ਆਹ ਅਮਰੂਦਾਂ ਦੇ ਬੂਟੇ ਨੂੰ ਲੱਗਦਾ 700 ਗ੍ਰਾਮ ਦਾ ਅਮਰੂਦ;ਅੱਠ ਕਿਲਿਆਂ ਚ ਬਣੀ ਨਰਸਰੀ|Harbhej Sidhu|Plants Video|

  Рет қаралды 78,446

Harbhej Sidhu

Harbhej Sidhu

Күн бұрын

Пікірлер: 81
@arshdeepsingh-bi3yh
@arshdeepsingh-bi3yh Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਕਮਾਲ ਹੀ ਕਰ ਦਿੱਤੀ ਬਹੁਤ ਹੀ ਵਧੀਆ ਨਰਸਰੀ
@bahadursingh9718
@bahadursingh9718 Жыл бұрын
ਹਰਮੇਸ਼ ਵੀਰੇ ਸੀਤਾ ਫ਼ਲ਼ ਤਾਂ ਜ਼ਰੂਰ ਲੈਕੇ ਆਵੇਗਾ ਨਾਲ਼ੇ ਅਰੂਸਾ਼ ਦੀ ਯਾਦ ਧੰਨਵਾਦ ਬਹਾਦੁਰ ਸਿੰਘ ਲੇਲੇਵਾਲਾ ਤਲਵੰਡੀ ਸਾਬੋ ਦਮਦਮਾ ਸਾਹਿਬ
@JaswinderSingh-io7uo
@JaswinderSingh-io7uo Жыл бұрын
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤
@The_Race_of_Life
@The_Race_of_Life Жыл бұрын
ਬੂਟੇ ਬਹੁਤ ਸੋਹਣੇ ਮਿਲ ਜਾਂਦੇ ਨੇ , ਬਹੁਤ ਹੀ ਘੱਟ ਰੇਟ ਚ ਅੰਕਲ ਜੀ ਦਾ ਸੁਭਾਅ ਬਹੁਤ ਵਧੀਆ , ਕਹਿੰਦੇ ਕਿ ਲੋਕਾ ਨੂੰ ਕੁਦਰਤ ਨਾਲ ਜੋੜਨਾ ਮੁਨਾਫਾ ਨੀ ਦੇਖਦੇ
@nikkumand1366
@nikkumand1366 9 ай бұрын
ਪੂਰਾ ਪਤਾ ਤੁਹਾਨੂੰ ਪਤਾ ਤਾਂ ਸਾਨੂੰ ਵੀ ਫੁਲ ਐਡਰੈੱਸ ਦੱਸੋ,ਕਿ ਬਰਨਾਲਾ ਤੋਂ ਕਿਥੇ ਕਿ ਤੇ ਕਿਸ ਸਾਈਡ ਤੇ ਇਹ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@paramvirkaur2714
@paramvirkaur2714 Жыл бұрын
ਬਹੁਤ ਵਧੀਆ ਜਾਣਕਾਰੀ ਮੁਹਈਆ ਕਰਵਾ ਰਹੇ ਹੋ ਧੰਨਵਾਦ ਗੁਰਭੇਜ ਬਾਈ ਜੀ ! ਤੇ ਆਹ ਜਿਹੜਾ ਕਨੇਰ ਆ ਇਹ ਨਿਰੀ ਜ਼ਹਿਰ ਆ ਬਾਈ ! ਇਹ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੈ ਪਰ ਪਤਾ ਨਹੀਂ ਸਰਕਾਰਾਂ ਇਆ ਨੂੰ ਨੂੰ ਸੜਕਾਂ ਦੇ ਕਿਨਾਰਿਆਂ ਤੇ ਕਿਉਂ ਲਾ ਰਹੀ ਐ
@JobFarming
@JobFarming Жыл бұрын
ਕਨੇਰ ਕਿਵੇਂ ਨਿਰਾ ਜ਼ਹਿਰ ਐ ਬਾਈ ਜੀ।ਮਾੜਾ ਜਿਹਾ ਵਿਸਤਾਰ ਨਾਲ ਦੱਸਿਓ ਜੀ
@paramvirkaur2714
@paramvirkaur2714 Жыл бұрын
​@@JobFarmingਵੀਰ ਜੀ ! ਇਹਦੇ ਪੱਤੇ ਮਲ ਕੇ ਕਿਤੇ ਹੱਥਾਂ ਨੂੰ ਸੁੰਘ ਨਾ ਲਿਉ।
@JobFarming
@JobFarming Жыл бұрын
@@paramvirkaur2714 ਇਹਦੀ ਪਛਾਣ ਕੀ ਐ ਭੈਣੇ??
@paramvirkaur2714
@paramvirkaur2714 Жыл бұрын
@@JobFarming ਵੀਰੇ ! ਜਿਹੜਾ ਬੂਟਾ ਗੁਰਭੇਜ ਵੀਰੇ ਹੋਰੀਂ ਦਿਖਾ ਰਹੇ ਨੇ ਨਰਸਰੀ ਚ ਇਹ ਹੀ ਇਹਦੀ ਪਹਿਚਾਣ ਆ ਤੇ ਹਾਈਵੇ ਤੇ ਸੜਕ ਦੇ ਵਿਚਕਾਰ ਬਣੇ ਫੁੱਟਪਾਥਾਂ ਉੱਤੇ ਇਹ ਹੀ ਬੂਟੇ ਲਾਏ ਹੋਏ ਨੇ ਗੁਲਾਬੀ ਰੰਗ ਦੇ ਫੁੱਲ ਲੱਗਦੇ ਇਸ ਨੂੰ
@paramvirkaur2714
@paramvirkaur2714 Жыл бұрын
​@@JobFarmingyoutube.com/@kichhukahiyetv
@madhubansal9112
@madhubansal9112 9 ай бұрын
Wah veer ji nursery dekh k Dil khush ho gya mei b Lena h khush plants ab yahi se lungi plants sb sasta b h plant
@navpreetsidhu6031
@navpreetsidhu6031 4 ай бұрын
ਸੀਤਾ ਫਲ ਸੁਣ ਕੇ ਸਾਡੇ ਗੱਪੀ ਦੀ ਯਾਦ ਆ ਜਾਂਦੀ ਏ ਮਹਿਰਾਜ ਦਾ ਨਾਮ ਚਮਕਾਇਆ
@guridhillon4754
@guridhillon4754 Жыл бұрын
ਰੇਟ ਬਹੁਤ ਸਹੀ ਆ ਇਹਨਾਂ ਦਾ ..ਅਸੀਂ ਅੱਜ ਮਾਲੇਰਕੋਟਲੇ ਵੱਧ ਚ ਭੰਨਾਕੇ ਆਏ ਆ...😂😂😂😂
@sandhuprabh553
@sandhuprabh553 11 ай бұрын
ਹੁਣ ਠੀਕ ਆ ਬਾਈ ਜੀ 🙏 ਆਰਾਮ ਆ 😂😂🙏🙏👍
@Prem_s-g4s
@Prem_s-g4s 8 ай бұрын
❤❤❤Very very nice bahut changi h bai dil khush ho gya.Rab Rakha.
@ramandeepsinghsingh2977
@ramandeepsinghsingh2977 Жыл бұрын
ਜਦੋਂ ਸੀਤਾ ਫਲ ਦਾ ਨਾਂ ਸੁਣੀਦਾ ਤਾਂ ਕੈਪਟਨ ਦੀ ਯਾਦ ਆ ਜਾਂਦੀ ਨਾਲ ੳਰੂਸਾ
@navisingh5482
@navisingh5482 Жыл бұрын
😃
@gurendersingh3037
@gurendersingh3037 9 ай бұрын
😂
@GurdevSingh-jq9ix
@GurdevSingh-jq9ix Жыл бұрын
Very Nice Nursary Good Plant.
@ChardaPunjab-p6e
@ChardaPunjab-p6e Жыл бұрын
ਬਾਈ ਜੀ ਬਹੁਤ ਵਧਿਆ ਲੱਗਾ ਰੇਟ ਵੀ ਵਧਿਆ ਆ। ਮੈਂ ਆਪਣੇ ਖੇਤਾਂ ਵਿੱਚ ਬਾਗ ਲਾਣਾ ਮੈਂ ਇੱਕ ਵਾਰ ਜ਼ਰੂਰ ਆਕੇ ਜਾਮਾਗਾ ਬਾਈ ਜੀ ਹੋਣਾ ਕੋਲ
@jhordgillfarm
@jhordgillfarm Жыл бұрын
Sahi gl aa y loki video pa dinde rate dsde ni jime asi khoo ke le jne hune
@jangsinghchandumajra8575
@jangsinghchandumajra8575 11 ай бұрын
ਹਰਵਾਸ ਨਰਸਰੀ ਵਾਲਿਓ ਤੁਸੀਂ ਰੇਟ ਮੁਸਲਮਾਨਾਂ ਦੀਆਂ ਨਰਸਰੀਆਂ ਤੋਂ ਵੀ ਵੱਧ ਰੱਖੇ ਹਨ। ਕੀ ਗੱਲ ?
@drsarvjeetbrarkundal2858
@drsarvjeetbrarkundal2858 Жыл бұрын
ਚੜਦੀ ਕਲਾ
@chahalsingh4892
@chahalsingh4892 Жыл бұрын
ਹਰਭੇਜ ਨੂੰ ਤਾਂ ਮੁਫ਼ਤ ਵਿੱਚ ਕਈ ਹਜਾਰ ਦੇ ਬੂਟੇ ਮਿਲ ਜਾਣਗੇ।
@sukhjeevenkaur590
@sukhjeevenkaur590 Жыл бұрын
Sade ghur kol aa.sade pind de aa veer ji. 🤗💪💪💪
@sukhsingh9389
@sukhsingh9389 9 ай бұрын
ਕਹਿੜਾ ਪਿੰਡ ਆ ਜੀ ਸੋਡਾ
@manjit1305
@manjit1305 5 ай бұрын
description vich address v paa dinde bro
@sukhdevsingh6078
@sukhdevsingh6078 Жыл бұрын
ਫ਼ਲਦਾਰ ਬੂਟੇ ਲਾਉਣੇ ਚਾਹੀਦੇ ਅਹ ਬੀੜਾਂ ਜੰਗਲਾਂ ਚ ਵੀ ਸਫੈਦੇ ਵੱਢਕੇ ਫ਼ਲਦਾਰ ਬੂਟੇ ਲਾਉਣੇ ਚਾਹੀਦੇ ਨਾਲੇ ਲਕੜ ਨਾਲੇ ਫਲ
@sukhpreetsingh4835
@sukhpreetsingh4835 5 ай бұрын
ਵੀਰਜੀ ਆਉਣ ਲੈਣ ਭੇਜਦਿਉ
@jaswindersinghbhullar9129
@jaswindersinghbhullar9129 Жыл бұрын
Bahut hee vadia veer aa
@BalwinderSingh-mt6br
@BalwinderSingh-mt6br Жыл бұрын
Bai main Malerkotla ton bute Len Jana j tusi granti dende o te tuhade ton lai Jane a
@karamjeeetkaram483
@karamjeeetkaram483 Жыл бұрын
Malerkotla na jaeo oh ta Thag n
@princekhangura2050
@princekhangura2050 9 ай бұрын
❤❤❤
@n.r.d.h3944
@n.r.d.h3944 2 ай бұрын
Online ਮਿਲ ਸਕਦੇ।
@sharanjhutty3180
@sharanjhutty3180 Жыл бұрын
very good 👍 I like 👍
@kaursingh1993
@kaursingh1993 2 ай бұрын
ਬਾਈ ਮੁੜਕੇ ਫੋਨ ਵੀ ਨਹੀਂ ਚੁੱਕਦੇ ਬਾਕੀ ਬਾਈ ਵੀਡੀਓ ਵਿੱਚ 25 ਪੈਸੇ ਸੱਚ ਹੁੰਦਾ
@rajasandhuchatha2201
@rajasandhuchatha2201 Жыл бұрын
Very nice ji
@shonkijatt7187
@shonkijatt7187 Жыл бұрын
Very good bro
@divyanshuchoudhary2893
@divyanshuchoudhary2893 Жыл бұрын
Paji please anandpur sahib me agar nursery Ho to btao
@BALDEEP_0947
@BALDEEP_0947 Жыл бұрын
Bai di boli v bhut vdia rate v bhut jayaz ne edu ghat ni kite milne
@kamaljeetsanghera9139
@kamaljeetsanghera9139 Жыл бұрын
Bhai chki aa km hun nursary di videos payi rkho
@kamaljeetsanghera9139
@kamaljeetsanghera9139 Жыл бұрын
Bhai nale tusi apne ghr ki bute laye h ek video bna k dikhao
@mangatkamboj7587
@mangatkamboj7587 Жыл бұрын
Veer g 5plant avocado de laine hai
@punjabitravelvlogs6126
@punjabitravelvlogs6126 Жыл бұрын
Nice vlog
@lakhvirjosan4966
@lakhvirjosan4966 Жыл бұрын
NYC video hai bai g 😊
@amarjeetsandhu4096
@amarjeetsandhu4096 Жыл бұрын
Nice
@Gurpiarmann
@Gurpiarmann 4 ай бұрын
Bai kuj ni huda me gea si narsri ee na de bute calde ni
@kirpalsingh8367
@kirpalsingh8367 Жыл бұрын
Mein v kyi vaar plants laike ayeya han.. Bahut badhya te rate bahut ghtt ne..
@nindyromana1213
@nindyromana1213 Жыл бұрын
narcery v kaint te bande v sira ne
@Gurdeepsinghmoga
@Gurdeepsinghmoga Жыл бұрын
ਮਲੇਰਕੋਟਲਾ ਨਾਲੋ ਸੱਸਤੇ ਆ ਅੱਦੋ ਅੱਦੀ ਦਾ ਫਰਕ ਆ ਰੇਟ ਦਾ
@karamjeeetkaram483
@karamjeeetkaram483 Жыл бұрын
Bay asi malerkotle to bute leaande c bohat mehge lae oh ta Thag n
@kanwarboparai813
@kanwarboparai813 Жыл бұрын
Veere quality vdia va ena di ?
@dukhihirdamansamjaona1557
@dukhihirdamansamjaona1557 Жыл бұрын
🎉🎉
@sidhufarm9657
@sidhufarm9657 Жыл бұрын
Veer ji nursery kith aa
@growplantcare517
@growplantcare517 Жыл бұрын
cheema jodpur in barnala
@kirpalsingh8367
@kirpalsingh8367 Жыл бұрын
Barnala to ਭਦੌੜ ਰੋਡ,, ਚੀਮਾ pind ਕੋਲ
@jaggiaur5251
@jaggiaur5251 Жыл бұрын
Veer ji koii Edda da buuta hega jehra 10 saal baad changa munafa de sake😮
@baljinderdhiman1282
@baljinderdhiman1282 Жыл бұрын
ਵੀਰ ਕੋਰੀਅਰ ਕਰ ਦਿੰਦੇ ਨੇ।
@davindersingh3828
@davindersingh3828 Жыл бұрын
22 ji sat shiri akla.ji .22 ji main hisar toh ha .ki tusi courier v krde o
@growplantcare517
@growplantcare517 Жыл бұрын
haji veer
@davindersingh3828
@davindersingh3828 Жыл бұрын
@@growplantcare517 22 ji j 10 butte mngwaieu alag alg ta ki charge pauga
@Gurjindersidhu222
@Gurjindersidhu222 Жыл бұрын
Baii harbhej keh nursery kithe paindi a kehde pind ch a
@manichahal855
@manichahal855 Жыл бұрын
Jodhpur Cheema barnala bathinda road te
@growplantcare517
@growplantcare517 Жыл бұрын
cheema jodpur in barnala
@hardeepsinghconstructiongr7819
@hardeepsinghconstructiongr7819 Жыл бұрын
sachi rate sahi a
@gurlabhsingh525
@gurlabhsingh525 Жыл бұрын
ਜਿੰਦੜੀਏ ਕਲਜੁਗ ਏ ਕਲਜੁਗ
@rajindersingh2091
@rajindersingh2091 Жыл бұрын
ਕਿਹੜੀ ਜਗ੍ਹਾ ਵੀਰ ਜੀ ਐਡਰੈੱਸ ਦੱਸ ਦਿਓ
@jaswindersinghbhullar9129
@jaswindersinghbhullar9129 Жыл бұрын
Barnala g
@parbodhrajagnihotri8579
@parbodhrajagnihotri8579 Жыл бұрын
Address daso.
@mandeepkaurdhaliwal7375
@mandeepkaurdhaliwal7375 Жыл бұрын
L 49 ਅਮਰੂਦ ਦੀ ਪਨੀਰੀ ਹੈ
@jagpreetsingh5426
@jagpreetsingh5426 Жыл бұрын
Rate adha hai very reasonable
@arc100toys
@arc100toys 8 ай бұрын
Don't gumraah public
@baldevsingh2945
@baldevsingh2945 Жыл бұрын
Gal.eo.a
@NirmalSinghNirmalSingh-k2f
@NirmalSinghNirmalSingh-k2f 2 ай бұрын
Adress send me
@GurwinderSinghCheema-q4f
@GurwinderSinghCheema-q4f Жыл бұрын
Very good ji
@jaspinderbrar9022
@jaspinderbrar9022 Жыл бұрын
Very good bro
@Dhaliwal3253
@Dhaliwal3253 Жыл бұрын
🎉🎉
@merepindmerekhet
@merepindmerekhet Жыл бұрын
Good job
Une nouvelle voiture pour Noël 🥹
00:28
Nicocapone
Рет қаралды 9 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Fruit Cultivation is giving more Profit than Conventional Crops.
25:12
Pendu Australia
Рет қаралды 46 М.