GuruSahib ji di bedabi hundi howe te assi kithe sutte paye ha?sharm auni chahidi sanu sikh akhwun nu

  Рет қаралды 2,700

Akaalpurakh ke hum Kookar

Akaalpurakh ke hum Kookar

Күн бұрын

Пікірлер: 39
@kimikimi4343
@kimikimi4343 3 ай бұрын
ਵਾਹਿਗੁਰੂ ਜੀ ਬਖਸ਼ ਲੳ🙏🙏
@Navjot_Kaur845
@Navjot_Kaur845 3 ай бұрын
ਗੁਰੂ ਰੂਪ ਖਾਲਸਾ ਜੀ ਆਪ ਜੀ ਨੂੰ ਇਕ ਬੇਨਤੀ ਹੈ ਜੀ। ਆਪ ਜੀ ਦਾ ਬਹੁਤ ਮਾਣ ਸਤਿਕਾਰ ਹੈ ਸੰਗਤਾਂ ਦੇ ਹਿਰਦੇ ਵਿੱਚ। 🙏ਕਿਰਪਾ ਕਰਕੇ ਨੌਜਵਾਨ ਵੀਰਾਂ ਨੂੰ ਪ੍ਰੇਰਨਾ ਦਿੱਤੀ ਜਾਵੇ ਕਿ ਉਹ ਜਥੇ ਬਣਾ ਕੇ , ਦੋ ਦੋ ਵੀਰ ਰਾਤ ਵੇਲੇ ਗੁਰੂ ਘਰ ਪਹਿਰਾ ਦੇਣ ,ਗੁਰੂ ਘਰ ਮਰਿਆਦਾ ਦੀ ਉਲੰਘਣਾ ਰੋਕਣਾ ਬਹੁਤ ਵੱਡੀ ਸਮੇਂ ਦੀ ਲੋੜ ਹੈ। ਬਾਕੀ ਆਪ ਜੀ ਅਤੇ ਸੰਗਤਾਂ ਬਹੁਤ ਸੂਝਵਾਨ ਹਨ।ਭੁੱਲ ਚੁੱਕ ਖਿਮਾ ਕਰਨਾ ਜੀ
@Unknown-rj6vp
@Unknown-rj6vp 3 ай бұрын
Waheguru waheguru 🙏🏻🙏🏻🙏🏻🙏🏻🙏🏻
@roohanichannel4938
@roohanichannel4938 3 ай бұрын
ਪਿਆਰੇ ਖਾਲਸਾ ਜੀ ਆਪ ਜੀ ਦੀ ਹਰ ਗੱਲ ਨਾਲ ਸਹਿਮਤ ਹਾਂ ਜੀ ।
@BaldevSingh-jo7wj
@BaldevSingh-jo7wj 4 ай бұрын
❤❤❤❤
@sdeep10
@sdeep10 4 ай бұрын
ਵਾਹਿਗੁਰੂ ਜੀ 🙏
@Deep_singh10
@Deep_singh10 4 ай бұрын
ਵਾਹਿਗੁਰੂ ਜੀ ਸਾਡੇ ਪਿੰਡ ਵੀ ਤਿੰਨ ਗੁਰਦੁਆਰਾ ਸਾਹਿਬ ਹਨ ਜੀ ਦੋ ਗੁਰੂ ਰਵਿਦਾਸ ਜੀ ਦੇ ਤੇ ਇਕ ਸੈਣੀਆ ਦਾ ਗੁਰੂ ਰਵਿਦਾਸ ਜੀ ਵਾਲੇ ਵਿੱਚ ਕੋਈ ਜ਼ਿਆਦਾ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਜਾਂਦਾ ਸੀ ਪਹਿਲਾਂ ਪਰ ਹੁਣ ਗ੍ਰੰਥੀ ਸਿੰਘ ਜੀ ਰੱਖੇ ਸਨ 20 ਸਾਲ ਬਾਅਦ ਕਿਉਂਕਿ ਪਹਿਲਾਂ ਤਾਂ ਪਿੰਡ ਵਾਲੇ ਹੀ ਪਾਠ ਕਰਦੇ ਰਹਿੰਦੇ ਸੀ ਜਿਨ੍ਹਾਂ ਨੇ ਕੇਸ ਵੀ ਨਹੀਂ ਰੱਖੇ ਸਨ ਜੀ 🙏🏻😑 ਨੇੜੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਹੈ ਛੇਵੇਂ ਪਾਤਸ਼ਾਹ ਜੀ ਉਥੇ ਆਏ ਸਨ ਸਾਡੇ ਪਿੰਡ ਵਾਲੇ ਉਥੇ ਜਾ ਕੇ ਕੋਈ ਰਾਜ਼ੀ ਨਹੀਂ ਜੀ ਗੁਰੂ ਸਾਹਿਬ ਜੀ ਦੀ ਸਾਡੇ ਤੇ ਕਿਰਪਾ ਹੋਈ ਹੈ ਸਾਡੇ ਮਾਤਾ ਜੀ ਜਾਂਦੇ ਰਹਿੰਦੇ ਹਨ ਜੀ 🙏🏻
@GurpreetSingh-m7m7l
@GurpreetSingh-m7m7l 4 ай бұрын
Eh gall tuhadi bilkul thik a Sade pind vich 6gurudwara Sahib ne ji waheguru Ji cast de hisab nall hi Bane te shida de gurdwara Sahib alag ne waheguru Ji ka Khalsa waheguru Ji ki Fateh 🙏
@H......rk..r
@H......rk..r 4 ай бұрын
Jo prmatma nirgun roop vich sari duniya chla reha hai os hi waheguru ji de srgun sroopa di beadbi kro jande ne 😢🙏🏻🙏🏻 Waheguru ji aap hi kirpa krn Asi khate bhut kmaavde ant na parawaar har kirpa kr k bkhsh leho hou papi vadd gunahgaar 🙏🏻🙏🏻🥺
@Pavitar.singh.khalsa
@Pavitar.singh.khalsa 4 ай бұрын
ਵਾਹਿਗੁਰੂ ਜੀ
@YakiSuegi
@YakiSuegi 4 ай бұрын
ਕਲਯੁੱਗ ਬਹੁਤ ਅੱਤ ਚੁੱਕ ਰਿਹਾ ਹੁਣ, ਲੋਕਾਂ ਦੇ ਮਾਧਿਅਮ ਤੋਂ ਬੇਅਦਬੀਆਂ ਕਰਵਾ ਰਿਹਾ ਗੁਰੂ ਮਹਾਰਾਜ ਆਪ ਹੀ ਸਹਾਈ ਹੋਣ🙏🏼🙏🏼
@amriksinghdeepumomi3933
@amriksinghdeepumomi3933 4 ай бұрын
Waheguru. Ji. Sastardhari. Hon. Laie. Koie. Laiesainse. Hona. V. Hona. Chaida. A
@waheguruwahegurutuheetu546
@waheguruwahegurutuheetu546 4 ай бұрын
ਜਿਥੇ ਮੌਕੇ ਤੇ ਬੰਦਾ ਝਟਕਾ ਦਿੱਤਾ ਫੇਰ ਬਕਬਾਸ ਕਰਨ ਵਾਲ਼ੇ ਆਉਂਦੇ ਆ ਵੀ ਬੰਦਾ ਪਾਗਲ ਸੀ ਗਰੀਬ ਸੀ ਏਹ੍ਹ ਸੀ ਓਹ੍ਹ ਸੀ ਬੱਸ ਗੱਲ ਇਹ ਆ ਜੋ ਵੀ ਏਹ੍ਹ ਕਰਿਆ ਜਾ ਰਿਹਾ ਵੀ ਕਿਤੇ ਸਿੱਖਾਂ ਦੀ ਸ਼ਰਧਾ ਨਾ ਬਣੀ ਰਹਿ ਜਵੇ ਪਰ ਜਿਹੜੇ ਅਸਲੀ ਸਿੱਖ ਨੇਂ ਓਹ੍ਹ ਭਰੋਸਾ ਨਹੀਂ ਛੱਡਦੇ ਜਿਓਣਾ ਛੱਡ ਦਿੰਦੇ ਨੇਂ ਕੁਰਬਾਨ ਹੋ ਜਾਂਦੇ ਨੇਂ ਪਰ ਲੜ ਨਹੀਂ ਛੱਡਦੇ ਗੁਰੂ ਸਾਹਿਬ ਜੀ ਦਾ
@Pavitar.singh.khalsa
@Pavitar.singh.khalsa 4 ай бұрын
ਵਾਹਿਗੁਰੂ ਜੀ ਸਤਬਚਨ ਜੀ
@futuredrkaur
@futuredrkaur 4 ай бұрын
This is amazing vichaarwthank you 🙏🏾
@shobhamanish7891
@shobhamanish7891 4 ай бұрын
Waheguru g aap g theek keha sb nu ek ho k beadbian nu rokhna payega te shastar bhi chukne penge
@shobhamanish7891
@shobhamanish7891 4 ай бұрын
😊
@bhullarfarm7828
@bhullarfarm7828 4 ай бұрын
Waheguru ji Guru ji di sift lae agar sade kol koi sift lae duniawi boll chote pae jande ne as tarah hi ona di beadbi te v sade kol koi duniawi bol hai hi nhi ki kahie as nu Waheguru summar bakhshn loka nu 🙏🏻🙏🏻🙏🏻 te guru sewa lan sade kolo jo v ohna da hukum hoega
@sumit6153
@sumit6153 4 ай бұрын
Waheguru Ji Ka khalsa Waheguru ji Ki Fateh ji. Bhai saab ik benti si app de agge ,k hun to sannu jinnia vi Guru Maharaj nu leke vardatan hoiya ennu nu Hamle kena shuru kar dena chai da. Kiunki be-adbi akhar othe vi varton vich a janda jithe jithe anjane vich Maharaj de agge koi bhull ho gayi howe. Par 2015 to shuru hoea kamm eh koi bhull nai ,eh eh pure de pure planed Hamle a Maharaj te. So sannu hun eh akhar nu warton vich leona chai da, ehda bande de mann te ik gambeer asar penda. Te matter di seriousness nu darshanda. 🙏🏼
@bakhshinderpadda2804
@bakhshinderpadda2804 4 ай бұрын
Waheguru ji 🙏 waheguru ji 🙏 😢😢
@sumeetsingh2895
@sumeetsingh2895 3 ай бұрын
Waheguru ji bahut dukh hunda jaddo be advi ja guru saab te attack di koi gal sunde … Parr waheguru ji jaddo parbanda di gal aundi ta sara control SGPC under aunda… Parr jaddo koi edda di ghatna hundi naa ta kisse jathedar naa koi pardhan te na SGPC kolo koi beyaan ja gal baat sunan nu nahi mildi…Appne app nu panthak party shromani akali dal da v koi v beyaan nahi aunda naa koi action hunda… Waheguru ji lokk v judd jande parr koi leader nahi jisde piche lokk turr sakan… Ajj Tak be advi te koi insaaf ni milea … I think kunwar vijaypartap ji Jo APP party ch MLA ne oh tuhanu vadia tareeke naal te sahi jaankari de sakde eh kyu ho reha ki mansha … kon krva reha kyu ki eh amm Banda nahi kr sakda te karva sakda … Waheguru app mehar Karan te app he ess sameysa toh Sikh kaum nu bahar kaddan… 🙏🏻🙏🏻🙏🏻
@ParamjitKaur-x9o
@ParamjitKaur-x9o 4 ай бұрын
ਵਾਹਿਗੁਰੂ ਜੀ
@user-td5yg1ws9i
@user-td5yg1ws9i 4 ай бұрын
Waheguru ji ka Khalsa Waheguru ji ki Fathe 🙏 Thank you, Waheguru ji, for sharing heartbreaking news with us. I totally agree with what you're saying and how. There should be hard punishment in place for those who commit evil crimes. And shame on those whos taking part in cover-up. Waheguru Waheguru Waheguru ji 🙏
@gahuniafamily6628
@gahuniafamily6628 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BatthPartap-ot6re
@BatthPartap-ot6re 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@SukhwinderSingh-vm7lw
@SukhwinderSingh-vm7lw 4 ай бұрын
Waheguru g
@lSingh999
@lSingh999 4 ай бұрын
Waheguru ji 🙏🙏
@LakhiRandhawa-f7z
@LakhiRandhawa-f7z 4 ай бұрын
Bilkul sahi kehya e ji aina paisa buildingan te lagan di jagah simran abyas diyan classes lagan sikhi di bhawna jagan free exucation den
@DalveerSinghdaraDara
@DalveerSinghdaraDara 4 ай бұрын
ਵੀਰ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਕੋਈ ਸਿਕਿਉਰਟੀ ਸਿਸਟਮ ਲਗਾਉਣਾ ਚਾਹੀਦਾ ਹੈ ਕਿ ਜਦੋਂ ਵੀ ਉਹਨਾਂ ਦੇ ਨੇੜੇ ਕੋਈ ਜਾਵੇ ਤਾਂ ਅਲਾਰਮ ਵੱਜੇ
@waheguruwahegurutuheetu546
@waheguruwahegurutuheetu546 4 ай бұрын
ਪਿੰਡ ਚ ਗੁਰਦੁਆਰੇ ਨਹੀਂ ਗੁਰਦੁਆਰਾ ਸਾਹਿਬ ਚਾਹੀਦਾ ਪਰ ਜਾਤਾਂ ਪਾਤਾਂ ਜਿਹੜੀਆਂ ਛੱਡਣ ਨੂੰ ਕਿਹਾ ਸੀ ਨਿਮਰਤਾ ਚ ਰਹਿਣ ਨੂੰ ਬਾਣੀ ਚ ਉਪਦੇਸ਼ ਦਿੱਤਾ ਸੀ ਓਹ੍ਹ ਨਹੀਂ ਕਮਾਈ ਗਈ ਜਾਤ ਪਾਤ ਦੇ ਨਾਂ ਤੇ ਆਕੜਖਾਨ ਲੋਕਾਂ ਨੇਂ ਅੱਡੋ ਅੱਡਰੇ ਗੁਰਦੁਆਰੇ ਬਣਾ ਲਏ ਵੀ ਅਸੀਂ ਨਹੀਂ ਜਾਂਦੇ ਫਲਾਣੇਆ ਦੇ ਗੁਰਦੁਆਰੇ ਭਲਿਓ ਗੁਰਦੁਆਰਾ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਗੁਰੂ ਦੁਆਰਾ ਗੁਰੂ ਦਾ ਦਰ ਏ ਜੋ ਕੱਲ੍ਹਾ ਸਿੱਖਾਂ ਦਾ ਵੀ ਗੁਰੂ ਨਹੀਂ ਸਾਰੀ ਦੁਨੀਆ ਦਾ ਗੁਰੂ ਏ ਜੋ ਸਾਰਿਆਂ ਦਾ ਮਾਂ ਪਿਓ ਏ ਪਰ ਸਾਡੀ ਹਉਮੈ ਆਕੜ ਦਾ ਪਰਦਾ ਸਾਨੂੰ ਏਹ੍ਹ ਕੁਝ ਦਿਖਣ ਹੀ ਨਹੀਂ ਦਿੰਦਾ
@LakhiRandhawa-f7z
@LakhiRandhawa-f7z 4 ай бұрын
Jaat de adhar te jinne gurudwara sahib bane ne sab hata k bina jaat paat de gudware banaun dusra har gurdware vich do nihang sing raati do nihang singh din vich duty te rakhne chahide ne
@shilpasaini3095
@shilpasaini3095 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ParamjeetSingh-zf1xs
@ParamjeetSingh-zf1xs 4 ай бұрын
Waheguru Ji
@gurvinderpannu4396
@gurvinderpannu4396 4 ай бұрын
Waheguru ji 🙏
@manpreetsingh-uz3gg
@manpreetsingh-uz3gg 4 ай бұрын
Waheguru ji
@HeeraSingh-dk6ry
@HeeraSingh-dk6ry 4 ай бұрын
Waheguru ji 🙏
@simranjitsingh138
@simranjitsingh138 4 ай бұрын
Waheguru ji
@JagbirSingh-lx7qp
@JagbirSingh-lx7qp 3 ай бұрын
Waheguru ji 🙏 waheguru ji 🙏
@manjeetkaur5337
@manjeetkaur5337 3 ай бұрын
Waheguru ji
[BEFORE vs AFTER] Incredibox Sprunki - Freaky Song
00:15
Horror Skunx 2
Рет қаралды 20 МЛН
Quando A Diferença De Altura É Muito Grande 😲😂
00:12
Mari Maria
Рет қаралды 39 МЛН
Beat Ronaldo, Win $1,000,000
22:45
MrBeast
Рет қаралды 152 МЛН
[BEFORE vs AFTER] Incredibox Sprunki - Freaky Song
00:15
Horror Skunx 2
Рет қаралды 20 МЛН