ਗੁੱਸੇ 'ਚ ਜਥੇਦਾਰ! ਰਾਤੋ ਰਾਤ ਖੜਕਾਤਾ ਖੰਡਾ! ਲੈਣ ਪਿਆ ਯੂ-ਟਰਨ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Jathedar | Badal

  Рет қаралды 14,032

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 96
@GurmeetSingh-pp2gl
@GurmeetSingh-pp2gl 2 күн бұрын
ਮਨਜੀਤ ਸਿੰਘ ਦਾ ਨਿਰੀਖਣ ਬਿਲਕੁਲ ਗਲਤ ਹੈ।ਰਾਜਨੀਤਕ ਗਲਤੀਆਂ ਦੀ ਸਜਾ ਧਾਰਮਕ ਕਿਵੇਂ ਹੋ ਸਕਦੀ?ਗਲਤੀਆਂ ਰਾਜਨੀਤਕ ਸਤਾ ਕਾਰਨ ਹੋਇਆ ।ਮਨਜੀਤ ਸਿੰਘ ਨੂੰ ਜਥੇਦਾਰ ਨਾਲ ਕੋਈ ਜਾਤੀ ਰੰਜਸ਼ ਹੈ। ਮੈਂ ਮੈਂ ਸਿਰਫ ਜਥੇਦਾਰ ਵਿਚ ਹੈ ਜਾਂ ਬਾਦਲਕਿਆਂ ਵਿਚ ਹੈ।ਸੁਖਵਿੰਦਰ ਜੀ ਲੋਕਾਂ ਦੀਆ ਟਿਪਣੀਆਂ ਜਰੂਰ ਪੜਿਆ ਕਰੋ। ਮਨਜੀਤ ਸਿੰਘ ਦਾ ਹਰ ਗੱਲ ਦਾ ਗਿਆਨ ਸਤਹੀ ਹੁੰਦਾ ਹੈ ।ਬਿਨਾ ਤਿਆਰੀ ਬੈਠ ਜਾਂਦੇ ਹਨ।
@ariangill2010
@ariangill2010 2 күн бұрын
sometimes i do not agree with him.
@KalaSerron
@KalaSerron 2 күн бұрын
​@@ariangill2010ਨਹੀਂ ਬਾਈ ਸੋਨੂੰ ਨੀ ਪਤਾ ਮਨਜੀਤ ਬਾਈ ਚਮਚਾ ਹੈ ਬਾਦਲ ਕੰਜਰ ਦਾ ਪਰ ਸਬ ਪਤਾ ਲੋਕਾਂ ਨੂੰ
@balbirsingh8172
@balbirsingh8172 2 күн бұрын
Aaj kl nwi k. 1984 de sikh dangeia te harminder sahib te hmla sabh bhul gae
@JasbirGill-un9hx
@JasbirGill-un9hx 2 күн бұрын
ਸਰੋਤੇ ਇਸ ਮਨਜੀਤ ਸਿੰਘ ਤੋਂ ਸੁਚੇਤ ਰਹਿਣ ਏਹ ਅਕਾਲ ਤਖਤ ਸਾਹਿਬ ਨੂੰ ਗਲਤ ਕਰਾਰ ਦੇ ਰਹੇ ਅਕਾਲੀ ਪਾਰਟੀ ਨੂੰ ਸਹੀ ਠਹਿਰਾਇਆ
@ariangill2010
@ariangill2010 2 күн бұрын
i agree with you.
@BaljinderSingh-rz2hs
@BaljinderSingh-rz2hs 2 күн бұрын
ਇਹ ਮਨਜੀਤ ਸਿੰਘ ਵੀ ਸੁੱਖੇ ਦੀ ਸਪੋਟ ਕਰਦੈ
@ParamjitsinghButtar
@ParamjitsinghButtar 2 күн бұрын
ਮੈ ਇਸ ਕਾਮਰੇਡ ਤੋ ਸਿਖੀ ਬਾਰੇ ਕਦੇ ਚੰਗੀ ਆਸ ਨਹੀ ਰਖੀ
@ariangill2010
@ariangill2010 2 күн бұрын
tuci bilkul theek kehde ho je
@amanjitsingh21
@amanjitsingh21 2 күн бұрын
ਹੈ ਇਹ ਵੀ ਲਾਲ ਲੀਰ
@Harwinder3315
@Harwinder3315 2 күн бұрын
ਸਰਦਾਰ ਮਨਜੀਤਸਿੰਘ ਜੀ ਡਾਕਟਰ ਪਿਆਰਾ ਲਾਲ ਗਰਗ ਵਰਗੀ ਸੋਚ ਨਹੀ ਤੁਹਾਡੀ ।
@premjitsr
@premjitsr 2 күн бұрын
ਮਨਜੀਤ ਸਿੰਘ ਜੀ ਲੰਮੀਆਂ ਲੰਮੀਆਂ ਨਾਂ ਛੱਡੋ ਬਾਦਲ ਦੇ ਚਮਚੇ ਨਾਂ ਬਣੋ ਬੇਕਾਰ ਦੀਆਂ ਗੱਲਾਂ ਕਰੀ ਜਾਂਦੇ ਹੋ ਅੱਜ ਤਾਂ ਟਾਈਮ ਹੀ ਬਰਬਾਦ ਕੀਤੈ ਸੁਣਕੇ ਤੁਹਾਨੂੰ ਠਰਡ ਕਲਾਸ ਅੱਜ ਦੀ ਵਿਚਾਰ ਤਕਰਾਰ 😡😡😡
@guriqbalpannu1188
@guriqbalpannu1188 2 күн бұрын
Pr sahib only badal support
@BalvinderSingh-x2s
@BalvinderSingh-x2s 2 күн бұрын
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮਹਾਨ ਹੈ । ਸਾਰੇ ਤਖਤਾਂ ਦੇ ਜਥੇਦਾਰ ਮਹਾਨ ਹਨ, ਜੇਕਰ ਸਾਰੇ ਜਥੇਦਾਰ ਸਾਹਿਬਾਨ ਸਲਾਹ ਨਾਲ ਫੈਸਲਾ ਕਰਦੇ ਹਨ, ਫਿਰ ਕਿਸੇ ਜਥੇਦਾਰ ਸਾਹਿਬ ਨੂੰ ਟਾਰਗੈਟ ਕਰਨਾ ਗਲਤ ਗੱਲ ਹੈ 🙏
@jaisinghrandhawa-cz3bo
@jaisinghrandhawa-cz3bo 2 күн бұрын
ਇਹ ਵੀ ਸੁਖਬੀਰ ਦਾ ਏਜੰਟ
@AvtarSingh-gh3es
@AvtarSingh-gh3es 2 күн бұрын
ਅੱਜ ਤਾਂ ਮਨਜੀਤ ਸਿੰਘ ਨੇ ਆਪਣੀ ਅਸਲੀ ਵਿਚਾਰਧਾਰਾ ਦੀ ਵਿਆਖਿਆ ਕਰ ਹੀ ਦਿੱਤੀ। ਲੰਬੀ ਦਾੜ੍ਹੀ ਰੱਖਣ ਨਾਲ ਕਾਮਰੇਡੀ ਵਿਚਾਰਧਾਰਾ ਪੰਥਕ ਨਹੀ ਹੋ ਜਾਂਦੀ। ਮਨਜੀਤ ਸਿੰਘ ਜੀ ਤੁਸੀਂ ਆਪਣੇ ਦਾਇਰੇ ਵਿੱਚ ਹੀ ਰਿਹਾ ਕਰੋ। ਪੰਥਕ ਸੋਚ ਤੁਹਾਡੇ ਵੱਸ ਦਾ ਰੋਗ ਨਹੀਂ।
@paramjitsinghkholi4075
@paramjitsinghkholi4075 Күн бұрын
ਪੰਧਕ ਸੋਚ ਕੀ ਹੁੰਦੀ ਹੈ ਤੇ ਪੰਧਕ ਸੋਚਣ ਵਾਲੇ ਕੋਣ ਕੋਣ ਹਨ ????
@rashpalsingh5699
@rashpalsingh5699 2 күн бұрын
ਮਹਾਂ ਪੁਰਸ਼ਾਂ ਦਾ ਕਥਨ ਐ, ਕਿ ਜਿਹੜੇ ਪਾਪ ਤੁਸੀਂ ਲੁਕ ਛਿਪ ਕੇ ਕਰਦੇ ਓ, ਜਿਨ੍ਹਾਂ ਦਾ ਤੁਹਾਨੂੰ ਭਰਮ ਹੁੰਦੈ, ਕਿ ਕਿਸੇ ਨੂੰ ਪਤਾ ਨਹੀਂ ਲੱਗਦਾ, ਉਹ ਜਦੋਂ ਕਲਾ ਵਰਤਦੀ ਐ, ਤਾਂ ਉਹ ਚਿੱਟੇ ਦਿਨ ਵਾਂਗ ਸਾਹਮਣੇ ਆ ਜਾਂਦੇ ਹਨ, ਤੇ ਉਹ ਸਾਹਮਣੇ ਆ ਵੀ ਰਹੇ ਹਨ । ਏਹ ਪ੍ਰੋ. ਕਾਮਰੇਡ ਜੀ ਦਾ ਪਤਾ ਨੀ ਕਿਉਂ ਢਿੱਡ ਦੁਖ ਰਿਹਾ ? ਹੋਣ ਦਿਓ ਸਥਿਤੀ ਕਲੀਅਰ, ਪਾਣੀ ਨਿੱਤਰ ਜਾਣੈ, ਸਭ ਕਲੀਅਰ ਨਜ਼ਰ ਆਉਣ ਲੱਗ ਪੈਣਾ, ਦੇਰ ਐ ਅੰਧੇਰ ਨਹੀਂ, ਤੁਸੀਂ ਵੀ ਦੋਵੇਂ ਠੰਢ ਰੱਖੋ ਭਾਈ !
@malvindermali7698
@malvindermali7698 2 күн бұрын
ਪ੍ਰੋ: ਸਾਹਿਬ ਅਕਾਲ ਤਖ਼ਤ ਸਾਹਿਬ, ਸ਼ਰੋਮਣੀ ਕਮੇਟੀ , ਅਕਾਲੀ ਦਲ ਤੇ ਅਕਾਲੀ ਸਰਕਾਰ ਦੇ ਆਪਸੀ ਸਬੰਧਾਂ ਤੇ ਰੋਲ ਬਾਰੇ ਤੁਹਾਡੀ ਸਮਝ ਦਰੁਸਤ ਨਹੀਂ ਹੈ।
@sarupsinghsandhu9774
@sarupsinghsandhu9774 2 күн бұрын
Injustice with jathedar Harpreet Singh
@snahar1391
@snahar1391 2 күн бұрын
ਤਖ਼ਤ ਪੰਜਾਬ ਤੇ ਆਪਦੇ ਸਰੋਤਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਜੀ 🎉🎉🎉🎉
@KalaSerron
@KalaSerron 2 күн бұрын
ਮਨਜੀਤ ਸਹੀ ਨਹੀਂ ਹੈ ਪੰਜਾਬ ਲ਼ਈ ਪਰ ਪਿਆਰੇ ਲਾਲ ਗਰਗ ਸਾਬ ਅਸਲੀ ਨਸਲੀ ਹੈ ਪੰਜਾਬ ਤੇ ਪੰਜਾਬੀਆਂ ਲਈ ਸਹੀ ਹੈ
@pritpalSingh-pe8cc
@pritpalSingh-pe8cc 2 күн бұрын
ਸੁਖਵਿੰਦਰ ਇਨ੍ਹਾਂ ਨੇ ਕਦੇ ਨਹੀਂ ਬਦਲਣਾ ਕਿਉਂ ਕਿ ਬੇਈਮਾਨੀ, ਝੂਠ ਲਾਲਚ ਬਾਦਲਾਂ ਦੇ ਡੀ ਐਨ ਏ ਚ ਹੀ ਸ਼ਾਮਿਲ ਹੈ।ਹੋਰ ਤਾਂ ਹੋਰ ਹੁਣ ਤਾਂ ਐਸਜੀਪੀਸੀ ਵੀ ਉਨ੍ਹਾਂ ਦੇ ਰਾਹ ਤੇ ਚਲ ਪਈ ਹੈ।
@pritpalSingh-pe8cc
@pritpalSingh-pe8cc 2 күн бұрын
ਅਜ ਤੇ ਪ੍ਰੋ ਸਾਹਿਬ ਤੁਸੀਂ ਕੋਈ ਬਹੁਤੀਆਂ ਚੰਗੀਆਂ ਗੱਲਾਂ ਨਹੀਂ ਕੀਤੀਆਂ । ਥੋੜਾ ਬਹੁਤਾ ਤੇ ਖੜਕਾ ਧੜਕਾ ਹੋਣਾਂ ਚਾਹੀਦਾ ਹੈ। ਐਸਜੀਪੀਸੀ ਤੇ ਹੁਣ ਇਕ ਦਮ ਮਾਉਥ ਪੀਸ ਬਣ ਗਈ ਹੈ ਖਾਲੀ ਦਲ ਦੀ।
@balbirsinghbalbirsingh3575
@balbirsinghbalbirsingh3575 2 күн бұрын
ਮੈਨੂੰ ਪਤਾ ਬਾਦਲਾਂ ਕੜਦੇ ਜੀ ਮਨਜੀਤ
@malvindermali7698
@malvindermali7698 2 күн бұрын
**ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਅੱਤਲ ਕਰਨ ਦਾ ਸਿੱਧ ਮ ਸਿੱਧਾ ਅਰਥ ਹੈ ਅਕਾਲ ਤਖ਼ਤ ਸਾਹਿਬ ਵੱਲੋਂ 2ਦਸੰਬਰ 24 ਵੇਲੇ ਸਿਰਜੇ ਬਿਰਤਾਂਤ ਤੇ ਅਦੇਸ਼ ਨੂੰ ਮੁਅੱਤਲ ਕਰਨਾ, ਸਮਝੋ ਜੀ !!**
@balbirsinghbalbirsingh3575
@balbirsinghbalbirsingh3575 2 күн бұрын
ਮਨਜੀਤ 😅😅😮😮😢😊😅😮😂😢😢😢😢😢😢😢😢😢😢😢😢
@tarlochansinghdupalpuri9096
@tarlochansinghdupalpuri9096 2 күн бұрын
ਬੁੱਕਲ਼ ਵਿਚ ਗੁੜ ? ਤਖਤ ਸਾਹਿਬ ਦਾ ਹੁਕਮ ਅਣਡਿੱਠ ਕੀਤਾ ਨਿੱਤ 'ਚੁਸਤ-ਚਲਾਕੀਆਂ' ਕਰੀ ਜਾਂਦੇ। ਚਿੰਤਾ ਕਰਦੇ ਨੇ ਸੱਜਣ ਕਈ ਪਾਰਟੀ ਦੀ ਚਮਚੇ 'ਟੱਬਰ' ਦੇ ਹਿਤ ਲਈ ਮਰੀ ਜਾਂਦੇ। ਅੰਦਰਖਾਤੇ ਸਰਗਰਮ ਕਰ 'ਜੁੰਡਲੀ' ਨੂੰ 'ਕਾਲ਼ੇ ਕਾਰੇ' ਇਤਿਹਾਸ ਵਿਚ ਭਰੀ ਜਾਂਦੇ। ਹਿਰਖ ਲੋਕਾਂ ਦਾ ਦਿਨੋ ਦਿਨ ਵਧੀ ਜਾਵੇ ਸੁਣਕੇ ਲਾਹਣਤਾਂ 'ਢੀਠ ਬਣ' ਜਰੀ ਜਾਂਦੇ। ਜਿਸ ਦਿਨ ਲਹੇ ਗੀ ‘ਬਾਦਲੀ-ਵੇਲ’ ਉੱਤੋਂ 'ਦਲ' ਦੇ ਵਾਸਤੇ ਉਹ ਵੀ ਦਿਨ ਧੰਨ ਹੋਣਾ। 'ਸੋਸ਼ਲ ਮੀਡ੍ਹੀਏ' ਵਾਲ਼ੇ ਇਸ ਦੌਰ ਅੰਦਰ 'ਗੁੜ ਬੁੱਕਲ਼' ਵਿਚ ਹੁਣ ਨਹੀਂ ਭੰਨ ਹੋਣਾ ! -ਤਰਲੋਚਨ ਸਿੰਘ ਦੁਪਾਲ ਪੁਰ
@JaswantSingh-du6yf
@JaswantSingh-du6yf 2 күн бұрын
ਪਰੋਫੈਸਰ ਮਨਜੀਤ ਸਿੰਘ ਜੀ ਬਾਦਲ ਪੵਵਾਰ ਜਥੇਦਾਰ ਸਾਹਿਬਾਨ ਤੋ ਕਿਸੇ ਵੀ ਢੰਗ ਨਾਲ ਉਪਰ ਨਹੀ ਹੈ। ਜੇ ਬਾਦਲ ਪਾਰਟੀ ਸੱਚੀ ਹੈ ਕੱਲ ਧਾਮੀ ਸਾਹਿਬ ਨੂੰ ਮੀਟਿੰਗ ਤੋ ਮਗਰੋ ਪਰੈਸ ਨੂੰ ਜਰੂਰ ਜੁਆਬ ਦੇਣ ਚਾਹੀਦਾ ਸੀ ਚੌੜਾ ਸਾਹਿਬ ਨੂੰ ਪੰਥ ਛੇਕਣ ਵਾਲਾ ਕਾਗਜ਼ ਸੌ ਸਾਲਾ ਬਸਤੇ ਵਿੱਚ ਕਿਉ ਰੱਖਿਆ ਹੈ? ਜੋਮਰਜੀ਼ ਬੋਲੋ ਜਥੇ ਦਾਰ ਨੇ ਅਸਤੀਫਾ ਨਹੀ ਦੇਣਾ ਅਕਾਲੀ ਦੱਲ ਚੀਮੇ ਤੇ ਬਾਦਲ ਨਹੀ ਬਾਕੀ ਜਦ ਪਿੰਡਾਂ ਜਾਣਗੇ ਪਤਾ ਤਾਂ ਫੇਰ ਲੱਗਣਾ ਹੈ।
@n.sdhillon9901
@n.sdhillon9901 2 күн бұрын
ਤੁਸੀਂ ਵੀ ਦੋਗਲੀ ਨੀਤੀ ਤੇ ਚਲ ਰਹੇ ਹੋ।ਜਦੋਂ ਬਾਦਲ ਦਲ ਜਥੇਦਾਰਾਂ ਨੂੰ ਅ ਆਪਣੈ ਨੌਕਰਾਂ ਵਾਗ ਸਮਝ ਰਿਹਾ। ਕੀ ਤੁਹਾਨੂੰ ਕੋਈ ਦਲੀਲ ਕਰੇ ਤਾਂ ਤੁਸੀਂ ਕੀ ਕਰੋਗੇ?
@premjitsr
@premjitsr 2 күн бұрын
ਮੈਂ ਅੱਧ ਵਿਚਕਾਰ ਛੱਡ ਰਿਹਾਂ ਸੁਣਨਾ ਤੁਹਾਨੂੰ ਕੋਈ ਵੀ ਏਨਾਂ ਨੂੰ ਮੂੰਹ ਨਾ ਲਾਇਓ ਜੋ ਅਕਾਲ ਤਖ਼ਤ ਵੱਲ ਪਿੱਠ ਕਰਦੇ ਹਨ ।
@ariangill2010
@ariangill2010 2 күн бұрын
lok bhull jange jo SUKHBIR FAMILY ne kita. manjit singh je tuci bhull jaoo asee neee.
@sarupsinghsandhu9774
@sarupsinghsandhu9774 2 күн бұрын
Pr sahib do not support badal group
@manmohansinghmarar6474
@manmohansinghmarar6474 2 күн бұрын
ਪ੍ਰੋਃ ਮਨਜੀਤ ਸਿੰਘ ਜੀ ਆਕਾਲੀ ਦਲ ਬਾਦਲ ਪੱਖੀ ਹਨ ਜੋ ਹੁਣ ਸਿੱਖ ਸੰਗਤ ਨੂੰ ਪਰਵਾਨ ਨਹੀ ਹੈ ਇਹ ਹੁਣ ਸ੍ਰੀ ਆਕਾਲ ਤਖਤ ਸਾਹਿਬ ਤੋ ਭਗੌੜਿਆ ਦਾ ਗਰੁੱਪ ਮਾਤਰ ਰਹਿ ਗਿਆ ਹੈ 🙏🙏
@ariangill2010
@ariangill2010 2 күн бұрын
jo BADAL parwar ne SIKHAA NAAL KITA tuci bhull ge ho. asee nee bhulde
@KalaSerron
@KalaSerron 2 күн бұрын
​@@ariangill2010ਭੁਲਣਾ ਤਾ ਕੀ ਹੈ ਬਾਈ ਪਰ ਲੋਕ ਮਨਜੀਤ ਵਰਗੇ ਤੋਂ ਸਚੇਤ ਰਹਿਣ ਕਿਉ ਬਾਦਲ ਮਸੰਦ ਦਾ ਟਾਉਟ ਹੈ ਪਹਿਲਾਂ ਹੀ ਪਤਾ ਸੀ
@surinderpalsingh8804
@surinderpalsingh8804 2 күн бұрын
ਮਨਜੀਤ ਸਿੰਘ ਜੀ ਤੁਹਾਡੀ ਗੱਲਬਾਤ ਅਕਾਲੀ ਦਲ ਬਾਦਲ ਦੀਆਂ ਲੀਹਾਂ ਤੇ ਹੀ ਹੀ। ਬਾਦਲ ਦਲ ਦੀ ਸਿਆਸੀ ਸੋਚ ( ਆਈਡਿਓਲਾਜਿਕਲ) ਹੀ ਕੋਈ ਨਹੀਂ। ਫੇਰ ਤੁਰਤ ਐਕਸ਼ਨ ਕਿਵੇਂ ਹੋ ਸਕਦਾ । ਇੰਨਾ ਨੂੰ ਕਹੋ ਕਿ ਆਇਡਿਓਲੋਜੀ ਕਲੀਅਰ ਕਰੋ । ਬਾਦਲ ਤਾਂ ਹੁਣ ਵੀ ਦੋ ਬੇੜੀਆਂ ਤੇ ਸਵਾਰ ਹਨ । ਇਹ ਨਾਂ ਤਾਂ ਬੀਜੇਪੀ ਦੇ ਉਲਟ ਸਟੈਂਡ ਲੈ ਪਾ ਰਹੇ ਅਤੇ ਨਾਂ ਹੱਕ ਚ । ਇਹ ਪਾਵਰ game ਦੇ ਹਿਸਾਬ ਨਾਲ ਚੱਲ ਰਹੇ ਆ, ਇਨ੍ਹਾਂ ਨੂੰ ਪੰਜਾਬ ਸਿੱਖੀ ਨੂੰ ਪ੍ਰੋਮੋਟ ਕਰਨ ਲਈ ਕੁਝ ਕਰਨ ਦੀ ਲਲਕ ਬਿਲਕੁਲ ਵੀ ਬਾਜ਼ਾਰ ਨਹੀਂ ਆਉਂਦੀ । ਤੁਹਾਡਾ ਵਿਸ਼ਲੇਸ਼ਣ ਬਿਲਕੁਲ ਹੀ ਸਮਝ ਤਿੰਨ ਬਾਹਰ ਹੈ ।
@balbirsinghbalbirsingh3575
@balbirsinghbalbirsingh3575 2 күн бұрын
ਮਨਜੀਤ ਬਾਦਲਾਂ ਕੜਸ
@jeetsinghsidhana1100
@jeetsinghsidhana1100 2 күн бұрын
ਬਾਦਲ ਕੇ ਮਨਜੀਤ ਸਿੰਘ ਨੂੰ cm ਬਣਾਉਣ ਗੇ
@ariangill2010
@ariangill2010 2 күн бұрын
hahaha
@malvindermali7698
@malvindermali7698 2 күн бұрын
** ਜਦੋਂ ਦੋ ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸਾਹਮਣੇ ਖੜੀ ਅਕਾਲੀ ਲੀਡਰਸ਼ਿੱਪ ਨੂੰ ਸੰਬੋਧਨ ਹੁੰਦਿਆਂ ਇਹ ਐਲਾਨ ਕੀਤਾ ਗਿਆ ਸੀ ਕਿ ਤੁਸੀਂ ਨੈਤਿਕ ਤੌਰ ‘ਤੇ ਅਗਵਾਈ ਕਰਨ ਦਾ ਹੱਕ ਗਵਾ ਚੁੱਕੇ ਹੋ ਤਾਂ ਉਸ ਅੰਦਰ ਸ਼ਰੋਮਣੀ ਕਮੇਟੀ ਦੇ ਆਗੂ ਵੀ ਸ਼ਾਮਲ ਸਨ!**
@gurbindersingh-s4y
@gurbindersingh-s4y 2 күн бұрын
What he is speaking about S. Manmohan Singh? He have saved india economically sir ji
@gurbindersingh-s4y
@gurbindersingh-s4y 2 күн бұрын
Professor sahib,public eni bevkoof nahin hai,jis tarah tici keh rahe c ki sukhbir nu maaf kar denge. Sukhbir Gold da ban ke vi aa jayga,tan vi parvan nahin hona.
@manindersingh352
@manindersingh352 2 күн бұрын
ਰਮ ਰਹੀਮ ਨੂੰ ਵੀ ਮਾਫ ਕਰਵਾਦੋ
@malvindermali7698
@malvindermali7698 2 күн бұрын
** ਖ਼ਾਲਸਾ ਪੰਥ ਦਾ ਝੁੱਗਾ ਚੌੜ ਕਰਨ ਵਾਲੇ ਅਖੌਤੀ ਖਾਲਸਤਾਨੀ ਤੇ ਬਾਦਲਕੇ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ ਦੇ ਇਤਿਹਾਸਕ ਬਿਰਤਾਂਤ ਤੇ ਆਦੇਸ਼ ਨੂੰ ਨਕਾਰਨ ਲਈ ਵੱਖੋ ਵੱਖਰੇ ਪਸਿਆਂ ਤੋਂ ਕੱਠੇ ਹੋਏ। ਸਿਰਮੁੰਨੀ ਕਮੇਟੀ ਨੇ ਚੌੜੇ ਖ਼ਿਲਾਫ਼ ਮਤਾ ਤਾਂ ਵਾਪਿਸ ਲੈ ਲਿਆ ਪਰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ , ਅਸਲ ਵਿੱਚ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਖ਼ਿਲਾਫ਼, ਫ਼ੈਸਲੇ ਦੀ ਪੁਸ਼ਟੀ ਕਰਦਿਆਂ ਜਾਂਚ ਕਮੇਟੀ ਦੀ ਮਿਆਦ ਇੱਕ ਮਹੀਨਾ ਹੋਰ ਵਧਾ ਦਿੱਤੀ ਹੈ ** ** ਇਸ ਤੱਥ ਦੀ ਪੁਸ਼ਟੀ ਧਾਮੀ ਦੇ ਨੇੜਲੇ ਸੱਜਣ ਨੇ ਮੇਰੇ ਕਹਿਣ ਤੋਂ ਬਾਅਦ ਧਾਮੀ ਨਾਲ ਗੱਲ ਕਰਕੇ ਮੇਰੇ ਕੋਲ ਕੀਤੀ ਹੈ। ਉਸ ਦੱਸਿਆ ਕਿ ਧਾਮੀ ਨੇ ਉਸਨੂੰ ਦੱਸਿਆ ਹੈ ਕਿ ਅੰਤਰਿੰਗ ਕਮੇਟੀ ਅੰਦਰਲੇ ਵਿਰੋਧੀ ਧਿਰ ਦੇ ਮੈਂਬਰ ਤਾਂ ਮੀਟਿੰਗ ਵਿੱਚ ਘੰਟਾ ਲੇਟ ਆਏ ਤੇ ਉਹ ਗਲਤ ਬਿਆਨੀ ਕਰ ਰਹੇ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਸਬੰਧਤ ਕੋਈ ਸੁਆਲ ਮੀਟਿੰਗ ਵਿੱਚ ਆਇਆ ਹੀ ਨਹੀ ** ** ਟੌਹੜਾ ਸਾਹਿਬ ਦੇ ਨੇੜਲੇ ਹੋਣ ਵਜੋਂ ਜਾਣੇ ਜਾਂਦੇ ਰਹੇ ਮਹੇਸ਼ਇੰਦਰ ਅਗਰਵਾਲ ਵਾਂਗੂੰ ਬਾਦਲਕਿਆਂ ਦੇ ਝਾੜੂ ਬਰਦਾਰ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਇਹ ਵਿਹਾਰ ਚਤੁਰਾਈ ਨੂੰ ਜਾਗ ਰਹੇ ਪੰਥ ਖ਼ਾਲਸਾ ਨੇ ਮਿੱਟੀ ਵਿੱਚ ਰੋਲਕੇ ਰੱਖ ਦੇਣਾ ਹੈ **
@harwantsingh4749
@harwantsingh4749 Күн бұрын
ਮਤਲਬ ਤੇ ਆ ਕਿ ਸੁਖਬੀਰ ਬਾਦਲ ਦੀਆਂ ਗਲਤੀਆਂ ਤੇ ਲਗਾਤਾਰ ਹੁਣ ਵੀ ਵੱਢੀਆਂ ਗਲਤੀਆਂ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ ਦੂਸਰੀ ਗਲ ਕਿ ਅਕਾਲ ਤਖਤ ਸਾਹਬ ਦੀ ਮਹਾਨਤਾ ਨੂੰ ਕਾਇਮ ਰੱਖਣਾ ਅੱਤ ਜਰੂਰੀ ਆ ਬਜਾਏ ਇਸਦੇ ਕਿ ਬਾਦਲਾਂ ਦੇ ਚਿਮਚੇ ਆਪਣੀ ਪਾਰਟੀ ਬਾਰੇ ਹੀ ਹਰ ਕਦਮ ਉਠਾਉਣ ਅਕਾਲੀ ਦਲ ਪੰਜਾਬ ਦਾ ਹਰੇਕ ਰੋਣਾ ਰੋਂਦਾ ਰਿਆ ਪਰ ਅਕਾਲੀ ਦਲ ਬਾਦਲ ਨਹੀਂ ਮੁਕਦੀ ਗਲ ਆਖਰ ਵੋਟਾਂ ਤਾਂ ਲੋਕਾਂ ਨੇ ਹੀ ਪਾਉਣੀਆ ਨੇ ਨਾ
@BaljitSingh-wc6ws
@BaljitSingh-wc6ws 2 күн бұрын
❤ Happy new year
@ginderkaur6274
@ginderkaur6274 2 күн бұрын
ਵਾਹਿਗੁਰੂ ਮਿਹਰ ਕਰਨ ਨਵਾਂ ਸਾਲ ਸਭ ਲਈ ਬਹੁਤ ਖੁਸ਼ੀਆਂ ਅਤੇ ਕਾਮਯਾਬੀਆਂ ਲੇ ਕੇ ਆਵੇ
@ariangill2010
@ariangill2010 2 күн бұрын
jina nu ehna ne goliyan mariyan ohde bare kee kahde ho MANJIT SINGH JE
@nirbhaisingh4148
@nirbhaisingh4148 2 күн бұрын
You are good person sir thanks be careful from bad people
@amriksingh6209
@amriksingh6209 2 күн бұрын
ਬਾਦਲ ਪਰਿਵਾਰ ਛੱਡ ਕੇ
@JaspalMahla-y6z
@JaspalMahla-y6z 2 күн бұрын
ਅੱਜ ਤਾ ਖਂਚ ਵੰਡੀ ਜਾਦਾ. Ok
@gur9213
@gur9213 2 күн бұрын
ਬਹੁਤ ਵਧੀਆ ਜੀ ਪ੍ਰੋਫੈਸਰ ਸਾਹਿਬ
@jagjitsinghkumar5663
@jagjitsinghkumar5663 2 күн бұрын
ਪ੍ਰੋਫੈਸਰ ਮਨਜੀਤ ਸਿੰਘ ਦਾ ਮੁਲਾਕਨ ਸਹੀ ਨਹੀਂ ਹੈ
@SUKHWANTSINGH-ks8kv
@SUKHWANTSINGH-ks8kv 2 күн бұрын
ਬਹੁਤ ਵਧੀਆ ਪੋ੍ਫੈਸਰ ਸਾਹਿਬ, ਪੂਰੇ ਨਪੇ ਤੁਲੇ ਵੀਚਾਰ ਨੇ ਆਪ ਜੀਦੇ।
@balbirsingh8172
@balbirsingh8172 2 күн бұрын
Bilkul shi gl aa ji
@AmrikSingh-s1o
@AmrikSingh-s1o 2 күн бұрын
Prof.manjit.singh.de.vichar.kmred.pakhi.hai.miri I Pirie.ke.khilaf.bol.rahe.hai
@paramjitsinghkholi4075
@paramjitsinghkholi4075 Күн бұрын
ਸਿੱਖ ਪੰਥ ਵਿੱਚੋਂ ਛੇਕਣ ਨਾਲ ਪੰਧ ਨੂੰ ਫਾਇਦਾ ਜਾਂ ਕੀ ਨੁਕਸਾਨ ਤੇ ਉਸ ਬੰਦਾ ਦਾ ਨੁਕਸਾਨ ਕੀ ਹੁੰਦਾ ਹੈ ???????????
@malkiatsingh3175
@malkiatsingh3175 2 күн бұрын
ਮਨਜੀਤ ਹੇਠਲੇ ਕੁਮਾਂਟ ਪੜ੍ਹਕੇ ਦੁਬਾਰਾ ਬੋਲੀਂ ।
@tarlochanchohan1660
@tarlochanchohan1660 2 күн бұрын
This guy is technically supporting Badals (Badla da Chamcha) eh professor a ja comedian
@ekamgill9352
@ekamgill9352 2 күн бұрын
Manjit Singh Ji good
@JarnailSingh-ud5kg
@JarnailSingh-ud5kg 2 күн бұрын
ਵਧੀਆ ਵਿਸ਼ਲੇਸ਼ਣ ਅੱਜ ਦੇ ਹਾਲਾਤ ਤੇ ।
@KulwinderKaur-r6p6f
@KulwinderKaur-r6p6f 2 күн бұрын
Pr Manjit singh jidabad
@hardyalsinghcheema2381
@hardyalsinghcheema2381 2 күн бұрын
Very good discussion but Might is always Right. What happened to Eklavya in Mahabharata days every body knows. What treatment has been given to the great economist, honest person, most educated Prime Minister Dr Manmohan Singh during the last 20-25 years by the so called opposition and even by his party colleagues because Dr Sahib belongs to minority class. And Jathedar Giani Harpreet Singh has been insulted by the so called upper class party leaders only because Jathedar Sahib belongs to Dalit society .
@mukhtiarmultani1318
@mukhtiarmultani1318 2 күн бұрын
Not good discussion
@balbirsinghbalbirsingh3575
@balbirsinghbalbirsingh3575 2 күн бұрын
ਮਨਜੀਤ ਚ ਵਲ
@Kiranpal-Singh
@Kiranpal-Singh 2 күн бұрын
ਪ੍ਰੋ. ਮਨਜੀਤ ਸਿੰਘ ਜੀ ਅੱਜ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਬਾਦਲਾਂ ਬਾਰੇ ਤੁਹਾਡੇ ਵਿਚਾਰ ਸਲਾਹੁਣਯੋਗ ਨਹੀਂ ਹਨ ! *ਸਾਬਕਾ ਪ੍ਰਧਾਨ ਮੰਤਰੀ, ਸਰਦਾਰ-ਡਾ. ਮਨਮੋਹਨ ਸਿੰਘ ਜੀ ਦੇ ਕਾਫੀ ਵਿਲੱਖਣ ਗੁਣ ਸਾਡੇ ਲਈ ਪ੍ਰੇਰਨਾ ਸਰੋਤ ਹਨ* (ਭਾਵੇਂ ਹਰ ਬੰਦੇ ਵਿੱਚ ਕੁਝ ਕਮੀਆਂ ਵੀ ਹੁੰਦੀਆਂ ਹਨ) …… *ਗਰੀਬ ਪਰਿਵਾਰ ਵਿੱਚੋਂ ਉੱਠ, ਉੱਚ ਪੱਧਰੀ ਵਿੱਦਿਆ ਪ੍ਰਾਪਤੀ *ਸੰਸਾਰ ਪ੍ਰਸਿੱਧ ਅਰਥ ਸ਼ਾਸਤਰੀ *ਆਪਣੇ ਕੰਮ ਪ੍ਰਤੀ ਸਮੱਰਪਣ *ਇਨਸਾਨੀਅਤ ਦਾ ਦਰਦ-ਸਤਿਕਾਰ *ਇਮਾਨਦਾਰੀ *ਸਾਦਗੀ *ਹਲੀਮੀ *ਬੋਲਣ ਵਿੱਚ ਸੰਜਮ, ਪਰ ਪਾਰਦਰਸ਼ਤਾ ਲਈ ਜਿੱਥੇ ਜਰੂਰਤ, ਮੀਡੀਆ ਦੇ ਪ੍ਰਸ਼ਨਾਂ ਦਾ ਬੇਬਾਕ ਜਵਾਬ ਆਦਿ *ਇਸ ਮਹਾਨ ਸ਼ਖ਼ਸੀਅਤ ਨੂੰ ਇਤਿਹਾਸ ਵਿਲੱਖਣ ਸਥਾਨ ਪ੍ਰਦਾਨ ਕਰੇਗਾ* !
@harindersingh-mq8gf
@harindersingh-mq8gf 2 күн бұрын
Kindly won't vast time with pro
@jagmindersingh1361
@jagmindersingh1361 2 күн бұрын
Yaari dera te delhi waliyan naal te sympathy panth de chahide hai, 65 bande ikhate hoya se Giani harpreet singh urf neeta de haq vich.
@tarlochanchohan1660
@tarlochanchohan1660 2 күн бұрын
What about thousands got killed under Badals nose during their rule
@gurbindersingh-s4y
@gurbindersingh-s4y 2 күн бұрын
Professor 's comments seems to be partial. Please ask him ,what options jathedaar Harpreet Singh do have ? By this way, you are telling that jathedaar should bear atrocities. Not agreed.
@BalbinderSingh-t9u
@BalbinderSingh-t9u 2 күн бұрын
To make Akalidal strong follow Radhaswami ,BJB APP LEADERSBY present Jathedar how it is right SGPC turndown Jathedar resign some time ago it is right given
@gurbhejsingh3795
@gurbhejsingh3795 2 күн бұрын
Manjit Singh ji tusi pani dari di bejti kar reho
@BhupinderBrar-n6n
@BhupinderBrar-n6n 2 күн бұрын
Badlan da Manjit es na blao
@jarnailsinghbanga9910
@jarnailsinghbanga9910 2 күн бұрын
Bhai sahib tussi kithe khare ho kite jane anjane ch tussi badal dhare de naal khare lagde ho akaal takhat naal nahin ih mera nijji bichar hai.😢
@gurmukhsingh5878
@gurmukhsingh5878 2 күн бұрын
ਪਤਰਕਾਰ ਜੀ। ਇਹਨਾਂ ਨੇ ਅਕਾਲ ਤਖ਼ਤ ਸਾਹਿਬ ਜੀ ਨਾਲ ਮੱਥਾ ਲਾਇਆ। ਅਤੇ ਬਜ਼ਰ ਗੁਨਾਹ ਕੀਤੇ ਪਾਪ ਬਹੁਤ ਕੀਤੇ ‌ ਗੋਲਕਾਂ ਗਲਤ ਵਰਤੀਆਂ। ਸਿਖੀ ਦਾ ਪ੍ਰਚਾਰ ਨਹੀਂ ਕੀਤਾ ਗਿਆ। ਡੇਰਿਆਂ ਨੂੰ ਪ੍ਰਮੋਟ ਕੀਤਾ। ਸਿੰਖ ਜਵਾਨੀ ਕੋਹ ਕੋਹ ਕੇ ਸ਼ਹੀਦ ਕੀਤੀ ਕੁਰਸੀ ਖਾਤਿਰ ਧਰਮ ਦਾ ਵਸ਼ੀਕਰਣ ਕੀਤਾ। ਇਹਨਾਂ ਪਾਪ ਬਹੁਤ ਕੀਤੇ। ਪਰਮਾਤਮਾ ਇਹਨਾਂ ਨੂੰ ਹੁਣ ਚੰਗੇ ਕਰਮ ਨਹੀਂ ਕਰਨ ਦਿੰਦਾ ਹੈ ‌ ਪਾਪਾਂ ਦਾ ਘੜਾ ਭਰ ਗਿਆ ਓਛਲ ਗਿਆ ‌ ਵਿਚ ਕੀੜੇ ਮਕੌੜੇ ਪੈ ਗੲਏ। ਹੁਣ ਇਹਨਾਂ ਦੇ ਭੀ ਕੀੜੇ ਪੈਣਗੇ
@gurbindersingh-s4y
@gurbindersingh-s4y 2 күн бұрын
Please bring neutral and impartial ppl on your channel,or no one will see your channel.His biased attitude is apparent.
@tarlochanchohan1660
@tarlochanchohan1660 2 күн бұрын
This professor is mentally ill
@balbirsingh8172
@balbirsingh8172 2 күн бұрын
Jis ne 1984 vich hazara sikha nu mareia harminder sahib te hmla keta oh shi aa dur lanht tuhade sikhi jna 3vari congras de sarkar bnha te eh panth panth krn vale qou nhi bolde
@ManjitKaur-kp9id
@ManjitKaur-kp9id 2 күн бұрын
Akaal takht de hukam jo sukhe amli ne nahi manne ode baare bolo
@iqbalthind8641
@iqbalthind8641 2 күн бұрын
Mangeet singh tho ada de omed nhe ce
@ManjitKaur-kp9id
@ManjitKaur-kp9id 2 күн бұрын
Manjit Singh badal dal da chamcha hai ena nu naa bulao, jo punjab di barbaadi badal parivaar ne kiti oh maaf karan jog nahi, shayad manjit singh de parivaar koi haani nahi hoyi hsi, hor punjab naal ena nu pyaar nahi hai
@reshamsinghsunnar2814
@reshamsinghsunnar2814 2 күн бұрын
Please get someone unbiased and panthak sikhi knowldged ,not a twin of cunning Dr cheema ,profesor
@maheshbrar
@maheshbrar 2 күн бұрын
What do you mean by Khadka ta Khanda? Khanda iss layi hai? You are a foolish blogger. This is insult to sikhi
@harbanssingh4523
@harbanssingh4523 2 күн бұрын
Manjit singh da demang hil gia hai
@ariangill2010
@ariangill2010 2 күн бұрын
so According to you AKALI DAL IS BADAL DALL. ooo please just stop it
@satnamsingh-ku8jg
@satnamsingh-ku8jg 2 күн бұрын
Manjit khota a sukhbir da mama
@malvindermali7698
@malvindermali7698 2 күн бұрын
** ਜਦੋਂ ਦੋ ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸਾਹਮਣੇ ਖੜੀ ਅਕਾਲੀ ਲੀਡਰਸ਼ਿੱਪ ਨੂੰ ਸੰਬੋਧਨ ਹੁੰਦਿਆਂ ਇਹ ਐਲਾਨ ਕੀਤਾ ਗਿਆ ਸੀ ਕਿ ਤੁਸੀਂ ਨੈਤਿਕ ਤੌਰ ‘ਤੇ ਅਗਵਾਈ ਕਰਨ ਦਾ ਹੱਕ ਗਵਾ ਚੁੱਕੇ ਹੋ ਤਾਂ ਉਸ ਅੰਦਰ ਸ਼ਰੋਮਣੀ ਕਮੇਟੀ ਦੇ ਆਗੂ ਵੀ ਸ਼ਾਮਲ ਸਨ!**
黑天使被操控了#short #angel #clown
00:40
Super Beauty team
Рет қаралды 61 МЛН
1% vs 100% #beatbox #tiktok
01:10
BeatboxJCOP
Рет қаралды 67 МЛН
coco在求救? #小丑 #天使 #shorts
00:29
好人小丑
Рет қаралды 120 МЛН
黑天使被操控了#short #angel #clown
00:40
Super Beauty team
Рет қаралды 61 МЛН