GURJEET TOOT || KHUSHI DUGGAN || KABADDI || BEST PLAYER || ਗੁਰਜੀਤ ਤੂਤ ਕੁਅੰਟਲ ਦਾ ਬੰਦਾ ਚੁੱਕ ਦਿੰਦਾ ਸੀ

  Рет қаралды 292,818

KHUSHI DUGGAN (KHUSHDEEP SINGH GILL)

KHUSHI DUGGAN (KHUSHDEEP SINGH GILL)

Күн бұрын

Пікірлер: 934
@gurdeepsinghgurdeep2528
@gurdeepsinghgurdeep2528 3 жыл бұрын
ਖੁਸ਼ੀ ਵੀਰ ਆ ਤੁਸੀਂ ਬਹੁਤ ਵਧੀਆ ਕੰਮ ਕੀਤਾ ਮੇਰਾ ਦਿਲੋਂ ਸਲੂਟ ਆ ਤਹਾਨੂੰ ਹੋਰ ਵੀ ਪਲੇਅਰ ਆਉਣ ਗੁਰਜੀਤ ਤੂਤ ਦੀ ਮਦਦ ਕਰਨ
@mandeepphangura164
@mandeepphangura164 3 жыл бұрын
ਖੁਸ਼ੀ ਮੈਂ 2007 ਵਿੱਚ ਗੁਰਜੀਤ ਤੂਤ ਨੂੰ ਸਰੀ ਵਿੱਚ ਖੇਡਦੇ ਦੇਖਿਆ ਗੁਰਜੀਤ ਦੀ ਅੱਖ ਤੋਂ ਖੂਨ ਜਾ ਰਿਹਾ ਸੀ ਪਰ ਬਾਈ ਲਗਾਤਾਰ ਰੇਡ ਪਾ ਰਿਹਾ ਸੀ ਐਨਾ ਦਲੇਰ ਸੀ 2007 ਵਿੱਚ ਸਾਰੇ ਕਨੇਡਾ ਵਿੱਚ ਗੁਰਜੀਤ ਤੂਤ ਗੁਰਜੀਤ ਤੂਤ ਹੁੰਦੀ ਸੀ
@simranjitsingh6170
@simranjitsingh6170 3 жыл бұрын
Canada Oh Match te Bahut yaadha. Khoon nikal Reha C.. Veer GurJit TooT. De Prr Jakhmi Sher Hor ਖੂਖਾਰ ਹੋ ਜਾਂਦਾ kitthey Talda Fir💪🏻💪🏻
@jatindersingh-pl2dp
@jatindersingh-pl2dp 11 ай бұрын
2008 canada kabaddi cup te v bhut Vdia khedeya
@balkarsingh2911
@balkarsingh2911 3 жыл бұрын
ਬਹੁਤ ਵਧੀਆ ਖੁਸ਼ੀ ਵੀਰ ਜਿਊਂਦਾ ਰਹਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ
@KuldeepSingh-de6nw
@KuldeepSingh-de6nw 3 жыл бұрын
ਖੁਸੀ ਤੇ ਨਾਲ ਦੇ ਸਾਰੇ ਵੀਰਾ ਦਾ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਗੁਰਜੀਤ ਵੀਰ ਦੀ ਬਹੁਤ ਜਾਦਾ ਮੱਦਦ ਕਿਤੀ ਜੀ ਵਾਹਿਗੁਰੂ ਹਮੇਸਾ ਮੇਹਰ ਭਰਿਆ ਹੱਥ ਰੱਖੇ ਜੀ ਤੁਹਾਡੇ ਤੇ FROM ARMY
@lakhisidhu4301
@lakhisidhu4301 3 жыл бұрын
ਹੁਣ ਤੂਤ ਨੂੰ ਵੀ ਸਮਝਣਾ ਚਾਹੀਦਾ ਐ, ਇਹ ਉਸ ਲਈ ਆਖਰੀ ਮੌਕਾ ਏ, ਹੁਣ ਸਭ ਸਾਥ ਦੇਣ ਵਾਲਿਆ ਨੂੰ ਕੁੱਝ ਬਣ ਕੇ ਵਿਖਾਵੇ 👍👍
@rajuburj4926
@rajuburj4926 3 жыл бұрын
ਖੁਸ਼ੀ ਵੀਰ ਖੁਸ ਕਰਤਾ ਤੂੰ ਅੱਜ ਤੁਤਾ ਵਾਲੇ ਨਾਲ ਦੁੱਖ ਸੁੱਖ ਕੀਤੇ ਹੋਂਸਲਾ ਦਿਤਾ ਕੱਬਡੀ ਦੇ ਸੇਰ ਗੁਰਜੀਤ ਦਾ
@blackdeerhd8440
@blackdeerhd8440 3 жыл бұрын
ਬਹੁਤ ਵਧੀਆ ਕੰਮ ਕਰ ਰਿਹਾ ਬਾਈ ,,, ਸਪੋਟ ਕਰਨੀ ਚਾਹੀਦੀ ਆ ਬਾਈ ਗੁਰਜੀਤ ਦੀ ਮਾੜਾ time ਆਉਂਦਾ ਜਾਂਦਾ ਰਹਿੰਦਾ ,,,, ਬਾਈ ਖੁਸ਼ੀ ਦਿਲ ਖੁਸ ਕਰਤਾ
@kirandeepsinghrubydhudike6780
@kirandeepsinghrubydhudike6780 3 жыл бұрын
ਗੁਰਜੀਤ ਵੀਰ ਦੁੱਖ ਬਹੁਤ ਹੋਇਆ ਤੁਹਾਨੂੰ ਏਸ ਹਾਲ ਦੇਖ ਕੇ..ਖੁਸ਼ੀ ਵੀਰ ਚੋਟੀ ਦਾ ਪਲੇਅਰ ਤਾਂ ਹੈ ਈ..ਆਪਣੇ ਭਰਾ ਦੀ ਬਾਂਹ ਫੜਨ ਲਈ ਖੁਸ਼ੀ ਵੀਰ ਦਾ ਅਤੇ ਇਹਨਾਂ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ...ਔਖੇ ਵੇਲੇ ਭਰਾ ਭਰਾਵਾਂ ਦੀਆਂ ਬਾਹਵਾਂ ਬਣਦੇ ਨੇ.. ਸੌ ਹੱਥ ਰੱਸਾ ਸਿਰੇ ਤੇ ਗੰਢ ਤੁਸੀਂ ਬੰਦਿਆਂ ਵਾਲੀ ਗੱਲ ਕੀਤੀ ਹੈ..ਗੁਰਜੀਤ ਭਰਾ ਦੇ ਨਾਲ ਖੁਸ਼ੀ ਤੇ ਉਹਦੇ ਮਿੱਤਰਾਂ ਨੂੰ ਪਿਆਰ ਤੇ ਸਤਿਕਾਰ 🙏🙏
@peaceformind627
@peaceformind627 3 жыл бұрын
ਖੁਸ਼ੀ ਵੀਰੇ ਰੱਬ ਲੰਬੀ ਉਮਰ ਕਰੇ ਤੁਹਾਡੀ ਸਭ ਜਿਹੜੇ ਵੀ ਮਦਦ ਕਰ ਰਹੇ ਓ
@rajveersinghsidhu4511
@rajveersinghsidhu4511 3 жыл бұрын
ਜਿਉਂਦਾ ਰਹਿ ਖੁਸ਼ੀ ਬਾਈ ਗੁਰਜੀਤ ਬਾਈ ਦਾ ਸਾਥ ਦੇਣ ਲਈ ਧੰਨਵਾਦ ਬਾਈ ਜੀ
@sukhdeepsingh-ku3fc
@sukhdeepsingh-ku3fc 3 жыл бұрын
ਇੱਕ ਤੂਤਾਂ ਦਾ ਗੁਰਜੀਤ ਕੁੜੇ, ਜੀਹਦੀ ਕੌਡੀ ਨਾਲ ਪ੍ਰੀਤ ਕੁੜੇ 💪💪
@lakhwindersidhu1727
@lakhwindersidhu1727 3 жыл бұрын
Eh ehde bullet te likhaya vaa c
@tejalande
@tejalande 3 жыл бұрын
ਗੁਰਜੀਤ ਲਈ ਆਖਰੀ ਮੌਕਾ 22 ਲਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@kawalhanjra7327
@kawalhanjra7327 3 жыл бұрын
ਤੂਤ ਬਾਈ ਯਾਰ ਕਿਹੜੇ ਚੱਕਰਾਂ ਚ ਪੈ ਗਿਆ । ਤੇਰੀ ਗੇਮ ਓ ਬਾਬਾ । ਫੈਨ ਸੀ ਤੇਰੀ ਗੇਮ ਦਾ। ਜੰਜੂਏ ਦੇ ਬਹੁਤ ਲੱਪੜ ਵਰਾਇਆ ਸੀ ਤੈਂ ਇੰਗਲੈਂਡ ਕੱਪ ਤੇ। ਕੀ ਕਰ ਲਿਆ ਓ ਮੇਰੇ ਵੀਰਾ
@amandeepsinghkhattra239
@amandeepsinghkhattra239 2 жыл бұрын
Gurjit janjuya bai ohdi intew sunni ohh v fakar aa ki haal aa ohda dekh video. Yeh oohi gurjit janjua
@prabhjotkhalsa7038
@prabhjotkhalsa7038 3 жыл бұрын
ਵਾਹਿਗੁਰੂ ਖੁਸ਼ੀ ਤੇ ਗੁਰਜੀਤ ਵੀਰ ਨੂੰ ਹਮੇਸਾ ਚੜ੍ਹਦੀ ਕਲ੍ਹਾ ਵਿਚ ਰੱਖੇ
@jaswindersingh-ho2pd
@jaswindersingh-ho2pd 2 жыл бұрын
waheguru ji mehar rakho
@jaswindersingh-ho2pd
@jaswindersingh-ho2pd 2 жыл бұрын
khushi veere rabb mehar rakhe sade veere te
@amritmadahar6247
@amritmadahar6247 3 жыл бұрын
ਖੁਸ਼ੀ ਤੇ ਗੁਰਜੀਤ ਤੂਤ ਸੁਪਰ ਸਟਾਰ
@sidhuallinonechannel8386
@sidhuallinonechannel8386 3 жыл бұрын
ਮਾੜੀ ਸੰਗਤ ਵਿਚ ਪੈ ਕੇ ਬੰਦਾ ਕਿਧਰ ਨੂੰ ਚੱਲ ਪੈਂਦਾ ਕੋਈ ਪਤਾ ਨੀ ਲਗਦਾ. ਬਾਬਾ ਨਾਨਕ ਮੇਹਰ ਕਰੇ ਸਾਰੇ ਭਰਾਮਾ ਤੇ 🙏🙏🙏
@simranjitsingh6170
@simranjitsingh6170 3 жыл бұрын
A.. ki. 👉🏻ਭਰਾਮਾ
@sukhpalsingh3275
@sukhpalsingh3275 2 жыл бұрын
ਖੁਸ਼ੀ ਬਾਈ ਤੇ ਸਾਰੇ ਸੱਜਣ ਆ ਦਾ ਦਿਲੋਂ ਧੰਨਵਾਦ ਜਿਹੜੇ ਦੁਖ ਵੇਲੇ ਬਾਈ ਗੁਰਜੀਤ ਤੂਤ ਦੇ ਨਾਲ ਖੜ੍ਹੇ
@thuglife5479
@thuglife5479 3 жыл бұрын
ਹੀਰਾ💎 ਬੰਦਾ ਯਾਰ ਖੁਸੀ ਕਿਉਂ ਕਿ ਚੰਗੇ ਟਾਇਮ ਚ ਹਰੇਕ ਯਾਰ ਆ ਪਰ ਮਾੜੇ ਟਾਇਮ ਚ ਕੋਈ-2 ਖੜਦਾ ਪਰ ਭਰਾ ਨੇ ਮਾੜੇ ਟਾਇਮ ਚ ਗੁਰਜੀਤ ਦਾ ਸਾਥ ਦਿੱਤਾ 👌👌🙏👏🙏
@RamjeetSingh-mr8ys
@RamjeetSingh-mr8ys Жыл бұрын
ਝੋਟੇ ਜਿੰਨੀ ਜਾਨ ਤੇ ਝੋਟੇ ਜਿਹਾ ਸਰੀਰ ਸੀ ਵਾਈ ਦਾ ਵਾਹਿਗੁਰੂ ਜੀ ਤੂਤੁ ਨੂੰ ਚੜਦੀ ਕਲਾ ਵਿੱਚ ਰੱਖੀ ❤🙏
@sonulamber823
@sonulamber823 3 жыл бұрын
ਗੁਰਜੀਤ ਤੂਤ ਬਾਈ ਤੇ ਮੱਤਾ ਗੁਰਦਾਸਪੁਰੀਆ ਨਸੇ ਨੇ ਖਤਮ ਕਰ ਨੇ ਦੋਨੋ ਸੁਪਰ ਸਟਾਰ ਪਲੇਅਰ ਖੇਡ ਹੁੰਦੀ ਸੀ
@luckybhinder9179
@luckybhinder9179 3 жыл бұрын
Ha yaar
@simranjitsingh6170
@simranjitsingh6170 3 жыл бұрын
ਮੱਤੇ ਦੀ Tension ਨਾ ਲਓ ਵੀਰੋ ਮੱਤਾ ਆ ਗਿਆ ਫਿਰ ਗਰਾਉਡਾਂ ਚ਼ HO gyA Pra Mera f ir KaiM 💪🏻ਮੱਤਾ😎💪🏻 ਜਲਦੀ ਬਸ ਤਹਾਨੂੰ ਮੱਤੇ ਦੀ ਛਾਲ ਵੇਖਣ ਨੂੰ ਮਿਲ ਸਕਦੀ ਆ ਫਿਰ💪🏻💪🏻💪🏻💪🏻
@oneminutes1420
@oneminutes1420 3 жыл бұрын
ਸ਼ੇਰ ਬਹੁਤ ਆ ਪਰ ਬੱਬਰ ਸ਼ੇਰ 1 ਆ ਮੇਰੇ ਲਈ ਮੱਤਾ
@sonulamber823
@sonulamber823 3 жыл бұрын
Nadiya Loyal ਚੱਲੋ ਵਧੀਆ ਹੋ ਹੋਇਆ ਮੱਤਾ ਕੈਮ ਹੋਗਾ ਏ ਮੈ ਮੱਤਾ ਦੀ ਗੇਮ ਦੇਖੀ ਏ 5-6 ਸਾਲ ਬਹੁਤ ਤੱਕੜਾ ਸੀ ਪਤਾ ਕਿਸ ਦੀ ਨਜ਼ਰ ਲੱਗ ਗਈ ਸੀ ਬਾਈ ਮੈ ਗੁਰਦਾਸਪੁਰ ਹੀ ਹੈ ਅ੍ਰਮਿਤ ਅੋਲਖ ਦੇ ਪਿੰਡ ਦਾ ਹੈ 2004 ਤੋ ਲੈਕੇ 2008-9 ਬਹੁਤ ਵਧੀਆ ਖੇਡਿਆ ਤੇ ਛਾਲ ਮਾਰਦਾ ਹੁੰਦਾ ਤੇ ਨਾਲੇ ਦੋੜ ਬਹੁਤ ਹੁੰਦੀ ਸੀ
@sumervlogs111
@sumervlogs111 3 жыл бұрын
Sahi keha veer
@oneminutes1420
@oneminutes1420 3 жыл бұрын
ਖੁਸ਼ੀ ਵੀਰ ਬਹੁਤ ਵਧੀਆ। 22 ਮੱਤੇ ਗੁਰਦਾਸਪੁਰਰੀਏ ਨੂੰ ਵੀ 1 ਵਾਰੀ ਮਿਲੋ।
@jatt610
@jatt610 3 жыл бұрын
Salute aa Duggan Aale Palwaan g ! Bhut wdiaa gallan kitiyan 🙏 Waheguru Ji dubara Gurjeet Palwaan g nu tandrustt bnan te grounda ch vaapas leyaan 🙏💪
@HarmanSingh-re4xh
@HarmanSingh-re4xh 3 жыл бұрын
ਖੁਸੀ ਅੱਜ ਤੂੰ ੲੇ ਸਾਬਤ ਕਰ ਤਾ ਕੀ Player ta ਤੂੰ siraa ਸੀ ਪਰ ੲਿਨਸਾਨ ੳੁਸ ਤੋ ਵੀ ਜਿਅਾਦਾ ਵਧੀਅਾ ੲੇ love u bro
@SukhchainSingh-ps7oy
@SukhchainSingh-ps7oy 3 жыл бұрын
Kabaddi 365 wale Pardeep veer Sara credit tenu aa 365, Com team da dhanvaad and love you khushi ustad dekh k rooh khush Ho gyi
@brownboy1993
@brownboy1993 3 жыл бұрын
ਇੱਕ ਨਸ਼ਾ ਜੀਭ ਦਾ ਚਸਕਾ ਤਕੜੇ ਤੋਂ ਤਕੜੇ ਇਨਸਾਨ ਨੂੰ ਕਿੱਥੇ ਲਿਆ ਕੇ ਰੱਖ ਦਿੰਦਾ ਆ, ਵਾਹਿਗੁਰੂ ਸਭ ਨੂੰ ਬਚਾਈ ਰੱਖੀ ਨਸ਼ਿਆ ਤੋਂ, ਗੁਰਜੀਤ ਤੂਤ ਵੀਰ ਵੀ ਜਲਦੀ ਠੀਕ ਹੋ ਕੇ ਕਬੱਡੀ ਦੀ ਸੇਵਾ ਚ ਮਨੋ ਤਨੋ ਡੱਟ ਕੇ ਮਿਹਨਤ ਕਰੇ wmk 🙏🙏🙏
@FaislaAbbasJatt
@FaislaAbbasJatt Жыл бұрын
🥺😢Allah Pak Bhiraa Nu Sada Slamat Rakhe Babar Shar C Gurjeet toot 🦁🦁🦁❤️🇵🇰✅
@Gabbarbathinda
@Gabbarbathinda 3 жыл бұрын
ਜਿਓਦਾਂ ਰਹਿ ਵੀਰ ਖੁਸ਼ੀ ਖੁਸ਼ੀ ਬਾਈ ਤੁਸੀਂ ਮੁਹਿੰਮ ਸ਼ੁਰੂ ਕਰੋ ਇਸ ਨਸ਼ੇ ਦੇ ਕੋਹੜ ਦੇ ਖਿਲਾਫ
@farmeragricultureworksbalr9832
@farmeragricultureworksbalr9832 3 жыл бұрын
ਬਹੁਤ ਵਧੀਆ ਉਪਰਾਲਾ ਉਸਤਾਦ ਜੀ🙏
@dharmindergill9219
@dharmindergill9219 3 жыл бұрын
ਖੁਸ਼ੀ ਵੀਰ ਦਿਲੋ ਸਲੂਟ ਆ ਜੀ ਮਾ ਖੇਡ ਕਬੱਡੀ
@GurpreetSingh-tk9og
@GurpreetSingh-tk9og 3 жыл бұрын
ਖੁਸ਼ੀ ਵੀਰ ਨੂੰ ਦਿਲੋਂ ਸਲੂਟ ਆ ਜੀ ਖੇਡ ਕਬੱਡੀ ਨੂੰ
@Billa-Hothi-315
@Billa-Hothi-315 3 жыл бұрын
ਖੁਸ਼ੀ ਵੀਰੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਗਲਬਾਤ ਕੀਤੀ ਤੇ 22ਗੁਰਜੀਤ ਨੂੰ ਸਮਝਾਇਆ ਤੇ ਨਾਲ ਹੋਰ ਵੀ ਇਸ ਲਾਈਨ ਦੇ ਵੀਰਾਂ ਭਰਾਵਾਂ ਨੂੰ ਬਹੁਤ ਕੁਝ ਸਿੱਖਣ ਨੂੰ ਤੇ ਆਪਣੀ ਖਰਾਬ ਹੋਈ ਲਾਈਫ ਨੂੰ ਸੁਲਝਾਉਣ ਦਾ ਮੋਕਾ ਮਿਲੂਗਾ👍
@kulvirsingh3140
@kulvirsingh3140 3 жыл бұрын
ਖੁਸ਼ੀ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਗੁਰਜੀਤ ਵੀਰ ਦੀ ਮਦਦ ਕਰਕੇ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ
@avtarsingh1943
@avtarsingh1943 3 жыл бұрын
ਵਾਹਿਗੁਰੂ ਮਿਹਰ ਕਰੇ ਬਾਈ ਜੀ ਤੇ, ਖੁਸ਼ੀ ਬਾਈ ਥੋਨੇ ਅਜ ਸਾਬਤ ਕਰ ਦਿੱਤਾ ਕਿ ਖਿਡਾਰੀ ਤਾਂ ਤੁਸੀਂ ਵਡੇ ਹੈਗਾ ਹੀ ਪਰ ਅਜ ਇਹ ਸਾਬਤ ਕਰ ਦਿੱਤਾ ਕਿ ਇਨਸਾਨ ਵੀ ਬਹੁਤ ਹੀ ਵਧੀਆ ਆ ਜੀ ਸਾਡੇ ਸਾਰਿਆ ਵਲੋਂ ਥੋਡਾ ਤੇ ਉਨਾ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਗੁਰਜੀਤ ਦੀ ਦਿਲ ਖੋਲ ਕੇ ਮਦਦ ਕਰ ਰਹੇ ਹਨ ਬਾਕੀ ਬਾਈ ਜੀ ਜੇ ਆਪਾਂ ਕਿਸੇ ਦੀ ਮਦਦ ਕਰਾ ਗੇ ਤਾਂ ਵਾਹਿਗੁਰੂ ਆਪਣੀ ਮੱਦਦ ਜਰੂਰ ਕਰਨ ਗੇ
@sukhdevsingh9105
@sukhdevsingh9105 3 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਖੁਸ਼ੀ ਵੀਰ.. ਰੱਬ ਮੇਹਰ ਕਰੇ ਗੁਰਜੀਤ ਬਾਈ ਤੇ
@ishq_da_waaris
@ishq_da_waaris 3 жыл бұрын
ਦਿਲੋਂ ਸਲੂਟ ਵੀਰੇ ਖੁਸ਼ੀ ਤੈਨੂੰ ਤੁਸੀਂ ਅੱਗੇ ਆਏ ਬਾਕੀ 365 ਵਾਲੇ ਪ੍ਰਦੀਪ ਨੇ ਜੀਵਨ ਦਾਨ ਦਿੱਤਾ ਤੂਤ ਨੂੰ
@old_panjaab84
@old_panjaab84 3 жыл бұрын
ਬਾਈ ਜੀ ਧੰਨਵਾਦ ਵੀਰ ਖ਼ੁਸ਼ੀ ਦੁੱਖਾਂ ਜੋ ਗੁਰਜੀਤ ਤੂਤ ਜਿਹੇ ਹਰਮਨ ਪਿਆਰੇ ਸੁਪਰ ਸਟਾਰ ਖਿਡਾਰੀ ਦੇ ਅਤੀਅੰਤ ਮਾੜੇ ਸਮੇਂ ਵਿੱਚ ਹਾਂ ਦਾ ਨਾਹਰਾ ਮਾਰਨ ਅਤੇ ਮਾਤਾ ਜੀ ਨੂੰ ਮੱਦਦ ਪਹਚਾਉਣ ਆਇਆਂ ਬਾਈ ਗੁਰਜੀਤ ਇਹ ਤੇਰੇ ਜਾ ਤੇਰੇ ਪ੍ਰੀਵਾਰ ਦੇ ਕਰਮਾਂ ਦਾ ਫਲ ਹੈ ਕਿਥੇ ਤੂੰ ਹੋਰਾ ਬੇਸਹਾਰਿਆਂ ਦੀ ਮੱਦਦ ਕਰਨੀ ਸੀ ਪਰ ਤੂੰ ਦਸਵੰਧ ਨਹੀਂ ਕੱਢਿਆ ਉਹ ਮਾਇਆ ਨਸ਼ਿਆਂ ਵਿਚ ਗ਼ਲਤਾਨ ਰਹਿਣ ਵਿੱਚ ਬਰਬਾਦ ਕਰ ਦਿੱਤੀ ਪਰ ਅਜੇ ਵੀ ਸਮਾਂ ਹੈ ਗੁਰਦੁਆਰਾ ਸਾਹਿਬ ਵਿਖੇ ਨੱਕ। ਰਗ਼ੜ ਗੁਰਬਾਣੀ ਪੜ੍ਹ ਤੇ ਸ੍ਰਵਣ ਕਰ। ਤੇ ਗਰਾੳੂਂਡ ਵਿਚ ਮਿਹਨਤ ਕਰ ਗੁਰੂ ਬਿਮਾਰੀਆਂ ਤੋੜ ਦਿੰਦਾਂ ਨਸ਼ੇ ਤਾਂ ਕੁਝ ਵੀ ਨਹੀਂ
@inderjitsingh3325
@inderjitsingh3325 3 жыл бұрын
ਖੁਸ਼ਦੀਪ ਵੀਰ ਬਹੁਤ ਹੀ ਵਧੀਆ ਉਪਰਾਲਾ ਕੀਤਾ ਬੜੀ ਸੋਚ ਨੂੰ ਸਲਾਮ
@SarbjeetSingh-jk2yd
@SarbjeetSingh-jk2yd 3 жыл бұрын
Khushi Ne Bhaut Vadia Kita Gurjit Di Help Karke khushi Player De Nall Good Insan V A Good Soach Aa Bai Waheguru Ji Mehar Rakho Bai Te
@rajwindersinghmor5778
@rajwindersinghmor5778 3 жыл бұрын
ਸਾਡੇ ਚੰਗੇ ਨੌਜੁਆਨਾਂ ਨੂੰ ਨਸ਼ਾ ਬਰਬਾਦ ਕਰ ਰਿਹਾ।
@gagandeepsingh6417
@gagandeepsingh6417 3 жыл бұрын
ਇਹ ਹੁੰਦੀ ਆ ਮਰਦਾ ਵਾਲੀ ਗੱਲ ਕਿਸੇ ਡਿਗਦੇ ਨੂੰ ਚੁੱਕਣਾ ਦਰਿਆ ਦਿਲ ਨੇ ਪੰਜਾਬੀ ਲੋਕ ਇਹ ਤਾਂ ਗੈਰਾ ਨੂੰ ਸੀਨੇ ਨਾਲ ਲੌਂਦੇ ਨੇ ਗੁਰਜੀਤ ਤਾ ਫਿਰ ਵੀ ਆਪਣਾ ਕਰੋ ਸਾਰੇ ਵੀਰ ਸਪੋਟ ਗੁਰਜੀਤ ਤੂਤ ਦੀ ਧੰਨਵਾਦ ਸਾਰੇ ਵੀਰਾ ਦਾ ਦਿਲ ਖੁਸ਼ ਹੋਇਆ ਵੀਡਿਓ ਦੇਖ ਕੇ ਵਾਹਿਗੁਰੂ ਮੇਹਰ ਕਰੇ,,,,,,,
@sonulamber823
@sonulamber823 3 жыл бұрын
ਬਾਈ ਗੁਰਦਾਸਪੁਰ ਵਾਲੇ ਵੀ ਮੱਤੇ ਗੁਰਦਾਸਪਰੀਏ ਦੀ ਮਦਦ ਕਰਨੀ ਚਾਹੀਦੀ ਜਿਹਨਾ ਪਹਿਲਾ 2006 - 2007 ਸੰਨ ਆਪਣਾ ਪੁੱਤ ਬਣਾਇਆ ਸੀ ਕਹਿੰਦੇ ਮੱਤਿਆ ਲਗਾਤਾਰ ਤਿੰਨ - ਤਿੰਨ ਕੌਡੀਆ ਪਾ
@sodisaab9265
@sodisaab9265 3 жыл бұрын
ਵੀਰ ਜੀ ਧੰਨਵਾਦ ਤੁਹਾਡਾ ਪਰ ਸਾਨੂੰ ਮਦਦ ਦੀ ਲੋੜ ਨਹੀਂ ਤੇਰੇ ਪਿਆਰ ਦੀ ਆ ਜਿਹੜੇ ਕਹਿੰਦੇ ਸੀ 3,3 ਕਬੱਡੀਆਂ ਪਾ ਉਨਾਂ ਤੇ ਕਦੇ ਫੋਨ ਵੀ ਨਹੀ ਕੀਤਾ ਜਿੰਨਾ ਪੁੱਤ ਬਣਾਈਆਂ ਸੀ ਦਫ਼ਾ ਕਰ ਉਨਾਂ ਨੂੰ
@sonulamber823
@sonulamber823 3 жыл бұрын
Sodi Saab ਬਾਈ ਬਹੁਤ ਮਾੜੀ ਗੱਲ ਏ ਜਦੋ ਤੱਕ ਬੰਦਾ ਤੱਕੜਾ ਖੇਡਦਾ ਏ ਉਸ ਟਾਇਮ ਬੱਲੇ ਬੱਲੇ ਬਾਅਦ ਕੋਈ ਨੀ ਪੁੱਛਦਾ ਬਹੁਤ ਮਾੜੀ ਗੱਲ ਏ
@sonulamber823
@sonulamber823 3 жыл бұрын
Sodi Saab ਆਪਾ ਤਾ ਬਾਈ ਮੱਤੇ ਬਾਈ ਦੇ ਬਹੁਤ ਫੈਨ ਆ ਵਾਹਿਗੁਰੂ ਮੇਹਰ ਕਰੇ ਜਲਦੀ ਜਲਦੀ ਗਰਾਊਡਾ ਦਾ ਸ਼ਿੰਗਾਰ ਬਣੇ
@balwindersinghsingh8510
@balwindersinghsingh8510 3 жыл бұрын
ਉਏ ਵੀਰ ਕੌਡੀਆ ਪਾਉਣ ਨੂੰ ਕਹਿੰਦੇ ਸੀ ਚਿੱਟਾ ਪੀਣ ਨੂੰ ਨੀ
@sonulamber823
@sonulamber823 3 жыл бұрын
Balwinder Singh Singh ਪਰ ਕੋਡੀਆ ਪਾਉਣ ਵਾਲੇ ਬੰਦੇ ਨੂੰ ਜਿਹੜਾ ਬੰਦਾ ਗਲਤ ਸੰਗਤ ਚ ਪੈ ਉਸ ਦੀ ਸਾਰ ਤੇ ਲੈਣੀ ਚਾਹੀਦੀ ਸੀ
@HarpalSingh-uv9ko
@HarpalSingh-uv9ko 3 жыл бұрын
Khushi vire tu Gurjeet toot nu miliya bht vadia kam kita bht changga kita bai nu support karke God bless you dear.
@kauragill1185
@kauragill1185 3 жыл бұрын
ਖੁਸ਼ੀ ਵੀਰ ਵਾਹਿਗੁਰ ਜੀ ਚੜਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਧੰਨਵਾਦ ਖੁਸ਼ੀ ਵੀਰ ਦਾ👍👍👍👌👌👌💖💖💖
@karmjeetsingh2585
@karmjeetsingh2585 3 жыл бұрын
Gurjeet toot bai eda khamos na ho hasda rha kr yr emotional dekhke Tanu Dil dukhi hunda love you bro
@singhisking5365
@singhisking5365 3 жыл бұрын
ਬੰਦਾ ਨੀ ਮਾੜਾ ਹੁੰਦਾ ਕੋਈ ਹਾਲਾਤ ਹੀ ਬੰਦੇ ਨੂੰ ਮਾੜਾ ਬਣਾ ਦਿੰਦੇ ਹਨ ਨੌਜਵਾਨਾਂ ਨੂੰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਬਹੁਤ ਹੱਦ ਤੱਕ ਸਰਕਾਰਾਂ ਸਿਸਟਮ ਜਿੰਮੇਵਾਰ ਹਨ ਕਿਉਕਿ ਰੁਜ਼ਗਾਰ ਹੈਨੀ ਜੇ ਹੈਗਾ ਤਾਂ ਇਹ ਵਿਧਾਇਕਾਂ ਦੇ ਮੁੰਡਿਆ ਨੂੰ ਨੌਕਰੀਆ ਦੇ ਦਿੰਦੇ ਹਨ ਪਰ ਉਹਨਾ ਮੁੰਡੇ ਕੁੜੀਆ ਨੂੰ ਨੌਕਰੀਆ ਨੀ ਦਿੰਦੇ ਜਿਹੜੇ ਹਰਰੋਜ ਪੜੇ ਲਿਖੇ ਮੁੰਡੇ ਕੁੜੀਆ ਨੌਕਰੀਆ ਪਿੱਛੇ ਧਰਨੇ ਲਾਉਂਦੇ ਹਨ ਪਰ ਮਿਲਦੀਆ ਹਨ ਸਰਕਾਰੀ ਡਾਂਗਾ ਇਹੋ ਜਿਹਾ ਹਾਲ ਏ ਹੁਣ
@talwindersinghsidhu8568
@talwindersinghsidhu8568 3 жыл бұрын
ਜਿਉਂਦਾ ਵਸਦਾ ਰਹਿ ਖੁਸੀ ਬਾਈ ਸਰਬਤ ਦੇ ਭਲੇ ਵਿੱਚ ਹੀ ਸਭ ਦਾ ਭਲਾ ਹੁਣ ਗੁਰਜੀਤ ਬਾਈ ਨੂੰ ਚਾਹੀਦਾ ਸਭ ਦੀਆਂ ਗੱਲਾਂ ਤੇ ਖ਼ਰਾ ਉਤਰੇ ਕੀਤੀ ਹੋਈ ਭਰਾਵਾਂ ਦੀ ਸਪੋਟ ਦਾ ਮੁੱਲ ਪਾਵੇ ਸੋਹਣੀ ਸਿਹਤ ਬਣਾਵੇ
@pammach2052
@pammach2052 3 жыл бұрын
Baah ohh Duggan Valya Bai Tuc Ek Bhutt Hi Changa Kam Kita Bai G eh Kam Har Koi Ni Kr Sakda Gurjeet Di Ene Made Time Vich Karan Lai Dilo Thanwad Tere Fans Te Gurjeet Bai De Fans Valo🙏🙏🙏🙏🙏🙏
@jagjitsinghjagjitsingh1991
@jagjitsinghjagjitsingh1991 3 жыл бұрын
ਖ਼ੁਸ਼ੀ ਵੀਰ ਬਹੁਤ ਵਧੀਆ ਕੰਮ ਕੀਤਾ ਗੁਰਜੀਤ ਤੂਤ ਨਾਲ ਪਿਆਰ ਜਤਾਇਆ, ਬਹੁਤ ਮਹਿਰਬਾਨੀ
@ਚਮਕੌਰਸਿੰਘ-ਗ1ਞ
@ਚਮਕੌਰਸਿੰਘ-ਗ1ਞ 3 жыл бұрын
ਖੁਸ਼ੀ ਵੀਰ ਜੀ ਤੇ ਗੁਰਜੀਤ ਵੀਰ ਜੀ ਸਤਿ ਸ੍ਰੀ ਅਕਾਲ
@garrysingh1124
@garrysingh1124 6 ай бұрын
22ਖੁਸੀ ਬਹੁਤ ਵਧੀਆ ਕੰਮ ਕਰ ਰਿਹਾ ਸਾਰੇ ਪਲੇਅਰਾ ਨੂੰ 22 ਦਾ ਸਾਥ ਦੇਣਾ ਚਾਹੀਦਾ ❤
@singhisking5365
@singhisking5365 3 жыл бұрын
God bless you khushi veere and gurjeet toot bai Rabb trki bakhshe
@buntykot4303
@buntykot4303 2 жыл бұрын
bhut vadiya kita khusi veer ji tusi gurjeet toot bhai di helpa kiti bhut hi maan wali gall wa
@Official_musafir_jaggi_84
@Official_musafir_jaggi_84 3 жыл бұрын
ਜਿਓੰਦੇ ਰਹੋ ਵੀਰੋ ਐਵੇ ਹੀ ਲੋੜ ਆ ਸਾਰੇ ਕਬੱਡੀ ਪਲੇਅਰ ਅੱਗੇ ਆਉਣ
@navnavcheema4713
@navnavcheema4713 3 жыл бұрын
Gurjeet toota warga kabaddi player ni koi banda down to earth a love uu bro koi ni bai baba mehar kru love uuu bro apa tere shuru to fan a te rha ge baki khushi. Bai thnx tuhada help lyi
@khizarhayyat4997
@khizarhayyat4997 3 жыл бұрын
ALLAH PAK SEHT TANDRUSTI WALI LMBI ZINDGI DY KHUSHIYAN NASEEB KRY bhai nu ameen
@paramjitkaur-f6r
@paramjitkaur-f6r 5 ай бұрын
ਖੁਸ਼ੀ ਵੀਰ ਧੰਨਵਾਦ ਵਾਹਿਗੁਰੂ ਤੜਦੀ ਕਲਾ ਚੋਂ ਰੱਖੇ
@ManpreetSingh-tc4nz
@ManpreetSingh-tc4nz 3 жыл бұрын
Aaa gal karke hi khushi de fen y apa
@luckyjinjarbilllucky9880
@luckyjinjarbilllucky9880 3 жыл бұрын
ਬਹੁਤ ਹੀ ਵਧੀਆਂ ਖ਼ੁਸ਼ੀ ਵੀਰ ਜੋ ਤੈਅ ਕਰਿਆ ਗਰਜੀਤ ਦੀ ਸਪੋਟ ਵਿਚ ਬਹੁਤ ਹੀ ਵਧੀਆ ਸਾਥ ਦਿਓ ਖੁਸ਼ੀ ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 💪💪💪💪
@kpsingh8323
@kpsingh8323 3 жыл бұрын
ਮਾਲਵੇ ਦੀ ਧਰਤੀ ਤੇ ਹਰਜੀਤ ਬਰਾੜ ਤੋਂ ਬਾਅਦ ਸਭਤੋਂ ਤਕੜਾ ਤੇ ਮਹਾਨ ਪਲੇਅਰ ਗੁਰਜੀਤ ਸੀ। 8 ਫੁੱਟ ਤੇ ਉਂਗਲ ਜਾਂਦੀ ਸੀ ਜੱਟ ਦੀ 2005 ਤੋਂ 2010 ਤੱਕ ਕੋਈ ਤੋੜ ਨੀ ਸੀ🙏🙏🙏
@CHAHAL_33
@CHAHAL_33 3 жыл бұрын
2008 ਵਿੱਚ ਸਾਡੇ ਲਾਗਲੇ ਪਿੰਡ ਵਿੱਚ ਖੇਡਿਆ ਸੀ ਬਾਈ ਸਿਰਾ ਖਿਡਾਰੀ ਸੀ ਖੁਸ਼ੀ ਬਾਈ ਤਾਂ ਉਸ ਟਾਈਮ ਹਜੇ ਐਕਡਮੀ ਵਿੱਚ ਹੀ ਕੋਚਿੰਗ ਲੈਂਦਾ ਸੀ
@jatindersingh-pl2dp
@jatindersingh-pl2dp 11 ай бұрын
2008 ch Khushi Dubai dekheya Khed da main
@sunnyminhasvlogs
@sunnyminhasvlogs 3 жыл бұрын
KHUSHI BAI BAHUT VADIA KAM KITA TUSI AJ GURJEET TOOT BAI NU MIL K LOVE YOU USTAD KHUSHI BAI
@sukhchainsinghsukh9480
@sukhchainsinghsukh9480 3 жыл бұрын
ਬੱਲੇ ਜੱਟਾਂ
@kabootarbazi3107
@kabootarbazi3107 3 жыл бұрын
Kime a ghuwandi a
@sukhchainsinghsukh9480
@sukhchainsinghsukh9480 3 жыл бұрын
@@kabootarbazi3107 ਠੀਕ ਆ ਗਵਾਂਢੀ ਆ
@JagdeepSingh-ic6jq
@JagdeepSingh-ic6jq 3 жыл бұрын
ਖੁਸ਼ੀ ਵੀਰੇ ਬਹੁਤ ਵਧੀਅਾ ਕੰਮ ਕੀਤਾ,ਗੁਰਜੀਤ ਵੀਰ ਲੲੀ
@GurvinderSingh-py2nz
@GurvinderSingh-py2nz 3 жыл бұрын
ਬਾਈ ਖੁਸ਼ੀ ਬਹੁਤ ਹੀ ਵਧੀਆ ਇਨਸਾਨ ਹੈ ਜੋ ਇਸ ਵੇਲੇ ਗੁਰਜੀਤ ਤੂਤ ਦੀ ਮੱਦਦ ਕਰਨ ਆਇਆ ਹੈ
@DaljeetSingh-bn6vi
@DaljeetSingh-bn6vi Жыл бұрын
Waheguru ji kirpa rakhn sade Gurjeet toot veer te veer ji niras na hovo nami jindgi fiir suru karo bhai ji baki khusi bhai ji da bahut dhanvad Aa, very good bhai
@sukhrajsingh6098
@sukhrajsingh6098 3 жыл бұрын
Khushi 22 dill khushh krta heera banda khushi and toot 22
@pawandipsingh3315
@pawandipsingh3315 3 жыл бұрын
ਬਹੁਤ ਵਧੀਆ ਕੰਮ ਕੀਤਾ ਖੁਸ਼ੀ ਵੀਰ ਰੱਬ ਰਾਜੀ ਰੱਖੇ ਤੈਨੂੰ ਵੀਰ
@satinder5696
@satinder5696 3 жыл бұрын
Gurjeet bai sara kuj chadke vapis aa ja bai tere vich anni jaan aa te inni jaan baba ji har ik nu nahi dinde ...baki khushi bai love you aa veer
@kulvirsingh9837
@kulvirsingh9837 3 жыл бұрын
❤💛♥️
@BaljinderSingh-mj3lk
@BaljinderSingh-mj3lk 3 жыл бұрын
Wahh O Bai Duggan valeya aa te Dil Di gall e kr gya jionda reh rabb tainu tandrusti deve Gurjeet toot Di maddt krke bhut vdiya kita
@RavinderSingh-tl7kn
@RavinderSingh-tl7kn 3 жыл бұрын
ik gal te hai khushi nu eve ni apa apni jind jaan kehnde gal te hai bai ch khushi bro asi v ehi chaunde c
@jaspreetbrar6411
@jaspreetbrar6411 3 жыл бұрын
ਖੁਸ਼ੀ ਬਾਈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅੱਜ ਗੁਰਜੀਤ ਬਾਈ ਦੇ ਨਾਲ ਖੜ੍ਹਨ ਦੀ ਜ਼ਰੂਰਤ ਹੈ ਪਰ ਜੇ ਕਿਤੇ ਤੁਸੀਂ ਸੁਲਤਾਨ ਸ਼ੀਹਾਂ ਦੌਂਦ ਵਾਲੇ ਦੀ ਵੀ ਹੈਲਪ ਕਰੋ ਤਾਂ ਬਹੁਤ ਵਧੀਆ ਗੱਲ ਹੈ
@mithu_uk
@mithu_uk 3 жыл бұрын
Kushi bai siraa whagruru Thonu bi kush rkhyee Veer Edaa hi grreb player Di help krya kro Ustad g 👃
@daljitsandhu8603
@daljitsandhu8603 3 жыл бұрын
ਦੁੱਗਾ ਵਾਲਿਆ ਬਹੁਤ ਵਧੀਆ ਕੰਮ ਵਾਹਿਗੁਰੂ ਮੇਹਰ ਕਰੇ ❤️🙏
@barindersingh8280
@barindersingh8280 3 жыл бұрын
Khushi y ajj ta dill khush krta
@sekhonsaab1881
@sekhonsaab1881 3 жыл бұрын
ਖੁਸ਼ੀ ਦੁਗਾ ਵਾਲ਼ਾ ਬਹੁਤ ਵਧੀਆ ਵੀਰ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ
@JaspreetSingh-sn3qb
@JaspreetSingh-sn3qb 3 жыл бұрын
ਬਾਈ ਖੁਸ਼ੀ ਤੇ ਬਾਈ ਗੁਰਜੀਤ 🙏🏻❤️
@waheguru8345
@waheguru8345 3 жыл бұрын
ਖੁਸ਼ੀ ਵੀਰ ਜੀ ਤੁਸੀਂ ਇਕ ਗੱਲ ਮਾਤਾ ਜੀ ਨੂੰ ਬੋਲੀ ਕਿ ਮਾਤਾ ਤੂੰ ਪੂਰੀ ਕਬੱਡੀ ਦੀ ਮਾਤਾ ਹੈ ਬਹੁਤ ਵਾਧੀਆ ਗੱਲ ਬੋਲੀ ਸਾਨੂੰ ਬਹੁਤ ਚੰਗਾ ਲੱਗਿਆ, ਖੁਸ਼ ਰਹੋ ਸਾਰੇ ਭਰਾ ਤੁਸੀਂ ਸਾਨੂੰ ਜਾਨ ਤੋਂ ਪਿਆਰੇ ਉ, ਮਾਝੇ ਏਰੀਏ ਤੋਂ ਅਸੀ 🚩🚩🚩🚩🚩🦅🦅🦅🙏🙏🙏🙏💪💪💪💪🙏🙏🙏🙏🙏
@baljindersingh1898
@baljindersingh1898 2 жыл бұрын
ਵਾਹਿਗੁਰੂ ਮਿਹਰ ਕਰੀਂ ਵੀਰ ਤੇ 🙏🙏🙏
@harvindersingh7848
@harvindersingh7848 3 жыл бұрын
ਗੁਰਜੀਤ ਤੂਤ ਦਾ ਜਰੂਰ ਸਾਨੂੰ ਤੁਹਾਨੂੰ ਰਲ ਮਿਲ ਕੇ ਸਾਥ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਪਹਿਲਾਂ ਵਾਂਗ ਹੀ ਕਬੱਡੀ ਦੀ ਗਰਾਉਡ ਵਿੱਚ ਸੁਣੀਏ ਬੋਲ ਇਕ ਤੂਤਾਂ ਦਾ ਗੁਰਜੀਤ ਕੁੜੇ ਜਿਸਦੀ ਕੌਡੀ ਨਾਲ ਪ੍ਰੀਤ ਕੁੜੇ
@LakhwinderSingh-rg4yy
@LakhwinderSingh-rg4yy 3 жыл бұрын
Khushi Duggan👌💓 👍Great Best player INDIA waheguru tuhanu chaddikla rakhe
@sarbjeetrandhawa7366
@sarbjeetrandhawa7366 3 жыл бұрын
ਖੁਸ਼ੀ ਵੀਰ ਬਹੁਤ ਵਧੀਆ ਉਪਰਾਲਾ ਕੀਤਾ ਦੇਖਕੇ ਰੂਹ ਖੁਸ਼ ਹੋਗੀ ,,ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ
@manpreetsinghdhaliwal1066
@manpreetsinghdhaliwal1066 3 жыл бұрын
Khusi y waheguru sonu lamiya umra baksa
@jassbrar6653
@jassbrar6653 3 жыл бұрын
ਵੀਰ ਸਾਥ ਦੇਈ ਗੁਰਜੀਤ ਦਾ ਫੇਰ ਤੋ ਕਰੇ ਵਾਪਸੀ ਫੱਕਰ ਬੰਦਾ ਇਹ
@yudhveeraulakhyt3688
@yudhveeraulakhyt3688 3 жыл бұрын
ਤੂਤਾਂ ਦਾ ਗੁਰਜੀਤ ਵੀ ਕਹਿੰਦੇ ਰੇਡਰ ਚੋਟੀ ਦਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ ❤️
@bhullarbeant1643
@bhullarbeant1643 3 жыл бұрын
ਬਹੁਤ ਵਧੀਆ ਖੁਸੀ ਵਾਈ ਤੂਤ ਦੀ ਸਪੋਰਟ ਲਈ
@baljeetsingh9209
@baljeetsingh9209 3 жыл бұрын
ਬਾਕੀ ਸਬ ਠੀਕ ਆ ਬਸ ਅਵਾਜ਼ ਸਹੀ ਨਹੀਂ ਆਉਂਦੀ ਜਦੋ ਤੁਸੀ ਗੱਲ ਕਰਦੇ ਓ ਇਕ ਮਾਇਕ 🎤🎤ਲੇਲੋ ਅਵਾਜ਼ ਸਾਫ ਆਊਗੀ
@gursingh3043
@gursingh3043 3 жыл бұрын
ਕੋਈ ਨੀ ਬਾਈ ਗੁਰਜੀਤ ਤੂੰ ਸਾਡੇ ਪੰਜਾਬ ਦੀ ਸਾਂਨ ਆ ਮੈ ਖੇਡ ਕਬੱਡੀ ਨੇ ਬਹੁਤ ਘਰਾ ਦੀ ਗਰੀਬੀ ਦੂਰ ਕਰਤੀ ਮਾੜਾ ਸਮਾਂ ਵੀ ਆ ਜਾਂਦਾ ਬਾਈ ਪ੍ਰਮਾਤਮਾ ਸਬ ਠੀਕ ਕਰੁ ਗਾ ਖੁਸ਼ੀ ਬਾਈ ਤੇਰਾ ਬਹੁਤ ਧੰਨਵਾਦ
@Malik-zn2lt
@Malik-zn2lt 3 жыл бұрын
Well done 👍 khushi ty fr khushi ay sada veer 💕❤️, Khushi veer zindabad 🇵🇰
@kulvirsingh9837
@kulvirsingh9837 3 жыл бұрын
♥️💛❤
@Malik-zn2lt
@Malik-zn2lt 3 жыл бұрын
Thanks sardar g 💝
@manpeetsingh7712
@manpeetsingh7712 3 жыл бұрын
ਧੰਨਵਾਦ ਖੁਸ਼ੀ 22 ਤੇਰਾ
@gopisingh186
@gopisingh186 3 жыл бұрын
Bhut vadia kam kita khushi veer waheguru mehar kare
@teradeep2219
@teradeep2219 3 жыл бұрын
ਖੁਸੀ ਵੀਰ ਦੀਲੋ ਸਲੁਟ ਤੈਨੂੰ ਬਾਈ ਵਾਲਾ ਵਦੀਆ ਕੰਮ ਕੀਤਾ
@gurugaming91-x7p
@gurugaming91-x7p 3 жыл бұрын
Khushi 😘😘
@amarjitsingh95
@amarjitsingh95 3 жыл бұрын
Khushi veer gurjit bai di sare hi madad karo te Sare Honsla devo Bai gurjit nu hun Honsle di bahot jarurat a.
@boharsidhu1554
@boharsidhu1554 3 жыл бұрын
Good maan. Khusi bai love you bro
@harsimarjitsidhu5921
@harsimarjitsidhu5921 3 жыл бұрын
Good job 22 ji
@taranpreetharika9632
@taranpreetharika9632 3 жыл бұрын
Khushi bai thanks alot parmatma thode te bai gurjeet te mehar kare ajj de time ch koi karda dillon lub u jatta always wid u bro
@GagandeepSingh-ls2kj
@GagandeepSingh-ls2kj 3 жыл бұрын
Y tusi bhut vdia km kita needy bnde di help krke
@prempalsidhu3222
@prempalsidhu3222 3 жыл бұрын
ਖੁਸ਼ੀ ਤੇਰਾਂ ਤਹਿਤ ਦਿਲੋਂ ਧੰਨਵਾਦ ਬਾਈ
@kkumar007
@kkumar007 3 жыл бұрын
Khushi Bhai wadhia Kam ,Bhai tere to aass c ,tu poori kiti.Sat Sri Akal ji.
@kulvirsingh9837
@kulvirsingh9837 3 жыл бұрын
💪💪💪💪
@newsandeducation3799
@newsandeducation3799 3 жыл бұрын
ਮਾਤਾ ਨੂੰ ਵਧੀਆ ਈ ਸੁਣਦਾ ਲਗਦੈ। Great work
@TarlochanSingh-lw1oi
@TarlochanSingh-lw1oi 3 жыл бұрын
Bai tere lyi bhot respect c ajj us to vi jyada vadh gyi god bless you ❤️
@taaribadal4998
@taaribadal4998 3 жыл бұрын
Bai m tenu pasand ni krda c but aaj tusi gurjeet toot bai di hlp kiti aw bhut khussi hoi yr waheguru tuhanu lambiyan umra bakhse
@reshamsidhu1909
@reshamsidhu1909 3 жыл бұрын
Khushi bhai tusi bhut changa kam kita ga. God bless you
So Cute 🥰 who is better?
00:15
dednahype
Рет қаралды 19 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Diet Plan Khushi Duggan #Healthy Diet Plan #One day diet #Khushi Duggan
9:06
KHUSHI DUGGAN (KHUSHDEEP SINGH GILL)
Рет қаралды 663 М.
Meet Shajji Shakarpur Kabaddi Player | Proud Moment | Fariyad Ali | True Story
28:33
Mera Pind Punjab Official
Рет қаралды 164 М.
BURJ KHALIFA | Life of Story Gurjeet Toot | Biography | PART - 1 🔴
29:13