Upvc Window design I upvc window installation I Upvc window price

  Рет қаралды 39,883

Guri Gharangna

Guri Gharangna

Жыл бұрын

Upvc Window design I upvc window installation I Upvc window price
#upvc_windows
#windows
#upvcwindowinstallation
Which is better upvc or aluminium?
wood or aluminium or upvc?
difference between aluminium & upvc windows

Пікірлер: 75
@JaspreetSingh-jy2pj
@JaspreetSingh-jy2pj Жыл бұрын
ਬਾਈ ਦਾ ਘਰ ਤਿਆਰ ਹੋ ਗਿਆ ਲੱਗਦਾ। 3-4 ਮਹੀਨੇ ਪਹਿਲਾਂ ਪਾਈ ਵੀਡਿਉ ਚ ਅਧੂਰਾ ਸੀ ਕੰਮ। ਬਹੁਤ ਜਾਣਕਾਰ ਸੱਜਣ ਆ ਹਰ ਮਾਮਲੇ ਚ।
@NirmalSingh-he2ln
@NirmalSingh-he2ln Жыл бұрын
ਘਰ ਬਣਾਉਣ ਤੇ ਮਕਾਨ ਬਣਾਉਣ ਵਿਚ ਸ਼ਾਇਦ ਇਹ ਹੀ ਵੱਡਾ ਫਰਕ ਹੈ. ਮਕਾਨ ਤੇ ਸਾਰੇ ਹੀ ਬਣਾ ਲੈਂਦੇ ਹੱਨ, ਘਰ ਬਣਾਉਣ ਲਈ ਤੁਹਾਨੂੰ ਬਹਤ ਸਾਰੇ ਗਿਆਨ ਦੀ ਜਰੂਰਤ ਹੈ । ਘਰ ਵਿਚ ਜੇ ਸਿਰਫ ਤੁਸੀ ਇਕ ਹਿਉਮਿਡਿਟੀ ਵਾਲੇ ਫੇਕਟਰ ਤੇ ਹੀ ਕੰਟਰੋਲ ਨਹੀਂ ਕੀਤਾ ਤੇ ਘਰ ਵਿਚ ਬੈਠਣਾ ਹੀ ਮੁਸ਼ਕਲ ਹੋ ਜਾਂਦਾ ਹੈ । ਭਾਵੇਂ ਘਰ ਤੇ ਇੱਕ ਕਰੋੜ ਵੀ ਲਾ ਦੇਵੋ ।
@Gurdeep.Singh_Dhaliwal
@Gurdeep.Singh_Dhaliwal Жыл бұрын
ਬਹੁਤ ਵਧੀਆ ਜਾਣਕਾਰੀ ਐ ਥੋੜਾ ਜਾ ਵੀਡੋ ਦੇ ਸਾਈਜਾ ਵਾਰੇ ਵੀ ਦੱਸਣਾ ਮੋਟੀ ਮੋਟੀ ਜਾਨਕਾਰੀ ਰੇਟ ਬਾਰੇ ਵੀ ਦੱਸਣਾ ਸੀ
@mandeepsidhu7541
@mandeepsidhu7541 Жыл бұрын
ਬਹੁਤ ਵਧੀਆਂ ਬਾਈ ਜੀ ਬਾਈ ਸੁਖਦੀਪ ਦਾ ਸੁਭਾਅ ਬਹੁਤ ਵਧੀਆ ਹਰ ਗੱਲ ਦੀ ਜਾਣਕਾਰੀ ਸਹੀ ਦਿੰਦੇ ਹਨ
@Loser.303
@Loser.303 18 күн бұрын
Bai hun vr da ghar pura tyar ho gya. full ghar di ik video jrur bnao bai ji ik. eh video vich sirf windows hi dsya. final video after ready v bnao bai es ghar di video. baki bai hle tak de sab ton informative video parts ehna bai g de ghar de ne. Thank u bai nu and guri bai nu v
@NirmalSingh-he2ln
@NirmalSingh-he2ln Жыл бұрын
Guri saab and Sukhdeep singh ji, this is a excellent video for the people who are building a new and modern homes. Thank you. This stuff is really much better than wood.
@ramandeepsingh6112
@ramandeepsingh6112 Жыл бұрын
Veer g pls ess house di hun puri video bnao veer kolo bahut kuj sikhn nu mil ria pls ik vaar full house di video pado mn v ghr bnva ria veer kuj na kuj sikhn nu milje
@kamaljitsingh4208
@kamaljitsingh4208 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ 👍🙏
@jaswinderjaswinder9101
@jaswinderjaswinder9101 Жыл бұрын
Bhut vadia jankari mili video dekh ke 🙏🏼
@SukhwinderSingh-wv9qk
@SukhwinderSingh-wv9qk Жыл бұрын
Bauhat vadhia jaankaari ditti ji.Thanks
@PawanKumar-ty3ib
@PawanKumar-ty3ib Жыл бұрын
Bahut badhiya jankari
@dj-mf2ne
@dj-mf2ne 5 ай бұрын
Buhat vadia lagey vedio y ji
@NirmalSingh-he2ln
@NirmalSingh-he2ln Жыл бұрын
Beautiful home, Super quality. Upvc is the best....A sustainable house.
@PANKAJSHARMA-qh4mh
@PANKAJSHARMA-qh4mh Жыл бұрын
Please make full video of this beautiful house
@sidhu9446
@sidhu9446 Жыл бұрын
👍
@amritdhun4711
@amritdhun4711 Жыл бұрын
22 house tour v krao.. and ehna pipe system kita c temperature control lai oh v pushiyo… And blocks da finishing ki review ehna de .. kitho milde ??? Ik vedio hor kreo
@tejindersinghgill364
@tejindersinghgill364 Жыл бұрын
Good
@INDER_PREET_95
@INDER_PREET_95 Жыл бұрын
Brother ਇਸ ਘਰ ਦੀ ਵੀਡਿਉ ਵੀ ਬਣਾ ਲੈਣੀ ਸੀ।।।।।।।ਪਰਦੇ ਵੀ ਬਹੁਤ ਵਦੀਆ ਤਰੀਕੇ ਨਾਲ ਲੱਗੇ ਆ, ਕੰਦ ਤੇ ਕੋਈ ਪਰਦੇ ਦੇ ਪਾਇਪ ਵੀ ਨਈ ਦਿਖਦੇ ,
@gurigharangna
@gurigharangna Жыл бұрын
ਬਣਾਵਾਂਗੇ ਬਾਈ ਜੀ ਥੋੜਾ ਕੰਮ ਰਹਿੰਦਾ
@jatinderpal8054
@jatinderpal8054 Жыл бұрын
​@@gurigharangna eh bhaji de ghr diya pehla v video dekhiya ne jehda sir project kita c v ac di lod na pwe system te do saal baad detail video bnaun da tusi wada kita c oh video le k awo ji
@diljitdhattal2310
@diljitdhattal2310 Күн бұрын
Oh pipe sir celing tym baki sari down celing hundi sirf parde wali jaga to nahi hundi....
@nitikagulatimotivational5481
@nitikagulatimotivational5481 Жыл бұрын
❤❤❤❤
@aroraasr8332
@aroraasr8332 11 ай бұрын
Which company's UPVC ? Bai ji, pls naam dasdo....
@karamjitsingh2622
@karamjitsingh2622 11 ай бұрын
Good 👍 sir ji but main v chugathha lwa Chuka ji
@pardeepsingh7403
@pardeepsingh7403 Жыл бұрын
Veer jehda es 22 ny cooling system lagvaya se us bary be daso
@kuldeepsidhu1149
@kuldeepsidhu1149 Жыл бұрын
👌❤️🙏
@karamjeetchahal4630
@karamjeetchahal4630 Жыл бұрын
Bai company da ki name jo company dea lghvaea na and rate ki a bai
@gulabsingh-mq9lo
@gulabsingh-mq9lo Жыл бұрын
Nice Bai ji iss vicho barish wala paani ta ander nhi aunda And eh wali window da square feet da ki rate peya complete
@ajaybhadu8327
@ajaybhadu8327 Жыл бұрын
Bhai ji enke Ghar me tunnel cooling system par complete video bana doo 😊😊😊
@dalwinderjeetbrar3343
@dalwinderjeetbrar3343 Жыл бұрын
Upvc doors baare v vedio Karo bai ji
@deepharman8390
@deepharman8390 11 ай бұрын
Veer agli video ch enna jruur puchiyo eh kehri company di aaw and full details dsio next video ch please nll jinna ne eh windows lgi aaw ohna nu v nll contact kriyo please veer tuhde video dekh ke bhut kujhh sikhn nu milya new house baun nu please veer next video ch jruur dsiyo 🙏🙏
@JaspreetSingh-kd8pv
@JaspreetSingh-kd8pv Жыл бұрын
22 ਜੀ ਜੋ ਹਵਾ ਵਾਲਾ ਤੁਰਬਾ ਕੀਤਾ ਸੀ 22 ਨੇ ਉਸ ਤੇ ਤਾ ਵੀਡੀਓ ਬਣੋ। ਅਤੇ ਇਕ ਬਾਰ ਹਾਊਸ ਦੀ ਫੁਲ ਵੀਡੀਓ ਬਣੋ
@gurpreetsinghdhaliwal7571
@gurpreetsinghdhaliwal7571 Жыл бұрын
Bai ji ena de ghar di video v bnado sare di
@blablabla113
@blablabla113 Жыл бұрын
Veer ena de house di puri video banao . Pehla walia v 2 dekhea ne ena dia
@parampalsingh63
@parampalsingh63 Жыл бұрын
22 ji de doors v upvc de lagde aa?
@inderjitparmar6932
@inderjitparmar6932 Жыл бұрын
Sir grond pipe dabby see sicsice hay thandi hawa k lai
@sahilsoni9900
@sahilsoni9900 Жыл бұрын
Guri 22 Gate v UPVC de laaye hoye ne veer ne ?
@sukhsraon4326
@sukhsraon4326 Жыл бұрын
ਕੰਪਨੀ ਤਾਂ ਦੱਸ ਦਿਓ ਬਾਈ ਜੀ
@simarmaan7101
@simarmaan7101 Жыл бұрын
Guri veer jekar pehla oh jisti Chadr dia chagatha lgia hon fer v eh install kra skde ja nai
@ArunKumar-yr3ei
@ArunKumar-yr3ei 5 ай бұрын
Veer 22 de ghar di puri video kithe a??? Under construction wali ta dekhi hoi a , after finishing wali ???
@tatladharminder9
@tatladharminder9 Жыл бұрын
ਵੀਰ ਕਿਸ ਕੰਪਨੀ ਦੀ ਵਾ pvc
@sammysingh1178
@sammysingh1178 Жыл бұрын
MOooi brand aa shyd bai
@AmandeepSingh-iu4zk
@AmandeepSingh-iu4zk Жыл бұрын
22 g hardware kinlong company da use kita. Te tusi turkey da khay rahe se
@cajatinbansal8311
@cajatinbansal8311 5 ай бұрын
Make a full video of house
@amandeepsharma6561
@amandeepsharma6561 Жыл бұрын
Full house di video share kro
@ArshChahal47
@ArshChahal47 Жыл бұрын
Dust nal kamm khraab hon ala waise vadhia.
@PrinceKumar-go5yl
@PrinceKumar-go5yl Жыл бұрын
Bhai da home tour karo pajiji
@parampalsingh63
@parampalsingh63 Жыл бұрын
22 ji...company da naam dasdo
@gurmejsingh917
@gurmejsingh917 Жыл бұрын
22g company v dasso
@khushdipkumar1229
@khushdipkumar1229 Жыл бұрын
Sir price kina upvc da foot
@diljitdhattal2310
@diljitdhattal2310 Күн бұрын
Security chora wal ta kdi pusheya ni punjab ch chor ehne
@dhainchand1643
@dhainchand1643 32 минут бұрын
rate?
@vehlijanta6321
@vehlijanta6321 Жыл бұрын
Kina ka khrcha aa gya bai .. idea ta de dinde
@RM-hj9ud
@RM-hj9ud Жыл бұрын
E bhai khenda c temperature ghat rahu es ghar da , pr wall te AC laga hoyea a😂😂😂😂😂
@amardeepgill837
@amardeepgill837 Жыл бұрын
Bai ji company kehri aa e ta dso
@xfactor5326
@xfactor5326 4 ай бұрын
22 upvc kedi company di aa yaar..........?????
@balwindersingh-up6vg
@balwindersingh-up6vg 10 ай бұрын
Company name brother???
@jasjeetsinghpannu2664
@jasjeetsinghpannu2664 Жыл бұрын
8 din late hogi video 22,taaje-taaje 120000 laye aa a hje aluminium dia chugathan te.
@jchattha3464
@jchattha3464 10 ай бұрын
Aluplast india pvt Ltd , German di company aw
@sammysingh1178
@sammysingh1178 Жыл бұрын
Bai company da naam v dss dinde !
@tejigrewal6867
@tejigrewal6867 Жыл бұрын
All house 🏠 dekho
@chandansama0082
@chandansama0082 Жыл бұрын
ਬਾਈ ਜੀ Safety or security ਬਿਲਕੁਲ ਵੀ ਹੈ ਨਹੀਂ ਚੋਰ ਸ਼ਿਸਾ ਤੋੜ ਕੇ ਅੰਦਰ ਆ ਸੱਕਦਾ । safety ਦਾ ਵੀ ਹੱਲ UPVC window ਦੇ ਨਾਲ ਜ਼ਰੂਰ ਦੱਸੋ ।
@satnamkaursaggu6911
@satnamkaursaggu6911 Жыл бұрын
Ji dasso
@chandansama0082
@chandansama0082 Жыл бұрын
@@satnamkaursaggu6911 Ji
@levihecho007
@levihecho007 9 ай бұрын
ਹੱਲ ਬਿਲਕੁਲ ਹੈ। ਬਾਹਰ ਖੁੱਲ੍ਹਣ ਵਾਲੀ ਬਾਰੀ ਦੀ ਜਗ੍ਹਾਂ 'ਤੇ ਸਲਾਈਡ ਹੋਣ ਵਾਲੀ ਬਾਰੀ ਲੱਗ ਜਾਂਦੀ ਆ। ਤੇ ਬਾਹਰਲੇ ਪਾਸੇ ਲੋਹੇ ਜਾਂ ਸਟੀਲ ਦੀ ਗਰਿੱਲ ਲਗਾ ਲਓ। ਬਾਕੀ ਸ਼ੀਸ਼ਾ ਵੀ ਸਿਕਿਓਰਟੀ ਗਲਾਸ ਲੱਗ ਜਾਂਦਾ ਜਿਹੜਾ ਟੁੱਟ ਤਾਂ ਜਾਂਦਾ ਪਰ ਟੁੱਟ ਕੇ ਡਿੱਗਦਾ ਨਹੀਂ ਉੱਥੇ ਹੀ ਅੜ ਜਾਂਦਾ ਤੇ ਉਹਨੂੰ ਖੋਲ੍ਹਣਾ ਬਹੁਤ ਮੁਸ਼ਕਿਲ ਆ ਘੰਟੇ ਲੱਗ ਸਕਦੇ ਕਿਉਂਕਿ ਦੋ ਸ਼ੀਸ਼ਿਆਂ ਵਿਚਕਾਰ ਫਿਲਮ ਲੱਗੀ ਹੁੰਦੀ।
@InderjeetSingh-ob9hu
@InderjeetSingh-ob9hu 10 ай бұрын
Bai rupane lagi ede nal di ohne de cuhee kutr gaye ehna nu
@RajuSingh-ys8sj
@RajuSingh-ys8sj Жыл бұрын
Safety ghat aa Chor sida ander he aaunge😅😅
@dharamsingh1224
@dharamsingh1224 Жыл бұрын
P.b.c ,Windows ਦੀ ਲੰਬਾਈ ਚੌੜਾਈ ਕੀਤੀ ਹੈ ਦਰਵਾਜ਼ੇ ਦੀ ਲੰਬਾਈ ਚੌੜਾਈ ਕੀਤਨੀ ਹੈ
@pritamkaur5083
@pritamkaur5083 8 күн бұрын
guri veer ji as veer da ph no mil skda
@gurcharansran4739
@gurcharansran4739 Жыл бұрын
ਗੁਰੀ ਜੀ ਬਾਈ ਦਾ ਨੰਬਰ ਜ਼ਰੂਰ ਦਿੳ
@ns05gill
@ns05gill Жыл бұрын
pl send contact no of shop
@bhindasandhubhupinder1212
@bhindasandhubhupinder1212 11 ай бұрын
ਬਾੲਈ ਜੀ ਗੁਸਾ ਨਾ ਕਰਿੳ ਪਰ ਤੁਹਾਡੇ ਕੋਠੀ ਨੂੰ ਦੇਖਕੇ ਹਸਪਤਾਲ ਵਾਲੀ ਫਿਲਿੰਗ ਜਿ਼ਆਦਾ ਆ ਰਹੀ ਹੈ ਕੁਝ ਜਿ਼ਆਦਾ ਹੀ white white ਕਰ ਰੱਖਿਆ ਹੈ ਸਾਰਾ ਘਰ ਬਾਕੀ ਵੀਰ ਤੈਨੂੰ ਵੀ ਦੋ ਸਾਲ ਬਾਅਦ ਪਤਾ ਲਗੂ ਵੀ ਯੈਲੋ ਹੁੰਦੀ ਹੈ ਜਾ ਨਹੀ
@jchattha3464
@jchattha3464 10 ай бұрын
ਜੇ ਵਧਿਆ ਕੰਪਨੀ ਆ ਫਿਰ ਨੀ ਬਾਈ ਯੈਲੋ ਹੁੰਦੀ
@levihecho007
@levihecho007 9 ай бұрын
ਆਪਣਾ ਆਪਣਾ ਨਜ਼ਰੀਆ ਹੁੰਦਾ। ਮੈਨੂੰ ਤਾਂ ਘਰ ਬਹੁਤ ਸ਼ਾਂਤਮਈ ਮਾਹੌਲ ਵਾਲਾ ਲੱਗਿਆ। ਕਈ ਲੋਕ ਘਰ ਬਣਾਉਣ ਲੱਗੇ ਬਹੁਤ ਸ਼ੋਸ਼ੇਬਾਜ਼ੀ ਕਰ ਕੇ ਲਾਲ ਪੀਲੀਆਂ ਲਾਈਟਾਂ ਲਾ ਲੈਂਦੇ ਨੇ। ਉਸ ਵਿੱਚੋਂ ਘਰ ਦੀ ਫੀਲਿੰਗ ਘੱਟ ਤੇ ਸ਼ੋਰੂਮ ਵਾਂਗ ਘੁਟਨ ਮਹਿਸੂਸ ਜਾਂਦਾ ਹੁੰਦੀ ਹੈ। ਇਸ ਘਰ ਵਿੱਚ ਘੁਟਨ ਨਹੀਂ ਮਹਿਸੂਸ ਹੋਏਗੀ ਕਿਉਂਕਿ ਬਾਈ ਨੇ ਬਾਹਰੀ ਰੌਸ਼ਨੀ ਬਹੁਤ ਆਉਣ ਦਿੱਤੀ ਘਰ ਵਿੱਚ ਤੇ ਘਰ ਦੇ ਅੰਦਰ ਵੀ ਹਰਿਆਲੀ ਲਾ ਰੱਖੀ ਆ। ਬਾਕੀ ਹਾਂ ਜੇ ਚਿੱਟੀਆਂ ਕੰਧਾਂ ਬਹੁਤ ਜਿਆਦਾ ਹੀ ਨੇ ਤਾਂ ਔਫ ਵਾਈਟ ਰੰਗ ਕਰਾਇਆ ਜਾ ਸਕਦਾ ਤੇ ਵੱਡੀਆਂ ਖਾਲੀ ਕੰਧਾਂ ਤੇ ਸਿੰਪਲ ਸੋਬਰ ਪੇਟਿੰਗਾਂ ਲਗਾਈਆਂ ਜਾ ਸਕਦੀਆਂ।
Best Window Designs & Materials 2023 | Wooden Window Design for Home | Modern Window Design Ideas
11:10
Interior Coach- Construction & Interiors
Рет қаралды 362 М.
Secret Experiment Toothpaste Pt.4 😱 #shorts
00:35
Mr DegrEE
Рет қаралды 8 МЛН
DEFINITELY NOT HAPPENING ON MY WATCH! 😒
00:12
Laro Benz
Рет қаралды 61 МЛН