Gurpreet Ghuggi 'ਮਸਤਾਨੇ' ਫ਼ਿਲਮ 'ਚ ਆਪਣੇ ਕਿਰਦਾਰ ਨੂੰ ਦੇਖ ਹੋਏ ਸੀ ਹੈਰਾਨ, ਸੋਚਿਆ ਨਹੀਂ ਕੀ ਕਦੇ...

  Рет қаралды 217,049

Bollywood Tadka Punjabi

Bollywood Tadka Punjabi

Күн бұрын

Gurpreet Ghuggi 'ਮਸਤਾਨੇ' ਫ਼ਿਲਮ 'ਚ ਆਪਣੇ ਕਿਰਦਾਰ ਨੂੰ ਦੇਖ ਹੋਏ ਸੀ ਹੈਰਾਨ, ਸੋਚਿਆ ਨਹੀਂ ਕੀ ਕਦੇ...
#GurpreetGhuggi #Actor #Mastaney #Interview #25August
Keep Yourself Active With The Crunchy News Of Punjabi Entertainment On Our Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Check out our latest playlists for daily news updates
Punjabi Stars Exclusive Interviews - bit.ly/Punjabi...
Breaking News | Bollywood Tadka Punjabi - bit.ly/Pollywo...
Stars Small Talks With Bollywood Tadka Punjabi - bit.ly/StarSma...
On-Location Shoot | Bollywood Tadka Punjabi - bit.ly/OnLocat...
Subscribe To Our KZbin Channel: / bollywoodtadkapunjabi
For News, Articles Visit Our Website: punjabi.bollyw...
Like our Facebook Page: / punjabkesaripunjabitadka
Follow Us On Instagram: / bollywood_tadka_punjabi

Пікірлер: 227
@harnetchoudhary1782
@harnetchoudhary1782 Жыл бұрын
ਘੁੱਗੀ ਵੀਰ ਨੂੰ ਜਿਹੜਾ ਮਰਜੀ ਰੋਲ ਮਿਲ ਉਸ ਵਿੱਚ ਜਾਨ ਪਾ ਦਿੰਦਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤
@paramjitsinghsohi2529
@paramjitsinghsohi2529 Жыл бұрын
ਬਹੁਤ ਬਹੁਤ ਮੁਬਾਰਕਾਂ ਜੀ ਗੁਰਪ੍ਰੀਤ ਜੀ,ਮਨ ਗਦਗਦ ਹੋਇਆ ਪਿਐ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ!🎉❤😂
@Panjab_de_Jaye1984
@Panjab_de_Jaye1984 Жыл бұрын
ਤਰਸੇਮ ਜੱਸੜ ਬਾਈ ਨੇ ਬਹੁਤ ਮਿਹਨਤ ਕੀਤੀ ਅਸੀਂ ਕੰਜਰ ਸਨੀ ਦਿਓਲ ਵਰਗਿਆ ਨੂੰ ਬਹੁਤ ਰੁਪਈਏ ਵਟਾਏ ਹੁਣ ਜੇ ਸਾਨੂੰ ਸਾਡੇ ਇਤਿਹਾਸ ਨੂੰ ਅਸਲੀਅਤ ਦੇ ਕਿਰਦਾਰ ਵਿਖਾ ਕੇ ਪੇਸ਼ ਕੀਤਾ ਜਾ ਰਿਹਾ ਹੁਣ ਸਾਡਾ ਫਰਜ਼ ਬਣਦਾ ਕਿ ਆਪਣਾ ਇਤਿਹਾਸ ਨੂੰ ਮਾਣ ਨਾਲ ਦੇਖੀਏ ਤੇ ਬਾਈ ਜੱਸੜ ਨੂੰ ਇੰਨਾ ਫਾਇਦਾ ਦੇਈਏ ਕੇ ਹੋਰ ਇਤਿਹਾਸ ਸਾਡੀਆਂ ਅੱਖਾ ਸਾਹਮਣੇ ਆਵੇ
@gaganpreetkaur5255
@gaganpreetkaur5255 Жыл бұрын
Mai v ehi sochdi aa, ke gadar 2 nu ta batthere paise ban ge, hun es film nu v janta dekh lave rab karke.
@Panjab_de_Jaye1984
@Panjab_de_Jaye1984 Жыл бұрын
@@gaganpreetkaur5255 eh film ohi dekhega veer jo asli punjab de putt ne mjburi ch koi na vekh sake gal alag aa
@gaganpreetkaur5255
@gaganpreetkaur5255 Жыл бұрын
@punjab.dejaye sahi gal mai ta jinna ho sakda apne circle ch keh rahi aa jaroor dekheo ja ke, mai ticket vi la du. Jinna ho sakda karu
@bikramjitbikram4728
@bikramjitbikram4728 Жыл бұрын
Love you 22 shi khya love you all family members waheguru ji 🙏🙏 Maher kara
@Panjab_de_Jaye1984
@Panjab_de_Jaye1984 Жыл бұрын
@@bikramjitbikram4728 ਵਾਹਿਗੁਰੂ ਸਰਬੱਤ ਦਾ ਭਲਾ ਕਰੇ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ
@daljitsinghaujla744
@daljitsinghaujla744 Жыл бұрын
ਗੁਰਪ੍ਰੀਤ ਸਿੰਘ ਭਾਜੀ ਤੁਸੀ ਪੰਜਾਬੀ ਫਿਲਮ ਇੰਡਸਟਰੀ ਅਤੇ ਪੰਜਾਬੀ ਰੰਗ ਮੰਚ ਦੇ ਥੰਮ੍ਹ ਹੋ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਇਸੇ ਤਰ੍ਹਾਂ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਰਹੋ।
@ਹਰਜਿੰਦਰਕੌਰ-ਡ3ਦ
@ਹਰਜਿੰਦਰਕੌਰ-ਡ3ਦ Жыл бұрын
ਇਤਿਹਾਸ ਤੇ ਫਿਲਮ ਬਣਾੳਣ ਲਈ ਬਹੁਤ ਬਹੁਤ ਮੁਬਾਰਕਾਂ ਜੀ
@Amrjit18
@Amrjit18 Жыл бұрын
ਵੱਧ ਤੋਂ ਵੱਧ ਸਿਨਮਾ ਵਿੱਚ ਹਾਜ਼ਰੀ ਹੀ ਇਸ ਫਿਲਮ ਪ੍ਰਤੀ ਸੁਹਿਰਦਤਾ ਦਾ ਸਬੂਤ ਹੋਵੇਗਾ॥ ਆਪਣੇ ਇਤਿਹਾਸ ਤੇ ਮਾਣ ਕਰੋ॥
@JaswinderSingh-lc4vv
@JaswinderSingh-lc4vv Жыл бұрын
ਗੁਰਪ੍ਰੀਤ ਵੀਰੇ , ਜਿਨ੍ਹਾਂ ਤੁਹਾਨੂੰ ਗੁਰਮੁੱਖੀ ਦਾ ਅਰਥਾ ਸਣੇ ਪੁਰਾ ਗਿਆਨ ਹੈ , ਜੇ ਕਿਧਰੇ ਤੁਸੀਂ ਸਿੱਖੀ ਸਰੂਪ ਵਿੱਚ ਆ ਜਾਵੋ। ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ। ਵਿਚਾਰ ਕਰਿਉ, ਟਾਇਮ ਮਿਲਿਆ ਤਾਂ। ਧੰਨਵਾਦ
@loveb9751
@loveb9751 Жыл бұрын
ਉਹ ਕਲਾਕਾਰ ਹੈ ਤੇ ਉਹਦਾ ਕਿੱਤਾ ਹੈ, ਅਮ੍ਰਿਤਧਾਰੀ ਹੋ ਕੇ ਤੁਸੀ ਨੀ ਓਹਨੂੰ ਕੰਮ ਕਰਨ ਦੇਣਾ ..
@JagroopSingh-no7xy
@JagroopSingh-no7xy Жыл бұрын
ਇਹ kps gill ਦੇ ਚੇਲੇ ਹਨ ਘੁੱਗੀ ਵਰਗੇ
@punjabspeak
@punjabspeak Жыл бұрын
ਫਿਰ ਕੰਮ ਤਾਂ ਬੰਦ ਹੋਵੇਗਾ ਨਾਲ਼ੇ ਲੋਕਾਂ ਨੇ gala ਕੱਢਣ ਗੇ ks ਮੱਖਣ ਦਾ ਕੈਰੀਅਰ ਖਤਮ ਹੋ ਗਿਆ ਨਾਲ਼ੇ gala ਲਈਆ ਕਲਾਕਾਰ ਨੂੰ ਬਹੁਤ ਰੋਲ ਕਰਨੇ ਪੈਂਦੇ ਨੇ
@JagroopSingh-no7xy
@JagroopSingh-no7xy Жыл бұрын
@@punjabspeak ks ਮੱਖਣ ਚਿੱਟੇ ਦਾ ਵਪਾਰੀ ਸੀ ਸਿਰਫ ਡਰਾਮਾ ਕੀਤਾ ਸੀ ਅੰਮਿਰਤ ਛਕਣ ਦਾ
@g.s.shonki9555
@g.s.shonki9555 Жыл бұрын
ਬਹੁਤ ਸੋਹਣਾ ਵਿਚਾਰ ਵੀਰੇ
@brahmnoorsingh3209
@brahmnoorsingh3209 Жыл бұрын
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਕਲਾ ਵਰਤਾਈ ਐ। ਗੁਰੂ ਸਾਹਿਬ ਆਪਣੀ ਮੇਹਰ ਬਣਾਈ ਰੱਖਣ। ਸਦਾ ਅੰਗ ਸੰਗ ਸਹਾਈ ਹੋਣ।
@parmindersinghgill6470
@parmindersinghgill6470 Жыл бұрын
ਅੱਜ ਤੱਕ ਗੁਰਪ੍ਰੀਤ ਜੀ ਨੂੰ ਜਿਹੜਾ ਵੀ ਰੋਲ ਮਿਲਿਆ,ਕਮੇਡੀ ਸੀਰੀਅਸ (ਅਰਦਾਸ) ਉਸੇ ਵਿੱਚ ਹੀ ਜਾਨ ਪਾ ਦਿੱਤੀ। ਬਹੁਤ ਆਸਾਂ ਹਨ ਇਸ ਫਿਲਮ ਤੋਂ ਵੀ, ਵਾਹਿਗੁਰੂ ਸਦਾ ਸਲਾਮਤ ਰੱਖੇ ਤੇ ਲੰਮਾ ਸਮਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਫ਼ਿਲਮਾਂ ਕਰੋ,, ਕਮੇਡੀ ਵੀ ਬਹੁਤ ਜ਼ਰੂਰੀ ਹੈ ਇਨਸਾਨ ਦੀ ਜ਼ਿੰਦਗੀ ਵਿੱਚ 🙏🙏
@jashandipsingh137
@jashandipsingh137 Жыл бұрын
ਘੁੱਗੀ ਸਾਬ ਇੱਕ ਬਹੁਤ ਹੀ ਸੁਲਝੇ ਤੇ ਚੰਗੇ ਇਨਸਾਨ ਨੇ
@bhindersran2170
@bhindersran2170 Жыл бұрын
ਬਹੁਤ ਵਧੀਆ ਗੁਰਪ੍ਰੀਤ ਘੁੱਗੀ ਬਾਈ ਜੀ ਪੰਜਾਬੀ ਨੂੰ ਬਹੁਤ ਮਾਨ ਹੈ ਜੀ ਤੁਹਾਡੇ ਅਤੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ
@sukhdeepsecurity1921
@sukhdeepsecurity1921 Жыл бұрын
ਬਹੁਤ ਹੀ ਵਧੀਆ ਫ਼ਿਲਮ ਹੈ ਸਾਰੇ ਹੀ ਪੰਜਾਬ ਅਤੇ ਭਾਰਤੀਆਂ ਬੇਨਤੀ ਹੈ ਜੀ ਫਿਲਮ ਨੂੰ ਦੇਖਣ ਲਈ ਤਿਆਰ ਹੋ ਜਾਊ।
@gurpreetsingh-gv3pi
@gurpreetsingh-gv3pi Жыл бұрын
ਇਤਿਹਾਸ ਤੇ ਫ਼ਿਲਮ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ
@SohanSingh-tj8yc
@SohanSingh-tj8yc Жыл бұрын
ਸਾਨੁੰ ਮਾਣ ਐ ਪੰਜਾਬੀ ਹੋਣ ਤੇ 🎉🎉
@gurtejsingh7027
@gurtejsingh7027 Жыл бұрын
ਸਾਨੂੰ ਵੀ ਖੁਸ਼ੀ ਹੈ ਸਾਡੀ ਪੰਜਾਬੀ ਇੰਡਸਟਰੀ ਦੀ ਫ਼ਿਲਮ ਇਨੀਂ ਸੋਹਣੀ ਤੇ ਵਧੀਆਂ ਬਣੀ ਆਂ ਹੁਣ ਤਾਂ Mastani Mastani ਹੋਈ ਪਈ ਏ ਸਾਰੇ ਪਾਸੇ
@rajwinder1968
@rajwinder1968 Жыл бұрын
ਇਹ ਫਿਲਮ ਪੰਜਾਬ ਦੇ ਸਾਰੇ ਧਰਮਾ ਨਾਲ ਸੰਬੰਧਤ ਪੰਜਾਬੀ ਆ ਨੂੰ ਦੇਖਣੀ ਚਾਹੀ ਦੀ ਹੈ ਕਿ ਸਾਨੂੰ ਪਤਾ ਲੱਗ ਸਕੇ ਕਿ ਪੰਜਾਬ ਦਿਆ ਲੋਕਾ ਨੇ ਕਿਸ ਤਰਾ ਮੁਗਲਾ ਅਤੇ ਤੁਰਕਾ ਦੇ ਜੁਲਮ ਆਪਣੇ ਪਿੰਡੇ ਤੇ ਹੰਢਾਏ ਤੇ ਇਸ ਜੁਲਮ ਦਾ ਮੂੰਹ ਤੋੜਵਾ ਜੁਆਬ ਸਿੱਖਾ ਨੇ ਕਿਸ ਤਰਾ ਦਿੱਤਾ ਇਹ ਉਹ ਸਿੱਖ ਹੀ ਸਨ ਜਿੰਨਾ ਨੇ ਪੰਜਾਬ ਦੀ ਇੱਜਤ ਬਰਕਰਾਰ ਰੱਖੀ ਤੇ ਅੱਜ ਹਿੰਦੂ ਹਕੂਮਤ ਸਿੱਖਾ ਨੂੰ ਅੱਤਵਾਦੀ ਕਹਿ ਕੇ ਜੇਲਾ ਵਿੱਚ ਡੱਕੀ ਬੈਠੀ ਹੈ
@deepkotiya8099
@deepkotiya8099 Жыл бұрын
ਇਹ ਫਿਲਮ ਕਈ ਭਾਸ਼ਾਵਾਂ ਵਿਚ ਰੀਲੀਜ ਹੋਣੀ ਹੈ ਬੇਨਤੀ ਹੈ ਕਿ ਇਸ ਅੱਗੇ ਇਹ ਲਿਖਿਆ ਜਾਂ ਬੋਲ ਕੇ ਦੱਸਿਆ ਜਾਵੇ ਕਿ ਇਹ ਸੱਚਾ ਸਿੱਖ ਇਤਿਹਾਸ ਹੈ ਕਿਤੇ ਹੋਰ ਕਮਿਊਨਿਟੀ ਦੇ ਲੋਕ ਕਲਪਨਾ ਹੀ ਨਾ ਸਮਝ ਲੈਣ
@gm7438
@gm7438 Жыл бұрын
Bilkul bai eh bhut jruri hai
@Sandhumanuke625
@Sandhumanuke625 Жыл бұрын
ਸੱਚੀਂ ਘੁੱਗੀ ਬਾਈ ਇਸ ਫ਼ਿਲਮ ਚ ਛੋਟਾ ਜਿਆ ਹਿੱਸਾ ਬਣ ਕੇ ਮੈਂ ਵੀ ਭਾਗਾਂਵਾਲਾ ਮਹਿਸੂਸ ਕਰਦਾਂ
@cheegitv588
@cheegitv588 Жыл бұрын
Wat is your role.
@Sandhumanuke625
@Sandhumanuke625 Жыл бұрын
@@cheegitv588 a shopkeeper in Royal street
@japneetsingh2464
@japneetsingh2464 Жыл бұрын
Tusi kehda hissa bneyo ji film da?
@Sandhumanuke625
@Sandhumanuke625 Жыл бұрын
@@japneetsingh2464 ਸ਼ਾਹੀ ਬਾਜ਼ਾਰ ਦਾ ਦੁਕਾਨਦਾਰ
@SunilKumar-xd9cc
@SunilKumar-xd9cc Жыл бұрын
Dear Gurpreet Singh Ghugi ji, many many thanks for promting Sikhsm through this Mastaney Film
@BalrajSingh-vk8of
@BalrajSingh-vk8of Жыл бұрын
ਤਰਸੇਮ ਵੀਰ, ਗੁਰਪ੍ਰੀਤ ਵੀਰ ਬਹੁਤ ਵਧੀਆ ਬਹੁਤ ਮੇਹਨਤ ਕੀਤੀ ਇਤਿਹਾਸ ਤੇ ਫਿਲਮ ਬਣਾਈ ਫਿਲਮ ਦੇਖ ਕੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗੇਗਾ। ਹੋਰ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਓ ਤਾ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਜਾਵੇ ਧੰਨਵਾਦ ,🙏
@gurdialkumar4407
@gurdialkumar4407 Жыл бұрын
ਬਹੁਤ ਖੂਬ ਗੁਰਪ੍ਰੀਤ ਸਿੰਘ ਭਾਜੀ, ਤੁਹਾਡੀ ਕਲਾਕਾਰੀ ਦੇ ਨਾਲ ਨਾਲ ਤੁਹਾਡੀਆਂ ਸਿਆਣੀਆਂ ਸਿਆਣੀਆਂ ਗੱਲਾਂ ਵੀ ਬਹੁਤ ਚੰਗੀਆਂ ਲੱਗਦੀਆਂ ਨੇ l ਇਸ ਫਿਲਮ ਨੂੰ ਦੇਖਣਾ ਤੇ ਪ੍ਰਮੋਟ ਕਰਨਾ ਚੰਗਾ ਸਿਨੇਮਾ ਵੇਖਣ ਵਾਲੇ ਹਰ ਪੰਜਾਬੀ ਦਾ ਫਰਜ ਹੈ l
@malkitsinghsandhu7225
@malkitsinghsandhu7225 Жыл бұрын
ਕੁੱਝ ਦਸ਼ਕ ਪਹਿਲਾਂ ਫਿਲਮ ਬਣੀ ਸੀ “ਪੁਰਜ਼ਾ ਪੁਰਜ਼ਾ ਕਟਿ ਮਰੈ” , ਉਸਦਾ ਰੀਮੇਕ ਵੀ ਬਨਣਾ ਚਾਹੀਦਾ ਹੈ ਅੱਜਕੱਲ੍ਹ ਦੀ ਤਕਨੀਕ ਨਾਲ
@kuldipbajwa8385
@kuldipbajwa8385 Жыл бұрын
ਬਹੁਤ ਵਧੀਆ ਕਲਾਕਾਰ ਗੁਰਪ੍ਰੀਤ ਘੁੱਗੀ
@5AABTIMES7571
@5AABTIMES7571 Жыл бұрын
ਜਿੰਨਾ ਛੋਟਾ ਨਾਮ ਆ ਭਾਜੀ ਦਾ ਘੁੱਗੀ, ਉਹਨੇ ਵੱਡੇ ਕਲਾਕਾਰ ਨੇ ਭਾਜੀ ਤੇ ਉਸ ਤੋਂ ਵੀ ਵਧੀਆ ਇਨਸਾਨ ਨੇ। ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@RajanDeep-h8p
@RajanDeep-h8p Жыл бұрын
ਰੱਬ ਮਿਹਨਤਾ ਨੂੰ ਭਾਗ ਲਾਵੇਂ 🙏
@nachhattarsingh2122
@nachhattarsingh2122 Жыл бұрын
ਬਾਈ ਸਚਾਈ ਅਧਾਰਤ ਸੱਚੀਆਂ ਇਤਿਹਾਸਕ ਫਿਲਮਾਂ ਬਣਾਉਗੇ ਤੇ ਸੰਗਤਾਂ ਦੀਆ ਅਰਦਾਸ ਆਪ ਜੀ ਨੂੰ ਜੀਵਨ ਮੁਕਤੀ ਵੀ ਬਖਸ਼ ਦੇਣਗੀਆ। ਸੱਚ ਤੇ ਖੜਨਾ ਵਾਹਿਗੁਰੂ ਦਾ ਸਰਗੁਣ ਸਰੂਪ ਹੈ।
@SinghEditor1997
@SinghEditor1997 Жыл бұрын
Root changing film future of Punjab film industry🎉❤️❤️❤️
@nachhattarsingh2122
@nachhattarsingh2122 Жыл бұрын
ਬਾਈ ਗੁਰਪ੍ਰੀਤ ਸਿੰਘ ਜੀ ਕਮੇਡੀ ਛਮੇਡੀ ਛੱਡ ਕੇ ਸਿੰਘ ਸਜ ਜੋ ਜੀ।ਪਰਮ ਪਦ ਵਾਹਿਗੁਰੂ ਆਪੇ ਬਖਸ਼ਿਸ਼ ਕਰ ਦੇਣਗੇ।
@malkitsinghsandhu7225
@malkitsinghsandhu7225 Жыл бұрын
ਪੁਰਜ਼ਾ ਪੁਰਜ਼ਾ ਕਟਿ ਮਰੈ ਬਾਕਮਾਲ ਫਿਲਮ ਹੈ , ਸਟੋਰੀ ਸਿੱਖ ਇਤਿਹਾਸ ਤੇ ਆਧਾਰਿਤ ਸੀ , ਨਿੱਕੇ ਹੁੰਦਿਆਂ ਵੇਖਦੇ ਹੁੰਦੇ ਸੀ , ਗੁਰਦੁਆਰਾ ਸਾਹਿਬ ਵਿੱਚ ਵਿਖਾਈ ਜਾਂਦੀ ਸੀ ਸ਼੍ਰੋਮਣੀ ਕਮੇਟੀ ਦੁਆਰਾ , ਪਰ ਹੁਣ ਸ਼ਾਇਦ ਕਿਸੇ ਯੂ-ਟਿਊਬ ਚੈਨਲ ਤੇ ਨਹੀਂ ਹੈ , ਜੇਕਰ ਕਿਸੇ ਵੀਰ ਭੈਣ ਕੋਲ ਲਿੰਕ ਹੋਵੇ ਤਾਂ ਪੱਕਾ ਸ਼ੇਅਰ ਕਰਿਓ ਜੇ
@renatusnovaaj4834
@renatusnovaaj4834 Жыл бұрын
VERY VERY VERY MANY THANKS VIR JIO ALL OF YOUR YOU
@kamaljeetkaur5541
@kamaljeetkaur5541 Жыл бұрын
ਵਹਿਗੁਰੂ ਚੰਗੇ ਸੁਪਨੇ ਜਲਦੀ ਪੂਰੇ ਕਰੇ
@harbanslal489
@harbanslal489 Жыл бұрын
Gurpreet veere, wish to see you in complete sukhi swaroop in reality ❤. I belong to a Hindu family but I pray to God for chaddi kala of Sikhism only.
@MrSingh-w2x
@MrSingh-w2x Жыл бұрын
@inderjeetsinghdhanoa4258
@inderjeetsinghdhanoa4258 Жыл бұрын
Gurpreet Ghuggi ji Gud person ...🙏❤️❤️
@bikramjitbikram4728
@bikramjitbikram4728 Жыл бұрын
Love you all teem waheguru ji Maher Kara sab ty ❤❤❤❤❤❤❤❤🙏🙏🙏🙏
@sikh4569
@sikh4569 Жыл бұрын
Waheguru ਚੜੵਦੀ ਕਲਾ ਕਰੇ
@bhupindersingh280
@bhupindersingh280 Жыл бұрын
Tarsem jassar Bai ji ❤🎉
@renatusnovaaj4834
@renatusnovaaj4834 Жыл бұрын
GREAT VIR JIO THANKS VIR JI VERY VERY VERY MANY THANKS VIR JI
@baljitkaur5898
@baljitkaur5898 Жыл бұрын
ਸਿਖ ਇਤਿਹਾਸ ਦਿਖਾਉਣ ਦੀ ਵਧੀਆ ਕੋਸ਼ਿਸ਼ਹੈ।
@HarvinderSingh-fg7gu
@HarvinderSingh-fg7gu Жыл бұрын
Waheguru ji charde kla bakse ji ❤
@peplosboutique4983
@peplosboutique4983 Жыл бұрын
We will definitely watch this movie in theatre 🙏
@sharanjeetkaur8539
@sharanjeetkaur8539 Жыл бұрын
ਬਹੁਤ ਵੱਧੀਆ ਫਿਲਮ ਹੈ ਅਸੀਂ U S A Fresno ਕੱਲ 29 ਤਰੀਕ ਸ਼ਾਮ 645 ਤੋਂ 9 ਵਜੇ ਤੱਕ ਦੇਖੀ ਕੋਈ ਵੀ ਐਕਟਰ ਪਹਿਚਾਨ ਨਹੀਂ ਹੁੰਦਾ ਸੀ ਇਸ ਤੋਂ ਅੱਗਲੇ ਇਤਿਹਾਸ ਦੀ ਫਿਲਮ ਦਿਖਾਉਣ ਦੀ ਕਿਰਪਾ ਕਰੋ ਸਾਡੇ ਬੱਚਿਆਂ ਨੂੰ ਪਤਾ ਲੱਗੇ ਅਸੀਂ ਕੋਣ ਸੀ
@gurjindersingh956
@gurjindersingh956 Жыл бұрын
Eh sikha da ਇਤਿਹਾਸ ਹੈ ਲੋਕਾਂ ਨੂੰ ਦਸਿਆ ਜਾਵੇ ਜਾ ਸਕ੍ਰੀਨ ਤੇ ਲਿਖਿਆ ਜਾਵੇ
@palsingh9234
@palsingh9234 Жыл бұрын
ਗੁਰਪ੍ਰੀਤ ਜੀ ਤੁਹਾਡੀ ਈਨਟਰੀਉ ਬਹੁਤ ਵਧੀਆ ਲੱਗੀ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ
@BinduMavi-rq8zh
@BinduMavi-rq8zh Жыл бұрын
ਘੁੱਗੀ ਜੀ ਤੁਸੀਂ ਕਦੇ ਸੋਚਿਆ ਨਹੀਂ ਕਿਓਂਕਿ ਰਿਕਾਰਡ ਤੱਕ ਲੋਕ ਅਸ਼ਲੀਲ ਗੰਦ ਚੁਟਕਲੇ ਤੋਂ ਬਿਨਾਂ ਤੁਸੀਂ ਕੁਝ ਕੀਤਾ ਸੀ ਨਹੀਂ, ਗੰਦ ਹੀ ਪਾਇਆ ਅੱਜ ਤੱਕ, ਪਰ ਤੁਸੀਂ ਹੁਣ ਦਿਲ ਜਿੱਤ ਲਿਆ
@NirmalSingh-bz3si
@NirmalSingh-bz3si Жыл бұрын
ਭੈਣ ਦਿਆ ਯਾਰਾ ਨਾਲੇ ਤਰੀਫਾਂ ਕਰਦਾਂ ਨਾਲ ਗੰਦ ਪਾਇਆ ਲਿਖਦਾ ਬੇਵਕੂਫ
@purshotamsohal4149
@purshotamsohal4149 Жыл бұрын
You are great soul.
@kamalpreetkaur5127
@kamalpreetkaur5127 Жыл бұрын
Waheguru ji waheguru ji waheguru ji waheguru ji maher Karen
@GurvinderKaur-qd8yj
@GurvinderKaur-qd8yj Жыл бұрын
❤❤❤❤waheguru ji body cool ho gae😮😮 waheguru ji ka khalsa waheguru ji ki fateh.
@nanographics21
@nanographics21 Жыл бұрын
Great
@BalwinderSingh-ov6kt
@BalwinderSingh-ov6kt Жыл бұрын
ਘੁੱਗੀ ਭਾ ਦੀ ਇੱਜ਼ਤ ਕਰਦੇ ਹਾਂ ਕਿ ਏਨੀ ਵਧੀਆ ਫਿਲਮ ,ਵਧੀਆ ਕਿਰਦਾਰ ਨਿਭਾਇਆ ਇਹ ਗੰਦ ਸਿਆਸਤ ਛੱਡ ਦਿੱਤੀ,, ਮੁਬਾਰਕ
@rimplesohal2236
@rimplesohal2236 Жыл бұрын
Gurpreet paji 💯
@sodhikhangura9505
@sodhikhangura9505 Жыл бұрын
Amazing !
@harbanskaur1042
@harbanskaur1042 Жыл бұрын
Dear Ghugi beta,asi Mastaaney vekhi,saanu boht vadia lgi.Jug Jug jeeo.
@gurjitsingh-qx6qd
@gurjitsingh-qx6qd Жыл бұрын
Waheguru g
@MrSingh-w2x
@MrSingh-w2x Жыл бұрын
@mandeepkaur6109
@mandeepkaur6109 Жыл бұрын
So impressed with guggi paji acting god bless you
@ManjitSingh-jt1tm
@ManjitSingh-jt1tm Жыл бұрын
ਓ ਯਾਰਾ ਜੇ ਮੁਕਾਮ ਨੂੰ ਹੱਥ ਵਿਚ ਫੜ ਲਿਆ ਤਾਂ ਅੱਗੇ ਉਸ ਨੂੰ ਉਸ ਮੁਕਾਮ ਤੇ ਲਿਜਾਣ ਦੀ ਹਿੰਮਤ ਕਰ ਤਾਂ ਕਿ ਮੰਜਲ ਤੇਰੇ ਪੈਰਾਂ ਵਿਚ ਵਿਸ਼ ਕੇ ਰਸਤਾ ਬਣ ਜਾਵੇ ਤੇ ਹਰ ਮਨੁਖ ਉਸ ਰਸਤੇ ਤੇ ਮਾਂਣ ਨਾਲ ਤੁਰ ਸਕੇ ਬਿੰਨਾ ਕਿਸੇ ਵੈਰ ਵਰੋਧ ਤੋਂ
@5PETERZ
@5PETERZ Жыл бұрын
ਗੁਰਪ੍ਰੀਤ ਜੀ ਮਹਾਨ ਐਕਟਰ /ਇਨਸਾਨ ਹਨ
@Amanjotkaur1991
@Amanjotkaur1991 Жыл бұрын
🙏🏻🙏🏻🙏🏻🙏🏻🙏🏻🙏🏻
@ParminderKaur-jh8fc
@ParminderKaur-jh8fc Жыл бұрын
ਵਾਹਿਗੁਰੂ ਵੀਰਾਂ ਤੇ ਮੇਹਰ ਕਰੇ
@gurjantmavi9475
@gurjantmavi9475 Жыл бұрын
Waheguru mehar kre puri team te 🙏🙏🙏
@tarsamsingh2313
@tarsamsingh2313 Жыл бұрын
waheguru mehar kare
@lrkewalsinghadiwal529
@lrkewalsinghadiwal529 Жыл бұрын
Kalander da roll bahut best kita gurpreet ghugi veer ne love you aa veer nu my best movie aa bro Waheguru tahanu chardi kla bagse
@jasbirsandhu587
@jasbirsandhu587 Жыл бұрын
👍👍
@jagsirsingh365
@jagsirsingh365 Жыл бұрын
Chkdo km full support aa movie nu
@bobbajwa4989
@bobbajwa4989 Жыл бұрын
ਇਹ ਫਿਲਮ ਅਗਰੇਜੀ ਅਤੇ ਹਿੰਦੀ ਵਿਚ ਵੀ ਬਣਨੀ ਚਾਹੀਦੀ ਹੈ
@jeetprem13
@jeetprem13 Жыл бұрын
Veer ji hindi tamil marathi vich v release ho rhi rahi
@GillMarjri-fn7gj
@GillMarjri-fn7gj Жыл бұрын
Waheguru Ji waheguru ji
@MrSingh-w2x
@MrSingh-w2x Жыл бұрын
@user-ce1rn3zm1d
@user-ce1rn3zm1d Жыл бұрын
❤🎉very nice
@sukhbajwa1830
@sukhbajwa1830 Жыл бұрын
Verry good movie 🎥🍿🍿🍿🍿❤❤
@sukhpreetkaurbrar666
@sukhpreetkaurbrar666 Жыл бұрын
ghughy veer best ector
@user-dr1cc7yj9t
@user-dr1cc7yj9t Жыл бұрын
seems best punjabi movie ever
@RajeshKumar-bd8jq
@RajeshKumar-bd8jq Жыл бұрын
Respect for bhaji i remember ji aya nu to dubara punjabi film industry start hoi before 10 years ago khatm hi ho gai. Thanks for harbhajn mann ji da jo again start kita god bless you always 👃👃👃👍🎉
@tajindersingh6177
@tajindersingh6177 Жыл бұрын
Family de nal mve dekhn nal 2 fayde honge 1. Family de lai vkhra exp hoega 2. Collection v vdia hoegi
@jasbirkaur4443
@jasbirkaur4443 Жыл бұрын
👍
@darshansidhu4810
@darshansidhu4810 Жыл бұрын
Very nice views 👌
@Akaalshahye
@Akaalshahye Жыл бұрын
Bahut vdia film aa baki jehdi gll tarsem jassar di acting di oh hollywood film vaaale jack sparrow to inspire aa jo meri gll naal sehmat aa oh like kro😅😅
@davindersingh6778
@davindersingh6778 Жыл бұрын
Kapil Sharma show vich jroor jao k PTA lgge public nu
@Digitalguru14
@Digitalguru14 Жыл бұрын
Kapil Sharma ta bnd aa bai, 3 months takk hou shuru
@davindersingh6778
@davindersingh6778 Жыл бұрын
@@Digitalguru14 PTA nhi c 22
@avtarrani1932
@avtarrani1932 Жыл бұрын
He is very nice person.
@JaspalSingh-fl7lt
@JaspalSingh-fl7lt Жыл бұрын
ਘੁੱਗੀ ਭਾਜੀ ਕਿਨੇ ਇਮਾਨਦਾਰ ਨੇ ਸਾਫ ਇਨਸਾਨ ਸਹੀ ਗੱਲਾਂ ਕਰ ਰਹੇ ਨੇ।
@manjitsingh414
@manjitsingh414 Жыл бұрын
@gurjindersingh956
@gurjindersingh956 Жыл бұрын
ਘੁੱਗੀ ਸਾਹਿਬ ਇਹੋ ਜਿਹਾ concept hor ਲਿਆਉ ਚੁਟਕਲੇ ਅਸ਼ਲੀਲ ਕਾਮੇਡੀ ਬਹੁਤ ਹੋ ਗਈ ਪੰਜਾਬੀ ਕਾਮੇਡੀ ਫ਼ਿਲਮਾਂ ਵੀ ਬੰਦਾ ਆਪਣੇ ਪਰਿਵਰ ਨਾਲ ਬੈਠ ਕੇ ਨਹੀਂ ਦੇਖ ਸਕਦਾ ਅਰਦਾਸ ਵਰਗੀਆਂ ਫ਼ਿਲਮਾਂ ਬਣਾਓ
@RajvirSingh-lw8fv
@RajvirSingh-lw8fv Жыл бұрын
Waheguru
@Gurjantsinghvaltoha
@Gurjantsinghvaltoha Жыл бұрын
❣️❣️🙏🏻🙏🏻
@5rvers79
@5rvers79 Жыл бұрын
Gurpreet g bhot hi sohna km kita tusi Ada de cinema chahida te sport v krni chahi di aa
@gurindersohi6314
@gurindersohi6314 Жыл бұрын
Bhut Vadia Apne History Bare Dasan lai
@chanansingh8967
@chanansingh8967 Жыл бұрын
❤❤buhat veudia Veer ji
@SatnamSingh-bg3bh
@SatnamSingh-bg3bh Жыл бұрын
ਵਾਹਿਗੁਰੂ ਜੀ🚩🚩🚩🚩🚩 ਸਤਿਨਾਮ ਜੀ🚩🚩🚩🚩🚩🚩🚩 ੦੦
@MrSingh-w2x
@MrSingh-w2x Жыл бұрын
@harpreetsidhuaustralia
@harpreetsidhuaustralia Жыл бұрын
🎉
@vichardarshan
@vichardarshan Жыл бұрын
Ghuggi ji tuhade supnian di film waheguru mehar karan Vikramjit sachdev
@balkarkhattra171
@balkarkhattra171 Жыл бұрын
Goodveerji
@rareplants2382
@rareplants2382 Жыл бұрын
Thank you veer g love you
@meditationinandwiththenatu8835
@meditationinandwiththenatu8835 Жыл бұрын
E Film nu alag alag bhaashawa vich release Kiti jawe Taki saari duniya nu e pata lage Asi Germany vich rehne haa ji Te jekar e German bhasha vich release hui ta Kaafi bhala howega
@HariSingh-sn2nh
@HariSingh-sn2nh Жыл бұрын
😂😂 bilkul sahi kahiya
@ManpreetMalwai
@ManpreetMalwai Жыл бұрын
👏🙌
@onlinesk341
@onlinesk341 Жыл бұрын
🙏 hun punjabi wich v alag quality di films vekhn nu milngia. Ghugi bhaji ne ardas kara movie ch jo kam kita o ve ek milestone hai. Main bar bar ardass movie dekhi bhaji di acting lyee
@navdeepsingh6529
@navdeepsingh6529 Жыл бұрын
Good a paji 👍👍🙏🙏
@jogindersingh13
@jogindersingh13 Жыл бұрын
Gurpreet je excellent role by yu now request u in future made film on hari singh nalwa best of luck.
@kuljindersingh3754
@kuljindersingh3754 Жыл бұрын
Bhut aschi film g. So nice🎉🎉🎉🎉🎉🎉🎉🎉
@bhupindersingh3467
@bhupindersingh3467 Жыл бұрын
Gurpreet Ji kety n kety tuhady ander sekhi hayge aa es liy skhi saroop ch aa boo🙏❤🙏
@Gn5hm
@Gn5hm Жыл бұрын
🙏👍👍👍
@ManjeetSingh-xz2ot
@ManjeetSingh-xz2ot Жыл бұрын
ਘੁੱਗੀ ਬਾਈ ਪੰਜਾਬ ਤਾਂ ਭਾਇਆ ਨੇ ਦੱਬ ਲਿਆ
@user-ls5ej6ij2c
@user-ls5ej6ij2c Жыл бұрын
Ghuggi, You have provided that you call fly high. Keep it up.
А ВЫ ЛЮБИТЕ ШКОЛУ?? #shorts
00:20
Паша Осадчий
Рет қаралды 3,7 МЛН
Throwing Swords From My Blue Cybertruck
00:32
Mini Katana
Рет қаралды 11 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 3 МЛН
GURPREET GHUGGI || LIVE FULL HD at BAPU KARNAIL SINGH PARAS MELA || RAMUWALA NAWAN ( Moga)
27:23
Malwa Punjabi Cultural LIVE Frames
Рет қаралды 1,8 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 3,7 МЛН