ਗੁੱਸੇ 'ਚ ਪੰਜਾਬ। ਕੀ ਕਹਿ ਦਿੱਤਾ ਪ੍ਰਧਾਨ ਮੰਤਰੀ ਨੇ? MUDDE TE CHARCHA

  Рет қаралды 143,064

SANJHA TV HD CANADA

SANJHA TV HD CANADA

Ай бұрын

ਗੁੱਸੇ 'ਚ ਪੰਜਾਬ। ਕੀ ਕਹਿ ਦਿੱਤਾ ਪ੍ਰਧਾਨ ਮੰਤਰੀ ਨੇ? MUDDE TE CHARCHA
#narendramodi #partapsinghbajwa #sukhbirbadal #punjabnews #jathedargianiharpreetsingh #harjinderdhami #debate #latestnews A#2024elections #sanjhatv

Пікірлер: 352
@pritamsingh7024
@pritamsingh7024 Ай бұрын
ਇਹੋ ਜਿਹੀਆਂ ਗੱਲਾਂ ਤਾਂ ਇੱਕ ਅਣਪੜ੍ਹ ਵਿਅਕਤੀ ਹੀ ਕਰ ਸਕਦੇ ਇ
@GurdeepSingh-xh5qj
@GurdeepSingh-xh5qj Ай бұрын
ਜੇ ਪੰਜਾਬੀ ਗਦਾਰ ਨਾ ਹੁੰਦੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਦੇ ਵੀ ਖਤਮ ਨਾ ਹੁੰਦਾ ਗਦਾਰੀ ਅੱਜ ਵੀ ਜਾਰੀ ਅੈ
@Sarbjitsingh-xg8zf
@Sarbjitsingh-xg8zf Ай бұрын
Yes sir you right
@raghbirsingh8373
@raghbirsingh8373 Ай бұрын
ਪੰਜਾਬ ਨੂੰ ਸਰਦਾਰ ਲੀਡਰਾਂ ਨੇਹੀ ਬਰਬਾਦ ਕੀਤਾ ਹੈ ਜੀ ਧੰਨਵਾਦ ਜੀ
@V.kumaar
@V.kumaar Ай бұрын
Punjabi gaddar nhin sardar main gaddar nhin hote Punjab main 84 kabi nhin hota
@KalaBaba-xf6xv
@KalaBaba-xf6xv Ай бұрын
😊😊😊😊😊😊😊😊😊 ​@@raghbirsingh8373
@balbirsingh2409
@balbirsingh2409 Ай бұрын
❤​@@Sarbjitsingh-xg8zf
@Avtar-xu1dd
@Avtar-xu1dd Ай бұрын
ਸ਼ਰਮ ਕਰੋ ਯਾਰ ਪੱਗ ਬੰਨ ਕੇ ਮੋਦੀ ਦੀ ਸਿਫਤ ਕਰਦਿਆਂ ਨੂੰ
@jaswindermahla1979
@jaswindermahla1979 Ай бұрын
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟਾਂ ਲੈਣ ਆਏ ਕਿ ਡਰਾਉਣ ਆਏ ਮਾੜੇ ਦਿਨ ਦੀਆਂ ਨਿਸ਼ਾਨੀਆਂ ਨੇ
@kulwantbedi4669
@kulwantbedi4669 Ай бұрын
ਦਿਹਾੜੀ ਤੇ ਆਦਮੀ ਲਿਆਂਦੇ ਦਿਹਾੜੀ ਨਹੀਂ ਦਿਤੀ ਭਾਜਪਾ ਨੂੰ ਸ਼ਰਮ ਆਨੀ ਚਾਹੀਦੀ ਹੈ
@harjindersinghhunjan4268
@harjindersinghhunjan4268 Ай бұрын
ਬੋਰੀਆਂ ਵਿੱਚ ਪਾਕੇ ਕਿਸਨੇ ਕੁਟੇ ਕਿੱਲਾ ਕਿਸਨੇ ਲਈਆਂ ਪਿੱਠ ਵਿੱਚ ਗੋਲੀ ਕਿਸਨੇ ਮਾਰੀ
@simarjitkaur1893
@simarjitkaur1893 Ай бұрын
ਜਾਖੜ ਮੁੱਖ ਮੰਤਰੀ ਕਦੇ ਵੀ ਨਹੀਂ ਬਣ ਸਕਦਾ, ਮੁੱਖ ਮੰਤਰੀ ਦੇ ਕਾਬਲ ਹੀ ਨਹੀਂ ਹੈ । ਜੁੱਤੀਆਂ ਦੀ ਗੱਲ ਕਰਨ ਵਾਲਾ ਮੁੱਖ ਮੰਤਰੀ ਤਾਂ ਦੂਰ ਦੀ ਗੱਲ ਹੈ, ਸਰਪੰਚ ਵੀ ਨਹੀਂ ਬਣ ਸਕਦਾ ।
@ramsingh3611
@ramsingh3611 Ай бұрын
ਜਦੋਂ ਪ੍ਰਧਾਨ ਮੰਤਰੀ ਨੇ ਆਪ ਪੰਜਾਬ ਵਾਲਿਆਂ ਨੂੰ ਦਿੱਲੀ ਤੱਕ ਵੀ ਜਾਣ ਨਹੀਂ ਦਿਤਾ,ਹੁਣ ਆਪ ਦੇ ਕੀਤੇ ਤੋਂ ਹੀ ਸ਼ਰਮ ਸਾਰ ਹੈ
@Sutanter509
@Sutanter509 Ай бұрын
ਸਾਰੇ ਮੁਲਾਜ਼ਮ ਇਸ ਸਮੇਂ ਚੋਣ ਕਮਿਸ਼ਨ ਦੇ ਅਧੀਨ ਹਨ।
@manjeetsinghbhullar8808
@manjeetsinghbhullar8808 Ай бұрын
ਜੇਕਰ ਪੰਜਾਬ ਵਿੱਚ ਬੀ ਜੇ ਪੀ ਸਰਕਾਰ ਬਣੀ ਤਾਂ ਯੂ ਪੀ ਦੀ ਤਰ੍ਹਾਂ ਬੁਲਡੋਜ਼ਰ ਚਲਣਗੇ।
@user-ev7xp4wm2h
@user-ev7xp4wm2h Ай бұрын
ਆਪ ਤੇ ਕਾਂਗਰਸ ਦੇ ਬਿਆਨ ਬਹੁਤ ਵਧੀਆ
@deepchand6605
@deepchand6605 Ай бұрын
ਗਰੀਬ ਲੋਕ ਜਿਸ ਨੂੰ ਮਰਜੀ ਵੋਟ ਪਾਉਣ। ਪਰ , B, J, P, ਨੂੰ ਭੁੱਲ ਕੇ ਵੀ ਵੋਟ ਨਾ ਪਾਇਉ। ਨਹੀ ਤਾਂ ਰੋਵੋਗੇ
@tejkumar5601
@tejkumar5601 29 күн бұрын
Bjp and app are same
@GurdeepSingh-hz1gj
@GurdeepSingh-hz1gj 21 күн бұрын
U u njbbu3 uhh bu😮 11:46 😢😂❤😅A ft 7gb 😢7​@@tejkumar5601
@amarjitsinghsandhu951
@amarjitsinghsandhu951 18 күн бұрын
@balwindersandhusandhu4744
@balwindersandhusandhu4744 Ай бұрын
ਬਹੁਤ ਵਧੀਆ ਪੱਤਰ ਕਾਰ ਜੀ
@gurnamdhandhi4741
@gurnamdhandhi4741 Ай бұрын
ਮਹਿੰਗਾਈ ਬੇਰੁਜ਼ਗਾਰੀ ਦੀ ਗੱਲ ਕਰੋ ਨਾ ਕਿ ਧਰਮਾਂ ਦੀਆਂ ਗਲਾਂ ਨਾਲ
@ReejKaur
@ReejKaur Ай бұрын
सग
@kulwantbedi4669
@kulwantbedi4669 Ай бұрын
ਮੋਦੀ ਨੇ ਗਿਆਨ ਗੋਦੜੀ ਗੁਰਦਵਾਰਾ ਮੰਗੂ ਮੱਠ ਉੜੀਸਾ ਵਿਚ ਡੰਗਮਾਰ ਸਿੱਕਿਮ ਵਿਚ ਮੋਰਦਾਬਾਦ ਵਿਚ ਚਾਰ ਗੁਰਦਵਾਰੇ ਢਾਹ ਦਿਤੇ ਕਰਤਾਰਪੁਰ ਗੁਰਦਵਾਰਾ ਸਾਹਿਬ ਅਮਰਾਨ ਖਾਨ ਸਿੱਧੂ ਦੇ ਸਦਕੇ ਦਰਸ਼ਨ ਹੋਏ
@bhaiharneksinghkapurthala9137
@bhaiharneksinghkapurthala9137 Ай бұрын
ਪ੍ਰਧਾਨ ਮੰਤਰੀ ਲਈ ਸਾਰੀ ਪਰਜਾ ਇੱਕਸਾਰ ਹੋਣੀ ਚਾਹੀਦੀ ‌ਜੇਕਰ ਕੋਈ ਵੀ ਪ੍ਰਧਾਨ ਮੰਤਰੀ ਕਿਸੇ ਦੇ ਵੀ ਵਿਰੁੱਧ ਬੋਲਦਾ ਤਾਂ ਉਹ ਇਸ ਅਹੁਦੇ ਦੇ ਕਾਬਲ ਹੀ ਨਹੀਂ
@PpritamSingh
@PpritamSingh Ай бұрын
ਸਰਮ ਕਰੋ ਪੰਜਾਬ ਦੇ ਸਿੰਘੋ ਮੋਦੀ ਦੇ ਗੁਣ ਗਾਦੇ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🥀🥀🥀🥀🥀
@Raj27077
@Raj27077 26 күн бұрын
ਮਦਨਦੀਪ ਸਿੰਘ ਜੀ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਲੱਗਿਆ ਧੰਨਵਾਦ।
@sbmskhurd9421
@sbmskhurd9421 Ай бұрын
ਆਪਣੇਂ ਆਪ ਨੂੰ ਸਾਹਿਬ, ਮੋਦੀ ਸਾਹਿਬ , ਕਹਿਣਾ ਬਹੁਤ ਬੇਵਕੂਫ਼ ਹੈ।
@ajaibsingh1445
@ajaibsingh1445 Ай бұрын
ਏਨੂੰ ਪੁੱਛੋ ਕਿ ਹੰਸ ਜੋ ਮਰਜੀ ਧਮਕੀ ਦੇਵੇ
@ssss4705
@ssss4705 Ай бұрын
ਲੋਕ ਸਿਰਫ਼ ਬੀਜੇਪੀ ਦਾ ਵਿਰੋਧ ਹੀ ਨਹੀ ਕਰਦੇ ਨਫ਼ਰਤ ਕਰਦੇ ਹਨ
@user-qx2ps5ys2l
@user-qx2ps5ys2l Ай бұрын
ਨਾ ਕਹਿਣ ਨੂੰ, ਕੁਛ ਕਰਨ ਯੋਗੇ ਨਹੀਂ ਬਸ ਜਬਲੀਆ ਮਾਰ ਗਏ
@nirmalsinghnarain1952
@nirmalsinghnarain1952 Ай бұрын
ਬਾਈ ਜੀ ਸੈਂਟਰ ਨੇ ਹਮੇਸਾ ਪੰਜਾਬੀਆਂ ਅਤੇ ਪੰਜਾਬ ਨਾਲ ਹਮੇਸਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਧੰਨਵਾਦ
@V.kumaar
@V.kumaar Ай бұрын
Congress ne 84 karwaia vote fer vi congress ko de kar sarkaar bnai koi takleef nhin
@sohansinghsandhu4025
@sohansinghsandhu4025 Ай бұрын
ਸੁਨੀਲ ਜਾਖੜ ਤਾਂ ਕਿਸਾਨ'ਪੰਜਾਬੀ ਹੋਣ ਨਾਤੇ ਗਲਾਂ ਭੜਕਾਊ ਕਿਓਂ ਕਰ ਗਿਆ ਇੰਝ ਲਗਦਾ ਹਾਰ ਦੇ ਡਰੋਂ ਮੋਦੀ ਊਲ 'ਜਲੂਲ ਗਲਾਂ ਕਰਦੇ ਹਨ ?
@Sutanter509
@Sutanter509 Ай бұрын
10 ਸਾਲਾਂ ਵਿੱਚ ਮੋਦੀ ਜੀ ਦਵਾ ਦਿੰਦੇ ਕਰਤਾਰਪੁਰ।ਕਿਸ ਨੇ ਰੋਕਿਆ ਸੀ?
@kulwantbedi4669
@kulwantbedi4669 Ай бұрын
ਵੀਰ ਬਾਲ ਦਿਵਸ ਨਾ ਕਿਉਂ ਦਿੱਤੋ ਸਾਹਿਬਜ਼ਾਦੇ ਸ਼ਹੀਦੀ ਦਿਵਸ ਕਿਉਂ ਨਹੀਂ ਕਿਹਾ ਜਾਂਦਾ
@harmailsingh652
@harmailsingh652 Ай бұрын
BJP ਨਾਲ ਦਿਲਾਂ ਤੋਂ ਨਫਰਤ ਹੈ ਪੰਜਾਬ ਪਸੰਦ ਨਹੀਂ ਕਰਦਾ
@balvindersandhar4657
@balvindersandhar4657 Ай бұрын
ਪ੍ਰਧਾਨ ਮੰਤਰੀ ਦੇ ਭਾਸ਼ਣ ਤੋ ਸਾਫ ਜਾਹਿਰ ਹੁੰਦਾ ਹੈ ਕਿ ਉਹ ਦੇਸ਼ ਦਾ ਪ੍ਰਧਾਨ ਮੰਤਰੀ ਨਹੀ ਸਿਰਫ ਬੀਜੇਪੀ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਤਾ ਦੇਸ਼ ਦਾ ਹਿੱਸਾ ਹੀ ਨਹੀ ਸਮਝਦੇ ਇਸ ਕਰਕੇ ਪੰਜਾਬ ਪੁਲਿਸ ਤੇ ਯਕੀਨ ਨਹੀ ਕਰਦੇ
@ramsingh3611
@ramsingh3611 Ай бұрын
ਮੋਦੀ ਆਪਣੇ ਆਪ ਨੂੰ ਸਾਰੀ ਦੁਨੀਆਂ ਤੋਂ ਸਿਆਣਾ ਸਮਝਦੇ ਹਨ
@bikkarsingh194
@bikkarsingh194 Ай бұрын
ਜੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ da aouna munasiv h
@kulwantbedi4669
@kulwantbedi4669 Ай бұрын
ਕਿਸਾਂਨ ਨੂੰ ਤੁਸੀਂ ਦਿਲੀ ਹਰਿਆਂਣਾ ਨਹੀਂ ਜਾਣ ਦਿੰਦੇ
@amritpalwaraich6339
@amritpalwaraich6339 Ай бұрын
ਬਹੁਤ ਵਧੀਆ ਵਿਚਾਰ
@LalSingh-df2kq
@LalSingh-df2kq Ай бұрын
ਇਹੋ ਜਿਹੀ ਭਾਵਨਾ ਰੱਖੋ ਆਪਣੇ ਕੋਲ
@balbirsinghvirk6713
@balbirsinghvirk6713 25 күн бұрын
ਪੱਤਰਕਾਰ ਜੀ ਜਿਹੜੇ ਸਾਡੇ ਸਿੱਖ ਬੀਜੇਪੀ ਵਿੱਚ ਜਾ ਰਹੇ ਸਰਮ ਤਾ ਉਨਾ ਲੋਕਾ ਨੂੰ ਆਉਣੀ ਚਾਹਿਦੀ ਇਨਾ ਲੋਕਾ ਨੂੰ ਸਰਮ ਪਾਣੀ ਵਿੱਚ ਡੁਬ ਕੇ ਮਰ ਜਾਣਾ ਚਾਹਿਦਾ ਹੈ
@kulwantbedi4669
@kulwantbedi4669 Ай бұрын
ਸਿਰਫ ਇਕ ਸੀਟ ਮਿਲੇਗੀ
@user-jk2xj4xb1m
@user-jk2xj4xb1m Ай бұрын
ਸਿਆਸੀਓ, ਕੰਮ ਚੰਗੇ ਕਰੋ । ਅੱਗੇ ਆਉਣ ਵਾਲਾ ਸਮਾਂ ਸਿਆਸੀਆਂ ਲਈ ਮਾੜਾ ਹੈ।
@jagroopsingh5592
@jagroopsingh5592 Ай бұрын
Good
@SatnamSaini-kv7ne
@SatnamSaini-kv7ne Ай бұрын
ਬਹੁਤ ਦੁਖੀ ਹੋਈ ਪਬਲਿਕ ਜਲੰਧਰ ਤੋਂ ਲੰਘਣ ਵਾਲੀ ਨਫ਼ਰਤ ਕਰਦਾ ਇਹੋ ਜਿਹੇ ਪ੍ਰੋਗਰਾਮ ਨੂੰ ਧੰਨਵਾਦ
@Raj27077
@Raj27077 26 күн бұрын
ਗਗਨਦੀਪ ਜੀ ਵੈਰੀਗੁਡ ਜੋ ਤੁਸੀਂ ਮੋਦੀ ਜੀ ਬਾਰੇ ਬੋਲਿਆ ਹੈ।
@shindas4282
@shindas4282 27 күн бұрын
ਭਾਜਪਾ ਆਪਣੀਆਂ ਰੈਲਿਆਂ ਵਿਚ ਦਿਹਾੜੀ ਤੇ ਆਦਮੀ ਆਉਂਦੇ ਹਨ ੲਸ ਵਾਰ ਭਾਜਪਾ ਹਾਰ ਰਿਹੀ ਹੈ
@raghbirsohal1697
@raghbirsohal1697 Ай бұрын
ਕਈ ਵਾਰ ਡਰ ਆਪਣੀਆਂ ਕਰਤੂਤਾਂ ਕਰਕੇ ਵੀ ਹੁੰਦਾ ਹੈ।
@ssss4705
@ssss4705 Ай бұрын
ਕੋਹਲੀ ਸਾਬ ਪਟਿਆਲਾ ਰੈਲੀ ਦਾ ਸੱਚ ਚਾਰ ਜੂਨ ਨੂੰ ਪਤਾ ਲੱਗ ਜਾਏਗਾ
@Raj27077
@Raj27077 26 күн бұрын
ਪ੍ਰਧਾਨ ਮੰਤਰੀ ਜੀ ਦਾ ਸਿਰ ਘੁੰਮ ਰਿਹਾ ਹੈ ਜੀ ਸੋਚ ਸੋਚਕੇ ਉਹਨਾ ਦੇ ਪਿਆਰੇ ਸਿਰ ਦੀ ਮਸਾਜ ਕਰਨ ਤਾਂ ਚੰਗਾ ਰਹੇਗਾ ।
@SohanSadeo
@SohanSadeo Ай бұрын
Nirmal Singh Ji aapane bilkul sahi likha hai
@DharamSingh-ho7rh
@DharamSingh-ho7rh 27 күн бұрын
ਮਤਲੱਭ ਇਹ ਹੈ ਕਿ ਖਿਝਿਆ ਹੋਇਆ ਹੈ।
@kanwarbirsingh1159
@kanwarbirsingh1159 Ай бұрын
🌹
@raghbirsohal1697
@raghbirsohal1697 Ай бұрын
ਆਦਮੀ ਕੋਲ ਇੱਕ ਹੀ ਦਿਮਾਗ ਹੁੰਦਾ ਜੇ ਉਹ ਵੀ ਫਿਰ ਜਾਵੇ।
@kulwantbedi4669
@kulwantbedi4669 Ай бұрын
ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਸਿਰਫ ਜੁਲਮੇਬਾਜੀ ਕੀਤੀ
@kashmirdhanju756
@kashmirdhanju756 Ай бұрын
Tusin bilkul theek kiha Veerji, ehna lokana ne jumle Baji ton sivai kujh Nahi keeta, kisana nu ese Tran tng krna jaro Riha tan Punjab da her insaan urh khra hovega ate mahol khrab karn da sehra centre Govt de sir te bajhega. Punjab naal sach matrai maa vala Vihar theek Nahi.
@lashkarram8417
@lashkarram8417 Ай бұрын
Absolutely Right
@RavinderSharma-qd4bs
@RavinderSharma-qd4bs Ай бұрын
Eh he sachaayi hai
@SukhjeetKaur-kj7fm
@SukhjeetKaur-kj7fm 28 күн бұрын
ਉਹ ਭਰਾਵੋ ਲੋਕ ਸਭ ਸਮਝਦਾਰ ਆ ਪੜੇ ਲਿਖੇ ਪਹਿਲਾਂ ਵਾਲੇ ਭੋਲੇ ਭਾਲੇ ਕਿਸਾਨ ਨਹੀਂ ਆ ਲੋਕ ਜਾਗਰੂਕ ਹੋ ਚੁੱਕੇ ਆ
@raghbirsohal1697
@raghbirsohal1697 Ай бұрын
ਹੋਰ ਕੁਝ ਉਸਦੇ ਕੋਲ ਕਹਿਣ ਨੂੰ ਕੁਝ ਹੈ ਵੀ ਨਹੀਂ।
@harishdhawan9519
@harishdhawan9519 27 күн бұрын
wait and watch
@SomDutt-vc3mp
@SomDutt-vc3mp Ай бұрын
Sahi kaha ha
@hakamsingh6861
@hakamsingh6861 16 күн бұрын
ਮਦਨਦੀਪ ਜੀ ਜੋ ਮੋਦੀ ਕਹਿਦਾ ਜੇ ਮੈਂ ਇਕਂਤਰ ਵਿਚ ਪਰਧਾਨ ਮੰਤਰੀ ਹੁੰਦਾ ਤਾਂ ਕਰਤਾਰ ਪੁਰ ਪੰਜਾਬ ਦਾ ਹਿਂਸਾ ਹੁੰਦਾ ।ਮੋਦੀ ਜੀ ਹੁਣ ਤਾਂ ਪਰਧਾਨ ਮੰਤਰੀ ਹੋ।ਜੇ ਪੰਜਾਬ ਨਾਲ ਹਮਦਰਦੀ ਹੈ ਤਾਂ ਚੰਡੀਗੜ ਹੀ ਪੰਜਾਬ ਦਾ ਹਿਂਸਾ ਬਣਾ ਦਿੳ।
@vinay4020
@vinay4020 Ай бұрын
Punjabiya di madhi kismat
@user-ww2ef7wx3x
@user-ww2ef7wx3x Ай бұрын
Very good paterkar veer ji
@lashkarram8417
@lashkarram8417 Ай бұрын
Very good reply
@monukalia9501
@monukalia9501 Ай бұрын
abslutly right says modi ji
@YuvrajSingh-ge3rb
@YuvrajSingh-ge3rb Ай бұрын
ਪਿਆਰ ਤਾਂ ਡੁੱਲ ਡੁੱਲ ਪੈਂਦਾ ਸੀ
@Raj27077
@Raj27077 26 күн бұрын
ਬਾਲਵੀਰ ਬਾਬਾ ਜੋਰਾਵਰਾ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਬਾਰੇ ਕਹਿਣਾ ਬਿਲਕੁਲ ਗਲਤ ਜਾਪਦਾ ਹੈ ।
@KuldeepSingh-gn7dt
@KuldeepSingh-gn7dt 28 күн бұрын
ਕੋਹਲੀ ਜੀ ਦਰਬਾਰ ਸਾਹਿਬ ਦੇ ਸੁੰਦਰੀਕਰਨ ਲਈ ਪੈਸੇ ਕਿਥੋ ਆਏ ਦਸ ਦਿਓ । ਅੰਮਿਤਸਰ ਵਿਚ ਹੋਰ ਯਾਦਗਾਰਾ ਬਣੀਆ ਉਹ ਪੈਸੇ ਕਿਥੋ ਆਏ ।
@harneksingh9790
@harneksingh9790 Ай бұрын
BJP is not favour of Punjab .They have,nt given any package to Punjab.Voting is by EVM.Only corporators are being looked after
@user-ki5vn2gw7j
@user-ki5vn2gw7j Ай бұрын
Gagan ji you are true.
@kulwantbedi4669
@kulwantbedi4669 Ай бұрын
ਕੋਹਲੀ ਸਾਹਿਬ ਕੋਲ ਕੋਈ ਜੁਆਬ ਨਹੀਂ
@hakamsingh6861
@hakamsingh6861 16 күн бұрын
ਮਦਨ ਜੀ ਜਿਹੜੇ ਸਿਖ ਬੀਜੇਪੀ ਚ ਜਾਂਦੇ ਐ ਉਹ ਜਾਂ ਤਾਂ ਘਪਲੇ ਵਾਲੇ ਐ ਈ ਡੀ ਤੋਂ ਡਰਦੇ ਐ ਜਾਂਕੁਰਸੀ ਦੇ ਲਾਲਚ ਨੂੰ ਜਾਂਦੇ ਐ।
@surmukhsingh9954
@surmukhsingh9954 Ай бұрын
Haryana Govt only put the barricade with irons rodes to stop the kisan not to enter to Delhi side.What has happened/happening is well on records.Only this is the development in Haryana and this has also remmoved the dictatorship of Khattar😊
@surmukhsingh9954
@surmukhsingh9954 Ай бұрын
Kohli saheb has a cool mind and Liston what studio is showing on your remarks. Punjab Guran De Dharti and what is Shambu borders think and only access the situation and settle the issue the best ways
@gurinderpalsinghbhullar9208
@gurinderpalsinghbhullar9208 27 күн бұрын
ਕੋਹਲੀ ਨੇ ਸਿਰਫ਼ ਪੱਗ ਵਿਚ ਸਿਰ ਫਿਸਾਇਆ ਹੈ ਸਿੱਖੀ ਬਾਰੇ ਕੋਈ ਨੌਲਜ ਨਹੀਂ ਹੈ
@billurai4717
@billurai4717 Ай бұрын
VERY GOOD MADAM DEEP SINGH JI
@simarjitkaur1893
@simarjitkaur1893 Ай бұрын
ਪੰਡਾਲ ਵਿੱਚ ਗਿਣਤੀ ਨਾਂਮਾਤਰ ਹੈ, ਜਦ ਕਿ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਸੜਕਾਂ ਤੇ ਜ਼ਿਆਦਾ ਹੈ । ਇਹ ਬੁਖਲਾਹਟ ਹੈ । ਇੱਕ ਪਾਰਟੀ ਦਾ ਚੌਂਕੀਦਾਰ ਆਇਆ ਹੋਵੇ, ਵੋਟਾਂ ਮੰਗਣ, ਵੋਟਰ ਹੀ ਵਿਰੋਧ ਕਰ ਰਹੇ ਹਨ ।
@harnekmalhans7783
@harnekmalhans7783 Ай бұрын
Strong Opposition must to save Courts To save Constitution. to save Democracy to save the common man
@kulwantbedi4669
@kulwantbedi4669 Ай бұрын
ਪਟਿਆਲਾ ਸੀਟ ਤੁਸੀਂ ਹਾਰੋਗੇ ਚਿੰਤਾ ਨਾ ਕਰੋ
@ManjitKaur-lk4mw
@ManjitKaur-lk4mw Ай бұрын
ਦਸਵੀਂ ਦੀ ਕਿਤਾਬਾਂ ਵਿੱਚ ਸਾਡੇ ਗੁਰੂਆਂ ਬਾਰੇ ਕੀ ਲਿਖਿਆ ਕੋਹਲੀ ਨੂੰ ਇਹ ਨਹੀਂ ਪਤਾ। ੳੁਹ ਵੀ ਕਦੇ ਬੈਠ ਕੇ ਪ਼ੜੇ।
@RAMESHSHARMA-pv2nt
@RAMESHSHARMA-pv2nt Ай бұрын
ਆਪਣਾ ਟਾਈਟਲ ਬਦਲੋ ਕੁਝ ਕੁ indi ਦਿਆਂ ਤੋਂ ਅਤਵਾਦੀਆਂ ਬੁਧੂਜੀਵੀਆਂ ਨੂੰ ਛੱਡ ਕੇ ਕੋਈ ਗੁੱਸੇ ਚ ਨਹੀਂ ਹੈ
@BahadurSingh-bt4pr
@BahadurSingh-bt4pr Ай бұрын
Ha g police officer g
@bajwa4032
@bajwa4032 Ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰੋ ਸੰਗਤਾਂ ਨੂੰ ਸਮੱਤ ਬਖਸੋ ਮੋਦੀ ਇਸ ਵਾਰ ਬਹੁਤ ਬੁਰੀ ਤਰ੍ਹਾਂ ਹਾਰ ਜਾਂਵੇ ਅਰਦਾਸ ਬੇਨਤੀ ਪ੍ਰਵਾਨ ਕਰ ਲਉ ਜੀ ਜੇ ਇਸ ਵਾਰ ਪ੍ਰਧਾਨ ਮੰਤਰੀ ਬਣ ਗਿਆ ਤਾਂ ਬੁਰਾ ਹਾਲ ਹੋਵੇਗਾ ਦੁਨੀਆਂ ਦਾ
@amrjitsingh9816
@amrjitsingh9816 Ай бұрын
Ground Reality of pm visit to Panjab
@user-ky5oq8pm7y
@user-ky5oq8pm7y 28 күн бұрын
Hariana. Industrial. Suba
@Kuldeep-tx9ti
@Kuldeep-tx9ti 26 күн бұрын
ਆਗਰ ਏਟਨਾ ਨੂੰ ਪਾਨਜਾਬ ਨਾਲ ਪਯਾਰ ਹੂਣਦਾ ਤਾ ਏਹੇ ਸਾਰੀਯਾ ਪਾਰਟੀ ਯਾ ਈਕਠੀਯਾ ਹੋ ਕੇ ਪਰਦਾਨ ਮਨਤਰੀ ਸਾਹਿਬ ਨੂੰ ਪੁਛਦੇ ਕੀ ਕੀਤਾ ਹੈ ਪੰਜਾਬ ਲਈ
@tajinderpalsingh1364
@tajinderpalsingh1364 Ай бұрын
Hun v time ha..sikh in BJP should understand BJP..and their agenda..unite to save sikhism, punjab , sikh cultural ..waheguru ji sab nu sojji bakshan
@kulwantbedi4669
@kulwantbedi4669 Ай бұрын
ਤੁਸੀਂ ਪੰਜਾਬ ਨੂੰ ਕੀ ਦਿੱਤੋ
@harnekmalhans7783
@harnekmalhans7783 Ай бұрын
Truth is bitter Why expenses on Militancy in Punjab is not written off by the Centre Govt
@annabaaabvdhdbfjfbc9071
@annabaaabvdhdbfjfbc9071 Ай бұрын
ਕੋਹਲੀ ਸਾਹਿਬ ,ਕਿਹੜੀ ਡਵੈਲਪਮੈਂਟ ਹੋਈ ਐ ਹਰਿਆਣਾ ਵਿੱਚ ,ਆਕੇ ਵੇਖ ਲੋ ।ਐਵੇਂ ਇੱਕੋ ਰੱਟ ਲਾਈ ਹੈ ।
@SunilGupta-ew3xr
@SunilGupta-ew3xr 19 күн бұрын
ਹਰਮੰਦਰ ਸਾਹਿਬ ਤੇ ਅਟੈਕ ਕਰਣ ਵਾਲੀ ਕਾਂਗਰਸ ਅਜ ਵਧਿਆ ਹੌ ਗਈ। ਵਾਹ ਵਾਹ........
@MyTripat
@MyTripat Ай бұрын
Half of Punjab is already under the control of Centre through BSF the rest of Punjab should also be declared disturbed area so that centre could treat this area as treated Kashmir
@kahlonsingh9046
@kahlonsingh9046 Ай бұрын
C . O . K ਬਾਰੇ ਕੋਹਲੀ ਨੇ ਕੋਈ ਜਵਾਬ ਹੀ ਨਹੀ ਦਿੱਤਾ।
@A13579b
@A13579b Ай бұрын
ਪੀਰ ਮੁਹੰਮਦ ਸੌ ਗਿਆ।
@JarnailSingh-iy7wf
@JarnailSingh-iy7wf Ай бұрын
Punjab de kissan jindabad
@hardialdhamoon8081
@hardialdhamoon8081 Ай бұрын
Panjab's main issues / matters are totally ignored.
@harneksingh9790
@harneksingh9790 Ай бұрын
Pradhan Mantry have not talked about services ,cost of living and other difficulties of poor
@nirmalsinghnarain1952
@nirmalsinghnarain1952 Ай бұрын
ਬਾਈ ਜੀ ਕਿਤੇ ਇਹ ਗੱਲ ਸਚੀ ਤਾਂ ਨਹੀ ਕਿ ਆਮ ਪਾਰਟੀ ਬੀਜੇਪੀ ਦੀ ਬੀ ਟੀਮ ਹੈ ਧੰਨਵਾਦ
@kulwantbedi4669
@kulwantbedi4669 Ай бұрын
ਚੀਨ ਬਾਰੇ ਜੁਆਬ ਨਹੀਂ ਦਿਤਾ ਕੋਹਲੀ ਨੇ
@MyTripat
@MyTripat Ай бұрын
This is all to disturb the peace of Punjab and repeat the riots of Gujrat in Punjab
@gurdeepbajwa6988
@gurdeepbajwa6988 Ай бұрын
Talking about the past, Ignoring the present Indicates 🌑 darkness in the near future. However, THE SUN ALSO RISES
@mukhtyarsingh8592
@mukhtyarsingh8592 Ай бұрын
ਮੇ ਮੁਖਤਿਆਰ ਸਿੰਘ ਗੋਦਵਾਲ ਕਹਿੰਦੇ ਹਾ ਕਿ ਅਸੀ ਭਾਜਪਾ ਨੂੰ ਵੋਟ ਨਹੀ ਪਾਉਣੀ ਸਰਮ ਕਰੋ ਸਰਮ ਕਰੋ ਸਰਮ
@satwantsingh2540
@satwantsingh2540 Ай бұрын
Jo leader Punjab ke favour's me baat sahib karta usko vote sahib kami.
@Kuldeep-tx9ti
@Kuldeep-tx9ti 26 күн бұрын
ਬਸਾ ਤਾ ਆਰਹੀਯਾ ਨੇ ਯਪੀ ਤੇ ਬੇਹਾਲ ਤੋ ਵੋਟ ਤਾ ਪੰਜਾਬ ਦੇ ਪੈਣੇ ਹਾਨ
@bhupendrasinghsuri496
@bhupendrasinghsuri496 22 күн бұрын
Not a trustable PM / BJP. All political parties of Punjab should unite for the future & development of our State.
@harpreetbains8035
@harpreetbains8035 Ай бұрын
Punjab ch Agg la k Dabu Abohar
Luck Decides My Future Again 🍀🍀🍀 #katebrush #shorts
00:19
Kate Brush
Рет қаралды 7 МЛН
Watermelon Cat?! 🙀 #cat #cute #kitten
00:56
Stocat
Рет қаралды 53 МЛН