Guru Nanak sahib Smay(ਸਮੇਂ) Bagdad Vch Kehra Si Peer Dasatgir | Dr. Sukhpreet Singh Udhoke

  Рет қаралды 11,566

Dr.Sukhpreet Singh Udhoke

Dr.Sukhpreet Singh Udhoke

Күн бұрын

ਗੁਰੂ ਨਾਨਕ ਸਾਹਿਬ ਸਮੇਂ ਬਗਦਾਦ ਵਿੱਚ ਕਿਹੜਾ ਸੀ ਪੀਰ ਦਸਤਗ਼ੀਰ
ਡਾ.ਸੁਖਪ੍ਰੀਤ ਸਿੰਘ ਉਦੋਕੇ
label- Blank Edge
#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
E-books:- www.sukhpreets...
Instagram :- / drsukhpreet...​
Website:- www.sukhpreets...
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge
All Content Subject To Copyright to Blank Edge Studios
jurisdiction Area Comes under District Court of Amritsar
Person will himself be responsible for all legal process so be aware

Пікірлер: 64
@udhoke
@udhoke 3 жыл бұрын
ਸੰਘ ਫ਼ਾਸੀਵਾਦੀ ਸੰਘਠਨ ਹੋਣ ਦਾ ਸਬੂਤ | Dr. Sukhpreet Singh Udhoke | kzbin.info/www/bejne/gGbKi5ebgbOWnMU
@jasbirkaurmalhi4968
@jasbirkaurmalhi4968 3 жыл бұрын
Thanks 🙏
@avtarlohian2284
@avtarlohian2284 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@malwadejatt7514
@malwadejatt7514 3 жыл бұрын
ਵੀਰ ਜੀ ਤੁਸੀ ਸਿੱਖ ਇਤਿਹਾਸ ਬਾਰੇ ਵੱਡੀ ਪੱਧਰ ਤੇ ਜਾਣਕਾਰੀ ਰੱਖਦੇ ਹੋ,ਜਿਸ ਨੂੰ ਸੁਣ ਕੇ ਅੱਜ ਦੀ ਨੌਜਵਾਨ ਪੀੜੀ ਜਾਗਰੂਕ ਹੋ ਰਹੀ ਹੈ, ਇਹ ਕੰਮ ਸਾਡੀ ਸ੍ਰੋਮਣੀ ਕਮੇਟੀ ਦਾ ਸੀ,ਜੋ ਤੁਸੀ ਇਕੱਲੇ ਕਰ ਰਹੇ ਹੋ,ਸੋ ਗੁਰੂ ਸਾਹਿਬ ਆਪ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ।
@lakhvirsingh5946
@lakhvirsingh5946 Ай бұрын
Satnam shri waheguru ji🙏
@sukhidhillon4841
@sukhidhillon4841 3 жыл бұрын
ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਦਿੰਦੇ ਹੋਏ ਤੁਸੀਂ ਡਾਕਟਰ ਸਾਹਿਬ
@jagirsingh7369
@jagirsingh7369 3 жыл бұрын
ੴਸ਼ਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।। (ਧੰਨ ਗੁਰੂ ਨਾਨਕ ਗੋਬਿੰਦ ਸਿੰਘ ਸਾਹਿਬ)
@SukhdeepSingh-zo7vg
@SukhdeepSingh-zo7vg 3 жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@mahakrajsingh2974
@mahakrajsingh2974 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baljitrandhawa9007
@baljitrandhawa9007 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sukhwindersinghsidhu2716
@sukhwindersinghsidhu2716 3 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 1980 ਤੋਂ ਲੈਕੇ 1985-86‌ ਤੱਕ ਗੁਰੂ ਸਾਹਿਬ ਜੀ ਦੇ ‌ਇਤਿਹਾਸ ਬਾਰੇ ਬਹੁਤ ਛੋਟੀਆਂ ਛੋਟੀਆਂ ਕਿਤਾਬਾਂ ਆਉਂਦੀਆਂ ਹੁੰਦੀਆਂ ਹਨ ਕਿਉਂਕਿ ਮੈਨੂੰ ਗੁਰੂ ‌ਸਹਿਬਾ ਦੇ ਜੀਵਨ ਬਾਰੇ ਅਤੇ ਸਿੱਖ ਇਤਿਹਾਸ ਬਾਰੇ ਪੜ੍ਹਨ ਅਤੇ ਸੁਣਨ ਦਾ ਬਹੁਤ ਹੀ ਲਗਾ ਸੀ। ਵੀਰ ਜਿੰਨਾ ਵੀ ਤੁਸੀਂ ਗੁਰੂ ਸਾਹਿਬ ਜੀ ਬਾਰੇ ਦੱਸਿਆ ਹੈ ਉਸ ਦੇ ਬਾਰੇ ਮੈ ਜਾ ਕਿਤਾਬਾਂ ਵਿਚ ਪੜ੍ਹਅ ਜਾ ਸੁਣਿਆ ਹੈ ਵੀਰ ਜੀ ਮੈਂ ਛੋਟਾ ਹੁੰਦਾ ਨਾਨਕ ਪਿੰਡ ਰਹਿਦਾ ਹੁੰਦਾ ਸੀ ਅਤੇ ਮੈਂ ਦਸਵੀਂ ਜਮਾਤ ਤੱਕ ਪੜ੍ਹਅ ਵੀ ਉਥੇ ਸੀ ਮੇਰੇ ਨਾਨਾ ਜੀ ਨੂੰ ਵੀ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਅਤੇ ਹੋਰ ਧਰਮ ਦੇ ਬਾਰੇ ਬਹੁਤ ਜਾਣਕਾਰੀ ਸੀ ਉਦੋਂ ਜਦੋਂ ਨਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਬਾਰੇ ਦੱਸਣ ਗੁਰੂ ਨਾਨਕ ਦੇਵ ਜੀ ਬਾਹਰਲੇ ਮੁਲਕਾਂ ਵਿੱਚ ਗਏ ‌ਨੇ ਮੱਕੇ ਮਦੀਨੇ ਗਏ ਮਣੀਕਰਨ ਸਾਹਿਬ ਗਏ ਬੰਗਲ ਵਿਚ ਮਰਦਾਨੇ ਨੂੰ ਭੇਡੂ ਬਣਾ ਲਿਆ ਉਥੋਂ ਦੀਆਂ ਜਾਦੂਗਰਨੀਆਂ ਨੇ ਗੱਲ ‌ਕਹਾਦੀ ਨਾਲੇ ਤਾਂ ਸੁਣਨਾਂ ਨਾਲੇ ਆਪਣੇ ਨਾਨਾ ਜੀ ਬਹਿਸ ਕਰਨ ਲੱਗ ਪੈਣਾ ਗੁਰੂ ਨਾਨਕ ਦੇਵ ਜੀ ਐਨੀ ਦੂਰ ਕਿਵੇ ਚਲੇ ਜਾਂਦੇ ਸਨ। ਫਿਰ ਨਾਨਾ ਜੀ ਨੇ‌ ਨਿਰਾਜ਼ ਹੋ ਜਾਣਾ। ਫਿਰ ਅਗਲੇ ਦਿਨ ਨਾਨਾ ਜੀ ਨੂੰ ਮਨਾਉਣ ਮੇਰੀ ਨਾਨੀ ਜੀ ਨੇ ਆਖਣਾ ਇਹ ਤਾਂ ਬੱਚੇ ਨੇ ਨਾਲੇ ਕਹਿ ਦੇਣ ਤੂੰ ਜ਼ਰੂਰੀ ਦੱਸਣਾ ਬਹੁਤ ਦੂਰ ਮੇਰੀ ਨਾਨੀ ਜੀ ਨੇ ਕਹਿ ਦੇਣਾ ਤੂੰ ਥਾ ਨਾਂ ਦੱਸ ਦਿਆ ਕਰ ਨਾਲੇ ਨਾਨੀ ਜੀ ‌ਕਹਿਣਾ ਐਨੀ ਦੂਰ ਨਹੀਂ ਇਕ ਮੇਰੇ ਨਾਲ ਕਹਿਦੇ ਗੁਰੂ ਨਾਨਕ ਦੇਵ ਜੀ ਖੁਦ ਰੱਬ ਸਨ ਉਹ ਸਿਰਫ ਭਾਈ ਮਰਦਾਨੇ ਨੂੰ ਆਖਦੇ ਸੀ ਅੱਖਾਂ ਮੀਟ ਤੇ ਜਦੋ ਮਰਦਾਨਾ ਅੱਖਾਂ ਖੋਲਦਾ ਉਸ ਪਿੰਡ ਜਾ ਸ਼ਹਿਰ ਦੀ ਜੂਹ ਵਿੱਚ ਬਾਬਾ ਨਾਨਕ ਅਤੇ ਮਰਦਾਨਾ ਅਤੇ ਬਾਲਾ ਪਹੁੰਚ ਜਾਂਦੇ ਹਨ । ਵੀਰ ਜੀ ਮੇਰੇ‌ ਨਾਨਾ ਜੀ ਤਾਂ ਇਥੋਂ ਤੱਕ ਦੱਸਦੇ ਹੁੰਦੇ ਉਹ ਥਾਂ ਦੁਨੀਆਂ ਕੋਈ ਨਹੀਂ ‌ਜਿੱਥੇ ਗੁਰੂ ਨਾਨਕ ਦੇਵ ਜੀ ਨਾ ਗਏ ਹੋਣ ਮੇਰੇ ਨਾਨਾ ਜੀ ਤਾਂ ਕਹਿੰਦੇ ਜਦੋਂ ਸੁਲਤਾਨਪੁਰ ਲੋਧੀ ਬਾਬਾ ਨਾਨਕ ਨੇ ਵੇਈਂ ਵਿਚ ਟੁੱਭੀ ਲਾਈ ਸੀ ਉਦੋਂ ਹੇਠਲੀ ਦੁਨੀਆਂ ਵਿੱਚ ਗਏ ਸਨ।
@rajnimalhotra1844
@rajnimalhotra1844 2 жыл бұрын
Thank bhai saabji
@ranjitbrar2449
@ranjitbrar2449 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਕਥਾ ਵਿੱਚ ਸੁਣਿਆਂ ਹੈ ਪੀਰ ਦਸਤਗੀਰ ਇਹ ਅਬੂਸਵਲਿਆ ਦੇ ਪੁਤਰ ਸਨ ਬਾਦ ਵਿੱਚ ਪੀਰ ਗੁਰੂ ਨਾਨਕ ਦੇਵ ਜੀ ਦੇ ਮੁਰੀਦ ਬਣੇ ਗੁਰੂ ਸਾਹਿਬ ਦਾ ਬਹੁਤ ਸਤਿਕਾਰ ਕੀਤਾ ਧੰਨਵਾਦ
@gurpreetsinghrooproy2530
@gurpreetsinghrooproy2530 3 жыл бұрын
ਧੰਨਵਾਦ ਡਾਕਟਰ ਸਾਹਬ
@bhairupindersinghroopnagar9229
@bhairupindersinghroopnagar9229 3 жыл бұрын
Dr. SAHIB ji 🙏🙏🙏🙏🙏🙏,, waheguru ji Ka khalsà waheguru ji Ki fateh
@DNAPANJAB
@DNAPANJAB 3 жыл бұрын
ਵਾਹ ਵਾਹਿਗੁਰੂ 🙏
@Sandeep.Singh.17655
@Sandeep.Singh.17655 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@kulwindersinghmomi2943
@kulwindersinghmomi2943 3 жыл бұрын
WaheGuru Ji Ka Khalsa WaheGuru Ji Ki Fateh
@lakhvindersinghrattay9747
@lakhvindersinghrattay9747 3 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਤੁਹਾਡੀ ਯਾਦਾਸ਼ਤ ਬਹੁਤ ਹੀ ਵਧੀਆ ਹੈ ਤੁਸੀਂ ਇਨਾਂ ਇਤਿਹਾਸ ਮੁਹਜੁਬਾਨੀ ਤਰੀਕਾਂ ਤੇ ਕੱਲੇ ਕੱਲੇ ਪ੍ਰਸੰਗ ਨੂੰ ਯਾਦ ਰੱਖਦੇ ਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏
@taji_bai_
@taji_bai_ 3 жыл бұрын
ਇੱਕ ਵੀਡੀਓ ਇਸ ਵਿਸ਼ੇ ਤੇ ਵੀ ਬਣਾਈ ਜਾਵੇ, ਕਿ ਜਦੋਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਹੁੰਦੀ ਹੈ ਤਾਂ ਭਾਈ ਮਰਦਾਨਾ ਜੀ ਦਾ ਨਾਮ ਨਾਲ ਆਉਂਦਾ ਹੈ ਪਰ ਭਾਈ ਬਾਲਾ ਜੀ ਦਾ ਨਾਮ ਬਹੁਤ ਘੱਟ ਆਉਂਦਾ ਹੈ .. ਇਸਦੀ ਜਾਣਕਾਰੀ ਜਰੂਰ ਦਿੱਤੀ ਜਾਵੇ .. ਸਰਬੱਤ ਦਾ ਭਲਾ 🙏🏼
@kamaljitsingh8542
@kamaljitsingh8542 3 жыл бұрын
Waheguru ji ka Khalsa 🌹 waheguru ji ki Fateh ji 🌹 Dr.Saheb
@jasbirkaurmalhi4968
@jasbirkaurmalhi4968 3 жыл бұрын
Thanks sir 🙏❤️🙏
@sarbjitkaur7217
@sarbjitkaur7217 3 жыл бұрын
Waheguru ji Ka khasla waheguru ji ki fateh
@maninderchandi4420
@maninderchandi4420 3 жыл бұрын
Excellent information thank you
@satbirsingh6916
@satbirsingh6916 3 жыл бұрын
ਵਾਹਿਗੁਰੂ 🙏🙏🙏🙏
@harvinderkaurkukki6575
@harvinderkaurkukki6575 3 жыл бұрын
🙏🙏
@ਹਰਜੀਤਸਿੰਘਖਾਲਸਾਰੰਘਰੇਟਾ
@ਹਰਜੀਤਸਿੰਘਖਾਲਸਾਰੰਘਰੇਟਾ 3 жыл бұрын
🙏
@nirbhaisingh6000
@nirbhaisingh6000 3 жыл бұрын
Sat sri akil ji
@Lakhwinder-vu7ez
@Lakhwinder-vu7ez 3 жыл бұрын
Satnam waheguru ji
@SatnamSingh-qk3nc
@SatnamSingh-qk3nc 3 жыл бұрын
Dr. ਸਾਹਿਬ ਲੋਕਾਂ ਵਿੱਚ ਦਸਵੀਂ ਅਤੇ ਚੌਦਵੀਂ ਵਾਲੇ ਬਾਬਿਆਂ ਬਾਰੇ ਜਰੂਰ ਦੱਸੋ ਹਰ ਸਿੱਖ ਘਰ ਵਿੱਚ ਬਹੁਤ ਦੁਵਿਧਾ ੲਿਸ ਨੂੰ ਲੈ ਕੇ ਕਿਰਪਾ ਕਰੋ 🙏🙏🙏🙏
@HASSO_KHEDDO_MALLO
@HASSO_KHEDDO_MALLO 3 жыл бұрын
ਕੀ ਬਾਬੇ ਦਸਵੀਂ ਚੌਦਵੀ ਗਿੱਧਾ ਭੰਗੜਾ ਪਵੋਂਦੇ ਯਾ ਗੁਰਬਾਣੀ ਗਾਉਂਦੇ ਆ
@JasvinderSingh-tg7fe
@JasvinderSingh-tg7fe 3 жыл бұрын
🙏🙏🙏🙏🙏
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj zindabad
@ekamsingh1167
@ekamsingh1167 3 жыл бұрын
ਕ੍ਰਿਪਾ ਕਰਕੇ ਬਾਬਾ ਫ਼ਰੀਦ ਜੀ ਦੇ ਜੀਵਨ ਅਤੇ ਬਾਣੀ ਬਾਰੇ ਚਾਨਣਾ ਪਾਓ ਜੀ .....
@preetkamalsodhi1796
@preetkamalsodhi1796 3 жыл бұрын
Plz🙏 plz🙏 plz🙏 sir ਦੱਸ ਦਿਓ ਕਲ ਨੂੰ ਮੇ ਕੰਮ ਜਾਣਾ ਫਿਰ ਉਹ ਮੇਰੇ ਨਾਲ ਚਰਚਾ ਕਰੂ ਪਰ ਮੈ ਆਪ ਜੀ ਨੂੰ ਤੇ ਸੰਤ ਮਸਕੀਨ ਜੀ ਨੂੰ ਸੁਨਦਾ ਜੀ ਮੇ ਹਰ ਇਕ ਨੂੰ ਜਵਾਬ ਦਿਤੇ ਨੇ
@Gurwinder_Singh171
@Gurwinder_Singh171 3 жыл бұрын
Meri v bohat musalmaana naal gal hundi hai... Tusi menu push sakde ho swaal... Mein Gurbani vicho jwaab dewanga...
@preetkamalsodhi1796
@preetkamalsodhi1796 3 жыл бұрын
@@Gurwinder_Singh171 ਮੁਹੰਮਦ ਬਿਨ ਭਗਤੀ ਇਓ ਹੀ ਜਾਵੇ? ਕਿ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੇ ਇਕ ਮੁਸਲਿਮ ਨੇ ਕਿਹਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੇ
@Gurwinder_Singh171
@Gurwinder_Singh171 3 жыл бұрын
@@preetkamalsodhi1796 nhi.....eh shabd Guru Granth sahib vich nhi hai.... Mein sara Guru granth sahib pareya hoya hai... Edda di koi line nhi.... Os musalmaan nu kaho pankti dekhon layi,, osnu kaho je pankti na hoyi te osnu Sikh banna pawega.....
@parmdeepkaur7718
@parmdeepkaur7718 3 жыл бұрын
@@preetkamalsodhi1796 you can read Guru Granth Sahib Ji yourself, Don't believe some one read or not. Read yourself . you will get the answers. I stop listening Baba Maskeen, I am not going to say Sant , I didn't get it what he want to say. He never ,what I listened... finish the one line from guru Granth sahib ji ...... just linger on with fajuul examples.... never ever explain the whole verse.
@preetkamalsodhi1796
@preetkamalsodhi1796 3 жыл бұрын
@@parmdeepkaur7718 ji panjabi vich
@BalwantSingh-xh7ir
@BalwantSingh-xh7ir 3 жыл бұрын
Dr sahib ji lokan da ki hai lokan ne ta babe Nanak nu ni bakshiya tusi ta fir kaljugi jeev ho lokan di parwah na kro ji tusi hamesa sacha sikh ithas dasde ho
@jaswantsinghsinghjaswantsi5738
@jaswantsinghsinghjaswantsi5738 3 жыл бұрын
Good job sir but i meet with you sir how can possible
@preetkamalsodhi1796
@preetkamalsodhi1796 3 жыл бұрын
ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦੂਜਾ ਜਨਮ ਹੈ ? ਇਹ ਗੱਲ ਤੇ ਸਾਡੀ ਚਰਚਾ ਹੋਈ ਪਰ ਉਹ ਨਹੀਂ ਮਨਦੇ
@Gurwinder_Singh171
@Gurwinder_Singh171 3 жыл бұрын
Aho,, hai...
@godblessyou2720
@godblessyou2720 3 жыл бұрын
ਭਗਤ ਕਬੀਰ ਜੀ ਦੀ ਬਾਣੀ ਵਿਚ ਭਗਤ ਜੀ ਨੇ ਖੁਦ ਆਪਣੇ ਬਾਰੇ ਲਿਖਿਆ ਕਿ ਇਹੋ ਜਿਹੇ ਘਰ ਮੈ ਬਹੁਤ ਵਸਾਏ,,
@surinderpalsingh485
@surinderpalsingh485 3 жыл бұрын
Phir Ohna nu eh pucho ke Peer Hazrat Shamash Tabrez nu apni 9 Mavan da te ohna de naava da kiven pata si
@preetkamalsodhi1796
@preetkamalsodhi1796 3 жыл бұрын
Ki babe nanak da koi muslim nam v c mera dosat Muslim khida babe nanak da na mohamad majid c par mai nhi manda
@godblessyou2720
@godblessyou2720 3 жыл бұрын
@@preetkamalsodhi1796 ਹੱਦ ਹੋ ਗਈ ਆ ਲੋਕਾਂ ਦੀ ਜਨਾਬ,,ਆਪਣਾ ਸਿਖ ਇਤਿਹਾਸ ਪੜ੍ਹਦੇ ਰਿਹਾ ਕਰੋ 🙏🏼
@pushpinder133
@pushpinder133 2 жыл бұрын
sir ki 1511saal thheek hai ?
@Daas-Maalik-da.Punjabi-hindi
@Daas-Maalik-da.Punjabi-hindi 3 жыл бұрын
Veer ji ik mudde te video bnao Ki baba nanak dev ji ne. Harri te Ram shbd . Kis to prbhavit hoke use kita si. Ki uh harri shbd nu mnde si. Mgr hari vishnu nu nhi mnde si? Ki uh sanaatn dharm nu mnde si . Mgr brahmn vaad nu nhi mnde si ? Kyunki uhna ne sant ravidas ji di baani chuni jo ki Raam bhgt sn. Sant kabir di baani chuni. Jihna nu muslim hon kaarn Ram naam nhi milda si. Te uh ik khui te jaake baith gye jithe uhna nu ik guru to naam shbd milea. Jdo uh guru khui te svere svere gye taan guru da pair kbir ji te rkhea gya te uhna de mukh cho achaank hyee Raam niklea. Te bhgt kbir ji ne uh lfj nu hi nam shbd mn leaa. Ih kahaani suni hai mai . Ih schi h ya nhi mai nhi jaanda. Ihna sb te video bnaao Plz make video
@preetkamalsodhi1796
@preetkamalsodhi1796 3 жыл бұрын
ਮੂਹਮਦ ਸਾਬ ਬੀਨ ਭਗਤੀ ਇਓ ਹੀ ਜਾਵੇ ? ਜੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਹੇ ਮੈਨੂੰ ਇਕ ਮੁਸਲਿਮ ਵਿਰ ਨੇ ਦੱਸਿਆ ਓਹ ਕਹਿਦੇ ਨੇ ਬਾਬੇ ਨਾਨਕ ਨੇ ਕੁਰਾਨ ਪੜੀ ਸੀ ਤੇ ਓਹ ਕੁਰਾਨ ਨੂੰ ਹੀ ਮਨਦੇ ਸੀ ਪਰ ਤੁਸੀਂ ਦੂਜਾ ਧਰਮ ਬਨਾ ਲਿਆ
@Gurwinder_Singh171
@Gurwinder_Singh171 3 жыл бұрын
Eho jeha shabd Guru granth sahib hai ee nhi.... Guru Nanak sahib aawa gawan nu mnde c...
@ieltswithsarpuneetelscambr8279
@ieltswithsarpuneetelscambr8279 3 жыл бұрын
Kuran ta bhout hor v sikha ne v padi honi .... Evn I hav it in my home ... Ehde nl koi muslim thodo ban janada
@manvindersingh6750
@manvindersingh6750 3 жыл бұрын
Tu koi musla e aa farzi I'd aa teri
@preetkamalsodhi1796
@preetkamalsodhi1796 3 жыл бұрын
@@manvindersingh6750 ਇਹੀ ਭਾਸਾ ਰਖਿਓ
@ਆਪੇਦੀਖੋਜਤੋਂਰੱਬਦੀਤੱਕ
@ਆਪੇਦੀਖੋਜਤੋਂਰੱਬਦੀਤੱਕ 3 жыл бұрын
ਵਾਹਿਗੁਰੂ ਗੁਸਤਾਖੀ ਮਾਫ ਜਦ ਵੀ ਕੋਈ ਵਿਰੋਧ ਕੀਤਾ ਜਾਂਦਾ ਤਾਂ ਤੁਸੀਂ ਜਾਣਦੇ ਲੋਕਾਂ ਦੀ ਮਾਨਸਿਕਤਾ ਨੂੰ ਜੋ ਬਿਨਾਂ ਸੋਚੇ ਬਿਨਾਂ ਤੋਲੇ ਵਿਰੋਧ ਕਰ ਅਾਪਣੇ ਹੀ ਦਿ੍ਸ਼ਟੀ ਕੋਨ ਤੋਂ ਵਿਰੋਧ ਕਰਦੇ ਬਾਕੀ ਯਨੂਨ ਇੱਕ ਤਰਫਾ ਹੋਣ ਕਾਰਨ ਉਹ ਦੂਜਾ ਨਾਮ ਸੁਣਨਾ ਨਹੀਂ ਚੁੰਹਦੇ ਜੀ ਨੈਰੋ ਮਾਇਡ ਜੀ ਗੁਸਤਾਖੀ ਮਾਫ ਸਾਨੂੰ ਤੁਹਾਡੇ ਵਰਗੇ ਖੋਜੀਆਂ ਦੀ ਲੋੜ ਜੀ ਗੁਸਤਾਖੀ ਮਾਫ ਵਾਹਿਗੁਰੂ
@sewasingh5142
@sewasingh5142 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@firekhalsa8478
@firekhalsa8478 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@deepjass5105
@deepjass5105 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻
History Guru Hargobind Sahib Ji by Dr Sukhpreet Singh Udhoke
21:40
Dr.Sukhpreet Singh Udhoke
Рет қаралды 18 М.
Крутой фокус + секрет! #shorts
00:10
Роман Magic
Рет қаралды 34 МЛН
Why Guru Nanak Went To Saudi Arabia To Learn?
9:56
TRS Clips हिंदी
Рет қаралды 114 М.
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07
Japji Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
19:16
Shabad Kirtan Gurbani - Divine Amrit Bani
Рет қаралды 69 МЛН
Крутой фокус + секрет! #shorts
00:10
Роман Magic
Рет қаралды 34 МЛН