ਠੰਡ ਵਿੱਚ ਜੰਮ ਜਾਂਦੇ ਹਨ ਇੱਥੇ ਲੋਕ 🥶 Coldest Place of India | Punjabi Travel Couple | Ripan Khushi

  Рет қаралды 133,419

Punjabi Travel Couple

Punjabi Travel Couple

Күн бұрын

Пікірлер: 238
@Sk-hw1rt
@Sk-hw1rt 5 күн бұрын
ਧੰਨ ਹਨ ਫੌਜੀ ਵੀਰੇ । ਆਕਾਲ ਪੁਰਖ ਸਦਾ ਉਨ੍ਹਾਂ ਦੀ ਚੜ੍ਹਦੀ ਕਲਾ ਤੇ ਭਲਾ ਬਖਸ਼ੇ।
@BoSS-tu1df
@BoSS-tu1df 5 күн бұрын
ਸ਼ੁਕਰ ਆ ਬਾਈ ਜੀ ਥੋਡੀ ਵੀਡਿਓ ਆਈ ਬੇਬੇ ਹਰ ਰੋਜ ਪੁੱਛਦੀ। ਓਹਨਾਂ ਦਾ ਆਈ ਕੋਈ ਫਿਲਮ ਜਿਹੀ 🙏👍
@HarpreetSingh-ux1ex
@HarpreetSingh-ux1ex 5 күн бұрын
ਬਹੁਤ ਖੂਬਸੂਰਤ ਕਾਦਰ ਦੀ ਕੁਦਰਤ ਦੇ ਨਜ਼ਾਰੇ , ਆਪਣਾ ਖਿਆਲ ਰੱਖਿਆ ਕਰੋ , ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏
@karamjeetsingh7251
@karamjeetsingh7251 4 күн бұрын
ਬਾਈ ਜੀ ਸਦਾ ਹਸਦੇ ਵਸਦੇ ਰਹੋ , ਜੇ ਨਾਲ ਖੁਸ਼ੀ ਪੁਤੱਰ ਹੁੰਦੀ ਤਾਂ ਹੋਰ ਵੀ ਬਲੋਗ ਸੋਹਣਾ ਹੋਣਾ ਸੀ।
@avtarsinghavtarsingh1943
@avtarsinghavtarsingh1943 5 күн бұрын
ਹਾਂਜੀ ਬਾਈ ਜੀ ਜਿਹੜੇ ਫੌਜੀ ਵੀਰ ਡਿਊਟੀ ਤੇ ਨੇਂ ਬਹੁਤ ਸਖ਼ਤ ਡਿਊਟੀ ਮੋਸਿਮ ਨਾਲ਼ ਬਹੁਤ ਔਖਾ ਨਿਪਟਿਆ ਜਾਂਦਾ
@nachhattarkaur3115
@nachhattarkaur3115 2 күн бұрын
ਇਸ ਤਰਾਂ ਦੀਆਂ ੋਥਾਂਵਾ ਨਾਲ ਤੁਹਾਡੇ ਵਰਗੇ ਨੌਜਵਾਨ ਹੀ ਟੱਕਰ ਸਕਦੇ ਹਨ। ਹੌਂ ਨੂੰ ਸਲਾਮ
@supers13813M
@supers13813M 5 күн бұрын
🙋ਪ੍ਰੀਤ ਕੌਰ ਕਨੇਡਾ🇨🇦🇨🇦⚔️
@punjabiboys1386
@punjabiboys1386 4 күн бұрын
ਪੰਜਾਬ 🙏🙏
@PANJAB1984__
@PANJAB1984__ 5 күн бұрын
ਠੰਚ ਕੇ ਠੰਡ 😂😂😂
@DilbagSingh-xh8sd
@DilbagSingh-xh8sd 5 күн бұрын
ਧੰਨਵਾਦ ਬਾਈ ਜੀ ਇਹੋ ਜਿਹੀਆਂ ਖਾਤਰ ਨਾਕ ਜਗਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਧੰਨ ਉ ਤੁਸੀਂ ਜੋ ਘਰ ਬੈਠਿਆਂ ਨੂੰ ਇਹੋ ਜਿਹੀਆਂ ਜਗਾਂ ਦੇ ਦਰਸ਼ਨ ਕਰਾ ਰਹੇ ਹ ਬਹੁਤ ਮੁਸ਼ਕਿਲ ਹੈ❤❤❤ ਧਾਲੀਵਾਲ
@ParamjitKaur-de4uc
@ParamjitKaur-de4uc 5 күн бұрын
Salute to our Indian Army 🫡. Thank you so much Ripan beta for showing us this place. It's really out of our reach but you make it possible through your vlogs. God bless you 🙌🙌💐
@mangatrai2640
@mangatrai2640 5 күн бұрын
Hy
@Rose.942
@Rose.942 5 күн бұрын
Morning ਵੀਰੇ Calgary ਤੋ ਦੇਖ ਰਹੇ ਤੁਸੀਂ ਇੱਥੋਂ ਕਨੈਡਾ ਤੋ snow ❄️ ਬੂਟ big ਲੈ ਕੇ ਜਾਣਾ for safety enjoy your trip lots wishes ☕️☕️😊
@SatpalSharma-y5q
@SatpalSharma-y5q 5 күн бұрын
ਰਿਪਨ ਵੀਰ ਪਾਲੀ ਵੀਰ ਦੇ ਬਲੌਗ ਥੋੜਾ ਪਿੱਛੇ ਚੱਲ ਰਹੇ ਹਨ ਪਰ ਕੋਈ ਬਾਤ ਨਹੀਂ ਬਹੁਤ ਵਧੀਆ👍💯
@tejindergill7344
@tejindergill7344 5 күн бұрын
Ke name a pali veere de vlog da 🙏
@SatpalSharma-y5q
@SatpalSharma-y5q 5 күн бұрын
ਵੀਰ ਜੀ ਪਾਲੀ ਰਾਜਰਹੇੜੀ ਹੈ​@@tejindergill7344
@amandeepgill636
@amandeepgill636 3 күн бұрын
@@tejindergill7344pali rupaheri
@RamgarhiaJheeta
@RamgarhiaJheeta 5 күн бұрын
ਵੀਰ ਜੀ ਬਹੁਤ ਟਾਈਮ ਬਾਅਦ ਤੁਹਾਡੀ ਵੀਡਿਓ ਧੇਖਾ ਨੂੰ ਮਿਲੀ ਆ ਨਜ਼ਾਰਾ ਹੀ ਆ ਗਿਆ ❤❤🎉🎉
@Sk-hw1rt
@Sk-hw1rt 5 күн бұрын
ਵੀਰੇ ਇਕ ਦੋ ਦਿਨ ਤੁਹਾਨੂੰ ਲੇਹ ਰੁਕ ਕੇ ਫਿਰ ਉਪਰ ਜਾਣਾ ਚਾਹੀਦਾ ਸੀ। ਤੁਹਾਨੂੰ ਸਾਹ ਚੜ੍ਹਦਾ ਪਿਆ ਹੈ।
@shawindersingh6931
@shawindersingh6931 5 күн бұрын
🌹very nice vlog cool cool🌹ਅੱਜ ਤਾਂ ਬਾਈ ਵਲੋਗ ਦੇਖ ਕੇ ਠੰਡ ਰਹੀ ਐ🌹
@KIRAT__06
@KIRAT__06 5 күн бұрын
ਵਾਹਿਗੁਰੂ ਮੇਹਰ ਕਰੇ
@harbhajansingh8872
@harbhajansingh8872 4 күн бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@zahoorahmad456
@zahoorahmad456 5 күн бұрын
Love 💕💕 you work bro thanks Love ❤ from Pakistan
@BalkarSingh-dc1oq
@BalkarSingh-dc1oq 4 күн бұрын
ਬਹੁਤ ਹੀ ਵਧੀਆ ਸਫਰ ਹੋ ਰਿਹਾ
@BabaAsjad
@BabaAsjad 2 күн бұрын
Jindee wasdy rho sda sb no Allah pak apne hifz o aman chah rkhn ameen suma ameen 🤍🇵🇰🤍🇵🇰🤍🇵🇰🤍🇵🇰🤍🇵🇰🤍
@SatpalSharma-y5q
@SatpalSharma-y5q 5 күн бұрын
ਬਹੁਤ ਵਧੀਆ ਰਿਪਨ ਵੀਰ ਗੌਡ ਬਲੈਸ ਯੂ ਵੀਰ 🎉ਸੱਤਪਾਲ ਸ਼ਰਮਾ ਅਲੀਸ਼ੇਰ ਤਹਿਸੀਲ ਲਹਿਰਾਗਾਗਾ ਜਿਲਾੵ ਸੰਗਰੂਰ
@zahoorahmad456
@zahoorahmad456 5 күн бұрын
Parmatma chardi kalah vich rakhay
@zahoorahmad456
@zahoorahmad456 5 күн бұрын
Well come bro
@sushilgarggarg1478
@sushilgarggarg1478 5 күн бұрын
Thanks for see second cooldest place of India 🇮🇳 in leh-Ladakh 🇵🇰
@amitthakur8569
@amitthakur8569 5 күн бұрын
ਸਤਿ ਸ੍ਰੀ ਆਕਾਲ ਜੀ 🙏
@SukhwinderSingh-wq5ip
@SukhwinderSingh-wq5ip 3 күн бұрын
ਬਹੁਤ ਵਧੀਆ ਬਾਈ ਜੀ
@sandeepkumar-b8m3v
@sandeepkumar-b8m3v 5 күн бұрын
Tony bai ne jithe jithe gadi roki ohda dhanwaad hun hath na rokyo ghatoghat usda 5000 inaam banda majak nahi tuc v 5 lakh karna de deyeo veer ji 🙏🙏🙏🙏 jarur dena inaam ❤
@SarabjitKaur-y9t
@SarabjitKaur-y9t 6 сағат бұрын
Waheguru ji tuhada ta maher para hath rakhan
@SatnamSinghSivia
@SatnamSinghSivia 4 күн бұрын
❤ ਤੁਹਾਡਾ ਤੇ ਤੁਹਾਡੇ ਸਰਵਾਲੇ ਦਾ ਟੂਰ ਕਾਮਯਾਬ
@KulwinderKaur-kd7og
@KulwinderKaur-kd7og 3 күн бұрын
ਪੁੱਤਰ ਮੇਰੀ ਬੇਟੀ ਵੀ ਆਰਮੀ ਵਿਚ ਡਾਕਟਰ ਸਨ ਤੇ ਉਹ ਵੀ ਕਾਰਗਿਲ ਦਰਾਸ ਤਕਰੀਬਨ ਤਿੰਨ ਚਾਰ ਸਾਲ ਡਿਊਟੀ ਕਰਕੇ ਆਏ ਹਨ ਬਤੌਰ ਮੇਜਰ। ਬਹੁਤ ਠੰਡ ਹੈ ਜਿਉਂਦੇ ਵੱਸਦੇ ਰਹੋ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦਰਾਸ ਵਿਖਾ ਦਿੱਤਾ ।ਦਿਲੋਂ ਸਲੂਟ ਹੈ ਫੌਜੀ ਪੁੱਤਰਾਂ ਨੂੰ। ਕੁਲਵਿੰਦਰ ਕੌਰ ਗਿੱਲ ਬਰਨਾਲਾ।
@jagdishrana3254
@jagdishrana3254 5 күн бұрын
ਭਾ ਜੀ... ਗੱਲ ਬਿਲਕੁਲ ਠੀਕ ਹੈ ਪਹਿਲਾਂ ਅਪਣਾ ਦੇਸ਼ ਘੁੰਮੋ ਫੇਰ ਬਾਕੀ ਦੁਨੀਆਂ।
@user-wj2nl9ml9s
@user-wj2nl9ml9s 4 күн бұрын
ਮੇਰਾ ਹਸਬੈਂਡ ਕਰਗਿਲ ਦੀ ਲੜਾਈ ਵੇਲੇ ਦਰਾਸ ਸੈਕਟਰ ਵਿੱਚ ਤਿੰਨ ਮਹੀਨੇ ਰਹਿ ਕੇ ਆਏ ਸਨ
@saman2156
@saman2156 5 күн бұрын
God bless you ❤️❤️🙏
@RahmatAli-n1k
@RahmatAli-n1k 5 күн бұрын
Love you sardar sab from nankana sahib Punjab Pakistan ❤❤❤
@RobinMatharu
@RobinMatharu 5 күн бұрын
Hlo
@RahmatAli-n1k
@RahmatAli-n1k 5 күн бұрын
@RobinMatharu G sardar sab
@RobinMatharu
@RobinMatharu 4 күн бұрын
@RahmatAli-n1k ki hal ne
@ranjeetsinghsingh9248
@ranjeetsinghsingh9248 4 күн бұрын
ਵਾਹ ਜੀ ਵਾਹ ਬਹੁਤ ਵਧੀਆ ਜੀ 😊😊😊❤❤❤🎉🎉
@MandeepKaurvlogs-m9u
@MandeepKaurvlogs-m9u 3 күн бұрын
Salute hai Army 🫡🫡🫡🫡🫡bhut bhut vdy
@sanjayfaridian6742
@sanjayfaridian6742 5 күн бұрын
Bahut hi Shandar galbaat veere best of luck
@ShehbazSandhu27
@ShehbazSandhu27 4 күн бұрын
Pali bai v ghaint banda ❤
@JasbirSingh-y8p
@JasbirSingh-y8p 4 күн бұрын
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ 🙏ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ👍❤
@balrajsingh4182
@balrajsingh4182 4 күн бұрын
ਬਹੁਤ ਵਧੀਆ ਜੀ
@SatnamSingh-fe3tg
@SatnamSingh-fe3tg 5 күн бұрын
Dhan Guru Nanak Dev g Chadikala Rakhna 🙏
@mandeepkaurdhanjumanu8065
@mandeepkaurdhanjumanu8065 4 күн бұрын
Video bhut wdia hundiya asi ta ghar baithe bharka ਮੁਲਖ ਪਾਕਿਸਤਾਨ ਸਾਰਾ ਕੁਛ ਘੁੰਮ ਲਿਆ
@amitchawla1442
@amitchawla1442 5 күн бұрын
Paji Khushi Bina ji nahin lagta😢😢😢
@SarbjitGill-bb6ik
@SarbjitGill-bb6ik 4 күн бұрын
Vlog vich khushi bhabi nu bhut miss kr rhea
@sushilgarggarg1478
@sushilgarggarg1478 5 күн бұрын
Iam always first looking daily vlog 8P.M.on you tube and 7A.M on face book daily ❤
@manjindersinghbhullar8221
@manjindersinghbhullar8221 4 күн бұрын
ਰਿਪਨ ਬਾਈ ਹਾਜ਼ਰੀ ਕਬੂਲ ਕਰਨੀ ਜੀ ਵੀਰ ਤੁਸੀਂ ਵੀ ਠੰਡੇ ਥਾਵਾਂ ਤੇ ਰਹਿਣ ਦੇ ਆਦੀ ਹੋ ਚੁੱਕੇ ਹੋਂ
@sushilgarggarg1478
@sushilgarggarg1478 5 күн бұрын
Satnam wahaguru ji 🙏
@pendurutba
@pendurutba 5 күн бұрын
ਠੰਡ ਕੇ ਠੱਚ
@JDhillon39
@JDhillon39 4 күн бұрын
Bi saade ethe v eda he hunda... 😊
@HajiMustfa-m4v
@HajiMustfa-m4v 5 күн бұрын
Good video Yar ma Mustafa faslabad sa ho yar ❤
@BalwinderSingh-qe8jv
@BalwinderSingh-qe8jv 5 күн бұрын
God bless you.
@AsifBhatti-b4f
@AsifBhatti-b4f 5 күн бұрын
Good saif ullah bhatti okara Pakistan Punjab
@lakhidhindsa1909
@lakhidhindsa1909 4 күн бұрын
ਗੁਡ ਜੋਬ Nice video
@satnamsinghpurba9584
@satnamsinghpurba9584 4 күн бұрын
Bhut vadiya video god bless you take care 👍👍
@daljitkaur5737
@daljitkaur5737 5 күн бұрын
god bless ripan and khushi
@ratravision
@ratravision 5 күн бұрын
Lovely India 🇮🇳 🎉
@ranjitsinghgoria3816
@ranjitsinghgoria3816 4 күн бұрын
❤❤❤❤❤ Very Nice Vlog ❤❤❤❤❤
@ParamjitSingh-i1h
@ParamjitSingh-i1h 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਪਹਿਲਾਂ ਲਾਈਫ ਦੇ ਕਿ ਜ਼ਿੰਦਗੀ ਲੋਕਾਂ ਨੇ ਤੈਨੂੰ ਕੁਝ ਨਹੀਂ ਵਾਪਸ ਕੁਛ ਕੱਲ ਸੱਟ ਲੱਗ ਗਈ ਤੇਰੇ ਤਿੰਨਾਂ ਦੇ ਕਿਸੇ ਦੇ ਦੁਨੀਆਂ ਨੇ ਤੈਨੂੰ ਕੁਝ ਨਹੀਂ ਦੇਣਾ ਮੇਰੀ ਯਾਦ ਰੱਖੀ ਦੁਨੀਆਂ ਨੇ ਕੁਝ ਨਹੀਂ ਸਾਫ ਮੌਸਮ ਛੇ ਚੀਜ਼ ਦਾ ਮਰਜੀ ਆ ਤੂੰ ਹੁਣ ਇਦਾਂ ਦੇ ਮੌਸਮ ਵਿੱਚ ਜਦੋਂ ਉਹ ਕਰਦਾ ਫਿਰਦਾ ਤੇ ਪਿੱਛੇ ਖੁਸ਼ੀ ਦਾ ਵੀ ਉਹ ਵੀ ਦਾ ਖਿਆਲ ਰੱਖੋ
@BahrainBahrain-il9be
@BahrainBahrain-il9be 5 күн бұрын
🎉
@BalbirSingh-xx3bj
@BalbirSingh-xx3bj 5 күн бұрын
❤ Bahi jaan ਖੁਸ਼ਕਿਸਮਤ ਹੋ ਜੋ ਕਿ ਰਸਤਾ ਖੁਲਾ ਸੀ ਅਜ, 4/5 ਦਿਨ ਪਹਿਲਾਂ ਸਾਨੂੰ Drass ਜਾਨ ਹੀ ਨਹੀਂ ਦਿੱਤਾ ਗਿਆ ਸੀ, ਮੈਂ ਹਰ ਵਾਰ ਜਾਂਦਾ ਹਾਂ ਇਸ ਵਾਰ ਨਹੀਂ ਜਾਨ ਦਿਤਾ ਗਿਆ, Balbir Singh Gangyal Jammu (J&K) ਇਕ ਗਲ ਦਾ ਬਚਾਉ ਰਖੀਊ ਬਰਫ਼ ਹਥਾਂ ਪੇਰਾ ਨੂੰ ਵੀ ਲਗ ਜਾਂਦੀ ਹੈ ਤੇ ਹਥ ਪੈਰ ਖਰਾਬ ਹੋ ਜਾਂਦੇ ਹਨ, best of luck❤
@sonukhanna9998
@sonukhanna9998 5 күн бұрын
Boss Fugi Rum deh pag lah lio ❤❤😅😅
@PanjabKaur-h6d
@PanjabKaur-h6d 4 күн бұрын
Very nice 👍👍❤❤🎉🎉
@SunnySingh-d1l
@SunnySingh-d1l 4 күн бұрын
Waheguruji 🎉🎉🎉🎉🎉 difficult life
@omparkashsingh1851
@omparkashsingh1851 5 күн бұрын
All D best❤❤❤❤❤
@AliNawaz-bk8hv
@AliNawaz-bk8hv 5 күн бұрын
❤❤
@navroopkaur1991
@navroopkaur1991 4 күн бұрын
Waheguru ji🙏
@mangalsingh8905
@mangalsingh8905 4 күн бұрын
Kye baat he Puttar Ripan Pali Very Nice Very Beautiful Rab Sukhrakhe
@balbirkaur6014
@balbirkaur6014 5 күн бұрын
Waheguru chardi kala ch rakhan ji ❤❤
@sushilgarggarg1478
@sushilgarggarg1478 5 күн бұрын
Sat shri akal ji 🙏
@GurpreetSingh-os4gn
@GurpreetSingh-os4gn 4 күн бұрын
ਰੱਬ ਰਾਖਾ
@pargat.sher.gill.2870
@pargat.sher.gill.2870 4 күн бұрын
ਬਾਈ ਆ ਦਰਖਤ ਤੂਤ ਆ
@sushilgarggarg1478
@sushilgarggarg1478 5 күн бұрын
THANKS FOR SEE COOLDEST PLACE IN LEH-LADAKH TOUR INDIA 🇮🇳 🙏 ❤️ 🙌 💙 ♥️ 🇮🇳
@gurmeetsinghsanghera5232
@gurmeetsinghsanghera5232 5 күн бұрын
'ਤੇ " ਸ਼ਬਦ ਦੀ ਵਰਤੋਂ ਥੋੜਾ ਘੱਟ ਕਰੋ ਰਿਪਨ. ਔੜ੍ਹ ਜਿਹਾ ਲਗਦਾ ਇਹ. ਵੀਡੀਓਜ਼ ਤਾਂ ਹਮੇਸ਼ਾਂ ਵਧੀਆ ਹੁੰਦੀਆਂ ਹੀ ਆ ਜੀ.
@HarpreetSingh-ux1ex
@HarpreetSingh-ux1ex 5 күн бұрын
ਹਰ ਖੇਤਰ ਦੀ ਮਾਖਿਓਂ ‌ਮਿੱਠੀ ਬੋਲੀ ਹੁੰਦੀ ਹੈ ਜੀ ਬਰਨਾਲੇ ਇਲਾਕੇ ਦੀ ਇਹ ਜਾਣ ਤੇ ਪਹਿਚਾਣ ਹੈ ਜੀ ਤੇ ਬੋਲਣਾ 🙏
@sodhisaab9579
@sodhisaab9579 4 күн бұрын
ਮੈਂ ਕਿਆ ਤੇ ਆਪਾਂ ਹੁਣ ਚੱਲਿਆ,ਤੇ ਹੁਣ ਰੋਟੀ ਖਾ ਲੀਏ,ਆ ਦੋ ਸ਼ਬਦ ਮੈਂ ਬੋਲੇ ਆ ਏ ਹੀ ਬੋਲੀ ਆ ਸਾਡੀ ਤੇ ਕਿ ਹੋ ਗਿਆ ਕੀ ਕਹੇ ਹੇ ਹੇ ਹੇ ਕਹੇ
@hsdsadarpura
@hsdsadarpura 4 күн бұрын
💙💙💙
@ankitkohli-v8b
@ankitkohli-v8b 4 күн бұрын
Garam pani sutio veere fer bnu gi pani dai baraf
@surinderbajaj4381
@surinderbajaj4381 4 күн бұрын
Very very beautiful efforts dear
@RamanSingh-y7r
@RamanSingh-y7r 4 күн бұрын
ਏਥੇ ਕੋਕ ਦੀ ਬੋਤਲ ਲੈ ਜੇ ਬਰਫ ਦੇ ਗੋਲੇ ਬਣਾ ਬਣਾ ਖਾਈ ਜਾਵੇ 😂
@ButaSinghmohal
@ButaSinghmohal 4 күн бұрын
ਫਰੀਦੇਅਲ
@sushilgarggarg1478
@sushilgarggarg1478 5 күн бұрын
7sec ta ist comments ❤❤❤❤
@VeenaRani-w9v
@VeenaRani-w9v 5 күн бұрын
There is Canada in India
@raghbirchand9878
@raghbirchand9878 5 күн бұрын
Very difficult tour God bless you
@anshdeep3417
@anshdeep3417 4 күн бұрын
❤❤❤❤❤❤❤❤❤❤❤❤❤
@sushilgarggarg1478
@sushilgarggarg1478 5 күн бұрын
Ist looking 👀 👌 🤔 😀 😍
@gursewaksinghinsan2730
@gursewaksinghinsan2730 4 күн бұрын
❤❤❤❤❤❤❤❤
@HardeepSingh-e5y2e
@HardeepSingh-e5y2e 4 күн бұрын
Good vedio kashmeer da mosam vikhan lai ripan tuhada dhanwad ji.❤deepa bathinda to❤❤
@MajorSingh-po6xd
@MajorSingh-po6xd 4 күн бұрын
ਧੰਨਵਾਦ ਜੀ ਰਿਪਨ ਤੇ ਪਾਲੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਥਾਵਾਂ ਦੀ ਸੈਰ ਕਰਵਾ ਰਹੇ ਹੋ ਮੇਜਰ ਸਿੰਘ ਜੈਤੋ ਫਰੀਦਕੋਟ
@kaimgujjar
@kaimgujjar 5 күн бұрын
2❤❤❤❤
@drohal05
@drohal05 4 күн бұрын
Bai ji tusi great o
@baljindersingh7802
@baljindersingh7802 5 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@NoorDhillon-b2n
@NoorDhillon-b2n 5 күн бұрын
Jis din tusi leh chaa te pinniya khadiya
@KulwantSingh-dd4nc
@KulwantSingh-dd4nc 4 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤
@rabindersingh1834
@rabindersingh1834 5 күн бұрын
Congratulations young brothers
@deputyarora5181
@deputyarora5181 5 күн бұрын
Ek dam sahi
@harjotsandhu875
@harjotsandhu875 4 күн бұрын
ਬਹੁਤ ਜਗ੍ਹਾ ਤੇ ਠੰਢ ਘੱਟ ਹੁੰਦੀ ਪਰ ਸਨੋ ਬਹੁਤ ਹੁੰਦੀ। ਕੀ ਕਾਰਨ ਹੁੰਦਾ
@bhagwandas62
@bhagwandas62 5 күн бұрын
ਜੀਓ ਵੀਰ ਜੀ ਜੀਓ
@NarinderKumar-pp7zf
@NarinderKumar-pp7zf 5 күн бұрын
Thanks Narinder Kumar UK 🇬🇧
@Mvbikram
@Mvbikram 4 күн бұрын
You may put a glass of water in the open area to verification of coldness it will freeze within two minutes or soon
@Indiavlogspunjabi-rr6rg
@Indiavlogspunjabi-rr6rg 5 күн бұрын
❤ Punjab
@inderjeet57
@inderjeet57 4 күн бұрын
👍👍 Good
@SandeepKaur-dd2wj
@SandeepKaur-dd2wj 5 күн бұрын
ਬਾਕੀ ਤਾਂ ਵੀਰੇ ਠੀਕ ਆ ਤੁਹਾਡੀਆਂ ਵੀਡੀਓਜ਼ ਬਹੁਤ ਵਦੀਆ ਲਗਦੀਆਂ ਪਰ ਤੁਸੀ ਅੱਜ ਮਿਲੇ ਸੀ ਤੁਸੀ ਫੋਟੋ ਨੀ ਕਾਰਵਾਈ ਨਾਲ 😢😑😑 ਉਂਜ ਤੁਹਾਡਾ ਤੇ ਦੀਦੀ ਦਾ nature bhot vdia
@mandeepkaurdhanjumanu8065
@mandeepkaurdhanjumanu8065 4 күн бұрын
ਇੱਕ ਗੱਲ ਬਹੁਤ ਵਧੀਆ ਜੌ ਇਹ ਆਵਦੀ wife nu ਹਰ jagah nal lejande ne ,,,nai ta munde ਮੁੰਡਿਆ ਨਾਲ ਜ਼ਿਆਦਾ ਘੁੰਮਦੇ ਨੇ ਕਰਮਾਂ ਵਾਲੀ ਹੈ ਖੁਸ਼ੀ
@bindersingh6416
@bindersingh6416 5 күн бұрын
Y dras vich momos bahut tasty a
Ful Video ☝🏻☝🏻☝🏻
1:01
Arkeolog
Рет қаралды 14 МЛН
Caleb Pressley Shows TSA How It’s Done
0:28
Barstool Sports
Рет қаралды 60 МЛН
I Sent a Subscriber to Disneyland
0:27
MrBeast
Рет қаралды 104 МЛН
Punjab Tour Ep - 39 | Fatehgarh Sahib Punjab Tour | Punjab Street Food | Punjab
40:05