ਠੇਕਾ ਬੰਦ ਕਰਵਾਉਣ ਨੂੰ ਲੈ ਕੇ ਨਿਹੰਗ ਸਿੰਘ ਪੁਲਿਸ ਵਿਚਾਲੇ ਝੜਪ,ਪੁਲਿਸ ਨੇ ਕੀਤਾ ਗਿਰਫ਼ਤਾਰ | Clash | Nihang Singh

  Рет қаралды 1,289,492

PTC NEWS

PTC NEWS

Күн бұрын

ਠੇਕਾ ਬੰਦ ਕਰਵਾਉਣ ਨੂੰ ਲੈ ਕੇ ਨਿਹੰਗ ਸਿੰਘ ਪੁਲਿਸ ਵਿਚਾਲੇ ਝੜਪ, ਮੌਕੇ 'ਤੇ ਗਰਮਾਇਆ ਮਾਹੌਲ, ਪੁਲਿਸ ਨੇ ਕੀਤਾ ਗਿਰਫ਼ਤਾਰ
Clash between Nihang Singh police over closing the contract, heated atmosphere on the spot, police arrested
#Clash #NihangSingh #police #ptcnews #sikh
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 1 100
@dpcks8925
@dpcks8925 7 ай бұрын
ਜੇਕਰ ਇਨਾ ਜੋਰ ਚਿੱਟਾ ਬੰਦ ਕਰਾਉਣ ਤੇ ਲਾਇਆ ਜਾਂਦਾ ਤਾਂ ਪੰਜਾਬ ਸੁਧਰ ਜਾਣਾ ਸੀ
@RAKESHKUMAR-um3xs
@RAKESHKUMAR-um3xs 7 ай бұрын
Chitta Punjab ch leanda hi ehna di panthak pary akali dal ne hai te bechde v dhrm de thekedaar hi aa
@countrypanjaab5335
@countrypanjaab5335 7 ай бұрын
Salea laa lainda fer penchod j koi banda Kise glat cheej khilaf bol rea ohda Saath tan deo nahi Dena tan latta te na khicho
@RajinderSingh-ri3jc
@RajinderSingh-ri3jc 7 ай бұрын
ਚਿੱਟੇ ਦਾ ਗੰਦ ਪੰਜਾਬ ਵਿੱਚ ਅਕਾਲੀ ਦਲ ਦਾ ਪਾਇਆ ਹੋਇਆ ਹੈ
@RameshChander-kt7uy
@RameshChander-kt7uy 7 ай бұрын
Ehh aapp landey nay 😂😂😂
@goldysingh427
@goldysingh427 7 ай бұрын
A sale ap khande h.koi ek adha sahi hai
@SaabJi-tw1xk
@SaabJi-tw1xk 7 ай бұрын
ਸਿੱਖ ਕੌਮ ਨੂੰ ਖ਼ਤਰਾ ਆਪਣਿਆਂ ਤੋਂ ਹੈ,ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਖਤਮ ਕਰਨ ਵਾਲੇ ਵੀ ਵਿਚ ਦੇ ਹੀ ਸੀ,1984,ਚ" ਵੀ ਵਿਚ ਦੇ ਹੀ ਸੀ' ਇਹ ਗੂੰਣ ਲਗਾ ਪੰਜਾਬ ਨੂੰ ਹੁਣ ਸਬ ਦਾ ਰਾਖਾ ਵਾਹਿਗੁਰੂ ਮੇਹਰ ਕਰੇ|🙏
@Harmuthkuthanapalithi
@Harmuthkuthanapalithi 7 ай бұрын
Evil forces rule punjab an entire generation of sikhs was wiped outnin 1980 to 2000 only hope go canada for punjabis
@balvirsingh5810
@balvirsingh5810 7 ай бұрын
ਨਿਹੰਗ ਸਿੰਘਾਂ ਨੂੰ ਪਹੁੰਚਣਾ ਚਾਹੀਦਾ ਪੁਲਿਸ ਦੀ ਗੁੰਡਾਗਰਦੀ ਠੀਕ ਕਰਨੀ ਚਾਹੀਦੀ
@ShailMishra-lz4ou
@ShailMishra-lz4ou 7 ай бұрын
Ye Atankiyo Ko Pak Afghanistan kashmir me Sudhar diya krischan gulam
@RajinderSingh-ri3jc
@RajinderSingh-ri3jc 7 ай бұрын
ਇਸ ਤਰ੍ਹਾਂ ਦੀ ਕਾਰਵਾਈ ਚਿੱਟਾ ਵੇਚਣ ਵਾਲਿਆਂ ਤੇ ਕੀਤੀ ਜਾਵੇ ਧੂਹ ਕੇ ਗੱਡੀਆਂ ਵਿੱਚ ਸੁੱਟਿਆ ਜਾਵੇ ਤੇ ਪਿੱਛੋਂ ਡਾਂਗ ਨਾਲ ਹੁੱਝਾਂ ਮਾਰੀਆਂ ਜਾਣ ਸਖ਼ਤ ਪਰਚਾ ਤੇ ਜਾਇਦਾਦ ਜ਼ਬਤ ਕੀਤੀ ਜਾਵੇ ਇੱਕ ਮਹੀਨੇ ਵਿੱਚ ਪੰਜਾਬ ਵਿੱਚ ਚਿੱਟੇ ਦਾ ਨਾਮੋ ਨਿਸ਼ਾਨ ਮਿਟ ਜੂ ਕੲਈ ਲੋਕਾਂ ਦੇ ਮੁੰਡੇ ਗੁਪਤ ਚਿੱਟਾ ਪੀ ਰਹੇ ਹਨ ਘਰਦਿਆਂ ਨੂੰ ਪਤਾ ਨਹੀਂ ਹੈ ਏਨੇ ਹਲਾਤ ਖ਼ਰਾਬ ਹਨ
@neutralguy8151
@neutralguy8151 7 ай бұрын
Jehre lok kanoon nu apne hath ch lean ohna naal sakti naal pesh aana chahida Taliban da duja rup ey Google kri pta lgu oh vi edha hi shuru hoye si
@neutralguy8151
@neutralguy8151 7 ай бұрын
Koi kisse de muh ch Nasha nhi panda loser mindset de lok apni galti dojeya nu dosh dinde
@bhushansharma5597
@bhushansharma5597 7 ай бұрын
Nihsng thaka krde aa
@marathasamrajya-jn8iu
@marathasamrajya-jn8iu 6 ай бұрын
ये क्या बेंच रहे थे
@JuttSial-c2b
@JuttSial-c2b 28 күн бұрын
2:49 😂😮
@jagjitsingh2267
@jagjitsingh2267 7 ай бұрын
ਗ਼ਲਤ ਗੱਲ ਹੈ ਨਿਹੰਗ ਸਿੰਘ ਨੂੰ ਫੜੋ ਫੜੋ ਜੀ,, ਪੰਜਾਬ ਇਸ ਦਾ ਨਹੀਂ ਭਗਵੰਤ ਮਾਨ ਦਾ ਹੈ ਪੰਜ ਸਾਲ ਲਈ ਉਸ ਦਾ ਹੈ, ਸ਼ਰਾਬ, ਚਿੱਟਾ ਨਸ਼ੇ ਨੂੰ ਕੋਈ ਨਹੀਂ ਬੰਦ ਕਰਾ ਸਕਦਾ, ਸਰਕਾਰਾਂ ਨਸ਼ੇ ਦੇ ਸਿਰ ਤੇ ਚਲਦੀਆ ਹਨ, ਅਧੋ ਅੱਧ ਹੁੰਦਾ ਹੈ, ਏ ਕੋਈ ਪਾਕਿਸਤਾਨ ਹੈ ਸ਼ਰਾਬ ਜਾਂ ਨਸ਼ਾ ਨਹੀਂ ਵੇਚ ਸਕਦੇ, ਜਾਂ ਟੈਕਸ ਨਹੀਂ ਲੈ ਸਕਦੇ, ਏ ਇੰਡੀਆ ਹੈ ਗਊਆਂ ਦੇ ਨਾਮ ਤੇ ਵੀ ਮੋਦੀ ਟੈਕਸ ਲੈਂਦਾ ਹੈ ਗਊਆਂ ਸੜਕਾਂ ਤੇ ਭੁੱਖੀਆਂ ਮਰ ਰਹੀਆਂ ਹਨ, ਟੈਕਸ ਮੋਦੀ ਖਾਈ ਜਾ ਰਿਹਾ ਹੈ, ਜਿੰਦਾਬਾਦ ਜਿੰਦਾਬਾਦ,
@nachhattarsingh2122
@nachhattarsingh2122 7 ай бұрын
ਬਾਬੇ ਨਾਨਕਾ ਤੇਰੀ ਧਰਤੀ ਤੇ ਕਨੂੰਨ ਦੇ ਨਾਮ ਰਾਖਸ਼ਿਸ਼ ਬੁੱਧੀ ਸ਼ਰਾਬ ਵੇਚਣਾ ਜਾਇਜ ਪੁੰਨ ਕਰਮ,ਨਾਲੇ ਅਤੀ ਬਰੀਕ ਅੱਖਰਾਂ ਚ ਲਿਖ ਦੇਣਾ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ, ਸ਼ਰੇਆਮ ਇਹ ਧੀਮਾ ਜ਼ਹਿਰ ਹੌਲੀ ਹੌਲੀ ਮਨੁੱਖਤਾ ਨੂੰ ਮਾਰਨ ਵਾਲਾ ਵੇਚਿਆ ਜਾਂਦਾ ਆ ਜਗਤ ਗੁਰਾ। ਰੋਕਣਾ ਕਨੂੰਨੀ ਅਪਰਾਧ ਐ ਜੀ। ਇੱਕ ਵਾਰੀ ਨਸ਼ਿਆਂ ਚ ਜਲਦੀ ਧਰਤੀ ਤੇ ਫੇਰਾ ਪਾ ਜਾ ਜਗਤ ਗੁਰਾ। ਨਸ਼ਿਆਂ ਨਾਲ ਮਰਦੀਆ ਮਾਣਸ ਦੇਹਾ ਝੱਲ ਨੀ ਹੁੰਦੀਆਂ। ਤੇਰੇ ਉਪਦੇਸ਼ ਨਾ ਮੰਨਣ ਕਰਕੇ ਲੁਕਾਈ ਜਲ ਰਹੀ ਹੈ। ਵਾਹਿਗੁਰੂ ਸਭ ਨੂੰ ਬਿਬੇਕ ਤੇ ਸਦਬੁੱਧੀ ਦੀ ਬਖਸ਼ਿਸ਼ ਕਰੇ। ਕਨੂੰਨ ਵੀ ਸਮੁੱਚੀ ਮਾਨਵਤਾ ਦੇ ਭਲੇ ਹਿੱਤ ਬਣਨ,ਨਾ ਕਿ ਨਸ਼ੇ ਵੇਚਣ ਵਾਲੇ ਮਾਨਵਤਾ ਵਿਰੋਧੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੍੍੍੍ 4:49
@INVESTING-MEN
@INVESTING-MEN 7 ай бұрын
Aap b oh bhang he vechda piya oh kehda badam vechda😅
@Sikhiseeker
@Sikhiseeker 7 ай бұрын
@@INVESTING-MEN Tu serve karda bhang?? Shivratri Tay bhangaa oh theek ah
@INVESTING-MEN
@INVESTING-MEN 7 ай бұрын
@@Sikhiseeker mein taa peenda ni jehde Pinde una nu keh jehde roz bechde
@KeharSingh-h9e
@KeharSingh-h9e 7 ай бұрын
​@@INVESTING-MEN ਹਰੇਕ ਜਗ੍ਹਾ ਤੇ ਆਪਣੀ ਭੂਆ ਪੇਸ਼ ਕਰਨ ਨਾ ਆ ਜਾਇਆ ਕਰੋ ਸਾਲੇ ਓ
@rajwindersohisohi3142
@rajwindersohisohi3142 7 ай бұрын
​@@INVESTING-MENਥੋਡਾ ਸਿਵਜੀ ਭੰਗ ਪੀਦਾ ਸੀ ਫਿਰ ਤਾਂ ਉਹ ਵੀ ਨਸ਼ੇੜੀ ਸੀ
@pushpindersingh3233
@pushpindersingh3233 7 ай бұрын
ਜੇਕਰ ਪੁਲਿਸ ਚਿੱਟਾ ਬੰਦ ਕਰਾ ਸਕਦੀ ਹੁੰਦੀ ਤਾਂ ਅੱਜ ਕੱਲ ਕਨੇਡਾ ਵਿੱਚ ਚਿੱਟਾ ਬਿਲਕੁਲ ਨਾ ਹੁੰਦਾ ਸਾਰੇ ਹੀ ਸਿੱਖ ਨੇ ਪੁਲਸ ਵਾਲੇ ਕਿਹੜ ਕੋਈ ਹੋਰ ਨੇ
@JaspreetSingh-dj1lu
@JaspreetSingh-dj1lu 7 ай бұрын
ਕਲਜੁਗ ਹੈ ਚੰਗੇ ਨੂੰ ਸਜ਼ਾ ਮਾੜੇ ਨੂੰ ਮੋਜਾ
@Manpreetsingh-xp7ir
@Manpreetsingh-xp7ir 7 ай бұрын
Te ehna nu v educated hona chahida . Kanoon apne hath leina kinna k sahi hai ??? J ehni himmat c ehde ch ta janda ohna kol jo durg wegra da wadhye level te kmm karde hnn. Bass injj shotiya dukana te ja k hi apni mardangi dekhouni aundi ehna nu . Hor kuj ni .
@KuldeepSharma-qp4um
@KuldeepSharma-qp4um 7 ай бұрын
Sikh ya neang lgty he nam k sth vo admi sahi ho jta hai. Tahke k agay sarkari jga pr kabza kiya or ulta unko he bol rhe thy jo kitne saal se shop pr baithe hai
@neutralguy8151
@neutralguy8151 7 ай бұрын
Taliban vi endha hi pehla samajik te dharmik kaam krda si pher hun ki krda kabul tu aaye sikha nu puch lao ey dharam de Naa te aag la denge punjab nu nuksaan sirf punjab da hona
@VishalKumar-vi3gb
@VishalKumar-vi3gb 6 ай бұрын
Aaho aa naseri nihang firoti mangan ta baabe ne chori karan baba ne khoon karan baba ne inna behanchoda ne gand payaiya punjab cha nasha yeh vechde khaande tu bada supporrt karan aa giya tu v isse category da hona khooni d olad
@jagtarsingh1922
@jagtarsingh1922 7 ай бұрын
ਸਿਖ.ਨੂੂੰ.ਸਿੱਖ. ਹੀ.ਮਾਰ.ਰਿਹਾ.ਹੈ.ਜੇ.ਸਾਡੀ.ਕੌਮ.ਵਿਚ. ਗਦਾਰ.ਨਾ.ਹੌਣ..ਤਾ.ਕਿਸੇ.ਮਰਦੀ
@narindermasoun1339
@narindermasoun1339 7 ай бұрын
ਹਿੰਦੂ ਨੂੰ ਮਾਰਨਾ ਚੰਗਾ ਲੱਗਦਾ ਹੈ ਤੁਹਾਨੂੰ
@Manpreetsingh-xp7ir
@Manpreetsingh-xp7ir 7 ай бұрын
Oh kinjj ????
@Roger-k5f
@Roger-k5f 7 ай бұрын
kzbin.info/www/bejne/epWTnoGufdijgpIsi=lRJefoF9YKfBR2hh aa sunn laa tere iss nshedi nihang di kartoot
@deeppaul1591
@deeppaul1591 7 ай бұрын
fudu bande nihang sale banke apne aaph nu bada smjhde shitar maro nihanga de
@jassgill9995
@jassgill9995 7 ай бұрын
Bda dukh lga veer dekh kive nihung Singh veer te hath chkea ja rha wmk 🙏
@rajwinder1968
@rajwinder1968 7 ай бұрын
ਅਪਣਿਆ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ
@SumitKumar-of9yg
@SumitKumar-of9yg 7 ай бұрын
Achaaa 😂😂
@Ksfitness134
@Ksfitness134 7 ай бұрын
Landu jiha ame hase janda​@@SumitKumar-of9yg
@SurjitSingh-w1p
@SurjitSingh-w1p 7 ай бұрын
ਤੁਹਾਡੇ ਹਾਸੇ ਜ਼ਿਆਦਾ ਚਿਰ ਨਹੀਂ ਰਹਿਣੇ ਮਿੱਤਰਾਂ ​@@SumitKumar-of9yg
@goldysingh427
@goldysingh427 7 ай бұрын
Police galat hai.a sala bhagad jeha sahi are bha
@bebaak_rai
@bebaak_rai 7 ай бұрын
police te hmla karoge Te hor ki houga....... tuhi apni shardai vecho, par dujje loka nu dhmkiya te nah devo, ki theka band karke daud jawo and so on
@lakhvirsinghludhiana8732
@lakhvirsinghludhiana8732 7 ай бұрын
ਅਦਾਲਤ ਸਜਾ ਦੇਵੇ ਜੇ ਨਿਹੰਗ ਸਿੰਘ ਨੇ ਕੋਈ ਗਲਤੀ ਕੀਤੀ ਹੈ ਪਰ ਪੁਲਿਸ ਨੂੰ ਇਸ ਤਰ੍ਹਾਂ ਧੱਕਾ ਤੇ ਹੁੱਜਾਂ ਮਾਰਨ ਦਾ ਕੋਈ ਅਧਿਕਾਰ ਨਹੀਂ। ਸਿੱਖ ਦਾ ਸਿੱਖ ਵੈਰੀ ਬਣਿਆ ਪਿਆ।
@talentsoda1030
@talentsoda1030 7 ай бұрын
84 phir chahiye bhadwe
@rajatpaul4526
@rajatpaul4526 7 ай бұрын
Jab kuch nihang bandhu lakshman rekha par kar jate phir sarkar ko action lena hi parta hai. Aaj kal kuch jyada hi ho raha hai.
@rahulsnsharma
@rahulsnsharma 7 ай бұрын
Apke Nihang ne jb Ek admi ko Talwaro se sadak k bich mei kata tha aap tb kha Chle gye thy Ek policwale ka hath Nihang ne he kaata tha ap tab q nhi boly
@user-hd3rz2ed2p
@user-hd3rz2ed2p 6 ай бұрын
Jitane bhi Nihang yaha backchodi karate hai unko kahi border cross karo aur Vaha Sikho ki halat dekho. Agar dum hai to Lahore free karawa ke aao. Phir Punjab Kya pure desh ka Naam inke naam se rakh denge.
@ManiSingh-du1ym
@ManiSingh-du1ym 7 ай бұрын
ਨਿਹੰਗ ਸਿੰਘ ਫੋਜਾਂ ਨੂੰ ਨਾਲ ਖੜਣਾ ਚਾਹੀਦਾ ਭਾਈ ਸਾਹਿਬ ਦੇ ਦੇਖੋ ਕਿਵੇ ਸਰੇਆਮ ਧੱਕਾ ਹੋ ਰਿਹਾ
@Ak-vj3ft
@Ak-vj3ft 7 ай бұрын
ਨਿਹੰਗਾਂ ਦੀ ਫੌਜ ਨੂੰ ਪਾਕਿਸਤਾਨ ਵਿਚ ਭੀ ਖੜਨਾ ਚਾਹੀਦਾ ਸੀ ਜਿੱਥੇ ਸਿੱਖਾਂ ਨਾਲ ਤੇ ਨਿਹੰਗਾਂ ਨਾਲ ਜ਼ੁਲਮ ਹੁੰਦੇ ਨੇ,ਆਹ ਹੁਣੇ ਹੀ ਏਕ ਨਿਹੰਗ ਆਪਣੀ ਕੁਟਵਾ ਕੇ ਆਯਾ ਪਾਕਿਸਤਾਨ ਤੋ ,ਆਏ ਵੱਡੇ ਸੂਰਮੇ ਇਹ ਮਰਦਾਨਗੀ ਏਥੇ ਹੀ ਆਉਂਦੀ ਹੈ.ਡਾਂਗ ਫੇਰੋ ਵੱਡੇ ਸੂਰਮੇ de
@gogiji267
@gogiji267 7 ай бұрын
ਘੂਮਤ ਧਕਾ ਕਰਦੀ
@varinder3847
@varinder3847 7 ай бұрын
5​@@Ak-vj3ftjad nu nihanga ne Karpaan Leke Tamasha shuru Karna ay Une nu agliya ne ak47 Khali vi kar Deni ay 😂😂 Eh ure Nagar kirtan time hi notanki karde ne Koom layi qurbani time eh lukk jande ne
@bhagsingh9639
@bhagsingh9639 7 ай бұрын
ਪਹਿਲਾਂ ਸੀ ਐਮ ਦੀ ਸ਼ਰਾਬ ਛਡਾਓ।
@VikramSingh-qk8zp
@VikramSingh-qk8zp 7 ай бұрын
CM nu alcohol treatment de load aa😅
@NarinderSingh-d3s
@NarinderSingh-d3s 7 ай бұрын
😅😅😅😅😅
@bootasingh8034
@bootasingh8034 7 ай бұрын
ਨਸਾ ਬਹੁਤ ਜਰੂਰੀ ਹੈ ਜੀ ਜੇ ਨੌਜਵਾਨੀ ਜਾਗ ਪਈ ਫਿਰ ਨਸਾ ਕੌਣ ਕਰੂ ਨਾਲੇ ਸਰਕਾਰ ਨੂੰ ਦੋ ਨੰਬਰ ਦਾ ਪੈਸਾ ਕਿੱਥੋ ਬਣੂ ਼਼਼?
@rajbirsingh7539
@rajbirsingh7539 7 ай бұрын
ਕੀ ਕਹੀਏ ਆਪਣੀ ਸੋਝੀ ਵਿੱਚ ਏਸ ਨੀਲੇ ਬਾਣੇ ਦੀ ਇੱਜਤ ਹੁੰਦੀ ਵੇਖੀ ਤੇ ਲੋਕ ਭੈਅ ਖਾਂਦੇ ਵੇਖੇ!!ਪਰ ਅੱਜ ਦੇ ਸਮੇਂ ਨਾ ਦਲਾਂ ਪੰਥਾਂ ਵਿੱਚ ਏਕਾ ਰਿਹਾ ਤੇ ਨਾ ਹੀ ਕੋਈ ਜਥੇਦਾਰ ਬੋਲਦੈ ਆਪਣੇ ਕਿਸੇ ਨਿਹੰਗ ਸਿੰਘ ਲਈ ਚਾਹੇ ਪੁਲਿਸ ਗੁਰਦੁਆਰੇ ਵਿੱਚ ਦਾਖਲ ਹੋ ਕੇ ਡਾਂਗ ਫੇਰਨ ਦੇ ਨਾਲ ਨਾਲ ਗੋਲੀ ਕਿਉਂ ਨਾ ਚਲਾ ਦੇਵੇ
@harjinderSingh84857
@harjinderSingh84857 7 ай бұрын
ਹੂਣ ਕਿਸਦੀ ਸਰਕਾਰ ਬਣਾਵੋ ਗੇ ਦੋਗਲੇਓ
@nirvana8258
@nirvana8258 7 ай бұрын
Maro aise madarchodon ko
@ShailMishra-lz4ou
@ShailMishra-lz4ou 7 ай бұрын
Gulam Atanki nashebaj
@nitin5376
@nitin5376 6 ай бұрын
पाजी गलत को धर्म से ना जोड़ों, धर्म के लिए मरने वाले कभी गलत नहीं कर सकते, पुलिस गलत नहीं कर रही है अपराधियों को पकड़ रही है।
@Keeda-qk8kn
@Keeda-qk8kn 6 ай бұрын
​@@nitin5376 Ryt
@SaabJi-tw1xk
@SaabJi-tw1xk 7 ай бұрын
ਜਿਸ ਦਿਨ ਪੰਜਾਬ ਦੇ ਠੇਕੇ ਬੰਦ ਹੋ ਗਏ,50%ਪੰਜਾਬ ਦਾ ਬਚਾ ਹੋ ਜਾਣਾ|ਤੁਸੀਂ ਦਸੋ ਸਹੀ ਕੇ ਗਲਤ 🙏
@virtuosoproductions4589
@virtuosoproductions4589 7 ай бұрын
Exactly what I said. Stop drinking, they will close.
@Jatt-PB02
@Jatt-PB02 7 ай бұрын
​@user-bk3nr7fd3vtuu moot pee kise bhaiye da
@bikramjitsinghsony1654
@bikramjitsinghsony1654 7 ай бұрын
ਠੇਕੇ ਬੰਦ ਹੋਣ ਨਾਲ ਚਿਟਾ ਹੋਰ ਵਧੂ
@Roger-k5f
@Roger-k5f 7 ай бұрын
​@@Jatt-PB02tu lid kha lid khani khootistani, pehla muft bijli band karo, motor da bill deya karo har saal, 9 hjar crore, muftkhor chawal
@Roger-k5f
@Roger-k5f 7 ай бұрын
​@@Jatt-PB02lid khani khootistani, bhaiya nu te jawayi bna ke ghar rakhde aa jatt
@davidsahota5968
@davidsahota5968 7 ай бұрын
ਹੁਣ ਸਾਰੇ ਪੰਜਾਬ ਨੂੰ ਇਕੱਠਾ ਹੋਣਾ ਚਾਹੀਦਾ ਜਿੰਨੇ ਵੀ ਪੰਜਾਬ ਵਿੱਚ ਠੇਕੇ ਆ ਸਾਰੇ ਬੰਦ ਕਰਾਉਣੇ ਚਾਹੀਦੇ ਆ
@hagd13
@hagd13 7 ай бұрын
Jarur veer,hun sare theke band hone chahide👍🏻👍🏻👍🏻💪💪
@narindermasoun1339
@narindermasoun1339 7 ай бұрын
ਠੇਕੇਦਾਰ ਪੈਸੇ ਭਰਦੇ ਨੇ & ਇਹ ਪੈਸਿਆਂ ਨਾਲ ਹੀ ਗੌਰਮਿੰਟ ਨੂੰ ਆਮਦਨ ਹੈ,,ਜਿਹੜੀ ਮੋਟਰਾਂ ਦੀ ਬਿਜਲੀ FREE ਮਿਲਦੀ ਹੈ ਉਸ ਵਾਰੇ ਤਾਂ ਕਿਸੇ ਨੇ ਕਿਹਾ ਨੀ ਕੇ ਇਹਨਾ ਦੇ ਬਿੱਲ ਲੱਗਣੇ ਚਾਹੀਦੇ ਨੇ
@INVESTING-MEN
@INVESTING-MEN 7 ай бұрын
Band karwaan naalo changa piyo he naa api he band ho jaan ge par mud k shaam nu tere warga he turiya hona adiya lain
@KashmirKaur-k3l
@KashmirKaur-k3l 7 ай бұрын
@@narindermasoun1339 ਮੋਟਰਾਂ ਵਾਲਿਆਂ ਦਾ ਬੜਾ ਦੁੱਖ ਹੋਇਆ ਜਦੋ ਮੋਟਰਾ ਵਾਲਿਆ ਨੂੰ ਕੁਦਰਤ ਮਾਰ ਪੈਂਦੀ ਫਿਰ ਵੀ ਬੋਲੋ
@kamalsandhu8681
@kamalsandhu8681 7 ай бұрын
ਸਾਰਿਆ ਮੰਗਾ ਤਾਂ ਤੁਸੀ ਮੰਗੀ ਜਾਦੇ ਓ ਰੱਜ ਫੇਰ ਵੀ ਨੀ ਆਉਦਾ
@harjinder7435
@harjinder7435 7 ай бұрын
ਪੁਲਿਸ ਹਮੇਸ਼ਾ ਸਿੱਖਾਂ ਨਾਲ ਹੀ ਧੱਕਾ ਕਰਦੀ ਆ
@Saktiman2
@Saktiman2 6 ай бұрын
Police me bhi tho Sikh hi hai jo dande mar raha
@iqbalsingh7628
@iqbalsingh7628 7 ай бұрын
ਆਹ ਇੱਕ ਪੁਲਿਸ ਮੁਲਾਜ਼ਮ ਆਦਮੀ ਦੇ ਸ਼ਰੇਆਮ ਡਾਂਗ ਦੀਆਂ ਹੁਜਾ ਮਾਰ ਰਿਹਾ ਦਿਖਾਈ ਦਿੰਦਾ ਇਸ ਤੇ ਅਨ-ਮਨੁੱਖੀ ਤਸੀਹੇ ਦਾ ਪਰਚਾ ਦਰਜ਼ ਕੀਤਾ ਜਾਨਾ ਚਾਹੀਦਾ
@RAKESHKUMAR-um3xs
@RAKESHKUMAR-um3xs 7 ай бұрын
An mnukha naal an mnukha vivhar hi good aa
@JaspreetSingh-jj9wp
@JaspreetSingh-jj9wp 7 ай бұрын
Sabto pehla hindua nu mircha lgdiya hn.... Haramkhor kaum​@@RAKESHKUMAR-um3xs
@KashmirKaur-k3l
@KashmirKaur-k3l 7 ай бұрын
@@RAKESHKUMAR-um3xs ਆਪ ਨਾਲ ਜਦੋ ਮਨੁੱਖੀ ਵਰਤਾਰਾ ਹੋਇਆ
@haji75hfskl
@haji75hfskl 7 ай бұрын
@@RAKESHKUMAR-um3xs kumar ? Why hindhu always hate sikhs? Sikhs protected your generations from mughals and afgani
@RAKESHKUMAR-um3xs
@RAKESHKUMAR-um3xs 7 ай бұрын
@@haji75hfskl mai hindu nhi aa na ajj de Sikh Sikh aa
@Chain009
@Chain009 7 ай бұрын
ਜੇ ਇਨਾ ਜੋਰ ਚਿੱਟਾ ਫੜਣ ਵਾਲਿਆਂ ਨੂੰ ਲਾਓ ਤੇ ਪੰਜਾਬੀਓ ਬਚਾ ਲੋ ਪੰਜਾਬ ਨੂੰ ਇਹ ਨਸ਼ਾ ਤੋਂ ਇਹ ਸ਼ਰਾਬ ਵੀ ਪੁਲਿਸ ਵਖਾਉਂਦੀ ਉਹ ਤੇ ਚਿੱਟਾ ਵੀ ਪੁਲਿਸ ਵਿਖਾਉਂਦੀ ਹ ਜਿਹੜੇ ਸਰਦਾਰੀਆਂ ਵੇਚਣ ਦੇ ਸਿਹਤ ਬਹੁਤੀ ਚੰਗੀ ਉਹਨਾਂ ਨੂੰ ਲੋਕੀ ਫੜਫੜ
@dpcks8925
@dpcks8925 7 ай бұрын
😢 ਸਚ ਨੂੰ ਫਾਂਸੀ
@gurkiratsingh2205
@gurkiratsingh2205 7 ай бұрын
ਦੋ ਕੌੜੀ ਦਾ ਲਾਰਸ ਬਿਸ਼ਨੋਈ ਇੱਕ ਪੰਜਾਬ ਦੇ ਪੁੱਤ ਨੂੰ ਮਾਰ ਕੇ ਕਹਿ ਰਿਹਾ ਮੈਂ ਮਾਰਿਆ ਅਤੇ ਇਹ ਪੁਲਿਸ ਵਾਲੇ ਉਸ ਨੂੰ ਜਵਾਈਆਂ ਵਾਂਗੂੰ ਸਾਂਭ ਰਹੇ ਨੇ ਉਸ ਦਿਨ ਤਾਂ ਇਸ ਲੋਕ ਨਹੀਂ ਕੀਤਾ ਇਹਨਾਂ ਭਰਿਸ਼ਟ ਪੁਲਿਸ ਅਫਸਰਾਂ ਨੇ
@gursimratkaurcheema6000
@gursimratkaurcheema6000 7 ай бұрын
ਪੁਲਿਸ ਵੱਲੋਂ ਨਸ਼ਾ ਤਸਕਰੀ ਕਰਾਂਦੀ
@kamalsingh-dc1vs
@kamalsingh-dc1vs 7 ай бұрын
ਪੰਜਾਬ ਦੀ ਸ਼ਾਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ ਭਾਜ਼ੀ ਪਾਈ ਜਾਂਦੇ ਨੇ ਹਿਮਾਚਲ ਵਿਚ ਜਵਾਬ ਦੇਣਾ ਚਾਹੀਦਾ ਹੈ
@jagbirsinghgill3166
@jagbirsinghgill3166 7 ай бұрын
Bilkul sahi hai veer
@narindermasoun1339
@narindermasoun1339 7 ай бұрын
ਤੁਹਾਡੀਆਂ ਇਹੋ ਹੀ ਗੱਲਾਂ ਇੱਕ ਦੂਜੇ ਦੇ ਦਿਲਾਂ ਦੇ ਨਫ਼ਰਤ ਪੈਦਾ ਕਰਦੀਆਂ ਨੇ,,ਸਭ ਪਿਆਰ ਨਾਲ ਰਹੋ
@INVESTING-MEN
@INVESTING-MEN 7 ай бұрын
Tere Bude daa raaz ha na ki tu jinu marzi chaye vade baaki taa dhon vadan he baithe ne . Tere wage diya ahe gala kar k 1984 de dange hoye c tay fer ohe sab to pehla hoe mulka ch paje c
@kamalsingh-dc1vs
@kamalsingh-dc1vs 7 ай бұрын
@@INVESTING-MEN ਇਹ ਗੱਲ ਆਪਣੇ ਜੀਜੇ ਹਿਮਾਚਲ ਵਾਲੇਆ ਨੂੰ ਸਮਝਾ ਤੇਰੇ ਵਰਗੇਆ ਕਰਕੇ ਹੀ ਪੰਜਾਬ ਵਿੱਚ ਪੈਂਤੀ ਹਜ਼ਾਰ ਹਿੰਦੂ ਵੱਡੇਆ ਗਿਆ ਸੀ ਚੁਰਾਸੀ ਵੇਲੇ
@kamalsingh-dc1vs
@kamalsingh-dc1vs 7 ай бұрын
@@INVESTING-MEN ਤੇਰੀ ਭੈਣ ਦੀ ਭੋਸੜੀ ਵਿਚ ਦਿੱਤਾ ਲੱਨ ਲੰਮੀ ਪਾ ਕੇ
@Desijatt12522
@Desijatt12522 7 ай бұрын
ਭੰਗ ਸ਼ਰਾਬ ਸਾਰਾ ਕੁਝ ਬੰਦ ਕਰਨ
@harbhajansingh9967
@harbhajansingh9967 7 ай бұрын
2027 ਵਿੱਚ ਪੰਜਾਬ ਦੀ ਜਨਤਾ ਏਸ ਜ਼ਾਲਮ ਸਰਕਾਰ ਦੀ 95 ਪ੍ਰਸੈਂਟ ਫੱਟੀ ਪੋਚ ਦੇਣਗੇ।
@vision-j1z
@vision-j1z 7 ай бұрын
Fir Muslim punjab occupied krege...
@ManjinderSingh9080-zh4mb
@ManjinderSingh9080-zh4mb 7 ай бұрын
ਆ ਇੱਕ ਕਰਮਚਾਰੀ ਦੀ ਘਟੀਆ ਕਰਤੂਤ ਡੰਡੇ ਦੀ ਨੋਕ ਨਾਲ ਹੁਝ ਮਾਰਨੀ ਜੇਕਰ ਐਡਾ ਸ਼ੇਰ ਤਾਂ ਕੱਲਾ ਵੇਖ ਫੇਰ ਪਤਾ ਲੱਗੂਗਾ ਨਸ਼ਿਆਂ ਦੇ ਤਸਕਰ ਪੰਜਾਬ ਸਰਕਾਰ ਮੁਰਦਾਬਾਦ
@rajgoyal526
@rajgoyal526 7 ай бұрын
teri sher ne nihaty dy talwar chilai us time nahi dikhya
@chandigarhtaxiservices9660
@chandigarhtaxiservices9660 7 ай бұрын
Nihang to ghatiya banda koi ni ,,je kar tere Bhai Ristedaar naal ehoja vaprya honda taan pata lagda
@chandigarhtaxiservices9660
@chandigarhtaxiservices9660 7 ай бұрын
Eh saream choti moti gal te kai nojwan munday wad sutde ne ate koi taras naam di chiz ihna Nihanga vich nai, gande bande
@krish-sz9sx
@krish-sz9sx 7 ай бұрын
ਪੰਜਾਬ ਪੁਲਿਸ ਕੁਝ ਵੀ ਕਰ ਸਕਦੀ ਏ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਸਾਬਤ ਕਰਕੇ ਕਿਸੇ ਵੀ ਬੇਗੁਨਾਹ ਨੂੰ ਦੋਸ਼ੀ ਸਾਬਿਤ ਕਰਕੇ ਜੇਲ ਵਿੱਚ ਡੱਕ ਸਕਦੀ ਏ। ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਸ਼ਰੇਆਮ ਗੁੰਡਾਗਰਦੀ ਕਰ ਰਹੀ ਹੈ ਕੀ ਬਣੂੰ ਪੰਜਾਬ ਦਾ ਤੇ ਸਿੱਖਾਂ ਦਾ 😢 ਜੇਕਰ ਹੁਣ ਕਿਸੇ ਦਾ ਗੁੱਟ ਵੱਢ ਦਿੰਦੇ ਤਾਂ ਮਨੁੱਖੀ ਹੱਕਾਂ ਦੇ ਅਖੌਤੀ ਅਲੰਬਰਦਾਰ ਪਿੱਟ ਸਿਆਪਾ ਪਾ ਦੇਣਾ ਸੀ ।ਪਰ ਸਿੱਖਾਂ ਨੂੰ ਸਮਝਣਾ ਪੈਣਾ ਇਹ ਸਰਕਾਰਾਂ ਤੇ ਸਰਕਾਰੀ ਮਸੀਨਰੀ ਨੇ ਤੁਹਾਡੇ ਤੇ ਭੋਰਾ ਤਰਸ ਨਹੀਂ ਕਰਨਾ ਜੋ ਕਰਨਾ ਸੋਚ ਸਮਝ ਕੇ ਤੇ ਰਲ ਮਿਲਕੇ ਕਰੋ ਇਹ ਜੁਲਮੀ ਹਕੂਮਤਾਂ ਤੁਹਾਡਾ ਖੁਰਾ ਖ਼ੋਜ ਮਿਟਾਉਣਾ ਚਾਹੁੰਦੀਆਂ ਨੇ ।
@rajucheema-wr4xj
@rajucheema-wr4xj 7 ай бұрын
ਉਹ ਪੁਲਿਸ ਵਾਲਾ ਤਾਂ ਬਿਲਕੁਲ ਨਿਰਦਈ ਹੈ ਜਿਹੜਾ ਵਿਡੀਉ ਵਿੱਚ ਸ਼ਰੇਆਮ ਜ਼ੁਲਮ ਕਰਦਾ ਦਿਸ ਰਿਹਾ 😢😢
@Animationstories-b6c
@Animationstories-b6c 7 ай бұрын
Jese haath wadi jaarey ne o sahi ho gye . Waah tere Inaa kuch nihanga ne Or bndeya da b naam duboya hai.
@INVESTING-MEN
@INVESTING-MEN 7 ай бұрын
Tay aap oh kirpaan chuki firda c jehdi oh sabzi katan nu ni rakhi c uney hamle nu he rakhi c mud k cheeka kiwe maard c . Naale Kal nu jidan tere kaarobaar band karwaaye ga koi ida da Fer b ahi kahega
@RavinderSingh-by2qr
@RavinderSingh-by2qr 7 ай бұрын
@@INVESTING-MEN karobar nu gandua eh diamond di shop si theka si
@Manpreetsingh-xp7ir
@Manpreetsingh-xp7ir 7 ай бұрын
​@@RavinderSingh-by2qrj ehde ch ehni himmat hundi ta kise wadhye drug dealer nu farda . Bass apni 2 koddi di mardangi ehna shotye dukandara te rohab poun lai hi rakhi hundi e 😏 sikhi de bane nu v ehi badnam karde ne . 😏😏😏
@RavinderSingh-by2qr
@RavinderSingh-by2qr 7 ай бұрын
@@Manpreetsingh-xp7ir 22 lahdi mardangi yr 2 bndea lyi purra thana hi ayea aa sali mardangi ae
@amitjallah
@amitjallah 7 ай бұрын
ਅੱਜ ਅੱਖੀਂ ਦੇਖਿਆ ਜੁਲਮ ਕਿਵੇਂ ਹੁੰਦਾ ।
@hindustani5621
@hindustani5621 7 ай бұрын
Or jab bich sadak par kisi ko talwar maar rahe the ye log tab tumko julm nahi dikha
@Jasbirsingh-ts3cb
@Jasbirsingh-ts3cb 7 ай бұрын
Or aap ko vo​ nhi dikhta ke usne sikho ke khilaf kya bola tha to phir to aisa hi hoga apne amit arora ko bhi bachalo ab uska bhi no hai ab @@hindustani5621
@bikramjeetsingh185
@bikramjeetsingh185 7 ай бұрын
​@@hindustani5621nai hamko nai dikha hmm andhe hain
@hindustani5621
@hindustani5621 7 ай бұрын
@@bikramjeetsingh185 nahi tum dusro ko andhe samjhte ho
@maltibounthiyal3612
@maltibounthiyal3612 6 ай бұрын
Abhi to aage aage dekhiye ki hota kya h. Sardaro ko me bhut acha manti thi par ab y bhi atank krne lge
@gurbaazsingh5800
@gurbaazsingh5800 7 ай бұрын
ਧੱਕਾ ਸ਼ਰੇਆਮ ਯਾਰ
@BahadurSinghBareta
@BahadurSinghBareta 7 ай бұрын
ਭੰਡ ਸਰਕਾਰ ਮੁਰਦਾਬਾਦ
@Gurbinder_13
@Gurbinder_13 7 ай бұрын
ਸਿੱਖਾਂ ਤੇ ਬਹੁਤ ਧੱਕਾ ਹੋ ਰਿਹਾ ਪੰਜਾਬ ਦੇ ਲੋਕ ਚੁੱਪ ਬੇਠੇ ਨੇ , ਜੇ ਆਪਣੇ ਹਕਾ ਲਈ ਨਾ ਬੋਲੇ ਤਾ ਆਉਣ ਵਾਲੇ ਟਾਈਮ ਵਿੱਚ ਪਛਤਾਵਾ ਕਰਨਾ ਪਵੇਗਾ
@neetugold6136
@neetugold6136 7 ай бұрын
ਪੰਜਾਬ ਪੁਲਿਸ ਦੀ ਧੱਕੇਸ਼ਾਹੀ ਬੰਦ ਹੋਣੀ ਚਾਹੀਦੀ ਹੈ।
@labhsaharan2503
@labhsaharan2503 7 ай бұрын
ਅੱਜ ਅੱਖੀ ਵੇਖੀਆਂ ਜੁਲਮ ਕਿਵੇ ਹੁੰਦਾ ਟੋਪੀ ਵਾਲਾ ਬਰਸੇ ਦੀਆਂ ਹੁਜਾ ਮਾਰਦਾ
@gurjotbhinder6680
@gurjotbhinder6680 7 ай бұрын
ਪਤਰਕਾਰ ਜ਼ਿਆਦਾ ਤੁਲ ਦੇ ਰਿਹਾ ਹੈ
@GurdeepSingh-go3iq
@GurdeepSingh-go3iq 7 ай бұрын
ਕੋਈ ਵੀ ਕਾਨੂੰਨ ਤੋਂ ਉੱਤੇ ਨੀ ਹੈ। ਚਾਹੇ ਓ ਸਿੱਖ ਹੋਵੇ ਯਾ ਬਾਇਆ। ਜੋ ਕ਼ਾਨੂਨ ਤੋੜੇ ਓਢੇ ਤੇ ਕਾਰਵਾਈ ਹੋਣੀ ਚਾਹੀਦੀ। ਸਿੱਖ ਕਾਨੂੰਨ ਤੋਂ ਉਪਰ ਨਹੀਂ ਹਨ। Ego ਨਹੀਂ ਚਲਦਾ ਕਾਨੂੰਨ ਦੇ ਸਾਹਮਣੇ Canada ਚ ਕਰਕੇ ਵਖਾਯੋ ਇਹੋ ਜਿਹੇ ਡਰਾਮੇ
@deol_saab54
@deol_saab54 7 ай бұрын
Punjabi likh ke bhut Syaana nhi ban janda bnda te rhi gall Canada Di bc Canada da Punjab nal koi comparing bndi aw.?.??
@GurdeepSingh-go3iq
@GurdeepSingh-go3iq 7 ай бұрын
@@deol_saab54 ਮਿਰਚਾਂ ਲੱਗੀਆਂ?? Haha 😂
@deol_saab54
@deol_saab54 7 ай бұрын
@@GurdeepSingh-go3iq haha what a funny hnna ..? Bc dimag te hath maar oh bnda theka bnd krwa riha cc kihre kanun de krke khush ho riha ena .?
@shivanisharma5562
@shivanisharma5562 7 ай бұрын
ਦੁਖ ਦੀ ਗੱਲ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@Gurjinderjheet
@Gurjinderjheet 7 ай бұрын
Apna number davo y
@ManjeetSingh-kk9nf
@ManjeetSingh-kk9nf 7 ай бұрын
ਪੁਲਿਸ ਦੀ ਗੁਡਾ ਗਰਦੀ ਦੇ ਨਿਹੰਗ ਸਿੰਘ ਤੇ ਕਿਵੇਂ ਧੱਕਾ ਰਕ ਰਹੇ ਹਨ
@rajwinder1968
@rajwinder1968 7 ай бұрын
ਲੋਕਾ ਦੀ ਜਮੀਰ ਮਰ ਗੲਈ ਖੜੇ ਤਮਾਸਾ ਦਖਦੇ
@AjaySingh-rt1mq
@AjaySingh-rt1mq 7 ай бұрын
ਤੂੰ ਚਲਾ ਜਾ
@hagd13
@hagd13 7 ай бұрын
​​@@AjaySingh-rt1mqtera bayiye da bolna jaruri hai vich😡😡?
@Jatt-PB02
@Jatt-PB02 7 ай бұрын
​​@@AjaySingh-rt1mqਸਾਲਾਂ ਕਿਸੇ ਭਈਏ ਦੀ ਸਾਟ ਲਾਗਦਾ ਤੁ😂😂😂
@benipalbenipal3163
@benipalbenipal3163 7 ай бұрын
@@hagd13ਸਹੀ ਗੱਲ ਅ ਵੀਰ ਇਹ ਭਾਈਏ ਭੈਣ ਦੇਣ ਪਹਿਲਾਂ ਆ ਜਾਂਦੇ
@KeharSingh-h9e
@KeharSingh-h9e 7 ай бұрын
​@@AjaySingh-rt1mqਉਹ ਸਾਲਿਆ ਭਈਆ ਤੂੰ ਟੱਟੇ ਫੜਨ ਆਇਆ ਇੱਥੇ ਹਰੇਕ ਜਗ੍ਹਾ ਤੇ ਆਪਣੀ ਭੂਆ ਪੇਸ਼ ਕਰਨ ਨਾ ਆ ਜਾਇਆ ਕਰੋ ਸਾਲੇ ਓ , ਕਰ ਆਪਣੇ ਜੀਜੇ ਨੂੰ ਕੁਮੈਟ ਸਾਲਿਆ
@preetpalsingh-hk2ty
@preetpalsingh-hk2ty 6 ай бұрын
ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 9000ਵਿੱਚ,,,3000ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,9501919967ਮੇਰਾ ਨੰਬਰ ਆ ,
@satgurkotra2543
@satgurkotra2543 7 ай бұрын
ਬੁੱਚੜ ਸਰਕਾਰ ਮੁਰਦਾਬਾਦ
@jaishiv2310
@jaishiv2310 7 ай бұрын
ਜਿਸ ਜੋਸ਼ ਵਿੱਚ ਹੋਸ਼ ਨਹੀਂ ਉਹ ਜੋਸ਼ ਵੀ ਕਲੰਕ ਹੈ
@ਪਰਦੀਪਸਿੰਘ-ਭ4ਢ
@ਪਰਦੀਪਸਿੰਘ-ਭ4ਢ 7 ай бұрын
ਠੇਕੇ ਵੀ ਬੰਦ ਕਰਾਵਾ ਗੇ ਚਿੱਟਾ ਵੀ ਬੰਦ ਕਰਾਵਾ ਗੇ ਗੁਰੂ ਸਾਹਿਬ ਕਰਨ ਕਿਰਪਾ ਖਾਲਿਸਤਾਨ ਬਣਾਵਾ ਗੇ🥷🏼
@sunnykaushal4566
@sunnykaushal4566 7 ай бұрын
Aaja Banna lae fir
@rugervv
@rugervv 7 ай бұрын
​@@sunnykaushal4566tenu push k ni banona
@KeharSingh-h9e
@KeharSingh-h9e 7 ай бұрын
​​@@sunnykaushal4566 ਜਿਸ ਦਿਨ ਖਾਲਿਸਤਾਨ ਬਣ ਗਿਆ ਨਾ ਪੁੱਤ ਥੋਡੀ ਹਿੰਮਤ ਨਈਂ ਪੈਣੀ ਪੰਜਾਬ ਵੱਲ ਦੇਖਣ ਦੀ ਸਾਲੇ ਓ ਸਾਲੀ ਹਿੰਦੋਸਤਾਨੀ ਕਤੀੜ
@rajgoyal526
@rajgoyal526 7 ай бұрын
Pakistan bich taa teri to boliya bi nahi janda 😂😂😂😂 uthy taa mhu chupa ke bhaj ke hindustan bich auna ku maharaja Ranjit Singh jii daa raaj Lahore bich nahi c
@ManjeetSingh-ju5wb
@ManjeetSingh-ju5wb 7 ай бұрын
ਪੱਤਰਕਾਰ ਬੀ ਪੁਲ਼ਸ ਦੇ ਚਮਚੇ ਬਣੇਂ ਫਿਰਦੇ ਸਿੱਖਾਂ ਦੇ ਹੁੱਜਾ ਮਾਰਦੇ ਸੀ ਡਾਂਗਾਂ ਦੀਆਂ ਪੁਸਿਆ ਨੀਂ
@SonyJagroop-mx8wf
@SonyJagroop-mx8wf 7 ай бұрын
ਸਿਰੇ ਆਮ ਤੱਕਾ
@PRABH_Vlogs096
@PRABH_Vlogs096 7 ай бұрын
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੇ ਕਿਸੇ ਵੀਰ ਭੇਣ ਨੂੰ ਲੋਕੇਸ਼ਨ ਪਤਾ ਹੋਵੇ ਤਾਂ ਜਰੂਰ ਦਸੋ ਜਲਦੀ ਤੂੰ ਜਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@pargatsingh2341
@pargatsingh2341 7 ай бұрын
ਸ਼ਰਾਬੀ ਦੇ ਰਾਜ ਵਿੱਚ ਸ਼ਰਾਬ ਦੇ ਠੇਕੇ ਬੰਦ ਕਿਸ ਤਰਾਂ ਹੋ ਜਾਣ
@sarbjeetsingh5348
@sarbjeetsingh5348 7 ай бұрын
ਸਤਿ ਸ੍ਰੀ ਆਕਾਲ ਵੀਰੇ ਪੱਤਰਕਾਰ ਕੋਈ ਗੱਲ ਨੀ ਤੁਸੀ ਚੱਜ ਨਾਲ ਕੀਤੀ,, ਕਿ ਪੱਤਰਕਾਰ ਤੁਹਾਡੀ,,,,ਸਿੱਖ ਹੀ ਸਿੱਖ ਦਾ ਦੁਸ਼ਮਣ ਸਾਡੀ ਇਸ ਧਰਤੀ ਤੇ,,,,,ਪੰਜਾਬ ਪੁਲਿਸ ਜੌ ਕਰਦੀ ਦੁਨੀਆ ਨੂੰ ਪਤਾ,,,,,ਜੌ ਪੁਲਿਸ ਵਲਾਂ ਉਸ ਦੇ ਪੇਟ ਵਿੱਚ ਸੋਟਿਆ ਮਾਰਦਾ ਸੀ ਓਹੋ ਸਹੀ ਸੀ
@GeetaLokender
@GeetaLokender 7 ай бұрын
Hallelujah hallelujah hallelujah hallelujah hallelujah hallelujah hallelujah🙌🙌🙌🎉🎉🎉
@AlamKhan-q9j
@AlamKhan-q9j Ай бұрын
Abe kya likh Rahi hai pagal
@HiraSidhu-nu3mq
@HiraSidhu-nu3mq 7 ай бұрын
Waheguru ji 🙏🙏
@rajbirsingh7539
@rajbirsingh7539 7 ай бұрын
ਪੱਤਰਕਾਰੀ ਤੁਹਾਡੀ ਟਟੂ ਐ ਇਕਤਰਫਾ ਰਿਪੋਰਟਿੰਗ ਕਰ ਰਹੇ ਹੋ ਤੁਹਾਡੇ ਫੁੱਫੜ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਅਵਾਜ਼ ਚੁੱਕ ਰਹੇ ਨੇ ਉਹ ਵੀ ਹਸਪਤਾਲ ਦੇ ਕੋਲੋਂ
@majhewalleshorts628
@majhewalleshorts628 7 ай бұрын
ਨਸ਼ੇ ਸਾਰੇ ਹੀ ਬੰਦ ਹੋਣੇ ਚਾਹੀਦੇ ਹਨ ਸ਼ਰਾਬ ਚਿੱਟਾ ਭੰਗ
@malkitsingh4294
@malkitsingh4294 7 ай бұрын
ਭੰਗ ਰਗੜੇ ਤਿਰਸ਼ੂਲ ਬਰਛੇ ਕਿਰਪਾਨਾ ਸਭ ਕਾਨੂੰਨਣ ਬੰਦ ਹੋਣੇ ਚਾਹੀਦੇ ਹਨ
@bohar5315
@bohar5315 7 ай бұрын
ਸਿਪਾਹੀ ਦੀ ਨਲਾਇਕੀ ਵੇਖੋ ਸਿੰਘ ਦੇ ਢਿੱਡ ਵਿੱਚ ਹੁੰਜਾ ਮਾਰ ਰਿਹਾ ਹੈ ਇਸ ਨਾਲ ਬੰਦੇ ਦੀ ਜਾਨ ਵੀ ਜਾ ਸਕਦੀ ਹੈ
@laddikotra9714
@laddikotra9714 7 ай бұрын
ਪੰਜਾਬ ਸਰਕਾਰ ਮੁਰਾਦਾਬਾਦ ਬੁੱਚੜ ਸਰਕਾਰ ਏ
@harjinder7435
@harjinder7435 7 ай бұрын
ਜੇ ੈਨਾ ਜੋਰ ਚਿੱਟਾ ਵੇਚਣ ਵਾਲਿਆਂ ਤੇ ਲਾਇਆ ਹੁੰਦਾ ਤਾਂ ?
@Amarjeet9091
@Amarjeet9091 7 ай бұрын
Democracy jindabad
@KabalSingh-mi3et
@KabalSingh-mi3et 7 ай бұрын
JE SIKH SIKH NU NA MAARE TE SIKH KAUM KADE NA HAARE WAHEGURU JI 🙏🙏🙏🙏
@teradeepsingh6723
@teradeepsingh6723 7 ай бұрын
ਜੋ ਚੀਜ਼ ਬੰਦ ਕਰਵਾਉਣੀ ਚਾਹੀਦੀ ਉਹ ਬੰਦ ਨਹੀਂ ਕਰਵਾਉਂਦੇ ਹੋਰ ਹੀ ਪਾਸੇ ਤੁਰੇ ਫਿਰਦੇ ਆ
@Magnus5757
@Magnus5757 3 ай бұрын
Chitta lai ke aun wale akali te chitta wechan waleya da vaali Police te MLAs
@gagandeepsingh-sz8mu
@gagandeepsingh-sz8mu 7 ай бұрын
These reporter speaking in favor of police rather they asked why they arrested innocent who stand against drug or alcohol..its totally unacceptable action by punjab government and its rogues
@mankiratsingh-mp1iq
@mankiratsingh-mp1iq 7 ай бұрын
ਸਰਕਾਰ ਦਾ ਤਾਂ ਢਿੱਡ ਦੁੱਖਦਾ ਠੇਕੇ ਬੰਦ ਹੌਣ ਤੇ ਇਹਨਾਂ ਦੀ ਪੱਤੀ ਜੋ ਚਲਦੀ
@RanjitSingh-di7fz
@RanjitSingh-di7fz 7 ай бұрын
Bahut badhiya Geeta bhai
@KaranSingh-cr8qd
@KaranSingh-cr8qd 7 ай бұрын
ਪਾਰਟੀਬਾਜ਼ੀ ਤੋਂ ਉਪਰ ਉਠਕੇ ਇਕ ਆਵਾਜ਼ ਵਿਚ ਆਪਣੀ ਕੌਮ ਉਪਰ ਹੋ ਰਹੇ ਤਸ਼ੱਦਦ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇ!
@sunilsingh92.
@sunilsingh92. 7 ай бұрын
ਪੰਜਾਬ ਦੇ ਨਿਹੰਗਾਂ ਨੇ ਮਿਲਕੇ ਪੁਲਿਸ ਦੀ bund ਫਾੜ ਦੇਣੀ 😡😡
@Alone1200-f6h
@Alone1200-f6h 7 ай бұрын
ਸਿੰਘਾਂ ਦੇ ਡਾਂਗਾ ਵੀ ਵਿਕਾਊ,, ਅੱਤਤਿਆ ਆਚਾਰ ਸਿਰਫ਼ ਸਿੰਘਾਂ ਤੇ ਹੀ ਕਿਉ ਹੁੰਦਾ,, ਫਿਰ ਕਹਿ ਦਿੰਦੇ ਹੋ ਤੁਸੀ ਕੇ ਖਾੜਕੂਬਾਦ ਆ
@BalvirSingh-wt6lq
@BalvirSingh-wt6lq 7 ай бұрын
Police bekasur Logon per Hamla karti hai
@HarJass6090
@HarJass6090 6 ай бұрын
ਵਾਹ ਬਾਈ ਠੇਕਾ ਖੁੱਲ੍ਹੇਗਾ ਤੇ ਬਾਬਿਆਂ ਨੂੰ ਅੰਦਰ ਕਰਦੋ, ਇਹ ਦਿਨ ਦੇਖਣੇ ਪੰਜਾਬ ਨੇ
@lakhvirsingh9941
@lakhvirsingh9941 7 ай бұрын
ਖਾਲਿਸਤਾਨ ਜਿੰਦਾਬਾਦ ਦੁਰ ਪਤਵੰਤ ਪੰਨੂ ਜਿੰਦਾਬਾਦ
@baljindersandhu1627
@baljindersandhu1627 7 ай бұрын
Pannu lives in America tell him to close all beer shops in America
@kuldeepbega
@kuldeepbega 7 ай бұрын
ਭੰਗਵਂਤ ਸਰਕਾਰ ਬੂਂਚੜ ਸਰਕਾਰ ਆ
@JaswinderSingh-cv8qg
@JaswinderSingh-cv8qg 7 ай бұрын
MAINU AJJ PATAA LAGGA HAI KE SADEY PUNJAB VICH NASHA BAND KARVAIN VALEYAN DA EH HAAL HUNDA HAI PHIR KYON LOKA DEY PUT NASHEY DI DALDAL VICH NA JAAN IMANDARI SADEY PUNJAB VICH KHATAM HO GAYI HAI NIHANG SAHIB NAAL EDA NAHI KARNA CHAHIDA
@ManishPandey-ow67
@ManishPandey-ow67 6 ай бұрын
Manish Pandey Mathura - -- Punjab me षड्यंत्र हो रहा है युआओ को नशेड़ी बनाने का भ गवंत मान और के जरीवाल की मिलीभगत है ,, सभी को एक होना होगा ,,,, ये खेरशान बना रहें हैं भारत के बाहर और अंदर से इ स्लामी मौ लवी ट्रेंड कर रहें मु ल्लों को इनसे निपटने के लिए नशा छोड़ो मेरे भाइयों बहुत बड़ा संकट है भारत पर । गिरगिट रंग बदल रहें हैं और बिलों से बाहर आने लगे हैं ।
@Mannat-jy5wj
@Mannat-jy5wj 7 ай бұрын
6 ਅਗਸਤ 1972 ਨੂੰ ਯੂਗਾਂਡਾ ਦੇ ਤਾਨਾਸ਼ਾਹ ਨੇ ਹੁਕਮ ਜਾਰੀ ਕੀਤਾ ਕਿ ਯੂਗਾਂਡਾ ਵਿੱਚ ਰਹਿ ਰਹੇ 80,000 ਭਾਰਤੀਆਂ ਨੂੰ 90 ਦਿਨਾਂ ਦੇ ਅੰਦਰ ਦੋ ਸੂਟਕੇਸਾਂ ਨਾਲ ਦੇਸ਼ ਛੱਡ ਦੇਣਾ ਚਾਹੀਦਾ ਹੈ। ਯੂਗਾਂਡਾ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀ ਸ਼ਰਨਾਰਥੀਆਂ ਵਿੱਚੋਂ ਜ਼ਿਆਦਾਤਰ ਨੇ ਬਰਤਾਨੀਆ ਵਿੱਚ ਸ਼ਰਨ ਲਈ ਹੈ। ਕੁਝ ਨਿਊਜ਼ੀਲੈਂਡ, ਅਮਰੀਕਾ ਅਤੇ ਕੈਨੇਡਾ ਵਿੱਚ ਵਸ ਗਏ। ਇਨ੍ਹਾਂ ਦੇਸ਼ਾਂ ਨੇ ਸ਼ਰਨਾਰਥੀ ਭਾਰਤੀਆਂ ਨੂੰ ਖੁੱਲ੍ਹੇਆਮ ਪਨਾਹ ਦਿੱਤੀ। ਸੀਰੀਆ ਦੇ ਘਰੇਲੂ ਯੁੱਧ ਦੌਰਾਨ, ਯੂਰਪੀਅਨ ਦੇਸ਼ਾਂ ਨੇ ਝਿਜਕਦਿਆਂ ਸੀਰੀਆਈ ਸ਼ਰਨਾਰਥੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ। ਭਾਰਤੀ ਮੂਲ ਦੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਮੀਗ੍ਰੇਸ਼ਨ ਨੀਤੀ ਨੂੰ ਬੇਹੱਦ ਸਖ਼ਤ ਕਰ ਦਿੱਤਾ ਹੈ। ਖਾਸ ਤੌਰ 'ਤੇ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਕਾਲੇ ਪਰਵਾਸੀਆਂ ਨੂੰ ਬਾਹਰ ਕੱਢਣ ਦੀ ਨੀਤੀ ਅਪਣਾਈ ਗਈ ਹੈ। ਸੀਰੀਆਈ ਰੰਗ ਦੇ ਗੋਰੇ ਹਨ, ਇਸ ਲਈ ਯੂਰਪੀਅਨ ਦੇਸ਼ਾਂ ਨੇ ਉਨ੍ਹਾਂ ਨੂੰ ਸ਼ਰਣ ਦਿੱਤੀ ਹੈ। ਅਫਰੀਕੀ ਲੋਕ ਕਾਲੇ ਹਨ, ਉਨ੍ਹਾਂ ਵਿਰੁੱਧ ਰੰਗਭੇਦ ਦੀ ਨੀਤੀ ਅਪਣਾਈ ਜਾ ਰਹੀ ਹੈ। ਉਦਾਹਰਣ ਵਜੋਂ ਕੋਈ ਵੀ ਦੇਸ਼ ਰੋਹਿੰਗਿਆ ਮੁਸਲਮਾਨਾਂ ਨੂੰ ਪਨਾਹ ਦੇਣ ਲਈ ਤਿਆਰ ਨਹੀਂ ਹੈ ਕਿਉਂਕਿ ਰੋਹਿੰਗਿਆ ਲੋਕ ਸੀਰੀਆਈ ਜਾਂ ਅਲਜੀਰੀਅਨਾਂ ਵਾਂਗ ਚਿੱਟੀ ਚਮੜੀ ਵਾਲੇ ਨਹੀਂ ਹਨ ਅਤੇ ਆਰਥਿਕ ਤੌਰ 'ਤੇ ਬਹੁਤ ਗਰੀਬ ਹਨ। ਮੈਂ ਰਿਸ਼ੀ ਸੁਨਕ 'ਤੇ ਨਸਲਵਾਦ ਅਤੇ ਉਨ੍ਹਾਂ ਦੇ ਸਹੁਰੇ, ਇਨਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ 'ਤੇ ਰਾਖਵਾਂਕਰਨ ਵਿਰੋਧੀ ਹੋਣ ਦਾ ਦੋਸ਼ ਲਗਾ ਰਿਹਾ ਹਾਂ। 2003 ਤੋਂ 2010 ਤੱਕ, ਨੀਤੀ ਖੇਤਰ ਵਿੱਚ ਰਾਖਵਾਂਕਰਨ ਲਾਗੂ ਕਰਨ ਦੀ ਲਹਿਰ ਸੀ। ਇਸ ਵਿੱਚ ਰਾਮ ਵਿਲਾਸ ਪਾਸਵਾਨ ਦਾ ਬਹੁਤ ਵੱਡਾ ਯੋਗਦਾਨ ਸੀ। ਨਰਾਇਣ ਮੂਰਤੀ ਨੇ ਨਿੱਜੀ ਖੇਤਰ ਵਿੱਚ ਰਾਖਵੇਂਕਰਨ ਦਾ ਜ਼ੋਰਦਾਰ ਵਿਰੋਧ ਕੀਤਾ। ਹਰ ਪਲੇਟਫਾਰਮ 'ਤੇ ਉਸ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਨਿੱਜੀ ਖੇਤਰ 'ਚ ਰਾਖਵਾਂਕਰਨ ਘਾਤਕ ਹੈ। ਰਾਖਵੇਂਕਰਨ ਦਾ ਵਿਰੋਧ ਕਰਨ ਵਿੱਚ ਉਹ ਇਕੱਲੇ ਨਹੀਂ ਸਨ, ਵਿਪਰੋ ਦੇ ਮੁਖੀ ਅਜ਼ੀਮ ਪ੍ਰੇਮਜੀ ਨੇ ਵੀ ਇਸ ਦਾ ਸਖ਼ਤ ਵਿਰੋਧ ਕੀਤਾ ਸੀ। ਅਮਰੀਕਾ ਵਿੱਚ ਨਿੱਜੀ ਖੇਤਰ ਕਾਲੇ ਅਤੇ ਏਸ਼ੀਆਈ ਮੂਲ ਦੇ ਲੋਕਾਂ ਲਈ ਕੋਟਾ ਰੱਖਦੇ ਹਨ। ਵਿਭਿੰਨਤਾ ਨੂੰ ਆਧਾਰ ਬਣਾ ਕੇ ਅਸੀਂ ਸਾਰਿਆਂ ਨੂੰ ਬਰਾਬਰ ਮੌਕੇ ਦਿੰਦੇ ਹਾਂ। ਇਨਫੋਸਿਸ, ਵਿਪਰੋ, ਰਿਲਾਇੰਸ, ਟਾਟਾ, ਬਿਰਲਾ ਜਾਂ ਹੋਰ ਪ੍ਰਾਈਵੇਟ ਕੰਪਨੀਆਂ ਨੇ ਅਮਰੀਕਾ ਦੀ ਨਿੱਜੀ ਖੇਤਰ ਦੀ ਨੀਤੀ ਕਿਉਂ ਨਹੀਂ ਅਪਣਾਈ? OBC SC ST ਵਰਗ ਦੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਜਾਂਦਾ? ਇਨ੍ਹਾਂ ਭਾਰਤੀ ਕੰਪਨੀਆਂ ਵਿੱਚ ਸਾਰੇ ਵੱਡੇ ਅਹੁਦਿਆਂ 'ਤੇ ਬ੍ਰਾਹਮਣ, ਵੈਸ਼, ਮਹੇਸ਼ਵਰੀ, ਜੈਨ, ਮਾਰਵਾੜੀ ਅਤੇ ਕਾਯਸਥ ਪਾਏ ਜਾਣਗੇ। ਉੱਚ ਜਾਤੀ ਭਾਈਚਾਰਾ ਆਪਣੇ ਵਿਸ਼ੇਸ਼ ਅਧਿਕਾਰਾਂ ਨੂੰ ਛੱਡਣ ਲਈ ਤਿਆਰ ਨਹੀਂ ਹੈ। ਉਨ੍ਹਾਂ ਦਾ ਧਰਮ ਉਨ੍ਹਾਂ ਨੂੰ ਬਰਾਬਰੀ, ਭਾਈਚਾਰਾ, ਆਜ਼ਾਦੀ ਅਤੇ ਵਿਭਿੰਨਤਾ ਅਪਣਾਉਣ ਤੋਂ ਰੋਕਦਾ ਹੈ। ✍🏼✍🏼 ਕ੍ਰਾਂਤੀ ਕੁਮਾਰ
@KabalSingh-mi3et
@KabalSingh-mi3et 7 ай бұрын
WAHEGURU JI 🙏🙏
@parveensehgal7955
@parveensehgal7955 7 ай бұрын
Waheguru ji
@rajnishthakur8789
@rajnishthakur8789 7 ай бұрын
Bht vadia kita
@rajnishthakur8789
@rajnishthakur8789 7 ай бұрын
Police na
@princeshahrandhawaprincesh3792
@princeshahrandhawaprincesh3792 7 ай бұрын
​​@@rajnishthakur8789ਓ ਮੂਤ ਪੀਂਣਿਆ
@Jatt-PB02
@Jatt-PB02 7 ай бұрын
​@@rajnishthakur8789kyo tera jija chak ke le gae sala jugad di satt
@MRSINGH.OFFICIAL
@MRSINGH.OFFICIAL 7 ай бұрын
@@Jatt-PB02eh lok manuwadi brahman de pille han hamesha Sikh khilaf hi rehn ge
@DarkGaming-ku7js
@DarkGaming-ku7js 7 ай бұрын
Waheguru ji ❤️🙏🏻
@Kuldeep-wb3uq
@Kuldeep-wb3uq 7 ай бұрын
ਮੈਂ ਇੱਥੇ ਸ਼ਰਾਬ ਨਹੀਂ ਵਿਕਣ ਦੇਣੀ ਮੈਂ ਇੱਥੇ ਆਪਣੀ ਭੰਗ ਵੇਚਣੀ ਹੈ 😂😂
@inspirationalboy7984
@inspirationalboy7984 7 ай бұрын
Tuhade vangu thodi shrabi aa asi
@VickySharma-rb8kq
@VickySharma-rb8kq 7 ай бұрын
@@inspirationalboy7984 te Bai bhag pike v nasha hi hunda a
@Food_294
@Food_294 7 ай бұрын
ਫਿਰ ਤੇਰੀ ਮਾਂ ਦੀ ਲੰਨ ਦੇਣੀ ਆ
@user-og4in5yx2i
@user-og4in5yx2i 7 ай бұрын
ਨਾਮ ਕੁਲਦੀਪ,ਸਮਝ ਕੂੜਾ। ਸਰਦਾਈ ਤੇ ਭੰਗ ਵਿਚਲਾ ਅੰਤਰ ਵੀ ਨਹੀਂ ਪਤਾ ਮੰਦਬੁੱਧੀ ਲੋਕਾਂ ਨੂੰ।
@pabloescobarfan637
@pabloescobarfan637 7 ай бұрын
Hahaha 🤣🤣🤣🤣 Bhang chad gayi aa taahi 3 kirpana lai firda .
@rajvirsingh3008
@rajvirsingh3008 7 ай бұрын
ਮਾਨ ਬੀਜੇਪੀ ਕਾਲੀ ਦਲੇ ਪੁਲਿਸ ਪੰਜਾਬ ਦੇ ਦੱਲੇ ਪੰਜਾਬ ਨੂੰ ਬਰੱਬਾਦ ਕਰਨ ਤੇ ਤੁਲਿਆ ਹੋਇਆ ਹੈ ਜੀ
@BalwindersinghJassal-w9u
@BalwindersinghJassal-w9u 7 ай бұрын
Lakh lahant aap party
@SUKHDEVSINGH-gp6es
@SUKHDEVSINGH-gp6es 7 ай бұрын
agle di dukan dhakke nal band karde ,eh kon hunda kise di dukan band karvan wale ehna da jayda hi dimgh khraabh ho giya a hun
@jaibheemjaiambedkarsahib6863
@jaibheemjaiambedkarsahib6863 5 ай бұрын
Real 🦁 Sant K P S GILL Jindabaad
@Catchmeifyoucan349
@Catchmeifyoucan349 7 ай бұрын
Punjab police MURADABAAD
@hardeepsangrur2619
@hardeepsangrur2619 5 ай бұрын
ਇਹ ਤਾਂ ਪੁਲੀਸ ਵਾਲੇ ਨਿਹੰਗ ਸਿੰਘ ਨਾਲ ਸ਼ਰੇਆਮ ਥਕਾ /ਜ਼ੁਲਮ ਹੂਜਾ ਮਾਰ ਰਹੇ ਨੇ ਇਸ ਤਰ੍ਹਾਂ ਕਰਨ ਨਾਲ ਜਾਨ ਜਾ ਸਕਦੀ ਹੈ ਉਸ ਨਿਹੰਗ ਸਿੰਘ ਦੀ ਨਿਹੰਗ ਸਿੰਘ ਜਥੇਬੰਦੀਆਂ ਨੂੰ ਅੱਗੇ ਆਉਣ ਚਾਈਦਾ ਹੈ ਪੰਜਾਬ ਦੇ ਲਈ ਖ਼ਤਰਾ ਬਣ ਦੇ ਜਾ ਰਹੇ ਨੇਇਸ ਤਰ੍ਹਾਂ ਪਬਲਿਕ ਨਾਲ ਥਕਾ ਜ਼ੁਲਮ ਹੋ ਰਹੇ ਸੋਟੀ ਨਾਲ ਹੁੱਜਾਂ ਮਾਰਦਾ ਸੀ ਪੁਲੀਸ ਵਾਲਾ ਨੂੰ ਸਸਪੈਂਡ ਕਰੋ 😡
@amriksinghamriksingh2771
@amriksinghamriksingh2771 7 ай бұрын
Punjab sarkar Moradabad ✊
@rohansaini4973
@rohansaini4973 20 күн бұрын
Ah hall Punjab de ...te punjabi lungar lagan ch busy ah
@DheerajKumar-bz6np
@DheerajKumar-bz6np 7 ай бұрын
Good job
@chandigarhtaxiservices9660
@chandigarhtaxiservices9660 7 ай бұрын
Nihanga🤧 di gunda gardi da eh hi ilaj e, Bechare police walya nu kuj vi ni samjde, 👉 hun laggu 🤕pata bachhoo 🥵
@chandigarhtaxiservices9660
@chandigarhtaxiservices9660 7 ай бұрын
💪Pujab police zindaabaad✍️
@React_phagwara
@React_phagwara 7 ай бұрын
ਸਾਫ ਸਾਫ ਦਿਖ ਰਿਹਾ ਪੁਲਿਸ ਦੀ ਗੁੰਡਾਗਰਦੀ ਆ ਚਿੱਟਾ ਰੋਕਣ ਦੇ ਦਾ ਦੇ ਜੋਰ ਲਾਉਣ
@HarpreetSingh-rl3hm
@HarpreetSingh-rl3hm 7 ай бұрын
Rangal Punjab aap
@sunilkumar-yn7rb
@sunilkumar-yn7rb 7 ай бұрын
JE KAUM KAUM DE VAIRE NA HOVE TAA KAUM KADE VI NA HARE
@AmanSinghKhalsa315
@AmanSinghKhalsa315 7 ай бұрын
ਬੁੱਚੜ ਰਾਜ ਸ਼ੁਰੂ ਹੋ ਚੁੱਕਿਆ ਐ , ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਬਾਹਰ ਲਿਆਉਣਾ ਪੈਣਾ ਸਾਰੇ ਪੰਜਾਬ ਨੂੰ ਇਕੱਠਾ ਕਰਕੇ ਪੰਜਾਬਿਉ
@abhaysran537
@abhaysran537 7 ай бұрын
Punjab police murdabad
@JoginderSingh-p7k
@JoginderSingh-p7k 2 ай бұрын
❤ ਬੜੀ ਵੱਡੀ ਬਹਾਦਰੀ ਕਰ ਰਹੇ ਨੇ ਪੰਜਾਬ ਪੁਲਿਸ ਵਾਲੇ ਇਹਨਾਂ ਕੋਲੋਂ ਨਸ਼ਾ ਤਸਕਰਾਂ ਨੂੰ ਤਾਂ ਕੁੱਝ ਨਹੀਂ ਆਖਿਆ ਜਾਂਦਾ ਬੱਸ ਜਿਹੜਾਂ ਸਹੀ ਕੰਮ ਕਰਦਾ ਉਸ ਤੇ ਗੁੰਡਾਗਰਦੀ ਕੀਤੀ ਜਾਂਦੀ ਊ
@SukhwinderSingh-us5xz
@SukhwinderSingh-us5xz 7 ай бұрын
Punjab nu barbad Karn c police hi jimevar aa
@RakeshSharma-hd7lr
@RakeshSharma-hd7lr 7 ай бұрын
Punjab police Power 💪💪
@TarlokSingh-ne2ih
@TarlokSingh-ne2ih 7 ай бұрын
Cm sab ji theke band kro jo mut pide a
@JodhsinghRai55
@JodhsinghRai55 7 ай бұрын
ਪੰਜਾਬ ਪੁਲਿਸ ਝੂਠ ਬੋਲ ਰਹੀ ਆ ਕਿ ਹਮਲਾ ਹੋੋਇਆਂ ਆ ਬਾਕੀ ਵੀਡੀਓ ਹੈ ਕਿਥੇ ਆ ਜੋ ਹਮਲਾ ਕੀਤਾ ਸੀ😡😡😡😡😡😡
@musicalwaves786
@musicalwaves786 7 ай бұрын
J nihang sikh da dimag ghum gya fer ohne Police vale sare jede bdsaluki kr rhe sare bhajj jane.. Respect kro sb d
@divyamsharma1885
@divyamsharma1885 7 ай бұрын
Je police da dimaag phir gaya pher ta goli hi chalni hai pher nihang Singh ne kehna si ki Dhaka ho reha
@musicalwaves786
@musicalwaves786 7 ай бұрын
@@divyamsharma1885 te fer eh ki kr rhe ne ki hoya c ethe pta h??
@gurpreet846
@gurpreet846 7 ай бұрын
​@@musicalwaves786theka band kron da haq kis ne dita eda kise da bussness tusi band kive kra sakde ho ohnu sarkar ne lycince dita har jga te ae dharam wala card sahi ni hunda
@gurpreetsandhu2225
@gurpreetsandhu2225 7 ай бұрын
​@@divyamsharma1885rss party.. cow urine over dose?
@RavinderSingh-by2qr
@RavinderSingh-by2qr 7 ай бұрын
Eh jatt ne hindu nhi madam g​@@divyamsharma1885
@TarlokSingh-ne2ih
@TarlokSingh-ne2ih 7 ай бұрын
Eh bhen jodh hun police vala os nu mar riha fer kehna ki Sade hath vad dite a
@jaswinder_singh686
@jaswinder_singh686 7 ай бұрын
bs nasha promote krn wleya da saath dayi chlo rokn wleya te pa ap parche andr kri jao hor koi besharmi di hadd rehndi hove?? beda gark krke rkhta ehe sarkaran te leaderan ne punjab da nashe ladh la k...ik bechara roak reha v dhakka na kro oh red turban wale sardar ji nu v manda changa bol raheo...ohna nu v dhakke nl kdis raheo...bs ehi vardiya te leadri da nzaiz faida chko...waheguru meahr kre punjab te🙏🏻
@jassigiri6422
@jassigiri6422 7 ай бұрын
ਦੁਰਫਿਟੇਮੂੰਹ ਤੇਰਾ ਪੰਜਾਬ ਪੁਲਿਸ, ਪੰਜਾਬ ਚ ਸਰੇਆਮ ਚਿੱਟਾ ਬਿਕ ਰਿਹਾ ਕਦੇ ਉਥੇ ਵ ਏਨਾ ਜੋਰ ਲਗਾਇਆ
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН