ਲੈਟਰ ਨਾਲੋਂ ਅੱਧੇ ਖਰਚੇ ਚ ਪਾਓ ਘਰ ਦੀ ਛੱਤ

  Рет қаралды 640,393

Guri Gharangna

Guri Gharangna

Жыл бұрын

ਲੈਟਰ ਨਾਲੋਂ ਅੱਧੇ ਖਰਚੇ ਚ ਪਾਓ ਘਰ ਦੀ ਛੱਤ
#housedesign2023
#modernhouse
#lowcost
𝐅𝐨𝐫 𝐚𝐧𝐲 𝐪𝐮𝐞𝐫𝐲 𝐨𝐫 𝐬𝐮𝐠𝐠𝐞𝐬𝐭𝐢𝐨𝐧
𝐩𝐥𝐞𝐚𝐬𝐞 𝐟𝐞𝐞𝐥 𝐟𝐫𝐞𝐞 𝐭𝐨 𝐦𝐚𝐢𝐥 𝐮𝐬 𝐚𝐭 👉 gurigharangna410@𝗴𝗺𝗮𝗶𝗹.𝗰𝗼𝗺 👈
guri,guri gharangna,guri gharangna all video,नया घर कैसे बनाए,न्यू हाउस,न्यू हाउस डिजाइन,न्यू हाउस वीडियो,modern house design,modern house design low budget,tile design ideas,tile design drawing,roof design ideas,roof designs for houses,low cost house construction methods,low cost house design,low budget best home,low budget best house,best design,construction site,construction worker,construction work

Пікірлер: 223
@RanjeetSingh-Rana
@RanjeetSingh-Rana Жыл бұрын
🥰ਦਿਲ ਖੁਸ਼ ਕੀਤਾ ਵੀਰੇ , ਸਾਡੇ ਲੋਕ ਬਾਹਰੋਂ ਪੈਸਾ ਕਮਾ ਕਮਾ ਕੇ ਐਵੇਂ ਲੈਂਟਰ ਪਾ ਪਾ ਕੇ ਲੁਟਾਈ ਜਾ ਰਹੇ ਨੇ । ਥੱਲੇ ਬੈਠੇ ਦਾਣਿਆਂ ਵਾਂਗੂੰ ਭੁਜਦੇ ਨੇ । ਅਕਲ ਕੋਈ ਨਹੀਂ ਵਰਤਦਾ । 🙏
@nachhattarsingh112
@nachhattarsingh112 Жыл бұрын
ਬਹੁਤ ਵਧੀਆ ਕੰਮ ਹੈ ਜੀ ਵਹਿਗੁਰੂ ਤਰੱਕੀ ਬਖਸ਼ੇ
@prabhjotsingh1831
@prabhjotsingh1831 10 ай бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਵੀਰ ਨੂੰ ਤਰੱਕੀਆਂ ਬਖਸ਼ਣ , ਕਾਰੋਬਾਰ ਵਿੱਚ ਵਾਧਾ ਕਰਨ ।
@BaljinderSingh-hs1mt
@BaljinderSingh-hs1mt Жыл бұрын
ਕੁੱਲ ਮਿਲਾ ਕੇ ਟੀਨਾਂ ਨਾਲੋ ਚੰਗਾ ਸੋਦਾ ਹੈ ,, ਡੰਗਰਾਂ ਆਲਿਆ ਚ ਪਾਉਣ ਨੂੰ ਵੀ ਵਧੀਆ ਹੈ ,ਸੇਕ ਨੀ ਮਾਰਦਾ ਅੰਦਰ
@maninderkaur5484
@maninderkaur5484 10 ай бұрын
ਵੀਰ ਜੀ ਬਹੁਤ ਵਧੀਆ ਹੈ ਜਿਥੇ ਆਪਾਂ ਨੇ ਟਿਨਾ ਜਾ ਵਾਲੇ ਪਾਉਣੇ ਨੇ ਉਸ ਜਗ੍ਹਾ ਵਿੱਚ ਬਹੁਤ ਫਾਇਦੇਮੰਦ ਹੈ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@butasingh8893
@butasingh8893 Жыл бұрын
ਬਾਈ ਜੀ ਲੈਟਰ ਲੈਟਰ ਦੀ ਮਜਬੂਤੀ ਆ ਸਰੀਆ ਦੀ ਡੱਬੀ ਚਾਹੈ ਦਸ ਬਾਈ ਦਸ ਦੀ ਕਰਲੋ ਫਿਰ ਲੈਟਰ ਦੀ ਮਜਬੂਤੀ ਆ ਮੇਰੀ ਤਾਂ ਇਹ ਰਾਇ ਆ ਇਹਨਾਂ ਟੈਲਾ ਨਾਲੋਂ ਲੈਟਰ ਪਾ ਲਵੋ ਲੈਟਰ ਲੈਟਰ ਆ। ਕਿਥੇ ਕੁੱਪ ਵਾਲੀਆਂ ਤਾਰਾ ਕਿਥੇ ਤਿੰਨ ਸੂਤ ਸਰੀਆ ਮਕਾਨ ਜ਼ਿੰਦਗੀ ਵਿਚ ਬੰਦੇ ਇੱਕ ਵਾਰ ਬਣਾਉਣਾ
@amandeep_3661
@amandeep_3661 11 ай бұрын
Shi gal a veer j kise ne uper koi chubara vgera pauna ho v pe jau esne ena Bajan ni chlna
@kulwindersinghsekhon8045
@kulwindersinghsekhon8045 Жыл бұрын
ਬਹੁਤ ਵੱਧੀਆ ਕੰਮ ਜੀ ਆਪਾ ਜੀ ਚਾਦਰਾਂ ਪਾਈਆਂ ਪੱਸ਼ੂਆਂ ਲਈ।ਹੁਣ ਵੀਰ ਇਹ ਪਾਉਣੀਆਂ ਹੀ ਪਾਉਣੀਆਂ ਵੀਰ ਕੱਲੇ ਗਾਡਰ ਹੀ ਚਾਹੀਦੇ ਹਨ।ਬਾਲਿਆ ਦੀ ਲੋੜ ਤਾ ਨਹੀ ਜੀ।ਕਮਿੰਟ ਵਿੱਚ ਦੱਸਿਓ ਜੀ ਕਿਰਪਾ ਕੱਰਕੇ ਕੰਮ ਫੇਰ ਛੇੜਾਂ ਗੇ ਜੀ। ਲੰਬੀ ਪਲੇਟ ਕੱਲੀ ਗਾਡਰ ਤੇ ਆ ਜਾਉ ਇਹ ਪੱਤਾ ਕੱਰਨਾ ਬਹੁਤ ਵੱਧੀਆ ਚੀਜ ਸੋਨਾ ਕੰਮ ਧੰਨਵਾਦ ਜੀ 🙏🏾👍🏿
@natt7484
@natt7484 Жыл бұрын
ਕੱਲੀ ਪਲੇਟ
@gurdevsingh7824
@gurdevsingh7824 Жыл бұрын
ਵੀਰ ਜੀ ਸਤਿ ਸ੍ਰੀ ਅਕਾਲ ਜੀ ਬੋਹਤ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੇ ਪਰਿਵਾਰ ਤੇ ਬਾਈ ਜੀ ਛਤ ਵਾਲੀ ਟਾਇਲ ਬੋਹਤ ਵਧੀਆ ਲੱਗੀ ਜਦ ਲੋੜ ਪਈ ਫੇਰ ਬਾਈ ਜੀ ਦੇ ਦਰਸ਼ਨ ਕਰਨ ਲਈ ਜਰੂਰ ਪੁਹਚਾਗੇ ਗੁਰਦੇਵ ਸਿੰਘ ਧਨੌਰੀ ਸਮਾਣਾ ਮੰਡੀ ਪੰਜਾਬ ਬਾਈ ਜੀ ਦਾ ਸਾਰਾ ਕੰਮ ਬੋਹਤ ਵਧੀਆ ਲਗਿਆ ਜੀ
@ramanmaan5317
@ramanmaan5317 4 ай бұрын
ਬਹੁਤ ਵਧੀਆ ਸਲੇਟਾਂ ਨੇ ੱਵੀਰਾ।ਦੀ। ਗੱਲ ਵਾਤ। ਬਹੁਤ ਵਧੀਆ ਜੀ
@satnam_bhangu.1915
@satnam_bhangu.1915 Жыл бұрын
ਵਧੀਆ ਚੀਜ਼ ਆ ਬਾਈ ਇਹੇ 👍
@sampurangrewal5740
@sampurangrewal5740 Жыл бұрын
ਪਲੇਟਾਂ ਤਾਂ ਮਜ਼ਬੂਤ ਨੇ ,ਪਰ ਜਿਹੜੇ ਸੱਤ ਬੰਦੇ ਉੱਪਰ ਚੜ੍ਹੇ ਨੇ ਉੱਨਾਂ ਵਿੱਚੋਂ ਬਾਹਰਲੇ ਚਾਰ ਦਾ ਵਜ਼ਨ ਪਲੇਟ ਉੱਪਰ ਨਹੀਂ ,ਪਲੇਟ ਹੇਠਲੀਆਂ ਇੱਟਾਂ ਤੇ ਹੈ,ਜੇਕਰ ਸੱਤ ਦੀ ਥਾਂ ਤਿੰਨ ਬੰਦਿਆਂ ਦਾ ਵਜ਼ਨ ਪਲੇਟ ਦੇ ਸੈਂਟਰ/ਵਿਚਕਾਰ ਪਾਇਆ ਜਾਵੇ ,ਫਿਰ ਮਜ਼ਬੂਤੀ ਦੀ ਸਹੀ ਪਰਖ ਹੋਵੇਗੀ।
@nikasingh-cp2yl
@nikasingh-cp2yl Жыл бұрын
Shi gl aa y
@sampurangrewal5740
@sampurangrewal5740 Жыл бұрын
@@nikasingh-cp2yl ਨਾਲੇ ਯਾਰ ਬਾਹਰ ਇੱਟਾਂ ਰੱਖਣ ਨਾਲ ਪਲੇਟ ਦੀ ਲੰਬਾਈ ਤਿੰਨ ਫੁੱਟ ਤੋਂ ਵੀ ਘੱਟ ਰਹਿ ਗਈ।
@kuldeep1820
@kuldeep1820 Жыл бұрын
Sahi gall aa bai tu othe ja k video bna k lya yr saanu v ta sach pta lgge
@sampurangrewal5740
@sampurangrewal5740 Жыл бұрын
@@kuldeep1820 bai plates ta binashak Mazdoor ne, but plates utte 7-8 bande Charhan da dikhava .
@jagjitsidhu3354
@jagjitsidhu3354 10 ай бұрын
​@@sampurangrewal5740ਐ
@talwindersingh4332
@talwindersingh4332 Жыл бұрын
ਜਲੰਧਰ ਤੇ ਅੰਮ੍ਰਿਤਸਰ ਸਾਹਿਬ ਦੀ ਪਹੁੰਚ ਕਿੰਨੇ ਚ ਪੈਜੂ??????
@karmjitsinghgill3323
@karmjitsinghgill3323 Жыл бұрын
ਵਧੀਆ 👌
@gurmeetbawa5053
@gurmeetbawa5053 Жыл бұрын
ਬਾਈ ਗੁਰੀ ਬਚਾ ਤੇ ਤੇਰੀ ਆ ਵੀਡੀਓ ਨੇ ਜਿਉਦਾ ਰਹਿ ਬਾਈ
@harmeshkaur763
@harmeshkaur763 10 ай бұрын
ਬਹੁਤ ਵਧੀਆ ਜਾਣਕਾਰੀ
@jaskarandas8351
@jaskarandas8351 Жыл бұрын
Bhut vdiya jugar ha
@BalwinderSingh-nf8ly
@BalwinderSingh-nf8ly Жыл бұрын
ਪੰਜ ਜਣੇ ਚੜੇ ਸੀ ਕਿਉਂਕਿ ਦੋ ਦਾ ਤਾਂ ਇੱਟਾਂ ਤੇ ਭਾਰ ਸੀ
@middleclass66
@middleclass66 Жыл бұрын
Nice
@jaspalsingh9344
@jaspalsingh9344 Жыл бұрын
ਵੱਡੀ ਪਲੇਟ 4 ਬਾਈ 2 ਦੀ ਕਿਨੇ ਰੂਪੇ ਫੁੱਟ ਆ ਬਾਈ
@amriksinghamrikdhillon8949
@amriksinghamrikdhillon8949 Жыл бұрын
Good job 👌
@Speedagriculture
@Speedagriculture Жыл бұрын
ਬੋਹਤ ਵਧੀਆ ਪਲੇਟ ਨੇ ਮੈ ਖੁਦ ਪਾਇਆ ਨੇ ਘਰ ਇੱਕ ਨੰਬਰ ਚੀਜ ਐ 👌👌👌👌👌👌
@budhparkash7279
@budhparkash7279 Жыл бұрын
Vr ji majbuti kive a
@sonum.singhpuria1436
@sonum.singhpuria1436 Жыл бұрын
Hor ki ki lagda ehde naal
@surjitsingh6788
@surjitsingh6788 10 ай бұрын
Rate ki
@pushwindersingh5886
@pushwindersingh5886 8 ай бұрын
bai no. send kr skde oo ji avda
@pushwindersingh5886
@pushwindersingh5886 8 ай бұрын
no. bhejo ji avda
@rajpaltiwana9249
@rajpaltiwana9249 Жыл бұрын
Good
@sunnymajara
@sunnymajara Жыл бұрын
Bhut vadia ਕੰਮ brother
@jaspalsingh3444
@jaspalsingh3444 Жыл бұрын
ਕਂਮ ਚਲਾਉਣ ਲਈ ਸਹੀ ਹੈ, ਪੁਖਤਾ ਕੰਮ ਨਹੀਂ, ਜੇਕਰ ਉਪਰ ਟਾਇਲ ਨਹੀਂ ਲਗੀ ਤਾਂ ਖਤਂਮ,
@jagdishsingh9965
@jagdishsingh9965 Жыл бұрын
ਪੱਤਰਕਾਰ ਨੇ ਵਧੀਆ ਸਵਾਲ ਜਵਾਬ ਕੀਤੇ ਹਨ,
@ssisingh
@ssisingh Жыл бұрын
Very good
@sanjeevkumar-ol9zi
@sanjeevkumar-ol9zi Жыл бұрын
Very nice
@JaspalSingh-sx1pp
@JaspalSingh-sx1pp 4 ай бұрын
ਟੀਨਾਂ ਨਾਲੋਂ ਚੰਗਾ ਪਰ ਲੈਂਟਰ ਦੇ ਮੁਕਾਬਲੇ ਨਹੀਂ ਕਹਿ ਸਕਦੇ
@gurbaazctsingh9289
@gurbaazctsingh9289 Жыл бұрын
Nice🎉🎉🎉🎉🎉
@rajkumar-tf9qg
@rajkumar-tf9qg Жыл бұрын
V nice 👌
@jashpalsingh1875
@jashpalsingh1875 Жыл бұрын
ਵਧੀਆ ਉਪਰਾਲਾ ਹੈ ❤❤
@manpreetsinghmaankb9014
@manpreetsinghmaankb9014 Жыл бұрын
💯💯
@yaardeepewalton6192
@yaardeepewalton6192 Жыл бұрын
ਵੀਰ ਜੀ ਸਤਿਸ੍ਰਰੀ‌‌ ਅਕਾਲ ਜੀ ਮੈਂ ਪਰਮਜੀਤ ਕੌਰ ਸਲਤਾਨਪੁਰ ਲੋਧੀ ਤੋ ਹਾਂ ਵੀਰ ਜੀ ਸੱਤ ਤੇ ਟਿਈਲਾ ਦੀ ਥਾਂ ਵੀ ਲਾ ਸਕਦੇ ਹਾਂ 12ਸਿਕੜੇ ਸੱਤ ਹੈਂ ਤਾਂ ਕਿੰਨਾ ਖ਼ਰਚਾ ਆਓ ਗਾ ਜੀ
@manpreetsandhu7459
@manpreetsandhu7459 Жыл бұрын
Sat sari akal ji je tusi lavi te dasyo ji mai v lagvoni ha ji
@englishmantarschool9907
@englishmantarschool9907 Жыл бұрын
Bhut bdia dangar te khet wale kamre lyi 👍
@harpalsingh3039
@harpalsingh3039 Жыл бұрын
Starting ch kehnda mazbooti wala ta warka paad do 😊😊😊😅😅😅
@Brar-x4x
@Brar-x4x Жыл бұрын
@avatarrandhawa5606
@avatarrandhawa5606 Жыл бұрын
good
@AvnoorSingh-bw6vm
@AvnoorSingh-bw6vm Жыл бұрын
Bhi ji tritar Da back tyre sinter che Karo ji tyre sports da uapr hai thoda hor mur nu Karo ji far 80 parsint tutan da shans ha Ji
@Amarjitsingh-dz9lu
@Amarjitsingh-dz9lu 11 ай бұрын
Very nice 👌
@navdeepaksharma3487
@navdeepaksharma3487 9 ай бұрын
Congretchulation bhai g good job
@TARUBALETIAUK
@TARUBALETIAUK 4 ай бұрын
Good. Advice
@sandhu31wala
@sandhu31wala Жыл бұрын
ਪਸੂਆ ਨੂੰ ਸੰਦਾ ਲਈ ਵਧੀਆ ਸਾਡੇ ਹੈ,, ਗਾਡਰ ਮਜਬੂਤ ਚਾਹੀਦਾ ਇਕ ਫੁੱਟ ਚ ਸਾਢੇ4 ਕਿਲੋ ਗਾਡਰ ਚਾਹੀਦਾ
@natt7484
@natt7484 Жыл бұрын
ਵੀਰ ਜੀ 14 ਫੁੱਟ ਗਾਰਡ 46 ਕਿੱਲੋ ਦਾ ਤੇ 16 ਫੁੱਟ ਗਾਰਡ 62 ਕਿੱਲੋ ਦਾ ਤੇ 4 ਫੁੱਟ ਦੀ ਪਲੇਟ ਮੈਂ ਆਪ ਤੂੜੀ ਤੇ ਮੱਝਾ ਨੂੰ ਤਿਆਰ ਕੀਤਾ ਮਕਾਨ
@MerryTree-wh9ny
@MerryTree-wh9ny 3 ай бұрын
@@natt7484 ਵੀਰ ਕਿੰਨੇ ਦੀ ਪਲੇਟ ਪਈ ਅਹ ਸੋਨੂੰ ?
@gaddiloverspb
@gaddiloverspb Жыл бұрын
ਟਰੈਟਰ ਪੂਰਾ ਉਪਰ ਦੀ ਲਗਾਓ
@jaspalsinghkular3895
@jaspalsinghkular3895 3 ай бұрын
Very good 👍
@user-nr4lk1if9p
@user-nr4lk1if9p Жыл бұрын
ਰੇਟ ਵੀ ਦੱਸ ਲਾਮੀ ਪਲੇਟ ਦਾ
@user-xd4bz9fr2r
@user-xd4bz9fr2r Жыл бұрын
Guri Bai lal pathar di video v banao 👍🏻
@ravinderluhaniwal2081
@ravinderluhaniwal2081 Жыл бұрын
❤❤❤❤
@sukhrajsingh3280
@sukhrajsingh3280 4 ай бұрын
Vdia kamm aa ,,teena naalo ty chnga ,,heat bhout maardiya garmi vich ,,ehh vdia lagga bai
@manmohansingh3524
@manmohansingh3524 10 ай бұрын
❤ nice 👍
@balaknath5000
@balaknath5000 5 ай бұрын
👍👍👍👍👍👍👍👍
@shindadhaliwal3982
@shindadhaliwal3982 Жыл бұрын
Veer main bai kolo plate laye c , 1000scare foot laye , bhut wadhia bande a bhut wadhia plate a , solid bhut a plate
@paanchaab
@paanchaab Жыл бұрын
Kinna kharcha aya jee
@RajinderSingh00
@RajinderSingh00 Жыл бұрын
ਆਪ। ਦੇ। ਚਾਦਰਾਂ। ਕਿਉ। ਪਾਈਆ। ਜੀ
@KuldeepSingh-mn4bn
@KuldeepSingh-mn4bn Жыл бұрын
Vera ji chadar ta pai ha k pala tild bandi c fer bad ch big tile shru kiti
@gsgaming8865
@gsgaming8865 Жыл бұрын
ਲਾਈਫ ਕਿੰਨੀ ਏਂ ਛੱਤ ਦੀ
@arshdeepsinghpannu8701
@arshdeepsinghpannu8701 11 ай бұрын
ਵੀਰ ਜੀ 4×2 ਦੀ ਪਲੇਟ ਦਾ ਰੇਟ ਕੀ ਆ ਅਤੇ 1 ਪਲੇਟ ਦਾ ਵਜਨ ਕਿੰਨਾ । ਮੈਂ ਹਿਸਾਬ ਲਾਉਣਾ ਚਾਹੁੰਨਾ ਕਿ ਟਰੈਕਟਰ ਟਰਾਲੇ ਤੇ ਕਿੰਨੀਆਂ ਜਾ ਸਕਦੀਆਂ
@gouravkumar7611
@gouravkumar7611 Жыл бұрын
Bhai iske upper floor dal skte hai kya
@RealestateNHproperty3690
@RealestateNHproperty3690 3 ай бұрын
Nice very nice bro 💕💞💞 best ❤❤❤❤❤❤❤❤❤
@tajinderpalsingh3312
@tajinderpalsingh3312 Жыл бұрын
22 sada Area ch Aye nall pind c 22 badbar mera pind c bro ❤
@BLINKxARMY02
@BLINKxARMY02 Жыл бұрын
65 ,. ਬਾਈ ਜੀ ਗਾਡਰ 60ਕਿਲੋਦਾਹੋਵੇ
@varan9955
@varan9955 10 ай бұрын
normal slab nalo kina rate te durabilty da farak paoga? 100 sqft pichey?
@harwinderkumar2079
@harwinderkumar2079 Жыл бұрын
DASUYA ME BHI DELLVERY HAi HOSHIAR PUR district me
@GianSingh-ew4co
@GianSingh-ew4co Жыл бұрын
ਪਲੇਟ ਦੀ ਮੋਟਾਈ ਕਿੰਨੀ ਹੈ ਵੀਰ ਜੀ
@abhijotbhatoa1922
@abhijotbhatoa1922 11 ай бұрын
sir is material nal ki asi basement bna sakde haan
@amandeepsinghsingh3384
@amandeepsinghsingh3384 Жыл бұрын
Vir lenter uper apa mity pa k teilan londey ha sikher ki teilan di farsh d tha uper lag jangian
@balaknath5000
@balaknath5000 Ай бұрын
👍👍👍👍👍👍
@bhadarsingh5753
@bhadarsingh5753 Жыл бұрын
22g farm di shed bhani aa koi video pao shed di
@JagtarSingh-fv8tw
@JagtarSingh-fv8tw Жыл бұрын
ਟਰੈਕਟਰ ਪੂਰਾ ਨਹੀਂ ਲੰਘਾਇਆ, ਵੱਡੇ ਟਾਇਰ ਵਿਚਕਾਰ ਨਹੀਂ ਸਨ
@kuljeetsingh3771
@kuljeetsingh3771 Жыл бұрын
Sahi gal
@monty22.
@monty22. 4 ай бұрын
Sahi gal hai
@manjeet7718
@manjeet7718 Жыл бұрын
Lagda bai mamti ch vi set rahu
@BabuBabu-en2qp
@BabuBabu-en2qp Жыл бұрын
Good 22 lai k jamange packa
@DeepKumar-sp5jm
@DeepKumar-sp5jm 5 ай бұрын
Free cast ? used and through no mentinus ligas also
@jasjeetsinghpannu2664
@jasjeetsinghpannu2664 Жыл бұрын
13:25 minute te 22 ne gaal kaddi honi aa 😂
@palvindersingh528
@palvindersingh528 3 ай бұрын
Thik hai lekin jekr ik ghr de uper ik hor ghr pana hve ta nhi paina ,kuiki enia majbut nhi hai kuiki lantar 9 inch da hunda a te vich sariya v ta ja ode uper duja ghr paida a ,,,, ehe paleta ta bus gandra wala baranda liye thik han
@SandeepKaur-vr9vo
@SandeepKaur-vr9vo Жыл бұрын
Veere asi ajj ton 20 sal Phila da paya hoya hai ehh paleta tut jandia ne
@kartikjassal2
@kartikjassal2 5 ай бұрын
Veere english ch vi title pa deya kro.. thanks ❤ loving your content ❤
@linconjeet7061
@linconjeet7061 10 ай бұрын
Ki iss naal slanting chatt vi pa sakde han
@karamjeetchahal4630
@karamjeetchahal4630 Жыл бұрын
Bai ਗਾਡਰ ਕਿੰਨੇ ਕਿਲੋ ਦਾ ਹੋਣਾ ਚਾਹਿਦੇ
@GurpreetKaur-lx9tp
@GurpreetKaur-lx9tp Жыл бұрын
👌🙏🇩🇪
@gurpalsinghkaler6622
@gurpalsinghkaler6622 9 ай бұрын
Sar khet me LAGANE VALA PILLAR KA SIZE KAYA HAI AND RATE
@faqeerkhokhar4103
@faqeerkhokhar4103 Жыл бұрын
ਬੁਰਜੀ ਕਿੰਨੇ ਫੁੱਟੀ ਹੈ ਤੇ ਕੀ ਰੇਟ ਹੈ?
@manoharsinghindian8677
@manoharsinghindian8677 Жыл бұрын
Kothi de upar v use kar sakde aa
@narpindermangat6069
@narpindermangat6069 Жыл бұрын
bai ajj to 30 saal pehla bhua g hona ne payia c oh de truck chalde c laike pata ni kitho aye c hun tak poora vadia va oh red colour dia ne
@Bricks_Pasla
@Bricks_Pasla Жыл бұрын
Bai ji ik plate da weight kina hunda hai
@ManjeetSingh-gn5tx
@ManjeetSingh-gn5tx 5 ай бұрын
Y 4.25 futti ik sleb kine di aa menu poltry farm layi chahi. Di aa
@surinderpalkaur8684
@surinderpalkaur8684 Жыл бұрын
Ludhiana vich kraia vadhu pei Jana
@pcheekupadda
@pcheekupadda 11 ай бұрын
ਟੈਮ ਨਾਲ ਮੋਮਜਾਮਾ ਵੀ ਗੱਲ ਜੂ
@AshokKumar-zb7cd
@AshokKumar-zb7cd Жыл бұрын
Plate da gap nu kima joar da ha nahi ta Pani ander bi aa sakta ha
@yashduetshortofficial
@yashduetshortofficial Жыл бұрын
Ek dum sahi keha
@pcheekupadda
@pcheekupadda 11 ай бұрын
ਛੱਤ ਉਪਰ ਕਿਮੇਂ ਪਾਉਣੀ ਐ ਬਾਈ ਜਿਹੜਾ ਗੈਪ ਰਹਿ ਜਾਣੈ ਪਲੇਟਾਂ ਚ ਓਦਾ ਕੀ ਬਣੂੰ
@ajaibsinghmansa7063
@ajaibsinghmansa7063 Жыл бұрын
Rate
@Ashwanikumar-to2jz
@Ashwanikumar-to2jz Жыл бұрын
bro bnde nal ne lgaun lyi
@nadeemsiddqui9614
@nadeemsiddqui9614 Жыл бұрын
Moti bagh patiala ch jali pave bnde ne ohna de video pao bhut variety hai ohna kol pure Punjab ch sb to vd variety jali di ohna kol hai
@SatnamDhindsa7
@SatnamDhindsa7 Жыл бұрын
veer jali kehri jo windows te doors wich pone a
@DilbagSingh-mf3ql
@DilbagSingh-mf3ql Жыл бұрын
Patiala v banaode veer ji
@davindersingh3573
@davindersingh3573 Жыл бұрын
Eno kaho main 12000 dinda han 12_12 di shat pa deve main shade Paya 12_14 da 16000 lagea
@HarmanSingh-rm8st
@HarmanSingh-rm8st Жыл бұрын
Price plate da
@HarryGoyal-gu6il
@HarryGoyal-gu6il 9 ай бұрын
10:45 10:46
@gurpreetsinghleel4954
@gurpreetsinghleel4954 6 ай бұрын
11*11 da room tusi keha 11000 ch Par 2 gadar da rate 11000 de bahar hai ja wich ?
@MLMGyanmlm
@MLMGyanmlm Жыл бұрын
Ehde jod leak hono koun htauga
@starxbgmi475.
@starxbgmi475. Жыл бұрын
Veer ji eh Bhatinde ch nhi K Barnala
@LakhwinderSingh-qq7rb
@LakhwinderSingh-qq7rb Жыл бұрын
ਸਾਡੇ 4 ਫੁੱਟੀ ਪਲੇਟ ਦਾ ਕੀ ਰੇਟ ਬਾਈ ਜੀ
@Kawal683
@Kawal683 Жыл бұрын
ਦੀਵਾਰਾਂ।ਲੲਈ।ਵੀ।ਕੰਮ।ਵੀ।ਆੳਦੀਹੈ।ਇਸ।ਬਾਰੇ।ਦਸਣਾ।
@NarinderSingh-um4yt
@NarinderSingh-um4yt Жыл бұрын
Chhatt wich bijli de pipe kithe paune han,pakhe kithe laune han,gadran nal show kharab ho jayegi
@RVC08
@RVC08 Ай бұрын
ਇਹ ਉਹਦੇ ਲਈ ਹੈ ਜਿਸ ਲੋੜਵੰਦ ਨੂੰ ਪੈਸੇ ਦੀ ਕਮੀ ਹੈ..ਜਿਸਨੇ ਕਰਨੇ ਹੀ ਚੋਜ ਨੇ ਉਹ ਲੈਂਟਰ ਹੀ ਪਾਉਂਦਾ …
@lovedeeppolteryfarm4000
@lovedeeppolteryfarm4000 Жыл бұрын
ਬਾਈ ਜੀ ਮੇਰੇ ਪਿੰਡ ਆ ਕੇ ਬ੍ਰਾਂਚ ਖੋਲ ਦਿਓ ਮੈਂ ਜਗਾ ਦੇ ਦਿਓ 2:59
@RajanSingh-cb7ow
@RajanSingh-cb7ow 23 күн бұрын
Ye up m bhi mil sakti hai kya
Best KFC Homemade For My Son #cooking #shorts
00:58
BANKII
Рет қаралды 61 МЛН
Женская драка в Кызылорде
00:53
AIRAN
Рет қаралды 464 М.
Precast slab construction process | How to install precast slabs | Precast Slabs
11:35
Start Sustainable Academy
Рет қаралды 108 М.
Best KFC Homemade For My Son #cooking #shorts
00:58
BANKII
Рет қаралды 61 МЛН