Guru Ravidas Pyare | Kanth Kaler | New Punjabi Devotional Song | Shri Guru Ravidass Maharaj ji

  Рет қаралды 158,116

Kanth Kaler Official

Kanth Kaler Official

Күн бұрын

Пікірлер: 186
@lovelypunjab07
@lovelypunjab07 9 ай бұрын
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ , ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੰਠ ਕਲੇਰ ਭਾਜੀ ਨੂੰ ਹਰ ਮੈਦਾਨ ਫਤਹਿ ਬਖਸ਼ਣ , ਤੰਦਰੁਸਤੀ ਬਖਸ਼ਣ ਤੇ ਇਹਨਾਂ ਦੀ ਝੋਲੀ ਵਿੱਚ ਦੁਨੀਆਂ ਦੀ ਹਰ ਖੁਸ਼ੀ ਪਾਉਣ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਮੇਰੀ ਇਹੋ ਅਰਦਾਸ ਹੈ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@pkkgurutrick5184
@pkkgurutrick5184 6 ай бұрын
❤❤❤❤❤❤❤❤❤
@RamandeepKaur-tn5nu
@RamandeepKaur-tn5nu 9 ай бұрын
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ ❤️💐💐💐💐💐
@VickyKumar-fb9lk
@VickyKumar-fb9lk 9 ай бұрын
ਕਲੇਰ ਕੰਠ ਭਾਜੀ ਦਾ ‌ਹਰ ਇਕ ਸ਼ਬਦ ਹਰ ਇਕ ਲਫ਼ਜ਼ ਮਨ ਮੋਹ ਲੈਂਦਾ।🌹ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🌹
@Kake_da_tv
@Kake_da_tv 9 ай бұрын
ਬਹੁਤ ਸੁੰਦਰ ਭਜਨ ❤🎉ਬਹੁਤ ਬਹੁਤ ਮੁਬਾਰਕਾਂ ਸਭ ਸੰਗਤ ਨੂੰ ਗੁਰਪੂਰਬ ਦੀਆਂ 🎉
@sarbjitjhalli1407
@sarbjitjhalli1407 9 ай бұрын
3:55 ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🙏🌹 ਧੰਨ ਧੰਨ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਮਹਾਂਰਾਜ 💐🙏 ਬੋਲੈ ਸੋ ਨਿਰਭੈ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਂਰਾਜ ਕੀ ਜੈ 🙏🌹 ਸਾਬ੍ਹ ਕੰਠ ਕਲੇਰ ਭਾਜੀ ਤੁਸੀ ਬਹੁਤ ਹੀ ਵਧੀਆ ਸ਼ਬਦ ਗਾਇਆ ਧੰਨ ਧੰਨ ਹੋ ਗਈ. ਨਾਲ਼ ਨਾਲ਼ ਰੂਅ ਖੁਛ ਹੋ ਗਈ ਆ ਸ਼ਬਦ ਸੁਣ ਕੇ ਜਿਉਦੇ ਵਸ ਦੇ ਰਹੋ ਰੱਬ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਮਹਾਂਰਾਜ ਤੁਹਾਨੂੰ ਚੰਗੀ ਸੇਤ ਲੰਬੀ ਉਮਰ ਕਰੈ ਮੇਰਾ ਛਹਿਨਸ਼ਾਹ. ਸੋ ਸਰਬੱਤ ਦਾ ਭਲਾ ਹੋਵੇ ਕ੍ਰਿਪਾ ਦੈਆ ਮੇਹਰ ਕਰੈ ਜੀ ਸੱਭ ਤੇ ਮੇਹਰ ਭਰਿਆ ਹੱਥ ਰੱਖੇ ਜੀ.ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਮਹਾਂਰਾਜ.🙏 ਸੋ ਆਪ ਸੱਭ ਸੰਗਤਾਂ ਨੂੰ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਮਹਾਂਰਾਜ ਦੇ 647 ਵੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 💐🙏🪔🪔🪔🪔🪔🌋🪔🧨🪔 ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🙏 ਬੋਲੈ ਸੋ ਨਿਰਭੈ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਂਰਾਜ ਕੀ ਜੈ 🌹🙏
@Mohit_Mohit78
@Mohit_Mohit78 9 ай бұрын
☀️🙏🤲❤💐Dhan Satguru Ravidass Ji Maharaj 🙏🙏🎶🎵 Kanth Sab 👌👌
@Sumit_799
@Sumit_799 6 күн бұрын
Dhan Satguru Ravidass Ji 🙏🙏🙏🙏🙏🙏🙏🙏🙏
@bittubains9152
@bittubains9152 9 ай бұрын
🙏 ਜੈ ਗੁਰੂਦੇਵ ਧੰਨ ਗੁਰੂਦੇਵ🙏 ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏
@PrinceJohal
@PrinceJohal 7 ай бұрын
Jai guru dev dhan guru dev ji shree guru ravidas ji Maharaj ki Jai ho ji jai ho ji jai ho ji jai ho ji 🙏🙏🙏🙏
@gurwinderheer174
@gurwinderheer174 9 ай бұрын
ਜੈ ਗੁਰੂਦੇਵ ਜੀ ਬਹੁਤ ਵਧੀਆ ਸ਼ਬਦ ਪਾਜੀ
@DigitalGrahakSewaKendar
@DigitalGrahakSewaKendar 9 ай бұрын
ਦਿਲ ਨੂੰ ਸਕੂਨ ਮਿਲਣ ਵਾਲਾ ਸ਼ਬਦ , ਮੇਰੇ ਗੁਰੂ ਰਵਿਦਾਸ ਪਿਆਰੇ। ਨਜ਼ਾਰਾ ਹੀ ਆ ਗਿਆ‌ ਬਾਈ ਕੰਠ ਕਲੇਰ ਜੀ।
@ramamdeepkaur7088
@ramamdeepkaur7088 9 ай бұрын
Dhan dhan guru Ravidas ji❤❤and I love your voice kanth kaler ji❤❤❤❤
@reshamjassal2651
@reshamjassal2651 9 ай бұрын
🙏ਜੈ ਗੁਰਦੇਵ ਜੀ ਧੰਨ ਗੁਰਦੇਵ ਜੀ 🙏
@ramamdeepkaur7088
@ramamdeepkaur7088 9 ай бұрын
Very medilious voice. I love your voice. I love your songs. Your are an inspiration for me all time sir. ❤❤ ਧੰਨ ਧੰਨ ਗੁਰੂ ਰਵੀਦਾਸ ਜੀ ❤❤😊😊
@Lovepreet_Singh190
@Lovepreet_Singh190 9 ай бұрын
ਬੋਲੇ ਸੋ ਨਿਰਭੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜੈ 🙏🙏🙏🙏🙏🙏🙏
@reetarajput2002
@reetarajput2002 9 ай бұрын
Bahut Sohna Shabad Sir ji 🙏🙏Guru Ravidass Maharaj ji de parkash purab diya Bahut bahut mubarka sab nu 🙏🙏Kanth Sir ji warga koi hor nai Chardi kala cha rakhan Waheguru ji hamesha 🙏
@lakhwinderkumar-7706
@lakhwinderkumar-7706 9 ай бұрын
Bohot sohna shabad ji jai guru dev ji dhan guru Dev ji 🙏🙏
@VickySinghVickySingh-mo1dy
@VickySinghVickySingh-mo1dy 9 ай бұрын
🙏🙏ਧੰਨ ਧੰਨ ਗੁਰੂ ਰਵਿਦਾਸ ਜੀ ਮੇਹਰ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kewalkrishan2933
@kewalkrishan2933 9 ай бұрын
Bhut khoob ji
@kuldeepkumar-jy9xt
@kuldeepkumar-jy9xt 9 ай бұрын
Dhan Dhan Satguru Ravidass Ji Maharaj Guru Ravidass Ji Mehar kare 🌄🌹❤️🙏
@hakamsinghguru8739
@hakamsinghguru8739 9 ай бұрын
Dhan dhan Guru Ravidas Maharaj ji 🙏🙏🙏🙏🙏 kanth kaler paji God bless you
@inderjeetsinghchak9175
@inderjeetsinghchak9175 9 ай бұрын
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🌹🌹 ਸ਼ਬਦ ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ 🙏🙏
@rimpydevi4965
@rimpydevi4965 9 ай бұрын
Dhan guru ravidas maharaja ji maharkaro krepakro baba ji 🙏🌹🙏🌹🙏🌹🙏🌹❤❤❤❤❤❤
@ButtaHafsabadia-b.s.p-5468
@ButtaHafsabadia-b.s.p-5468 9 ай бұрын
ਧੰਨ ਗੁਰੂ ਰਵਿਦਾਸ ਮਹਾਰਾਜ ਜੀ ❤❤❤❤
@happysidhu3360
@happysidhu3360 9 ай бұрын
Nice song dhan dhan jagt guru Ravi das ji Maharaj Jai bhim
@sandeeplal-fe4jy
@sandeeplal-fe4jy 9 ай бұрын
waaah waaah paaji
@rohitlalhari9501
@rohitlalhari9501 9 ай бұрын
Dhan Dhan Satguru Ravidas Maharaj Sabhi Bhgton ki Manokamna Puri karo Ji Very Nice Song And Voice Kanth Kler Veer Ji
@simubainssimu3443
@simubainssimu3443 9 ай бұрын
Jai shree Guru Ravidas ji Maharaj ji ki jai 🙏🙏
@desabanwalipuriachahal2643
@desabanwalipuriachahal2643 9 ай бұрын
ਜੈ ਗੁਰੂ ਦੇਵ ਜੀ 🙏
@VijayKumarVijayKumar-jk6xp
@VijayKumarVijayKumar-jk6xp 9 ай бұрын
Jai guru ravidas ji 🌹🌹🌹🌹🌹🙏🙏🙏🙏🙏🙏🙏
@sanjivsingh4300
@sanjivsingh4300 8 ай бұрын
ਸਤਿਗੁਰ ਰਵਿਦਾਸ ਜੀ ਮਹਾਰਾਜ ਦੀ ਜੈ❤❤❤ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਦੀ🙏🙏🙏
@sanjayravidas9029
@sanjayravidas9029 9 ай бұрын
Jaygurudev ji janamotsab ki.lakh lakh badhai 24.2.2024 koti koti naman.
@sukhdeepsingh-gq9xc
@sukhdeepsingh-gq9xc 9 ай бұрын
@DarpanTvDTV
@DarpanTvDTV 9 ай бұрын
ਬਹੁਤ ਹੀ ਸੁਰੀਲੀ ਆਵਾਜ਼ ਵਿਚ ਵਧੀਆ ਸ਼ਬਦ ❤
@simransidhu.5
@simransidhu.5 9 ай бұрын
ਸਤਿਗੁਰੂ ਰਵਿਦਾਸ ਜੀ ਮਹਾਂਰਾਜ ਜੀ ਦੇ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🥰
@devaanandsharma
@devaanandsharma 9 ай бұрын
V good ❤❤ Beautiful 🥰 song Paji Jammu ❤❤❤
@HARSHDEEPSINGH-r6x
@HARSHDEEPSINGH-r6x 9 ай бұрын
Kirpa kro shri guru ravidas ji mere kma vich jiniya rukaavta aa rhia aa khatam krdo ji 🙏🏻🙏🏻🙏🏻🙏🏻🙏🏻🙏🏻😢😢
@Gurcharanheer-of9rt
@Gurcharanheer-of9rt 9 ай бұрын
Dhan satguru Ravidass maharaj ji❤❤❤❤❤❤❤❤❤❤❤
@mandeepRani-dr5ei
@mandeepRani-dr5ei 9 ай бұрын
Bhut vadia shabad kanth bhaji 🙏🌹 congratulations 🎉🎉 love uh bhaji always 😍😍
@VidyaRaunki
@VidyaRaunki 9 ай бұрын
Jay Guru Ravidas ji ❤❤❤❤
@chainsingh4197
@chainsingh4197 9 ай бұрын
Dhan Dhan Sri Guru Ravidass ji jai
@balwindernegah5505
@balwindernegah5505 9 ай бұрын
ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ
@kulwinderchumber9216
@kulwinderchumber9216 9 ай бұрын
Punjab di amrit ras vargi mithi awaj....... Jai ho Guru ravidas ji di...........
@Punjailifeusa
@Punjailifeusa 9 ай бұрын
Waheguru ji❤
@param-yw3pw
@param-yw3pw 9 ай бұрын
Dhan satguru ravidas Maharaj ji🎉🙏🙏
@chunilallalchuni5036
@chunilallalchuni5036 9 ай бұрын
ਗੋਲ਼ਡੀ। ਦੀ। ਕਾਲਮ। ਬਹੁਤ ਸੋਹਣਾ। ਲਿਖ। ਰਹੀ ਹੇ👍👍👍👍👍🙏🙏
@SauravGanger
@SauravGanger 9 ай бұрын
Jai gurdev
@devaanandsharma
@devaanandsharma 9 ай бұрын
Beautiful lyrics,Music ❤❤❤❤
@jasvirswitzerland
@jasvirswitzerland 9 ай бұрын
ਵਾਹਿਗੁਰੂ ਜੀ 🙏🙏💐💐🙏🙏
@Taklavloger1M
@Taklavloger1M 9 ай бұрын
Waheguru ji gjbbbbbbbbbbbbbbbbbb
@LashdeepKaur-kx6sv
@LashdeepKaur-kx6sv 9 ай бұрын
Waheguru ji ❤️🙏
@rajneeshsingh9121
@rajneeshsingh9121 9 ай бұрын
Jai guru Ravidas jii 🙏
@rustamtoorarustam9942
@rustamtoorarustam9942 2 ай бұрын
ਧੰਨ - ਧੰਨ ਸਤਿਗੁਰੂ ਰਵਿਦਾਸ ਮਹਾਂਰਾਜ ਜੀ ਦੀ ਸਦਾ ਹੀ ਜੈ - ਜੈ ਕਾਰ l🙏🌹
@karanduggalkaran9055
@karanduggalkaran9055 6 ай бұрын
❤❤❤❤Guru Ravidas Maharaj ji❤❤
@baljindersingh664
@baljindersingh664 9 ай бұрын
Dhan satguru ravidas ji Mahraj
@devaanandsharma
@devaanandsharma 9 ай бұрын
Beautiful 🥰 video ❤❤❤Dharamvir sir ji❤❤❤ Jammu
@jharmalsingh1059
@jharmalsingh1059 9 ай бұрын
Proud to be ravidasia
@balvinderkumar5789
@balvinderkumar5789 9 ай бұрын
Satnam satsahib ji🙏🙏🙏
@arshdeepsinghranga2551
@arshdeepsinghranga2551 5 ай бұрын
Dhan Dhan Satguru Ravidass Ji Maharaj❤😊🙏
@Taklavloger1M
@Taklavloger1M 9 ай бұрын
Number 1 singer kant Sir ji
@nehabhatti2869
@nehabhatti2869 9 ай бұрын
Jai gurudev ❤
@baljitchouhan5885
@baljitchouhan5885 9 ай бұрын
ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏🙏
@davinderkumar5018
@davinderkumar5018 9 ай бұрын
Beautiful bhajan dhan dhan satguru Ravidas Maharaj Ji 🙏🙏🙏🙏🙏🙏🙏🙏🙏🙏🙏🙏🙏🙏🙏
@GovindSagar-u4n
@GovindSagar-u4n 8 ай бұрын
Vere dr badiyasi song asi guru maharaj di mehar ho be
@kamalbadhan8352
@kamalbadhan8352 9 ай бұрын
Ja gurudev dhan gurudev 🙏
@nsmehra9143
@nsmehra9143 9 ай бұрын
जय गुरु देव जी महाराज
@rohitjakhu
@rohitjakhu 9 ай бұрын
❤ waheguru 🇨🇦🇺🇲
@PainoHorizon6666
@PainoHorizon6666 9 ай бұрын
🙏🙏Jai Guru Dev ji 🙏🙏
@Taklavloger1M
@Taklavloger1M 9 ай бұрын
Waheguru ji
@gurisingh71
@gurisingh71 9 ай бұрын
Mare satguru Ravidass g Maharaj g
@harpreetheer78647
@harpreetheer78647 9 ай бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ❤❤❤❤❤
@HardeepChand-r5k
@HardeepChand-r5k 9 ай бұрын
wahuguru ji
@gocrazyvideos4279
@gocrazyvideos4279 9 ай бұрын
new bhajan ❤❤❤
@RamanJw
@RamanJw 9 ай бұрын
Jai gurudev ji ❤❤
@sonusuraniya5148
@sonusuraniya5148 9 ай бұрын
Jay ho gurudev
@user-vz3gm7tw7wnaid
@user-vz3gm7tw7wnaid 9 ай бұрын
JAi guru Dev ji
@kalersaabpbo8
@kalersaabpbo8 9 ай бұрын
Kanth kaler ❤
@haradeepsingh5178
@haradeepsingh5178 9 ай бұрын
Dhan shree guru ravidass ji
@babbihiala8844
@babbihiala8844 9 ай бұрын
Jai gur dev ji
@VipinKumar-mg8ey
@VipinKumar-mg8ey 9 ай бұрын
Vadiya ji🎉🎉❤❤
@deep7591
@deep7591 Ай бұрын
Dhan Dhan satguru Ravidass ji 🙏❤️🎉
@anooppawar5361
@anooppawar5361 9 ай бұрын
🙏❤️👌
@aatesh8255
@aatesh8255 9 ай бұрын
Dhan dhan satguru ravidass ji
@ohiarun
@ohiarun 9 ай бұрын
❤️
@darshansingh2806
@darshansingh2806 9 ай бұрын
Jai Gurdav gi
@bhatti3840
@bhatti3840 9 ай бұрын
💐
@Mrkrish41
@Mrkrish41 7 ай бұрын
Jay guru ravidas Maharaj ki jai ❤❤
@punjabi2775
@punjabi2775 9 ай бұрын
❤❤❤❤
@sanjeetchoudhary6733
@sanjeetchoudhary6733 9 ай бұрын
जय गुरुदेव धन गुरुदेव
@rk153
@rk153 9 ай бұрын
Jai guru dev
@Gyanendra595
@Gyanendra595 9 ай бұрын
Jai guru 🙏
@anooppawar5361
@anooppawar5361 9 ай бұрын
❤❤❤❤🙏🙏🙏🙏🙏
@kirpalchand8181
@kirpalchand8181 9 ай бұрын
✨🙏✨
@Khalnayak-hoon-main
@Khalnayak-hoon-main 9 ай бұрын
🙏
@Mohit-q6z
@Mohit-q6z 7 ай бұрын
👏🏻👏🏻👏🏻👏🏻👏🏻👏🏻
@AnkushKumar-jz3cc
@AnkushKumar-jz3cc 3 ай бұрын
Mere Guru ravidas payare ❤🤗
@VanshKumar-no5tu
@VanshKumar-no5tu 9 ай бұрын
Jai pita rahu
@VanshKumar-no5tu
@VanshKumar-no5tu 9 ай бұрын
Jai mata karma
@virwalboys5525
@virwalboys5525 9 ай бұрын
❤🙏
@kudeepseemar4195
@kudeepseemar4195 9 ай бұрын
🙏🙏🙏🙏🙏🙏
Sant Prahune Aye | Kanth Kaler | New Punjabi Devotional Song | Traditional Song
6:30
Hit Song Guru Ravidass Maharaj ji 2023 | Punjabi Devotional Songs
55:05
Kanth Kaler Official
Рет қаралды 2 МЛН
Don’t Choose The Wrong Box 😱
00:41
Topper Guild
Рет қаралды 15 МЛН
За кого болели?😂
00:18
МЯТНАЯ ФАНТА
Рет қаралды 3,4 МЛН
Amritbani Satguru Ravidass Maharaj ji | Bhai lakhvinder Singh | Amrit Welle di Bani
27:44
Bhagat Ravidas Ji Di KATHA ..|| Bhai Chamanjit Singh Ji Lal
31:17
BALRAJ | Full ALBUM | DHAN DHAN SHRI GURU RAVIDAS JI MHARAJ | Jukebox | 2024
52:20
Satti Khokhewalia Productions
Рет қаралды 239 М.
Rab Mera Satguru
7:10
Sant Jeet Dass Ji - Topic
Рет қаралды 1,1 МЛН
Dhan dhan Guru Ravidas Ji | Kanth Kaler | Devotional | Full Album Audio Songs
27:27
Kanth Kaler Official
Рет қаралды 2,1 МЛН