ਠੀਕ ਆਹੀ ਕਿਰਿਆ ਕਰਕੇ ਹੋਇਆ ਸੀ ਪ੍ਰਮਾਤਮਾ ਦਾ ਦਰਸ਼ਨ।

  Рет қаралды 5,731

Tele Teshan

Tele Teshan

Күн бұрын

Пікірлер: 42
@salwinderkaur9328
@salwinderkaur9328 Күн бұрын
ਵਾਹਿਗੁਰੂ ਜੀ💐🙏🙏
@PreetKaur-gc1in
@PreetKaur-gc1in 21 сағат бұрын
ਵਾਹਿਗੁਰੂ ਜੀ 🙏 ਨੇ ਤਰਸ ਕਰਕੇ ਮੇਰਾ ਦਾਸੀ ਦਾ ਵੀ ਮਨ ਕਰਕੇ ਭਾਈ ਸਾਹਿਬ ਜੀ ਦੀ ਸੰਗਤ ਬਖਸੀਸ਼ ਕੀਤੀ ਚਾਰ ਸਾਲ ਤੋਂ ਧਿਆਨ ਦੁਆਰਾ ਭਗਤੀ ਕਰਕੇ ਦਾਸ ਵੀ ਪ੍ਰਕਾਸ਼ ਰੂਪ ਪ੍ਰਮਾਤਮਾ ਦੇ ਦਰਸ਼ਨ ਕਰ ਰਹੀ ਹੈ I peyareo ਤਨ ਕਰਕੇ ਮੈ ਭਾਈ ਸਾਹਿਬ ਜੀ ਨੂੰ ਦੋ ਸਾਲ ਬਾਦ ਮਿਲੀ ਸੀ I ਮੈਂਨੂੰ ਨੀਚ ਨੂੰ ਗਿਆਨ ਮਿਲਣ ਤੋ ਵੀਹ ਦਿਨ ਬਾਦ ਦਰਸ਼ਨ ਹੋਣ ਲੱਗ ਪਏ ਸਨ I ਨਿਰੋਲ ਸੱਚ ਦਾ ਮਾਰਗ 🙏 ਹੈ I peyareo ਗੁਰ(ਵਿਧੀ,ਤਾਰੀਕਾ) ਹੀ ਏਕੋ ਇੱਕ ਮਾਰਗ ਹੈ ਵਾਹਿਗੁਰੂ ਜੀ ਨੂੰ ਮਿਲਣ ਦਾ ਭਾਈ ਸਾਹਿਬ ਜੀ ਨਾਲ ਅਭਿਆਸ ਕਰੋ ਤਾਂ ਹੀ ਮੁਕਤੀ ਦਾ ਫਲ ਮਿਲ ਸਕਦਾ ਹੈ I ਨਹੀਂ ਤਾਂ ਫਿਰ ਤੋਂ 84 ਲੱਖ ਜੂਨਾਂ ਦਾ ਗੇੜਾਂ ਹੈ I ਭੁੱਲ ਚੁੱਕ ਦੀ ਖਿਮਾਂ ਬਖਸ਼ੇ ਮੇਰਾ ਪ੍ਰੀਤਮ ਪਿਆਰਾ 🙏
@avneetkaurmusic
@avneetkaurmusic Күн бұрын
Saccha Gyan . ਵਾਹਿਗੁਰੂ ਜੀ 🙏🏻 ਨੇ ਮੇਰੇ ਤੇ ਤਰਸ ਕਰਕੇ ਇਸ ਗਿਆਨ ਨਾਲ ਆਪਣੇ ਨਾਲ ਮੇਲ ਕਰਵਾਇਆ 🙏🏻 ਯੁੱਗਾਂ ਤੋਂ ਇਹੀ ਗਿਆਨ ਚਲਦਾ ਹੈ
@jagjitguri1424
@jagjitguri1424 19 сағат бұрын
Waheguru ji
@SohansinghKhalsa-g7z
@SohansinghKhalsa-g7z Күн бұрын
ਜੁਗਾ ਤੋ ਚਲਦਾ ਆ ਰਿਹਾ ਹੈ ਇਹ ਗਿਆਨ ਗੁਰਬਾਣੀ ਵਿੱਚ ਇਸ ਗਿਆਨ ਨੂੰ ਗੁਰ ਸਿੱਖ ਸ਼ਬਦ ਅਨਹਦ ਬਾਣੀ ਕਿਹਾ ਗਿਆ ਹੈ ਜੀ ਇਹ ਗ਼ੁਰ ਦਾ ਗਿਆਨ ਕੋਈ ਗੁਰਮੁੱਖ ਦੀ ਅਵਸਥਾ ਤੇ ਵਿਚਰਦਾ ਹੋਇਆ ਜਨ ਹੀ ਆਮ ਜੀਵਾਂ ਨੂੰ ਗੁਰ ਦੁਆਰਾ ਇਕ ਜੋਤ ਕਰ ਸਕਦਾ ਹੈ ਜੀ ਗੁਰਮੁਖਾ ਵੱਲੋ ਫੇਸ ਬੁੱਕ ਤੇ ਚੈਨਲ ਹਮ ਚਾਕਰ ਗੋਬਿੰਦ ਕੇ ਬਣਾਇਆ ਹੋਇਆ ਹੈ ਜਿਸ ਵਿਚ ਹਰ ਰੋਜ ਸਵੇਰੇ 5 ਤੋ 5-30 ਤੱਕ ਅਭਿਆਸ ਕਰਾਇਆ ਜਾਦਾ ਹੈ ਜੀ ਸ਼ਾਮ ਨੂੰ 7-30 ਤੇ 8 ਵਜੇ ਤੱਕ ਜੀ
@parambharj9202
@parambharj9202 3 күн бұрын
ਸ਼ੁਕਰਾਨਾ ਵਾਹਿਗੁਰੂ ਜੀ ਸੱਚ ਨਾਲ ਜੋੜ ਤਾ ਸ਼ੁਕਰਾਨਾ ਵਾਹਿਗੁਰੂ ਜੀਓ 🙏🙏
@balrajkaur5912
@balrajkaur5912 Күн бұрын
So veer ji waheguru ji da jaap kado karna
@Khuranaromy
@Khuranaromy 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ 🙏
@someone-hj4tu
@someone-hj4tu Күн бұрын
ਰਾਤ ਨੂੰ ਨੱਕ ਦਿਖਾਈ ਨਹੀ ਦਿੰਦਾ ਜੀ । ਕਿਵੇ ਕਰੀਏ ਜੀ ।
@Khuranaromy
@Khuranaromy 2 күн бұрын
ਸ਼ੁਕਰਾਨਾ ਵਾਹਿਗੁਰੂ ਜੀ 🙏🙏
@DarshanSingh-we9ni
@DarshanSingh-we9ni 2 күн бұрын
ਵਾਹਿਗੁਰੂ ਜੀ
@charanjeetkaur7010
@charanjeetkaur7010 3 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@surinderkaurrahon6335
@surinderkaurrahon6335 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@satnamsinghpuvar5044
@satnamsinghpuvar5044 3 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@BhupinderSingh-ih3uw
@BhupinderSingh-ih3uw 3 күн бұрын
ਮਹਾਂ ਪੁਰਸ਼ ਤੇ ਮਹਾਂ ਪੁਰਸ਼ ਹਨ ਪੱਤਰਕਾਰ ਵੀਰ ਵੀ ਸੂਝ ਬੂਝ ਵਾਲਾ ਹੈ
@surinderkaurrahon6335
@surinderkaurrahon6335 3 күн бұрын
ਵਾਹਿਗੁਰੂ ਜੀ ਸ਼ੁਕਰਾਨਾ ਜੀਓ🙏🙏🙏🙏❤️
@kulbirkaur8046
@kulbirkaur8046 4 күн бұрын
Waheguru ji 🙏
@beantsingh3749
@beantsingh3749 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌷
@rajinderkaur9095
@rajinderkaur9095 3 күн бұрын
🙏🙏🙏🙏🙏ਸ਼ੁਕਰਾਨਾ ਵਾਹਿਗੁਰੂ ਜੀਓ
@gurwinderdhillon2432
@gurwinderdhillon2432 3 күн бұрын
🙏🙏waheguru ji waheguru ji waheguru ji 🙏🙏🙏🙏🙏🙏🌹🌹❤❤
@Growmore911
@Growmore911 4 күн бұрын
Waheguru ji ka Khalsa waheguru ji ki Fateh 🙏
@HappySingh-is2pw
@HappySingh-is2pw 3 күн бұрын
Wahaguru Wahaguru Wahaguru Wahaguru Wahaguru j 🙏Kirpa 🙏 karo j Wahaguru j kirpa kardo j Wahaguru Wahaguru Wahaguru Wahaguru Wahaguru j kirpa 🙏Karo j Wahaguru j 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹
@sarbjeetkaur2816
@sarbjeetkaur2816 3 күн бұрын
🙏🙏
@lkahlon3257
@lkahlon3257 3 күн бұрын
, 🌹🙏🌹
@sandeepKaur-s5j
@sandeepKaur-s5j 3 күн бұрын
Waheguru Ji a shambhavi mudra h Jo ki yoga ch kiti jandi h
@TalkWithGurvinderjit
@TalkWithGurvinderjit 19 сағат бұрын
Waheguru ji shambhavi mudra ch tan parkash di koi gal kiti hi nahi gai ji.....gur naal tusi parkaah de darshan karde ho....
@yoggurvidhichannel9603
@yoggurvidhichannel9603 3 күн бұрын
❤❤❤❤❤❤❤❤❤
@GurpreetSingh-ym3zx
@GurpreetSingh-ym3zx 3 күн бұрын
Waheguru chamk hh har jaga hh
@tejwantsinghgujral7858
@tejwantsinghgujral7858 3 күн бұрын
Dhyaan laakey naam japna hai ki ????🙏🏻
@GurpreetKaur-fs9jg
@GurpreetKaur-fs9jg 3 күн бұрын
Veer ji menu sajaa pasa disda aa nose da
@JugrajSingh-x4s
@JugrajSingh-x4s 2 күн бұрын
ਬਾਬਾ ਜੀ ਦਾ ਚੈਨਲ ਕਿਹੜਾ ਹੈ ਜੀ , ਅਸੀਂ ਵੀ ਜੁੜਨਾ ਹੈ ਜੀ
@Khuranaromy
@Khuranaromy 2 күн бұрын
ਹਮ ਚਾਕਰ ਗੋਬਿੰਦ ਕੈ 🙏
@gurjazzsinghjatt3559
@gurjazzsinghjatt3559 3 күн бұрын
bhai sahib de chanall da ki nam h jithe eh swere . dasde ne
@beantsingh3749
@beantsingh3749 3 күн бұрын
ਹਮ ਚਾਕਰ ਗੋਬਿੰਦ ਕੇ ਚੈਨਲ ਹੈ ਜੀ
@BhupinderSingh-k7v
@BhupinderSingh-k7v 4 күн бұрын
ਇਹ ਕਿੰਨਾ ਟਾਈਮ ਤੱਕ ਕਰਨਾ ਔਰ ਦਿਨ ਦੇ ਕਿਸ ਵਕਤ ਕਰਨਾ
@sikhism_13635
@sikhism_13635 4 күн бұрын
ਕਿਸੇ ਵੀ ਟਾਇਮ ਕਰ ਸਕਦੇ ਜੀ ਵਾਹਿਗੁਰੂ ਜੀ ਹਰ ਟਾਇਮ ਅੰਗ ਸੰਗ ਨੇ ਇਸ ਤਰ੍ਹਾਂ ਕਰੋ ਪੂਰਨ ਵਿਸ਼ਵਾਸ ਨਾਲ ਇਹ ਹੀ ਸੱਚਾ ਗੁਰ (ਵਿਧੀ) ਹੈ ਜੀ
@vippysingh3759
@vippysingh3759 3 күн бұрын
ਮੈ ਲੁਧਿਆਣਾ ਸ਼ਹਿਰ ਤੋ , ਹਰ ਸਮੇਂ ਅੱਖਾਂ ਬੰਦ ਕਰਕੇ ਮਾਲਕ ਦਾ ਧਿਆਨ ਧਰਦਾ ਸੀ , ਜਿਵੇ ਸਾਰਾ ਸੰਸਾਰ ਹੀ ਦੇਖਾ ਦਾਖੀ ਕਰ ਰਿਹੈ । ਪਰ ਜਦੋ ਮਾਲਕ ਨੇ ਤਰਸ ਕਿਤਾ ਇਸ ਸੱਚੇ ਕੀਰਤੀ ਭਗਤ ਨਾਲ ਮਿਲਾਪ ਕਰਵਾਇਆ । ਫਿਰ ਇਨ੍ਹਾ ਤੋ ਸਮਝਿਆ । ਅੱਖਾਂ ਖੁਲ ਗਇਆ । ਅੱਜ ਮਾਲਕ ਜੀ ਦੇ ਤਰਸ ਨਾਲ ਮਾਲਕ ਦਾ ਨਿਰਗੁਨ ਰੂਪ ਜੋ ਪ੍ਰਕਾਸ਼ ਹਰ ਥਾਂ ਤੇ ਹੈ । ਉਹ ਖੁਲਿਆ ਅੱਖਾ ਨਾਲ ਹਾਜਰਾ ਹਜੂਰ ਦੇਖ ਰਿਹਾ ਹਾਂ । ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ ॥ ਕੋਈ ਜੀਵ ਮਾਲਕ ਨੂੰ ਮਿਲਨ ਦੀ ਤਾਂਘ ਰੱਖਦਾ ਹੋਵੇ , ਜੇ ਇਸ ਮਾਰਗ ਨੂੰ ਸਮਝਣ ਦਾ ਇਛੁੱਕ ਹੋਵੇ । ਜਾ ਪਰੈਕਟਿਕਲ ਬਾਰੇ ਕੁਛ ਪੂਛਣਾ ਚਾਵੇ । ਤਾਂ ਮੇਰੇ ਨੰਬਰ ਨੌ ਸੱਤ ਸੱਤ ਨੌ ਜੀਰੋ ਇੱਕ ਜੀਰੋ ਇੱਕ ਜੀਰੋ ਜੀਰੋ ਤੇ ਵਿਚਾਰ ਕਰ ਸੱਕਦੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@sukhdevkaur9697
@sukhdevkaur9697 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@RanjitPadda-v3h
@RanjitPadda-v3h 2 күн бұрын
Waheguru ji❤
@sukhdevkaur9697
@sukhdevkaur9697 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
ਬ੍ਰਹਮ ਦੀ ਖ਼ੋਜ ਪੂਰਨ ਹੋਈ |
1:43:49
We Attempted The Impossible 😱
00:54
Topper Guild
Рет қаралды 27 МЛН
One day.. 🙌
00:33
Celine Dept
Рет қаралды 76 МЛН
УДИВИЛ ВСЕХ СВОИМ УХОДОМ!😳 #shorts
00:49
Players push long pins through a cardboard box attempting to pop the balloon!
00:31
Sant Baba Ajit Singh Hansali Valeya De Bachna Di Kramaat | Episode 03
1:25:52
Brahm mayea ate daswe ghr da bhet | Khajuwala Rajasthan Smagam | Day 2 | Pmkc Tohana |
1:18:24
Mool Mantar Di Shakti Ne Ik Tutde Ghar Nu Vasa Ditta...Suno Ees Hadbiti Vich - Bhai Gursharan Singh
16:20
Motivational Videos - Bhai Gursharan Singh Ji
Рет қаралды 327 М.
We Attempted The Impossible 😱
00:54
Topper Guild
Рет қаралды 27 МЛН