No video

GURNAM BHULLAR | JIJA SAALI | OFFICIAL VIDEO | DEEPAK DHILLON | LADDI GILL | DIAMONDSTAR WORLDWIDE

  Рет қаралды 70,381,641

Diamondstar Worldwide

Diamondstar Worldwide

Күн бұрын

#jija #saali #gurnambhullar
Title: JIJA SAALI
Singer: GURNAM BHULLAR & DEEPAK DHILLON
Composer: GURNAM BHULLAR
Lyrics: GILL RAUNTA
Music Arranger: LADDI GILL
Directed By:- SAM MALHI
Assistant Director:- VISHAVJEET NADDHA
Executive Producer : JASWINDER SINGH
Production Manager: GURPREET RANDHAWA
Mix Master: MJ
Guitar/Pluck: GURSIMRAN PANESAR
Edit: GS BHARI
Bhangra Team: BHANGRA BUZZ
Produced By: GURNAM BHULLAR
Label: DIAMONDSTAR WORLDWIDE
Special Thanks: SUKH SANGHERHA, SPEEDTECH KHOSA
Also available on audio Platforms:
Apple Music: / jija-saali-single
Spotify: open.spotify.c...
Gaana: gaana.com/song...
Shazam: www.shazam.com...
Jio Savan: www.jiosaavn.c...
Prime Music: music.amazon.i...
KZbin Music: • Jija Saali
Social Media Links:
DiamondStar Worldwide
Facebook: / diamondstarworldwide
Instagram: / diamondstarworldwide
Snapchat: / snapdiamondstar
Gurnam Bhullar
Facebook: / gurnambhullarofficial
Instagram: / gurnambhullarofficial
Snapchat: / gurnambhullar
Copyright Owner DIAMONDSTAR WORLDWIDE PRIVATE LIMITED

Пікірлер: 3 300
@DiamondStarWorldwide
@DiamondStarWorldwide 2 жыл бұрын
Thanks for your love guys Subscribe our channel kzbin.info Give your reviews in comments
@ardabmutiyar
@ardabmutiyar 2 жыл бұрын
gurnam is best as always❤️
@tardtryinhard
@tardtryinhard 2 жыл бұрын
hun viahvan da season aa gya, aa hi gaana djia te chlna repeat te 😀😎
@thomasthomas4125
@thomasthomas4125 2 жыл бұрын
@@ardabmutiyar lzxcvnmx
@gurnamsingh7107
@gurnamsingh7107 2 жыл бұрын
ਅਨਪੜ੍ਹ ਦਾ ਕੰਮ ਨੀ ਡਰਾਈਵਰ
@angrejsingh8296
@angrejsingh8296 2 жыл бұрын
😡😡😡🤮🤮🤮🤮
@RajaWaseemVlog
@RajaWaseemVlog 2 жыл бұрын
Respect Truckers ❤️❤️ Driver Ekta Zindabad ❤️❤️ Kisan Ekta Zindabad ❤️❤️
@manjinderkaur9536
@manjinderkaur9536 2 жыл бұрын
ਵਾਹਿਗੁਰੂ ਟਰੱਕਾਂ ਵਾਲੇ ਵੀਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ 🙏 ਬਹੁਤ ਮਿਹਨਤ ਕਰਦੇ ਆ ਟਰੱਕਾਂ ਵਾਲੇ
@rattufarms5941
@rattufarms5941 2 жыл бұрын
ਮੈਂ ਵੀ ਡਰਾੲਿਵਰ ਅਾਂ...ਮੈਨੂੰ ੲਿਹ ਗਾਣਾ ਬਹੁਤ ਵਧੀਅਾ ਲੱਗਿਅਾ। ਜੀਜਾ ਸਾਲੀ ਦੀ ਮਿੱਠੀ ਜੀ ਨੋਂਕ ਝੋਂਕ। ਕੁਛ ਵੀ ਗਲਤ ਨੀਂ ਹੈ ੲਿਹ ਗਾਣੇ 'ਚ
@gurmeetsohiyan1900
@gurmeetsohiyan1900 2 жыл бұрын
ਵੀਰ ਜੀ ਗਾਣਾ ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਗਾਣਾ ਧਿਆਨ ਨਾਲ ਸੁਣਕੇ ਇਕ ਇਕ ਸਬਦ ਦਾ ਅਰਥ ਹੈ ਇਸ ਵਿਚ ਡਰਾਈਵਰ ਭਰਾਵਾਂ ਨੂੰ ਮਾੜਾ ਨਹੀਂ ਕਿਹਾ ਸਿਰਫ ਇਕ ਜੀਜਾ ਸਾਲੀ ਦੀ ਰਿਸਤੇ ਲਈ ਨੋਕ ਚੋਕ ਹੈ ਜੋ ਪੁਰਾਣੇ ਸਮਿਆਂ ਦੇ ਗੀਤਾਂ ਵਿੱਚ ਵੀ ਸੀ ,and ਵਿਚ ਕੁੜੀ ਨੇ ਰਿਸਤੇ ਨੂੰ ਹਾਂ ਵੀ ਕਰਤੀ ਜੇ ਡਰਾਈਵਰਾਂ ਭਰਾਵਾਂ ਲਈ ਦਿਲ ਵਿਚ ਐਨੀ ਨਫਰਤ ਹੁੰਦੀ ਤਾਂ ਹਾਂ ਨਹੀਂ ਕਰਨੀ ਸੀ ਮੈ ਵੀ 24,25ਸਾਲ ਤੋਂ ਡਰਾਈਵਰੀ ਕਰਦਾ ਹਾਂ ਸਾਡਾ ਮਹਿਕਮਾ ਕੁੱਝ ਜਿਆਦਾ ਹੀ ਬਦਨਾਮ ਕਰ ਰੱਖਿਆ ਲੋਕਾਂ ਪਰ ਅਸੀ ਐਨੇ ਮਾੜੇ ਵੀ ਨਹੀਂ, ਹਾਂ ਇਕ ਗੱਲ ਹੋਰ ਹਰ ਬੰਦਾ ਆਪਣੀ ਧੀ ,ਭੈਣ ਵਾਸਤੇ ਕੋਈ ਹੋਰ ਵਧੀਆ ਰਿਸਤਾ ਲੱਭਦਾ ਹੈ ਅਸੀ ਵੀ ਖੁਦ ਕਿਉਂਕਿ ਸਾਡਾ ਦਿਨ ਰਾਤ, ਤਿਉਹਾਰ,ਛੁੱਟੀ ਸਭ ਘਰ ਤੋ ਬਾਹਰ ਰੋਡ ਤੇ ਟਾਬੇਆ ਤੇ ਲੰਗਦਾ ਹੈ ਪਰ ਬਾਈ ਜੀ ਹਰ ਡਰਾਈਵਰ ਬੰਦਾ ਇਕ ਸਾਰ ਨਹੀਂ, ਸਭ ਨੂੰ ਹੱਥ 🙏ਜੋੜਕੇ ਬੇਨਤੀ ਏ ਇਹ ਵੀ ਡਰਾਈਵਰ ਭਰਾਵਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਕੋਈ ਮਾੜਾ ਨਹੀਂ ਹੁੰਦਾ ਹਲਾਤ ਮਾੜਾ ਬਣਾ ਦਿੰਦੇ ਨੇ,ਕਿਸੇ ਬਿਮਾਰ ਨੂੰ ਹੋਸਪਿਟਲ, ਤੇ ਕੰਮ ਤੇ ਜਾਣ ਬੰਦੇ ਨੂੰ ਜੋ ਸਵਾਰੀਆਂ ਟਾਈਮ ਤੇ ਲੈਕੇ ਜਾਦਾ ਉਹ ਵੀ ਡਰਾਈਵਰ ਭਰਾਵਾਂ ਦੀ ਮਿਹਰ ਬਾਨੀ ਹੁੰਦੀ ਹੈ ਸੋ ਇਸ ਗਾਣੇ ਦੇ ਮਸਲੇ ਨੂੰ ਇਥੇ ਹੀ ਬੰਦ ਕਰਦੋ ਜੀ ਖੁਸ਼ ਰਹੋ ਤੇ ਪਰਿਵਾਰ ਨੂੰ ਖੁਸ਼ ਰੱਖੋ ਗੁਰਮੀਤ ਸੋਹੀਆ ਨਾਭੇ ਤੋਂ ਕੁੱਝ ਗਲਤ ਲਿਖਿਆ ਹੋਵੇ ਮਾਫੀ ਚਾਹੁਨਾ plz
@IndianTruckingVlog
@IndianTruckingVlog 2 жыл бұрын
Respect drivers ❤️❤️
@yoginderpal3009
@yoginderpal3009 2 жыл бұрын
respect driver
@rambabuyadav939
@rambabuyadav939 2 жыл бұрын
Bro appko vlog dekhe hai jo banaya hai 👌👌👌👌🙏👌👌respect drivar 🙏🙏
@neerajsingh6725
@neerajsingh6725 2 жыл бұрын
#Respectdriver❤️❤️❤️
@gautamnepal5402
@gautamnepal5402 2 жыл бұрын
Respect Diver
@assimkhan9490
@assimkhan9490 2 жыл бұрын
Driver mekma jindabad bad song driver karke dekh o phala pata lag jaouga
@parmbhullar3616
@parmbhullar3616 2 жыл бұрын
ਅੱਜ ਇਕ ਵਿਆਹ ਤੇ ਸੁਣਿਆ ਸੀ । ਸੱਚੀ ਜੱਟਾ ਨਜ਼ਾਰਾ ਈ ਆ ਗਿਆ ❣️
@user-gq8ur1cm3q
@user-gq8ur1cm3q 2 жыл бұрын
GT ਰੋਡ ਤੋਂ ਡਾਲਰ ਬੜੇ ਹੂੰਝ ਦਾ ਛੋਟਾ ਵੀਰ ਵੀ ਚਲੋਂਦਾ ਐ ਟਰੱਕ ਸਾਲੀਏ 🍁🍁🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦😍😍😍😍😍😍😍😍😍
@AmanThindNY
@AmanThindNY 2 жыл бұрын
ਕਿ ਗਲਤ ਕਿਹਾ ਇਸ ਗਾਣੇ ਵਿੇਚ ਸਾਰੇ ਤੇ ਘਾਹ ਖੋਤਦੇ ਦੇ ਆਏ ਵਾ ਨੈ ਵੀ ਟਰੱਕ driver hazmat ਨਾ ਦੇਖਦਾ ਏਥੇ ਅਮਰੀਕਾ ਕਨੇਡਾ ਵਿੱਚ 80 % ਪੰਜਾਬੀ ਡਰਾਇਵਰ ਅਫ਼ੀਮ ਖ਼ਾਕੇ ਟਰੱਕ ਚਲਾਉਂਦੇ ਨੇ ਤੇ ਫ਼ੋਨ ਵਾਲੀ ਗੱਲ ਵੀ ਸਹੀ ਫ਼ੋਨ ਤੇ ਭਕਾਈ ਵਾਲੀ ਗੱਲ ਵੀ ਸਹੀ 10 10 ਜਾਣੇ ਫ਼ੋਨਾਂ ਤੇ ਭਕਾਈ। ਾਰੀ ਜਾਂਦੇ ਰਹਿੰਦੇ ਨੇ ਮੈ ਇੰਨਾਂ ਦੇ ਵਿੱਚ ਹੀ ਰਹਿੰਦਾ ਵਾ
@No-1-Touchan-king
@No-1-Touchan-king 2 жыл бұрын
Ek like track driver Veera layi ❤️❤️
@IndianTruckingVlog
@IndianTruckingVlog 2 жыл бұрын
Truck driver zindabad
@jagroopkaur7980
@jagroopkaur7980 2 жыл бұрын
Driver veera di mehnat nu salam sab rat din mehnat karde aa waheguru ji chardikala vich rakhna🙏🙏
@loveydhillon9120
@loveydhillon9120 2 жыл бұрын
ਜੇ ਦੀਪਕ ਢਿੱਲੋਂ ਨੇ ਡਰਾਈਵਰਾਂ ਨੂੰ ਗ਼ਲਤ ਤਰਕ ਨਾਲ ਦੇਖਿਆ ਤਾਂ ਗੁਰਨਾਮ ਭੁੱਲਰ ਨੇ ਸਹੀ ਕਰ ਕਰ ਕੇ ਦਿਖਾਇਆ, ਬਾਕੀ ਗਿੱਲ ਰੋਂਤਾ ਸਹੀ ਗੱਲ ਲਿਖਦਾ, ਦੀਪਕ ਨੇ ਗਾਇਆ ਜੋ ਲਿਖਿਆ ਇਹ ਤਾਂ ਇੱਕ ਡਰਾਈਵਰਾਂ ਬਾਰੇ ਲੋਕਾਂ ਦੇ ਵਿਚਾਰ ਨੇ ,ਓਹ ਸਾਂਝੇ ਕੀਤੇ ਨੇ ਇਹਦੇ ਵਿਚ ਕੁਛ ਗ਼ਲਤ ਨਹੀਂ ਹੈ ਜਿਸਨੂੰ ਜੀ ਲਗਦਾ ਉਹ ਸਭ ਕੁਛ ਆ ਇਸ ਗਾਣੇ ਵਿੱਚ
@sandu981
@sandu981 2 жыл бұрын
ਗੱਲ ਤਾ ਬਿਲਕੁਲ ਠੀਕ ਹੈ, ਡਰਾਈਵਰਾ ਨੂੰ ਜਾਂਦਾ feeling ਲੈਣ ਦੀ ਲੋੜ ਨਹੀਂ, ਗੀਤ ਨੂੰ enjoy ਕਰੋਂ 😂😂😂😂👍👍🚛🚚
@sahilnanda1354
@sahilnanda1354 2 жыл бұрын
Respect for drivers ❤️ Proud to be a driver 💪🏻
@HarjinderBhullar6076
@HarjinderBhullar6076 2 жыл бұрын
ਮੇਰਾ ਗੋਤੀ ਗੁਰਨਾਮ ਭੁੱਲਰ ਬਹੁਤ ਘੈਂਟ ਗਾਇਕ ਆ ਅਵਾਜ਼ ਸਿਰਾ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ
@ssingh4432
@ssingh4432 2 жыл бұрын
ਗੀਤ ਵਿੱਚ ਕੋਈ ਗਲਤ ਤਾ ਕੁੱਝ ਨਹੀ ਜਿੰਨੀ ਭਕਾਈ ਮਾਰ ਰਹੇ ਨੇ , ਭੁਲਰ ਸਿਫਤ ਕਰਦਾ ਕੁੜੀ ਨੋਕ ਝੋਕ ਕਰਦੀ ਆ ਕੋਈ ਗਲਤ ਨੀ ਲੱਗਦਾ ਵੈਸੇ ਵੀ ਗੀਤ ਮਨੋਰੰਜਨ ਲਈ ਹੁੰਦੇ ਨੇ
@navneetbaath5271
@navneetbaath5271 2 жыл бұрын
One like for all the drivers.❤
@sharanjeet3954
@sharanjeet3954 2 жыл бұрын
ਕਿੰਨੇ ਕਿੰਨੇ ਗੁਰਨਾਮ ਭੁੱਲਰ ਦੇ ਗੀਤ ਵਧੀਆ ਲੱਗਦਾ ਲਾਈਕ ਕਰਕੇ ਦੱਸੋ
@virpartapsingh6717
@virpartapsingh6717 2 жыл бұрын
Galt boli driver
@jassi9446
@jassi9446 2 жыл бұрын
ਮਨ ਹੀ ਨੀ ਭਰਦਾ ਸੁਣ ਸੁਣ ਕੇ❤️❤️
@mannusidhubrar5052
@mannusidhubrar5052 2 жыл бұрын
ਲੋਕਾਂ ਦੀ ਸੋਚ ਬਾਰੇ ਦੱਸਿਆ ਗਿਆ ਕਿ ਕੀ ਸੋਚ ਆ ਲੋਕਾਂ ਦੀ ਡਰਾਈਵਰਾਂ ਬਾਰੇ thank u 🙏 ji very nice song god bless u 🥰I apologize to those who did not understand this song
@sharanjeet3954
@sharanjeet3954 2 жыл бұрын
ਬਹੁਤ ਸੋਹਣਾ ਗੀਤ ਗਾਇਆ ਗੁਰਨਾਮ ਭੁੱਲਰ ਤੇ ਦੀਪ ਢਿੱਲੋਂ ਨੇ ਤੇ ਬਹੁਤ ਸੋਹਣਾ ਲਿਖਿਆ ਗਿੱਲ ਰੌਂਤਾ ਨੇ ਕਿੰਨੇ ਕਿੰਨੇ ਗੀਤ ਵਧੀਆ ਲੱਗਦਾ ਲਾਈਕ ਕਰਕੇ ਦੱਸੋ
@mahisharma5154
@mahisharma5154 2 жыл бұрын
ਡਰਾਇਵਰੀ ਜਿੰਦਾਬਾਦ ⛳️
@uniqueprintingnabha6338
@uniqueprintingnabha6338 2 жыл бұрын
ਮੈਨੂੰ ਤਾਂ ਕੁਝ ਗ਼ਲਤ ਨੀ ਲੱਗਦਾ ਗਾਣੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਰੋਲਾ ਪਾਇਆ।
@balwindersingh3146
@balwindersingh3146 2 жыл бұрын
ਬਾਈ ਗੁੱਸਾ ਨਾ ਕਰੀ ਪਰ ਆਹ ਨਿੱਕੀ ਜਿਹੀ ਮੈਡਮ ਕਿਥੋਂ ਲੱਭੀ ਆ 😂😂😂
@anmolsandhu7994
@anmolsandhu7994 2 жыл бұрын
Ajoo Trucka Wale Ver Lag J Pte Fr Kon Kon A driver Truck Da ❤❤😊🤟
@davinderbrar1790
@davinderbrar1790 2 жыл бұрын
Bai ji gurnam bhullar spot kr reha DRIVER di dayan nal sunn loo avdi salli nu samjaunda ki sade mehkame de name ave abh koi la gea
@PUNJABI8507
@PUNJABI8507 2 жыл бұрын
Nothing wrong with song .if listen carefully gurman is actually defending and clarifying a lot stuff about driver job .he is praising truck driver
@japinderwmksingh2696
@japinderwmksingh2696 2 жыл бұрын
ਬਹੁਤ ਵਧੀਆ ਗਾਣਾ ਸੁਪਰ ਹਿੱਟ ਬਸ ਨੋਕ ਚੋਕ ਹੀ ਐ ਇੰਨੀ ਕੋ ਚਲਦੀ ਰਹਿੰਦੀ ਐ ਡਰਾਇਵਰ ਵੀਰ ਜਿੰਦਾਬਾਦ
@mr.baljeetsingh
@mr.baljeetsingh 2 жыл бұрын
Respect truck driver ❤️❤️. Dubai aale 🇦🇪
@anoopsingh1952
@anoopsingh1952 2 жыл бұрын
ਵੀਰ ਸਵਾਦ ਆ ਗਿਆ song ਸੁਣ ਕੇ ਟਾਈਟਲ ਬਹੁਤ ਵਧੀਆ ਐਕਟਿੰਗ ਬਹੁਤ ਵਧੀਆ ਧੰਨਵਾਦ ਜੀ
@Shubhamkumar-qk5pg
@Shubhamkumar-qk5pg 2 жыл бұрын
Aag Laga de song ne 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
@snavjit4399
@snavjit4399 2 жыл бұрын
This is a just song, listen and enjoy. I don't think Gurnam Bhular target drivers. Please do not make big issue. There is millions drivers in the world, only punjabi drivers have problem? Thanks lot. From Ireland
@sharnkaur5215
@sharnkaur5215 2 жыл бұрын
Deepak Dhillon is most underrated female vocalist of Punjab ❤️ she is just amazing 🎉
@diamondstar_di_fan_
@diamondstar_di_fan_ 2 жыл бұрын
Hayeeee finally jija saali song out now he is always rock ❤️ next level bhullaraaa 😍😍😍 i have no words everything is perfect your voice magical voice 🥺🥺❤️
@Rj13_sardar
@Rj13_sardar 2 жыл бұрын
Nice
@harjitkaur6586
@harjitkaur6586 2 жыл бұрын
NYC ❤️🥰
@Rj13_sardar
@Rj13_sardar 2 жыл бұрын
@@harjitkaur6586 g
@gurmeetsinghlout3044
@gurmeetsinghlout3044 2 жыл бұрын
sirra voice dono di👌👌👌👌👌
@manisaini1415
@manisaini1415 2 жыл бұрын
@@Rj13_sardar qq
@HarpreetSingh-cl8pu
@HarpreetSingh-cl8pu 2 жыл бұрын
Y ne last vich sirra la dita das dita ki jo drivie veera bare sochde ne oho uda de nhi aa bhut gant bande hunde driver veer love you all bro driver🤘🤘💪💪
@pindawaleyaarbelli6966
@pindawaleyaarbelli6966 2 жыл бұрын
22 ji avaj bhot payari lagdi aa ji thodi love you veer rab tohanu hmesha khush rakhe ji
@gagan4395
@gagan4395 2 жыл бұрын
Gurnam di smile on fire 🔥🔥 Dila te kehar karda bullar 🔥🔥🔥
@sharanjeetsingh9352
@sharanjeetsingh9352 2 жыл бұрын
.
@SachinSharma-yr6wz
@SachinSharma-yr6wz 2 жыл бұрын
Nice bullar ji 👌👌💋😘❤️
@GurnamDiaries
@GurnamDiaries 2 жыл бұрын
Gurnam Always Rock ❤️
@likechannelnew7192
@likechannelnew7192 2 жыл бұрын
kzbin.info/www/bejne/pnSblJtmjbWajNk Gal ban ju bhangra gurnam bhullar
@gurwindervirk4207
@gurwindervirk4207 2 жыл бұрын
MIL0ve
@gurwindervirk4207
@gurwindervirk4207 2 жыл бұрын
Nice🌹🌹🌹🌹👍👍💞💞
@truckloverjk1455
@truckloverjk1455 2 жыл бұрын
Truckan bala bhai zindabaad 🥰 Truck driver high end yaarian 🥳😍🥰I am truck driver
@balwindernatt3860
@balwindernatt3860 2 жыл бұрын
This song is just nothing, we all respect truckers. Thanks truckers.
@sharengrewal8697
@sharengrewal8697 2 жыл бұрын
Respect for drivers back bone for USA and Canada
@neerajsingh6725
@neerajsingh6725 2 жыл бұрын
#Respect drivers .❤️❤️
@anshkumar-bc3ps
@anshkumar-bc3ps 2 жыл бұрын
Gurnam bhullar voice 🔥🔥
@SoniyaVAS
@SoniyaVAS 2 жыл бұрын
Ek like apni maa ki lambi umar ke liye Dedo ❤️❤️😘 Love you Mom Dad 😍
@himanshikanwar5624
@himanshikanwar5624 2 жыл бұрын
Amezing song ....💕💕 .....bhullara da akhada...🤘✌️🤘✌️(jija sali ..)..
@gurbajsingh328
@gurbajsingh328 2 жыл бұрын
ਜਮਾ ਸਿਰਾ ਹੀ ਲਾ ਦਿੱਤਾ 👌👌👌
@harbanssingh649
@harbanssingh649 2 жыл бұрын
ਪੁਤ ਜਿਹੜਾਗੀਤ ਗਾਉਣਾ ਉਸ ਸਾਨੂੰ ਜਵਾਨੀ ਯਾਦ ਆ ਜਾਦੀਐ ਤੇਰੀ ਲੰਬੀ ਉਮਰ ਕਰੇ ਕਦੇ ਕੁਮੈਟ ਪੜਕ ਫੋਨ ਕਰੀ
@gurjeewansingh7205
@gurjeewansingh7205 2 жыл бұрын
ਡਰਾਈਵਰੀ ਜ਼ਿੰਦਾਬਾਦ, ਕ੍ਰਿਪਾ ਕਰਕੇ ਗੀਤ ਨੂੰ ਗਲਤ ਪਾਸੇ ਨਾਂ ਲਿਜਾਓ, ਗੀਤ ਸਿਰਫ਼ ਮਨੋਰੰਜਨ ਲਈ ਹੁੰਦੇ ਹਨ।
@peterbiltaalajatt256
@peterbiltaalajatt256 2 жыл бұрын
Respect driver ❤🙏🙏🙏🙏🙏🙏🙏🙏🙏🙏🙏🙏🙏🙏🙏🙏🙏
@Varinder_Dhamrait
@Varinder_Dhamrait 2 жыл бұрын
Respect for all Drivers 💯
@yadvindersharma7023
@yadvindersharma7023 2 жыл бұрын
You hold the right nerve!!! Lovely song!!
@RAKESHKUMAR-hf4el
@RAKESHKUMAR-hf4el 2 жыл бұрын
Best artist and my favourite gurnam bhullar bhau love u veere god bless u...
@GurnamDiaries
@GurnamDiaries 2 жыл бұрын
Next Level Bhullaraaa ❤️
@RamSingh-gj3oe
@RamSingh-gj3oe 2 жыл бұрын
बई जी के हाल है
@Rj13_sardar
@Rj13_sardar 2 жыл бұрын
❤️❤️
@madannain8317
@madannain8317 2 жыл бұрын
Super song bro 🙏
@RajuSingh-vc3pq
@RajuSingh-vc3pq 2 жыл бұрын
❤️k ❤️
@rakaurwinmusic8610
@rakaurwinmusic8610 2 жыл бұрын
🙂🙂🙂
@gurpreetsinghgill5752
@gurpreetsinghgill5752 2 жыл бұрын
ਬਹੁਤ ਵਧੀਆ ਸੋਗ ਲਾਵ ਜੂ ❤️
@bobbysagarvideo4967
@bobbysagarvideo4967 2 жыл бұрын
Bahut badhiya song hai yr sachi dil nu tach karda song me vi driving karda love you gurnam bhullar bhai,💝🙌❤️
@HarmanSingh-is3bo
@HarmanSingh-is3bo 2 жыл бұрын
Siraa lata bai yr
@WANDERWITHUS-z3m
@WANDERWITHUS-z3m 2 жыл бұрын
2 mint silence for those who did not understand the meaning of song🙏🏻
@karanarora2129
@karanarora2129 2 жыл бұрын
Wroye6 bro
@karanarora2129
@karanarora2129 2 жыл бұрын
Write bro
@manu7swaitch
@manu7swaitch 2 жыл бұрын
Respect..Front line workers.. 🙏
@aulakhsaab9437
@aulakhsaab9437 2 жыл бұрын
ਉਹ ਮੈਡਮ ਤੁਸੀਂ ਤਾਂ ਕਹਿ ਤਾ ਅਨਪੜ੍ਹਾਂ ਦਾ ਕੰਮ ਡਰਾਇਵਰੀ ਕੰਡਕਟਰ ਸੀਟ ਤੇ ਤੁਹਾਡੀ ਭੈਣ ਬੈਠ ਕੇ ਬੋਹੜ ਪੜ੍ਹ ਕੇ ਦੱਸਦੀ ਹੈ ਅੰਗਰੇਜ਼ੀ ਚ ਵੀ ਬੋਰਡ ਹੀ ਪੜ੍ਹਦਿਆਂ ਹਿੰਦੀ ਵਿੱਚ ਪੜ੍ਹਦੇ ਹਾਂ ਤੁਸੀਂ ਦੱਸੋ ਕਿਹੜੀ ਭਾਸ਼ਾ ਚ ਗੱਲ ਕਰਨੀ ਐਹੀ ਭਾਸ਼ਾ ਜਾਣਦੇ ਆਂ ਤੁਸੀਂ ਦੱਸੋ ਕਿਹੜੀ ਭਾਸ਼ਾ ਚ ਗੱਲ ਕਰਨੀ ਚਾਹੁੰਦੇ ਓ ਮੈਡਮ ਜੀ
@onkargill6373
@onkargill6373 2 жыл бұрын
Respect all works 🙏
@GaganDeep-pz1ug
@GaganDeep-pz1ug 2 жыл бұрын
Jija sali hits by Gurnam Bhullar 🎉🎉🥳 Viaha di ronak
@nirmalsinghsidhu3098
@nirmalsinghsidhu3098 2 жыл бұрын
ਵਧੀਅਾ ਗੀਤ ਪਤਾ ਨੀ ਲੋਕਾ ਨੂੰ ਬੁਰਾ ਕਾਹਤੋ ਲिਗਅਾ
@sunillpatill4496
@sunillpatill4496 2 жыл бұрын
Hayeee Sangeet Samra niri agg 🔥🔥🔥🔥🔥
@SainiSahabInternational
@SainiSahabInternational 2 жыл бұрын
Respect Truck Driver's
@princessjatti4983
@princessjatti4983 2 жыл бұрын
Very nyc song bro keep it up nd pls dnt take this song in wrong way coz bhullar bro cleared everything in this song so chill guys 👍👍👍👍
@jatinderkaur3638
@jatinderkaur3638 2 жыл бұрын
Gurnam Bhullar veerji… your voice is superb star full power n u r very very cute , lovely cute smile… god bless g
@tinkujia7320
@tinkujia7320 2 жыл бұрын
Respect Truck Drivers 👌👌👌🙌🙌🙌🇮🇳🇮🇳🇮🇳😍😍😍😍song mast ha
@ZahidShah-ji4fp
@ZahidShah-ji4fp 2 жыл бұрын
Right
@truckvlogsrajouri7698
@truckvlogsrajouri7698 2 жыл бұрын
Respect truck drivers
@BalrajSingh-jf1qy
@BalrajSingh-jf1qy 2 жыл бұрын
EXCELLENT SONG MY DEAR BROTHER GURNAM BHULLAR JI.
@vipmobilenumber
@vipmobilenumber 2 жыл бұрын
Y dil khush ho janda song sun k 👌👌👌👌
@davindersinghminhas8213
@davindersinghminhas8213 2 жыл бұрын
Respect truck driver❤️
@sunmeetkaur1917
@sunmeetkaur1917 2 жыл бұрын
Respect truck drivers❤ 🙏🏻
@user-su7ye2hu7f
@user-su7ye2hu7f 2 жыл бұрын
this song suits our situation perfectly ❤😍
@samarjeetsinghsingh9772
@samarjeetsinghsingh9772 2 жыл бұрын
Respect drivers❤❤💯💯💯💯💯💯 Atttttttttt song 🎵
@harmanajjee457
@harmanajjee457 2 жыл бұрын
Respect drivers ❤️
@Itzz_sidhu_pp
@Itzz_sidhu_pp 2 жыл бұрын
ਬਹੁਤ ਵਧੀਆ ਗੀਤ ਹੈ 👍ਬਾਈ ਜੀ❤️❤️❤️
@bobbybhathal5015
@bobbybhathal5015 2 жыл бұрын
Do not take it personally. Enjoy it as a sweet song. Good Song. Keep it up ! Gurnam Bhullar & Deepak Dhillon.
@prashantsingh1883
@prashantsingh1883 2 жыл бұрын
ek number gana pujaab waalo apane pind waalo khe khilaf naa jung chedo naa taa tumharii koi value nahi rahegi ye wahi singers hai jo punjab ko world wide represent karte hai nahi to aap ko jaanataa bhi nahi
@Sarabjeetkaur26
@Sarabjeetkaur26 2 жыл бұрын
Respect derivers🙏
@crazyblast34
@crazyblast34 2 жыл бұрын
Every song suits on u Bhullar ji..smile te gazab a
@HappySingh-us8hf
@HappySingh-us8hf 2 жыл бұрын
Sira karta 22 ne
@SMKB2023
@SMKB2023 2 жыл бұрын
Gurnaam bhullar taa spurt karda peya all song vich kuj bhi galat ni keha just enjoy no any issues banao plzzzzzz🙏🙏🙏🙏🙏🙏
@22kaka1000
@22kaka1000 2 жыл бұрын
ਬਹੁਤ ਸੋਹਣਾ ਗਾਣਾ ਵੀਰੇ। ਟਰੱਕਾਂ ਵਾਲੇ ਵੀਰਾਂ ਦੇ ਜਜ਼ਬਾਤ ਸੋਹਣੇ ਢੰਗ ਨਾਲ ਪੇਸ਼ ਕੀਤੇ ਨੇ। ਦੀਪਕ ਢਿੱਲੋਂ ਅਤੇ ਗੁਰਨਾਮ ਭੁੱਲਰ deadly combination 👏
@CharanjitSingh-dr1uf
@CharanjitSingh-dr1uf 2 жыл бұрын
Driver sara ek jasa nii hunda best 👍👍song
@user-uc4gy3xb3p
@user-uc4gy3xb3p 2 жыл бұрын
Waheguru ji, veeran di tohar banayai rakhee
@sish_sehr1559
@sish_sehr1559 2 жыл бұрын
Att song🔥🔥🔥🔥 im really sorry if any of the truck drivers got offended by this but listen to the lyrics properly. Gurnaam sir is actually defending the girl and praising the truck drivers where he's also playing the role of a truck driver in the song. Nothing so bad about it. Huge respect and support to this great singer Gurnam bhullar sir for going through this much criticism🙏🏼❤️ keep up with your great work sir G 💪🏽💪🏽we're all with you😊😊your true fans🥰🥰🥰Huge respect from Pakistani Punjab🇵🇰. Trucking industry zindabad💪🏽💪🏽 Gurnam Bhullar Zindabad💪🏽💪🏽💪🏽
@gurnamianssquad
@gurnamianssquad 2 жыл бұрын
Rock as alwayss...... Just llovd this track like others one.... Now this one is d second one I wants to play in parties or weddings👍
@craftman4170
@craftman4170 2 жыл бұрын
right yrr
@itskaur3200
@itskaur3200 2 жыл бұрын
kzbin.info/www/bejne/qZa0goFopM2SapI
@rojansandhurojan7534
@rojansandhurojan7534 2 жыл бұрын
Hello
@sukhvirsingh9774
@sukhvirsingh9774 2 жыл бұрын
Sis in this track they are not giving respect to truck driver.jehda apna ghar baarr chad ke loka diyan jarrortan nu pooriyan. Te tusi keh reho ke bhi eh gana changa va .jehda banda truck driver ja farmmers di respect karda oh apne ma bapp nu izatt kotho aduga
@nazare336
@nazare336 2 жыл бұрын
Last part is amazing 😅♥️
@VarinderSingh-sc7bb
@VarinderSingh-sc7bb 2 жыл бұрын
ashaa
@harshdeepsingh5996
@harshdeepsingh5996 2 жыл бұрын
Bhullar is back ❤️❤️
@hajindersingh8087
@hajindersingh8087 2 жыл бұрын
ਡਰਾਈਵਰ ਮਹਿਕਮਾ in Dubai 🇦🇪🇦🇪🇦🇪🇦🇪
@KINGIDR
@KINGIDR 2 жыл бұрын
Enddd song @gurnaam veere..... @Sangeet att expression and awesome look❤️❤️❤️👌👌👌👌💯💯💯💯
@hardeepmann2230
@hardeepmann2230 2 жыл бұрын
Beautiful song bai g I'm canadian truck driver 🥰🥰🥰🥰 19 years older driver still driver
@BaljinderSingh-hf2fy
@BaljinderSingh-hf2fy 2 жыл бұрын
❤ ਡਰਾਇਵਰ ਵੀਰੋ love you ❣🤘
@iamtushardabla
@iamtushardabla 2 жыл бұрын
Music is mind-blowing laddi bro ❤️ Voice ke liye sabad hi nahi hai 👍
@altafkhan54220
@altafkhan54220 2 жыл бұрын
Ru
@movieadda307
@movieadda307 2 жыл бұрын
Love from California 🇺🇸
@vinoddhaniya6772
@vinoddhaniya6772 2 жыл бұрын
Gurnam bhuller your smile cute hai
@dikshaahuja1155
@dikshaahuja1155 2 жыл бұрын
Deepak dhillon ji rocks blessed voice ❤❤❤❤ wmk🌸🥀❤
@craftman4170
@craftman4170 2 жыл бұрын
hmmm
@Avreen_Kaur9824
@Avreen_Kaur9824 2 жыл бұрын
Right
@gulfaale7267
@gulfaale7267 2 жыл бұрын
Respect drivers ❤️ 🇦🇪
@mundaiphonewarga
@mundaiphonewarga 2 жыл бұрын
😍😍😍repeat repeat jdo to one time suneya 😂Soo sweet nice....
@Jitendra....563
@Jitendra....563 2 жыл бұрын
Awsome voice Deep Dhillon.Giderbah.
@naibsingh2354
@naibsingh2354 2 жыл бұрын
Excellent performance ,It is real culture of Punjab deut song 👌
@tajinderbrar1670
@tajinderbrar1670 2 жыл бұрын
ਇਸ ਵਿਚ ਤੈਨੂੰ ਕੀ ਕਲਚਰ ਦਿਸਿਆ ਅਨਪੜ
The Joker saves Harley Quinn from drowning!#joker  #shorts
00:34
Untitled Joker
Рет қаралды 68 МЛН
КТО ЛЮБИТ ГРИБЫ?? #shorts
00:24
Паша Осадчий
Рет қаралды 1,3 МЛН
The Joker saves Harley Quinn from drowning!#joker  #shorts
00:34
Untitled Joker
Рет қаралды 68 МЛН