Gurjeet Malhi / Tasveeran / ਮਰਿਆਂ ਪਿੱਛੋਂ ਹੁੰਦੀਆਂ ਨਾ ਤਸਵੀਰਾਂ ਬੋਲਦੀਆਂ

  Рет қаралды 1,228,902

Virk Records

Virk Records

Күн бұрын

Пікірлер: 624
@lehrisukhraj1405
@lehrisukhraj1405 9 ай бұрын
ਭੈਣ ਜੀ ਤੁਹਾਡੇ ਗੀਤਾਂ ਵਿੱਚ ਪੂਰਾ ਸੱਚ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਤੁਹਾਨੂੰ ਪਹਿਲੀ ਵਾਰ ਸ਼ੇਅਰ ਚਾਟ ਤੇ ਦੇਖਿਆ ਸੀ
@manjitsingh1278
@manjitsingh1278 Жыл бұрын
ਇਜਤ ਸਭ ਤੋਂ ਮਹਿੰਗਾ ਗਹਿਣਾ ਕੁੜੀ ਕੁਆਰੀ ਦਾ ਕਦੇ ਵੀ ਮਾਂ ਪਿਉ ਭੈਣ ਭਰਾ ਦੀ ਇਜਤ ਖਰਾਬ ਨਹੀਂ ਕਰਨੀ ਇਜਤ ਬਣਾਉਣ ਨੂੰ ਬੜਾ ਸਮਾਂ ਲਗਦਾ ਹੈ ਗਵਾਉਣ ਦੋ ਮਿੰਟ ਲਗਦੇ ਹਨ ਪੜ੍ਹ ਲਿਖਕੇ ਚੰਗੇ ਕੰਮ ਕਰਕੇ ਮਾਂ ਪਿਉ ਦਾ ਨਾਮ ਰੌਸ਼ਨ ਕਰੋ ਕਿਉਕਿ ਇੱਜਤ ਧਰਮ ਸਮਾਂ ਤੇ ਜਿੰਦਗੀ ਬਹੁਤ ਕੀਮਤੀ ਹੁੰਦੇ ਹਨ ਧੰਨਵਾਦ ਜੀ
@jarnailsinghjarnailsingh85
@jarnailsinghjarnailsingh85 3 ай бұрын
100%
@hardevsinghbarn4587
@hardevsinghbarn4587 Жыл бұрын
ਇਹੋ ਜਹੇ ਕਲਾਕਾਰ ਚਾਹੀਂਦੇ ਨੇ ਜਗ ਉਤੇ ਜਿਸ ਦੇ ਬੋਲਾਂ ਵਿਚੋ ਚੱਗੀ ਸਿਖਿਆ ਮਿਲਦੀ ਹੈ ਧੱਨਵਾਦ ਭੇਣੇ ਬਹੁਤ ਸੋਹਣਾ ਗਾਇਆ
@kamalpreet6900
@kamalpreet6900 Жыл бұрын
ਬਹੁਤ 2 ਵੱਧੀਆ ਗਾ ਰਹੇ ਹੋ। ਸੁਰ ਤਾਲ ਦਾ ਗਿਆਨ ਹੈ ਨਾਲੇ ਬੁਲੰਦ ਅਵਾਜ ਵੀ ਹੈ। ਚੰਗਾ ਗਾਓ ਸਭਿਅਕ ਗੀਤ ਗਾਓ। ਸੰਗੀਤ ਦੇਵੀ ਆਪ ਤੇ ਕ੍ਰਿਪਾ ਕਰੇ। ਮਾ ਼ ਨਿਰਭੈ ਸਿੰਘ ਫ। ਗ। ਸ। 👌👍🙏
@singhpreetsingh981
@singhpreetsingh981 Жыл бұрын
ਮੇਰੀਏ ਭੈਣੇ ਰੱਬ ਤੈਨੂੰ ਬਹੁਤ ਤਰੱਕੀ ਆ ਦੇਵੇ ਪੂਰੇ ਵਰਲਡ ਤੇਰੇ ਬਹੁਤ ਸੋਹਣੇ ਗੀਤ ਚੱਲਣ ਗੁਰਜੀਤ ਧੀਮਾਨ ਫਿਰੋਜ਼ਪੁਰ ਤੋ
@sahilpreetsingh4022
@sahilpreetsingh4022 Жыл бұрын
ਬਹੁਤ ਪਿਆਰੀ ਤੇ ਬਲੰਦ ਅਵਾਜ਼,, ਬਹੁਤ ਸੋਹਣੇ ਤੱਥ ਪੇਸ਼ ਕੀਤੇ ਭੈਣ ਜੀ ।
@gurpeetsingh9642
@gurpeetsingh9642 Жыл бұрын
ਵਾਹ ਜੀ ਵਾਹ ਅੱਤ ਕਰਤੀ ਭੈਣ ਨੇ ਰੱਬ ਚੜਦੀ ਕਲਾ ਰੱਖੇ ਭੈਣ ਨੂੰ
@jaswantkaur7323
@jaswantkaur7323 Жыл бұрын
ਭੈਣੇ ਤੇਰਾ ਗੀਤ ਦਿਲ ਨੂੰ ਛੂਹ ਗਿਆ। ਜਿਉਂਦੀ ਵੱਸਦੀ ਰਹਿ
@RAJVIRSINGH-pz6go
@RAJVIRSINGH-pz6go 5 ай бұрын
ਪੰਜਾਬ ਦੀ ਜਵਾਨੀ ਨੂੰ ਸੇਧ ਦੇਣ ਵਾਲੀ ਅਵਾਜ ਹੈ ਤਹਾਡੀ। ਭੈਣ ਜੀ ਬਹੁਤ ਬਹੁਤ ਧੰਨਵਾਦ।
@PritamSingh-og4hz
@PritamSingh-og4hz Жыл бұрын
ਬਹੁਤ ਵਧੀਆ ਬੇਟਾ ਅਵਾਜ ਸਾਜ਼ ਮਾਲਕ ਤੁਹਾਨੂੰ ਚੜ੍ਹਦੀ ਕਲਾ ਬਖਸੇ 🙏🙏🙏
@singhpreetsingh981
@singhpreetsingh981 Жыл бұрын
ਪੰਜਾਬ ਦੀ ਜਨਰੇਸ਼ਨ ਨੂੰ ਸੇਧ ਬਹੁਤ ਵਧੀਆ ਗੀਤ❤❤❤❤❤ By gurjeet DHIMAN
@Ravibatishm
@Ravibatishm Жыл бұрын
ਬਹੁਤ ਵਧੀਆ ਆਵਾਜ਼ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@karamjeetsinghbhairupa3125
@karamjeetsinghbhairupa3125 Ай бұрын
ਬਹੁਤ ਸ਼ਾਨਦਾਰ। ਵਾਹਿਗੁਰੂ ਮਿਹਰ ਰੱਖਣ। ਇਹ ਸੁਣਿਆ ਤਾਂ ਲੱਗਾ ਕਿ ਕੁਝ ਚੰਗੇ ਕਲਾਕਾਰ ਵੀ ਹੈਗੇ।
@sukh-mahal
@sukh-mahal Жыл бұрын
ਭੈਣ ਜੀ ਸੱਚ ਕਹਿੰਦਾ ਹਾਂ ਬਹੁਤ ਹੀ ਬੁਲੰਦ ਅਵਾਜ ਏ ਤੁਹਾਡੀ ਵਾਹਿਗੁਰੂ ਤੁਹਾਨੂੰ ਏਦਾਂ ਹੀ ਚੜ੍ਹਦੀ ਕਲਾ ਵਿਚ ਰੱਖੇ 👍🙏🏼
@singhbalwinder9867
@singhbalwinder9867 Жыл бұрын
ਰੱਬ ਤਰੱਕੀ ਬਖਸ਼ੇ ਭੈਣ ਨੂੰ ਬਹੁਤ ਸੋਹਣੀ ਗਾਇਕੀ ਹੈ ਭੈਣ ਦੀ
@jaswantkaur7323
@jaswantkaur7323 6 ай бұрын
ਬਹੁਤ ਸੁਣ ਕੇ ਰੋਣਾ ਆਇਆ ਕਿਉਂਕਿ ਮੇਰੇ ਦੋਵੇਂ ਵੀਰ ਦੁਨੀਆਂ ਤੋਂ ਤੁਰ ਗਏ
@skaur-j3o
@skaur-j3o 2 ай бұрын
Di mera v iko veer c 28 saaal di umr ch tur giya ..do nike nike bche chadd giya dady te mere drink bhut krde
@jarnailsingh1731
@jarnailsingh1731 3 ай бұрын
ਬਹੁਤ ਹੀ ਵਧੀਆ ਸੇਧ ਦੇਣ ਵਾਲੀ ਸ਼ਬਦਾਵਲੀ ਹੈ। ਬੇਟੀ ਦੀ ਆਵਾਜ਼ ਬਹੁਤ ਹੀ ਸੁਰੀਲੀ ਹੈ। ਪ੍ਰਮਾਤਮਾ ਲੰਮੀ ਉਮਰ ਕਰੇ।
@dharampalsingh5036
@dharampalsingh5036 Жыл бұрын
ਬਹੁਤ ਹੀ ਸੁੰਦਰ ਤੇ ਪਿਆਰੀ ਪੇਸ਼ਕਸ਼, ਚੈਨਲ ਵਧਾਈ ਦਾ ਹੱਕਦਾਰ। ਗਾਇਕਾ ਬੀਬਾ ਜੀ ਨੂੰ ਪਰਮਾਤਮਾ ਲੰਮੀ ਉਮਰ ਬਖਸ਼ੇ।
@raghvirsingh3311
@raghvirsingh3311 Жыл бұрын
ਦਿਲ ਦੇ ਦਰਦ ਨੇ ਸੋਹਣੀ ਅਵਾਜ਼
@JagtarSingh-bz6kh
@JagtarSingh-bz6kh 3 ай бұрын
ਭੈਣ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਵੱਲੋਂ ਗਾਇਆ ਗਿਆ ਹਰੇਕ ਗੀਤ ਸਮਾਜ ਨੂੰ ਸੇਧ ਦਿੰਦਾ ਹੈ।
@baldevsinghbuttar8293
@baldevsinghbuttar8293 Жыл бұрын
ਕਿਆ ਆਵਾਜ਼ ਬੁਲੰਦੀਆਂ ਛੂਹ ਰਹੀ ਬੇਟਾ ਜੀ। ਮੈਂ ਤਾਂ ਬਾਈ ਸਲਿਊਟ ਹੀ ਪਦਮਨੀਲ ਤੱਕ ਜੀ। ਬੇਟਾ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ। ਬੁੱਟਰ ਬਠਿੰਡਾ ਤੋਂ ਜੀ।
@HarbhajanSingh-ph5hq
@HarbhajanSingh-ph5hq Жыл бұрын
Sach.gaya.aiss.hi.gao.may.your.live.long
@GurjeetSingh-fk3oz
@GurjeetSingh-fk3oz Жыл бұрын
​@@HarbhajanSingh-ph5hq😢😢😢😢😮😅😊🎉❤
@lyricsherochakwala6358
@lyricsherochakwala6358 11 ай бұрын
Super hit voice
@Awan-ld5zq
@Awan-ld5zq 6 ай бұрын
Ba kamal poetry ty awaz hearts touching ❤❤❤❤❤❤❤❤❤❤
@3431Prem
@3431Prem Жыл бұрын
ਦਿਲ ਨੂੰ ਛੂਹ ਗਿਆ ਗੀਤ ਬਹੁਤ ਖੂਬ ਗੁੱਸਾ ਕਾਹਦਾ ਅੰਮਾ ਜਾੲਏ ਭਾਈਆ ਦਾ
@hargunveer5921
@hargunveer5921 6 ай бұрын
Nice song
@SukhdevSingh-gj2gc
@SukhdevSingh-gj2gc Жыл бұрын
ਭੈਣ ਜੀ ਬਹੁਤ ਵਧੀਆ ਗੀਤ ਗਾਇਆ ਤੁਸੀਂ ਪਰਮਾਤਮਾ ਤਵਾਨੂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਲੰਬੀ ਉਮਰ ਕਰੇ
@sukhwinderhans7737
@sukhwinderhans7737 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ/ ਸ੍ਰੀ ਮਾਨ ਜੀ ਆਪ ਜੀ ਦਾ ਸੰਗੀਤ ਬਹੁਤ ਹੀ ਸਲਾਘਾਯੋਗ ਅਤੇ ਪ੍ਰਸੰਸਾਯੋਗ ਹੈ ਜੀ /ਇਸ ਲਈ ਆਪ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ/
@s.tarsemsingh4733
@s.tarsemsingh4733 6 ай бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ। ਬਹੁਤ ਹੀ ਸੋਹਣਾ ਗਾਇਆ
@gurwindersinghgurwindersin547
@gurwindersinghgurwindersin547 Жыл бұрын
ਬਹੁਤ ਸੋਹਣਾ ਲੋਕ ਗੀਤ ਭੈਣ ਨੇ ਗਾਇਆ
@darbarasingh7104
@darbarasingh7104 Жыл бұрын
ਵਾਹ ਜੀ ਵਾਹ ਇੱਕ ਇੱਕ ਸ਼ਬਦ ਸੁਣਨ ਵਾਲੇ ਨੇ ਕਮਾਲ ਦੀ ਅਵਾਜ਼ ਏ
@Maninder_brar
@Maninder_brar 3 ай бұрын
ਕੋਈ ਸਬਦ ਨਹੀਂ ਭੈਣ ਮੇਰੇ ਕੋਲ ਤੁਹਾਡੀ ਤਾਰੀਫ਼ ਕਰਨ ਲਈ ,,,,ਬਹੁਤ ਬੁਲੰਦ ਆਵਾਜ਼ ਤੇ ਸੱਚਾਈ ਤੁਹਾਡੀ ਅਵਾਜ ਚ❤❤❤
@keemtelal6627
@keemtelal6627 Жыл бұрын
ਕਿਆ ਬਾਤਾਂ ਨੇ ਲਿਖਣ ਵਾਲਿਆ ਗਾ ਕੇ ਵੀ ਸਿਰਾ ਲਾ ਤਾ❤❤❤
@paramjeetkaur9529
@paramjeetkaur9529 3 ай бұрын
ਬਹੁਤ ਵਧੀਆ ਗਾਇਆ ਭੈਣ ਜੀ ਇੱਕ ਇੱਕ ਬੋਲ ਸਹੀ ਏ ਜੀ ਮਾਪਿਆਂ ਦੀ ਥਾਂ ਕੋਈ ਭਰਾ ਭਰਜਾਈ ਨਹੀ ਲੈ ਸਕਦਾ ਨਾ ਉਸ ਹੱਕ ਨਾਲ ਭਰਾਵਾਂ ਦੇ ਘਰ ਜਾ ਸਕਦੇ ਜੋ ਵੀ ਇਹ ਤਾਂ ਜਾਕੇ ਦੇਖੀਦਾ ਕਿ ਕਿਸੇ ਜੀਵੇਂ ਇਥੇ ਕੋਈ ਅਹਿਮੀਅਤ ਨਹੀ ਏ ਘਰ ਵਿੱਚ 😢
@jassby4820
@jassby4820 Жыл бұрын
ਭੈਣ ਜੀ ਬਹੁਤ ਵਧੀਆ ਗਾਇਆ ਹੈ ਜੀ ਹਮੇਸ਼ਾ ਚੜਦੀਕਲਾਂ ਵਿੱਚ ਰਹਿਣ ਜੀ
@harpindersingh232
@harpindersingh232 Жыл бұрын
ਬਹੁਤ ਹੀ ਵਧੀਆ ਵਿਚਾਰ ਹੈ ਆਪ ਜੀ ਦੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ ਤੁਹਾਨੂੰ ਹਰ ਖੁਸ਼ੀ ਬਖਸ਼ੇ ਜੀ
@rbrar3859
@rbrar3859 Жыл бұрын
ਬਹੁਤ ਹੀ ਵਧੀਆ ਲੱਗੀਆ ਜੀ। ਅਵਾਜ਼ ਬਹੁਤ ਵਧੀਆ ਹੈ।
@gursewakkatha209
@gursewakkatha209 Жыл бұрын
ਬਹੁਤ ਵਧੀਆ ਭੈਣ ਕਮਾਲ ਦੀ ਅਵਾਜ ਤੁਹਾਡੀ ਖਿੱਚ ਪਾਉਂਦੀ ਦਿਲ ਨੂੰ
@lehrisukhraj1405
@lehrisukhraj1405 9 ай бұрын
ਮੈਡਮ ਜੀ ਤੁਸੀਂ ਮੈਨੂੰ ਪੀਆਰ ਲੱਗਦੇ ਜੋਂ
@harjiwansingh5123
@harjiwansingh5123 Жыл бұрын
ਵਾਹ ਜੀ ਵਾਹ ਕਿਆ ਬਾਤ ਹੈ 👌👌👌👌
@gursharnx08
@gursharnx08 Ай бұрын
ਬਹੁਤ ਵਧੀਆ ਗੀਤ ਗਾਇਆ ਭੈਣੇ 🙏🙏🙏
@lehrisukhraj1405
@lehrisukhraj1405 9 ай бұрын
ਏਦਾਂ ਦੇ ਗੀਤ ਹੋਰ ਲੈਕੇ ਆਉ ਦਿਲ ਨੂੰ ਸਕੂਨ ਮਿਲਦਾ ਹੈ ਤੁਹਾਡੇ ਗੀਤ ਸੁਣ ਕੇ
@HarvirKaur-q7m
@HarvirKaur-q7m 2 ай бұрын
ਭੈਣੇ ਬਹੁਤ ਵਧੀਆ ਗਾਇਆ ਮੇਨੂੰ ਤੇਰਾ ਪਿਆਰ ਆਉਂਦਾ ❤❤
@gogisingh4272
@gogisingh4272 Жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਗੀਤ ਵਾਹਿਗੁਰੂ ਜੀ ਮੇਹਰ ਕਰਨ ਜੀ
@reshamsingh4493
@reshamsingh4493 Жыл бұрын
ਭੈਣ ਜੀ ਤੁਸੀਂ ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@JassiJarahan
@JassiJarahan Ай бұрын
❤❤❤❤👍 ਬਿਲਕੁਲ ਜ਼ਿੰਦਗੀ ਦੀ ਸਚਾਈ 💯😍
@DeepakSharma-sd6yz
@DeepakSharma-sd6yz Жыл бұрын
ਬਹੁਤ ਵਧੀਆ ਗਾਇਆ ਭੈਣੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@naseebsingh6793
@naseebsingh6793 2 ай бұрын
ਆ ਗੀਤ ਮੇਰੇ ਕੋਲੋ ਦੂਰ ਗਏ ਮੇਰੇ ਘਰ ਦਿਆਂ ਦੀ ਬੁਹਤ ਯਾਦ ਕਰਵਾਉਦਾ ਹੈ ਮੇਰੀ ਮੰਮੀ ਤੇ ਮੇਰੀ ਮਾਂ ਵਰਗੀ ਭਾਬੀ ਦੋਵੇ ਇਕੱਠੀਆਂ ਹੀ ਛੱਡ ਕੇ ਚਲੇ ਗਈਆ
@god.is.one682
@god.is.one682 Жыл бұрын
Eh v singer aa..new generation nu vadia sedh wala song..nhi ta ajkl fukre singer gangster hathyara nu promote krde
@DarshanSingh-j1y4x
@DarshanSingh-j1y4x Жыл бұрын
ਬਹੁਤ ਵਧੀਆ ਗੀਤ ਭੈਣ ਜੀ
@shivanisharma5562
@shivanisharma5562 9 ай бұрын
‌ਦਿਲ ਖੁਸ਼ ਹੋ ਗਿਆ ਹੈ, ਇਨ੍ਹਾਂ ਸੋਹਣਾ ਗੀਤ ਤੇ ਇੰਨੀ ਸੋਹਣੀ ਅਵਾਜ਼ ਬੁਲੰਦ ਅਵਾਜ਼ ਹੈ,,,,, ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ 😢😮 ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਗਾਣਾ ਗਾਇਆ ਜਾਵੇ ਧੰਨਵਾਦ ਸਹਿਤ 😢😮
@LakhwinderSingh-xb4id
@LakhwinderSingh-xb4id Жыл бұрын
ਬਹੁਤ ਹੀ ਵਧੀਆ ਗਾਇਆ ਹੈ ਭੈਣ ਮੱਲੀ ਨੇ, ਸਭ ਕੁਝ ਸੱਚ ਹੈ।
@tarlochanbanga4183
@tarlochanbanga4183 Жыл бұрын
Bahut hi vadiya song te saarian hi gallan sachian ne.God bless you for your bright future.
@HarbansSingh-im8nm
@HarbansSingh-im8nm Жыл бұрын
ਕਮਾਲ ਦੀ ਰਚਨਾ ਹੈ ਜੀ। ਧੰਨਵਾਦ ਬਾ ਕਮਾਲ, ਬੇਟੀ।
@balwindersingh9166
@balwindersingh9166 Жыл бұрын
Bahut hi khoobsurt shandar lajawab behtareen bemisal geet shandar lajawab behtareen awaj waheguru bless you maam
@jagjiwankaur4934
@jagjiwankaur4934 Жыл бұрын
ਰੱਬ ਦੀਆਂ ਰੱਖਾਂ ਸਦੀਵੀ ਬਣੀਆਂ ਰਹਿਣ ਪੁੱਤਰ🌹😘
@SameerGujjar-pj3vk
@SameerGujjar-pj3vk Жыл бұрын
Sameer. Ahmed. Gujjar
@kapoorsinghbrar1248
@kapoorsinghbrar1248 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ ਭੈਣ ਜੀ ਸਦਾ ਜਿਓੰਦੇ ਰਹੋ ਵਾਹਿਗੁਰੂ ਜੀ ਸਦਾ ਸੁਖੀ ਰੱਖਣ ਧਨਵਾਦ
@1d2f3g3h
@1d2f3g3h Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਿਹਤ ਤੰਦਰੁਸਤੀ ਬਖ਼ਸ਼ੇ ਬਹੁਤ ਵਧੀਆ ਆਵਾਜ਼ ਏ ਤੁਹਾਡੀ ਦੀਦੀ ਜੀ
@sukhwindersingh8231
@sukhwindersingh8231 Жыл бұрын
ਬਹੁਤ ਪਿਆਰੀ ਤੇ ਬੁਲੰਦ ਅਵਾਜ਼,,, ਸੋਹਣੇ ਤੱਥ ਪੇਸ਼ ਕੀਤੇ ਜੀ।
@darshansingh9069
@darshansingh9069 Жыл бұрын
bhotbdei
@Be_a_gamer_18
@Be_a_gamer_18 Жыл бұрын
​@@darshansingh9069 q
@ksghumman21
@ksghumman21 Жыл бұрын
ਬਹੁਤ ਵਧੀਆ ਲਿਖਤ... ਬਹੁਤ ਸੁੰਦਰ ਪੇਸ਼ਕਾਰੀ 🙏
@ParminderKaur-qs1tf
@ParminderKaur-qs1tf Жыл бұрын
ਬਹੁਤ ਵਧੀਆ ਭੈਣ ਜੀ❤❤
@daskaransinghdadra979
@daskaransinghdadra979 Жыл бұрын
ਗਾਣਾ ਬੁਹਤ ਸੁਹਣਾ ਹੇ ਮੇਰਾ ਵੀ ਏਕ ਭੇਣ ਤੇ ਭਰਾ ਵੀ ਭਰੀ ਜਵਾਨੀ ਵਿਚ ਦੁਨਿਅਾ ਤੋ ਗੇ ਹਨ😭😭😭😭
@ParmjitBhatti-e3q
@ParmjitBhatti-e3q Ай бұрын
❤🎉 ਬਹੁਤ ਵਧੀਆ ਪੇਸ਼ਕਾਰੀ
@prabhjotsandhu1545
@prabhjotsandhu1545 7 ай бұрын
ਵਾਹ ਕਿਆ ਬਾਤ ਧੀਏ ਜਿਉਦੀ ਰਹਿ
@dhainchand1643
@dhainchand1643 8 ай бұрын
ਜਿਉਂਦੇ ਵਸਦੇ ਰਹੋ ਬੇਟਾ ਜੀ ‌
@jwalagaget8057
@jwalagaget8057 Жыл бұрын
ਜਿੰਨਾ ਸੋਹਣਾ ਅਤੇ ਮਿੱਠਾ ਗੀਤ। ਉਸਤੋ ਭੀ ਵਧ ਗੀਤ ਗਾਉਣ ਲੇਜਾ ਬਾਹ ਪੁੱਤਰ ਜੀ ਬਕਮਾਲ ਤੁਹਾਡੀ ਉੱਮਰ ਲਮੀ ਹੋਵੇ ਪੁੱਤਰ ਜੀ ।
@kalamaghania9780
@kalamaghania9780 Жыл бұрын
ਬਹੁਤ ਹੀ ਸ਼ਾਨਦਾਰ parforms
@ranjodhmrahar1016
@ranjodhmrahar1016 7 ай бұрын
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਜੀ
@HarbhajanSingh-he5kp
@HarbhajanSingh-he5kp Жыл бұрын
ਬਹੁਤ ਵਧੀਆ ਗੀਤ ਗਾਇਆ ਮਿੱਠੀ ਤੇ ਸੁਰੀਲੀ ਆਵਾਜ਼ ਬਹੁਤ ਵਧੀਆ ਲਗੀ
@nirmalsingh556
@nirmalsingh556 Жыл бұрын
ਬਹੁਤ ਵਧੀਆ ਗਾਇਆ ਭੈਣ , ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏🌟♥️
@RamanSingh-ih7gq
@RamanSingh-ih7gq Жыл бұрын
ਬਹੁਤ ਵਧੀਆ ਅਵਾਜ਼ ਦੀਦੀ ਵਹਿਗੁਰੂ ਤੱਕੀਆਂ ਬਖਸ਼ੇ love you
@gurbaxsingh8273
@gurbaxsingh8273 Жыл бұрын
ਬਹੁਤ ਸ਼ਾਨਦਾਰ ਗੀਤ ਲੇਖਕ ਤੇ ਗਾਇਕਾ ਦੋਵੇ ਕਮਾਲ
@jaskaraninsa7027
@jaskaraninsa7027 6 ай бұрын
ਜਿਹੜੇ ਲੱਚਰਤਾ,gun ਕਲਚਰ, ਆਸ਼ਕੀ,ਲੜਾਈ ਅਤੇ ਫ਼ੁਕਰੇਪਣ ਨੂੰ ਪਰਮੋਟ ਕਰਦੇ ਹਨ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ।ਸ਼ਾਬਾਸ਼ ਬੇਟਾ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਮਾਂ ਬੋਲੀ ਦੀ ਸੇਵਾ ਕਰਨ ਦਾ ਹੋਰ ਬਲ ਬਖਸ਼ੇ ❤❤❤❤❤♥️
@mukhtarmalhi2344
@mukhtarmalhi2344 Жыл бұрын
ਵੈਰੀ ਵੈਰੀ ਨਾਈਸ 🙏🙏🙏🙏 ਗੁਰਜੀਤ ਮੱਲ੍ਹੀ 🙏🙏🙏🙏
@kamalsinghkamal2595
@kamalsinghkamal2595 Жыл бұрын
ਬਹੁਤ ਸੋਹਣਾ ਗੀਤ ਗਾਇਆ ਭੈਣ ਜੀ ਨੇ
@parmjeetkaur1903
@parmjeetkaur1903 5 ай бұрын
ਬਿਲਕੁਲ 👍🏻😔😔😔😔 ਵੀਰੋਂ ਤੇ ਭੈਣੋ 🙏🏻 ਸਾਂਭੋ ਆਪਣੇ ਆਪ ਨੂੰ ਤੇ ਆਪਣੇ ਮਾਂ ਪਿਉ ਨੂੰ ਵੀ 🙏🏻🙏🏻🙏🏻😔
@inderjitsingh1905
@inderjitsingh1905 8 ай бұрын
ਬਹੁਤ ਵਦੀਆ ਤਰੀਕੇ ਨਾਲ ਗਾਇਆ ਹੈ
@dlakhia6159
@dlakhia6159 8 ай бұрын
ਮੈ ਏਹੇ ਗਾਣਾ ਘੱਟੋ ਘੱਟ ਕੋਈ 10 ਵਾਰੀ ਸੁਨਲਿਆਂ ਹੈ
@JasvirKaur-ku6uh
@JasvirKaur-ku6uh Жыл бұрын
Je ਤਸਵੀਰਾਂ ਬੋਲ ਦੀਆਂ ਹੁੰਦੀਆਂ ਤਾਂ ਓਹਨਾ ਨੂ ਪੁਸ਼ਦੇ ਤੁਸੀ ਕਿਉ ਚਲੇ ਗਈ
@dhyanjotpunia347
@dhyanjotpunia347 Жыл бұрын
😢😢😢
@harshi9543
@harshi9543 Жыл бұрын
Very very beautiful song shareit Awaaz Waheguru Ji chadhadi Kala Karan
@manjeetbtar4230
@manjeetbtar4230 7 ай бұрын
ਪਰਮਾਤਮਾ ਚੜਦੀ ਕਲਾ ਬਖਸ਼ੇ ਜੀ
@BalwinderSingh-wi7qr
@BalwinderSingh-wi7qr Жыл бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏☕
@jagroopsingh3219
@jagroopsingh3219 Жыл бұрын
ਬਹੁਤ ਵਧੀਆ ਜੀ ❤❤❤ ਵਾਹਿਗੁਰੂ ਭਲੀ ਕਰੇ 😊😊
@narindermann4627
@narindermann4627 Жыл бұрын
ਬੁਹਤ ਵਧੀਆ ਬੋਲ ਵਧੀਆ ਆਵਾਜ ਧੀਏ
@kamaljitsingh4208
@kamaljitsingh4208 Жыл бұрын
ਬਹੁਤ ਵਧੀਆ ਗਾਇਆ ਅੱਤ ਕਰਾਤੀ
@jaswantrauke5149
@jaswantrauke5149 Жыл бұрын
ਗੁਰਜੀਤ ਜੀ ! ਧਾਰੀਵਾਲ ਸਾਹਬ ਜੀ ਦਾ ਫ਼ੋਨ ਨੰਬਰ ਦੇਣਾ
@HarjitSingh-mb1ej
@HarjitSingh-mb1ej Ай бұрын
ਬਹੁਤ ਖੂੰਬ ਬਹੁਤ ਵਧੀਅਾ ਬੀਬੀ ਜੀ । ਧੰਨਵਾਦ ਜੀ । 👍
@rashpalkaur9516
@rashpalkaur9516 Жыл бұрын
ਬੁਹਤ ਪਿਆਰੇ ਬੋਲ ਭੈਣ ਦੇ ਮੈਨੂੰ ਆਪਣੇ ਚੇਤੇ ਕਰਾ ਤੇ
@lehrisukhraj1405
@lehrisukhraj1405 9 ай бұрын
ਮੇਰਾ ਨਾਮ ਕਰਮਜੀਤ ਕੌਰ ਹੈ ਮੈਨੂੰ ਤੁਸੀਂ ਬਹੁਤ ਸੋਹਣੇ ਲੱਗਦੇ ਜੇ
@harguntv17
@harguntv17 Жыл бұрын
ਬਹੁਤ ਹੀ ਸੁਰੀਲੀ ਆਵਾਜ ਹੈ, ਖੂਬਸੂਰਤ ਗੀਤ
@rohanshivam3323
@rohanshivam3323 Жыл бұрын
Beautiful awaj bhen di waheguru ji hamesha tuhade ang sang sahai hoven ji
@akashgaming681
@akashgaming681 Жыл бұрын
Very heart touching song ji vaar vaar Sunan nu Dil karda ji God bless you 🙏🙏🙏🙏
@NarinderSingh-zt3jf
@NarinderSingh-zt3jf 5 ай бұрын
ਅਵਾਜ਼ ਬਹੁਤ ਹੀ ਵਧੀਆ ਹੈ
@baldevsinghbuttar8293
@baldevsinghbuttar8293 Жыл бұрын
Very nice salute song didi kya baatl hai g gbuureet kuar.ji.👌🥀🌷💐🎉💯👌🙏
@HarpreetSingh-nl3ul
@HarpreetSingh-nl3ul Жыл бұрын
ਬਹੁਤ ਵਧੀਆ ਭੈਣ ਜੀ
@Kingin-y5t
@Kingin-y5t Ай бұрын
Waheguruji tuhanu hamesha khush te chardikala vich rakhn
@tarankang298
@tarankang298 Жыл бұрын
ਸੱਚ ਹੈ ਜਿਸ ਦਾ ਪੁੱਤ ਚਲਾ ਜਾਂਦਾ ਹੈ ੳਹੀ ਜਾਣੇ
@ekpao2202
@ekpao2202 Жыл бұрын
Wah bahut khoobsurat jee Rabb tuaanoo chaddee kala ch rakhey jee
@amrindersingh8210
@amrindersingh8210 Жыл бұрын
ਬਹੁਤ ਵਧੀਆ ਭੈਣਜੀ
@dhillonsingh8331
@dhillonsingh8331 Жыл бұрын
ਗੁਰਜੀਤ ਨਾਮ ਹੀ ਕਾਫੀ ਹੈ 🎉
@MAKHANSINGH-lj8kk
@MAKHANSINGH-lj8kk Жыл бұрын
Very nice beta ji. Kmal di avaj ai. Jug-jug jio. God bless you.
@budhsingh9422
@budhsingh9422 Жыл бұрын
Very nice beta g waheguru chardikla backse lamian umra backse data khus rho rho beta
@charanjitkaurgrewal4681
@charanjitkaurgrewal4681 Жыл бұрын
ਬਿਲਕੁਲ ਸਚ ਆ👌👍👍
@narinderpal5532
@narinderpal5532 Жыл бұрын
Meri. Akha. Vicho. Athru. Aa gye. Song. Sun. K. Dad mom. Di. Yaad. Aa. Gyi
@sandhujhokewala8178
@sandhujhokewala8178 Жыл бұрын
Kya baat sister waheguru ji
How it feels when u walk through first class
00:52
Adam W
Рет қаралды 26 МЛН
What's in the clown's bag? #clown #angel #bunnypolice
00:19
超人夫妇
Рет қаралды 33 МЛН
Folk Song//Paar Langha De Ve//Cover Version//Kaur Mani//TKMA
4:58
Tejwant Kittu
Рет қаралды 4,7 МЛН
GURJIT MALHI || 28th DIDAR SANDHU MELA [21-Nov.-2019] || BHAROWAL KHURD (Ludhiana)
22:30
Malwa Punjabi Cultural LIVE Frames
Рет қаралды 36 М.
JAG JEONDEYAN DE MELE
6:11
Harbhajan Mann - Topic
Рет қаралды 16 МЛН
Paise Nal Pyaar / Gurjeet Malhi/ Deep Benrha/ 2022
3:45
Virk Records
Рет қаралды 223 М.
Pag Babal Di / Gurjeet Malhi / Harvinder Kahlon / New Song 2022
7:13
How it feels when u walk through first class
00:52
Adam W
Рет қаралды 26 МЛН