Gurmeet Khudian ਦੇ ਸਾਹਮਣੇ ਉਮੀਦਵਾਰ ਗੁਰਮੀਤ ਖੁੱਡੀਆਂ...ਬਠਿੰਡਾ ’ਚ ਖੇਡ ਵਿਗਾੜੇਗਾ ਅਜ਼ਾਦ ਉਮੀਦਵਾਰ

  Рет қаралды 166,645

News18 Punjab

News18 Punjab

Күн бұрын

ਗੁਰਮੀਤ ਖੁੱਡੀਆਂ ਦੇ ਸਾਹਮਣੇ ਉਮੀਦਵਾਰ ਗੁਰਮੀਤ ਖੁੱਡੀਆਂ... ਬਠਿੰਡਾ ’ਚ ਖੇਡ ਵਿਗਾੜੇਗਾ ਅਜ਼ਾਦ ਉਮੀਦਵਾਰ
#bathinda #aappunjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 214
@quantityquit426
@quantityquit426 4 ай бұрын
ਪੱਤਰਕਾਰ ਸਰਦਾਰ ਜੀ, ਇਹ ਉਮੀਦਵਾਰ ਆਪ ਨਾਲ਼ੋਂ ਵੱਧ ਚੁੱਸਤ ਦਰੁਸਤ ਹੈ ਤੁਹਾਡੀ ਪੇਸ਼ ਨਹੀਂ ਜਾਣ ਦਿੰਦਾ। ਇਹ ਹਾਜ਼ਰ ਜਵਾਬ ਹੈ।
@narindersingh3140
@narindersingh3140 4 ай бұрын
ਇਸ 22 ਦੀ ਸੋਚ ਬਿਲਕੁਲ ਕਲੀਅਰ ਕਿਸੇ ਤੇ ਦੋਸ਼ ਦੇਣ ਨਾਲੋਂ ਚੰਗਾ ਹ ਆ ਵੀ ਲੈਕਸ਼ਨ ਲੜ ਲਓ ਤੇ ਫਿਰ ਜਿਹੜੇ ਕੰਮ ਹੋਰ ਕਿਸੇ ਨੇ ਨਹੀਂ ਕੀਤੇ ਉਹ ਕਰ ਲਓ ਇਹ ਸੋਚ ਬੜੀ ਵਧੀਆ ਕਿਸਾਨਾਂ ਦੇ ਜਿਹੜੇ ਆਗੂ ਬਣੇ ਨੇ ਸਰਕਾਰਾਂ ਨੂੰ ਭੰਡਦੇ ਨੇ ਉਹਨਾਂ ਨੂੰ ਵੀ ਇਲੈਕਸ਼ਨ ਲੜ ਕੇ ਆਪਦੀ ਔਕਾਤ ਦਾ ਪਤਾ ਲਾਉਣਾ ਚਾਹੀਦਾਹੈ
@rajwinder1968
@rajwinder1968 4 ай бұрын
ਪੱਤਰਕਾਰ ਜੀ ਲੱਖੇ ਸਿਧਾਣੇ ਦੇ ਨਾ ਤੋ ਡਰ ਲੱਗਦਾ ਉਸ ਦਾ ਨਾ ਨਹੀ ਲੈਦੇ ਜਿਤਣਾ ਲੱਖੇ ਵੀਰ ਨੇ
@ravindersinghsaggu9312
@ravindersinghsaggu9312 4 ай бұрын
ਸਹੀ ਕਿਹਾ
@BhagwanSingh-ky8ep
@BhagwanSingh-ky8ep 4 ай бұрын
PM LAKHE NE HI BANANA LADOOAN DI SAYI DE DIO MAUKEY TE NA MILAN
@ranfatehsingh9399
@ranfatehsingh9399 4 ай бұрын
ਜਿਹੜੇ ਮੰਤਰੀ ਨੇ ਅਪਣੇ ਪਿੰਡ ਦਾ ਕੁਝ ਨਹੀਂ ਕੀਤਾ ਉਹ ਪੰਜਾਬ ਦਾ ਕੀ ਕਰੂ
@ArshdeepSingh-mz1tv
@ArshdeepSingh-mz1tv 4 ай бұрын
Bhot vdia parchar kita tusi very nice
@BhinderSran-ky8ok
@BhinderSran-ky8ok 4 ай бұрын
ਕੋਈ ਵੀ ਖੜ੍ਹਾ ਕਰ ਲਓ ਜਿੱਤ ਹਰਸਿਮਰਤ ਕੌਰ ਬਾਦਲ ਦੀ ਸ਼ੀਟ ਪੱਕੀ ਹੈ ਬਠਿੰਡਾ ਦੀ ਸੀਟ ਹੋਰ ਕੋਈ ਵੀ ਨਹੀਂ ਜਿੱਤ ਸਕਦਾ ਬਾਈ
@gursewaksingh4886
@gursewaksingh4886 4 ай бұрын
ਬਾਦਲਾਂ ਦੀ ਚਾਲ ਆ
@gursewaksingh4886
@gursewaksingh4886 4 ай бұрын
500 ਵੋਟਾਂ ਪੱਕੀਆਂ
@Badboysareback
@Badboysareback 4 ай бұрын
Nhi pkki
@Badboysareback
@Badboysareback 4 ай бұрын
Congress jito ya fir lakha sidhana
@harmeshbharti6571
@harmeshbharti6571 4 ай бұрын
ਆਪ ਓਨਲੀ ਆਪ ਖੁੱਡੀਆਂ ਸਾਹਿਬ ਜਿੰਦਾਬਾਦ👍
@darshankumarlaleana383
@darshankumarlaleana383 4 ай бұрын
ਹਲਕਾ ਤਲਵੰਡੀ ਸਾਬੋ ਪਿਛਲੇ 7ਸਾਲ ਚੋਂ ਇਕ ਵੀ ਕੰਮ ਨਹੀਂ ਕੀਤਾ ਇਥੋਂ ਤੱਕ ਲਾਲੇਆਣੇ ਦਾ ਸਕੂਲ +2ਦਾ ਵੀ ਚਾਲੂ ਨਹੀਂ ਹੋਣ ਦਿੱਤਾ ਤੇ ਫੇਰ ਹੋਰ ਕਰਨਗੇ
@hamirkhaira351
@hamirkhaira351 4 ай бұрын
ਪੈਸੇ ਲੈ ਕੇ ਖੜਾ ਹੋਇਆ। ਪੱਕੀ ਗੱਲ ਆ
@KanwaljitSingh-n5e
@KanwaljitSingh-n5e 4 ай бұрын
ਹੋਂਸਲੇ ਵਾਲਾ ਉਮੀਦਵਾਰ ਹੈ ਜੀ।
@NirmalSingh-qt5qi
@NirmalSingh-qt5qi 4 ай бұрын
ਬਾਈ ਦੀਆਂ ਤਿੰਨ ਵੋਟਾਂ ਤਾਂ ਜਮਾਂ ਪੱਕੀਆਂ ਨੇ
@tejindersingh4588
@tejindersingh4588 4 ай бұрын
V Good 👍 AAP JINDABAD
@GurdeepSingh-xh5qj
@GurdeepSingh-xh5qj 4 ай бұрын
ਖਰਚਾ ਤਾਂ ਪਾਸੇ ਖਰਚਾ ਤਾਂ ਸਾਲ ਭਰ ਦਾ ਹੋਰ ਵੀ ਮਿਲ ਗਿਅਾ ਹੋਣਾ
@parrykhudian6720
@parrykhudian6720 4 ай бұрын
Bai Chon koi v lad skda
@pankajkamboj5575
@pankajkamboj5575 4 ай бұрын
​@@parrykhudian6720 22 lad skda pr badla da shdia mn na mn , jroori ki same name da candidate e khdna c
@surindersinghsidhamerimathohri
@surindersinghsidhamerimathohri 4 ай бұрын
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469 ਅਗੈ ਬਾਦਲ ਦਲ ਨ੍ਹੀ ਚੱਲਣਾ ਜਿਵੇ ਖਾਲੀ ਹੱਥ ਝਾੜ ਕੇ ਗਿਆ ਹੈ ਕਾਸ਼ ਪ੍ਰਕਾਸ਼ ਬਾਦਲ ਨਰਕੀਏ ਨੂੰ ਪਤਾ ਹੁੰਦਾ ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਕੁਝ ਚੰਗਾ ਕਰਦਾ ਤੇ BJPAND RSS ਦਾ ਹਥ ਠੋਕਾ ਬਣ ਕੇ ਘਾਟ ਨ ਕਰਦਾ।।।। ਵੀਰ ਮੇਰੀ ਮੱਤ ਥੋੜੀ ਆ।। ਹਾ ਮੇ ਕੌਣ ਆ ਇਸ ਬਾਦਲ ਨਰਕੀਏ?? ਨੂੰ ਨਰਕੀਆ ਕਹਿਣ ਵਾਲਾ।। ਇਹ ਮੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋ ਉਪਰੰਤ ਇਹ ਮਹਿਸੂਸ ਕੀਤਾ? ਕਿ ਅਕਾਲੀਦਲ ਬਹੁਤ ਚੰਗਾ ਸੀ ਕਦੀ ਜਦੋ ਅਕਾਲੀਦਲ ਸੀ।।ਪਰ ਜਦੋ ਅਕਾਲੀਦਲ ਬਾਦਲ (ਨਰਕੀਏ) ਦਾ ਬਣ ਗਿਆ ਉਸ ਦਿਨ ਜਾ ਸਮੇ ਤੋ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਨੁਕਸਾਨ ਹੋਣ ਦੀ ਸ਼ੁਰੂਆਤ ਹੋ ਗਈ?? ਅਜ ਤੋ 40 ਸਾਲ ਪਹਿਲਾ ਪੰਜਾਬ ਵਿੱਚ ਸਰਕਾਰੀ ਸਕੂਲ ਵਿਵਸਥਾ ਤੇ ਟਰਾਂਸਪੋਰਟ ਤੇ ਥੋੜੀ ਸਿਹਤ ਵਿਭਾਗ ਪੰਜਾਬ ਚ ਠੀਕ-ਠਾਕ ਸਨ।।?? ਗੋਰਿਆ ਦੇ (Christian) ਇਸਾਈ ਸਕੂਲ ਦਾ ਇੰਨਾ ਉਭਾਰ ਪੰਜਾਬ ਵਿੱਚ ਨ੍ਹੀ ਸੀ?? ਜਾ ਕੋਈ ਇਸਾਈ ਧਰਮ ਦੇ ਸਕੂਲ ਨ੍ਹੀ ਸਨ ਪਿੰਡਾ ਵਿੱਚ ਤੇ ਹੁਣ ਪਿੱਛਲੇ 40ਸਾਲਾ ਤੋ ਹੋਲੀ ਹੋਲੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਦਿੱਤੇ ਤੇ ਇਸਾਈ ਧਰਮ ਨੇ ਆਪਣੇ-ਆਪ ਦੇ ਧਰਮ ਦੀ ਤਰੱਕੀ ਕੀਤੀ ਤੇ ਆਪਣੇ-ਆਪ ਦਿਆ ਲੋਕਾ ਨੂੰ ਸ਼ਿਕਸ਼ਤ ਜਾ ਵਿਦਿਆ ਵਿੱਚ ਕਾਮਯਾਬ ਕਰਕੇ ਤਰੱਕੀ ਕੀਤੀ।। ਤੇ ਦੂਜੇ ਪਾਸੇ ਸਿੱਖ ਤੇ ਜੱਟਾ (ਬੇਵਕੂਫਾ) ਜੱਟਾ ਨੂੰ ਪਿਛਾੜ ਦਿੱਤਾ।।?? ਜਾਣ ਬੁੱਝ ਕੇ ਨਾਸਮਝ, ਬੇਵਕੂਫ, ਭੇਖੀ ਸਿੱਖਾ ਨੂੰ ਅਨਪੜ੍ਹ ਬਣਾ ਕੇ ਰੱਖਿਆ ਗਿਆ ਵੋਟਾ ਲੈਣ ਲਈ ਉਹ ਵੀ ਧਰਮ ਤੇ ਪੰਥ ਦੇ ਨਾਮ ਤੇ।। ਜਦੋ ਕਿ ਬਾਦਲ ਨਰਕੀਏ ਦਾ ਕਬਜਾ ਸਿੱਖ ਸੰਸਥਾਵਾ (ਦਾ ਸਰਮਾਇਆ) ਤੇ ਸੀ ਤੇ ਉਹ ਕਬਜਾ ਬੇਵਕੂਫ ਸਿੱਖਾ ਤੇ ਨਾਸਮਝ ਸਿੱਖਾ, ਤੇ ਭੇਖੀ ਸਿੱਖਾ ਦੇ ਕਾਰਨ ਹੋਇਆ ਸੀ? ਤੇ ਇਸ ਦਾ ਬਾਦਲ ਨਰਕੀਏ ਨੇ ਫਾਇਦਾ ਸਿੱਖ ਕੌਮ ਸਿੱਖ ਸਿਧਾਂਤ ਨੂੰ ਉਭਾਰਨ ਦੀ ਥਾ ਤੇ ਆਪਣੇ-ਆਪ ਦੇ ਕਾਰੋਬਾਰ ਵਧਾਉਣ ਲਈ ਤੇ ਅਕਾਲੀਦਲ ਨੂੰ ਅਕਾਲੀਦਲ ਬਾਦਲ ਬਣਾਉਣ ਲਈ ਵਰਤਿਆ।। ਤੇ ਬਾਦਲ ਨਰਕੀਏ ਨੇ ਮਰਨ ਤਕ ਅਕਾਲੀਦਲ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਾਦਲ ਨਰਕੀਏ ਪਰਿਵਾਰ ਨੇ BJP AND RSS ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਰਹੇ ਤੇ ਕੀਤਾ।। ਜਿਹੜਾ ਸਿੱਖ ਸੰਸਥਾਵਾ ਦਾ ਸਰਮਾਇਆ ਸਿੱਖਾ ਲਈ ਵਰਤਣਾ ਸੀ? ਸਕੂਲ (ਸਿਖਿਆ) ਤੇ ਹਸਪਤਾਲ (ਸਿਹਤ ਵਿਭਾਗ) ਬਣਾ ਕੇ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦਿਆ ਲੋਕਾ ਨੂੰ ਸਿਹਤਮੰਦ ਤੇ ਅਕਲਮੰਦ ਬਣਾ ਕੇ, ਉਹ ਇਸ ਬਾਦਲ ਨਰਕੀਏ ਨੇ ਆਪਣੇ-ਆਪ ਦਿਆ ਕਾਰੋਬਾਰ ਵਿੱਚ ਲਾ ਕੇ ਪੰਜਾਬ ਤੇ ਪੰਜਾਬੀਅਤ ਬਰਬਾਦ ਕੀਤੇ।। 1, ਪੰਜਾਬ ਸਰਕਾਰ ਦੀ ਟਰਾਂਸਪੋਰਟ ਵਿਭਾਗ ਬਰਬਾਦ ਕੀਤਾ?? ਬਾਦਲ ਪਰਿਵਾਰ ਦੀ ਟਰਾਂਸਪੋਰਟ ਵਿਭਾਗ ਬਣਾਇਆ।। 2, ਸੜਕਾ ਤਕ ਵੇਚ ਕੇ ਪੰਜਾਬ ਦਿਆ ਲੋਕਾ ਦੀਆ ਜੇਬਾ ਕੁਤਰੀਆ।। ਜਾ ਕੱਟੀਆ।। 3, ਗੁਰਬਾਣੀ ਵੇਚ ਕੇ ਆਪਣੇ-ਆਪ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਵਧਾਇਆ।। ਤੇ ਸਿੱਖ ਪ੍ਰਚਾਰ ਚ ਰੁਕਾਵਟ ਪਾਈ।। 4, ਆਪਣੇ-ਆਪ ਦਾ ਰਾਜਨੀਤਕ ਦਲ (ਅਕਾਲੀਦਲ ਬਾਦਲ) ਬਣਾਇਆ ਅਕਾਲੀਦਲ ਨੂੰ ਬਰਬਾਦ ਕਰਕੇ।। 5, ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।।ਅਕਾਲ ਤਖਤ ਦੇ ਜਥੇਦਾਰਾ ਨੂੰ ਆਪਣੇ-ਆਪ ਦੀ ਜੇਬ ਵਿੱਚੋ ਕੱਢ ਕੇ ਆਪਣੇ-ਆਪ ਦੇ ਹੱਕ ਚ ਬਲਵਾ ਕੇ।। ਚੰਗੇ ਸਿੱਖ ਸਿਧਾਂਤ ਵਾਲੇ ਸਿੱਖ ਆਗੂਆ ਨੂੰ ਇਸ ਦੇ ਪੂਛ ਹਿਲਾਉ ਜਥੇਦਾਰਾ ਦੇ ਝੂਠੇ ਫਤਵੇ ਲਗਵਾ ਕੇ, ਤੇ ਜਥੇਦਾਰ ਤੇ ਪ੍ਰਧਾਨ ਬਾਦਲ ਨਰਕੀਏ ਪਰਿਵਾਰ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਆ ਤੇ ਭੋਕਦੇ ਆ ਤੇ ਸਨ ਤੇ ਹਨ।। 6, ਪੰਜਾਬ ਨੂੰ ਕਰਜੇ ਵਿੱਚ ਡੋਬਿਆ ਕਾਗਰਸ ਨਾਲ ਰਲਮਿਲ ਕੇ ਤੇ ਰਿਸ਼ਤੇਦਾਰੀਆ ਪਾ ਕੇ।। ਹੋਰ ਵੀ ਬਹੁਤ ਕੁਝ ਬਰਬਾਦ ਕੀਤਾ ਪੰਜਾਬ ਦਾ ਹਰ ਤਰੀਕੇ ਨਾਲ ਜੋ ਇੰਨਾ ਚੋਰ ਗੁਨਾਹਗਾਰ ਗਿਰੋਹ ਪਰਿਵਾਰਾ ਕੋਲੋ ਜੋ ਵੀ ਨੁਕਸਾਨ ਕੀਤਾ ਗਿਆ।। ਉਹ ਕੀਤਾ।। 7, ਪਾਣੀਆ ਤਕ ਵੇਚ ਦਿੱਤੇ ਕਾਗਰਸ ਨਾਲ ਰੱਲ ਮਿਲ ਕੇ ਆਪਣੇ-ਆਪ ਦੇ ਹਿਤਾ ਲਈ, ਹੋਟਲਾ ਲਈ ਤੇ ਸੁਖਵਿਲਾਸ ਤੇ ਹਰਿਆਣੇ ਵਾਲੇ ਫਾਰਮ ਲਈ।। 8, ਬਾਦਲ ਨਰਕੀਏ ਤੇ ਕਾਂਗਰਸ ਨੇ ਗੈਗਸਟਰ ਪੈਦਾਵਾਰ ਕੀਤੇ 9, ਪੰਜਾਬ ਦੀ ਜਵਾਨੀ ਤਕ ਵੇਚ ਦਿੱਤੀ ਨਸ਼ਿਆ ਵਿੱਚ ਡੋਬਿ ਕੇ।।ਬਾਦਲ ਨਰਕੀਏ ਮਜੀਠੀਆ ਪਰਿਵਾਰ ਤੇ ਕਾਂਗਰਸ ਨੇ ਰਲਮਿਲ ਕੇ।। 10, ਬਾਦਲ ਨਰਕੀਏ ਨੇ ਆਪਣੇ-ਆਪ ਦੇ ਪੁੱਤਰ ਤੇ ਪਰਿਵਾਰ ਦੇ ਮੋਹ ਵਿਚ ਕਿਸੇ ਚੰਗੇ ਸਿੱਖ ਲੀਡਰ ਨੂੰ ਉਭਰਨ ਨ੍ਹੀ ਦਿਤਾ ਤੇ ਉਭਰਨ ਤੋ ਪਹਿਲਾ ਹੀ ਖ਼ਤਮ ਕਰ ਦਿਤਾ।। ਬਾਦਲ ਨਰਕੀਏ ਤੇ ਮਜੀਠੀਆ ਪਰਿਵਾਰ ਨੇ ਤੇ ਕਾਂਗਰਸ ਦੇ ਨਾਲ ਰੱਲ ਮਿਲ ਕੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕੀਤਾ ਪੰਜਾਬ।। ਹਰ ਤਰਾ ਦੇ ਤਰੀਕੇ ਲੱਭੇ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਲਈ।।
@SarbJ-pd5ur
@SarbJ-pd5ur 4 ай бұрын
ਸੁਣ ਕੇ ਰੂਹ ਕੰਬ ਦੀ ਵੀਰ
@PritamSingh-xn1yv
@PritamSingh-xn1yv 4 ай бұрын
ਸਭ ਨੂੰ ਪਤਾ ਹੈ ਇਸ ਨੂੰ ਕਿਸ ਨੇ ਖੜਾ ਕੀਤਾ ਹੈ। 2019 ਵਿੱਚ ਮਨਪ੍ਰੀਤ ਬਾਦਲ ਦੇ ਵਿਰੁੱਧ ਵੀ ਇੱਕ ਬਾਦਲ ਪਿੰਡ ਤੋਂ ਮਨਪ੍ਰੀਤ ਖੜ੍ਹਾ ਕੀਤਾ ਸੀ। ਉਹ 5000 ਦੇ ਲੱਗਭਗ ਵੋਟ ਲੈ ਗਿਆ ਸੀ।
@OnlySikhiandSikhHistory
@OnlySikhiandSikhHistory 4 ай бұрын
ਚੱਮਚਾ
@JagroopSingh-no7xy
@JagroopSingh-no7xy 4 ай бұрын
ਭੇਡ
@vijaygarg379
@vijaygarg379 4 ай бұрын
ਇਹ ਤਾਂ ਪਹਿਲਾ ਹੀ ਬੀਤਿਆਂ ਜਾ ਲੱਗਦਾ ਇਹ ਲਾਸਟ ਤੇ ਵੀ ਆਉਣਾ
@naibsingh7290
@naibsingh7290 4 ай бұрын
Badla to paese laeke khrA hoia
@BhagwanSingh-ky8ep
@BhagwanSingh-ky8ep 4 ай бұрын
AAPAN VI LAI LO GHHAR CH GANGA AI AA
@GurjantsinghChahal-zq3il
@GurjantsinghChahal-zq3il 4 ай бұрын
ਖਾਲੀ, ਦਲ, ਨੇ, ਉਮੀਦਵਾਰ, ਬਨਾਇਆ, ਹੈ,
@gurmitkaur3411
@gurmitkaur3411 4 ай бұрын
Good
@satnamsingh-re4hr
@satnamsingh-re4hr 4 ай бұрын
ੳ ਭਲੇ ਲੋਕੋ 70 70 ਸਾਲ ਦੇ ਕੇ ਦੇਖ ਲੲੇ ਅਕਾਲੀ ਕਾਗਰਸ ਤੇ ਅਾ ਹੁਣ ਝਾੜੂ ਵਾਲੇ ਡਰਾਮੇਵਾਜ਼ਾਂ ਨੂੰ ਪੰਜਾਬ ਨੂੰ ਨਸ਼ਾ ਤੇ ਭਿਖਾਰੀ ਤੇ ਗੁਰੂ ਗ੍ੰਥ ਦੇ ਬੇਅਦਬੀ ਕਰਾ ਦਿੱਤੀ। ਹੁਣ ਤੇ ਪੰਜਾਬੀਓ ਜਾਗ ਜਾਓ ਤੇ ਸੱਚ ਲੲੀ ਬੰਦਿਅਾਂ ਦਾ ਸਾਥ ਦੇੲੀੲੇ ਹੁਣ ਪੰਜਾਬ ਵਿਚ ਪੰਥਕ ਲਹਿਰ ਚਲੀ ਹੈ ਸਰਦਾਰ ਲੱਖਾ ਸਿਧਾਣਾ ੲਿਸੇ ਪੰਥਕ ਲਹਿਰ ਤੋ ਲੜ ਰਿਹਾ ਹੈ ਅਾਓ ਬਠਿੰਡੇ ਵਾਲਿਓ ੲਿੱਕਠੇ ਹੋਕੇ ਲੱਖੇ ਸਿਧਾਣੇ ਨੂੰ ਜਿਤਾੲੀ ਸਮਾਂ ਥੋੜਾ ਹੈ ਤੇ ਚੌਣ ਪਰਚਾਰ ਬਾਲਟੀ ਦਾ ਅਾਪਣੇ ਤੇ ਜ਼ਰੂਰ ਕਰੀੲੇ।
@HarjinderBhullar6076
@HarjinderBhullar6076 4 ай бұрын
,ਟੈਨਸਨ ਤਾਂ ਬਾਦਲਾਂ ਤੇ ਕਾਂਗਰਸ ਪਾਰਟੀ ਤੇ ਆਮ ਪਾਰਟੀ ਨੂੰ ਹੋ ਗਈ, ਇਸ ਵਾਰ ਕੀ ਬਣੇਗਾ ਕੌਣ ਰਗੜਿਆ ਜਾਉ,ਇਹ ਕਹਿੰਦਾ ਮੈਂ ਟੱਕਰ ਦਿਉ,10/15 ਦਿਨ ਵਿਚਾਰਾਂ ਗੁਰਮੀਤ ਖੁੱਡੀਆਂ ਗੰਨਮੈਨ ਲੈਕੇ ਚਾਅ ਪੂਰੇ ਕਰ ਲ ਉ ਇਸ ਵਾਰ ਜਿੱਤਣਾ ਬਹੁਤ ਦੂਰ ਦੀ ਗੱਲ ਆ
@ArshDeep-em4zt
@ArshDeep-em4zt 4 ай бұрын
ਦੋ ਚਾਰ ਆਦਮੀ ਨਾਲ ਤਾ ਤੋਰ ਲੈ ਭਰਾਵਾਂ
@charanjeetsingh7782
@charanjeetsingh7782 4 ай бұрын
ਤੇਰੇ ਤਾਂ ਖੇਚਲ ਪੱਲੇ ਪੈ ਗਈ ਹੁਣ ਇਹ ਦੱਸ ਦੇ ਲੋਕਾਂ ਨੂੰ ਬਾਦਲਾਂ ਤੋਂ ਕਿੰਨੇ ਰੁਪਏ ਲੲ ਹਨ
@LakhvinderSingh-i6i
@LakhvinderSingh-i6i 4 ай бұрын
❤❤
@jagdishkaur9755
@jagdishkaur9755 4 ай бұрын
ਦੂਜਾ ਸਿਰਨਾਵੀਆ ਕਿਵੇਂ ਤੇ ਕਿਉਂ ਆਜ਼ਾਦ ਚੋਣ ਲੜ੍ਹ ਰਿਹਾ ਹੈ? ਇਹ ਕਿਸ ਦੀ ਸ਼ਹਿ ਤੇ ਚੋਣ ਲੜ੍ਹ ਰਿਹਾ ਹੈ? ਸਭ ਜਾਣਦੇ ਹਨ।
@kirpalsingh3639
@kirpalsingh3639 4 ай бұрын
ਇਹ ਤਾਂ ਪੈਸੇ ਲੈਣ ਵਾਸਤੇ ਖੜਾ ਹੋਇਆ
@gurtejsidhu3005
@gurtejsidhu3005 4 ай бұрын
ਤੂ ਪੈਸੇ ਕੀਨੂ ਦਿੱਤੇ ਆ ਨੰਗ ਸਿਰੇ ਦਾ😂😂
@baljinderdhaliwal5232
@baljinderdhaliwal5232 4 ай бұрын
ਨਜ਼ਾਰਾ ਲੈ ਰਹੇ ਓ ਪੱਤਰਕਾਰ ਸਾਹਿਬ
@BalwinderSingh-yn5zf
@BalwinderSingh-yn5zf 4 ай бұрын
ਵਿਕਾਉ ਮਾਲ ਏ
@gurjeetsingh1359
@gurjeetsingh1359 4 ай бұрын
ਪੱਤਰਕਾਰ ਵੀ
@charanjitsinghtiwana4315
@charanjitsinghtiwana4315 4 ай бұрын
22nu apne bande tan votepaungee
@GurmukhSingh-qd7gs
@GurmukhSingh-qd7gs 4 ай бұрын
only Harsimrt bibi
@PardeepSingh-xz6jv
@PardeepSingh-xz6jv 4 ай бұрын
Neetu shatran wale wang hou
@arrymaan9577
@arrymaan9577 4 ай бұрын
Harsimrat kour nu fayada hona
@BKGarg-oi7oy
@BKGarg-oi7oy 4 ай бұрын
Only aap from Bathinda
@BalwantSingh-pg6cg
@BalwantSingh-pg6cg 4 ай бұрын
19 ਵਿੱਚ ਇੱਕ ‌ੱੱਨੁੱ ਗਾ। ਉੱਠੀਆਂ ਸੀ ਬਾਦਲ ਪਿੰਡ ਵਿੱਚ
@GagagndeepSingh-n5g
@GagagndeepSingh-n5g 4 ай бұрын
Ki Banu punjab da, Neetu shatran wale da MP aa eh
@KaurKreer
@KaurKreer 4 ай бұрын
Kk
@Gurmailsingh-fk6dv
@Gurmailsingh-fk6dv 4 ай бұрын
6。ਵੋਟਾ
@baldevsingh3568
@baldevsingh3568 4 ай бұрын
Vadhia kita tusi loka nu pehle das ditta par aj lok bewkuf nahi ehnu fund mil gye virodhi to ehnu pind di vote v nahi milni
@harmandersandhusandhu4764
@harmandersandhusandhu4764 4 ай бұрын
ਜੇਹੜਾ ਅੰਮ੍ਰਿਤਪਾਲ ਦੇ ਵਿਰੁੱਧ ਭੰਡ ਪਾਰਟੀ ਨੇ ਖੜਾ ਕੀਤਾ ਓਸ ਨੂੰ ਭੰਡ ਨੇ ਫੰਡ ਦਿੱਤਾ ਸੀ
@ShamsherSingh-yl1vw
@ShamsherSingh-yl1vw 4 ай бұрын
ਇਹਨੂੰ ਪਾਗਲ ਬੰਦੇ ਨੂੰ ਪਿਆਰ ਨਾਲ ਪੁੱਛੋ , ਫਰੇਬ ਨਾਲ, ਇਹਨੂੰ ਪਤਾ ਨਾ ਲੱਗੇ ਕਿ ਤੁਸੀ ਚੈਨਲ ਵਾਲੇ ਹੋ। ਇਹ ਬਿਲਕੁਲ ਕਿਸੇ ਚਲਾਕ ਬੰਦੇ ਦੀ ਕਾਢ ਹੈ ਕਿ ਖੁੱਡੀਆ ਸਾਹਿਬ ਦੀਆਂ ਵੋਟਾਂ ਨਾਲ ਹੇਰਾਫੇਰੀ ਕੀਤੀ ਜਾ ਸਕੇ। ਪਤਾ ਜ਼ਰੂਰ ਕਰਿਓ। ਜੇ ਸ਼ਰਾਬ ਸ਼ਰਾਬ ਪੀਣ ਦਾ ਸ਼ੌਕੀਨ ਹੋਵੇ ਤਾਂ ਘੁੱਟ ਕੁ ਪਿਲਾਅ ਕੇ, ਜਾਂ ਫਿਰ ਬਾਂਹ ਮਰੋੜ ਕੇ ਵੀ ਪੁੱਛੋ। ਇਸ ਦੇ ਬੈਂਕ ਤੋਂ ਵੀ ਪਤਾ ਕਰੋ, ਇਸਦੇ ਕੋਲ ਪੈਸੇ ਕਿਤਨੇ ਆਏ, ਕਦੋਂ ਆਏ ਤੇ ਕਿੱਥੋਂ ਆਏ। ਹੋਰ ਕੁਝ ਕਹਿਣ ਜਾਂ ਲੱਭਣ ਦੀ ਲੋੜ ਹੀ ਨਹੀਂ ਹੈ। ਸੱਚ ਬਾਹਰ ਜ਼ਰੂਰ ਲੈ ਕੇ ਆਵੋਗੇ। ਜਿਸ ਦਾ ਚੁੱਲ੍ਹਾ ਮੁਸ਼ਕਿਲ ਨਾਲ ਚੱਲਦਾ ਹੋਵੇ ਉਹ 20-25 ਹਜਾਰ ਜ਼ਮਾਨਤ ਜ਼ਬਤ ਕਰਵਾਉਣ ਲਈ ਕਦੇ ਵੀ ਖਰਾਬ ਨਹੀ ਕਰ ਸਕਦਾ। ਇਸ ਦੀ ਜ਼ਮਾਨਤ ਦੇ ਪੈਸੇ ਸੁੱਖੇ ਗੱਪੀ ਨੇ ਭਰੇ ਹੋਣੇ ਹਨ। ਉਸਦੇ ਪਿਓ ਦੀ ਸੀਟ ਹੈ ਸੀ।
@balvirsingh5137
@balvirsingh5137 4 ай бұрын
Dekh. Kithe pange. Ledna.
@arrymaan9577
@arrymaan9577 4 ай бұрын
A chall aa boht vadi
@SarwansinghSarwan-ik6og
@SarwansinghSarwan-ik6og 4 ай бұрын
Gamant he jabar ho g
@hamirkhaira351
@hamirkhaira351 4 ай бұрын
ਪੂਰਾ ਸਿਖਾਇਆ ਹੋਇਆ
@sukhmandersingh5447
@sukhmandersingh5447 4 ай бұрын
ਇਹ ਵੀ ਬਾਦਲਾਂ ਦਾ ਚਮਚਾ ਹ ਜਿਹੜਾ ਸਿੱਧਾ ਜਵਾਬ ਹੀ ਨਹੀਂ ਦਿੰਦਾ ਕਿਹਨੂੰ ਵੋਟ ਪਾਈ ਕਿਹੜਾ ਚੰਗਾ ਲੱਗਦਾ
@pannu5231
@pannu5231 4 ай бұрын
Bada chent banda
@surindersingh2175
@surindersingh2175 4 ай бұрын
200Votan
@BhupinderSingh-uz2fj
@BhupinderSingh-uz2fj 4 ай бұрын
Je harsimrt jitde a ta eh banda sb to phela dabba lai.k bàdla de ghar javega dekh leo tusi
@surindersingh2233
@surindersingh2233 4 ай бұрын
ਖੰਡੂਰ ਸਾਹਿਬ ਤੋਂ ਇਹਨਾਂ ਨੇ ਖੜਾ ਸੀ ਬਠਿੰਡੇ ਤੋਂ ਇਹਨਾਂ ਨੂੰ ਸਿੰਗ ਟੱਕਰ ਗਿਆ
@deyeajagal5931
@deyeajagal5931 4 ай бұрын
Lakha sidana jitu sade pind sab to vadd vote peni
@pammamaan1143
@pammamaan1143 4 ай бұрын
0 ਮਕਾਬਲਾ
@SurinderSingh-f6g
@SurinderSingh-f6g 4 ай бұрын
Ehh akali + cong + b j p = da sanja umeedvar
@jagtarchand4258
@jagtarchand4258 4 ай бұрын
Lok anne pagal ni jehda khudion ch fark ni samjda
@SinghJasbir-ez4pi
@SinghJasbir-ez4pi 4 ай бұрын
New Drama
@harmandersinghcheema6102
@harmandersinghcheema6102 4 ай бұрын
Badal pariwar dubh chuka hai dhubde badal hath pair mar rhe hn pr gl nhi bndi badlan tha kakh nhi riha
@JasPinder-gx3xs
@JasPinder-gx3xs 4 ай бұрын
😢BHATINDE,AJAD,OMIDVAR,VICHARA,DEHARRHIAA,TAU,AUKEAA,LUGDA,HAI,JITDA,NHI,ESDA,BOLE,HEE,DUS,RIHA,HAI,VIAAJ,TE,PAISELAI,KE,KHURAB,KURTE,PTUNDER,NE, RS DHALIWALL FDK PUNJAB ❤
@harmandersinghcheema6102
@harmandersinghcheema6102 4 ай бұрын
Jitegan by ji jroor jitegan badalan nu vi ji devi badalan ne kine pesse dite hai badl ap hi nhi jit rhe badalan the ptte ghr ras nhi aiai sari umar diharhian krnian pengian
@jagtarchand4258
@jagtarchand4258 4 ай бұрын
Batan ta jhadu da dabna
@charanjitsinghtiwana4315
@charanjitsinghtiwana4315 4 ай бұрын
22keyunu 12000 apna kharab karegaa.
@LovepreetChahal-lw9qs
@LovepreetChahal-lw9qs 4 ай бұрын
Badal the sopan😂😂 Bahay pall la😅😊
@HarjinderBhullar6076
@HarjinderBhullar6076 4 ай бұрын
ਜੀਤ ਮਹਿੰਦਰ ਤੇ ਹਰਸਿਮਰਤ ਬਾਦਲ ਤੇ ਭਾਜਪਾ ਤੇ ਲੱਖੇ ਸਿਧਾਣੇ ਨੂੰ ਪਤਾ ਨਹੀਂ ਲੱਗਦਾ,ਇਸ ਵਾਰ ਕੀ ਬਣੇਗਾ,ਆ ਬੰਦਾ ਕਹਿੰਦਾ ਮੈਂ ਟੱਕਰ ਦਿਉ,ਬਾਈ ਸੁਪਨੇ ਲੈਣੇ ਛੱਡ,ਕ ਈ ਵਾਰ, ਬੰਦੇ ਨੂੰ ਹੁੰਦਾ ਕੋਈ ਪਾਰਟੀ ਪੈਸੇ ਦੇਵੇ ਫਿਰ ਬੈਠ ਜਾਉ,ਇਹ ਵੀ ਹੁੰਦਾ
@harshdhaliwal8282
@harshdhaliwal8282 4 ай бұрын
ਏਨੂੰ 5 ਵੋਟਾਂ ਨਿਕਲਣਗੀਆਂ
@sandeepseepu2805
@sandeepseepu2805 4 ай бұрын
😂😂😂😂
@jitsingh8827
@jitsingh8827 4 ай бұрын
ਇਹ ਤਾਂ ਪਿੰਡ ਵਾਲੇ ਦੱਸਣਗੇ ਕਿ ਵੋਟਾਂ ਕਿਹੜੇ ਗੁਰਮੀਤ ਨੂੰ ਵੱਧ ਪੈਣ ਗਈਆਂ
@sonujamba143
@sonujamba143 4 ай бұрын
ਲੱਖੇ ਸਿਧਾਣੇ ਦੇ ਨਾਮ ਤੋਂ ਡਰ ਲੱਗਦਾ ਪੱਤਰਕਾਰ ਸਾਬ ,, ਤੁਹਾਡਾ ਪਰੌਣਾ 22 ਲੱਖਾ ਸਿਧਾਣਾ ਵੀ ਬਠਿੰਡਾ ਤੋਂ ਹੀ ਚੋਣ ਲੜ ਰਿਹਾ (SAD ਅੰਮ੍ਰਿਤਸਰ) ਵੱਲੋ
@dhattsaab-911
@dhattsaab-911 4 ай бұрын
Aam Aadmi party nu vota na paayo.Gappe hai sab.maan khud maha gappe hai
@fufggugh2448
@fufggugh2448 4 ай бұрын
ਮੁਕਾਬਲਾ ਭਾਵੇਂ ਸਖਤ ਹੈ ਪਰ ਇਹ ਵੋਟਾਂ ਮੈਂਬਰੀ ਸਰਪੰਚੀ ਦੀਆਂ ਨਹੀਂ ਇਹ ਨੌ ਵਿਧਾਨ ਸਭਾ ਦੀਆਂ ਵੋਟਾਂ ਲੈਕੇ ਇਕ ਐਮ ਪੀ ਬਣਾਂ ਹੈ ਇਸ ਕਰ ਅਜਾਦ ਘੁਲਾਟੀਆਂ ਨੇ ਤਾਂ ਸਾਰੇ ਪਿੰਡਾਂ ਵਿੱਚ ਇਕ ਵੀ ਗੇੜਾ ਨਹੀ ਲਾਇਆ ਹੋਵੇਗਾ ਕਿਉਂਕਿ ਇਹ ਸਭ ਕੁਝ ਕਰਨਾਂ ਇਕ ਗਰੀਬ ਲਈ ਮੁਸ਼ਕਲ ਹੈ
@sukhbeerbrar5423
@sukhbeerbrar5423 4 ай бұрын
ਪੱਤਰਕਾਰਾਂ ਤੇਰਾ ਫੁੱਫੜ ਲੱਖਾ ਸਿੰਘ ਸਿਧਾਣਾ ਵੀ ਹੈਗਾ ਜਿਸ ਨੇ ਜਿੱਤਣਾ ਏ
@arshdeep7181
@arshdeep7181 4 ай бұрын
😂😂😂😂😂😂😂
@LSL1976-y4y
@LSL1976-y4y 4 ай бұрын
Fufad tera hou.te lakha ਜਦੋਂ tak jiuda kde ਜਿੱਤਣਾ nhi
@Rangihinda1796
@Rangihinda1796 4 ай бұрын
4 number te aho
@Badboysareback
@Badboysareback 4 ай бұрын
​@@Rangihinda1796nhi 2 ya 3 no te
@JagroopSingh-no7xy
@JagroopSingh-no7xy 4 ай бұрын
@@Rangihinda1796bjp ਵਾਲੀ ਗਸਤੀ ਕਿੰਨੇ ਨੰਬਰ ਤੇ ਆਊ
@pammamaan1143
@pammamaan1143 4 ай бұрын
ਬਾਦਲਾ ਦਾ ਚਮਚਾ ਗੇਮ ਹੈ ਏ ਬਾਦਲਾ ਦੀ
@parvinder_devinagar2160
@parvinder_devinagar2160 4 ай бұрын
ਖਰੀਦਿਆ ਉਮੀਦਵਾਰ
@gurdeepsinghgrewal5329
@gurdeepsinghgrewal5329 4 ай бұрын
ਇਹਨੇ ਘਰੇ ਨੀ ਦੱਸਿਆ ਇਹਨੂੰ ਤਾਂ ਬਾਹਰ ਦੀ ਬਾਹਰ ਹੀ ਲੈ ਗਏ
@quantityquit426
@quantityquit426 4 ай бұрын
ਪੱਤਰਕਾਰ ਜੀ, ਅੱਜ਼ ਤੁਸੀਂ ਮਜ਼ਾਕੀਆ ਲਹਿਜ਼ੇ ਵਿੱਚ ਸਵਾਲ ਕਰ ਰਹੇ ਹੋ ਜੇਕਰ ਬਾਈ ਜੀ ਦਾ ਤੁੱਕਾ ਲੱਗ ਗਿਆ ਤਾਂ ਸਭ ਤੋਂ ਪਹਿਲਾਂ ਤੁਸੀਂ ਖੁਦ ਹੀ ਸਿਫ਼ਤਾਂ ਕਰੀਆਂ ਜਾਣੀਆਂ view ਕਰੋੜਾਂ ਵਿੱਚ ਹੋ ਜਾਣੇ।
@malkitsran5704
@malkitsran5704 4 ай бұрын
ਦੁਖਬੀਰ ਪਾਗ਼ਲ ਨੇ ਖੜ੍ਹਾ ਕੀਤਾ ਇਸ ਬੰਦੇ ਨੂੰ।
@DalwinderSingj
@DalwinderSingj 4 ай бұрын
ਗਰੀਬ ਬੰਦੇ ਦੀ ਰੇੜੀ ਲਵਾਉਣ ਗੇ ਮਾਤੜ ਬੰਦੇ ਦੀ
@Khalsa-kf3wt
@Khalsa-kf3wt 4 ай бұрын
ਗਿਣਤੀ ਵਾਲੇ ਦਿਨ ਟੈਨਸਨ ਦੀ ਲੋੜ ਨਹੀ ਰਹਿਣੀ ਨਤੀਜੇ ਦਾ ਪਤਾ ਹੀ ਹੈ
@Bahadersoni
@Bahadersoni 4 ай бұрын
😂
@mohonshen9184
@mohonshen9184 4 ай бұрын
Mohan singh khatkar V nic
@gurbaxkaur2452
@gurbaxkaur2452 4 ай бұрын
ਕਿਨੇ ਪੈਸੇ ਲਿਖੇ ਵਰੋਦੀ ਪਾਲਟੀ ਤੋ ਜਿਹੜਾ ਖੂਫੀਆ ਸਾਹਿਬ ਦੇ ਬਰਾਬਰ ਖੜੇ ਹੋਏ ਚਕਣ ਥਲਣ ਵਾਲੇ ਬਹੂਤ ਹੂਦੇ ਆ ਪਰ ਮਦਦ ਕਰਨ ਵਾਲੇ ਘਟ ਹੂਦੇ ਆ
@harmandersandhusandhu4764
@harmandersandhusandhu4764 4 ай бұрын
ਜਿੰਨੇ ਜੇਹੜਾ ਅੰਮ੍ਰਿਤਪਾਲ ਦੇ ਵਿਰੋਧ ਖੜਾ ਸੀ ਓਸ ਨੇ ਲਏ ਸੀ
@gurdwarashritibbisahibkasi5902
@gurdwarashritibbisahibkasi5902 4 ай бұрын
ਝਾੜੋਨੂੰ0000000000000000000
@dhillonsaab5873
@dhillonsaab5873 4 ай бұрын
ਸੋਨਾ ਰੂੜੀਆਂ ਤੇ ਸੁਪਨੇ ਮਹਿਲਾਂ ਦੇ 😂😂😂
@amanpreetsingh9473
@amanpreetsingh9473 4 ай бұрын
ਖੁਡਿਆ ਵੀ ਰੂੜੀਆ ਤੋਂ ਉਡਿਆ
@ਗੁਰਬਾਣੀਵੀਚਾਰ-ਫ6ਚ
@ਗੁਰਬਾਣੀਵੀਚਾਰ-ਫ6ਚ 4 ай бұрын
ਪਿੱਗਵੰਤ ਮੁੱਖ ਮੰਤਰੀ ਵੀ ਰੂੜੀਆਂ ਤੁ ਉਠ ਕੇ ਮੁੱਖ ਮੰਤਰੀ ਵਨਿਆ ਹੈ
@Avtar-xu1dd
@Avtar-xu1dd 4 ай бұрын
ਕਦੇ ਸੁਖਜਿੰਦਰ ਸਿੰਘ ਸੁੱਖੀ ਨੂੰ ਪੁੱਛੀ ਇਸ ਤਰ੍ਹਾਂ ਕੀ ਪ੍ਰਚਾਰ ਚ ਕੀ ਕਹਿੰਦੇ ਹੋ ? ਤੂੰ ਇਹਨੂੰ ਟਿੱਚਰਾਂ ਕਰਦਾ ਏਂ ਕਦੇ ਖਹਿਰਾ ਸਾਬ੍ਹ ਨੂੰ ਟਿੱਚਰ ਕਰ ਕੇ ਦੇਖੀ ਜਾਂ ਇਹ ਪੁੱਛੀਂ ਕੇ ਖ਼ਰਚਾ ਕਿੰਨਾਂ ਕੁ ਆ ਗਿਆ ਇਹ ਹਿਸਾਬ ਲਾਇਆ ਸੀ ? ਫੇਰ ਤੇਰੇ ਸਵਾਲਾਂ ਦਾ ਜਵਾਬ ਮਿਲ ਜਾਊ ਮਿਸਟਰ ਬਰਾੜ?
@chanchalsingh9938
@chanchalsingh9938 4 ай бұрын
ਇਸ ਨੂੰ ਘਰ ਦੀਆ ਬੌਟਾ ਨਹੀ ਪੈਣੀ ਇਸ ਗਰੀਬ ਪਰਿਵਾਰ ਦਾ ਬੰਦਾ ਇਸ ਨੂੰ ਪੇਸੈ ਦੇ ਕੇ ਖੜਾ ਕਰ ਦਿਤਾ ਸਰੀਫ ਆਦਮੀ ਨੂੰ ਨਿਟੂ ਸਟਰਾ ਵਾਲੇ ਨੂੰ ਮੰਗ ਕੇ ਖਾਣ ਦੀ ਆਦਤ ਪੈ ਗਈ ਏ ਦਿਹਾੜੀ ਦਾਰ ਵਿਚਾਰਾ ਇਹ ਵੀ ਦਿਹਾੜੀ ਕਰਨ ਤੌ ਗਿਆ ਮੰਗ ਕੇ ਖਾੳ ਗਾ
@gurtejsidhu3005
@gurtejsidhu3005 4 ай бұрын
ਤੇਰੇ ਕੋਲ ਨੀ ਆਉਦਾ ਸਾਰਾ ਪਿੰਡ ੲਹਦੀ ਸਪੋਟ ਕਰ ਰਿਹਾ
@butasingh4607
@butasingh4607 4 ай бұрын
ਬਾਈ ਜੀ ਬਹੁਤ ਵਧੀਆ ਵਿਚਾਰ ਧੰਨਵਾਦ ਜੀ
@RamSingh-ss1yp
@RamSingh-ss1yp 4 ай бұрын
Dur fitte mu tere
@kirpalsingh3639
@kirpalsingh3639 4 ай бұрын
ਆਪ ਜਿਤਾਉ
@SurindersinghSurindersin-qh3gc
@SurindersinghSurindersin-qh3gc 4 ай бұрын
ਬੰਦਾ ਪੂਰਾਂ ਹਾਜ਼ਰ ਜਵਾਬੀ ਆ
@sohansinghsandhu4025
@sohansinghsandhu4025 4 ай бұрын
ਪਤਰਕਾਰ ਜੀ ਇਹ ਖੁਡੀਆਂ ਹੀ ਜਰੂਰਜਿਤਣ ਗੇ ।ਵਾਹਿਗੁਰੂ ਜੀ ਜਰੂਰ ਇਸ ਬਾਈ ਦੀ ਮਦਦਕਰਨ ਗੇ ।
@dhillonsaab5873
@dhillonsaab5873 4 ай бұрын
ਨਕਲੀ ਖੁੜੀਆਂ ਸਾਬ ਝੋਨੇ ਦਾ ਸੀਜਨ ਆਗਿਆ ਕੋਈ ਬਾਨ ਪੱਕਾ ਕਰਲੋ ਕੁਜ ਨੀ ਰੱਖਿਆ ਇਨਾ ਕਮਾ ਚ 😂 ਸੁਖਬੀਰ ਬਾਦਲ ਰਗੜ ਕੇ ਛੱਡਯੂ ਤੁਹਾਨੂੰ 😂😂😂
@gursewaksingh4886
@gursewaksingh4886 4 ай бұрын
ਬਾਦਲਾਂ ਦੀ ਚਾਲ
@Daske.WaleSahi
@Daske.WaleSahi 4 ай бұрын
ਪਰ ਇੱਕ ਗੱਲ ਵੇਖ ਲਿਓ ਕਈ ਆਮ ਲੋਕਾਂ ਨੂੰ ਭੁਲੇਖਾ ਲੱਗ ਜਾਣਾ ਇਹਨੇ 10 ਹਜ਼ਾਰ ਵੋਟ ਲੈ ਜਾਣੀ ਆ
@baloursingh4851
@baloursingh4851 4 ай бұрын
Game of harsimrat kaur badal
@harpalsinghkainthharpalsin9778
@harpalsinghkainthharpalsin9778 4 ай бұрын
ਇਹਨੂੰ ਪੁੱਛ ਲਵੋ ਕਿ ਤੇਰੇ ਘਰ ਦੇ ਵੋਟਾਂ ਪਾ ਦੇਣ ਗੇ ਤੈਨੂੰ,,,,
@BalbirSingh-px5dx
@BalbirSingh-px5dx 4 ай бұрын
P😮😮
@parrykhudian6720
@parrykhudian6720 4 ай бұрын
Adi pavange
@khushwandee7027
@khushwandee7027 4 ай бұрын
Aap good a
@maluksingh5489
@maluksingh5489 4 ай бұрын
ਬਠਿੰਡੇ ਤੋਂ ਹਰਸਿਮਰਤ ਪੱਕਾ ਜਿੱਤੂ 😊😊😊😊
@harbanskaur1811
@harbanskaur1811 4 ай бұрын
Very good veerji zindabad
@sukhwantsinghbhullar9764
@sukhwantsinghbhullar9764 4 ай бұрын
ਨਾਮ ਤੇ ਵੋਟਾ ਨਹੀ ਪੈਦੀਆ ਤੈਨੂੰ ਖਰੀਦਆ ਗਿਆ
@shivanisharma5562
@shivanisharma5562 4 ай бұрын
ਅਜ਼ਾਦ ਉਮੀਦਵਾਰ ਜਿਤੇਗਾ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮
@shivanisharma5562
@shivanisharma5562 4 ай бұрын
ਇਸ ਵੀਰ ਨੂੰ ਵੋਟਾਂ ਪਾਵੋ
@KULWINDERSINGH-nd6is
@KULWINDERSINGH-nd6is 3 ай бұрын
ਸਿੱਖ ਕੌਮ ਕਦੇ ਨਾ ਹਾਰੇ ਦੇ ਸਿੱਖ ਨੂੰ ਸਿੱਖ ਨਾ ਮਾਰੇ
@Fun_with_fateh
@Fun_with_fateh 4 ай бұрын
ਬਾਦਲ ਰਾਮ‌ ਕੇ ਪ੍ਰੀਵਾਰ ਤੋਂ ਕਿੰਨੇ ਪੈਸੇ ਲੈਕੇ ਚੋਣਾਂ ਵਿੱਚ ਖੜ੍ਹੇ ਹੋਏ ਹੋ ਜ਼ਮਾਨਤ ਜ਼ਬਤ ਬਾਦਲ ਰਾਮ‌ ਦੇ ਭਾੜੇ ਦੇ ਟੱਟੂ ਨੂੰ ਤੀਹ ਵੋਟਾਂ ਭਲੇਖੇ ਚੋਂ ਲੋਕ ਕਹਿੰਦੇ ਹੈਂ ਦਫਾ ਹੋ ਜਾਂ ਨਹੀਂ ਤਾਂ ਕਰ ਦਿਆਂਗੇ
@SarbJ-pd5ur
@SarbJ-pd5ur 4 ай бұрын
ਬਿਲਕੁੱਲ ਸਹੀ ,,,,,
@JagroopSingh-no7xy
@JagroopSingh-no7xy 4 ай бұрын
ਭੇਡੋ ਇਹ ਹੈ ਅਸਲ ਵਿੱਚ ਆਮ ਘਰ ਦਾ ਉਮੀਦਵਾਰ ਆਪ ਪਾਰਟੀ ਤਾ ਆਮ ਬੰਦੇ ਦੇ ਨਾਮ ਉੁਪਰ ਡਰਾਮੇ ਕਰਦੀ
@samesame-j8g
@samesame-j8g 4 ай бұрын
lakha apnia votan modi nu vechu
@JeetSingh-tg4nq
@JeetSingh-tg4nq 4 ай бұрын
ੲ਼ਿਸ ਨੂੰ ੲ਼ਿਹ ਪੂਸ਼ੋ ਕਿਸ ਨੇ ਖੜਾਂ ਕੀਤਾ
@baloursingh4851
@baloursingh4851 4 ай бұрын
Spoon of badal
An Unknown Ending💪
00:49
ISSEI / いっせい
Рет қаралды 56 МЛН
Новый уровень твоей сосиски
00:33
Кушать Хочу
Рет қаралды 4,9 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 38 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 9 МЛН
हरियाणा में किसकी लहर?
31:30
Ravish Kumar Official
Рет қаралды 1,1 МЛН
An Unknown Ending💪
00:49
ISSEI / いっせい
Рет қаралды 56 МЛН