Guru Amar Das Ji di Life Story (Part-1) | Nek Punjabi History

  Рет қаралды 21,565

Nek Punjabi Itihaas

Nek Punjabi Itihaas

7 ай бұрын

Guru Amar Das Ji di Life Story (Part-1) | Nek Punjabi History
ਸਤਿ ਸ਼੍ਰੀ ਅਕਾਲ🙏
ਸਾਡੀ ਨੌਂਵੀ Long Video ਦੇ ਪਹਿਲੇ ਭਾਗ ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
ਗੁਰੂ ਅਮਰਦਾਸ ਜੀ ਦਾ ਜੀਵਨ ਗੁਰੂ ਬਣਨ ਤੋਂ ਪਹਿਲਾ ਕੇਹੋਜਿਹਾ ਸੀ ?
ਕਿਵੇਂ ਉਹ ਗੁਰੂ ਘਰ ਨਾਲ ਜੁੜਦੇ ਹਨ ?
ਗੁਰੂ ਅਮਰਦਾਸ ਜੀ ਤੇ ਗੁਰੂ ਅੰਗਦ ਦੇਵ ਜੀ ਵਿਚਾਲੇ ਕੀ ਰਿਸ਼ਤਾ ਸੀ ?
ਕਿਵੇਂ ਉਹ ਭਾਈ ਅਮਰੂ ਤੋਂ ਗੁਰੂ ਅਮਰਦਾਸ ਜੀ ਬਣਦੇ ਹਨ ?
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
/
Sat Shri Akal🙏
Welcome to the first part of our Ninth Long Video, in which we have talked about
What was the life of Guru Amardas ji like before becoming a Guru?
How do they connect with Guru Ghar?
What was the relationship between Guru Amar Das Ji and Guru Angad Dev Ji?
How did he become Guru Amar Das from Bhai Amru?
Hope you like our video🙇
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI TV (Funny, Ad Spoofs)
KZbin - @nekpunjabi
Instagram - / nekpunjabi
2. NEK PUNJABI PODCAST (Interesting Personalities)
KZbin - @NekPunjabiPodcast
Instagram - / nekpunjabipodcast
3. NEK PUNJABI ESTATE (punjab diya zameena)
KZbin - @NekPunjabiEstate
Instagram -
/ nekpunjabiestate
.
.
.
.
.
#sikhguru #guruangaddevji #guruamardasji

Пікірлер: 118
@karamjeetkaur1730
@karamjeetkaur1730 7 ай бұрын
ਵੀਰ ਜੀ ਤੁਹਾਡੀ ਵੀਡੀਓ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰਦੇ ਹਾਂ ਪਰ ਇੱਕ ਬੇਨਤੀ ਹੈ ਕਿ ਤੁਸੀਂ ਸਾਰੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਇਸੇ ਤਰ੍ਹਾਂ ਦੀਆਂ ਵੀਡੀਓ ਬਣਾਓ ਬਹੁਤ ਵਧੀਆ ਜਾਣਕਾਰੀ ਹੁੰਦੀ ਹੈ ਤੁਹਾਡੀ ਮੈਂ ਆਪਣੇ ਬੇਟੇ ਨੂੰ ਇਹ ਵੀਡੀਓ ਜਰੂਰ ਦਿਖਾਉਂਦੀ ਹਾਂ ਤਾਂ ਕਿ ਉਸ ਸਾਡੇ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਬਹੁਤ ਵਧੀਆ ਉਪਰਾਲਾ ਹੈ ਜੀ ਧੰਨਵਾਦ ਵੀਰ ਜੀ 🙏🙏🙏
@Bawamills
@Bawamills 2 ай бұрын
ਭੱਲੇ ਆਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੇ। ਮੈ ਬਹੁਤ ਖੁਸ਼ਕਿਸਮਤ ਹਾ ਕਿ ਮੇਰਾ ਜਨਮ ਇਹਨੇ ਮਹਾਨ ਦਾਨਿਆ ਦੇ ਦਾਨ। ਨਿਓਟਿਆ ਦੀ ਆਉਟ ਨਿਆਸਰਿਆ ਦੇ ਆਸ ਧੰਨ ਸ਼੍ਰੀ ਗੁਰੂ ਅਮਰ ਦਾਸ ਜੀ ਦੇ ਘਰ ਹੋਈਆ ਹੈ। ਮੈਂ ਇਹਨਾ ਦਾ ਵਨਸ਼ਜ ਹਾ। ਇਹਨਾ ਦਾ ਭਗਤ ਹਾ ਇਹਨਾ ਦਾ ਬੱਚਾ ਹਾ। ਤੇ ਧੰਨ ਗੁਰੂ ਅਮਰ ਦਾਸ ਜੀ ਮੇਰੇ ਸਬ ਕੁਚ ਨੇ। ਮੇਰੀ ਆਸ ਮੇਰਾ ਸ਼੍ਵਾਸ ਮੇਰਾ ਵਿਸ਼ਵਾਸ।
@user-sg2hs6cf9p
@user-sg2hs6cf9p 7 ай бұрын
ਸੰਗਤਾਂ ਨੂੰ ਇਤਹਾਸ ਨਾਲ ਜੋੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤❤ ਧੰਨ ਧੰਨ ਗੁਰੂ ਅਮਰ ਦਾਸ ਜੀ ਤੁਹਾਡੇ ਤੇ ਮੇਹਰ ਕਰਨ❤❤
@kaurcooks1201
@kaurcooks1201 2 ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji 😊😊
@user-wk4kn5pi6k
@user-wk4kn5pi6k 6 ай бұрын
Dhan Dhan Sri guru amardas ji
@nishanbhinder1714
@nishanbhinder1714 2 ай бұрын
Waheguru g
@palvindersingh6455
@palvindersingh6455 2 ай бұрын
Waheguru ji
@khushbal3220
@khushbal3220 5 ай бұрын
Waheguru ji waheguru ji
@PawanBatth-lr5lm
@PawanBatth-lr5lm Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@neenasingh9491
@neenasingh9491 7 ай бұрын
Waheguruji...Dhan Guru Amardas Sahib Ji ❤❤❤❤❤❤
@Amanveer7190
@Amanveer7190 17 күн бұрын
ਧੰਨ ਗੁਰੂ ਅਮਰਦਾਸ ਜੀ 🙏🏼🙏🏼
@ManiSingh-du1ym
@ManiSingh-du1ym 2 ай бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸਿੱਖ ਇਤਿਹਾਸ ਦੀ
@ravleengautam4189
@ravleengautam4189 Ай бұрын
Thx veera Guru Amardass ji thaunu trakkia den
@ashaparsoya7090
@ashaparsoya7090 Ай бұрын
Veer ji boht sukoon milya sun k❤🙏
@gurmitram4981
@gurmitram4981 Ай бұрын
ਆਨੰਦਮਈ ਬਾਣੀ ਦਾ ਆਨੰਦਪੁਰ ਇਤਿਹਾਸ। ਬਹੁਤ ਸਕੂਨ ਹੈ ਕਹਾਣੀ ਵਿੱਚ। 🙏🏼🙏🏼🙏🏼🙏🏼🙏🏼🙏🏼
@gurjindersinghsona7854
@gurjindersinghsona7854 Ай бұрын
DHAN DHAN SRI GURU AMARDAS JI MAHARAJ 🙏 ❤
@narenderkaur9694
@narenderkaur9694 Ай бұрын
dhan dhan guru amardas ji🙏🙏 nice video veer ji
@user-ss2uy2un6l
@user-ss2uy2un6l 2 ай бұрын
🙏🙏🙏🙏Dhan Dhan Shri Guru Amardas ji Maharaj🙏🙏🙏🙏
@harpreetmissen6644
@harpreetmissen6644 3 ай бұрын
Bahut wadia viakhya hai ji rooh khush hogi❤
@PawanBatth-lr5lm
@PawanBatth-lr5lm Ай бұрын
Dhan guru amardas sabib ji waheguru ji
@itzmeharry
@itzmeharry Ай бұрын
Bahut vadia bhaji... waheguru tuhade te mehar kare
@MANPREETSidhu-jx9lp
@MANPREETSidhu-jx9lp 6 күн бұрын
Satnam waheguru jii🙏🙏
@rajeshwadhawan-kt8hh
@rajeshwadhawan-kt8hh Ай бұрын
Wahe guru ji ❤️🙏🙏
@SatnamSingh-qg1ir
@SatnamSingh-qg1ir 8 күн бұрын
Waheguru ji kirpa kiti tusi Veer ji
@JunaidBhullarReaction
@JunaidBhullarReaction 7 ай бұрын
MAIN BOHT ZAYADA VIDEO PASSAND KAR DA VA
@ravinderkainth1199
@ravinderkainth1199 2 ай бұрын
Thank you veer Ji God give you long life
@narindersingh7178
@narindersingh7178 Ай бұрын
Dhan dhan Guru Amar Das sahib ji Maharaj 🙏
@rajatmalani8078
@rajatmalani8078 Ай бұрын
Dhan dhan guru amardas ji ❤
@user-in4dj4in8w
@user-in4dj4in8w 4 ай бұрын
Dhan Dhan guru Amardass ji❤
@JunaidBhullarReaction
@JunaidBhullarReaction 7 ай бұрын
SUPERE VIDEO BROTHER I AM MUSLIM BUT I LIKE YOUR ALL VIDEOS
@invinciblesikh
@invinciblesikh 7 ай бұрын
Sikh muslim brothers ❤
@harsimranjeetkuar-nj7em
@harsimranjeetkuar-nj7em 17 күн бұрын
Waheguru ji 🙏
@randeepkang3978
@randeepkang3978 2 ай бұрын
Mahan Sewa waheguru mehr karn
@harmandeepsingh831
@harmandeepsingh831 2 ай бұрын
Dhan Dhan Guru Angad dev ji Maharaj
@gurjitkaur828
@gurjitkaur828 Ай бұрын
Waheguru ji 🌸🙏🏻
@GagandeepSingh-mx4wy
@GagandeepSingh-mx4wy 8 күн бұрын
@user-kl7xi5uv8h
@user-kl7xi5uv8h 2 ай бұрын
Waheguru ji ❤
@1500wale
@1500wale 6 ай бұрын
Dhan Dhan Sri Guru Ramdas ji 🙏🏻❤
@sharankamaljitsingh472
@sharankamaljitsingh472 2 ай бұрын
Dhan dhan guru Amrdass ji maharaj ji
@harbhajansingh7222
@harbhajansingh7222 2 ай бұрын
ਵੀਰਜੀ ਇਤਿਹਾਸ ਬਾਰੇ ਆਪ ਜੀ ਨੇ ਬਹੁਤ ਸੁਚੱਜੇ ਤਰੀਕੇ ਨਾਲ ਦਸਿਆ ਹੈ ਜੀ.
@invinciblesikh
@invinciblesikh 7 ай бұрын
Waheguru mehar kare ❤️🙏🏻
@user-vi4dk2hb6s
@user-vi4dk2hb6s 3 ай бұрын
ਸਤਿ ਸ਼੍ਰੀ ਅਕਾਲ ਜੀ ਮੈ ਤੁਹਾਡੀਆਂ ਸਾਰੀਆਂ ਵਿਡੀਓ ਦੇਖੀਆ ਸਭ ਬਹੁਤ ਵਧੀਆ ਮੇਰੇ ਮਨ ਵਿੱਚ ਦੋ ਸਵਾਲ ਨੇ ਉਮੀਦ ਰੱਖਦਾ ਹਾਂ ਤੁਸੀਂ ਇਸ ਦਾ ਜਵਾਬ ਦੇਵੋ ਗੇ ਪਹਿਲਾ ਬੰਦਾ ਬਹਾਦਰ ਸਿੰਘ ਜੀ ਨੂੰ ਪੱਜ ਤੀਰ ਮਿਲਦੇ ਹਨ ਉਹ ਕਿੱਥੇ ਤੇ ਕਦੋਂ ਚਲਾਏ ਦੂਜਾ ਸਵਾਲ ਦੇਗ ਕੜਾਹ ਪਰਛਾਦ ਕਿਸ ਗੁਰੂ ਨੇ ਛੁਰੂ ਕਿਤਾ ਕਿ੍ਪਾ ਕਰ ਕੇ ਪੁਰਾ ਦੱਸ ਦੇਣਾ
@VickySingh-mm6qz
@VickySingh-mm6qz 2 ай бұрын
101 wr ditte gye ne Guru ji ne Guru Amardas ji nu
@gandhisidhu1469
@gandhisidhu1469 7 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@HussandeepRai
@HussandeepRai Ай бұрын
ਵੀਰ ਜੀ ਮੈਨੂੰ 2nd part ਬੇਸਬਰੀ ਨਾਲ਼ ਇੰਤਜ਼ਾਰ ਹੈ। ਜਲਦੀ ਹੀ ਦੂਜਾ ਪਾਰਟ ਮੈਨੂੰ ਸੁਣਾਓ।
@captainsardar
@captainsardar 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@harmandeepsingh831
@harmandeepsingh831 2 ай бұрын
Dhan Dhan Guru Amardass ji Maharaj
@harjisingh3288
@harjisingh3288 7 ай бұрын
Waheguru ji real great video bro keep up the noble work 🙏
@Deep-Morinda...
@Deep-Morinda... 7 ай бұрын
"Very very informative video...🙏
@Akhilesh_28
@Akhilesh_28 7 ай бұрын
Dhan Dhan Baba Guru Amar Das Ji sab te meher kerna ⚘️🥺🙏🙏🙏
@JunaidBhullarReaction
@JunaidBhullarReaction 7 ай бұрын
BROTHER AP KI VIDEO DAKH KAR ANKHUO MAIN ANSSO A JATY HAN
@gandhisidhu1469
@gandhisidhu1469 7 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
@gurkiratsandhu603
@gurkiratsandhu603 Ай бұрын
Thanks
@Genius_saini95
@Genius_saini95 6 ай бұрын
Wmk 🙏🏻❤️ Paji boht Vdia vedieo bna deo ho Tuci
@jaimalsidhu607
@jaimalsidhu607 7 ай бұрын
V nice ਬਹੁਤ ਵਧੀਆ ਲਹਿਜ਼ਾ ਰਵਾਨਗੀ ਹੈ
@kanwaljitdhanjal1436
@kanwaljitdhanjal1436 5 ай бұрын
Waheguru ji 🇬🇧
@gandhisidhu1469
@gandhisidhu1469 7 ай бұрын
ਵਾਹਿਗੁਰੂ ਜੀ
@jaswindersingh2482
@jaswindersingh2482 5 ай бұрын
Bha g bhut Changi h
@MrJSingh
@MrJSingh 7 ай бұрын
Boht vadia veer🙌🙌
@jashanpreetsingh0348
@jashanpreetsingh0348 2 ай бұрын
Veer ji sare Guru Sahib dia vedio bnao pls Dhan Guru Amar Das ji🙏
@punjabbolda6354
@punjabbolda6354 7 ай бұрын
Dhan dhan guru amar das ji di 12 saal seva sun k akha ch panni aa gya ki kive ehna vaddi umar ch seva kiti hoye soch soch k akha ch paani aa gya
@JagjeetSinghgujral
@JagjeetSinghgujral 7 ай бұрын
ਵਾਹਿਗੁਰੂ ਜੀ 🙏🏼 ਧੰਨ ਗੁਰੂ ਅਮਰਦਾਸ ਜੀ
@ujjwalmotwani
@ujjwalmotwani 7 ай бұрын
thank you veer ji❤
@RAJ-mn4nm
@RAJ-mn4nm 7 ай бұрын
👍 nice accha laga
@harmanwaraich2990
@harmanwaraich2990 7 ай бұрын
❤ਵਾਹਿਗੁਰੂ ਜੀ 🙏
@sidhulegendfans
@sidhulegendfans 2 ай бұрын
Waheguru ji❤❤
@dimplesidhu9874
@dimplesidhu9874 6 ай бұрын
Satnam Shri waheguru ji 🙏
@jashanpreetsingh1157
@jashanpreetsingh1157 7 ай бұрын
veer ji ese tra tusi loka nu guru naal jodi rakho
@Kourdhaliwal
@Kourdhaliwal 7 ай бұрын
Waheguru ji 🙏♥️ veer ji bot vdiya vedio
@visheshbansal2715
@visheshbansal2715 7 ай бұрын
ਬਹੁਤ ਵੱਡਿਆਂ
@GulabSingh-ur3jn
@GulabSingh-ur3jn 6 ай бұрын
Y ji tuhadi awaz vich katha sunn ke bout aanad onda hai y ji 10 guru ji vich aps vich ki ki rishtay c.te ona di jevni vare jroor dso ji
@khehra63
@khehra63 7 ай бұрын
Sri khadoor sahib to🙏
@kiratgamer7734
@kiratgamer7734 Ай бұрын
😊
@balwantsingh-nl1nq
@balwantsingh-nl1nq 6 ай бұрын
🙏🙏
@user-gd2ls7bu4d
@user-gd2ls7bu4d 4 ай бұрын
🙏🙏🙏🌹
@parmindervideos4203
@parmindervideos4203 6 ай бұрын
🙏🙏🙏
@HussandeepRai
@HussandeepRai Ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ 🙏🙏
@kohinoorsingh4472
@kohinoorsingh4472 6 ай бұрын
Bai ji difficult word nu easy way ch explain kardiya karo.
@j08085
@j08085 2 ай бұрын
Eveything very good but you speak too fast sir. Thoda haoli boli ji, thoda time lagda mere varge nu samjhan laye. As there is way too much info,
@LakhwinderSingh-iy9hm
@LakhwinderSingh-iy9hm Ай бұрын
ਬਹੁਤ ਵਧੀਆ ਇਤਿਹਾਸਕ ਜਾਂਣਕਾਰੀ
@jagmeetsingh7096
@jagmeetsingh7096 7 ай бұрын
Sat shri akaal jj
@tegsainisaini8373
@tegsainisaini8373 2 ай бұрын
DHAN Dhan Shri GuruAmardas maharaj ji mehar bhareyaa hath rakho ser te waheguru
@rajvirsidhu351
@rajvirsidhu351 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@TarsemSingh-zs4wl
@TarsemSingh-zs4wl Ай бұрын
ਭਾਈ ਸ਼ਾਹਿਬ ਜ਼ੀ ਬਹੁਤ ਵਧੀਆ ਜ਼ੀ ਤਰਸੇਮ ਸਿੰਘ ਪਿੰਡ ਕੰਮੋਕੇ ਜ਼ਿਲਾ ਅੰਮਿ੍ਤਸਰ ਸਾਹਿਬ 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏
@kuljeetsingh-ew7vq
@kuljeetsingh-ew7vq Ай бұрын
🙏🙏veer ji bohat Jada Anand aaya sun k 🙏🙏
@navdhillon4860
@navdhillon4860 7 ай бұрын
❤ Bahut wadiya veer ji ... sun k guru di sharda ch mann par aya . Bahut wadiya tarike nal tuci itihas sanjha kita age v karde raheyo 🙏 waheguru ji ka Khalsa waheguru ji ki Fateh ❤
@kaurcooks1201
@kaurcooks1201 2 ай бұрын
Guru anged dev ji de v jeevni dasso ji😊
@Dreamers1323
@Dreamers1323 7 ай бұрын
Sat Sri Akaal Veerji. 2 din ho gaye ne mainu tuhadi videos vekhdi nu. Bhot vadiya expkain kardio tusi. Par ek benti hai....JASSA SINGH AHLUWALIA de itihaas te ik video banadio. Tuhade varga koi explain ni karda. Mainu yakeen hai tusi meri benti val dhyan donge.
@japptappsewa_
@japptappsewa_ 6 ай бұрын
Very good ❤ Very detailed information.. Thank u ji ❤ Enjoyed every second
@TarsemSingh-zs4wl
@TarsemSingh-zs4wl Ай бұрын
ਭਾਈ ਸ਼ਾਹਿਬ ਜ਼ੀ ਸੀ੍ ਗੁਰੂ ਅਮਰਦਾਸ ਜ਼ੀ ਸਿਗਾਸਨ ਤੇ ਬਿਰਾਜ਼ਮਾਨ ਹੰਨ ਉਹਨਾ ਦੇ ਅੱਗੇ ਇੱਕ ਥਾਲੀ ਰੱਖੀ ਹੈ ਥਾਲੀ ਵਿੰਚ ਨਾਰੀਅਲ ਦਿਖਾਈ ਦੇ ਰਿਹਾ ਹੈ ਅੱਗੇੇ ਬਾਬਾ ਬੁੱਢਾ ਸ਼ਾਹਿਬ ਜ਼ੀ ਦੇ ਹੱਥ ਵਿੰਚ ਹਾਰ ਹੰਨ ਕੁਝ ਸੀ੍ ਗੁਰੂ ਅਮਰ ਦਾਸ ਜ਼ੀ ਦੇ ਮੱਥੇ ਕੋਲ ਬਾਬਾ ਬੁੱਢਾ ਜ਼ੀ ਦਾ ਹੱਥ ਹੈ ਇਸ਼ ਫੋਟੋ ਬਾਰੇ ਦੱਸ਼ ਸਕਦੇ ਹੋ ਜ਼ੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@HappySingh-ul7qq
@HappySingh-ul7qq 6 ай бұрын
ਬਹੁਤ ਵਧੀਆ ਲੱਗਿਆ ਜੀ
@harpreet__ghuman__
@harpreet__ghuman__ 6 ай бұрын
🙏🏻wahaguru Ji🙏🏻
@KaranSingh-bs9zc
@KaranSingh-bs9zc 2 күн бұрын
Eh veer kis city Tu ne Koi dss skda
@pP-nh5qk
@pP-nh5qk 5 ай бұрын
In between video music is too loud…please keep it subtle
@nekpunjabihistory
@nekpunjabihistory 5 ай бұрын
Okay ji
@himanshuraisingh4831
@himanshuraisingh4831 7 ай бұрын
Waheguruji...Dhan Guru Amardas Sahib Ji ❤❤
@AgampreetKaur-bu7qq
@AgampreetKaur-bu7qq Ай бұрын
Waheguru ji 🙏
@gurpreetduggal1257
@gurpreetduggal1257 7 ай бұрын
Waheguru ji ❤🙏🙏♥️
@nishanbhinder1714
@nishanbhinder1714 2 ай бұрын
Waheguru g
@balwinderosahan2558
@balwinderosahan2558 3 ай бұрын
Waheguru ji
@1500wale
@1500wale 6 ай бұрын
Dhan Dhan Sri Guru Amardas ji 🙏🏻 ❤
@ManpreetSingh-kf3po
@ManpreetSingh-kf3po 3 ай бұрын
Waheguru ji ❤
@harsimranjeetsingh4456
@harsimranjeetsingh4456 7 ай бұрын
ਵਾਹਿਗੁਰੂ ਜੀ
Guru Amar Das Ji di Life Story (Part-2) | Nek Punjabi History
15:04
Nek Punjabi Itihaas
Рет қаралды 11 М.
Мы никогда не были так напуганы!
00:15
Аришнев
Рет қаралды 5 МЛН
Дибала против вратаря Легенды
00:33
Mr. Oleynik
Рет қаралды 4,5 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 23 МЛН
Guru Amar Das Ji di Life Story (Part-3) | Nek Punjabi History
30:07
Nek Punjabi Itihaas
Рет қаралды 15 М.
Unbelievable Miracles of Baba Ram Rai Ji Part -2 | Nek Punjabi History
18:57
Nek Punjabi Itihaas
Рет қаралды 41 М.
Когда все обошлось 😮‍💨 | Королева Двора
0:16
Аминка Витаминка
Рет қаралды 4,8 МЛН
Когда все обошлось 😮‍💨 | Королева Двора
0:16
Аминка Витаминка
Рет қаралды 4,8 МЛН
Where are you from?
0:13
ARGEN
Рет қаралды 4,9 МЛН