ਹਾਏ ਕੱਟੜ ! ਹਾਏ ਕੱਟੜਤਾ ਦਾ ਰੌਲਾ ਪਾਉਣ ਵਾਲੇ ਕੰਨ ਖੋ*ਲ੍ਹ ਕੇ ਸੁਣੋ ! ਕੌਣ ਹੈ ਅਸਲੀ ਕੱਟੜ || Suno Asli Katad Kon

  Рет қаралды 18,092

Giani Gurpreet Singh Ji

Giani Gurpreet Singh Ji

Күн бұрын

Пікірлер: 175
@gianisatnamsingh448
@gianisatnamsingh448 2 жыл бұрын
ਨਮਸਕਾਰ ਹੈ ਆਪ ਜੀ ਨੂੰ ਬਾ-ਕਮਾਲ ਦਲੀਲਾਂ ਵਾਹਿਗੁਰੂ ਜੀ ਵਾਹਿਗੁਰੂ 🙏
@realharrysingh
@realharrysingh 2 жыл бұрын
ਮੈਂ ਇਸਾਯੀ ਪਰਿਵਾਰ ਚੋਂ ਹਾਂ ਤਹਿ ਅਕਾਲ ਪੁਰਖ ਔਰ ਦਸ-ਸਤਿਗੁਰੂ ਸਾਚੇ ਪਾਤਸ਼ਾਹ ਜੀ ਦੇ ਰਹਿਮਤ ਸਦਕਾ ਮੈਨੂੰ ਇਹ ਸੱਚ ਧਰਮ ੪ ਸਾਲ ਪਹਿਲਾਂ ਨਸੀਬ ਹੋਇਆ, ਐਸ ਨਿਰੰਕਾਰ ਦੇ ਬਕਸ਼ੇ ਹੂਏ ਧਰਮ ਤੋਂ ਨਾਂ ਭਟਕੋ ਗੁਰਸਿੱਖੋਂ, ਹੋਰ ਕੋਈ ਤਰੀਕਾ ਨਾ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ
@harneetvlogs6373
@harneetvlogs6373 2 жыл бұрын
Khalse da time aun hee vala vaa .....bss pyaare veer ji sabar rkho .....dhan guru nanak
@Fauj-A-Khalsa
@Fauj-A-Khalsa 2 жыл бұрын
@@harneetvlogs6373 khalsa Raj bhi aun wala hai🙏🙏💓💓
@karamsingh7358
@karamsingh7358 2 жыл бұрын
Harry ji sikhi vich sikh da pura nam hunda hai
@realharrysingh
@realharrysingh 2 жыл бұрын
@@harneetvlogs6373 jaldi aa jaave. Bohot lodd aa khalse di
@harneetvlogs6373
@harneetvlogs6373 2 жыл бұрын
@@realharrysingh hnji veer ji
@SurjitSingh-uq3og
@SurjitSingh-uq3og 2 жыл бұрын
ਭਾਈ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਅਪਣੀ ਗਲ ਰਖੀ ਹੈ।
@shinestar7904
@shinestar7904 2 жыл бұрын
ਬਹੁਤ ਵਧੀਆ ਦਲੀਲਾਂ ਗਿਆਨੀ ਜੀ ਧੰਨਵਾਦ ਤਹਿਤ ਦਿਲੋਂ
@karmsingh4103
@karmsingh4103 2 жыл бұрын
ਬਹੁਤ ਵਧੀਆ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਗਿਆਨੀ ਜੀ
@sukhdevsingh-fr8fm
@sukhdevsingh-fr8fm 2 жыл бұрын
ਗੁਰੂ ਜੀ ਦਾ ਹੁਕਮ ਹੈ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀ
@DAVINDERSINGH-uq9bt
@DAVINDERSINGH-uq9bt 2 жыл бұрын
ਮਨਮੁਖ ਬੰਦਿਆਂ ਦੀਆਂ ਗੱਲਾਂ ਨੇ ਖਾਲਸਾ ਜੀੳ ? ਗੁਰਸਿੱਖ ਇਹ ਗੱਲਾਂ ਨਹੀਂ ਕਰਦੇ ਆਪ ਜੀ ਦਾ ਬਹੁਤ ਧੰਨਵਾਦ ਖਾਲਸਾ ਜੀੳ❤️🙏🏼
@PB-id4py
@PB-id4py 2 жыл бұрын
ਸਿੰਘ ਸਾਹਿਬ 🙏 ਏਹ ਦੁਨੀਆਂ ਨੂੰ ਦਸ ਗੁਰੂ ਸਾਹਿਬਾਨ ਤੇ ਲੱਖਾਂ ਸ਼ਹੀਦਾਂ ਸਿੰਘਾਂ ਦੀਆਂ ਕੁਰਬਾਨੀਆਂ,ਜੀਵਨ ਜਾਂਚ,ਜਜ਼ਬੇ,ਉਸੂਲ ਏਹ ਸਭ ਕੁਛ ਕਿਸੇ ਦੇ ਵੀ ਜੀਵਨ ਚ ਲਾਗੂ ਨਹੀਂ।ਏਹ ਪਦਾਰਥ,ਸੁਆਰਥ, ਪੈਸਾ, ਅਹੁਦਾ,ਫੋਕੀ ਟੌਹਰ,ਕਾਮ,ਕ੍ਰੋਧ ਲੋਭ ਮੋਹ ਅਹੰਕਾਰ ਵਿੱਚ ਅੱਤ ਦਰਜੇ ਤੱਕ ਲਿਪਤ ਹਨ । ਚਲੋ ਅੰਮ੍ਰਿਤ ਨਹੀਂ ਛਕਿਆ ਜਾ ਗੁਰਬਾਣੀ ਨਹੀਂ ਪੜੀ ਓਹ ਵੀ ਅਲੱਗ ਰੱਖੀਏ ਸਾਡੇ ਲੋਕਾਂ ਨੂੰ ਤਾਂ ਏਹ ਅਕਲ ਨੀ ਕਿ ਇਨਸਾਨ ਹੋਣ ਦੇ ਕੀ ਫਰਜ਼ ਨੇ ਗੁਰਸਿੱਖ ਤਾਂ ਬਹੁਤ ਦੂਰ ਦੀ ਗੱਲ ਐ। ਸਾਡੇ ਸਾਰੇ ਕੰਮ ਗੁਰੂ ਦੇ ਉਪਦੇਸ਼ ਤੋਂ ਉਲਟ ਹਨ ਕੋਈ ਮੰਨਣ ਨੂੰ ਤਿਆਰ ਨਹੀਂ। ਮੈਂ ਮੈਂ ਮੈਂ ਮੈਂ ਮੈਂ ਮੈਂ ਮੈਂ ਮੈਂ ਮੈਂ ਮੈਂ ਹਰ ਸਾਹ ਨਾਲ ਕਰਦੇ ਨੇ। ਦੁਨੀਆਂ ਵਿੱਚ ਸਾਡਾ ਸਿੱਖ ਅਖਵਾਉਣ ਵਾਲਾ ਭਾਈਚਾਰਾ ਸਿੱਖੀ ਤੋਂ ਅਰਬਾਂ ਕੋਹਾਂ ਦੂਰ ਐ ਜੀ।
@sukhdevk.ghuman7407
@sukhdevk.ghuman7407 2 жыл бұрын
ਬਿਲਕੁਲ ਸਹੀ
@simran9670
@simran9670 2 жыл бұрын
Don't blame others. Be the change.
@Raagratantv
@Raagratantv 2 жыл бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਆਪ ਜੀ ਨੇ। ਇਹਨਾਂ ਲੋਕਾਂ ਨੂੰ ਤੇ ਬਸ ਏਵੇਂ ਕੇ ਸਿਧਾਂਤਾਂ ਨੂੰ ਹੀ ਇਹ ਆਪਣੇ ਹਿਸਾਬ ਨਾਲ ਬਦਲ ਦੇਣਾ ਚਾਹੁੰਦੇ ਆ। ਗੁਰੂ ਜੋ ਕਹੇ ਓ ਨਹੀਂ ਮੰਨਦੇ ਤੁਸੀਂ ਦਰੁੱਸਤ ਆਖਿਆ ਇਹ ਤੇ ਕਿਹ ਹੀ ਦਿੰਦੇ ਹਨ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਰਮ ਸਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਰਮ ਸੁਬਾਹ ਦੇ ਸਨ। ਸਿਧਾਂਤ ਤੇ ਚੱਲਣ ਵਾਲਾ ਤੇ ਇਹਨਾ ਨੂੰ ਕੱਟੜ ਹੀ ਲਗਦਾ ਹੈ। ਕੇਸ ਖੁਦ ਨਹੀਂ ਰੱਖਣਾ ਚਾਹੁੰਦੇ ਤੇ ਕੱਟੜ ਦੱਸਣਗੇ ਅਗਰ ਕੋਈ ਇਹਨਾਂ ਨੂੰ ਪਤਿਤ ਅੱਖ ਦਵੇ।
@PB-id4py
@PB-id4py 2 жыл бұрын
ਰੱਬ ਨੂੰ ਲੋਕਾਂ ਨੇ ਮਜ਼ਾਕ ਹੀ ਸਮਝ ਲਿਆ ਭੋਰਾ ਵੀ ਡਰ ਨਹੀਂ ਕਿਸੇ ਨੂੰ । ਕਲਯੁਗੀ ਕੰਮ ਅਸੀਂ ਕਰਦੇ ਹਾਂ ਤੇ ਕਹਿੰਦੇ ਹਾਂ ਕਿ ਕਲਯੁਗ ਆ ਗਿਆ। ਕਮਾਲ ਦੀ ਗੱਲ ਐ ਜਦ ਸਾਡੀ ਸੋਚ ਸਾਡੀ ਭਾਵਨਾ ਐਨੀ ਜ਼ਿਆਦਾ ਨਿੱਘਰਦੀ ਜਾ ਰਹੀ ਐ ਫੇਰ ਹੋਰ ਕਲਯੁਗ ਹੋਰ ਕਿੱਥੇ ਹੋਣਾ।
@ApexPhysiqueRealm
@ApexPhysiqueRealm 2 жыл бұрын
Kalyug te satyug ch sirf lokan di soch badli aa lok ohi aa
@SurjitSingh-dr2uh
@SurjitSingh-dr2uh 2 жыл бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ
@harwinderkaur6430
@harwinderkaur6430 2 жыл бұрын
Bilkul sahi kah rahe ho tusi bhai sahib ji ,ਅਜ ਕਲ ਲੋਕ ਸੋਚਦੇ ਨੇ ਕੀ ਧਰਮ ਸਾਡੇ ਮੁਤਾਬਕ ਚਲੇ ਨਾ ਕਿ ਆਸੀ
@jassisran3737
@jassisran3737 2 жыл бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ ਖਾਲਸਾ ਜੀ 🙏
@pb65-mohali86
@pb65-mohali86 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਾਰੇ ਵੀਰ ਭੈਣਾਂ ਨੂੰ❤️❤️🙏🙏
@navjotkaur3531
@navjotkaur3531 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sonubajwa2133
@sonubajwa2133 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਾਕਸਣ ਖਾਲਸਾ ਜੀ
@sukhvindersingh2167
@sukhvindersingh2167 2 жыл бұрын
ਵਾਹਿਗੁਰੂ ਜੀ। ਬਹੁਤ ਹੀ ਵਧੀਆ ਵਿਚਾਰ ਹਨ ਤੁਹਾਡੇ ਭਾਈ ਸਾਹਿਬ ਜੀ।
@janoonnetworking5223
@janoonnetworking5223 2 жыл бұрын
ਅਫਸੋਸ ਅੱਜ ਹਾਲਾਤ ਬਦਲੀ ਹੋ ਗਏ ਨੇ ਅਤੇ ਸਭ ਪੁੱਠਾ ਹੋ ਗਿਆ ਹੈ ॥ ਗੇੇੈਰ ਅੰਮ੍ਰਿਤਧਾਰੀਆਂ ਦਾ ਗੁਰੂਦੁਆਰਿਆਂ ਵਿੱਚ ਕਬਜਾ ਹੋ ਗਿਆ ਹੈ ਅਤੇ ਅੱਪਣੀਆਂ ਮਨਮੱਤ ਚਲਾ ਰਹੇ ਨੇ ।
@GurdeepSingh-ye3dy
@GurdeepSingh-ye3dy 2 жыл бұрын
ਸਹੀ ਆ ਖਾਲਸਾ ਜੀ ਇਹੋ ਜਿਹੇ ਬਿਚਾਰ ਮੈ ਕਗੇ ਨਹੀ ਸੁਣੇ
@AkashDeep-gb9vz
@AkashDeep-gb9vz Жыл бұрын
Waheguru ji ka Khalsa waheguru ji ki Fateh 🙏🌺🌺🙏🌺🌺🙏🌺🌺🙏
@PizzGames
@PizzGames 2 жыл бұрын
ਦੁਨੀਆਂ ਵਿੱਚ ਹਿੰਦੋਸਤਾਨ ਤੋਂ ਜਿਆਦਾ ਕੱਟੜ ਕੋਈ ਨਹੀਂ ਪੰਜਾਬ ਤਾਂ ਸੱਭ ਦਾ ਭਲਾ ਮੰਗਦਾ
@Raagratantv
@Raagratantv 2 жыл бұрын
ਇੰਨਾ ਕੂ ਹੀ ਤੇ ਫਰਕ ਹੈ ਬਸ ਗੁਰਸਿੱਖ ਮਨਮੁਖ ਵਿਚ। ਗੁਰਸਿੱਖ ਕਹਿੰਦੈ ਸਤਿ ਜੀ। ਮਨਮੁਖ ਕਹਿੰਦੈ ਕੱਟੜਤਾ ਜੀ
@preetkaur9896
@preetkaur9896 2 жыл бұрын
ਵਾਹਿਗੁਰੂ ਜੀ ਬਹੁਤ ਵਧਿਆ ਜੀ 🙏🙏🙏🙏🙏
@baljindergill6356
@baljindergill6356 2 жыл бұрын
ਬਹੁਤ ਵਧੀਆ ਗਿਆਨੀ ਜੀ
@nirmalsinghsidhu439
@nirmalsinghsidhu439 2 жыл бұрын
ਸਤਿਨਾਮੁ ਵਾਹਿਗੁਰੂ 🙏
@RaviSingh-fm1hd
@RaviSingh-fm1hd 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
@jagdeepsingh3603
@jagdeepsingh3603 2 жыл бұрын
Wah wah wah wah wah Very nice
@kawkawaljitkaur5503
@kawkawaljitkaur5503 2 жыл бұрын
ਵਾਹਿਗੁਰੂ ਜੀ ਮੈਨੂੰ ਅਮਿ੍ਤਵੇਲਾ ਬਖਸ਼ ਦਿਉ ਜੀ
@shamsherjaasi82
@shamsherjaasi82 2 жыл бұрын
Wa ji wa bilkul sahi aaaa ji
@tanbirsingh777
@tanbirsingh777 2 жыл бұрын
ਵਾਹਿਗੁਰੂ ਜੀ
@Beantsingh12345
@Beantsingh12345 2 жыл бұрын
ਵਾਹਿਗੁਰੂ ਜੀ 🙏🙏
@harneetvlogs6373
@harneetvlogs6373 2 жыл бұрын
Waheguru ji d kirpa nl....mai v amrit shak leya .....3-4 saal ho gye ....bss aehi ardaas krnaa daas lyi rehat nibhaa jaava te sansaar samundar toh paar lgg ke guru ji d de charnaa chh sachkhand jaa birajaa
@tharmindersingh897
@tharmindersingh897 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਗੇ।
@harneetvlogs6373
@harneetvlogs6373 2 жыл бұрын
@@tharmindersingh897 dhanwaad veer ji
@tharmindersingh897
@tharmindersingh897 2 жыл бұрын
@@harneetvlogs6373 ਵਾਹਿਗੁਰੂ ਜੀ
@R.ASji90
@R.ASji90 2 жыл бұрын
Bai ji ma v shaknaa aa amrit mnu v dasoo ki rehat hundi aa
@harneetvlogs6373
@harneetvlogs6373 2 жыл бұрын
@@R.ASji90 4 kurehat ne ....kesh qatal krne ....maas khaana ...nasha krnaa ....te par istri sang jaa purash sang krnaa .....smrit vele jaagna ...5 baaniyaan laazmi baaki jinia padd sko boht vdia....baaki tuci abiyaas shuru kro
@happysinghhappysingh2204
@happysinghhappysingh2204 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@navjotkaur3531
@navjotkaur3531 2 жыл бұрын
🙏🙏
@somechannel4959
@somechannel4959 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
@gagansingh9826
@gagansingh9826 2 жыл бұрын
Shi gal a eh , me gurmat bibek channel te suneya c ke guru de Sikh ne palace ch nhi Jana te na gnde gaaneya te bhangra pauna , bhangra nhi paunde Sikh oh gatka khed de ne , atte eda Diya jgga te nhi jaana jithe meat shraaba chldia hon , me ik gursikhi Bibi naal eh gal share kiti ta oh kehnde le evi katad nhi banida hunda Me jdo toh oh gurmukha di video Dekhi hai , me kde v kise viaha te nhi jnda hega jithe lacher gaane chlde a Amrit shaken toh baad me gaane sun ne ja gaune jma band krte kyoke guru sahib da hukam hai eh ke mere Sikh ne gaane sun ne ja gaune nhi , me sirf Sri sukhmani sahib ji de path te jnda hunda a , jithe guru baani Hove ,guru Maharaj ji de pyaare Sikh hove, bhave koi gussa Hove ja kuj v Hove ,me guru sahib ji di gal man ni hai ,dunia di nhi Mera Russe na kalgiaa Wala jag bhave Sara Rus je Waheguru ji ka khalsa waheguru ji ki Fateh 🌺🌺🌺🌺🌺🙏🙏🙏🙏🙏
@SukhvinderSingh-wi5oe
@SukhvinderSingh-wi5oe 2 жыл бұрын
ਇਹ ਸਾਕਤ ਲੋਕ ਨੇ ਖਾਲਸਾ ਜੀ। ਇਹਨਾਂ ਨੂੰ ਗੁਰੂ ਦਾ ਕੋਈ ਡਰ ਨਹੀਂ।ਕੁਝ ਕੋ ਲੋਕਾਂ ਨੇ ਸਿੱਖੀ ਨੂੰ ਬਦਨਾਮ ਕੀਤਾ ਹੋਇਆ ਹੈ। ਇਹ ਧਰਮ ਤੇ ਕਲੰਕ ਨੇ। ਮਨਮੁੱਖ ਲੋਕ ।
@paramjitkaur6638
@paramjitkaur6638 2 жыл бұрын
Very informative Thanks
@urmilaranarana1046
@urmilaranarana1046 2 жыл бұрын
ਵਾਹਿਗਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@balbirkaur22
@balbirkaur22 2 жыл бұрын
Wahegurug ka khalsha wahegurug ki fateh wahegurug🙏🙏🙏🙏🙏🙏🙏🙏🙏🙏🙏🌹🌹🌹🌹🙏🌹🌹🙏🌹🌹🌹🌹🙏🙏🙏🙏🌹🌹 wahegurug bakslaug
@deepnijjar286
@deepnijjar286 2 жыл бұрын
ਅੱਜ ਕੁਲ ਲੋਕ ਦੋਗਲੇ ਚੱਲਦੇ ਸੱਚ ਦੀ ਗੱਲ ਕੀਤੀ ਤੁਸੀਂ
@AmritPal-zu7dh
@AmritPal-zu7dh 2 жыл бұрын
Bahut vadia vichaar Bhai Saab G
@jasveerkaur5383
@jasveerkaur5383 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kanwaljitsingh7216
@kanwaljitsingh7216 2 жыл бұрын
Waheguru g ka khalsa waheguru g ki fathe ji 🙏🙏
@HarjeetSingh-jj3rr
@HarjeetSingh-jj3rr 2 жыл бұрын
Waheguru ji Ka Khalsa waheguru ji ki fateh singh ji
@charanjtsingh2679
@charanjtsingh2679 2 жыл бұрын
Super ❤️🙏
@deeptv13
@deeptv13 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@gurbachansingh7116
@gurbachansingh7116 2 жыл бұрын
GURU guru.nanak patsah kirpa karen ji.aap ute Bhai sahib JI WEARY.GUD WORK JI
@Sardarg90
@Sardarg90 2 жыл бұрын
waheguru ji 🙏
@gurdialsingh6843
@gurdialsingh6843 2 жыл бұрын
ਬਹੁਤ ਵਧੀਆ ਵੀਚਾਰ ਸਿੰਘ ਸਾਬ ਜੀ 🙏🙏🙏
@harryromana383
@harryromana383 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@flopswagger1418
@flopswagger1418 2 жыл бұрын
Sahi kehaa khalsa g🙏🙏🙏🙏🙏🙏
@sahibpreetsingh2653
@sahibpreetsingh2653 2 жыл бұрын
ਬਹੁਤ ਹੀ ਵਧੀਆ ਗਿਆਨੀ ਜੀ ❤🙏🏻
@harvirkaur8152
@harvirkaur8152 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@jawangana9939
@jawangana9939 2 жыл бұрын
Waheguru waheguru 🙏
@sukhdeepsingh8422
@sukhdeepsingh8422 2 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@96krorri
@96krorri 2 жыл бұрын
ਪਰਪਖਤਾ ਧਰਮ ਸਚ ਦੀ ਮਹਾਰਾਜ ਸਾਰਿਆ ਨੂੰ ਬਖਸ਼ਣ
@punjabmetalstore2840
@punjabmetalstore2840 2 жыл бұрын
Satnam waheguru ji
@swarnassingh8584
@swarnassingh8584 2 жыл бұрын
WaheGuru Ji ka Khalsa WaheGuru Ji ki Fateh👏👏💓💓🌹🌺✋🏼
@Fauj-A-Khalsa
@Fauj-A-Khalsa 2 жыл бұрын
Waheguru ji ka khalsa 🙏💓 Waheguru ji ki fateh 🙏💓
@gurpreetsinghgurpreetsingh1732
@gurpreetsinghgurpreetsingh1732 2 жыл бұрын
Bilkul sahi veer je
@SardarGurjeetSingh
@SardarGurjeetSingh 2 жыл бұрын
Bil kul sahi bole giani ji🙏🙏🙏.
@sahilpreetsingh3770
@sahilpreetsingh3770 2 жыл бұрын
Khalsa ji mai 18 saal sa da haan tai guru kirpa nal menu sahi sochan da bl baksheaa :- Sidhu moosewale nu tai lokka nai shared bna taa aaee
@jagjeetsinghjagjeetsinghi8596
@jagjeetsinghjagjeetsinghi8596 2 жыл бұрын
Waheguru Ji
@baljitkaur9310
@baljitkaur9310 2 жыл бұрын
Well said 🙏🙏
@deepjass5105
@deepjass5105 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻
@mymissqueengirl81
@mymissqueengirl81 2 жыл бұрын
Bilkul sahi samjhaya khalsa ji tusi. Par kai Bhedan nu te hale v samajh aani. Waheguru eho jehea nu v samat bakhshan 🙏
@RanjitSingh-nn6on
@RanjitSingh-nn6on 2 жыл бұрын
Waheguru Waheguru
@Dragonnnnnn13
@Dragonnnnnn13 2 жыл бұрын
Waheguru jika khalsa waheguru jiki fateh phaji 🙏. Well-done and spot-on .
@ਕਰਨਵੀਡੀਓਜ਼
@ਕਰਨਵੀਡੀਓਜ਼ 2 жыл бұрын
ਜਦੋਂ ਜੀਵ ਆਤਮਾ ਨੂੰ ਮੁਕਤੀ ਮਿਲਦੀ ਹੈ ਤਾਂ ਕੀ ਜੀਵ ਆਤਮਾ ਦਾ ਅੰਤ ਹੋ ਜਾਂਦਾ ਹੈ ਜੇਕਰ ਨਹੀਂ ਤਾਂ ਮੁਕਤੀ ਮਿਲਣ ਤੋਂ ਬਾਅਦ ਕੀ ਹੁੰਦਾ ਹੈ
@ਕਰਨਵੀਡੀਓਜ਼
@ਕਰਨਵੀਡੀਓਜ਼ 2 жыл бұрын
@deepa Singh ਪੰਜਾਬੀ ਵਿਚ ਲਿਖੋ
@ManjitSingh-yn6km
@ManjitSingh-yn6km 2 жыл бұрын
Mukti da matlab hai ki sada man jo ki har vele vicharan vich rehnda hai usde vichar khatam ho jande han te har vele parmatma vich tik janda hai eh Gurmanter de simran to shuru ho ke anahad naad vich tikan da safar hai par hunda guru di kirpa naal hi hai .bhul chuk di khima ji.
@nischintkaurshahi6873
@nischintkaurshahi6873 2 жыл бұрын
Waheguruji ka khalsa Waheguruji ki fate shuker Waheguruji shuker dhanvad
@maan..beiman815
@maan..beiman815 2 жыл бұрын
Waheguru ji sab te mehr kro ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@babalsinghtiwana5877
@babalsinghtiwana5877 2 жыл бұрын
🙏
@karandeepsingh1721
@karandeepsingh1721 2 жыл бұрын
Bhai Sahib ji tusi bahut wadhia tarike naal samjhya hai
@amanDeep-ec3wt
@amanDeep-ec3wt 2 жыл бұрын
🙏🤗
@HarwinderSingh-lj1tw
@HarwinderSingh-lj1tw 2 жыл бұрын
Baba ji first view Mera ik questions hain babji please answer deo
@realharrysingh
@realharrysingh 2 жыл бұрын
ਮੈਂ ਇਸਾਯੀ ਪਰਿਵਾਰ ਚੋਂ ਹਾਂ ਤਹਿ ਅਕਾਲ ਪੁਰਖ ਔਰ ਦਸ-ਸਤਿਗੁਰੂ ਸਾਚੇ ਪਾਤਸ਼ਾਹ ਜੀ ਦੇ ਰਹਿਮਤ ਸਦਕਾ ਮੈਨੂੰ ਇਹ ਸੱਚ ਧਰਮ ੪ ਸਾਲ ਪਹਿਲਾਂ ਨਸੀਬ ਹੋਇਆ, ਐਸ ਨਿਰੰਕਾਰ ਦੇ ਬਕਸ਼ੇ ਹੂਏ ਧਰਮ ਤੋਂ ਨਾਂ ਭਟਕੋ ਗੁਰਸਿੱਖੋਂ, ਹੋਰ ਕੋਈ ਤਰੀਕਾ ਨਾ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ
@HarwinderSingh-lj1tw
@HarwinderSingh-lj1tw 2 жыл бұрын
@@realharrysingh bhi bol ta tu punjabi rahya
@HarwinderSingh-lj1tw
@HarwinderSingh-lj1tw 2 жыл бұрын
Bhi kitho a tu
@ropansingh7363
@ropansingh7363 2 жыл бұрын
Ehe isai dharam amrika caneda cho fail hogeya hun india de langoor magar laa reha.. thode varge lag rahe.. shabaash
@GGSG77
@GGSG77 2 жыл бұрын
bilkul
@sahibdilsingh4681
@sahibdilsingh4681 2 жыл бұрын
Ji Hanji baba Ji🙏🙏
@atinsingh5304
@atinsingh5304 2 жыл бұрын
Sahi kya Singh sahib ji ne, bilkul sahi ji,
@kapilsinghmanjeliya580
@kapilsinghmanjeliya580 2 жыл бұрын
Bhot vadhia ji...
@urmilaranarana1046
@urmilaranarana1046 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏
@bakhshish.ss.b.s530
@bakhshish.ss.b.s530 2 жыл бұрын
Waheguru ji ka khalsa Waheguru ji ki fateh 🌷🌹🙏❤😇
@dilbagsingh.307
@dilbagsingh.307 2 жыл бұрын
Said the needful 🙏🏻🙏🏻
@baljitkaursidhu4846
@baljitkaursidhu4846 2 жыл бұрын
Wahay guru ji ka kalsa Sri wahay guru ji ki fateh 🌹🙏🤔😱
@mandeepbajwa3198
@mandeepbajwa3198 2 жыл бұрын
Right 👍
@Village_lifestyle_vlogs
@Village_lifestyle_vlogs 2 жыл бұрын
Pls also work🙏🙏some more,
@sumanpreetkaur9386
@sumanpreetkaur9386 2 жыл бұрын
WAHEGURU ji WAHEGURU ji
@gurjotsinghborhe9214
@gurjotsinghborhe9214 2 жыл бұрын
❣️Damdami Taksal ❣️
@Diamond-sg5ck
@Diamond-sg5ck 2 жыл бұрын
Bhout vadiya ji
@nksandhu6498
@nksandhu6498 2 жыл бұрын
💐💐💐💐💐💐wjkk Wjkf sant ji
@Baljit_siahar
@Baljit_siahar 2 жыл бұрын
Waheguru jio 👏🏽👏🏽👏🏽
@jaagderahotv6605
@jaagderahotv6605 2 жыл бұрын
🙏🙏🙏🙏🙏❤
@ravkaur3826
@ravkaur3826 2 жыл бұрын
Bilkul sahi kha,
@lovelysingh8239
@lovelysingh8239 2 жыл бұрын
🙏🙏🙏🙏🙏
@maan..beiman815
@maan..beiman815 2 жыл бұрын
🙏🏻🙏🏻🙏🏻🙏🏻🙏🏻
@baljitsidhu8912
@baljitsidhu8912 2 жыл бұрын
ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਅਟੱਲ ਰਹਿਣਗੀਆਂ।।
@PremKumar-gl1pq
@PremKumar-gl1pq 2 жыл бұрын
Sach bolte Ho
@harkaransingh4859
@harkaransingh4859 2 жыл бұрын
ਤੀਰ ਨਿਸ਼ਾਨੇ ਤੇ ‌ਮਾਰਿਆ ਵਾਹ
@kaurkirandeep679
@kaurkirandeep679 2 жыл бұрын
Correct 🙏
@rajansainirajansaini7186
@rajansainirajansaini7186 2 жыл бұрын
Akal ustat de path di Puri santhia krva do
@gurpreet10224
@gurpreet10224 2 жыл бұрын
Right giani ji👍🙏🙏
Smart Sigma Kid #funny #sigma
00:33
CRAZY GREAPA
Рет қаралды 39 МЛН
小丑教训坏蛋 #小丑 #天使 #shorts
00:49
好人小丑
Рет қаралды 46 МЛН
Beat Ronaldo, Win $1,000,000
22:45
MrBeast
Рет қаралды 155 МЛН
Sri Guru Granth Saheb ji Vicho Raag Mala de Arth Androoni Gyan Vich
34:33
🎶🌹 GURNAAD ACADEMY 🌹🎶
Рет қаралды 15 М.
Shirk Karne Walon ki Daleel | Madad Mangna Maulana Ishaq RA
21:24
Just Islam ( Maulana Ishaq RA Brother Kashif Ali )
Рет қаралды 141 М.