Guru Hargobind Sahib Ji Janam Sakhi ਦਾ ਅਸਲ ਸੱਚ ਜੋ ਸਾਥੋਂ ਲਕੋਇਆ ਗਿਆ❗| Nek Punjabi History

  Рет қаралды 16,582

Nek Punjabi Itihaas

Nek Punjabi Itihaas

Ай бұрын

Truth about the birth of Guru Hargobind Sahib Ji, the son of Guru Arjan Dev Ji and Mata Ganga Ji, there is a popular false Janam Sakhi that Guru Hargobind Ji was born 15 years after the marriage of Guru Arjan Dev Ji with the blessing of Baba Buddha Ji. , this lie has been exposed in this video.
/
ਇਸ ਵੀਡੀਓ ਵਿਚ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਸਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਬਾਰੇ ਜੋ ਝੂਠੀ ਸਾਖੀ ਪ੍ਰਚਲਿਤ ਹੈ ਕਿ ਗੁਰੂ ਹਰਿਗੋਬਿੰਦ ਜੀ ਦਾ ਜਨਮ ਗੁਰੂ ਅਰਜਨ ਦੇਵ ਜੀ ਦੇ ਵਿਆਹ ਤੋਂ 15 ਸਾਲ ਬਾਅਦ ਬਾਬਾ ਬੁੱਢਾ ਜੀ ਦੇ ਵਰ ਦੇਣ ਨਾਲ ਹੋਇਆ ਸੀ, ਇਸ ਝੂਠ ਦਾ ਪਰਦਾ ਫਾਸ਼ ਕੀਤਾ ਗਿਆ ਹੈ |
#guruhargobindsahibji #bababudhasahibji #sikhhistory
ਕੀ ਹਰਿਮੰਦਰ ਸਾਹਿਬ ਵਿਸ਼ਨੂੰ ਦਾ ਮੰਦਰ ਹੈ ?↙️
Video Link - • Darbar Sahib or Harman...
Hope you like our video🙇
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI PODCAST (Interesting Personalities)
KZbin - ‪@nekpunjabihistory‬
Instagram - / nekpunjabipodcast
2. NEK PUNJABI ESTATE (punjab diya zameena)
KZbin - ‪@NekPunjabiEstate‬
Instagram - / nekpunjabiestate

Пікірлер: 151
@nekpunjabihistory
@nekpunjabihistory Ай бұрын
ਸਾਰੀ ਸੰਗਤ ਕੋਲੋ ਹੱਥ ਜੋੜਕੇ ਮਾਫੀ ਚਾਹੂੰਗਾ ਜੀ🙏🏻 ਵੀਡੀਓ ਬਣਾਉਦੇ ਸਮੇ ਥੋੜੀ ਜੁਬਾਨ ਫਿਸਲ ਗਈ ਤੇ ਬੋਲਣ ਚ ਭੁਲੇਖਾ ਲਗ ਗਿਆ। 1590-95 ਦੀ ਜਗਾ 1990-95 ਬੋਲਿਆ ਗਿਆ।
@HarinderKaur-zw8ys
@HarinderKaur-zw8ys Ай бұрын
Verji o k aaaa
@mind.Creative
@mind.Creative Ай бұрын
​@@HarinderKaur-zw8ys puri video suno lag pau pata
@rohanpreetsingh2409
@rohanpreetsingh2409 Ай бұрын
Waheguru ji fir Gurudwara ਬੀਰ ਬਾਬਾ ਬੁੱਢਾ ਜੀ ਦਾ ਇਤਿਹਾਸ ਕੀ ਹੈ
@inderpalsingh3583
@inderpalsingh3583 29 күн бұрын
🙏🏻🙏🏻
@ਭਾਈਸੰਦੀਪਸਿੰਘਦੀਪਸਿੱਧੂ
@ਭਾਈਸੰਦੀਪਸਿੰਘਦੀਪਸਿੱਧੂ 29 күн бұрын
ਜੇ ਵੀਰੇ ਹਿੰਮਤ ਕਰੀ ਹੀ ਆ ਸੱਚ ਬੋਲਣ ਦੀ ਤਾਂ ਪੂਰਾ ਸੱਚ ਸੁਣਾ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਹੋਰ ਬਹੁਤ ਕੁਝ ਆ ਲਿਖਿਆ
@gogiji267
@gogiji267 Ай бұрын
🙏 ਧਨ ਹੈ ਤੂੰ ਵੀਰ ਜਿਸਨੇ ਤੇਨੂੰ ਜੰਮਿਆ ਬਾਰਮਬਾਰ ਨਮਸਕਾਰ ਹੈ ਤੂੰ ਸੱਚ ਬੋਲਣ ਦੀ ਜੁੱਰਤ ਕਿਤੀ ਇਹੀ ਨਾਨਕ ਸਾਹਿਬ ਜੀ ਦਾ ਸੰਦੇਸ਼ ਹੈ ਤਰਕ- ਚਾਹੇ ਆਪਣੇ ਪੰਥ ਵਿੱਚ ਹੀ ਝੂੱਠ ਪਾਖੰਡ ਹੋਵੇ ਉਸ ਤੇ ਸਵਾਲ ਤੇ ਵਿਰੌਧ ਕਰਨਾ 🙏
@yadwinderkaur6473
@yadwinderkaur6473 22 күн бұрын
Veerji bhot sohna upraala, sanu pta hi nahi lagna c enna kuch ho reha. Mahraaj da bhot dhanwaad to tuhanu eh sewa mili hai. Sach da parchaar karan di. 🙏
@kamaljeetsingh7573
@kamaljeetsingh7573 23 күн бұрын
ਬੜੇ ਵਦੀਆ ਤਰੀਕੇ ਨਾਲ ਦੱਸਿਆ ਤੁਸੀ ਵੀਰ ਜੀ ਅੱਜ ਕੱਲ੍ਹ ਜਿਹੜੇ ਵਿਦਵਾਨ ਬਣੇ ਆ ਓਹਨਾ ਨੇ ਬੜਾ ਝੂਠ ਫੈਲਾ ਦਿੱਤਾ ਹੈ ਹੁਣ ਤਾਂ ਪੰਜਾਬ ਦੇ ਹਰ ਜ਼ਿਲ੍ਹੇ ਕੋਲ ਆਪਣਾ ਪਾਖੰਡੀ ਬਾਬਾ ਹੈਗਾ ਹੈ ਜਿਹੜਾ ਸਾਡੇ ਧਰਮ ਦਾ ਨੁਕਸਾਨ ਕਰ ਰਹੇ ਨੇ ਜੇਕਰ ਇਹਨਾ ਨੂੰ ਨਾ ਰੋਕਿਆ ਗਿਆ ਪਤਾ ਨਹੀਂ ਕੀ ਬਣੂ ਪੰਜਾਬ ਦਾ ਬਾਕੀ ਤੁਸੀ ਬੜੇ ਵਧੀਆ ਤਰੀਕੇ ਨਾਲ ਸਮਜਾ ਦਿੱਤਾ ਧੰਨਵਾਦ ਵੀਰ ਜੀ 🙏🏼🙏🏼
@musicyard3936
@musicyard3936 Ай бұрын
Good information Bhai ❤ ਅੱਜ ਮਸੰਦਾ ਨੇ ਡੇਰੇ ਲਾ ਲਏ ਹਰ ਥਾਂ ਤੇ ਸਹੀ ਪ੍ਰਚਾਰ ਕਰਨਾ ਜ਼ਰੂਰੀ ਨੀ ਸਮਝਦੇ ਜੇਬਾਂ ਭਰਨੀਆਂ ਜ਼ਰੂਰੀ ਸਮਝਦੇ ਆ ਵਾਹਿਗੁਰੂ ਮਿਹਰ ਕਰੇ ਸਭ ਤੇ ❤🙏🏻 ਬਾਕੀ ਜਦੋਂ ਉਸ ਅਕਾਲਪੁਰਖ🥰 ਨਾਲ ਜੁੜਦੇ ਆ ਸਾਰੇ ਸ਼ੰਕੇ ਭੁਲੇਖੇ ਦੂਰ ਹੋ ਜਾਂਦੇ ਆ ਭਾਈ ਸਾਹਿਬ 🙏🏻
@Hardeepsingh-bq1ou
@Hardeepsingh-bq1ou 26 күн бұрын
ਵਾਹਿਗੁਰੂ ਜੀ🙏🙏 ਬਹੁਤ ਵਧੀਆ ਜੀ ਸਤਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ🙏🙏 ਸੱਚ ਤੇ ਪਹਿਰਾ ਦਿੰਦੇ ਰਹੋ ਜੀ🙏🙏
@mandeepsandhu8361
@mandeepsandhu8361 29 күн бұрын
ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਆਪ ਜੀ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਦੱਸਿਆ ਏ,, ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਬਕਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@TejinderKaurGodhi
@TejinderKaurGodhi Ай бұрын
Veerji tussi bahut acha kaam kita for great information waheguru ji
@Rohansingh-yh7gx
@Rohansingh-yh7gx Ай бұрын
ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਸੀ ਜਿਨ੍ਹਾਂ ਨੇ ਪਹਿਲੀ ਪਾਤਸ਼ਾਈ ਤੋਂ ਲੈ ਕੇ ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਹਨ ਸਿੱਖ ਧਰਮ ਸਬਤੋਂ ਮਹਾਨ ਨੇ ਬਾਬਾ ਬੁੱਢਾ ਸਾਹਿਬ ਜੀ
@abhisandha1166
@abhisandha1166 Ай бұрын
Veere waheguru ji ka khalsa waheguru ji ki fateh Veere tusi bahut vadiya video banando ho ese tra hi video banando raho waheguru tahnu hamesha hi chardikla vch rakhan ❤❤
@JAGTARSINGH-nv2yw
@JAGTARSINGH-nv2yw Ай бұрын
Bai tuc sachi bhtttt chnga km kr rhe o.... sade vrge lok jinha nu sikh ithaas da ੳ ਅ vi nhi pta c tuhade vrge prawa kr k aaj asi bhut kuz jaan / sikh leya hai.... vaki rhi gal ninda krn vale loka di ohna te dhyaan na deo... oh ohna di kull vicho hann jihna ne guru sahib nu v nindh dita c
@TejinderKaurGodhi
@TejinderKaurGodhi Ай бұрын
Waheguru ji ka Khalsa waheguru ji ki Fateh ji
@Nekkahaniyan-bx8og
@Nekkahaniyan-bx8og 19 күн бұрын
Waheguru ji ka khalsa waheguru ji ki fateh🙏🏻🙇‍♀️
@bhupisandhu3190
@bhupisandhu3190 25 күн бұрын
Veere jo information video ch provide kiti hai thank you 🙏 Vaheguru Ji Chardi kala ch rakhan 😊
@jobanbhullar9946
@jobanbhullar9946 28 күн бұрын
You always speak truth , saade varge rodde kodde bandya nu v enni viseshta da pata lagg paunda bro. Never stop doing that .always with you brother . Dhan dhan guru ramdass sache paatshah hamesha tohaade muhho sach kadonde rehn and taade te mehr rakhn.
@SurjitSingh-ju9vp
@SurjitSingh-ju9vp Ай бұрын
ਵਾਹਿਗੁਰੂ ਜੀ
@Bgamer2682
@Bgamer2682 Ай бұрын
ਵਧੀਆ ਵੀਰ ਜੀ
@harbirkaur6546
@harbirkaur6546 29 күн бұрын
I fully agree with the sakhi now told by you. Waheguru ji aap ji de sahaee hon. Dhir mal iho hi shanka pana chahunda c k kal nu is sachkhand nu lok vishnu mandir kehan lag jaan . Shukar hai waheguru ji da jaldi hi tuhade varge sevak is kam te lag pai. Gurbani anusar sach di hi jai honi hai. HARBIR KAUR
@Sehaj._.Bindra
@Sehaj._.Bindra Ай бұрын
Panth need people like you keep up the good work 🙏❤
@TejinderKaurGodhi
@TejinderKaurGodhi Ай бұрын
Sat vachan waheguru ji
@sikhsaintstory9912
@sikhsaintstory9912 27 күн бұрын
Adhura Gyan a bhai saab tuada👍👍
@Legenbande
@Legenbande 27 күн бұрын
Pura tusi dso ji
@pP-nh5qk
@pP-nh5qk 22 күн бұрын
🙏🙏🙏🙏🙏🙏🙏🙏keep doing the good work
@sukhdevsdhillon7815
@sukhdevsdhillon7815 20 күн бұрын
Bhat Keerat vahee writing is genuine thanks for uncover the reality from the baseless story Really appreciate
@jagseersingh-xr2yy
@jagseersingh-xr2yy Ай бұрын
Waheguru ji
@harmanwaraich2990
@harmanwaraich2990 Ай бұрын
♥️🙏ਵਾਹਿਗੁਰੂ ਜੀ ♥️🙏🙏
@varinderkaur2461
@varinderkaur2461 Ай бұрын
🙏🙏 Great information.nice video...
@kawaljitsingh8510
@kawaljitsingh8510 Ай бұрын
Thanks for this great information ❤
@surjitsingh5684
@surjitsingh5684 Ай бұрын
Waheguru ji ka khalsa waheguru ji ke fatah veer ji ❤
@KaramjitSingh-hk8ht
@KaramjitSingh-hk8ht 29 күн бұрын
ਬਹੁਤ ਵਧੀਆ ਵੀਰ ਵੀਡੀਓ
@Ishaansingh9999
@Ishaansingh9999 28 күн бұрын
Waheguru
@harsimranjeetsingh4456
@harsimranjeetsingh4456 Ай бұрын
ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Diljitsangha0128
@Diljitsangha0128 Ай бұрын
Wahe Guru ji
@harsimranjeetkuar-nj7em
@harsimranjeetkuar-nj7em Ай бұрын
Waheguru ji 🙏 so Right Veer ji 🙏
@harpreetkaurhappywintersea7791
@harpreetkaurhappywintersea7791 Ай бұрын
Vry nice veer g
@jobanbhullar9946
@jobanbhullar9946 28 күн бұрын
Very good veere .more people like you should be there in our community.
@Flashgaming0012
@Flashgaming0012 Ай бұрын
Waheguru ji tuhanu puri support aa
@manihan2924
@manihan2924 26 күн бұрын
ਭੱਟ ਕੀਰਤ ਵਾਲਾ ਇਤਿਹਾਸ ਬਿਲਕੁਲ ਸਹੀ ਹੈ। ਬਾਬਾ ਬੁੱਢਾ ਜੀ ਵਾਲੀ ਸਾਖੀ ਵਿੱਚ ਕੋਈ ਸੱਚਾਈ ਨਹੀਂ। ਉਂਝ ਵੀ ਇਹ ਸਾਖੀ ਗੁਰਮੱਤ ਦੇ ਖਿਲਾਫ ਹੈ।
@mani_and_helly
@mani_and_helly 10 күн бұрын
Bhot vadiya singh ji
@jaswinderrathor
@jaswinderrathor Ай бұрын
Waheguru ji ka Khalsa waheguru ji ki fateh veer ji main v ih sakhi wali gal te Dr sukhpreet udoken di vichar suni hai oh v is kitab da khandan kerde ne te ih kitab Ben hai
@user-ci6kk3mi6j
@user-ci6kk3mi6j 28 күн бұрын
Waheguru ji🙏🙏
@Palakpreetkaur2010
@Palakpreetkaur2010 29 күн бұрын
Waheguru ji🙏❤
@SarbEkam
@SarbEkam 29 күн бұрын
Veer ji bhaht vadiya
@SandeepSingh-0009
@SandeepSingh-0009 25 күн бұрын
🙏🙏🙏🙏
@balwantsingh-nl1nq
@balwantsingh-nl1nq Ай бұрын
🙏
@sahaj8285
@sahaj8285 Ай бұрын
veere idha di informative video please hor banaya karo
@user-ru9gx7bi3h
@user-ru9gx7bi3h 29 күн бұрын
Waheguruji 🙏🏻 r🎉🎉🎉🎉
@ChanniNattan
@ChanniNattan 29 күн бұрын
❤❤❤❤❤
@user-jn2ge8ot8c
@user-jn2ge8ot8c 26 күн бұрын
Puter ji you said truth you did not do anything wrong Guru Gobind Singh ji app oper mahar rakha
@jaswinderkaurdhillon6832
@jaswinderkaurdhillon6832 Ай бұрын
Salute you. 🙏🙏🙏🙏🙏🙏
@Ferrari-f40
@Ferrari-f40 29 күн бұрын
Bai ji title vich vi janam di jagah avtaar ya prakash likh dyo ji. Janam te manukha da hunda h rabb da teh prakash hunda h
@rajvirsidhu351
@rajvirsidhu351 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@ramanvirdi6061
@ramanvirdi6061 29 күн бұрын
Very very good 👍
@royalgamer-zx9hr
@royalgamer-zx9hr 26 күн бұрын
Sahi gall veer ji
@gurveersingh2036
@gurveersingh2036 Ай бұрын
@Harry_Williams_edit
@Harry_Williams_edit 16 күн бұрын
ਬਾਈ ਜੀ ਤੁਸੀਂ ਗੁ਼ ਮੰਜੀ ਸਾਹਿਬ, ਖੰਨਾ ਦਾ ਪੂਰਾ ਇਤਿਹਾਸ ਦਸੋ ਜੀ। 🙏🙏
@Diljitsangha0128
@Diljitsangha0128 Ай бұрын
Very nyc Singh saab ji
@sikander660
@sikander660 28 күн бұрын
paji hamekunt sahib ji bare vi video bano kyu ki sade guru sahiban ne kde v apne bhootkaal te bhavikhkaal bare kde ni dse frr guru gobind singh ji ne apne purane tapp astan hamekunt sahib bare kyu dsya
@kingkaran6390
@kingkaran6390 28 күн бұрын
Shukar aa, tusi v Sach Bolna Shuru kita. Nai ta Hun Tak tusi v pakhand waad waliya hi galla karde aye c
@mandeepsingh39s
@mandeepsingh39s Ай бұрын
Veerji waiting for Bhagat sahebaan da part -2
@RanveerSingh-x3b
@RanveerSingh-x3b Ай бұрын
ਵੀਰੇ ਜਿਹੜੀ ਚਿੱਠੀ ਅੌਰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖੀ ਸੀ ਉਸ ਓਤੇ ਵੀਡੀਓ ਬਣਾਓ ਪਲੀਸ
@Akash_Bajwa__
@Akash_Bajwa__ Ай бұрын
🙏🏻🙏🏻🙏🏻🙏🏻
@KaranSingh-bs9zc
@KaranSingh-bs9zc Ай бұрын
Bht vdiya upralla ehna da
@foodlifeinpunjab2962
@foodlifeinpunjab2962 29 күн бұрын
Jehde jehde insta te reel vekhke aaya ne ithe lava hajri
@mind.Creative
@mind.Creative Ай бұрын
Jdo haathi bajar cho langda a ta kutte bhonkde hi hunde aa par haathi ohna di parwaah ni krda. So benti aa veer ji tusi v parwaah naa kro bakwas karan vale loka di. Bhut sohna kam kr rhe o tusi full sport aa tuhanu WMK
@amritmaan5627
@amritmaan5627 28 күн бұрын
@nekpunjabihistory veerji PLEASE PLEASE DR .SUKHPREET SINGH UDHOKE JI NU BULAO PODCAST TE HE IS THE BEST HISTORIAN I'VE EVER SEEN PLEASE VEERJI OHNA NU BULAO 🙏🙏🙏🙏🙏🙏
@Rohansingh-yh7gx
@Rohansingh-yh7gx Ай бұрын
Baki mere vadde veer g gur itihas nu samjhan layi anubhav. Paida kro chothe jahe podcast ch gur itihas nyi daseya ja sakda
@balrajsingh7488
@balrajsingh7488 29 күн бұрын
Veerji thoda mic di quality acchi nhi aa
@sardaarigamingnamaste9218
@sardaarigamingnamaste9218 Ай бұрын
We support u bai ji
@TejinderKaurGodhi
@TejinderKaurGodhi Ай бұрын
Is par bhi video banaya jaye waheguru ji
@user-lr7je4yg1q
@user-lr7je4yg1q Ай бұрын
Love you veer ji ❤
@karanmahal1234
@karanmahal1234 29 күн бұрын
ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਏ ਪੁਸਤਕ 1997 ਵਿਚ ਪਬਲਿਸ ਕੀਤੀ ਗਈ ਹੈ, ਬਾਬਾ ਬੁੱਢਾ ਜੀ ਪਾਸ ਮਾਤਾ ਗੰਗਾ ਜੀ ਗਏ ਏ ਗੱਲ ਓਸਤੋ ਪਹਿਲਾਂ ਦੀ ਸਭ ਜਾਣਦੇ ਹਨ, ਪੁਸਤਕ ਗਲਤ ਹੋ ਸਕਦੀ ਹੈ ਪਰ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਪਾਸ ਗਏ ਸਨ ਏ ਗੱਲ ਸੱਚ ਹੈ। ਸੰਤਾਨ ਪ੍ਰਾਪਤੀ ਲਈ ਗੁਰੂ ਅਰਜਨ ਦੇਵ ਜੀ ਬਾਬਾ ਸ੍ਰੀ ਚੰਦ ਜੀ ਕੋਲ ਵੀ ਗਏ ਸਨ ਓਸ ਵੇਲੇ ਬਾਬਾ ਸ੍ਰੀ ਚੰਦ ਜੀ ਨੇ ਆਖਿਆ ਕਿ ਬਾਬਾ ਬੁੱਢਾ ਜੀ ਨੇ ਵਰ ਦੇ ਦਿੱਤਾ ਹੈ ਬਾਬਾ ਸ੍ਰੀ ਚੰਦ ਜੀ ਨੇ ਪੰਜ ਪੋਤਰੇ ਤੇ ਇਕ ਪੋਤਰੀ ਦਾ ਵਰ ਦਿੱਤਾ ਸੀ
@mind.Creative
@mind.Creative 28 күн бұрын
Ehna di pehli video vekho darbar saab vali ode ch dasya a ona ne book kdo aai c
@ManpreetHarman-c4l
@ManpreetHarman-c4l 23 күн бұрын
🙏🙏🙏🙏🙏👍👍👍👍👍🙏
@navpreetkaurah2667
@navpreetkaurah2667 26 күн бұрын
Par Bhaji Gur Partap Suraj Granth vich vee is katha daa jikar hai jo suanee jaandee e
@Diljitsangha0128
@Diljitsangha0128 Ай бұрын
Singh Ji silute
@TejinderKaurGodhi
@TejinderKaurGodhi Ай бұрын
Waheguru ji maine bhaut log ko bolo tha ki Guru Vilas ye sakhi wali kitab na pade isme galat likha hai par log nahi samjhte hai hume hi log pagal samjata hai waheguru ji
@khushpreet5031
@khushpreet5031 25 күн бұрын
Praawa ki.karde j sahi galla tuhadyi sahi aa par tusi bina kise karan de behas shed ditti , saaryia di shardha wa
@Navrajsingh-we4eu
@Navrajsingh-we4eu Ай бұрын
Waheguru ji phir Beer sahib mesa parsada da ke itihas hega Pind Thata vikhe
@kavitakaur2365
@kavitakaur2365 Ай бұрын
Main aap ji di iss video toh sahmat ha aap sikkhi De virse nu Sambhal ke ate sachha itihas Dass ke Sanu bhatkan to bacha rahe ho
@Rohansingh-yh7gx
@Rohansingh-yh7gx Ай бұрын
Veer g mai tuhadde sare podcast bade pyar naal sunda han par mai tanu ik gal kaina changa ki tusi sara itihas pad layo guru sahib ji ne apne sikh nu wadyayi diti hai
@rajkiran7
@rajkiran7 Ай бұрын
Sach samaa pa ke samne a hi janda 🙏🙏🙏🙏
@Jaspal__Sandhu
@Jaspal__Sandhu 28 күн бұрын
100 percent sach ❤
@honeyjatt758
@honeyjatt758 Ай бұрын
Vishnu mandir dasan waleya di ehi lok sade fuddu lok sport v karna ge ona loka di.waheguru ji sade to harmandir shahib golden temple kholan di sajish a koi .veer tusi kamm challu rakho ji.sada pura jattan da pind hai pr sada ghar te ik do ghar hor chadd ke sabb hindu matt nal judde a dil krda mar dya ina loka nu sikh ho ke v sade guruya te kintu parantu kr rahe hai😊
@LakhbirDhaliwal
@LakhbirDhaliwal Ай бұрын
Wadià
@ਭਾਈਸੰਦੀਪਸਿੰਘਦੀਪਸਿੱਧੂ
@ਭਾਈਸੰਦੀਪਸਿੰਘਦੀਪਸਿੱਧੂ 29 күн бұрын
ਡਾ ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ ਚ ਆ ਆਹ ਗੱਲਾਂ ਪੰਜਾਬ ਸਿਆਂ ਨੇ ਵੀ ਬਣਾਈ ਸੀ ਵੀਡੀਓ
@jagdevsingh8259
@jagdevsingh8259 Ай бұрын
Ho sakda sanu mahapurkha di seva krn lai prerat karn lai a sakhi likhi hove.
@kulbirsidhu4934
@kulbirsidhu4934 14 күн бұрын
Gadr
@SirmanjeetKaur-hk5sl
@SirmanjeetKaur-hk5sl Ай бұрын
Veer ji ek video khalistan di puri jaan kari do
@Gillshayari_97
@Gillshayari_97 29 күн бұрын
ਵੀਰ ਸ਼ਹੀਦੀ ਸਿੰਘ ਦੀ ਦੇ਼ਗੀ ਦਾ ਇਤਿਹਾਸ ਦੱਸੇ 🙏🙏
@officialchahal1161
@officialchahal1161 26 күн бұрын
Chlo mnlya veer ji ki knowledge glt A pr baba budha ji guru nanak sahib de vele de ny ty bramgyanni saan kinne vaar prapaat sann ona nu is lyi Syd guru arjan dev ji ny mata ji nu ona pass klya hoi saantaan prapti de vaar lyi
@santokhsinghjudge7919
@santokhsinghjudge7919 Ай бұрын
BILKUL SAHI JANKARI : SIKHA DE DUSHMAN BRAHMIN HINDUATWA LOBBY PICHHLE 500 SAAL TO GURU SAHIBAN TE GURMAT DA VIRODH KAR RAHE NE. TE BAHUT SARE SANATANI DERE JINHA TE PAKHANDI BABE BETHE NE GURMAT DE VIRODH VICH PARCHAR KAR RAHE NE . GURMAT VICH ; SAHIB SRI AAKAAL PURAKH WAHEGURU JI SAHIB ; SAHIB SRI GURU GRANTH SAHIB JI TE 10 GURU SAHIBAN HI SIRMOUR TE SHIROMANI NE BAKI PANJ PYARE SAHIBAN ; CHAR SAHIBZADE ; GURSIKH BABA BUDDHA JI ; BHAI GIRDAS JI , BABA DEEP SINGH JI ; BHAI MANI SINGH JI ; BHAI BIDHI CHAND JI ; BABA BANDA SINGH BAHADUR TE HOR LAKKA BHAI ; BABE; BIBIA; MATAWA TE SHAHEED SINGH; SINGHNIA ; BHUJANGI; BHUJANGANA HI SATKAR YOG NE
@rubalsingh4200
@rubalsingh4200 29 күн бұрын
There was many fake books published against sikh religion, ehna fake books da motive c Guru sahib ji nu disrespect karna te sikh religion nu grow hon to rokna
@inderpreetsinghPB02
@inderpreetsinghPB02 22 күн бұрын
ਵੀਰ ਜੀ ਤੁਹਾਡੇ ਮੁਤਾਬਿਕ ਫਿਰ ਦੂਸਰੇ ਮਾਤਾ ਜੀ ਦਾ ਨਾਮ ਕੀ ਸੀ???
@Navv22
@Navv22 29 күн бұрын
Guru ghar kese chamatkar nu nae Manda so sanu bas naam japna chye da kirat krne chye te vandh sakna chye te change karam krne chye de ne baki akal purak apke mehnat nu bhag laye ga
@SinghGurpreet24
@SinghGurpreet24 Ай бұрын
1990???🧐 1995???? 🧐 Veer ji eh ki ?? Video Check ni kiti Tusi upload krn time??🙏🏻 8:47
@sandeepnimanalikhari
@sandeepnimanalikhari 20 күн бұрын
Vir ji ek gl dso je eh sb sch he fr baba budha ji guru ghr Missi roti te pyaj q chdaye jande ne te parshad ch dite jande ne eh v sb bnd krwauna chahinda
@navjotkaur6032
@navjotkaur6032 Ай бұрын
Tuhada ਗਿਆਨ adhura e veere, Guru ji ne v apniya jinan sakhiya ch eh daseya k ik bhagat( ਬਾਬਾ ਬੁੱਢਾ ਜੀ) ਦੀ kini mahanta hundi e ਗੁਰੂ ਲਈ। ਜਿਵੇਂ ਰੱਬ ਆਪਣੇ ਭਗਤ ਦੀ ਕਹੀ ਨੀ ਮੋੜ ਸਕਦਾ ਪਰ ਇਕ ਭਗਤ ਰੱਬ ਅੱਗੇ ਅਰਦਾਸ ਕਰਦਾ ਤਾਂ ਰੱਬ ਓਹਦੀ ਮੰਨਦਾ e। ਓਹੀ ਗਲ e ਜਿੰਨੇ ਜਾਣ ਲਿਆ ਉਹ ਦਸ ਨੀ ਸਕਦਾ ਸਾਡੇ ਵਰਗਾ, ਇਕ ਗੁਰੂ ਕੋਲ ਹੀ ਕਲਾ ਹੁੰਦੀ e ਦਸਣ ਦੀ। ਫੇਰ ਸੱਤਾ ਤੇ ਬਲਵੰਡ ਦੀ ਸਾਖੀ ਦਸਦੀ e k ਗੁਣ ਕਿਵੇਂ ਹੰਕਾਰ ਬਣ ਸਕਦਾ ਭਾਵੇਂ ਕੋਈ ਕਿੰਨਾ v ਗੁਣਵਾਨ ਹੋਵੇ ਤੇ ਗੁਰੂ ਦੇ ਸਿੱਖ ਗੁਰੂ ਨੂੰ ਕਿੰਨੇ ਪਿਆਰੇ ਹੁੰਦੇ ਜਿਹੜੇ ਆਪਣੇ ਨਾਲ ਦੇ ਸਿੱਖਾਂ ਦੀ ਉਹ ਭੁੱਲ ਜਿਸ ਨੂੰ ਉਹ ਦਿਲੋ ਮੰਨ ਕੇ ਬਖਸ਼ਾਉਣਾ ਚਾਹੁੰਦੇ ਉਹ ਗੁਰੂ ਦੇ ਪਿਆਰੇ ਸਿੱਖ ਕਿਵੇਂ ਆਪਣੇ ਓਹਨਾ ਭਰਾ ਸਿੱਖਾਂ ਦੀ ਸਹਾਇਤਾ ਕਰਦੇ ਤੇ ਆਪ ਅੱਗੇ ਹੋ k ਓਹਨਾ ਦੀ ਭੁਲ ਬਖਸ਼ਾਉਂਦੇ adha sach dimag te esa hankar da badal bna dinda k bande nu lagda bas sanu Guru bare pata lag geya kise hor nu ni pata.
@mind.Creative
@mind.Creative Ай бұрын
Tuhade vargya di hi gal kiti aa one is video de start ch k jehde apne hi bhain bharava diya latta khichde aa. Menu das ki galt dasya one is video ch j kuj galt aa ta fir tu shi karke das k ki shi aa. Qave vaadu bhaasan na de
@navjotkaur6032
@navjotkaur6032 Ай бұрын
ਜਿਦ੍ਹੀ ਆਪਣੀ ਭਾਸ਼ਾ ਏਨੀ ਗੰਦਲੀ ਤੇ ਫਿਕੀ ਹੋਵੇ ਉਹ ਗੁਰੂ ਬਾਰੇ ਕੀ ਜਾਣਦਾ ਹੋਊਗਾ​@@mind.Creative
@navjotkaur6032
@navjotkaur6032 Ай бұрын
ਤੇਰੇ ਵਰਗੇ ਨੂੰ ਨੀ ਕੋਈ ਕੁਝ ਸਮਝਾ ਸਕਦਾ
@navjotkaur6032
@navjotkaur6032 Ай бұрын
​@@mind.Creativeਸਾਰਾ ਕੁਝ ਸਮਝਾਇਆ ਪਰ ਸਮਝ ਨੀ ਆਈ ਤੇ ਮੇਰਾ ਕਸੂਰ ਨੀ e
@mind.Creative
@mind.Creative Ай бұрын
@@navjotkaur6032 video nu tyan nal sun dobara jehdia galan one kitia, sharap den vali gal, var den vali gal parchi te mantar likhna, mata ji de pet ch hawa bhar jaani, bjurg da ona, bebe nanki di example etc. Eh sab galt lag reya tnu jo one kya, mnu das naa ki adura aa odi video ch ki glt lga tnu te shi gal samja hun chngi tra jida one samjai aa.. Jaa ta gal kridi ni hundi te j karia ta onu clear v krida hunda aa whtsup University valeo
@TejinderKaurGodhi
@TejinderKaurGodhi Ай бұрын
Waheguru ji ek aur vinti hai ye tilak lagane ki baat hai isme bhi sakhi galat hai tilak nahi lagaya jata hai kyuki saare Guru' s ne Hindu culture ka bilkul bhi follow nahi Kiya aur hume bhi vahi hukam tha
@Rohansingh-yh7gx
@Rohansingh-yh7gx Ай бұрын
ਬਾਕੀ ਤੁਹਾਡੀਆਂ ਸਾਰੀਆਂ ਪੋੜਕਾਸਟ ਸੁਣਦਾ ਹਾਂ ਬੋਹੋਤ ਕੁਝ ਇਤਿਹਾਸ ਬਾਰੇ ਪਤਾ ਲੱਗਦਾ ਹੈ
@KaranSingh-bs9zc
@KaranSingh-bs9zc Ай бұрын
Eh veer kis city tu ne
@Legenbande
@Legenbande Ай бұрын
ਅੰਬਰਸਰ
@manmeetsingh815
@manmeetsingh815 29 күн бұрын
kzbin.info/www/bejne/gHLNmKWVo6x6a6M
Unbelievable Miracles of Baba Ram Rai Ji | Nek Punjabi History
21:52
Nek Punjabi Itihaas
Рет қаралды 75 М.
Inside Out Babies (Inside Out Animation)
00:21
FASH
Рет қаралды 23 МЛН
Ouch.. 🤕
00:30
Celine & Michiel
Рет қаралды 26 МЛН
World’s Largest Jello Pool
01:00
Mark Rober
Рет қаралды 110 МЛН
Baba Deep Singh Ji di History Jo 90% Loka nu Nhi Pta | Nek Punjabi History
21:29