ਡੈਸਟੀਨੇਸ਼ਨ ਵੈਡਿੰਗ ਦੀ ਸਭ ਤੋਂ ਸੋਹਣੀ ਲੋਕੇਸਨ

  Рет қаралды 11,294

Guri Gharangna

Guri Gharangna

Күн бұрын

Пікірлер: 31
@yadvindersharma5269
@yadvindersharma5269 Ай бұрын
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
@punjabiludhiana332
@punjabiludhiana332 29 күн бұрын
ਜਗਾੜ ਤਾਂ ਵੀਰ ਹੁਣਾ ਦਾ ਬਹੁਤ ਸੋਹਣਾ । ਪਰ ਆਮ ਬੰਦੇ ਦੀ ਪਹੁੰਚ ਤੋਂ ਦੂਰ ਆ । ਨੋਰਮਲ ਘੱਟ ਤੋ ਘੱਟ ਵੀ ਜੇ ਇੱਥੇ ਪ੍ਰੋਗਰਾਮ ਕਰਨਾ ਤਾਂ ਪੰਜ ਛੇ ਲੱਖ ਚਾਹੀਦਾ । ਬਾਕੀ ਵੀਰ ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ ਬਹੁਤ ਸੋਹਣਾ ਪੈਲੇਸ ਆ ॥
@gurpreetsetia8713
@gurpreetsetia8713 Ай бұрын
ਮੁਬਾਰਕਾਂ ਸਾਰੀ punjoy ਟੀਮ ਨੂੰ🙏
@LakhwinderLakhi302
@LakhwinderLakhi302 Ай бұрын
bhut vadia location vry nice
@mishrasingh7357
@mishrasingh7357 Ай бұрын
ਵਾਹਿਗੁਰੂ ਜੀ ਨੇ ਮੇਹਰ ਕੀਤੀ ਹੈ ਭਾਈ
@ManiMani-gx8yi
@ManiMani-gx8yi Ай бұрын
Bhut sohni location hai
@Narindersingh-tm8zz
@Narindersingh-tm8zz 13 күн бұрын
Karcha v push lya kro kine k lge project te
@harpalmann2878
@harpalmann2878 Ай бұрын
ਬਹੁਤ ਬਹੁਤ ਮੁਬਾਰਕਾਂ ਬਾਈ
@sukhjinderinsan1842
@sukhjinderinsan1842 Ай бұрын
Bhut shona ji Waheguru tarakiya deve
@nirmalsidhu981
@nirmalsidhu981 Ай бұрын
ਬਹੁਤ ਖੂਬ
@gurbazsinghbittubittu5297
@gurbazsinghbittubittu5297 Ай бұрын
Waheguru ਤਰੱਕੀ dewe
@JaswinderSingh-sc2do
@JaswinderSingh-sc2do Ай бұрын
Very nice 💯
@GandhiMann-f5l
@GandhiMann-f5l Ай бұрын
Good 👍
@yaarmansato118
@yaarmansato118 Ай бұрын
Nice sir ji❤❤🎉
@jobanhaher7659
@jobanhaher7659 Ай бұрын
congratulations guri y🎉
@thatwasyesterday
@thatwasyesterday Ай бұрын
Congrats from Jinder Ratia and Jaspal Chitti
@gurbazsinghbittubittu5297
@gurbazsinghbittubittu5297 Ай бұрын
Boht sohna g
@ajayjindal3737
@ajayjindal3737 Ай бұрын
Best wishes
@navdeepramana7478
@navdeepramana7478 Ай бұрын
Very nice g
@RavinderKaur-oi4vd
@RavinderKaur-oi4vd Ай бұрын
Congratulations bai ji 🎉 very nice👌👍🙌🙌🙏🙏
@jotmander7163
@jotmander7163 Ай бұрын
🎉
@gurleenkaur3087
@gurleenkaur3087 Ай бұрын
Very nice
@ritubansal8834
@ritubansal8834 Ай бұрын
Nice
@preet13ksm3
@preet13ksm3 Ай бұрын
❤❤❤❤❤
@ManiArsh-ev8jq
@ManiArsh-ev8jq Ай бұрын
I’m ❤ ❤7😅😮😅
@Mbmeusic42106
@Mbmeusic42106 Ай бұрын
Nice😍🫠
@gopalchauhan1612
@gopalchauhan1612 Ай бұрын
Bai apni samratha ansar viah kro... apne gharo kro ehna nu na lutao....
@ginnibhangu2666
@ginnibhangu2666 Ай бұрын
ਸਹੀ ਗੱਲ ਬਾਈ ਏਡੇ ਏਡੇ ਵੇਹੜੇ ਆਪਣੇ ਬਾਕੀ ਜ਼ਿਆਦਾ ਬਾਹਰ ਬਾਹਰ ਪਿੰਡ ਦੇ ਨਿਆਈ ਆਲੇ ਖੇਤਾਂ ਵਿੱਚ ਸਿਰੇ ਦਾ ਟੈਂਟ ਲਾ ਕੇ ਕਿਵੇਂ ਮਰਜ਼ੀ ਵਿਆਹ ਕਰੀ ਜਾਉ ਐਵੇ ਇਹਨੇ ਮਹਿੰਗੀਆਂ ਮਹਿੰਗੀਆਂ ਪਲੇਟਾਂ ਦਾ ਰੇਟ ਦੇ ਕੇ ਫੇਰ ਕੋਈ ਕਿੱਲਾ ਕੋਈ ਦੋ ਕਿੱਲੇ ਪਿੱਛਾਹ ਹੱਟ ਜਾਂਦਾ ਆਪਾ ਆਪ ਵੀ ਜ਼ਿੰਮੇਵਾਰ ਹਾਂ ਵੱਡੇ ਵਿਆਹ ਵੱਡੇ ਟਰੈਟਰ ਉੱਤੇ ਆਸ਼ੇ ਦੇ ਮੁੱਲ ਦੇ ਸਪੀਕਰ ਫੇਰ ਜਾਵਾਂਗੇ ਕਿੱਧਰ ਨੂੰ ਤਾਹੀ ਤਾਂ ਸੈਟਰ ਆਲੇ ਫਸਲ਼ ਚੱਕਣ ਲਿੱਚ ਗੜਿੱਜੀਆ ਕਰਦੇ ਨੇ ਆਪਾ ਰੇਆ ਸਪਰੇਆ ਇੱਥੋ ਤੱਕ ਆਪਣੇ ਦੇਸੀ ਬੀਜ ਵੀ ਖਤਮ ਕਰ ਲਏ ਉਹ ਵੀ ਹਰੇਕ ਸਾਲ ਨਵੇ ਲੈਣੇ ਆ ਕਾਰਪੋਰੇਟਾ ਦੇ ਪਹਿਲਾ ਹੀ ਅਜਿਹੀ ਬੀਮਾਰੀਆਂ ਆਲੇ ਬੀਜ ਤਿਆਰ ਕਰਦੇ ਆ
@gurleenkaur3087
@gurleenkaur3087 Ай бұрын
Oh keda dhke nal bula rhe thonu😂 hasiyat anusar hi krde sab . Bohot lok bethe ne paisa lgaun vaale tn oh lgaunge . …Kise de ehne kam te mehnt nu tuc eda de dialgoue maarke swah kr dineo . agle bnde ne v kina paisa lgaya hoyu bnaun te ho tuc keh rhe v ehna nu na lutao . Business hunda eh . Paisa sab nu hi kmauna mehnt krke
@punjabiludhiana332
@punjabiludhiana332 29 күн бұрын
ਜਗਾੜ ਤਾਂ ਵੀਰ ਹੁਣਾ ਦਾ ਬਹੁਤ ਸੋਹਣਾ । ਪਰ ਆਮ ਬੰਦੇ ਦੀ ਪਹੁੰਚ ਤੋਂ ਦੂਰ ਆ । ਨੋਰਮਲ ਘੱਟ ਤੋ ਘੱਟ ਵੀ ਜੇ ਇੱਥੇ ਪ੍ਰੋਗਰਾਮ ਕਰਨਾ ਤਾਂ ਪੰਜ ਛੇ ਲੱਖ ਚਾਹੀਦਾ । ਬਾਕੀ ਵੀਰ ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ ਬਹੁਤ ਸੋਹਣਾ ਪੈਲੇਸ ਆ ॥
@Sandeepkumar-gr3pu
@Sandeepkumar-gr3pu Ай бұрын
❤❤
Cat mode and a glass of water #family #humor #fun
00:22
Kotiki_Z
Рет қаралды 42 МЛН
Chain Game Strong ⛓️
00:21
Anwar Jibawi
Рет қаралды 41 МЛН
800+ Food Items | Punjab ki luxury Wedding
16:18
GS Food Travels
Рет қаралды 122 М.