Guru Manyo Granth ft. Bhai Harjinder Singh | Harbhajan Mann, Jassi, Kulwinder Billa, Bir S, Shivjot

  Рет қаралды 1,130,539

JJ Musics

JJ Musics

Күн бұрын

Пікірлер: 1 700
@sarbjotsingh7563
@sarbjotsingh7563 7 күн бұрын
ਮੇਰੀ ਬੇਨਤੀ ਇਹਨਾਂ ਸਾਰੇ ਸਿੰਗਰ ਨੂੰ ਕਿ ਹੁਣ ਮੜ੍ਹੀਆਂ ਤੇ ਜਾ ਕੇ ਨਾ ਗਾਇਓ ਕੇਵਲ ਗੁਰੂ ਮਾਨਿਓ ਗ੍ਰੰਥ ❤
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@jagwindersaran448
@jagwindersaran448 7 күн бұрын
ਸ਼੍ਰੀ ਗੂਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਬਹੁਤ ਸੋਹਣੇ ਸ਼ਬਦਾਂ ਵਿੱਚ ਕਲਮ-ਬੱਧ ਕੀਤਾ ਗਿਆ ਹੈ। ਪਰਪੱਕ ਕਲਮ ਦੀ ਸ਼ਾਇਰੀ ਨੂੰ ਗਾਇਕੀ ਦੇ ਥੰਮ ਕਲਾਕਾਰਾਂ ਨੇ ਪੂਰਾ ਰੰਗ ਚਾੜ੍ਹ ਦਿੱਤਾ ਹੈ। ਟੀਮ ਦਾ ਇਕੱਲਾ-੨ ਸਖਸ਼ ਵਧਾਈ ਦਾ ਹੱਕਦਾਰ ਹੈ 🎉
@JJMusicsOfficialYoutube
@JJMusicsOfficialYoutube 6 күн бұрын
ਬਹੁਤ ਸਾਰਾ ਧੰਨਵਾਦ!
@jaswinderkaur9305
@jaswinderkaur9305 6 күн бұрын
Veer ji singers harek dharm lai ga sakde kyo ki una lai sab ek aa .
@sarbjotsingh7563
@sarbjotsingh7563 6 күн бұрын
@jaswinderkaur9305 ਮਹਾਰਾਜ ਕਲਗੀਧਰ ਪਾਤਸ਼ਾਹ ਦੀ ਮੰਨੀਏ ਤਾਂ ਮੜ੍ਹੀਆਂ ਮਸਾਣੀਆਂ ਚ ਨਹੀਂ ਜਾਣਾ ਬਾਕੀ ਹਰ ਇਕ ਦੀ ਆਪਣੀ ਸੋਚ ਭੈਣ
@sidhuranjit
@sidhuranjit 7 күн бұрын
ਬਹੁਤ ਵਧੀਆ ਉਪਰਾਲਾ। ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਹਰਭਜਨ ਮਾਨ, ਜਸਬੀਰ ਜੱਸੀ, ਕੁਲਵਿੰਦਰ ਬਿੱਲਾ, ਬੀਰ ਸਿੰਘ ਅਤੇ ਸ਼ਿਵਜੋਤ ਸਾਰੇ ਵਧਾਈ ਦੇ ਪਾਤਰ ਹਨ। ਵਾਹਿਗੁਰੂ ਸਭ ਨੂੰ ਚੜਦੀ ਕਲਾ ਬਖਸ਼ੇ। ਧੰਨਵਾਦ।🙏🙏🙏🙏🙏
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@hardippalsinghsaggu5854
@hardippalsinghsaggu5854 7 күн бұрын
ਖੂਬਸੂਰਤ ਅਲੋਕਿਕ ਦ੍ਰਿਸ਼ ਬਹੁਤ ਹੀ ਵਧੀਆ ਉਪਰਾਲਾ ਹੈ ਜੇ ਕਲਾਕਾਰ ਇਹੋ ਜਿਹੇ ਗਾਣੇ ਫਿਲਮਾਉਣਗੇ ਤਾਂ ਉਸ ਦਾ ਨਤੀਜਾ ਵੀ ਇਸੇ ਤਰਾ ਦਾ ਹੋਵੇਗਾ। ਸਿੱਧੂ ਮੂਸੇ ਵਾਲੇ ਨੇ ਬਲਵਿੰਦਰ ਜਟਾਣੇ ਦੇ ਨਾ ਨੂੰ ਇਤਹਾਸ ਦੇ ਗੁੰਮਨਾਮ ਪੰਨਿਆਂ ਵਿੱਚੋਂ ਕੱਢ ਕੇ ਟੀਸੀ ਤੇ ਲਿਆ ਖੜਾ ਕੀਤਾ ਸੀ। ਸਾਰੇ ਕਲਾਕਾਰ ਤੇ ਭਾਈ ਹਰਜਿੰਦਰ ਸਿੰਘ ਜੀ ਵਧਾਈ ਦੇ ਪਾਤਰ ਹਨ । ਕਾਸ਼ ਬਾਕੀ ਦੇ ਕਲਾਕਾਰਾਂ ਨੂੰ ਇਸ ਤਰਾ ਦੇ ਸਖਸਈਅਤ ਉਸਾਰੂ ਕੰਮ ਕਰਨੇ ਚਾਹੀਦੇ ਹਨ । ❤❤🙏🏼❤️❤️
@JJMusicsOfficialYoutube
@JJMusicsOfficialYoutube 6 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@itz_kamalbhullar
@itz_kamalbhullar 7 күн бұрын
ਬਹੁਤ ਇੰਤਜਾਰ ਸੀ ਬਹੁਤ ਹੀ ਜਿਆਦਾ ਵਧੀਆ ਹੈ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਸਹਾਇ ਮਿਹਰਬਾਨ ਰਹਿਣ ❤❤
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@KiranSingh-w7k
@KiranSingh-w7k 3 күн бұрын
Jaygurunanakji
@kittysingh8476
@kittysingh8476 22 сағат бұрын
😂😂😂😂😂😂😂😂😂😂😂😂😂😂
@GurbaniAndKathaChannel
@GurbaniAndKathaChannel 6 күн бұрын
ਜੁਗੋ ਜੁੱਗ ਅਟੱਲ ਗਦੀ ਨਸੀਨ ਸ਼ਾਹ-ਏ-ਸ਼ਹਿਨਸ਼ਾਹ ਦੁਨੀਆਂ ਦੇ ਸਾਂਝੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।❤❤❤
@JJMusicsOfficialYoutube
@JJMusicsOfficialYoutube 6 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@ssomludhiana
@ssomludhiana 5 сағат бұрын
😇😇😇😇🙏
@gurdishkaurgrewal9660
@gurdishkaurgrewal9660 7 күн бұрын
ਬੜੀ ਦੇਰ ਬਾਅਦ ਇੰਨਾ ਪਿਆਰਾ ਧਾਰਮਿਕ ਗੀਤ ਦੇਖਣ ਸੁਣਨ ਨੂੰ ਮਿਲਿਆ ਹੈ ਜੀ 👍 ਮੁਬਾਰਕਾਂ ਤੇ ਦੁਆਵਾਂ ਜੀ ਸ਼ਾਇਰ ਕਵਿੰਦਰ ਚਾਂਦ ਜੀ ਭਾਈ ਹਰਜਿੰਦਰ ਸਿੰਘ ਜੀ ਅਤੇ ਪੂਰੀ ਮਿਊਜ਼ਿਕ ਟੀਮ ਨੂੰ ਜੀ 🙏🏼
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@rajender2938
@rajender2938 10 сағат бұрын
ਹਰ ਪੰਜਾਬੀ ਸਿੰਗਰ ਨੂੰ ਗੁਰਬਾਣੀਂ ਨੂੰ ਵੀ ਆਪਣੀ ਆਪਣੀ ਆਵਾਜ਼ ਚ ਪੜ੍ਹਨਾ ਚਾਹੀਦਾ ਹੈ ਤਾਕਿ ਛੋਟੇ ਬੱਚੇ ਜੋ ਸਿੰਗਰਾ ਨੂੰ ਸੁਣਦੇ ਹੈ ਓਨਾ ਤੇ ਕੋਈ ਗੁਰਬਾਣੀਂ ਦਾ ਅਸਰ ਹੋਵੇ ....
@AkaalTailor
@AkaalTailor 5 күн бұрын
Satkar ਬਰਕਰਾਰ ਰੱਖਿਆ ਗੁਰੂ ਸਾਹਿਬ ਦਾ chardikala ❤❤❤❤
@JJMusicsOfficialYoutube
@JJMusicsOfficialYoutube 5 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Rampuria_yaar
@Rampuria_yaar 19 сағат бұрын
Jini Siffat kiti Jaye Ghatt Hai ...Aap Ji Di Sari Team Nu Guru Mahraj Chrdi Kla Ch Rakhan ....Bahut Bahut Khushi hoyi Ji ❤
@gurpreetgoraya297
@gurpreetgoraya297 7 күн бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌺🌺🌺🌺🌺🌺🌺🌺🌺❤️❤️❤️❤️❤️❤️❤️❤️❤️
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@gagandeepsinghbugra1747
@gagandeepsinghbugra1747 5 күн бұрын
ਅਨੰਦ ਆ ਗਿਆ,,,,ਬਹੁਤ ਖ਼ੂਬਸੂਰਤ,,,,ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏
@JJMusicsOfficialYoutube
@JJMusicsOfficialYoutube 5 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@DavinderSing650
@DavinderSing650 2 күн бұрын
ਜਿਨ੍ਹਾਂ ਵੀਰਾਂ ਨੇ ਇਹ ਗੁਰੂ ਸਾਹਿਬ ਬਾਰੇ ਗੀਤ ਬੋਲਿਆ ਰਬ ਓਹਨਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ
@JJMusicsOfficialYoutube
@JJMusicsOfficialYoutube 2 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@HarpreetSingh-t7z8g
@HarpreetSingh-t7z8g 22 сағат бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤❤❤❤
@Hs1684-q4i
@Hs1684-q4i 7 күн бұрын
ਰੂਹ ਖੁਸ਼ ਹੋ ਗਈ। ਕਿੰਨਾ ਸਕੂਨ ਹੈ, ਏਨਾ ਰੂਹਾਨੀ ਆਵਾਜ਼ਾਂ ਚ । 🙏🏾
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Hs1684-q4i
@Hs1684-q4i 7 күн бұрын
@JJMusicsOfficialKZbin ਹਾਂ ਜੀ ਬਿਲਕੁਲ, ਹਮੇਸ਼ਾ ਤੁਹਾਡੇ ਨਾਲ ਹਾਂ ਜੀ । ਪਰ ਬੰਦੇ ਦੀ ਕੀ ਔਕਾਤ ਤੁਹਾਡੇ ਨਾਲ ਤਾਂ ਖੁੱਦ ਗੁਰੂ ਮਹਾਰਾਜ ਹੈਗਿ ਨੇ। ਮਹਾਰਾਜ ਤੁਹਾਨੂੰ ਤੇ ਤੁਹਾਡੇ ਉਪਰਾਲੇ ਨੂੰ ਜਰੂਰ ਪਰਵਾਨ ਕਰਨ ਗਏ ।
@JJMusicsOfficialYoutube
@JJMusicsOfficialYoutube 6 күн бұрын
ਬਹੁਤ ਬਹੁਤ ਧੰਨਵਾਦ!
@jagdeepkalyane1815
@jagdeepkalyane1815 22 сағат бұрын
Bohot sohna song aa veere waheguru ji tuhanu hamesha khush rakhan sun ke swaad aa geya ❤❤❤🎉🎉🎉
@Bawarecordsofficial
@Bawarecordsofficial 4 күн бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏 ਬਹੁਤ ਸੋਹਣਾ ਉਪਰਾਲਾ ਜੀ
@JJMusicsOfficialYoutube
@JJMusicsOfficialYoutube 3 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Bawarecordsofficial
@Bawarecordsofficial 3 күн бұрын
@JJMusicsOfficialKZbin ਜੀ ਜ਼ਰੂਰ
@Singh96758
@Singh96758 2 күн бұрын
ਰੂਹ ਖੁਸ਼ ਕਰਤੀ ਜੱਸੀ ਬਾਈ ਹੁਰਾਂ ਨੇ ਮੈਂ ਤਕਰੀਬਨ 10 -12 ਸਾਲ ਤੋਂ ਪੰਜਾਬੀ ਗੀਤ ਸੁਣਨੇ ਬੰਦ ਕਰਤੇ ਸੀ 99% ਪੰਜਾਬੀ ਗੀਤਾਂ ਵਿੱਚ ਗੁੱਸਾ ਅਸਹਿਣਸੀਲਤਾ,ਚੱਕਦੂੰ, ਫੂਕਦੂੰ ਹੀ ਹੋ ਰਿਹਾ ਸੀ ਕਲਾਕਾਰਾਂ ਨੂੰ ਇੰਜ ਲੱਗਦਾ ਸੀ ਬਈ ਇਹ ਗੀਤ ਨਹੀਂ ਚੱਲਦੇ, ਪਰ ਪੰਜਾਬੀ ਗਾਇਕੀ ਦੇ ਥੰਮਾ ਨੇ ਜਦੋਂ ਇਹ ਸ਼ੁਰੂਆਤ ਕਰਤੀ ਤਾਂ ਇਹਨੂੰ ਬੂਰ ਜਰੂਰ ਪਊ ਦੱਬ ਕੇ ਸ਼ੇਅਰ ਕਰਾਂਗੇ ਗਰੁੱਪਾਂ ਚ, ਬੜੇ ਲੰਮੇ ਸਮੇਂ ਬਾਅਦ ਇਹੋ ਜਿਹਾ ਰੂਹ ਨੂੰ ਸਕੂਨ ਜਿਹਾ ਦੇਣ ਆਲਾ ਪੰਜਾਬੀ ਗੀਤ ਸੁਣਨ ਨੂੰ ਮਿਲਿਆ 👍👌
@JJMusicsOfficialYoutube
@JJMusicsOfficialYoutube 2 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@gssstudio23-md4it
@gssstudio23-md4it 2 күн бұрын
ਜਿਵੇ ਦਾ ਗੀਤਕਾਰ ਗਾਉਣ ਲੱਗ ਜਾਣਗੇ । ਉਵੇ ਦਾ ਮਾਹੌਲ ਬਣ ਜਾਵੇਗਾ ਪੰਜਾਬ ਦਾ❤
@JJMusicsOfficialYoutube
@JJMusicsOfficialYoutube 2 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@jatindersingh5394
@jatindersingh5394 5 күн бұрын
ਬਹੁਤ ਵਧੀਆ ਉਪਰਾਲਾ | ਗੁਰੂ ਪਾਤਸ਼ਾਹ ਕਿਰਪਾ ਕਰਨ 🙏🙏🙏
@JJMusicsOfficialYoutube
@JJMusicsOfficialYoutube 4 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@davinderdhaliwal6531
@davinderdhaliwal6531 5 күн бұрын
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ। ਗੁਰੂ ਮਾਨਿਓ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣਗੇ।
@JJMusicsOfficialYoutube
@JJMusicsOfficialYoutube 5 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@GurjantBrar-n5n
@GurjantBrar-n5n 21 сағат бұрын
ਬਹੁਤ ਵਧੀਆ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਆ ਸਿੰਗਰਾਂ ਨੂੰ
@kapursingh365
@kapursingh365 4 күн бұрын
ਇਹ ਹਨੇਰੇ ਵਿੱਚ ਫਿਰਦੇ ਲੋਕਾ ਲਈ ਇਸ ਗੀਤ ਨੇ ਅੱਖਾ ਖੋਲੇਗਾ ਸਾਡਾ ਗੁਰੂ ਗ੍ਰੰਥ ਸਾਹਿਬ ਸਾਰੇ ਧਰਮਾ ਦਾ ਇਕੱਠੇ ਰਹਿਣ ਦਾ ਉਦੇਸ਼ ਦਿੰਦਾ ਹਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ
@JJMusicsOfficialYoutube
@JJMusicsOfficialYoutube 4 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@GurpreetSingh-rr8tn
@GurpreetSingh-rr8tn Күн бұрын
🙏MAHARAJ JI DHAN SHRI GURU GRANTH JI SAHIB JI MAHARAJ JI🙏🙏WAHEGURU JI🙏
@surleenc
@surleenc 5 күн бұрын
ਇਸ ਸਬਦ ਨੂੰ ਗਾਉਣ ਲਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
@JJMusicsOfficialYoutube
@JJMusicsOfficialYoutube 5 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@karamjeetsingh1082
@karamjeetsingh1082 7 сағат бұрын
ਇਹਨਾਂ ਗਾਇਕਾਂ ਉੱਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਹੈ। ਇਹ ਗਾਇਕ ਵਧਾਈ ਦੇ ਪਾਤਰ ਹਨ। ਸੱਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਨੂੰ ਮਨੋਂ ਪਰ ਗੁਰੂ ਗ੍ਰੰਥ ਦੀ ਵੀ ਮਨੋਂ।🙏
@Prime_Punjab_Media
@Prime_Punjab_Media 7 күн бұрын
Already 3 ਵਾਰ ਸੁਣ ਚੁੱਕਾਂ 🙏🙏🙏
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ।
@jagtarsinghratangarhia6280
@jagtarsinghratangarhia6280 3 күн бұрын
ਧੰਨ ਗੁਰੂ ਗਰੰਥ ਸਾਹਿਬ ਜੀ ।ਭਾਈ ਸਾਬ ਜੀ ਤੇ ਸਾਰੇ ਸਿੰਗਰਾਂ ਦਾ ਧੰਨਵਾਦ ਜੀ ਬਹੁਤ ਸੋਹਣਾਂ ਉਪਰਾਲਾ
@JJMusicsOfficialYoutube
@JJMusicsOfficialYoutube 3 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@bhavnachhabra8206
@bhavnachhabra8206 7 күн бұрын
Sure I will, thank you Smiba and Jerry for this wonderful melodious soothing masterpiece creation Must say that just like any artist Your music is becoming refine day by day following you from day 1 I am big fan of Jassi Clan 🎊🎉🎊🎉🎊🎊🎉🎊🎉 ❤❤❤❤ Hats off to Jassi ji and his heir’s you all as a team are doing wonderfully exceptionally well 🎉🎊👏🎉❤🎉❤
@JJMusicsOfficialYoutube
@JJMusicsOfficialYoutube 7 күн бұрын
Thanks a lot. Glad that you liked. Please support this initiative and share it to spread the message as much as possible.
@fgsmannsp13
@fgsmannsp13 4 күн бұрын
ਹੋਰ ਵੀ ਚਲਦਾ ਰਹਿਣਾ ਚਾਹੀਦਾ ਸੀ ਛੇਤੀ ਖਤਮ ਹੋ ਬਹੁਤ ਵਧੀਆ ❤ ਭੁਮੀਕਾ ਨਿਭਾਈ ਹੈ ਸਭ ਨੇ ❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ❤🙏
@JJMusicsOfficialYoutube
@JJMusicsOfficialYoutube 3 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@sohanlal-dd4si
@sohanlal-dd4si 7 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਾਣੀ ਨਾਲ ਜੁੜੇ ਰਹੋ ਬਾਣੀ ਪੜੋ,ਬਾਣੀ ਸੁਣੋ,ਬਾਣੀ ਸੁਣਾਓ,ਆਖਰੀ ਸਾਹ ਤੱਕ ਬਾਣੀ ਨਾਲ ਜੁੜੇ ਰਹੋ,ਸੁੱਖਾਂ ਦਾ ਸਾਗਰ ਬਾਣੀ 🙏🙏🙏
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ|
@Ritam108
@Ritam108 Күн бұрын
Made me very emotional...... Kindly thanks for a lovely and faithful spiritual song (Bhajan). Jai Gurudev, Akal Sahaye ji. Om
@JJMusicsOfficialYoutube
@JJMusicsOfficialYoutube Күн бұрын
Thanks a lot. Glad that you liked. Please support this initiative and share it to spread the message as much as possible.
@paramvirsinghchatha1101
@paramvirsinghchatha1101 7 күн бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@SukhwinderSingh-wq5ip
@SukhwinderSingh-wq5ip 2 күн бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਵਾਹਿਗੁਰੂ ਜੀ ❤
@JJMusicsOfficialYoutube
@JJMusicsOfficialYoutube 2 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@kirandeepkaur6251
@kirandeepkaur6251 6 күн бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@JJMusicsOfficialYoutube
@JJMusicsOfficialYoutube 6 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@gurdevsingh6364
@gurdevsingh6364 6 күн бұрын
ਧੰਨ ਗੁਰੂ ਗ੍ਰੰਥ ਸਾਹਿਬ ਜੀ....ਸਮੂਹ ਟੀਮ ਤੇ ਕਿਰਪਾ ਕਰਨੀ ਜੀ....ਬਹੁਤ ਹੀ ਵਧੀਆ ਗੀਤ ਹੈ
@JJMusicsOfficialYoutube
@JJMusicsOfficialYoutube 6 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@dilversingh805
@dilversingh805 4 күн бұрын
ਬਹੁਤ ਵਧੀਆ ਉਪਰਾਲਾ ਸੁਣਕੇ ਬਹੁਤ ਆਨੰਦ ਆਇਆ, ਗੁਰੂ ਮਾਨਿਓ ਗ੍ਰੰਥ 🙏
@JJMusicsOfficialYoutube
@JJMusicsOfficialYoutube 4 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@jaspalmaan981
@jaspalmaan981 5 күн бұрын
ਬਹੁਤ ਸੋਹਣਾ ਉਪਰਾਲਾ ਸਿੰਗਰਾ ਦਾ ਹੋਰ ਧਾਰਮਿਕ ਸ਼ਬਦ ਗਾਣੇ ਹੋਰ ਬਣਾਉਣ ਲਈ ਲਗੇ ਰਹੋ
@JJMusicsOfficialYoutube
@JJMusicsOfficialYoutube 5 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@fgsmannsp13
@fgsmannsp13 4 күн бұрын
ਬਹੁਤ ਸੋਹਣਾ ਧਾਰਮਿਕ ਗੀਤ ਅਨੰਦ ❤ ਬਹੁਤ ਵਧੀਆ ਉਪਰਾਲਾ ❤ ਆਪਸੀ ਪਿਆਰ ਦਾ ਸੁਨੇਹਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਾਇਆ ਹੈ ❤🌹🙏🙇📿
@JJMusicsOfficialYoutube
@JJMusicsOfficialYoutube 3 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@tsgkarn4284
@tsgkarn4284 5 күн бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਮਾਨਿਓ ਗ੍ਰੰਥ ਸਾਹਿਬ ਜੀ 🙏🙏🙏 🌹🌹🌹 💚💚💚 ♥️♥️ 💛💛💛
@JJMusicsOfficialYoutube
@JJMusicsOfficialYoutube 5 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Prime_Punjab_Media
@Prime_Punjab_Media 7 күн бұрын
Thx bhai Harjinder Singh ji, Jasbir Jassi, ਹਰਭਜਨ ਮਾਨ, kulwinder bila,Shivjot, Bir singh, ਤੁਹਾਡੇ ਸਾਰਿਆਂ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਕਰ ਰਹੇ ਹੋ, ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ਣ 🙏
@JJMusicsOfficialYoutube
@JJMusicsOfficialYoutube 7 күн бұрын
Thanks a lot. Glad that you liked. Please support this initiative and share it to spread the message as much as possible.
@jagga976
@jagga976 2 күн бұрын
ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਬਹੁਤ , ਨੇਕ ਅਤੇ ਰੱਬੀ ਰੂਹ ਹਨ❤
@JJMusicsOfficialYoutube
@JJMusicsOfficialYoutube 2 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@rajpoottravels7084
@rajpoottravels7084 2 күн бұрын
Bhai harjinder singh ji Sri nagar wale Aap hi aapne aap wich ikk bahut waddi sakhshiat ne Te bahut hi nimrtaa hai Te harbhajan Maan naal shuru ton hi bahut lagaw pyaar hai Bahut dilaasa ditta c Harbhajan Maan nu Bhai sab ji ne Jad ihdi pehli casste aayi c Chithiye ni chithiye Bhai harjinder singh ji thnx for you 🙏🌹❤️🙏🙏❤️ Guru maanyo granth Deh dhaariyan ton bacho bas Bahut hi wadiya suneha
@SOILite
@SOILite 2 күн бұрын
​@@JJMusicsOfficialKZbin harjinder singh bahaut wadde laalchi ne, paise de bagair kirtan vi nhi karde je koi gareeb gurudwara inna nu sadd lawe
@jassi26100
@jassi26100 2 күн бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਮਿਹਰ ਕਰਨ ਹੋਰਾਂ ਨੂੰ ਵੀ ਅਕਲ ਆਵੇ।। ਆਪਣਾ ਪਿਉਂ ਛੱਡ ਹੋਰਾਂ ਪਿੱਛੇ ਲੱਗੇ ਆ। ਅਸੀਂ ਸਭ ਗੁਣਾਂ ਗਾਰ ਹਾਂ ਉਸਦੀ ਅਪਾਰ ਕਿਰਪਾ ਅਤੇ ਸਾਡੇ ਤੇ ਤਰਸ ਕਰਕੇ ਸਾਨੂੰ ਬਖ਼ਸ਼ ਦੇਣ।
@JJMusicsOfficialYoutube
@JJMusicsOfficialYoutube 2 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@nishandeepsingh1522
@nishandeepsingh1522 7 күн бұрын
ਬਹੁਤ ਖੂਬ ਜੀ ਬਹੁਤ ਹੀ ਸੋਹਣਾ ਉਪਰਾਲਾ ਜੀ... ਗੁਰੂ ਸਾਹਿਬ ਜੀ ਕਿਰਪਾ ਬਣਾਈ ਰੱਖਣ ਜੀ
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@KesarSingh-b1t
@KesarSingh-b1t 4 күн бұрын
ਬਹੁਤ ਹੀ ਸੋਹਣਾ ਗਾਇਆ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@JJMusicsOfficialYoutube
@JJMusicsOfficialYoutube 4 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@anterjotsingh3778
@anterjotsingh3778 4 күн бұрын
Dhan Dhan guru Granth sahib g Maharaj g
@JJMusicsOfficialYoutube
@JJMusicsOfficialYoutube 4 күн бұрын
Thanks a lot. Glad that you liked. Please support this initiative and share it to spread the message as much as possible.
@hardippalsinghsaggu5854
@hardippalsinghsaggu5854 6 күн бұрын
ਬਾਕਮਾਲ ਗਾਣਾ ਬਾਕਮਾਲ ਉਪਰਾਲਾ ਧੰਨਵਾਦ ਭਾਈ ਹਰਜਿੰਦਰ ਸਿੰਘ ਜੀ ਦਾ ਤੇ ਸਮੂਹ ਕਲਾਕਾਰਾਂ ਦਾ ਜਿੰਨਾ ਪੰਜਾਬ ਲਈ ਇਹ ਉੱਦਮ ਕੀਤਾ ਹੈ। ਸ਼ਾਬਾਸ਼❤️🙏🏼
@JJMusicsOfficialYoutube
@JJMusicsOfficialYoutube 6 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@tirloksaini6632
@tirloksaini6632 6 күн бұрын
सनातन धर्म रक्षक वाहेगुरु जी नानक शब्द संसार समान वाहेगुरु सतनाम वाहेगुरु खालसा वाहेगुरु सत्य के पद पर फतेह सदियों से सनातन दुर्लभ वीरता को करता नित्य बंधन सनातन शिरोमणि रघुकुल रीत सदा चली आई वाहेगुरु नानक के राम राम राष्ट्रीय कर्तव्य सर्वोत्तम सर्वप्रथम सर्वश्रेष्ठ अखंड सनातन भारत
@JJMusicsOfficialYoutube
@JJMusicsOfficialYoutube 6 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Ravideep76
@Ravideep76 2 күн бұрын
ਬਹੁਤ ਪਿਆਰਾ ਧਾਰਮਿਕ ਗੀਤ ਸੁਣ ਕੇ ਰੂਹ ਖੁਸ਼ ਹੋਈ, ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਵੀਰ ਜੀ ਬਹੁਤ ਲੋੜ ਹੈ ਇਸ ਦੀ ਕਿਉਂਕਿ ਲੋਕ ਗਾਇਕ ਦੇ ਪਿੱਛੇ ਜ਼ਿਆਦਾ ਲੱਗਦੇ ਆ
@JJMusicsOfficialYoutube
@JJMusicsOfficialYoutube 2 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Kissan_Ekta_Morcha
@Kissan_Ekta_Morcha 7 күн бұрын
ਵਹਿਗੁਰੂ ਜੀ
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Kissan_Ekta_Morcha
@Kissan_Ekta_Morcha 7 күн бұрын
@JJMusicsOfficialKZbin ਆਪਾ ਫੇਸਬੁੱਕ ਤੇ ਵੀ ਪੋਸਟ ਕਰਿਆ ਚੰਗਾ ਕੰਮ ਕਰੋਗੇ ਤਾਂ ਆਪਾ ਨਾਲ ਹਾ
@JJMusicsOfficialYoutube
@JJMusicsOfficialYoutube 6 күн бұрын
ਬਹੁਤ ਬਹੁਤ ਧੰਨਵਾਦ!
@baljinder6811
@baljinder6811 3 күн бұрын
Bhut vadia Kosish aya Sikh dharm de lokka nu jagruk krn layi jehde Guru ton bemukh ho gye ne .bhut bhut Shukrana toda 🙏🏻🙏🏻🙏🏻
@JJMusicsOfficialYoutube
@JJMusicsOfficialYoutube 3 күн бұрын
Thanks a lot. Glad that you liked. Please support this initiative and share it to spread the message as much as possible.
@JJMusicsOfficialYoutube
@JJMusicsOfficialYoutube 3 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@satiCreation
@satiCreation 7 күн бұрын
🙏🙏🙏🙏
@JJMusicsOfficialYoutube
@JJMusicsOfficialYoutube 7 күн бұрын
Thanks a lot. Glad that you liked. Please support this initiative and share it to spread the message as much as possible.
@jatindersingh2828
@jatindersingh2828 4 күн бұрын
ਇਨਾ ਤੋਂ ਉਪਰ ਕੁਸ਼ ਨਹੀਂ ਸਾਡੇ ਲਈ 🙏🙏🙏🙏🙏❤️🙏🙏🙏🙏🙏. ਧੰਨ ਗੁਰੂ ਗ੍ਰੰਥ ਸਾਹਿਬ ਜੀ ❤️
@JJMusicsOfficialYoutube
@JJMusicsOfficialYoutube 4 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@KanakaRaju-z3j
@KanakaRaju-z3j 7 күн бұрын
Lahari om tat sat
@JJMusicsOfficialYoutube
@JJMusicsOfficialYoutube 7 күн бұрын
Thanks a lot. Glad that you liked. Please support this initiative and share it to spread the message as much as possible.
@makhansingh3383
@makhansingh3383 2 күн бұрын
ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਗਾਇਕਾਂ ਦਾ
@JJMusicsOfficialYoutube
@JJMusicsOfficialYoutube Күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@gurpartapkhera9332
@gurpartapkhera9332 4 күн бұрын
ਦਿਲੋਂ ਸਲੂਟ ਹੈ ਸਿੰਗਰਾਂ ਨੂੰ ਗੁਰੂ ਮਾਨਿਓ ਗ੍ਰੰਥ ਜਿਉਂਦੇ ਰਹੋ
@JJMusicsOfficialYoutube
@JJMusicsOfficialYoutube 4 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@destinyempireEducation-y3g
@destinyempireEducation-y3g 5 күн бұрын
🙏🏿❤️🌹ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਸੁਮੱਚੇ ਪੰਥ ਨੂੰ 🙏🏿
@JJMusicsOfficialYoutube
@JJMusicsOfficialYoutube 4 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Lovepreet_dhillon19
@Lovepreet_dhillon19 5 күн бұрын
ਅੱਜ ਤੱਕ ਇਸ ਤਰਾਂ ਦਾ ਗੀਤ ਪੰਜਾਬ ਦੇ ਵਿੱਚ ਮੈਂ ਵੇਖਿਆ ਨਹੀਂ ਪਰ ਇਹ ਗੀਤ ਨੂੰ ਦੇਖ ਕੇ ਬੜਾ ਸਕੂਨ ਮਿਲਿਆ ਰੂਹ ਨੂੰ ਸਕੂਨ ਮਿਲਿਆ ਮਾਲਕ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ ਤੇ ਇਸੇ ਤਰ੍ਹਾਂ ਦੇ ਲੋਕ ਪਿਆਰ ਕਰਦੇ ਰਹਿਣ ਧੰਨ ਗੁਰੂ ਰਾਮਦਾਸ ਮਹਾਰਾਜ ਸਾਰੇ ਕਲਾਕਾਰ ਭਰਾਵਾਂ ਦੇ ਸਾਰੀ ਸ੍ਰਿਸ਼ਟੀ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੇ
@JJMusicsOfficialYoutube
@JJMusicsOfficialYoutube 5 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@rajpoottravels7084
@rajpoottravels7084 2 күн бұрын
Bhai harjinder singh ji sri nagar wale Bahut wadiya upraala bhai ji tusi aaye video ch upraala kita Aur jassi ,harbhajan maan Bhai harjinder singh ji aap ji ne bahut dilaasa ditta c Harbhajan Mann di jad pehli casstes aayi c Chithiye ni chithiye Tuhada bahut thnx Bhai harjinder singh ji shukriya 🙏❤️🙏🌹♥️👍💐💐
@JJMusicsOfficialYoutube
@JJMusicsOfficialYoutube Күн бұрын
Thanks a lot. Glad that you liked. Please support this initiative and share it to spread the message as much as possible.
@amitkaurbains4889
@amitkaurbains4889 5 күн бұрын
🙏ਧੰਨ ਸ੍ੀਗੁਰੂ ਗ੍ੰਥ ਸਾਹਿਬ ਮਾਹਾਰਾਜ ਜੀਓ #ਚੜਦੀਕਲਾ ਭਾੲੀ ਸਾਬ ਤੇ ਗਾ ਿੲਕਾਂ ਦੀ । ਜੀ ਗੁਰੂ ਮਾਣਿਓ ਗ੍ੰਥ 💙
@JJMusicsOfficialYoutube
@JJMusicsOfficialYoutube 5 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@karmasahoke
@karmasahoke 4 күн бұрын
ਕਹਿਣ ਨੂੰ ਕੋਈ ਸਬਦ ਹੀ ਨਹੀਂ ਵਾਹਿਗੁਰੂ ਮਿਹਰ ਕਰੇ ਸਭ ਰਲਕੇ ਰਹਿਣ❤
@JJMusicsOfficialYoutube
@JJMusicsOfficialYoutube 3 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@gssstudio23-md4it
@gssstudio23-md4it 2 күн бұрын
ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ❤
@JJMusicsOfficialYoutube
@JJMusicsOfficialYoutube 2 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@janttasingh
@janttasingh 3 күн бұрын
ਮੇਰੇ ਮਾਲਿਕ ਦੀਆਂ ਕਿਆ ਬਾਤਾਂ ਮੇਰੇ ਬਖਸ਼ਣਹਾਰ ਸਤਿਗੁਰੂ ਜੀ🙏🏻🙏🏻🙏🏻🙏🏻🙏🏻🙏🏻🙏🏻
@JJMusicsOfficialYoutube
@JJMusicsOfficialYoutube 2 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@JassiMistri-ne4nb
@JassiMistri-ne4nb 2 күн бұрын
Wahiguru ਜੀ ਧੰਨ ਸ੍ਰੀ ਗੁਰੂ ਗ੍ਰਥਸਾਹਿਬ ਸਭ ਤੇ ਕਿਰਪਾ ਕਰੋ ਜੀ
@JJMusicsOfficialYoutube
@JJMusicsOfficialYoutube Күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@hardeepsinghmaan1874
@hardeepsinghmaan1874 3 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਹੀ ਜ਼ਿਆਦਾ ਸੋਹਣਾ ਕੰਮ 🙏
@JJMusicsOfficialYoutube
@JJMusicsOfficialYoutube 3 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@amandeep471
@amandeep471 7 күн бұрын
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਦੇ ਗੁਰੂ ਹਨ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਅਤੇ ਪੰਜਾਬ ਦੇ ਚੋਟੀ ਦੇ ਗਾਇਕਾਂ ਨੇ ਇਸ ਗੀਤ ਨੂੰ ਸਾਂਝੇ ਰੂਪ ਵਿੱਚ ਗਾਇਆ ਹੈ ਹੈ ਕਵਿੰਦਰ ਚਾਂਦ ਦਾ ਲਿਖਿਆ ਹੋਇਆ ਬਹੁਤ ਹੀ ਖੂਬਸੂਰਤ ਗੀਤ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@bittumehatpuri70
@bittumehatpuri70 7 күн бұрын
ਬਹੁਤ ਵਧੀਆ ਉਪਰਾਲਾ ਗੁਰੂ ਸਾਹਿਬ ਦੇ ਕਹੇ 'ਤੇ ਅਮਲ ਕਰਨ ਦੀ ਬਹੁਤ ਲੋੜ ਹੈ।
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Navbrar122
@Navbrar122 3 күн бұрын
ਵਾਹਿਗੁਰੂ ਜੀ 🙏 ਬਹੁਤ ਵਧੀਆ ਪਿਰਤ ਪਾਈ ਸਾਡੇ ਸਾਰੇ ਗਾਇਕ ਵੀਰਾਂ ਨੂੰ ਇਹੀ ਬੇਨਤੀ ਆ ਸਿੱਖ ਧਰਮ ਦਾ ਪ੍ਰਚਾਰ ਕਰਨ ਬਾਕੀ ਬਹੁਤ ਵਧੀਆ
@JJMusicsOfficialYoutube
@JJMusicsOfficialYoutube 3 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Mandeepsingh-ub5vz
@Mandeepsingh-ub5vz 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@JJMusicsOfficialYoutube
@JJMusicsOfficialYoutube 2 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@KORINSTITUTEOFMUSIC
@KORINSTITUTEOFMUSIC 3 күн бұрын
ਬਹੁਤ ਖੂਬ ਜੀ ਬਹੁਤ ਹੀ ਸੋਹਣਾ ਉਪਰਾਲਾ ਜੀ
@JJMusicsOfficialYoutube
@JJMusicsOfficialYoutube 2 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@jaswindermahla1979
@jaswindermahla1979 2 күн бұрын
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੀ ਨੂੰ
@JJMusicsOfficialYoutube
@JJMusicsOfficialYoutube 2 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@bnayyar5204
@bnayyar5204 7 күн бұрын
Guru Maneo Granth… if every Sikh can understand and follow it. No one can break us apart. We will be one❤❤❤ More singers should do this.
@JJMusicsOfficialYoutube
@JJMusicsOfficialYoutube 6 күн бұрын
Thanks a lot. Glad that you liked. Please support this initiative and share it to spread the message as much as possible.
@harjeetsingh-es3sx
@harjeetsingh-es3sx 4 күн бұрын
ਬਹੁਤ ਸੋਹਣਾ ਜੀ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ
@JJMusicsOfficialYoutube
@JJMusicsOfficialYoutube 4 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@iqbaldhaliwal6757
@iqbaldhaliwal6757 4 күн бұрын
ਬਹੁਤ ਹੀ ਵਧੀਆ ਬਾਈ ਜੀ ਰੂਹ ਨੂੰ ਸਕੂਨ ਮਿਲਦਾ ਸੁਣ ਕੇ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ
@JJMusicsOfficialYoutube
@JJMusicsOfficialYoutube 4 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Pawargulzar038
@Pawargulzar038 4 күн бұрын
ਗੁਰੂ ਮਾਨਿਓ ਗ੍ਰੰਥ ਸਾਹਿਬ ਜੀ 🙏🏻 ਬਹੁਤ ਵਧੀਆ ਉਪਰਾਲਾ ਕੀਤਾ ਸਾਰੀ ਟੀਮ ਨੇ 🙏🏻
@JJMusicsOfficialYoutube
@JJMusicsOfficialYoutube 4 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@gursewaksingh252
@gursewaksingh252 6 күн бұрын
bde time to udeek c is pal di.... jugo jug anand rhega ... main svere office aake kamm krde hoye ehi contionously sun rya... mubarak poori team nu.. and love you all.. sab to jada pyaar sahib e kmaal GURU GRANTH SAHIB JI nu..... aap sabna ta dil to satkar.....😍💞💕💓
@JJMusicsOfficialYoutube
@JJMusicsOfficialYoutube 6 күн бұрын
Thanks a lot. Glad that you liked. Please support this initiative and share it to spread the message as much as possible.
@DeepJagdeepMusic
@DeepJagdeepMusic 7 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਚੜਦੀ ਕਲਾ ਰੱਖਿਓ।। ਬਹੁਤ ਸੋਹਣਾ ਉਪਰਾਲਾ ਜੀ❤❤❤
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@singhbhullar8592
@singhbhullar8592 7 күн бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ 🙏🙏
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@bhavnachhabra8206
@bhavnachhabra8206 7 күн бұрын
Lakh Lakh Badhai 🎊🎊🎉🎉👏👏🙏🙏 This is a masterpiece, will be treasured by many many generations to come 🎉🎊🎉🎊🎉🎊🙏🙏🙏🙏🙏🙏🙏🙏🙏🙏🙏🙏🙏 Many many thanks for giving this beautiful creation to the world.
@JJMusicsOfficialYoutube
@JJMusicsOfficialYoutube 7 күн бұрын
Thanks a lot. Glad that you liked. Please support this initiative and share it to spread the message as much as possible.
@sukh95vlogs
@sukh95vlogs 4 күн бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਆਪ ਸੱਭ ਨੂੰ ਚੜ੍ਹਦੀਕਲਾ ਵਿੱਚ ਰੱਖੇ ❤❤❤❤❤❤❤
@JJMusicsOfficialYoutube
@JJMusicsOfficialYoutube 3 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@HardeepSingh-pf7bi
@HardeepSingh-pf7bi 6 күн бұрын
ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦੁੱਖਿਆ ਦੇ ਰਹਿਬਰ ❤️❤️🤲🏻🙇🏻🙏🙏🙏🙏
@JJMusicsOfficialYoutube
@JJMusicsOfficialYoutube 6 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@harinderbawa5499
@harinderbawa5499 4 күн бұрын
Guru Maneyo Granth. Trust & Treat Granth Sahib as your Guru. " DHAN SRI GURU GRANTH SAHIB JI " 🙏💐🙏 गुरु मानेयो ग्रंथ. ग्रंथ साहिब पर विश्वास करें और उन्हें अपना गुरु मानें। "धन श्री गुरु ग्रंथ साहिब जी"
@JJMusicsOfficialYoutube
@JJMusicsOfficialYoutube 4 күн бұрын
Thanks a lot. Glad that you liked. Please support this initiative and share it to spread the message as much as possible.
@jodhbassi4448
@jodhbassi4448 7 күн бұрын
ਸਾਰੇ ਵੀਰਾਂ ਨੇ ਇਹ ਓਪਰਾਲਾ ਕਰ ਕੇ ਸਹੀ ਵਖਤ ਭੁੱਲੇ ਭਟਕੇ ਲੌਕਾਂ ਨੂੰ ਹਾਕ ਮਾਰਨ ਦਾ ਕੰਮ ਕੀਤਾ ਏ ਜਿਹੜੇ ਡੇਰਾਵਾਦ ਚ ਜਕੜ ਕੇ ਅਸਲੀ ਗੁਰੂ ਤੌ ਮੁਨਕਰ ਹੋ ਗਏ ਸੀ.. ਇਤਿਹਾਸ ਹਵਾ ਤੋ ਉਲਟ ਚੱਲਣ ਵਾਲਿਆ ਨੇ ਹੀ ਸਿਰਜਿਆ ਏ ਹਮੇਸ਼ਾ ..🙏🙏
@JJMusicsOfficialYoutube
@JJMusicsOfficialYoutube 6 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@glitterglassify3682
@glitterglassify3682 7 күн бұрын
ਵਾਹਿਗੁਰੂ ਜੀ 💫। ਬੜਾ ਸੁਹਾਵਣਾ ਜੀ। ਹਰ ਇੱਕ ਸ਼ਖਸ਼ ਨੇ ਬਹੁਤ ਉਤੱਮ ਤਰੀਕੇ ਨਾਲ ਪੇਸ਼ਕਾਰੀ ਵਿੱਚ ਹਿੱਸਾ ਪਾਇਆ ਹੈ। ਬੋਲ ਖ਼ੂਬਸੂਰਤ ਹਨ ਤੇ ਉਸਨੂੰ ਖ਼ੂਬਸੂਰਤ ਤਰੀਕੇ ਵਿੱਚ ਗਾਇਆ ਤੇ ਸਕ੍ਰੀਨ ਤੇ ਲਿਆਇਆ ਗਿਆ ਹੈ। ਸਾਰੀ ਟੀਮ ਸਮੇਤ ਭਾਈ ਸਾਹਿਬ ਜੀ ਤੇ ਗੁਰੂ ਪਿਤਾ ਜੀ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਇਹ ਸੇਵਾ, ਉਦੱਮ, ਉਪਰਾਲਾ ਬਖ਼ਸ਼ਿਆ।ਸਾਰਿਆਂ ਲਈ ਚੜ੍ਹਦੀ ਕਲਾ ਮੰਗਦੇ ਹਾਂ ।
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Ajmerkhalsa373
@Ajmerkhalsa373 3 күн бұрын
*ਬਹੁਤ ਹੀ ਵਧੀਆ ਤਰੀਕੇ ਨਾਲ ਗੀਤ ਨੂੰ ਪੇਸ਼ ਕੀਤਾ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ*
@JJMusicsOfficialYoutube
@JJMusicsOfficialYoutube 3 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@kakasingh1057
@kakasingh1057 4 күн бұрын
ਸ਼ੁਰਲੀਆਂ ਰੂਹਾਂ, ਸੁਣਕੇ ਰੂਹ ਖੁਸ਼ ਹੋ ਗਈ 22ਜੀ
@JJMusicsOfficialYoutube
@JJMusicsOfficialYoutube 4 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@jasveersinghdhanjal6589
@jasveersinghdhanjal6589 2 күн бұрын
Shabad bhut vadiya ji par je diljit dosanjh bhaji v hunde dil khush ho janda ❤❤❤
@JJMusicsOfficialYoutube
@JJMusicsOfficialYoutube 2 күн бұрын
Thanks a lot. Glad that you liked. Please support this initiative and share it to spread the message as much as possible.
@RamanBawa-s5i
@RamanBawa-s5i 6 күн бұрын
ਬਹੁਤ ਹੀ ਵਧੀਆ ਤੇ ਸੋਹਣਾ ਉਪਰਾਲਾ ਵਾਹਿਗੁਰੂ ਜੀ ਸਾਡੇ ਪੰਜਾਬੀਆਂ ਨੂੰ ਸਮੱਤ ਬਖਸ਼ਣ
@JJMusicsOfficialYoutube
@JJMusicsOfficialYoutube 6 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Official_Swin_twin
@Official_Swin_twin 4 күн бұрын
Boht hi vdia shabdh gaya g sab ne waheguru g mehar kre❤️❤️❤️🙏🙏🙏
@JJMusicsOfficialYoutube
@JJMusicsOfficialYoutube 4 күн бұрын
Thanks a lot. Glad that you liked. Please support this initiative and share it to spread the message as much as possible.
@AmrinderSingh-d7n
@AmrinderSingh-d7n 7 күн бұрын
ਬਹੁਤ ਖੂਬ ਜੀ ਬਹੁਤ ਹੀ ਸੋਹਣਾ ਉਪਰਾਲਾ ਜੀ, ਗੂਰੂ ਸਾਹਿਬ ਜੀ ਕਿਰਪਾ ਬਣਾਈ ਰੱਖਣ ਜੀ🙏🦅
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@Prime_Punjab_Media
@Prime_Punjab_Media 7 күн бұрын
ਰੂਹ ਨੂੰ ਸਕੂਨ ਦੇਣ ਵਾਲਾ ਗੀਤ, ਜੀਉ ਵੀਰੋ 🙏🙏🙏🙏
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@parwindersingh1621
@parwindersingh1621 2 күн бұрын
ਬਹੁਤ ਵਧੀਆ ਉਪਰਾਲਾ ਬਾਈ ਜੀ ♥️♥️🙏🙏❤❤
@JJMusicsOfficialYoutube
@JJMusicsOfficialYoutube Күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@jaswindersingh-wb1tc
@jaswindersingh-wb1tc 6 сағат бұрын
ਇਸ ਗੀਤ ਵਿੱਚ ਭਾਗ ਲੈਣ ਵਾਲਿਆਂ ਨੂੰ ਸ਼ਾਇਦ ਆਪ ਵੀ ਖਿਆਲ ਆਇਆ ਹੋਵੇ ਤੇ ਸੰਗਤੀ ਰੂਪ ਅਸੀ ਵੀ ਬੇਨਤੀ ਕਰਦੇ ਹਾਂ ਕਿ ਇਹ ਗਾਣਾ ਦੂਜਿਆਂ ਲਈ ਹੀ ਨਾ ਰਹਿ ਜਾਵੇ। ਜਦ ਤੁਸੀਂ ਆਪ ਇਸ ਗਾਣੇ ਨੂੰ ਜੀ ਕੇ ਦਿਖਾਉਗੇ ਤਾਂ ਅਸਰ ਹੋਰ ਵੀ ਜ਼ਿਆਦਾ ਹੋਵੇਗਾ।
@surjit.singh.kapurthala7554
@surjit.singh.kapurthala7554 5 күн бұрын
Bhut vadia uprala ji dhan shri guru granth sahib ji ❤❤❤
@JJMusicsOfficialYoutube
@JJMusicsOfficialYoutube 4 күн бұрын
Thanks a lot. Glad that you liked. Please support this initiative and share it to spread the message as much as possible.
@Parmveer1
@Parmveer1 7 күн бұрын
Waheguru 🙏🏻♥️✨🌾, Boht sohna te sukoon bhareya shabad. Rooh khush hogyi dekh ke..
@JJMusicsOfficialYoutube
@JJMusicsOfficialYoutube 7 күн бұрын
Thanks a lot. Glad that you liked. Please support this initiative and share it to spread the message as much as possible.
@dargan555
@dargan555 7 күн бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿੳ ਗ੍ਰੰਥ ||
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@subrataroy3259
@subrataroy3259 7 күн бұрын
Classic ❤️🙏🌹 Waheguru ji 🌹🙏 Meher Sabka Kare 🌹😇
@JJMusicsOfficialYoutube
@JJMusicsOfficialYoutube 6 күн бұрын
Thanks a lot. Glad that you liked. Please support this initiative and share it to spread the message as much as possible.
@devdhaliwal9861
@devdhaliwal9861 4 күн бұрын
ਵਾਹ ਜੀ ਵਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼👏🏼
@JJMusicsOfficialYoutube
@JJMusicsOfficialYoutube 3 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@MEDITATIONGURU-pj2kr
@MEDITATIONGURU-pj2kr 4 күн бұрын
ਬਹੁਤ ਹੀ ਵਧੀਆ ਜੀ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ਣ
@JJMusicsOfficialYoutube
@JJMusicsOfficialYoutube 4 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@harmanjeet50
@harmanjeet50 7 күн бұрын
ਵਾਹ ਜੀ ਰੂਹ ਖੁੱਸ਼ ਹੋਗੀ ❤
@JJMusicsOfficialYoutube
@JJMusicsOfficialYoutube 7 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@singhgurpreet616
@singhgurpreet616 2 күн бұрын
ਵਧੀਆ ਕਾਰਜ ਹੈ ਵਾਹਿਗੁਰੂ ਜੀ ਸਹਾਈ ਹੋਵਣ
@JJMusicsOfficialYoutube
@JJMusicsOfficialYoutube 2 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
@preettv1055
@preettv1055 5 күн бұрын
ਵਾਹਿਗੁਰੂ ਜੀ ਬਹੁਤ ਧੰਨਵਾਦ ਸਾਰਿਆਂ ਦਾ 🙏🙏
@JJMusicsOfficialYoutube
@JJMusicsOfficialYoutube 4 күн бұрын
ਬਹੁਤ ਸਾਰਾ ਧੰਨਵਾਦ. ਖੁਸ਼ੀ ਹੋਈ ਕਿ ਤੁਹਾਨੂੰ ਪਸੰਦ ਆਇਆ। ਕਿਰਪਾ ਕਰਕੇ ਇਸ ਉਪਰਾਲੇ ਦਾ ਸਮਰਥਨ ਕਰੋ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
Long Nails 💅🏻 #shorts
00:50
Mr DegrEE
Рет қаралды 19 МЛН
How to Fight a Gross Man 😡
00:19
Alan Chikin Chow
Рет қаралды 20 МЛН
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 11 МЛН
Twin Telepathy Challenge!
00:23
Stokes Twins
Рет қаралды 132 МЛН
Veer Enterprises in Anadpur Sahib Punjab
10:27
Ranj More
Рет қаралды 22 М.
MERE RAM RAI | BHAI HARJINDER SINGH, BHAI MANINDER SINGH | SHABAD GURBANI
59:06
Japji Sahib | ਜਪੁਜੀ ਸਾਹਿਬ | Satinder Sartaaj | Full Path |
39:13
Long Nails 💅🏻 #shorts
00:50
Mr DegrEE
Рет қаралды 19 МЛН