ਹੋ ਗਿਆ ਫ਼ੈਸਲਾ! ਅੰਮ੍ਰਿਤਪਾਲ ਹੱਥ ਪ੍ਰਧਾਨਗੀ! ਸਦਮੇ 'ਚ ਬਾਦਲਕੇ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Amritpal | Badal

  Рет қаралды 55,893

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 71
@takhatpanjab
@takhatpanjab 3 ай бұрын
kzbin.info/www/bejne/Zp2bZaaGmrx8pK8 ਬੱਜਰ ਗੁਨਾਹ ਬਾਦਲਾਂ ਦੇ! ਪਾਪਾਂ ਦਾ ਘੜਾ ਫੁੱਟ ਚੁੱਕਿਐ! ਸਾਬਕਾ IAS ਸ. ਗੁਰਤੇਜ ਸਿੰਘ ਦੀ ਜ਼ੁਬਾਨੀ! Badal | SGPC
@rajinderpalsinghsran1514
@rajinderpalsinghsran1514 3 ай бұрын
😊
@gurnamsingh693
@gurnamsingh693 3 ай бұрын
3​@@rajinderpalsinghsran1514
@nirmalbrar7713
@nirmalbrar7713 3 ай бұрын
ਇਹ ਸਾਰੇ ਅਕਾਲੀ ਗਲੇ ਸੜੇ ਕੂੜੇ ਵਰਗੇ ਇੰਨਾਂ ਨੂੰ ਸਿੱਟ ਦੇਣਾ ਚਾਹੀਦਾ ਹੈ। ਰਾਜ ਦੇਵ ਤੇ ਇਤਬਾਰ ਨਾ ਕੀਤਾ ਜਾਵੇ। ਉਹ r r s ਦਾ ਏਜੰਟ ਹੈ। ਅਤਿੰਦਰ ਪਾਲ ਸਿੰਘ ਖਾਲਸਤਾਨੀ ਤੇ ਗਾਰਦਰਸਨ ਸਿੰਘ ਢਿੱਲੋ ਵਰਗੇ ਸਿਆਣੇ ਬੰਦਿਆਂ ਦੀ ਸਲਾਹ ਜ਼ਰੂਰੀ ਹੈ।
@avtaarsingh9032
@avtaarsingh9032 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sarupsingh4790
@sarupsingh4790 3 ай бұрын
ਪ੍ਰੋਫੈਸਰ ਸਾਬ ਸਤਿ ਸ੍ਰੀ ਆਕਾਲ ਮੈਂ ਚਾਹੁੰਦਾ ਹਾਂ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਇਕ ਬੇਣਤੀ ਹੈ ਕਿ ਤੁਸੀਂ ਬਾਦਲਾਂ ਨੂੰ ਸਲਾਹ ਦਿਉ ਥੋੜਾ ਸਮਾਂ ਪੰਜਾਬ ਅਤੇ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਹੋ ਜਾਉ
@dr.paramjitsinghsumra179
@dr.paramjitsinghsumra179 3 ай бұрын
ਤਖ਼ਤ ਪੰਜਾਬ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ। 🙏🏽
@dalbirsingh5890
@dalbirsingh5890 3 ай бұрын
ਹੋ ਸਕਦਾ ਰਾਜ ਦੇਵ ਆਰ ਐਸ ਐਸ ਦਾ ਮੈਂਬਰ ਰਿਹਾ ਕੋਈ ਸਾਲ ਦੋ ਸਾਲ ਚਾਰ ਸਾਲ ਸਮਝ ਆਈ ਬਹਾਰ ਆ ਗਿਆ ਜਿਹੜਾ ਪਰਿਵਾਰ ਅੱਧੀ ਸਦੀ ਤੋਂ ਆਰ ਐਸ ਐਸ ਦਾ ਸੱਭ ਕੁਝ ਰਿਹਾ ਵੀ ਤੇ ਪੰਜਾਬ ਤਬਾਹ ਵੀ ਕੀਤਾ ਉਸ ਪਰਿਵਾਰ ਵਾਰੇ ਜ਼ੁਬਾਨ ਦੱਬ ਕੇ ਕਿਉਂ ਬੋਲਦੇ
@GurumeetSingh-yj1lp
@GurumeetSingh-yj1lp 3 ай бұрын
ਪ੍ਰੋਫੈਸਰ ਸਾਹਿਬ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹੁੰਦੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬੇਨਤੀ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਫਿਰ ਉਥੇ ਦਾ ਉਥੇ ਭਾਵੇਂ ਬਾਦਲ ਬਣ ਜੇ ਭਾਵੇਂ ਬਾਦਲ ਦਾ ਧੜਾ ਪ੍ਰਧਾਨ ਬਣ ਜੇ ਭਾਵੇਂ ਜਸਬੀਰ ਉਡੇ ਬਣ ਜੇ ਤੇ ਭਾਵੇਂ ਅੰਮ੍ਰਿਤ ਪਾਲ ਬਣ ਜੇ ਗੱਲ ਇਕ ਹੀ ਹ ਇਹ ਸਿੱਖ ਕੌਮ ਕਦੇ ਵੀ ਭੁੱਲੇ ਨਾ ਘਾਟੇਵੰਦ ਹੀ ਸੌਦਾ ਹੋਵੇਗਾ ਰਹੀ ਗੱਲ ਪ੍ਰਧਾਨਗੀ ਦੀ ਕਿ ਕੋਈ ਵੀ ਇਕੱਠ ਨਾ ਕੀਤਾ ਜਾਵੇ ਸਿਰਫ ਹਰ ਧੜੇ ਦੇ ਦੋ ਬੰਦੇ ਜਾ ਇਕ ਜਾਂ ਦੋ ਜਿੰਨੇ ਬੁੱਧੀਜੀਵੀ ਹਨ ਉਹ ਬੈਠ ਕੇ ਇਹ ਵਿਚਾਰ ਕਰਨ ਕੀ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਮੇਰੀ ਵਿਚਾਰ ਹੈ ਕਿ ਸਰਦਾਰ ਅਤਿੰਦਰ ਪਾਲ ਸਿੰਘ ਜੀ ਖਾਲਿਸਤਾਨੀ ਗੁਰਦਰਸ਼ਨ ਸਿੰਘ ਜੀ ਢਿੱਲੋ ਡਾਕਟਰ ਸੁਖਪ੍ਰੀਤ ਸਿੰਘ ਜੀ I ਉਦੋਂ ਕੇ ਹੋਰ ਵੀ ਜਿਹੜੀਆਂ ਮਹਾਨ ਹਸਤੀਆਂ ਹਨ ਵਿਦੇਸ਼ਾਂ ਦੇ ਵਿੱਚ ਸਾਡੇ ਬੜੇ ਵੀਰ ਚੜ੍ਹਦੀ ਕਲਾ ਵਾਲੇ ਬੈਠੇ ਹਨ ਉਹਨਾਂ ਦਾ ਵੀ ਜਰੂਰ ਵਿੱਚ ਹਿੱਸਾ ਲੈਣਾ ਬਣਦਾ ਹੈ ਫਿਰ ਕੋਈ ਫੈਸਲਾ ਲਿਆ ਜਾਵੇ ਐਵੇਂ ਕਿਤੇ ਫਿਰ ਨਾਸ ਸਾਲ ਸਾਡਾ ਅੱਗੇ ਖਰਾਬ ਹੋ ਗਿਆ ਤੇ ਫਿਰ ਸਾਡਾ ਖਰਾਬ ਹੋਵੇ ਜੇ ਹੁਣ ਖਰਾਬ ਹੋ ਗਿਆ ਤੇ ਫਿਰ ਪ੍ਰੋਫੈਸ਼ਨ ਸਾਹਿਬ ਜੀ ਪੰਥ ਦੇ ਪੈਰ ਨਹੀਂ ਜੇ ਲੱਗਣੇ
@vinaygill2141
@vinaygill2141 3 ай бұрын
ਜੇਕਰ ਸਿੱਖ ਕੌਮ ਨੇ ਆਪਣੀ ਸੂਝ ਬੂਝ ਤੋਂ ਕੰਮ ਨਾਂ ਲਿਆ ਤਾਂ ਪੰਜਾਬ ਦਾ ਆਉਂਣ ਵਾਲਾ ਸਮਾਂ ਬਹੁਤ ਹੀ ਖ਼ਤਰਨਾਕ ਹੋਵੇਗਾ ਇਸ ਕਰਕੇ ਅਕਾਲ ਤਖ਼ਤ ਸਾਹਿਬ ਦਾ ਰੋਲ ਬਹੁਤ ਮਹੱਤਵਪੂਰਨ ਹੋ ਜਾਵੇਗਾ ਕਿ ਜਥੇਦਾਰ ਸਾਹਿਬ ਬਹੁਤ ਧਿਆਨ ਨਾਲ ਕੌਮ ਦੀ ਅਗਵਾਈ ਕਰਨ।
@charangitsahota7952
@charangitsahota7952 3 ай бұрын
🙏ਦੋਵਾਂ ਵੀਰਾਂ ਨੂੰ ਪਿਆਰ/ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ।ਮੇਰੇ ਖ਼ਿਆਲ ਚੇ ਤਾਂ ਸੁਖਬੀਰ ਸਿੰਘ ਬਾਦਲ ਜੀ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਤੇ ਰਾਜਨੀਤੀ ਵੀ।ਰਹਿੰਦੀ ਜ਼ਿੰਦਗੀ ਸ਼ਾਂਤੀ ਨਾਲ ਤੇ ਕੁੱਝ ਸਮਾਜ ਸੇਵਾ ਕਰਕੇ ਗੁਜ਼ਾਰਨੀ ਚਾਹੀਦੀ ਹੈ ਤਾਕਿ ਥੋੜੀ ਬਹੁਤੀ ਇੱਜ਼ਤ ਮਿਲੇ।
@khosatv7350
@khosatv7350 3 ай бұрын
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਬਾਦਲ ਲਾਣੇ ਤੋਂ ਅਜ਼ਾਦ ਕਰਾਉਣ ਦੀ ਸਭ ਤੋਂ ਵੱਡੀ ਜਰੂਰਤ ਹੈ
@KaurLove-ky7oe
@KaurLove-ky7oe 2 ай бұрын
S manjit singh ji very good thenk❤❤❤❤❤❤
@balwindersinghmanesimanesi5181
@balwindersinghmanesimanesi5181 3 ай бұрын
ਇਸ ਤਰ੍ਹਾਂ ਦੀਆਂ ਪੋਸਟਾਂ ਨਾ ਪਾਉ
@kashmiragehla3804
@kashmiragehla3804 3 ай бұрын
ਪੋਰਫ ਸਾਬ ਪੰਥ ਇਕੱਠਾ ਹੋਣਾ ਬਹੁਤ ਹੀ ਜਰੂਰ ਹੈ ਚੜਦੀ ਕਲਾ ਦੀ ਗੱਲ ਕਰੀਏ ਨੈਗੇਟਿਵ ਸੋਚ ਦੀ ਗੱਲ ਨਾ ਕਰਿਆ ਕਰੋ
@JASMAILDHALIWAL-w2l
@JASMAILDHALIWAL-w2l 3 ай бұрын
Great 👍
@RanjodhSingh-d7z
@RanjodhSingh-d7z 3 ай бұрын
Very wise person professor sahib.
@ParminderSingh-sb1rq
@ParminderSingh-sb1rq 3 ай бұрын
You are write manjet singh
@JagdeepSinghJachak
@JagdeepSinghJachak 3 ай бұрын
ਮਾੜੇ ਸਮੇ ਵਿੱਚ ਜਗਦੇਵ ਸਿੰਘ ਤਲਵੰਡੀ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਫੇਰ ਬਾਬਾ ਜੋਗਿੰਦਰ ਸਿੰਘ ਫੇਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਰਹੇ ਪਰ ਫਿਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਤੇ ਮੁੱਖ ਮੰਤਰੀ ਵੀ ਬਣੇ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣ ਬਾਦਲ ਸਾਹਿਬ ਵਾਂਗ ਘਰ ਬੈਠ ਜਾਣ ਸਮਾਂ ਫਿਰ ਆ ਸਕਦਾ ਹੈ ਨਵੇਂ ਪ੍ਰਧਾਨ ਐਦੂ
@arwindergill3650
@arwindergill3650 3 ай бұрын
ਬੁੱਧੀ ਜੀਵੀ ਸਾਬ ਪਹਿਲਾਂ ਵਿਸ਼ੇ ਦੀ ਗੱਲ ਕਰੋ। ਪਹਿਲਾਂ ਪੰਥ ਨੂੰ ਪ੍ਰਭਾਸ਼ਿਤ ਕਰੋ ਨਾ ਕਿ ਪੰਥ ਦੇ ਨਾਮ ਤੇ ਹੋ ਰਹੀ ਸਿਆਸਤ ਨੂੰ।
@amansidhu8696
@amansidhu8696 3 ай бұрын
ਮਨਜੀਤ ਸਿੰਘ ਜੀ ਸੱਚੀ ਸੁੱਚੀ ਗੱਲ ਕਰਿਆ ਕਰੋ 30 ਸਾਲ ਤੋ ਲੈ ਕੇ ਬਾਦਲ ਪਰਵਾਰ ਲਾਹੇ ਲੈ ਰਿਹਾ ਆਪਣੇ ਭੇਸ ਦੀ ਲੱਜਿਆਲੱਕਿਆਂਰੱਖਿਆ ਕਰੋ ਬੀ ਜੀ ਪੀ ਦਾ ਨੌ ਮਾਸ ਦਾ ਰਿਸ਼ਤਾ ਕਿਸ ਦਾ ਸੀ ਦੱਸੋਂਗੇ
@KulwantSingh-q9q
@KulwantSingh-q9q 3 ай бұрын
ਤੇਰੇ ਇਮੋਸਨ ਨਵੰਬਰ 1984ਦੇ ਕਤਲੇਆਮ ਤੇ ਅਜ ਤਕ ਸਿਖਾਂ ਤੇ ਹੋਏ ਤੇ ਹੋ ਰਹੇ ਜ਼ੁਲਮ ਨੂੰ ਵੇਖ ਕੇ ਕਿਉਂ ਠੰਢੇ ਆ। ਦੇਸ਼ ਭਗਤਾ।
@GlobalPeace-e8l
@GlobalPeace-e8l 3 ай бұрын
ਗਰੇਵਾਲ ਤੇ ਭੂੰਦੜ ਚੋਣਾਂ ਹਾਰਨ ਦਾ ਰਿਕਾਰਡ!! ਰੌਲਾ-ਰੱਪਾ ਬ੍ਰਿਗੇਡ ਗਰੇਵਾਲ - ਲੋਕ ਜਾਣਦੇ ਹਨ ਉਸਦੇ ਦੋ ਡੱਫਰ ਬੱਚਿਆਂ ਨੂੰ ਮੈਰਿਟ ਦੇ ਉਲਟ ਗੈਰ-ਕਾਨੂੰਨੀ ਨਾਮਜ਼ਦ ਕਰਕੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ - ਫਿਰ ਇਸ Badal ਕਠਪੁਤਲੀ ਨੇ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਵਰਤੋਂ ਕਰਕੇ ਸਮੇਂ ਸਿਰ ਪੜ੍ਹਾਈ ਦੀ ਫੀਸ ਦੇਣ ਤੋਂ ਵੀ ਇਨਕਾਰ ਕਰ ਦਿੱਤਾ! ਕੋਈ ਆਤਮ ਨਿਰੀਖਣ ਨਹੀਂ! ਆਪਣੇ ਬੱਚਿਆਂ ਲਈ ਬਹੁਤ ਵੱਡਾ ਅਯੋਗ ਲਾਭਪਾਤਰੀ - ਹਰ ਪਾਸੇ ਮੌਕਾਪ੍ਰਸਤ!
@hardevkanwal8356
@hardevkanwal8356 3 ай бұрын
ਪ੍ਰੋਫੈਸਰ ਸਹੁੱਬ ਇਕ ਤਰਫਾ ਗੱਲ ਕਰ ਰਹੇ ਹਨ ਆਮ ਆਦਮੀ ਨਹੀਂ ਚੌਂਦਾ ਅਮ੍ਰਿਤਪਾਲ ਅਗੇ ਆਵੇ
@PritamSingh-wt7jx
@PritamSingh-wt7jx 3 ай бұрын
ਬਾਗੀ ਧੜਾ ਵੀ ਭਾਜਪਾ ਦੇ ਇਸ਼ਾਰੇ ਤੇ ਹੀ ਚਲਦਾ ਹੈ
@PritamSingh-wt7jx
@PritamSingh-wt7jx 3 ай бұрын
ਲੋਕ ਹੁਣ ਜਾਗ ਚੁੱਕੇ ਹਨ ਨਾ ਬਾਦਲਾਂ ਨੂੰ ਨਾਲ ਬਾਗੀ ਧੜੇ ਨੂੰ ਮੁੰਹ ਨਹੀਂ ਲਾਉਣਗੇ
@Jaswinder-c9v
@Jaswinder-c9v 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@sukhwinderchahal2733
@sukhwinderchahal2733 3 ай бұрын
Emotional ਹੋ ਕਿ ਅਮ੍ਰਿਤ ਪਾਲ/ਸਰਬਜੀਤ /ਰਾਜਦੇਵ/ ਜਸਬੀਰ ਸਿੰਘ ਰੋਡੇ ਨੂੰ ਅਕਾਲੀ ਦਲ ਦੇ ਮੋਹਰੇ ਲਿਆਉਣਾ, ਅਕਾਲੀ ਦਲ ਦੀਆਂ ਜੜ੍ਹਾਂ ਵੱਢਣ ਦਾ ਕੰਮ ਕਰੂਗਾ! ਸ਼੍ਰੋਮਣੀ ਕਮੇਟੀ /ਅਕਾਲੀਆਂ ਦੇ ਦਿਮਾਗ਼ ਇੰਨੇ ਕੰਮ ਨਹੀਂ ਕਰਦੇ,ਜੋ ਬੁਧੀਜੀਵੀਆਂ ਦੀ ਮੰਨ ਸਕਣ। ਸਿਰਫ ਟਿੱਢ ਬਧਾਉਣ ਜੋਗੇ ਹਨ
@baljitsingh3382
@baljitsingh3382 3 ай бұрын
ਪ੍ਰੋਫੈਸਰ ਸਾਹਿਬ ਬਾਦਲ ਆਕਲੀਦਲ ਨੇ ਗੁਰੂਦੁਆਰੇਆ ਤੇ ਸਿਖਾਂ ਦਾ ਤੇ ਪੁਰੇ ਪੰਜਾਬ ਦਾ ਨੁਕਸਾਨ ਕੀਤਾ ਹੈ
@BhupinderSingh-u7n
@BhupinderSingh-u7n 2 ай бұрын
ਏਨਾ ਸਾਰਿਆ ਨੂੰ ਕੌਮ ਨੇ ਨਕਾਰ ਦਿਤਾ ਹੈ ॥
@MohinderSingh-kj4vo
@MohinderSingh-kj4vo 3 ай бұрын
ਇਹ ਤਾਂ ਹੋਵੇਗਾ ਹੀ ਪ੍ਰਧਾਨ ਕੋਈ ਵੀ ਹੋਵੇ ਪਰ ਸਿੱਖ ਸਿਆਸਤ ਵਿੱਚ ਉਭਾਰ ਜਰੂਰ ਆਵੇਗਾ। ਇਕ ਹੋ ਜਾਣ ਤਾਂ ਬਹੁਤ ਹੀ ਵਧੀਆ ਹੈ।ਨਹੀਂ ਤਾਂ ਇਹ ਜਰੂਰ ਹੋ ਕੇ ਰਵੇਗਾ।
@OppoOppo-bs2vk
@OppoOppo-bs2vk 3 ай бұрын
Only Amritpal Singh khalsa CM nest panjab
@chamkaursinghaulakh7887
@chamkaursinghaulakh7887 3 ай бұрын
ਪੱਤੋ ਕੀ ਦੰਹਾਕੇ ਤੋਂ ਅਕਾਲੀ ਦਲ ਦੀ ਇਨ੍ਹਾਂ ਨਿਮਾਣ ਤੱਕ ਡਿਗਦੀ ਸਾਖ ਲਈ ਮੁੱਖ ਲੀਡਰ ਜੁਮੇਵਾਰ ਨ੍ਹੀਸ ਧਰਾਤਲ ਤੇ ਲੋਕ ਕੀ ਚਾਹੁੰਦੇ ਹਨ . ਨਬਜ਼ ਪਛਾਣੋ॥
@DalipSingh-l6u
@DalipSingh-l6u 3 ай бұрын
ਸਿਖੀ। ਦੀ। ਚੜਦੀਕਲਾ। ਦੀ। ਗਲ। ਕਰਾਇਆ। ਕਰੋ। ਬਾਦਲ। ਅਕਾਲੀਦਲ। ਨੇ। ਵਡਾ। ਨੁਕਸਾਨ। ਕੀਤਾ। ਅਜ। ਞੀ। ਕੁਛ। ਲੋਕ। ਸਿਖ। ਹੋ। ਕੋ। ਇਨਾ। ਬਾਦਲ। ਨਾਲ। ਖੜੇ। ਹਨ। ਇਹ। ਞੀ। ਇਨਾ। ਪਾਪਾ। ਞਿਚ। ਸ਼ਾਮਲ। ਹਨ। ਨੱ ਞਾ। ਅਕਾਲੀਦਲ। ਖੜਾ। ਕਰੋ।
@sokainaansari9907
@sokainaansari9907 3 ай бұрын
Hi PRO SB KESY HAN AP BOHAT SEDI BAT KARTY HAN 👍 FROM LAHORE PAKISTAN 🇵🇰
@jeetsurtia6850
@jeetsurtia6850 3 ай бұрын
ਏਨਾ ਖਚਰੀਆਂ ਤੋ ਮੀਡੀਏ ਦਾ ਕੀ ਲੈਣਾ ਦੇਣਾਂ
@RajinderSingh-fo6er
@RajinderSingh-fo6er 3 ай бұрын
Thanguru.ramdas.ji.sahab.nu.ardas.he.ji.pardan.scha.sucha.bne
@gurkarandhillon6291
@gurkarandhillon6291 2 ай бұрын
Bhai Amritpal singh Khalsa M P. Zindabad.
@manjitbedi5836
@manjitbedi5836 3 ай бұрын
Akali Dal must be a elected by Only Sikh, NOT by Badal Dal, which has Hindus and Muslims.
@Jindermahal1
@Jindermahal1 3 ай бұрын
Amritpal ਕੋਲ਼ੋਂ ਤੇ ਪੁੱਛ ਲੋ
@Backup-bs6vh
@Backup-bs6vh 3 ай бұрын
ਤਖਤ ਪੰਜਾਬ ਚੈਨਲ ਇਸ ਬੋਲਾਰੇ ਤੋਂ ਸੁਚੇਤ ਰਹੋ ਮਿਠੀ ਸੁਰੀ ਯਾਦ ਰਖਿਉ ਤੁਹਾਡਾ ਨੁਕਸਾਨ ਕਰੇਗਾ
@harmandhillon6768
@harmandhillon6768 3 ай бұрын
Comeing time for Punjab is not good Please be careful
@jeetsurtia6850
@jeetsurtia6850 3 ай бұрын
ਕਿੰਨਾ ਕਿ ਬਡਾ ਮਾਹਿਰ ਏਹ ਮਾਹਿਰ ਸਾਡੀ ਕੌਮ ਨੂੰ ਭਬਲ ਭੂਸੇ ਵਿੱਚ ਪਾਉਂਦੇ
@Singh_5149
@Singh_5149 3 ай бұрын
ਅਕਾਲੀ ਦਲ ਵਾਲੇ ਬੁੱਢੇ ਠੇਰੇ ਦਾ ਤਾਂ ਸਭ ਨੂੰ ਪਤਾ ਪਰ ਅੰਮ੍ਰਿਤਪਾਲ ਵਾਲੇ ਧੜੇ ਤੇ ਦੋਸ਼ ਲਾਉਣੇ ਸਿੱਖ ਪੰਥ ਵਿੱਚ ਘੁਸਪੈਠ ਕਰ ਰਹੇ ਹੋ ਹਜੇ ਤਾਂ ਉਹਨਾਂ ਕੀਤਾ ਹੀ ਕੁਸ਼ ਨਹੀ ਇਹ ਕਮਜ਼ੋਰ ਕਰਨ ਵਾਲੀ ਗੱਲ ਤੋ ਤਾਹਾਡੀ ਖ਼ਿਲਾਫ਼ਤ ਅੰਮ੍ਰਿਤਪਾਲ ਖ਼ਿਲਾਫ਼ ਝਲਕ ਦੀ ਏ ਜਿੱਦਾ ਤੁਹਾਡਾ ਦੀਪ ਸਿੱਧੂ ਨਾਲ ਸੀ ਤੁਸੀ ਇਸ ਗੱਲ ਨੂੰ ਵਿਸਤਾਰ ਨਾਲ ਦੱਸੋ ਉਹ ਸਿੱਖ ਪੰਥ ਨੂੰ ਕਮਜ਼ੋਰ ਕਿੱਦਾ ਕਰਨਗੇ ਨਹੀ ਤਾਂ ਤੁਹਾਨੂੰ ਘੇਰ ਕੇ ਸਵਾਲ ਪੁੱਛੇ ਜਾਣਗੇ
@gurmelcheema1740
@gurmelcheema1740 3 ай бұрын
Sukhjinder ji SSA you’re discussing good about Punjab politics but it is not fair because these politicians are most corrupt people.please talk about public problems.
@adv.madanlal13
@adv.madanlal13 3 ай бұрын
Prof.Manjit Singh ji,men will come n will leave but Akali movement spirit will continue uninterrupted ji...only maturity will prevail ji...
@deepamehrotra6712
@deepamehrotra6712 3 ай бұрын
Good please get to gather and save the Akaali Dal , Save the KHALSA PANTH
@jeetdhindsa6784
@jeetdhindsa6784 3 ай бұрын
ਇਹ ਕਾਮਰੇਡ ਪ੍ਰੋਫੈਸਰ ਜੀ ਹਮੇਸ਼ਾ ਸਿੱਖੀ ਦੇ ਉਲਟ ਹੀ ਚੱਲਦਾ
@GurmeetSingh-yz3jt
@GurmeetSingh-yz3jt 3 ай бұрын
ਇਹ ਬੰਦਾ ਘੂਸਜੀਤ ਕੱਖ ਨੀ ਜਾਣਦਾ ਹਰੇਕ ਦੇ ਵਿਰੋਧ ਚ ਬੋਲਦਾ।ਇਸੇ ਕਰਕੇ ਇਸਨੂੰ ਕਿਸੇ ਪਾਰਟੀ ਨੇ ਬੁਰਕੀ ਨੀ ਪਾਈ।ਉਂਝ ਆਪਣੇ ਆਪ ਨੂੰ ਵੱਡਾ ਸਲਾਹਕਾਰ ਮੰਨਦਾ।ਪਰ ਗਲ ਇਹ ਹੈ ਕਿ ਇਹਨੂੰ ਕੋਈ ਮੰਨਦਾ ਨਹੀਂ।
@mohindergill8884
@mohindergill8884 3 ай бұрын
Badals need to go. They destroyed Punjab.
@SansarSingh-ou8sr
@SansarSingh-ou8sr 3 ай бұрын
Kyaafa araayian hor kujh nhi !
@movies1442
@movies1442 3 ай бұрын
Bakrii jinda badd
@gurdeepkour8985
@gurdeepkour8985 3 ай бұрын
Bhai sahi sanstha kisse dian gulam nahi hondia oh kisse de baap dian nahi han main gal hai ki pardaan change kro sab thik ho jao san enna de khilaf han main panga hi eh hai badal sahib pardanvi do kursi kyun nahi chhadhe kya ehna ne deka leya da Sad te kabje da sangat chahondi hal badal sabib nu pardangi tu hatayea jaye panth kom da mahol te eh kri jande han jathedar sahib ne pardaan change karan da fasla dena chaheda hai kisse dusre nu bhi moka dena chaheda hai
@manjitsingh-jj2ws
@manjitsingh-jj2ws 3 ай бұрын
Sarabjit noo.koi pata nai kio punjab barbad karde ho
@JasPinder-gx3xs
@JasPinder-gx3xs 2 ай бұрын
RAJOANA KIoon NHIFASI KEUON NHI DITEE GUEE ADALUTAVIK. RHEEAAN HIN RSDHALIWALL FDK ❤P
@manjitbedi5836
@manjitbedi5836 3 ай бұрын
These days, all the SGPC and Jathedars are the "Juttidars" of Badal. So, these Juttidars can act against Badal. Jathedars must be elected from the All over the World, not by Badal. Badal is Controlled by RSS from Parkash Singh Badal, who Controlled CM for KURSI.
@santokhsinghsantokhsingh8419
@santokhsinghsantokhsingh8419 3 ай бұрын
Prof manjeet singh rong person
@satwinderkaur1692
@satwinderkaur1692 2 ай бұрын
Beta amritpal ihna badlan nu kitho eni jaydat banwai ih saara tabar luteria da hai
@drpunjabi9394
@drpunjabi9394 3 ай бұрын
Masanda d sasatha nu credible kiven
@BalwinderSingh-pf2nr
@BalwinderSingh-pf2nr 3 ай бұрын
ON THIS POINT, YOU ARE WRONGS, PUBLICS CHOOSED FRESH & HONEST SJS KHALSA, HIS FATHERS SERVICE IS MORE & HARD SERVICE, DON’T BARKS TUT- BHARDUT ???
@Backup-bs6vh
@Backup-bs6vh 3 ай бұрын
ਇਹ ਪੋ੍ਫੈਸਰ ਦੀ ਬੋਲਣੀ ਬਹੁਤ ਖਤਰਨਾਕ ਹੈ ਅਮਿੰਤਪਾਲ ਦੀਆ ਵੋਟਾਂ ਵੇਲੇ ਇਹ ਨੋਜਵਾਨਾਂ ਨੂ ਕਹਿੰਦਾ ਸੀ ਕਿ ਇਹ ਹਲਿਆ ਹਲਿਆ ਕਰਨ ਵਾਲੇ ਇਨਾ ਦੀ ਕੋਈ ਜਿਤ ਨਹੀਂ ਹੋਣੀ ਸਿਖ ਕੋਮ ਇਸ ਚੈਨਲ ਅਤੇ ਇਸ ਤੇ ਬੋਲਣ ਵਾਲੇ ਦੀ ਜਹਿਰ ਨੂ ਸਮਝੋ
@Singh_5149
@Singh_5149 3 ай бұрын
ਇਹਦੀ ਉਮਰ ਦਾ ਲਿਹਾਜ ਪਹਿਲਾਂ ਵੀ ਦੀਪ ਸਿੱਧੂ ਵੇਲੇ ਕੀਤਾ ਸੀ ਪਰ ਇਹ ਬੁੜਾ ਟਿਕਦਾ ਨਹੀਂ
@g.s.nagi.
@g.s.nagi. 2 ай бұрын
sukhbeer badal nu sjae maut howe
@bootasingh9780
@bootasingh9780 3 ай бұрын
Negative thinking of pro.sab.
@kanwaljitsinghbachhal1033
@kanwaljitsinghbachhal1033 3 ай бұрын
Takt punjb da sab ton. Fudu vakta
@sherkhalsa223
@sherkhalsa223 3 ай бұрын
Tamaashbeen lok Sarabji Khalsa vergay ullu Sikh Dharam day leader bannan dee kosish kerday hun eh saara kujh sirf loka nu bavekoof bnaa rehay hun
Trick-or-Treating in a Rush. Part 2
00:37
Daniel LaBelle
Рет қаралды 13 МЛН
Não sabe esconder Comida
00:20
DUDU e CAROL
Рет қаралды 62 МЛН
Yay, My Dad Is a Vending Machine! 🛍️😆 #funny #prank #comedy
00:17
Japji Sahib (Read Along Path) | Nitnem Bhai Manpreet Singh Ji Kanpuri | Shabad Gurbani Kirtan Live
19:20
Shabad Kirtan Gurbani - Divine Amrit Bani
Рет қаралды 7 МЛН
Trick-or-Treating in a Rush. Part 2
00:37
Daniel LaBelle
Рет қаралды 13 МЛН