ਦੋਵੇਂ ਪੰਜਾਬ ਕਦੇ ਫਿਰ ਇਕੱਠੇ ਹੋ ਜਾਣ।
@JasbirSingh-cv6ji
@JasbirSingh-cv6ji 10 ай бұрын
Vir ji tusi bhot wadia piar nal kalli kalli gall dasi dill nu khusi mili rab tuhanu sada khush rakhe tracki deve
@DeepSingh-i8z
@DeepSingh-i8z 9 ай бұрын
14:01 Thank you Sroya sahib, indeed you have done remarkable job by showing this historical heritage
@niranjansinghjhinjer1370
@niranjansinghjhinjer1370 5 ай бұрын
Jionde raho bhai ji 🙏
@vishalmattu7877
@vishalmattu7877 11 ай бұрын
ਸਤਿ ਸ੍ਰੀ ਆਕਾਲ ਜੀ ਅੰਜੁਮ ਸਰੋਇਆ ਸਾਬ 🙏🙏🙏🙏
@JafarAli-t9o
@JafarAli-t9o 3 ай бұрын
VERY Nice ❤❤❤❤❤❤❤
@Majorsingh-d1o
@Majorsingh-d1o 11 ай бұрын
WAHEGURU JI DHAN DHAN GURU BABA NANAK DEV JI, ANJUM JI VERY LOVELY AND VERY BEAUTIFUL VLOG OF THIS BEAUTIFUL LOCATION JI.
@SIKHRAJ-1699
@SIKHRAJ-1699 10 ай бұрын
Saroya Sahib aap ji ne video de akhir which Jo bol bole ne oh lajavab ne. Dil karda c tusi boli jayo te aussie suni jaiya 🙏🏼🙏🏼❤❤
@gvinnixpharmaceutical3510
@gvinnixpharmaceutical3510 10 ай бұрын
Saroya Saab jadoo tuhanu sunde Han injj lagda jeiven koi aapna bol reha, Punjabi bahut sohni bolde ho Parmatma lammi Umar bakshee
@sukhid9
@sukhid9 4 ай бұрын
very nice ji watching from USA
@sukhpalvir2949
@sukhpalvir2949 11 ай бұрын
Saroya sahib, the TALAB you say is actually SAROVER , we say it with respect, where visitors have a dip in water ( to pure body ) before you enter into Gurudwara building to pure your mind. Thanks a million times for give us a virtual tour of HARAPPA yesterday and this SCHOOL today. You are the BEST. God bless you & your love ones.
@karama709
@karama709 11 ай бұрын
It is also talab or toba now
@KewalSingh-tj6xi
@KewalSingh-tj6xi 10 ай бұрын
ਵਾਹਿਗੁਰੂ। ਜੀ
@sanjeevutpal3527
@sanjeevutpal3527 11 ай бұрын
Anjum ji, thank you very much for making the people of our poor Punjab see the Gurdwara
@varinderdhanoa940
@varinderdhanoa940 10 ай бұрын
Bhut sohna a gurudwara Sahib..thnku vir ji tuhda Sanu eh gurudwara Sahib dekha na lyi 🙏
@gurvindersinghbawasran3336
@gurvindersinghbawasran3336 10 ай бұрын
Waheguru ji khushia bakshe bhai saroiya sahib ji ji 🙏❤️ tusi darshan karwaye gurdwara Sahib Ji de ❤️🙏😢
@SinghFulel
@SinghFulel 10 ай бұрын
ਵਾਹ ਜੀ ਵਾਹ ਮਹਾਨ ਪੁਰਸ਼ੋ
@surjanrandhawa8130
@surjanrandhawa8130 10 ай бұрын
Jioda raho Anjum saroya bahut vadiya jankari diti ap ne Rab tenu chardikala bakshe
@MNCH
@MNCH 7 ай бұрын
With a perspective of 1918, this building is GRAND! perhaps it was one of the best Gurdwaras of the time (when it was built)
@drppsbhullar9794
@drppsbhullar9794 10 ай бұрын
🎉 ਧੰਨਵਾਦ ਜੀ 🎉
@satindersidhu1564
@satindersidhu1564 10 ай бұрын
This being , a place to impart education to youngsters is the best use of an old religious place , which does not have enough members or subscribers, as for better word to describe , I will say in Punjabi-Sangat. Also I would like to thank Mr Saroya for the effort he took to show us this historical place which otherwise would be lost to history.I also agree that with your assessment that this place has survived ,evolved and saved from destruction for the fact the a very good use is being made of it. Countless student learned here and found a good way life afterward in the world at large. Thanks again. Please keep up the good work.All the best .
@KotlaTv13
@KotlaTv13 10 ай бұрын
Anjum saroa saab ji thanks tera gurduwara sahib ji de darshan karva te 🙏
@damanahluwalia5040
@damanahluwalia5040 11 ай бұрын
Darshan Karan lyi bot bot Dhanyawad Anjum veere. Guru Maharaj twannu sada sukhi rakhan. Love from Bhopal India
@HassanAli-gv4wv
@HassanAli-gv4wv 10 ай бұрын
Tusi ahluwalia o ahluwal pand a qasur vach jassa singh aluwaliya da
@ssbdiary5258
@ssbdiary5258 10 ай бұрын
ਬੁਹਤ ਵਧੀਆ 🙏🏼🙏🏼🙏🏼
@kulbirhundal7316
@kulbirhundal7316 10 ай бұрын
Anjum Saroya Sir your vlog time 5:30 - The writing is in Gurmukhi and seems like year mentioned is Nanakshahi Calender Year - to be read as "Tehal Krai Guranditta Ram sputar (son of) Lala Saudagar Ramaneja, da Mintgomery Walie One Chet Year 1977" (Bikrami Year ??) I can be wrong but as far as I understood 77-57 = 20, So Date could be 1 Chet year 1920
@tanvirbawa9621
@tanvirbawa9621 10 ай бұрын
This is the beauty of India. People irrespective of religion respected and donated money for each other's religious places. Hindu Lala Saudagar Ram Aneja donated for gurudwara sahib. This practice was regular during undivided India when people irrespective of religion donated and helped each other in building mosques, mandirs and gurudwaras but the present generation of people is full of hate for each other religion
@baljinersinghjujhar2509
@baljinersinghjujhar2509 10 ай бұрын
ਬਹੁਤ ਹੀ ਵਧੀਆ ਜੀ
@kuldeepsinghkavisherkuldee776
@kuldeepsinghkavisherkuldee776 10 ай бұрын
Soroya sab veer ji bhut bhut dhanvaad darshan krun li tusi apni urdu jaban jo v bol rhe vadia lagda sade vade v luhor de bashinde san ji
@satwantkaur7541
@satwantkaur7541 10 ай бұрын
Kia ee baat, bahut shukaria veer ji , darshen krun day lai
@manjitdeol4843
@manjitdeol4843 3 ай бұрын
Thank you sir 🙏
@JaswantSingh19788
@JaswantSingh19788 9 ай бұрын
Saroa saib very nice sat sri akal. Salam g
@gurmandersinghbrar5123
@gurmandersinghbrar5123 11 ай бұрын
Thank you Saroya Sahib ji God Bless you 🙏🙏
@MandeepSingh-gg7rm
@MandeepSingh-gg7rm 10 ай бұрын
Sroya saab bhut bhut dhanwad tuhada tuc Sikha di historical jagah de darshan krwaye 🙏🙏
@harbhindersandhu7046
@harbhindersandhu7046 10 ай бұрын
Sariya sahib bahut bahut dhanwad. Rabb rakha
@rashpalsingh8962
@rashpalsingh8962 10 ай бұрын
Waheguruji mehr kryo 🙏🙏🙏🙏❤❤
@gursewaksingh8299
@gursewaksingh8299 10 ай бұрын
Very nice really appreciable video, good efforts brother's.Thanks for this activity.
@jotsingh692
@jotsingh692 11 ай бұрын
Dhanyawad veer ji waheguru ji Mehar Karan
@Weallareone-1
@Weallareone-1 10 ай бұрын
Bhohat vadiya veer ji.
@gurdialsingh3131
@gurdialsingh3131 10 ай бұрын
Dhanbad shukriya saroya sir ji Allah bless you jiwmk ji
@ranjitsingh-pc5of
@ranjitsingh-pc5of 10 ай бұрын
I am amazed at the grandeur of the gurdwara and greatful to the people who have kept it well maintained and respect. Ranjit Singh Delhi
@guriqbalsinghrangreta902
@guriqbalsinghrangreta902 11 ай бұрын
Thanks Sarova ji
@gurdialsingh5951
@gurdialsingh5951 10 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@shubvirk7820
@shubvirk7820 10 ай бұрын
Waheguru ji bahut sohna Guru ghar aa
@SurinderKaur-vf8bu
@SurinderKaur-vf8bu 11 ай бұрын
Waheguru ji pavtter srover h ji sroya shib veer ji 🙏🙏
@kamalkaran2165
@kamalkaran2165 10 ай бұрын
Saroya bai Love u aa jatta Charde Panjab ton Kamal Randhawa
@satwantkaur7541
@satwantkaur7541 10 ай бұрын
Veer ji rabb aap nu razi rakhay
@harinderpalbrar5185
@harinderpalbrar5185 10 ай бұрын
ਬਹੁਤ ਵਧੀਆ ਬਾਈ ਜੀ
@RaiFaizanK
@RaiFaizanK 3 ай бұрын
👍
@sarabjitsingh5960
@sarabjitsingh5960 10 ай бұрын
Bohat wadia sarkari sahib allah tandrustan & bakhse🎉🎉🎉🎉🎉🎉🎉
@spalsingh4236
@spalsingh4236 10 ай бұрын
Bahut vadiya jankari dity ji
@harbhajansingh8426
@harbhajansingh8426 10 ай бұрын
Saroya sahab bahut bahut dhanyawad ji Guru ghar de darshan karvaan vaste. Guru ghar vich madi nahi hundi oh thada sahab hai jis par Dhan Dhan sahib sri Guru Granth Sahib Ji da prkash hunda hovehga
@RandhirSinghOfficial642
@RandhirSinghOfficial642 10 ай бұрын
Dhanwaad bhai sahib Gurudwara sahib de darshan karoun lai 🙏🙏🙏🙏
@neelamverma7771
@neelamverma7771 11 ай бұрын
Bahot hi wadiya video ha Main tadi sari video dekhni ha
@maluksamra4787
@maluksamra4787 10 ай бұрын
Satnaam waheguru,🙏ur good bai ji
@youtubegurman1260
@youtubegurman1260 11 ай бұрын
Best vy for all sikh's community. satnam waheguru ji
@pyaresingh72
@pyaresingh72 10 ай бұрын
😢 Veer sroya rab tenu lambia umra deve tu shan e es mankhta da
Quando eu quero Sushi (sem desperdiçar) 🍣
00:26
Los Wagners
Рет қаралды 15 МЛН
Chain Game Strong ⛓️
00:21
Anwar Jibawi
Рет қаралды 41 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Good news for all Sikh Sangat Gurdwara Sri 6vien Patshai Matto Bhaike going open
27:21