ਗੁਵਾਚਿਆ ਕਬੂਤਰ ਘਰੇ ਚੁੱਕ ਲਿਆਇਆ ਆ ਕੁੱਤਾ,, ਵਫ਼ਾਦਾਰੀ ਦੀ ਇੱਕ ਹੋਰ ਕਹਾਣੀ

  Рет қаралды 159,658

Shonki Sardar

Shonki Sardar

Күн бұрын

Пікірлер: 240
@jagpalkhan6260
@jagpalkhan6260 2 жыл бұрын
ਵਾਕਿਆ ਹੀ ਬਾਈ ਜੀ 🙏 ਵਫ਼ਾਦਾਰੀ ਦਾ ਸਬਕ਼ ਇਨਸਾਨ ਦੇ ਇਸ ਸੱਚੇ ਸਾਥੀ ਤੋਂ ਸਿਖਿੱਆ ਜਾ ਸਕਦਾ ਜੀ 👌🙏
@gurpreetsinghtoor8928
@gurpreetsinghtoor8928 3 жыл бұрын
ਅੱਜ ਦੇ ਮਨੁੱਖਾਂ ਨਾਲੋਂ ਜਾਨਵਰ ਚੰਗੇ ਨੇ
@ManjitSingh-bo5nx
@ManjitSingh-bo5nx 2 жыл бұрын
Maza agya video dekh k
@makhankalas660
@makhankalas660 3 жыл бұрын
ਬਹੁਤ ਵਧੀਆ ਲੱਗੀਆ ਜੀ
@ParamjitKaur-hm3tq
@ParamjitKaur-hm3tq 2 жыл бұрын
Sada v jarman shafed c oh v bahuat pyar karda c sade nal sade bina roti nahi khanda
@mjsg8476
@mjsg8476 3 жыл бұрын
Dog 🐕 is a real loyal friend of man 👨.
@AKASH-yi2qw
@AKASH-yi2qw 3 жыл бұрын
Àkashsjjsvsvsvg
@jass4375
@jass4375 2 жыл бұрын
ਸੁਲਤਾਨ ਬਹੁਤ ਮਹਾਨ ਹੈ❤️
@gaganbrarmalkana9689
@gaganbrarmalkana9689 2 жыл бұрын
ਜਰਮਨ ਸਭ ਤੋਂ ਸਿਆਣੀ ਨਸਲ ਆ !
@sherepunjabsinghpunjabsing3952
@sherepunjabsinghpunjabsing3952 2 жыл бұрын
Sat Sri akaal ji ,bahut vadia
@officialbuntybal9239
@officialbuntybal9239 3 жыл бұрын
Top 🥰
@JaspreetSingh-nm1ll
@JaspreetSingh-nm1ll 3 жыл бұрын
Bhut vadiya lgya bai g
@lakhwindermodgill3801
@lakhwindermodgill3801 3 жыл бұрын
Sira
@gagandoder2849
@gagandoder2849 3 жыл бұрын
Nic video a
@inderjitsahota3998
@inderjitsahota3998 3 жыл бұрын
Wah yar kya baat a
@jasveerkaur4422
@jasveerkaur4422 3 жыл бұрын
Veer g very good
@user646
@user646 3 жыл бұрын
ਬਹੁਤ ਵਧੀਆ ਬਾਈ ਜੀ
@baljeettalwandikalan3115
@baljeettalwandikalan3115 3 жыл бұрын
Good
@GurdeepSingh-iq6tu
@GurdeepSingh-iq6tu 2 жыл бұрын
No words for Sultan
@SatnamSingh-td4lk
@SatnamSingh-td4lk 3 жыл бұрын
Nice story veer ji
@dharmindersinghsingh9847
@dharmindersinghsingh9847 3 жыл бұрын
Bhut vadia veere
@manmohansingh2623
@manmohansingh2623 3 жыл бұрын
ਬਹੁਤ ਵਧੀਆ ਨਸਲ ਆ ਬਾਈ
@harpreetkumar467
@harpreetkumar467 3 жыл бұрын
Nice video
@vinodkumar-eo8zs
@vinodkumar-eo8zs 3 жыл бұрын
Tusi bhut tagri cheez o ji
@jasvirkaur4902
@jasvirkaur4902 3 жыл бұрын
Waah waah waah waah waah waah kya baat hai ji 🙏🙏🙏🙏🙏
@rajurubal2607
@rajurubal2607 3 жыл бұрын
Sirra
@ballisingh9479
@ballisingh9479 3 жыл бұрын
Very very nice 👌 I m Balli gunachaur near Banga S B S Nagar 💯👍💯🌷👌
@Tanishpbx
@Tanishpbx 3 жыл бұрын
sade kutte da naam sheru aa , oh v bahut vafadaar aa ♥️♥️♥️
@vivekroy9006
@vivekroy9006 5 ай бұрын
Dog = God ❤
@jagdeepnarayan664
@jagdeepnarayan664 2 жыл бұрын
ਵਾਹ
@udayjann4642
@udayjann4642 3 жыл бұрын
ਵੀਰ ਜੀ ਜੌ ਸਿਗਲ ਕੌਟ ਹੂਦਾ ਉਹ ਦੌਗਲਾ ਨਹੀ ਹੂੰਦਾ ਦੀ ,ਉਹ ਹੂੰਦਾ ਪਿਉਰ ਈ ਏ ,ਬੱਸ ਸਿਗਲ ਕੋਟ ਦੇ ਵਾਲ ਛੌਟੇ ਹੂੰਦੇ ਔਰ ਇਸ ਕਰਕੇ ਬੇਡ ਥੌੜਾ ਘਟ ਲਗਦਾ ,ਤੇ ਦਬਲ ਕੌਟ ਦੇ ਵਾਲ ਵੱਡੇ ਹੂੰਦੇ ਇਸ ਕਰਕੇ ਉਹਦਾ ਬੇਡ ਜਾਦਾ ਲਗਦਾ ਹੂੰਦੇ ਦੌਨੇ ਹੀ ਇਕੌ ਨੇ ,ਸਿਗਲ ਵੀ ਪਿਉਰ ਹੀ ਹੂੰਦਾ,ਬਾਕੀ ਸਬ ਨਸਲਾ ਚ ਇਕ ਜਰਮਨ ਸ਼ੇਫਟ ਹੀ ਬੰਦੇ ਤੌ ਸਿਆਣਾ ਹੂੰਦਾ,ਜੌ ਤੂਸੀ ਕਰੌ ਗੇ ਇਹ ਤੂਹਾਡੀ ਹਰ ਗਲ ਨੂੰ ਨੋਟੀਸ ਕਰਦਾ ਹਰ ਗਲ ਨੂੰ,ਬਸ ਇਕ ਬੌਲ ਹੀ ਨਹੀ ਸਕਦਾ
@jagmittersingh5012
@jagmittersingh5012 3 жыл бұрын
Verry Verry cute aaaa yr
@parmthai248
@parmthai248 3 жыл бұрын
Siraa veere
@mandeepkaur693
@mandeepkaur693 3 жыл бұрын
ਵੀਰ ਜੀ ਮੇਰੇ ਕੋਲ ਵੀ ਜਰਮਨ ਸੀ ਪਰ ਉਸਦੀ ਮੌਤ ਹੋਈ ਗੲਈ ਐ ਵਫਾਦਾਰ ਬਹੁਤ ਸੀ ਹੁਣ ਮੇਰੇ ਕੋਲ ਪੁਮਰੀਅਮ ਜੇ ਕਿਤੇ ਅਸੀ ਚਲੇ ਜਾਗੇ ਤਾ ਰੋਣ ਲੱਗ ਪਿਆ ਦਾ ਐ
@visamaster3053
@visamaster3053 2 жыл бұрын
Mare kol v c osdi moot ho gyi
@avtarghuman1653
@avtarghuman1653 3 жыл бұрын
ਕੁੱਤੇ ਵਰਗਾ ਕੋਈ ਵਫ਼ਾਦਾਰ ਨਹੀਂ
@jungsingh8132
@jungsingh8132 3 жыл бұрын
good job
@jungsingh8132
@jungsingh8132 3 жыл бұрын
yes bro
@rajasarosh6632
@rajasarosh6632 3 жыл бұрын
These kind of dogs are very responsive sensitive and loyal to master
@daljitkaur5824
@daljitkaur5824 3 жыл бұрын
ਬਹੁਤ ਸਿਆਣ ਕੁ ਤਾਹੈ ਬੀਰ ਜੀ ਅਸੀ ਬੀ ਕੁਤੇ ਦੇ ਸਕੀਨ ਹਨ
@d4ler_641
@d4ler_641 3 жыл бұрын
ਸਾਡੇ ਵੀ german shepherd female ਹੈਗੀ ਆ ਅਸੀ ਆਪਣੀ ਭੂਆ ਹੁਣਾ ਕੋਲੋ ਲਿਆਂਦੀ ਹੁਣ ਜਦੋਂ ਭੂਆ ਹੁਣੀ ਓਂਦੇ ਆ ਤੇ ਉਹਦੀ ਖੁਸ਼ੀ ਦਾ ਕੋਈ ਹੱਦ ਨਹੀਂ ਹੁੰਦੀ
@amankhara4056
@amankhara4056 3 жыл бұрын
Bhuat vadiya bai ji
@bhanajatt6239
@bhanajatt6239 3 жыл бұрын
ਸ਼ੌਕੀ ਯਾਰ ਕਲ ਹੀ ਸਾਡੇ ਨਾਲ ਵੀਕੁਝ ਅਜਿਹੀ ਘਟਨਾ ਵਾਪਰੀ ।ਸਾਰਾ ਟਬਰ ਰੇ ਰਹੇ ਹਾਂ ।ਭੌਕਣ ਤੇਘੂਰ ਦਿਤਾ ਗੋਬਰ ਗੈਸ ਕੋਲ ਪਰਾਣ ਤਿਆਗ ਦਿਤੇ।ਸੁਭਾ ਹੀ ਫੋਨ ਚਕਦੇ ਹੀ ਸੋਂਕੀ ਲਗਿਆ ਮੇਰੇ ਨਾਲਕੁਤੇ ਵਾਰੇ ਹਮਦਰਦੀ ਕਰ ਰਿਹੈ ।ਧਂਨਵਾਦ
@sukhsandhu8321
@sukhsandhu8321 3 жыл бұрын
Very quite
@mandeepkumar6028
@mandeepkumar6028 3 жыл бұрын
Boht vdia g Bafadari di misaal a
@satindershergillsatindersh4525
@satindershergillsatindersh4525 3 жыл бұрын
🙏🙏👌👌❤
@sarwanbajwa8074
@sarwanbajwa8074 3 жыл бұрын
ਬਹੁਤ ਵਧਿਆ ਬਾਈ ਜੀ
@sureshkumar-jw3hp
@sureshkumar-jw3hp 3 жыл бұрын
Very sweet language Punjabi
@bakshishsingh5383
@bakshishsingh5383 3 жыл бұрын
Mera gognu jad aah gea
@italystudfarmgureh1624
@italystudfarmgureh1624 3 жыл бұрын
Thanks y g very very nice video
@ramansingh1221
@ramansingh1221 3 жыл бұрын
ਯਰ ਤੂੰ ਸਾਡੀ ਜਿੰਮੀ ਯਾਦ ਕਰਵਾ ਤੀ ਸਾਨੂੰ ਘਰ ਛੱਡ ਕੇ ਜਾਣਾ ਪਿਆ ਤੇ ਨਵੇਂ ਮਕਾਨ ਮਾਲਿਕ ਨੇ ਕੁੱਤਾ ਰੱਖਣ ਦੀ ਇਜ਼ਾਜ਼ਤ ਨੀ ਦਿੱਤੀ ਤੇ ਮਜਬੂਰੀ ਬਸ ਕਿਸੇ ਬੰਦੇ ਨੂੰ ਫੜਾਉਣੀ ਪਈ... ਤੇ ਓਥੇ ਜਾਂ ਕੇ ਮਰ ਗਈ
@respectfarmer4128
@respectfarmer4128 3 жыл бұрын
ਬਾਈ ਜੀ ਸਾਡਾ ਕੁੱਤਾ ਵੀ ਕਬੂਤਰ ਲਿਆਇਆ ਜੀ ਚੱਕ ਕੇ
@gurjinderkamboj1016
@gurjinderkamboj1016 3 жыл бұрын
vadiya ji
@Jatindersingh-op3mg
@Jatindersingh-op3mg 3 жыл бұрын
Mare kol 2 dog 🐕🐕ne German Shepherd and Labrador 😍😍😍
@class9thncretmathsolution543
@class9thncretmathsolution543 2 жыл бұрын
Same
@bittuathwal729
@bittuathwal729 3 жыл бұрын
Vir tare video dakan da najara aa janday
@HarpreetSingh-ep2ly
@HarpreetSingh-ep2ly 3 жыл бұрын
VERY NICE VEER JI ❤❤❤❤❤🤝🤝🤝🤝
@gurmanbrar468
@gurmanbrar468 3 жыл бұрын
🔥🔥
@manjeet-zn1rs
@manjeet-zn1rs 2 жыл бұрын
❤️❤️❤️🙏
@prabhjotsidhudiwana1214
@prabhjotsidhudiwana1214 3 жыл бұрын
ਵਾਹ ਵਾਹ
@hss6443
@hss6443 3 жыл бұрын
❤️❤️❤️❤️👆🏻😍😍
@jatinder_gill7980
@jatinder_gill7980 3 жыл бұрын
end
@Psartz
@Psartz 2 жыл бұрын
Main apna dog mere cousin nu de dita c pind ch rakhan lai 20km dur.ohne sara rasta yaad rakheya.3 mahineya baad jdon maoka mileya vapis aa geya ghar tur k..ik din sawere baar kholeya bahr baitha c.❤
@gurdeepkaunke4686
@gurdeepkaunke4686 3 жыл бұрын
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾਈ ਜੀ ਪੰਜਾਬ ਲਧਿਆਣਾ ਤੋਂ
@rajkapoor4307
@rajkapoor4307 2 жыл бұрын
🕉️ gsd & यह कहानी सुनकर /देखकर बहुत मजा आया। गुजरात में जूनागढ़ के पास के गांव का वहां के क्षत्रिय की घोड़ी ने अपनी वफादारी की मिसाल रची है और वह किस्सा गुजरात की प्राथमिक स्कूल की किताबों मे पढ़ाया गया है।
@gaganraman1792
@gaganraman1792 3 жыл бұрын
Very very very very nice
@amankaur4083
@amankaur4083 3 жыл бұрын
So cute dog and god bless you. 🐕🐕🐕🐕🐕🐕🐕❤️❤️❤️❤️❤️❤️
@sukhdevkaur5767
@sukhdevkaur5767 3 жыл бұрын
Very nice
@sonygill3863
@sonygill3863 3 жыл бұрын
Att att
@ACrepair683
@ACrepair683 3 жыл бұрын
ਬਾਈ ਯਾਰ ਤੂੰ ਤਾਂ ਮੇਰੀ ਨੂਰੀ ਦੀ ਯਾਦ ਦਵਾਕੇ ਰਵਾ ਤਾਂ 4 ਸਾਲ ਹੋ ਗੇ ਮਰੀ ਨੂੰ
@prof.kuldeepsinghhappydhad5939
@prof.kuldeepsinghhappydhad5939 3 жыл бұрын
Rip weheguru ji
@amanpreetkaur4096
@amanpreetkaur4096 3 жыл бұрын
ਵੀਰ ਸਾਡਾ , 🐕ਜੇ ਪੀ ਸਾਨੂੰ ਛੱਡ ਕੇ ਚਲਾ ਗਿਆ 2-3ਦਿਨ ਹੋ ਗੲੇ 😭😭
@harchandbrar8568
@harchandbrar8568 3 жыл бұрын
ਨੂਰੀ ਨਹੀਂ ਸਰਦੂਲ ਮਰੀਆ ਆ ਭਰਾਵਾਂ ਸੋਰੀ ਵੀਰੇ ਮਜਾਕ ਕਰਦਾ 🙏🙏🙏🙏
@amarjith6231
@amarjith6231 3 жыл бұрын
A
@amarjith6231
@amarjith6231 3 жыл бұрын
BAhot. VADi
@manak_04
@manak_04 2 жыл бұрын
ਬਾਈ ਅਸੀਂ ਵੀ v geman shepherd ਕੂਤਾ ਰੱਖਿਆ
@Kamal_tv290
@Kamal_tv290 3 жыл бұрын
Mare kol ve germansheper rahe see
@kripalsingh1054
@kripalsingh1054 3 жыл бұрын
Best.
@Pardeep261
@Pardeep261 3 жыл бұрын
ਬਾਈ ਕਮਿੰਟ ਚ ਫੋਟੋ ਨੀ ਪੋਸਟ ਹੁੰਦੀ ਹੁੰਦੀ haha 😂😂😂
@partapsingh167
@partapsingh167 3 жыл бұрын
gooddog
@rajwinderkhehra3000
@rajwinderkhehra3000 3 жыл бұрын
Very nice ❤️❤️❤️
@italystudfarmgureh1624
@italystudfarmgureh1624 3 жыл бұрын
Koi v ansan all dogs nu Dil ton pyar k dekho kai viran ne ajma k dekha v hona a bande da dil jit lenda aa
@punjabwala1904
@punjabwala1904 3 жыл бұрын
LOVE WITH ANIMALS ❣️
@HardeepSingh-vq3mf
@HardeepSingh-vq3mf 3 жыл бұрын
Nyc
@jagroopgillgill443
@jagroopgillgill443 3 жыл бұрын
Good e
@Mr_Mrs_Tatla91
@Mr_Mrs_Tatla91 3 жыл бұрын
ਸਾਡੇ ਕੋਲ ਵੀ ਕੁੱਤਾ ਏ, ਓ ਸਾਡੇ ਮੁਰਗੇ ਈ ਖਾ ਗਿਆ ਸੀ😂
@Bhullar1462
@Bhullar1462 3 жыл бұрын
Kio bai rotti ni paonde c kutte nu
@jotgrewal3553
@jotgrewal3553 3 жыл бұрын
Sukhjinder short coat long coat ton jyada costly hunde a , eh shosha bs long coat da ajj kal
@honeysidhu4179
@honeysidhu4179 3 жыл бұрын
I am also own German shepherd
@freestockvideosanytyp3956
@freestockvideosanytyp3956 Жыл бұрын
ਮੇਰਾ ਕੁੱਤਾ ਸੀ ਬਾਈ ਗੋਲਡਨ ਰਿਤਰੀਏਵਰ ਏਨਾ ਸਿਆਣਾ ਸੀ oh ਮੇਰੇ ਪਿੱਛੇ ਮੋਟਰਸਾਈਕਲ ਤੇ ਬੈਠ ਜਾਂਦਾ ਸੀ ਜਿੱਥੇ ਵੀ ਮੈਂ ਜਾਣਾ ਹੁੰਦਾ ਸੀ ਜਵਾਕਾਂ ਵਾਂਗ ਜ਼ਿਦ ਕਰਕੇ ਤੁਰਦਾ ਸੀ ਨਲ। ਜਿੱਥੇ ਓਹਦੀ ਫੀਡ ਪਈ। ਹੁੰਦੀ ਸੀ ਸਟੋਰ ਰੂਮ ਚ ਜਦੋਂ ਉਸਦਾ ਫੀਡ ਖਾਣ ਦਾ ਸਮਾਂ ਹੁੰਦਾ ਸੀ ਆਪ ਹੀ ਖ਼ਾ ਆਉਂਦਾ ਸੀ ਅੰਦਰ ਜਾ ਕੇ ਕਦੇ ਭਾਂਡੇ ਵਿੱਚ ਨੀ ਓਹਦੀ ਫੀਡ ਪਾਈ ਸੀ ਸਵੇਰੇ ਡੈਡੀ ਮੰਮੀ ਨੂੰ ਜ਼ਿਦ ਨਲ ਉਠਾ ਕੇ ਲੈਕੇ ਜੰਦਾ ਹੁੰਦਾ ਸੀ ਵਾਰੋ ਵਾਰੀ ਸੈਰ ਨੂੰ ਚਲੋ stud ਵੀ ਪੂਰਾ ਚੋਟੀ ਦਾ ਬਣਗੇਆ ਸੀ ਬਾਈ ਜੀ ਸਾਡੇ ਸਾਰੇ ਪਿੰਡ ਪਾਇਲ ਕੋਟਲੀ ਸ਼ਾਹਪੁਰ ਚਨਕੋਇਆਂ ਗੁਰਦਿੱਤਪੁਰਾ gudhani ਵੱਡੀ ਛੋਟੀ ਮਤਲਬ ਜਿੰਨੇ ਵੀ ਪਿੰਡ ਚ ਆਲੇ ਦੁਆਲੇ ਪਿੰਡਾ ਚ ਜਿੰਨੀਆਂ ਗੋਲਡਨ reetriever ਕੁੱਤਿਆਂ c female ਸਭ ਨੂੰ stud ਸਰਵਿਸ ਓਹਦੀ ਸੀ ਹਜੇ ਵੀ ਬੱਚੇ ਓਹਦੇ ਪੂਰੇ ਚੋਟੀ ਦੇ ਨੇ ਜਿੰਨੇ ਮੇਹਨਤ ਨਾਲ ਪਾਲੇ kci ਰਜਿਸਟਰਡ ਤਾਂ ਨਹੀਂ ਸੀ ਪਰ ਖਵਾ ਖਵਾ ਕੇ ਜਮਾ ਸ਼ੋ ਕੁਆਲਟੀ ਬਣਾਇਆ ਪਿਆ ਸੀ। ਕੋਟਲੀ ਪਿੰਡ ਆ ਬਾਈ ਜੀ ਮੇਰਾ ਪਾਇਲ ਕੋਲ ਇੱਕ ਦਿਨ ਮੈਂ ਮੇਰੀ ਮਾ ਮੇਰਾ ਡੈਡੀ ਅਸੀਂ ਵਿਆਹ ਚਲੇ ਗਏ ਘਲੋਟੀ ਪਿੰਡ ਰਾੜਾ ਸਾਹਿਬ ਕੋਲ ਸਾਡੇ ਨਾਲ਼ ਹੀ ਆ ਮੇਰੀ ਮਾਸੀ ਦੀ ਕੁੜੀ ਦਾ ਘਰੇ ਮੇਰੀ ਇਕੱਲੀ ਦਾਦੀ ਸੀ ਬਾਈ ਜੀ ਤੇ ਓਸ ਦਿਨ ਕੁੱਤਾ ਖੁੱਲਾ ਛੱਡਿਆ ਹੋਇਆ ਮੇਰਾ ਸਾਡੇ ਪਸ਼ੂਆਂ ਵਾਲੇ ਘਰ ਅੱਗੇ ਕਦੇ ਨੀ ਓਧਰ ਛੱਡਿਆ ਕਿਉਂਕਿ ਇਹ ਕਿਹੜਾ ਐਡੇ ਰਾਖੀ ਵਾਲੇ ਕੁੱਤੇ ਹੁੰਦੇ ਓਹ ਤਾਂ ਮੇਰੇ ਰੂਮ ਚ ਸੋਫੇ ਤੇ ਮੇਰੇ ਨਾਲ ਹੀ ਸੌਂਦਾ ਸੀ। Ac ਚ ਗਰਮੀ jyda ਮੰਨਦੇ ਹੁੰਦੇ ਠੰਡ ਚ ਵੀ ਅੰਦਰ ਹੀ ਤੇ ਓਸ ਰਾਤ ਬਾਈ ਜੀ ਅਸੀਂ ਹੋਗੇ ਲੇਟ ਰਾਤ ਦੇ 1 ਵੱਜ ਗਿਆ ਮੱਝਾਂ ਅਸੀਂ 2 ਹੀ ਰੱਖੀਆਂ ਸੀ ਦੁੱਧ ਜੋਗੀਆਂ ਇਸ ਲਈ ਆਪ ਹੀ ਕੰਮ ਕਰਦੇ ਸੀ ਬੰਦਾ ਨੀ ਕਦੇ ਰਲਾਇਆ ਸੀ ਕੋਈ ਕਿਉਂਕਿ ਖੇਤੀ ਵਾਲੀ ਜ਼ਮੀਨ ਠੇਕੇ ਤੇ ਆ ਬਰਨਾਲੇ ਆ ਜਮੀਨ ਸਾਡੀ ਏਥੇ ਬੱਸ ਹਰੇ ਪੱਠੇ ਜੋਗੀ ਹੀ ਆ 3 ਕਿੱਲੇ ਖਾਣ ਜੋਗੀ ਕਣਕ ਮੱਕੀ ਸਬਜੀ ਬੀਜ ਲੈਂਦੇ ਆ। ਬਸ ਓਸ ਦਿਨ ਰਾਤ ਚੋਰ ਸਾਡੀਆਂ ਮੱਝਾਂ ਖੋਲ ਕੇ ਲੈਅ ਗਏ ਕੁੱਤੇ ਨੂੰ ਕੁਝ ਖਵਾ ਗਏ ਕੇ ਭੌਂਕੇ ਨਾ। ਤੀਜੇ ਦਿਨ ਓਹੋ ਮਰ ਗਿਆ ਸੀ ਬਾਈ ਜੀ।
@kaurmanjeet7363
@kaurmanjeet7363 Жыл бұрын
ਵੀਰ ਜੀ ਕੁੱਤੇ ਨਹੀਂ , ਦਰਵੇਸ਼ ਨੇ ਇਹ, ਤੇ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਨੇ , ਮੇਰੇ ਕੋਲ ਦੇਸੀ ਨਸਲ ਦੀਆਂ ਮਾਵਾਂ ਧੀਆਂ ਨੇ ਜੋ ਸਾਡੀ ਫੈਮਿਲੀ ਦਾ ਹਿੱਸਾ ਨੇ
@angames8302
@angames8302 3 жыл бұрын
Very nice love u bro
@JaspreetSingh-px4yc
@JaspreetSingh-px4yc 3 жыл бұрын
👍❤️💯🔥⭐
@bulletlovers1096
@bulletlovers1096 3 жыл бұрын
👌👌
@prabhjorsingh9638
@prabhjorsingh9638 3 жыл бұрын
Sachi gal aa lopo aleya
@sarbirakhra5881
@sarbirakhra5881 3 жыл бұрын
Good job sir
@manjitkaur9798
@manjitkaur9798 3 жыл бұрын
Very nice video and sultan❤
@avtarsingh-yh2yp
@avtarsingh-yh2yp 3 жыл бұрын
👍
@rajusandhu727
@rajusandhu727 3 жыл бұрын
Very good 22 g
@MAINHOONPANJAB1982
@MAINHOONPANJAB1982 2 жыл бұрын
I have German Shepard very loyal towards your family I never said he is my dog for me he is my son and when I get home from work my dog knows and he starts barking and my wife knows that I almost at home
@RohitKumar-kl5rd
@RohitKumar-kl5rd 2 жыл бұрын
💝🙏🙏🙏🙏🙏🙏🙏🙏🙏🙏🙏👌👌👌👌👌👌👌👌👌👌
@pargatsingh9884
@pargatsingh9884 3 жыл бұрын
ਸਾਡਾ ਦੇਸ਼ੀ ਜਾਨਵਰ ਡੰਗਰ ਚਾਰਦਾ ਹੈ
@JaspreetSingh-wo4xr
@JaspreetSingh-wo4xr 3 жыл бұрын
SO❤ very❤ very❤ nice👍 👍👌👌👌👌👌👌
@ManjeetSingh-pr4su
@ManjeetSingh-pr4su 3 жыл бұрын
ਢੁੱਡੀਕੇ ਵਾਲੇ 👌🏾👌🏾
@dullabaggaoffical3913
@dullabaggaoffical3913 3 жыл бұрын
👌👌❤❤
@jasmailsingh1033
@jasmailsingh1033 3 жыл бұрын
Sadda Sultan c
@avtarsidhu4972
@avtarsidhu4972 3 жыл бұрын
sirraa y
@failear.vloger
@failear.vloger 2 жыл бұрын
Bai ji sade kol v aa jarman mix aa sirraa janwar aa bohat siyana j danger khul j one ghre aa k rola pa dena v danger khul gya asi kite jana lock lgon di lod nhi paindi kise nu ghre nhi fadkan dinda jdo ghre hoyie koi mrji aa j kise nu kuj nhi kahinda
@harchandbrar8568
@harchandbrar8568 3 жыл бұрын
ਜਾਨਵਰਾਂ ਦੇ ਚਿਚੜ ਬਹੁਤ ਲੱਗਦੇ ਆ ਕੋਈ ਇਲਾਜ ਹੋਵੇ ਤਾਂ ਦੱਸਣਾ ਜਰੂਰ 🙏🙏🙏🙏
@harwinderdhaliwal8662
@harwinderdhaliwal8662 3 жыл бұрын
✔️
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Chain Game Strong ⛓️
00:21
Anwar Jibawi
Рет қаралды 41 МЛН
Правильный подход к детям
00:18
Beatrise
Рет қаралды 11 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН