ਢੱਡਰੀਆਂ ਵਾਲਿਆਂ ਦੇ ਵੇਖੇ ਹੋਣਗੇ ਕਈ ਇੰਟਰਵਿਊ! ਨਹੀਂ ਵੇਖਿਆ ਹੋਵੇਗਾ ਅਜਿਹਾ | Dhadrianwale | Jagdeep S Thali

  Рет қаралды 991,414

Punjabi Lok Channel

Punjabi Lok Channel

Күн бұрын

Bhai Ranjit Singh Dhadrianwale | Jagdeep Singh Thali | Harpal Singh Sunam | Interview | Latest Interview of Dhadrianwale | Harnam Singh Dhuma | Amrik Singh Ajnala | Damdami Taksal | Sri Akal Takhat Sahib | Jathedar | Nakli Nirankari | Challenge to Jathedar | Baljit Singh Daduwal |

Пікірлер: 3 200
@trilochansingh6299
@trilochansingh6299 4 жыл бұрын
ਢੱਡਰੀਆਂ ਵਾਲਿਆਂ ਨੂੰ ਮੈਂ ਇਕ ਸੁਲਝਿਆ ਹੋਇਆ ਅਤੇ ਸਹੀ ਵਿਦਵਾਨ ਸਮਜਦਾਂ।। ਓਹਨਾ ਦਾ ਪਰਚਾਰ ਗੁਰਬਾਣੀ ਦੀ ਸੋਚ ਨਾਲ ਪੂਰਾ ਮੇਲ ਖਾਂਦਾ .
@amrindersinghmander2330
@amrindersinghmander2330 4 жыл бұрын
ਮੈਂ ਪਿਛਲੇ ਪੰਜ ਸਾਲਾਂ ਤੋਂ ਸੁਣ ਰਿਹਾ ਹਾਂ I support Bhai Ranjit Singh Dhadrianwale. ਜੇਕਰ ਰਣਜੀਤ ਸਿੰਘ ਸ੍ਰੋਮਣੀ ਕਮੇਟੀ ਦੀ ਚੋਣ ਲੜਦੇ ਹਨ ਤਾਂ ਅਸੀਂ ਪੂਰਾ ਸਾਥ ਦੇਵਾਂਗੇ
@parminderkumar6139
@parminderkumar6139 4 жыл бұрын
Tuhanu ki lagda koi sacha banda jathedar ban sakda
@harnekgir9888
@harnekgir9888 2 жыл бұрын
ਮੈਂ ਬਾਬਾ ਜੀ ਤੁਹਾਡਾ ਫੌਲੋਅਰ ਹਾਂ ਕਿਉਕੀ ਤੁਸੀਂ ਕਿਸੇ ਨੁੰ ਵੀ ਮਾੜਾ ਨੀ ਕਹਿੰਦੇ ਗਾਲਾਂ ਨੀਂ ਕਢਦੇ ਗੁਸਾ ਨੀ ਕਰਦੇ ਕਿਸੇ ਦੀ ਗਲ ਦਾ ਸਹਿਜ ਸੁਭਾਅ ਜਵਾਬ ਦਿੰਦੇ ਓ ਉਹਨਾਂ ਦੇ ਤਿਖੇ ਸਵਾਲਾਂ ਦਾ
@sarbjeetkaur3532
@sarbjeetkaur3532 4 жыл бұрын
ਭਾੲੀ ਰਣਜੀਤ ਸਿੰਘ ਜੀ ਬਹੁਤ ਵਧੀਅਾ ਪ੍ਚਾਰਕ ਹਨ ੲਿ੍ਨਾ ਦਾ ਪ੍ਚਾਰ ਸੁਣ ਕੇ ਬਹੁਤ ਸੰਗਤ ਚ ਬਹੁਤ ਬਦਲਾਅ ਅਾੲਿਅਾ 🙏🙏🙏
@harmindersingh5078
@harmindersingh5078 4 жыл бұрын
Bhaine RSS de bande dhadrianwale to Suchet ho jaawo. dhadrianwale de parchaar naal Hor kuchh nahi, bas Sikh kom Guru sahib ji de Sache sidhanta to dur ho ke kamredi soch Wal ja rhi hai. Dhadrianwale Diya chlakiya to bcho. Aap gurbaani Di vichaar kro tuhanu aape Sahi Galt Di Pehchaan ho jaawegi
@balwindersinghbalwinder9789
@balwindersinghbalwinder9789 4 жыл бұрын
👍👍👍👍
@naturemother8774
@naturemother8774 4 жыл бұрын
@@harmindersingh5078 ਆਹੋ ਠਾਕੁਰ ਗੱਪੀ ਦੀਆਂ ਸੁਣੋ ....ਮਿਲਾ ਦੇਊ ਰੱਬ ਨਾਲ
@naturemother8774
@naturemother8774 4 жыл бұрын
@@hardevkalsi1563 ਤੁਹਾਡੀ ਭੈਣ ਜੀ ਦੀ ਪਸੰਦ ਆ ਵੀਰ ਜੀ...ਇੰਝ ਨਾਂ ਕਹੋ
@harmindersingh5078
@harmindersingh5078 4 жыл бұрын
@@naturemother8774 Veer Ji soch samjh ke boli kro. Pehla ik vaari gal Di vichaar v kar lya kro. Ethe dhadrianwale Di gal ho rhi hai. Na ki thakur Singh Di. Dhadrianwala bahut chlaaki naal Sikh kom nu dofaarh Kar reha hai. Oho sab nu gurmat to torh ke kamredi soch Wal laija reha hai. Uss to Suchet ho jaawo
@satnamsidhu1119
@satnamsidhu1119 4 жыл бұрын
ਸਾਡੇ ਭਾਈ ਸਾਹਿਬ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ💪💪💪
@jattjatt9525
@jattjatt9525 4 жыл бұрын
ryt
@kulwinderdhaliwal5854
@kulwinderdhaliwal5854 4 жыл бұрын
Jatt Jatt orywipojoooiooio
@JagdeepSingh-wm1cq
@JagdeepSingh-wm1cq 4 жыл бұрын
ਜਗਦੀਪ ਸਿੰਘ ਥਲੀ ਸਿਰਾ ਕਰਾਉਂਦਾ ਵੀਰ
@AmitpalSingh-Bizly
@AmitpalSingh-Bizly 4 жыл бұрын
ਨਹੀਂ ਰੀਸਾਂ ਭਾਈ ਰਣਜੀਤ ਸਿੰਘ ਜੀ ਦੀਆਂ👌👌👌👌👌 ਕਹੁ ਕਬੀਰ ਮੈ ਸੋ ਗੁਰ ਪਾਇਆ ਜਾ ਕਾ ਨਾਉ ਬਿਬੇਕੋੁ ।। ਅੰਗ ੭੯੩
@randhawasngh7272
@randhawasngh7272 4 жыл бұрын
Phir ahnu samjo guruya te kintu karda Ah theek a
@AmitpalSingh-Bizly
@AmitpalSingh-Bizly 4 жыл бұрын
@@randhawasngh7272 bhai saab ethe kabir sahib ji ne bibek nu bhi guru dassya h ji na ke kise hor nu👏
@lakhwindersinghlakhwinders7056
@lakhwindersinghlakhwinders7056 4 жыл бұрын
@@randhawasngh7272 nahi krda veer g
@randhawasngh7272
@randhawasngh7272 4 жыл бұрын
@@lakhwindersinghlakhwinders7056 ਬਹੁਤ ਕੁਜ ਕਰਦਾ ਕੁਜ ਟੀਮ ਤਕ ਆਪਣਾ ਧਰਮ ਚਲੋ ਇਹ ਬਾਬਾ ਸਿਰਸੇ ਵਾਲੇ ਵਾਂਗ
@gurbanimusicproductions4425
@gurbanimusicproductions4425 4 жыл бұрын
ਭਾਈ ਰਣਜੀਤ ਸਿੰਘ ਬਿਲਕੁੱਲ ਸਹੀ ਹੈ ਪਰ ਪੱਤਰ ਕਾਰ ਵੀਰ ਨੂੰ ਬੇਨਤੀ ਹੈ ਕੀ ਟਕਸਾਲੀਆਂ ਕੋਲ ਤੇ ਦਾਦੂਵਾਲ ਕੋਲ ਵੀ ਪਹੁੰਚ ਕੇ ਇੰਟਰਵੀਊ ਲਓ
@rajsidhu2665
@rajsidhu2665 4 жыл бұрын
ha g patrkaar nu banti aa k ohna kol v jaoo
@Vishal-ep7bo
@Vishal-ep7bo 4 жыл бұрын
Lai othe je eh patarkar ena khul k bole ta ohna ne bund ch danda v de dena a... Agle kise nu kuskun ni dinde...
@amritbihla4997
@amritbihla4997 4 жыл бұрын
Right vr
@freesewanhiji4947
@freesewanhiji4947 4 жыл бұрын
@@rajsidhu2665 a kida ranjeet khud bula rha KZbin te hit hona lyi
@naturemother8774
@naturemother8774 4 жыл бұрын
@@freesewanhiji4947 ਤਾਂਹੀ ਤਾਂ ਥੋਡੀ ਛੋਟੀ ਨੂਂੰ ਪਸੰਦ ਆਯਾ 💃💃
@bhajansingh2857
@bhajansingh2857 Жыл бұрын
ਇਹ ਗੱਲਾਂ ਵੱਧ ਤੇ ਅਧਿਆਤਮਿਕ ਘੱਟ ਹੈ
@ballipoultryfarm1349
@ballipoultryfarm1349 4 жыл бұрын
Bahi shab I m belong to hindu community but jo Galla baba g nai dasya mera v hun ik sikh banan nu dil karda yaar. Bahut hi badya gyan ditta hai... I m really appreciate that
@dharmindergill9823
@dharmindergill9823 3 жыл бұрын
Good veer ji
@BaljinderSingh-xy4ik
@BaljinderSingh-xy4ik 3 жыл бұрын
Veer Gurbani samajke padhya karo 🙏 Satgur karhe beham bharam ka nash
@maheshbrar
@maheshbrar 2 жыл бұрын
Bahut acha sochia tussan. Have you adopted Sikhism?
@gaggibangawali6928
@gaggibangawali6928 4 жыл бұрын
ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਦੇ🙏🙏🙏🙏🙏🙏
@hsingh585
@hsingh585 4 жыл бұрын
Bhai Ranjit Singh Dhadrian wale always right...keep it up bhai sahib Waheguru ji
@FunScience3216
@FunScience3216 3 жыл бұрын
Great transformation in this man....
@Punjabisingerliveshow
@Punjabisingerliveshow 2 жыл бұрын
Always respect ♥️
@kulwindersingh8356
@kulwindersingh8356 4 жыл бұрын
ਬਾਈ ਜੀ ਪੱਤਰਕਾਰ ਜਿਵੇਂ ਦੇ ਸਵਾਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕਰਦੇ ਉ ਇਵੇਂ ਸਵਾਲ ਧੁੰਮੇ ਨੂੰ ਤੇ ਅਜਨਾਲਾ ਨੂੰ ਕਰੋਗੇ ਅਸੀਂ ਮਨ ਜਾਵੇਗਾ ਕਿ ਤੁਸੀਂ ਵੀ ਸੱਚ ਦਾ ਸਾਥ ਦੇ ਰਹੇ ਹੋ
@ricky2010
@ricky2010 2 жыл бұрын
Oh na bhrava. Enni aukaat nai e paterkaar vch. Ki eh ajnala te dhuma nu eda bebaak ho k swaal kr len. Bhai sahib he ne jihna nu eda te faltu swaal kitte jande ne..
@harnekgir9888
@harnekgir9888 2 жыл бұрын
ਉਹਨਾ ਨੇ ਤਾਂ ਭੇਜੇ ਨੇ ਵੀਰ ਜੀ ਪਰ ਸਚ ਦਬਦਾ ਨੀ
@shamshersingh9435
@shamshersingh9435 4 жыл бұрын
ਭਾਈ ਸਾਹਿਬ ਨੂੰ ਪੂਰੀ ਸਪੋਟ ਕਰਾਂਗੇ ਜੋ ਮਰਜ਼ੀ ਹੋ ਜਾਵੇ
@harmansohi9196
@harmansohi9196 4 жыл бұрын
👌👌👌☝
@jindilubana1877
@jindilubana1877 4 жыл бұрын
ਗ੍ਰੇਟ ਪ੍ਰਚਾਰਕ ਭਾਈ ਢੱਡਰੀਆਂ ਵਾਲੇ
@jassi7628
@jassi7628 4 жыл бұрын
ਕਿਆ ਬਾਤ ਹੈ ਭਾੲੀ ਸਾਹਿਬ ਜੀ
@taridrive7274
@taridrive7274 4 жыл бұрын
ਭਾਈ ਸਾਹਿਬ ਜੀ ਬਿਲਕੁਲ ਸਹੀ ਕਹਿ ਰਹੇ ਨੇ ਸਾਡੀ ਤਾਂ ਸਪੋਟ ਭਾਈ ਸਾਹਿਬ ਜੀ ਨੂੰ ਏ
@Inderdeol79
@Inderdeol79 4 жыл бұрын
Y ik gal aa bhai sahib hora nu pujari dasde ne par koi fark daso eh v sangat de paise nal chalde ne te dera v ja ta fer bilkul simple reh k parchar krn jo ehni tour launde ne oh v loka da pas isa jiwe dujea nu aunda eh same pujari aa
@nikkumand1366
@nikkumand1366 2 жыл бұрын
ਸੱਚ ਦੇ ਮਾਰਗ ਤੇ ਚੱਲਣ ਵਾਲੇ ਅੱਗੇ ਆਪਣੇ ਆਪ ਸਿਰ ਝੁਕਦਾ,ਮਾਣ ਹੈ ਕੌਮ ਦੇ ਅਸਲੀ ਹੀਰੇ ਭਾਈ ਰਣਜੀਤ ਸਿੰਘ ਜੀ ਤੇ
@tarsemranu3447
@tarsemranu3447 2 жыл бұрын
Nhi sister kis cheej da hero jo guro de amrit nu panic dasda a eh te harmandir shab nu ehmarat dasda pagal
@partappartsingh-qg1om
@partappartsingh-qg1om 7 ай бұрын
,
@jaskarnsingh3884
@jaskarnsingh3884 4 ай бұрын
😅
@amritpalsinghamritpal5621
@amritpalsinghamritpal5621 4 жыл бұрын
ਭਾਈ ਰਣਜੀਤ ਸਿੰਘ ਬਿਲਕੁਲ ਸਹੀ ਬੋਲ ਰਹੇ ਹਨ ।ਵਧੀਆ ਵਿਚਾਰ
@AmanSingh-ro3qg
@AmanSingh-ro3qg 4 жыл бұрын
Ranjit singh dhandriawale right ne
@daljitvehniwalia2178
@daljitvehniwalia2178 Жыл бұрын
ਬਿਲਕੁਲ ਸਹੀ ਗੱਲ ਭਾਈ ਰਣਜੀਤ ਸਿੰਘ ਜੀ ਹਨ।
@jagsirsinghbajwasaab3933
@jagsirsinghbajwasaab3933 4 жыл бұрын
ਇਹ ਸਾਰੀਆਂ ਗੱਲਾਂ ਸੁਣ ਕੇ ਦਿਮਾਗ ਖੁਲ ਗਿਆ 👌👌👌
@ਕਮਲਪ੍ਰੀਤਸਿੰਘ-ਫ1ਲ
@ਕਮਲਪ੍ਰੀਤਸਿੰਘ-ਫ1ਲ 4 жыл бұрын
ਬਾਜਵਾ ਦਾ ਕੋੜ ਤਾਂ ਉਤਾਰ ਲਾ
@jagsirsinghbajwasaab3933
@jagsirsinghbajwasaab3933 4 жыл бұрын
@@ਕਮਲਪ੍ਰੀਤਸਿੰਘ-ਫ1ਲ ਇਹ ਤਾਂ ਤੁਹਾਡੀ ਸੋਚ ਤੋਂ ਹੀ ਪਤਾ ਲੱਗ ਗਿਆ ਗਿਆਨੀ ਜਰਨੈਲ ਸਿੰਘ ਨੂੰ ਭਿੰਡਰਾਂਵਾਲੇ ਕਿਉਂ ਕਹਿੰਦੇ ਹੋ❓❓ ਇਕੱਲਾ ਗਿਆਨੀ ਜਰਨੈਲ ਸਿੰਘ ਕਿਉਂ ਨਹੀਂ ਕਹਿੰਦੇ ❓❓ਇਸ ਲਈ ਮੈਂ ਵੀ jagsir Singh Bajwa saab ਲਿਖਿਆ ਹੈ
@ਕਮਲਪ੍ਰੀਤਸਿੰਘ-ਫ1ਲ
@ਕਮਲਪ੍ਰੀਤਸਿੰਘ-ਫ1ਲ 4 жыл бұрын
@@jagsirsinghbajwasaab3933 ਪਾਗਲ ਭਿੰਡਰਾਂ ਇਕ ਇਲਾਕੇ ਦਾ ਨਾਮ ਨਾਂ ਕੇ ਕੋਈ ਜਾਤ ਪਾਤ। ਢੱਡਰੂ ਲਿੰਗਮ ਮੁਰਾਦਾਬਾਦ
@jagsirsinghbajwasaab3933
@jagsirsinghbajwasaab3933 4 жыл бұрын
@@ਕਮਲਪ੍ਰੀਤਸਿੰਘ-ਫ1ਲ ਮੇਰਾ ਵੀ ਕੋਈ ਗੋਤ ਜਾ ਜਾਤ ਨਹੀਂ Bajwa saab
@ਕਮਲਪ੍ਰੀਤਸਿੰਘ-ਫ1ਲ
@ਕਮਲਪ੍ਰੀਤਸਿੰਘ-ਫ1ਲ 4 жыл бұрын
@@jagsirsinghbajwasaab3933 illogical
@nirbhaisingh7584
@nirbhaisingh7584 4 жыл бұрын
ਵੀਰ ਜੀ ਪੱਤਰਕਾਰ ਸਾਬ ਜੀ ਇਹ ਗੱਲ ਗਲਤ ਆ ਤੁਸੀ ਆਪਣੇ ਚੈਨਲ ਨੂੰ ਚਲਾਓਣ ਲੲਈ ਸਭ ਕੁਝ ਕਰਦੇ ਓ ਉਹਨਾ ਨਾਲ ਵੀ ਗੱਲ ਕਰੋ ਬਾਬਾ ਹਰਨਾਮ ਸਿੰਘ ਜੀ ,ਤੇ ਭਾਈ ਅਮਰੀਕ ਸਿੰਘ ਜੀ ਦੇ ਨਾਲ ਉਹਨਾ ਦੀ ਵੀ ਸਪੀਚ ਕਰੋ
@jasmeetmtv
@jasmeetmtv 4 жыл бұрын
Shi gall veere
@Harmanpreet766
@Harmanpreet766 4 жыл бұрын
Right
@jindajatt4545
@jindajatt4545 4 жыл бұрын
ਜੇ ਉਹ ਗੱਲ ਕਰਨ ਤਾਂ ਹੀ ਜਾਣ ਇੰਟਰਵਿਊ ਲੈਣ। ਮੈਨੂੰ ਨਹੀਂ ਲੱਗਦਾ ਅਜਨਾਲਾ ਤੇ ਧੁੰਮਾਂ ਏਨੇ ਜੋਗੇ ਹੈਗੇ ਨੇ
@KuldeepSingh-ev8gk
@KuldeepSingh-ev8gk 4 жыл бұрын
Sahi gal aa ji
@parvindersingh4883
@parvindersingh4883 4 жыл бұрын
ਬਿਲਕੁਲ ਸਹੀ ਗੱਲ ਆ ਜੀ
@RajveerSingh-ey9nm
@RajveerSingh-ey9nm 4 жыл бұрын
Wahh ji Bahut khub ❤️ mere Dil nu dimag real filing Bhai Ranjit Singh krke ayi hai .... ❤️🌹🌹 Bhai Saab ji tuhade naal hann ji ...
@ShamsherSingh-ff5jg
@ShamsherSingh-ff5jg 4 жыл бұрын
ਭਾਈ ਰਣਜੀਤ ਸਿੰਘ ਜੀ ਨੇ ਸਹੀ ਜਵਾਬ ਦਿੱਤੇ ਪਰ ਏਸੇ ਤਰ੍ਹਾਂ ਸਵਾਲ ਠੋਕ ਵਜਾ ਕੇ ਦੂਸਰੀ ਧਿਰ ਤੇ ਕਰੋ
@jugrajsingh1423
@jugrajsingh1423 4 жыл бұрын
ਇਹ ਸਾਰੇ ਚੈਨਲ ਵਾਲੇ ਭਾਈ ਰਣਜੀਤ ਸਿੰਘ ਜੀ ਦੇ ਨਾਲ ਸਵਾਲ ਜਵਾਬ ਕਰਦੇ ਦੂਜੀ ਧਿਰ ਨਾਲ ਕੋਈ ਸਵਾਲ ਜਵਾਬ ਨਹੀਂ ਕਰਦੇ
@ManpreetSingh-wk7sw
@ManpreetSingh-wk7sw 4 жыл бұрын
DUji dhir Ch vidwaan hone ethe ek passar review leya janda anchor dwara,jad vidwaana naal behna ene 5 min Nahi tikna,taanhi eh bethda Nahi.
@sarbjeetkaur3532
@sarbjeetkaur3532 4 жыл бұрын
Shai e g eh
@sarbjeetkaur3532
@sarbjeetkaur3532 4 жыл бұрын
Shai e g eh
@ManpreetSingh-wk7sw
@ManpreetSingh-wk7sw 4 жыл бұрын
@Sher Singh so darey je paap kamavey
@sukhdeepsingh407
@sukhdeepsingh407 4 жыл бұрын
ਪਰਮਾਤਮਾ ਦੀ ਯਾਦ ਨੂੰ ਸਮਰਪਿਤ ਹਾਣਣ
@manjindersingh4156
@manjindersingh4156 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਿਲਕੁਲ ਸਹੀ ਖਾਲਸਾ ਜੀ ਵਾਹਿਗੁਰੂ ਜੀ ਕਿਰਪਾ ਕਰਣ ਸਭਨਾਂ ਤੇ ਭਾਈ ਸਾਹਿਬ ਜੀ ਸੱਚੇ ਇਨਸਾਨ ਹਨ।
@chetansingh5050
@chetansingh5050 4 жыл бұрын
baba ranjit singh ji ne swalan de jawab bahut badhia dhang nal dite v.good waheguru ji ka khalsa waheguru ji ki fatey ji
@mahideepmahi3794
@mahideepmahi3794 3 жыл бұрын
ਮੇਰਾ ਪਿੰਡ ਬਡਬਰ ਹੈ ,, ਮੈਂ ਪਤਰਕਾਰ ਵੀਰਾ ਨੂੰ ਇਕ ਹੱਥ ਜੋੜ ਕੇ ਬੇਨਤੀ ਕਰਦਾ ਜਿਵੇਂ ਤੁਸੀ ਭਾਈ ਸਾਹਿਬ ਨੂੰ ਠੋਕ ਠੋਕ ਸਵਾਲ ਕਰਦੇ ਕੀ ਤੁਸੀ ਓਹਨਾ ਨੂੰ ਵੀ ਸਾਹਮਣੇ ਬਿੱਠਾ ਕੇ ਸਵਾਲ ਕਰ ਸਕਦੇ ਹੋ ,, ਜਾ ਫੇਰ ਭਾਈ ਸਾਹਿਬ ਵਾਗੂੰ ਇਕ ਇਕ ਪੈਸੇ ਦਾ। ਸਵਾਲ ਦੇ ਸਕਦੇ ਨੇ ਤਾ ਜਰੂਰ ਦੱਸੋ ਜੀ, ਭਾਈ ਸਾਹਿਬ ਦੀ ਇਕ ਇਕ ਗੱਲ ਚ ਦਮ ਹੈ ਤਾਂਹੀ ਨਹੀਂ ਡੋਲਦੇ , ਵਾਹਿਗੁਰੂ ਜੀ ਮੇਹਰ ਕਰਨ 🙏🏼🙏🏼🙏🏼🙏🏼🙏🏼god bless you bhai sahb
@JagdeepSingh-wm1cq
@JagdeepSingh-wm1cq 4 жыл бұрын
ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਦੀ ਜੋਤ ਮੰਨਦੇ ਹਾਂ ਤਾਂ ਤੁਸੀਂ ਕਹਿ ਦਿੱਤਾ ਕਿ ਜਿਵੇਂ ਵੱਡਿਆਂ ਦਾ ਆਦਰ ਕਰੀਦਾ ਹੈ ਇਸ ਤਰ੍ਹਾਂ ਸਿਰ ਝੁਕਾਉਂਦੇ ਹਾਂ ਅਸੀਂ ਤਾਂ ਮੰਨਦੇ ਹਾਂ ਗੁਰੂ ਸਾਹਿਬ ਦਾ ਜਿੰਨਾ ਵੀ ਸਤਕਾਰ ਹੋਵੇ ਘੱਟ ਹੈ ਚਾਹੇ ਉਹ ਗਰਮੀਆਂ ਵਿੱਚ ਏਸੀ ਲਾਉਣਾ ਕਿਉਂ ਨਾ ਹੋਵੇ ਜੇ ਅਸੀਂ ਗੁਰੂ ਸਾਹਿਬ ਨੂੰ ਜਾਗਦੀ ਜੋਤ ਮੰਨਦੇ ਹਾਂ ਤਾਂ ਏਸੀ ਲਾਉਣ ਦੀ ਕਿਹੜੀ ਗੱਲ ਹੈ ਇਹ ਤਾਂ ਬਹੁਤ ਛੋਟੀ ਚੀਜ਼ ਹੈ ਅੱਜ ਤੁਸੀਂ ਨਵਾਂ ਹੀ ਸੱਪ ਕੱਢ ਦਿੱਤਾ ਕਿ ਜਿਵੇਂ ਵੱਡਿਆਂ ਦਾ ਆਦਰ ਕਰਦਾ ਹੈ ਇਸੇ ਤਰ੍ਹਾਂ ਮੈਂ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਹਾਂ ਜੇ ਤੁਸੀਂ ਗੁਰੂ ਸਾਹਿਬ ਨੂੰ ਗੁਰੂ ਹੀ ਨਹੀਂ ਮੰਨਦੇ ਫਿਰ ਇਹ ਸੀ ਤਾਂ ਤੁਹਾਡੀ ਸਮਝ ਤੋਂ ਬਹੁਤ ਦੂਰ ਹੈ ਇਹ ਗੱਲਾਂ ਤੁਹਾਨੂੰ ਨਕਲੀ ਨਿਰਂਕਾਰੀਆਂ ਬਣਾਉਂਦੀਆਂ ਨੇ
@sadepunjabdiaronka3740
@sadepunjabdiaronka3740 4 жыл бұрын
ਹੁਣ ਕੰਮ ਕਰਨ ਨੂੰ ਵੀ ਜੀਅ ਕਰਦਾ ਤੇ ਖੇਤ ਵਿੱਚ ਜਾ ਕੇ ਵੀ ਕੰਮ ਕਰਨ ਜਾਈਦਾ।
@harmindersingh5078
@harmindersingh5078 4 жыл бұрын
Veer Ji kirat Karn de naal naal Naam v jpio. Kite ehe naa ho jaawe, ki dhadrianwale Diya gla wich aa ke parmatma nu hi visaar deyio. Dhadrianwala taa RSS naal mil ke Sikh kom nu gurmat to torh ke kamredi soch Wal laija reha hai. Kise Dita gla wich naa Ayio, aap gurbaani Di vichaar kro,tuhany aap hi gurmat de Sache gyan da pta lag jaawega
@gurwindersinghkhosa1089
@gurwindersinghkhosa1089 4 жыл бұрын
ਸਹੀ ਵੀਰ
@roopgill3268
@roopgill3268 4 жыл бұрын
Harminder Singh veer mai sehmat nhi tuhaade naal. K rss naal frndship kisdi aa. Kon kumb mela janda. Rss means bjp. And bjp di punjab ch branch aa akali dal. Bcoz punjabi sikh rss nhi vote nhi paunge. Thats why rss ne akali dal naal mil k vote bank bnaya punjab ch. hun tusi daso k sikh dharm ch akali dal da saathi kon aa. Akali dal da saath means bjp rss da saath. Apne dharm ch 70-80% common riwaaz aa hindua wale. Oh saare suraj prkaash cho aye aa. Jisnu santokh singh to hindu pujari nu prmote krn lyi likhaya c. Guru sahb ehna riwaaza nhi nkaar de aa
@harmindersingh5078
@harmindersingh5078 4 жыл бұрын
@@roopgill3268 tuhanu uss vaare koyi jaankaari nahi hai ji, ehe Saare apas wich mile han, bhaawe akali dal Howe, dhumma Howe, ja dhadrianwala Howe. Ehe Saare RSS de bande han. Ehe sikhi da ghaan Karn wich lgge han. Ehe bahut koshish Karn to Baad v Sikh kom nu khtm nahi kar ske, Hun ihna ne akhri hmla hi ehe Kita hai ki, Sikh kom Di soch nu gurmat to torh ke kamredi bna dewo. Taa Jo holi holi aape sikhi khtm ho jaawegi. Tuhadi soch to kite pre saajish rchi ja rhi hai. Rahi gal Sikh panth wich Hindu riti rwaaza Di. Sikh panth wich ehe riti rwaaz Sooraj Parkash Granth karke nahi, bakli RSS Diya saajisha naal aye han. Sooraj Parkash Granth wichli milavat nu ajj tak kise parchaark blo sangta sahmne nahi laiaunda c. Par dhadrianwale ne Jaan bujh ke Sikh kom nu itehaas to dur Karn lyi, Kewal ohi gla kad kad ke sunayia taa Jo Sikh apne Sikh itehaas to dur ho Jaan. Te holi holi Sikh kom sikhi to dur ho jaawegi. Tusi ihna Diya chlakiya to Suchet ho jaawo.
@bahadersingh8216
@bahadersingh8216 4 жыл бұрын
@@harmindersingh5078 @RoopGill....veer jii,,,tuhadi vichaar sahi hai, par ehh gall dasso jruuur ji k ik banda kah reha mehnat kar appna app jagga, kirat kar, kise nu pooj k time na khrab kar, ehde ch kithe a k ehh dasn vala banda sikhi ton allag kar reha, bki guru sahib de according sikhi da asal matlb sikhna hai na kise nu poojna, bki apne dharam asoolan nu bande de apde te depend hai, kise te depend ni..ant ehhi a sahi soch te apni mehnt karo ehhi rabb hai, te apni mehnt te vishvar rakhna he rab da nam jo k guru granth sahib ji sikhunde ne...! veer ji.
@statusvideos7920
@statusvideos7920 4 жыл бұрын
ਕੁਝ ਨਹੀਂ ਏ, ਬਸ ਓਹਲਾ ਹੀ ਏ, ਓਹਲੇ ਦਾ ਹੀ ਰੌਲਾ, ਵਿੱਚ ਰੌਲੇ ਦੇ ਰੁਲ ਗਈ ਦੁਨੀਆਂ, ਹੱਸਦਾ ਬੈਠਾ ਮੌਲਾ। ✍🏻ਸਤਿੰਦਰ ਸਿੰਘ (ਸਤਿੰਦਰ ਸਰਤਾਜ)
@gurdialsingh6843
@gurdialsingh6843 4 жыл бұрын
ਪੜਦੇ ਅੰਦਰ ਪੜਦਾ ਰਹਿੰਦਾ ਤੇ ਜੱਗ ਨੂੰ ਰਹਿੰਦੀ ਸ਼ੱਕ ਐ। ਸਹੀ ਕਿਆ ਉਸਤਾਦ ਜੀ ।
@gurdialsingh6843
@gurdialsingh6843 4 жыл бұрын
ਸਹੀ ਫੁਰਮਾਇਆ ਸਰਤਾਜ ਸਰ ਜੀ
@noormadahar8896
@noormadahar8896 4 жыл бұрын
ਫੈਮਸ ਬੰਦੇ ਤੇ ਵਿਵਾਦ ਹੁੰਦੇ ਨੇ ਧੁੱਮੈ ਹੋਰਾ ਨੂੰ ਕੋਈ ਪੁੱਛਦਾ ਨੀ
@ramsinghkalsan8585
@ramsinghkalsan8585 3 жыл бұрын
Ďùpĺiçaþè bÀbà ďhàdrìànwĹA .
@roopkaur8606
@roopkaur8606 3 жыл бұрын
I'm
@baljindersingh7322
@baljindersingh7322 3 жыл бұрын
Ona no uter e ni ona kisse gl da Ona ne patrkaar te shabeel lwa deni aa 😂🖕
@gurmeetsingh8294
@gurmeetsingh8294 3 жыл бұрын
@@roopkaur8606 llllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllĺllllllllllllllllllllllllllllllllllllllllllĺlĺllllllllllllllllllllĺlllllllllllĺllllĺlllllllllllllllllllllllllĺlĺlllllllllllllllllĺllllllllllllllllllĺlllllllllllĺllĺ
@gurpreetsinghbagha3372
@gurpreetsinghbagha3372 4 жыл бұрын
ਇੱਥਰ ਤਾਂ ਹਰੇਕ ਹੀ ਮੂੰਹ ਚੱਕ ਕੇ ਆ ਜਾਂਦੇ ਆ ਕੋਈ ਉੱਧਰ ਵੀ ਜਾਉ ਵੀਰ ਜੀ
@ssmalhiadvocate
@ssmalhiadvocate 4 жыл бұрын
Tuhade bhai sahib ji ne he kiha c k Mai February ch interview karnia... shyed tuc apne bhai sahib d vedio Suni ni ji ...🙏🌹🙏
@sukhchainvirk3856
@sukhchainvirk3856 4 жыл бұрын
ਜੇਕਰ ਤੁਸੀਂ ਨਕਲੀ ਨਿਰੰਕਾਰੀ ਨਹੀ ਹੋ ਫਿਰ ਗੁੱਸਾ ਕਿਉਂ
@gurbirgoraya5704
@gurbirgoraya5704 4 жыл бұрын
Jo jna khan ptrkar pai Rngeet singh gi thadimag chat rha duma Ajnala kithay oh nhi thuanu lbda oiaa jira divan rokda ci loaa ona nu v pra dhrmi bnda ci doda lona kithay n on chnla ta ov vichar duniaa nu dsu
@Canadian_farmer
@Canadian_farmer 4 жыл бұрын
ਭਾਈ ਸਾਹਿਬ right ✔️
@balbirsingh7639
@balbirsingh7639 4 жыл бұрын
Bhai Ranjeet singh very great and right
@krishansingh786
@krishansingh786 4 жыл бұрын
Bhai Ranjeet Singh ji bilkul right ne
@jorawar007
@jorawar007 4 жыл бұрын
ਸ਼ਰਮ ਕਰਲੋ ਕਦੇ ਦੂਜੀ ਧਿਰ ਨੂੰ ਵੀ ਸਵਾਲ ਪੁੱਛੇ ਤੂਸੀਂ ਬਸ ਭਾਈ ਸਾਹਿਬ ਜੀ ਤੋਂ ਕੁਝ ਗਲਤ ਬਿਆਨਬਾਜੀ ਕਰਵਾਉਣ ਦੀ ਕੋਸ਼ਿਸ਼ ਕਰੀ ਜਾਂਦੇ ਹੋ
@prabhjotsingh7976
@prabhjotsingh7976 4 жыл бұрын
lai lai 😂😂 acha ji 😂😂
@AvtarSingh-bu9kc
@AvtarSingh-bu9kc 4 жыл бұрын
Bilkul ji bilkul
@jajsingh7923
@jajsingh7923 4 жыл бұрын
Bdi galat gal aay ji Sade Sikh praa e sikhi parchaar rokan lagge hoye aay
@jass5645
@jass5645 4 жыл бұрын
@@prabhjotsingh7976 sardar kahon de layak ni Tu pandit aa saalea
@prabhjotsingh7976
@prabhjotsingh7976 4 жыл бұрын
@@jass5645 😂😂 tu dekhan aya c putt ?
@basdevsingh3591
@basdevsingh3591 4 жыл бұрын
Shabash bhai sahib .Aafreen Bakamaal.Tusi bilkul sahi ho .Date rho.Eh kamla laanna murakh hai.I support you firmly.
@Sukhchainsigh1888
@Sukhchainsigh1888 3 жыл бұрын
ਭਾਈ ਰਣਜੀਤ ਸਿੰਘ ਬਿਲਕੁੱਲ ਸਹੀ ਪ੍ਚਾਰ ਕਰਦੇ ਹਨ
@JASPALSINGH-wr1pp
@JASPALSINGH-wr1pp 3 жыл бұрын
ਨਹੀ
@jalandharsinghbrar4276
@jalandharsinghbrar4276 2 жыл бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
@ShamsherSingh-ff5jg
@ShamsherSingh-ff5jg 4 жыл бұрын
ਭਾਈ ਰਣਜੀਤ ਸਿੰਘ ਜੀ ਦਿਆ ਦਲੀਲਾਂ ਕਮਾਲ ਦਿਆ👍👍👍
@sukhkahlon7584
@sukhkahlon7584 7 ай бұрын
He is totally right bhai ranjit sing is the best 👌 👍🙌🙌🙌🙌🙌🙌❤🙏🙏🙏God bless you
@KulwinderSingh-jf7oy
@KulwinderSingh-jf7oy 4 жыл бұрын
Bhai Ranjeet Singh dhadriwala zindabad 💪💪 ਭਾਈ ਰਣਜੀਤ ਸਿੰਘ ਢੱਡਰੀਵਾਲਾ ਜ਼ਿੰਦਾਬਾਦ 💪💪
@sukhchainsinghanttal8943
@sukhchainsinghanttal8943 4 жыл бұрын
Good job bhai Ranjeet Singh ji
@japindersinghjapinder3205
@japindersinghjapinder3205 4 жыл бұрын
Bhai Ranjeet Singh Dhariawala JINDABAD.
@Kitty-qh8qj
@Kitty-qh8qj 4 жыл бұрын
ਭਾਈ ਸਾਹਿਬ ਜੀ ਜਾਨ ਕੁਰਬਾਨ ਕਰਨ ਨੂੰ ਜੀਅ ਕਰਦਾ ਏ ਤੁਹਾਡੇ ਤੋਂ 🙏
@RanjitSingh-dh5bn
@RanjitSingh-dh5bn 4 жыл бұрын
Veer.good.ji
@dharmkaur866
@dharmkaur866 2 жыл бұрын
ਮੈ ਭਾਈ ਸਾਹਿਬ ਜੀ ਨੂੰ ਸਿਜਦਾ ਕਰਦੀ ਹਾਂ ਇਹ ਪੱਤਰਕਾਰ ਭਾਈ ਸਾਹਿਬ ਜੀ ਹਮੇਸ਼ਾ ਫਸ਼ਾ ਰਹੇ ਹਨ🙏🙏
@baljindersingh7322
@baljindersingh7322 4 жыл бұрын
Aa hunda interview kya baat hai Fan ho gey Bhai saab ji aap ji de sara jaroor sunyo 22 neutal ho k
@Kamalkamal-nn9ig
@Kamalkamal-nn9ig Жыл бұрын
Bahut vadhiaa vichaar pesh krde ho bhai sahib ji bahut dhanvaad salaam 🙏
@gurcharnsingh1205
@gurcharnsingh1205 4 жыл бұрын
ਜਿਸਦਾ ਸਾਹਿਬ ਡਾਢਾ ਹੋਇ ਤਿਸ ਨੂੰ ਮਾਰ ਨਾ ਸਾਕੈ ਕੋਇ
@pbx13gaming33
@pbx13gaming33 4 жыл бұрын
Gurcharn Singh ohh ta khnda rabb hai he nhi fir ahna ne sahib nu kitho manna
@parassinghdhillon1267
@parassinghdhillon1267 4 жыл бұрын
ਇਕ ਤਾਂ ਮਾਰ ਦਿੱਤਾ ਟਕਸਾਲੀ ਆ ਨੇ ਗੱਡੀ ਵਿਚ ਗੋਲੀਆਂ ਮਾਰ ਕੇ
@ਹਲਕ
@ਹਲਕ 4 жыл бұрын
@@pbx13gaming33 ਵੀਰ ਡਰਾਮੇ ਕਰਦੇ ਆ
@gurdipram7691
@gurdipram7691 10 ай бұрын
ਢੰਡਰੀ ਮਿਲੇ ਵੀਰ ਧਲੀ ਜੀ ਧੁਮੇ ਟਕਸਾਲੀਆ ਮਿਲੇ ਢੰਡਰੀ ਞੀਰ ਧਲੀ ਵੀਰ ਜੀ
@lakhasingh9665
@lakhasingh9665 4 жыл бұрын
ਪੱਤਰਕਾਰ ਵੀਰ ਜੀਓ ਤੁਸੀਂ ਵੀ ਸਿਰਫ ਭਾਈ ਰਣਜੀਤ ਸਿੰਘ ਜੀ ਤੇ ਕਿੰਤੂ ਪ੍ਰੰਤੂ ਕਰਦੇ ਹੋ ਕਦੇ ਅਜਨਾਲਾ ਧੂੰਮਾਂ ਦਾ ਇੰਟਰਵਿਊ ਵੀ ਲੳਂ
@jajsingh7923
@jajsingh7923 4 жыл бұрын
Right brother
@jajsingh7923
@jajsingh7923 4 жыл бұрын
Oh takre bnde aay ohna da kinne interview laina
@rajinder1982
@rajinder1982 4 жыл бұрын
22 ਪੱਤਰਕਾਰ ਵੀਰ ਸਿੱਧੇ ਸਵਾਲ ਨਹੀਂ ਕਰ ਸਕਦਾ ਧੁਮੇ ਨੂੰ ਜੇ ਸਵਾਲ ਕੀਤੇ ਤਾਂ ਘੱਲੂਘਾਰੇ ਦ ਹੋ ਜਾਵੇਗਾ
@ParminderSingh-nn6jl
@ParminderSingh-nn6jl 4 жыл бұрын
NHI VEER JI A PATRKAAR SHI NEE A VDEA GL A SACHE BNDE DI ENTRVIEW KRDE NHI SACHE NU SAHMNE AOUN HI NHI DAINDE AHNA KRK HI APA RANJIT SINGH JI DE VICHAR SUNDE JII
@niharikathakur3721
@niharikathakur3721 4 жыл бұрын
Ryt
@nikka4807
@nikka4807 4 жыл бұрын
Bhai ranjeet Singh ji jindabad jindabad jindabad jindabad jindabad jindabad jindabad
@ManjitSingh-mi8by
@ManjitSingh-mi8by 4 жыл бұрын
100%true bhai ji
@Songlovers0047
@Songlovers0047 4 жыл бұрын
ਬਾਬੇ ਧੂੰਮੇ ਹੁਣਾ ਦਾ ਵੀ ਇੰਟਰਵਿਊ ਲਓ
@gopisingh5771
@gopisingh5771 4 жыл бұрын
oh ta ehna da pio aa Ohde age thori bolna
@HardeepSingh-nr4im
@HardeepSingh-nr4im 4 жыл бұрын
ਗੋਪੀ ਸਿੰਘ ਬਿਲਕੁਲ ਸਹੀ ਗੱਲ ਤੇਰੀ ਸ਼ੇਰਦੀ ਦਾੜ੍ਹ ਚ ਹੱਥ ਪਾਉਣਾ ਸੌਖਾ ਨਹੀਂ ਇਹ ਢੱਡਰੀ ਤਾਂ ਗਿੱਦੜ ਹੈ
@parvindersingh6869
@parvindersingh6869 4 жыл бұрын
Badal da chamcha dhumma... Kaahda sher aa oh..??? Main dhardri supporter nhi par kise hor fudu bande da sath v nhi de skda...
@Preetbrarsukhna
@Preetbrarsukhna 4 жыл бұрын
@@HardeepSingh-nr4im ਆਹੋ ਜੇਹੜਾ ਦਿਮਾਗ ਤੋਂ ਕੰਮ ਲਵੇ ਗਿੱਦੜ, ਜੇਹੜੇ ਬੇਤੁਕੀਆਂ ਗੱਪ ਗੱਲਾਂ ਸੁਨੋਦੇ ਆ ਉਹ ਸ਼ੇਰ। 😂😂😂😂
@punjabilover7932
@punjabilover7932 4 жыл бұрын
Nice Ranjit Singh ji
@sarbdeepsingh5101
@sarbdeepsingh5101 4 жыл бұрын
bhai rnjit singh g ryt 💯
@suhdarshansingh1653
@suhdarshansingh1653 2 жыл бұрын
Ranjeet Singh tadariya wale jindabad
@ramloksingh8857
@ramloksingh8857 4 жыл бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@gurmailsinghcoach8388
@gurmailsinghcoach8388 4 жыл бұрын
Y HUN TA LAGDA SARE HE SERE DE TAHG HAN BUS FER FARK ENA HE DOSRE AGU UTHA APNE AGE BETHA LAENA BAKE SEM HE HUNDA THODE DENA BAD PTA CHLDA FER BANDA KESE HOR DEA GLLA VITCH A JANDA OS AGO UTHA KE TESRA APNE AGE BETHA LENDA HALL OHE REHNDA TAD TAK BSNDA KHUNGEL HO KE DUNEA TO RUKST HO JANDA A KE VEER NE LIKHEA V POSTM MARTM REPORT JANTK HONE CAHEDE A US VITCH V EHE LIKHEA HONA Y V GOLE LAGN NAL DETH HOE HAE US DE REPORT NE KHUJ NE KARNA ASLE GLL TA EHE HAE V JE SADE POLICE BELKUL SAHE ENVSETEGATATION KARE TA HLL TAK KATEL DA HE NE PTA LAG REHA PUNJAB CH TA EHE HALL HAE V PEND TALEWAL DE CHAR BANDE UMER QUED V KUT KE A GAE KATEL DE DOSH VITCH TE BANDA JEUNDA APNE GHAR CHO MELEA HUN OS TE CASE PA DEETA PAR VEERA JES GHAR DE. HAR BANDE NOJWAN KAMAE KARN WALE OH KAMAE DE TIME HE 15YERS ANDER LA AUN TE KAMAE BAND HO KE SARA RUPEA CASE TE LAG JAWE ONA DE GHAR DA TA MOH HE DOJE PASE HO JANDA PEHLA ANDER REH KE CASE LADEA TA UMER QUED HO GAE HUN JECQUED V CUT LAE TA OH BANDA JEUNDA NEKLEA HUN OH CASE LAD DE FERDE A V SANU ES NE GALT QUED CARWE C NERDOSEA NU HUN Y TU HE DSS V AHNE NE PETHA KUTE NE CHATEA TE QUED KARWUN VITCH MERE WARGE. HUDRYEA NE DHARNA V LAGEA HONA V SADA MUNDA MAR DETA ENA NU JALDE GERFTAR KEO NE KAR RHE POLICE A KHUJ HO REHA Y JE
@sandhubabha6218
@sandhubabha6218 4 жыл бұрын
@@gurmailsinghcoach8388 Hnji and
@satnamkaur3168
@satnamkaur3168 4 жыл бұрын
Sade bhai sahib g great han
@MandeepSingh-oc1sb
@MandeepSingh-oc1sb 2 жыл бұрын
Very very very very good Thinking 🙏🙏🙏🙏🙏👍
@daljeetsingh4432
@daljeetsingh4432 4 жыл бұрын
ਕੌਮੀ ਹੀਰਾਂ ਰਣਜੀਤ ਸਿੰਘ
@varinderjitsingh5216
@varinderjitsingh5216 4 жыл бұрын
6ka a sala khusra a ehe. Brainwash kr reha tohade vrgea nu. Naastaik bna reha sikha nu.
@djbeat565
@djbeat565 4 жыл бұрын
Baba ranjeet singh tusi har waqt sahi ho all youth follow to ranjeet singh ji nu
@jaani9773
@jaani9773 2 жыл бұрын
ਸਚ ਦੀ ਗੱਲ ਕਰਨ ਵਾਲਾ ਭਾਈ ਰਣਜੀਤ ਸਿੰਘ ਦੀ ਕੋਈ ਰੀਸ ਨਹੀਂ ਹੋਣੀ
@hardeepharika2971
@hardeepharika2971 4 жыл бұрын
ranjit jindabad
@narinderkaur9611
@narinderkaur9611 4 жыл бұрын
RIGHT Bhai saheb ji waheguru chardikla rakhan
@GurpreetSingh-bh3xi
@GurpreetSingh-bh3xi 4 жыл бұрын
ਪਰਮਾਤਮਾ ਦੀ ਕਿਰਪਾ ਨਾਲ ਬਚਗੇ ਉਸ ਟਾਇਮ ਬਾਬਾ ਢੰਡਰੀ ਜੀ,ਕਿਉਕਿ ਬਾਬਾ ਢੰਡਰੀ ਵਿੱਚ ਹਉਮੇ ਬਿਲਕੁਲ ਨਹੀਂ ਏ,ਇਹਨਾ ਦੇ ਹਰ ਦਿਵਾਨ ਨੂੰ ਪੂਰਾ ਸੁਣਲੋ ਜੇ ਯਕੀਨ ਨਹੀਂ ਬਾਬਾ ਢੰਡਰੀ ਜੀ ਤੇ
@SatnamSingh-ey3bg
@SatnamSingh-ey3bg 4 жыл бұрын
ਟਕਸਾਲੀ ਗੋਡੇ ਟਿਕਾਊਣੇ ਚਾਹੁੰਦੇ ਭਾਈ ਰਣਜੀਤ ਸਿੰਘ ਜੀ ਸੂਰਮਾ ਬੰਦਾ ਸਚਾਈ ਤੇ ਚਲ ਰਿਹਾ, ਉਹ ਠੀਕ ਬੋਲਦਾ ।
@ਅਾਤਮਜੋਤਸਿੰਘ
@ਅਾਤਮਜੋਤਸਿੰਘ 4 жыл бұрын
ਪੱਤਰਕਾਰ ਸਵਾਲ ਕਰਦੇ ਨਹੀ ਜਾਂ ਕਰਨੇ ਨਹੀ ਅਾੳੁਦੇ ਜਾਂ ਪਹਿਲਾਂ ਹੀ ਪਲੈਨ ਹੁੰਦੇ ਸਵਾਲ ,ਸਵਾਲ ਸਿਧਾ ਕਰੋ ਕਿ ਬਾਬਾ ਦੀਪ ਸਿੰਘ ਦਾ ਸਿਰ ਲਹਿ ਗਿਅਾ ਸੀ ੳੁਸ ਤੋਂ ਬਾਅਦ ਵੀ ੳੁਹ ਜੰਗ ਲੜਦੇ ਰਹੇ ,ੳੁਹਨਾਂ ਦਾ ਕੇਵਲ ਸੀਸ ਹੀ ਪਰਕਰਮਾ ਤੱਕ ਗਿਅਾ ਸੀ ,ਤੁਸੀ ਏਸ ਚੀਜ ਨੂੰ ਮੰਨਦੇ ਹੋ ਜਾਂ ਗੱਪ ਕਹਾਣੀ ਮੰਨਦੇ ਹੋ ?ਕਿੳੁਕਿ ਤੁਹਾਡੇ ਮੁਤਾਬਕ ੲਿਹ ਗਲ ਦਾ ਲੌਜਿਕ ਨਹੀ ਬਣਦਾ ,ਭਾੲੀ ਤਾਰੂ ਸਿੰਘ ਜੀ ਦਾ ਖੋਪਰ ਲਹਿਣ ਤੋਂ ਬਾਅਦ ਵੀ ੳੁਹ 22 ਦਿਨ ਜਿੳੁਦੇ ਬੈਠੇ ਰਹੇ ਜਦੋ ਕਿ ਅੱਜ ਕਿਸੇ ਦਾ ਦਿਮਾਗ ਨੰਗਾ ਕਰਕੇ ਬਿਠਾ ਕੇ ਦਿਖਾ ਦਿੳੁ ?ਕਿੰਨੇ ਮਿੰਟ ਬਹਿੰਦਾ ੳੁਹ ,ਜਕਰੀਏ ਨੂੰ ਆਪਣੀ ਜੁਤੀ ਦੀ ਨੋਕ ਤੇ ਲਾਕ ਪਹਿਲਾਂ ਲੈ ਗਏ ਸੀ ,ਅਾਪਣੇ ਵਚਨ ਮੁਤਾਬਕ ,ਜਦੋ ੳੁਹਨੂੰ ਪੇਸ਼ਾਬ ਦਾ ਬੰਨ ਪੈ ਗਿਅਾ ਸੀ ,ਭਾੲੀ ਤਾਰੂ ਸਿੰਘ ਦੀ ਜੁੱਤੀ ਸਿਰ ਚ ਮਾਰਨ ਨਾਲ ੳੁਹਨੂੰ ਪਿਸ਼ਾਬ ਥੋੜਾ ਨਿਕਲਦਾ ਸੀ .ਤੇ ੳੁਹ ਸਿਰ ਚ ਜੁਤੀਅਾਂ ਖਾ ਖਾ ਕੇ ਅੰਤ ਮਰਿਅਾ ,ਅਾਹ ਗੱਪ ਮੰਨਦੇ ਤੁਸੀ ? ਅੱਜ ਕਿਸੇ ਦੀ ੳੁਗਲੀਂ ਗਰਮ ਤਵੇ ਜਾਂ ਤਵੀ ਲੱਗ ਜਾਵੇ ੳੁਹ ਚੀਕਾਂ ਮਾਰਦਾ ਫਿਰਦਾ ਹੁੰਦਾ ਹੈ ,ਫੇਰ ਜੇ ਗੁਰੂ ਸਾਡੇ ਵਰਗੇ ਸੀ ਤਾਂ ੲਿਹ ਦੱਸਣ ਗੁਰੂ ਅਰਜਨ ਸਾਹਿਬ ਕਿਵੇਂ ਸ਼ਾਂਤੀ ਨਾਲ ਤੱਤੀ ਤਵੀ ਤੇ ਅਡੋਲ ਬਹਿ ਗਏ ?ਕੋੲੀ ੲਿਨਸਾਨ ਬਿਨਾਂ ਚੀਕਾਂ ਮਾਰੇ ਤੋ ਬਹਿ ਸਕਦਾ ਹੈ ? ਭਾੲੀ ਮਤੀ ਦਾਸ ਜੀ ਨੂੰ ਅਾਰੇ ਨਾਲ ਚੀਰ ਦਿਤਾ ਗਿਅਾ ,ਕੋੲੀ ਚੀਕ ੳੁਹਨਾਂ ਨਹੀ ਮਾਰੀ ਅਤੇ ਸਰੀਰ ਦੇ ਦੋਵੇਂ ਹਿਸਿਅਾਂ ਚੋ ਜਪੁਜੀ ਸਾਹਿਬ ਦੀ ਅਵਾਜ ਅਾੳੁਦੀ ਰਹੀ ,ਕੀ ੲਿਹ ਸਭ ਗੱਪ ਕਹਾਣੀਅਾਂ ਹਨ ? ਹਾਂ ਜਾਂ ਨਹੀ ?ਜੇ ਨਹੀ ਫਿਰ ਤੁਹਾਡੇ ਲੋਜਿਕ ,ਤੁਹਾਡੀ ਸੈਂਸ ਕਿਧਰ ਗੲੀ ?ਸਵਾਲ ੲਿਵੇ ਹੁੰਦੇ ਹਨ ,time ਪਾਸ ਤੁਹਾਡੇ ਵਾਂਗ ਹੁੰਦਾ ਅੈਕਰੋ
@bhansidhu
@bhansidhu 4 жыл бұрын
I support with s, Ranjit singh
@harcharnnehal1038
@harcharnnehal1038 4 жыл бұрын
ਭਾਈ ਸਾਹਿਬ right
@baljitbajwa3899
@baljitbajwa3899 4 жыл бұрын
Bhai Ranjit Singh sahi aa ji
@gurtejsingh7024
@gurtejsingh7024 4 жыл бұрын
ਭਾਈ ਸਾਬ ਦੇ ਨਾਲ ਹਾਂ ਜੀ
@gurukirpa2018
@gurukirpa2018 4 жыл бұрын
Full support Bhai Ranjit Singh ji
@sonusandhu9302
@sonusandhu9302 4 жыл бұрын
Love Ranjit Singh..
@dalvirsingh-vh7uc
@dalvirsingh-vh7uc Жыл бұрын
Satnam sri waheguru ji
@kulveerkumar7009
@kulveerkumar7009 4 жыл бұрын
ਤੁਸੀਂ ਭਾਈ ਸਾਹਿਬ ਜੀ ਨੂੰ ਤਾ ਸਵਾਲ ਕਰੀ ਜਾਂਦੇ ਓ ਉਹਨਾਂ ਨੂੰ ਵੀ ਬੁਲਾ ਲਿਓ
@Gurpreetsingh-yv7us
@Gurpreetsingh-yv7us 4 жыл бұрын
Y g Dono pase sarkari bnde a koum nu dofad kr rhe a. Bcho
@Gurpreetsingh-yv7us
@Gurpreetsingh-yv7us 4 жыл бұрын
Bcho. Jdo da refrendm nede a reha odo da Sb Dharmik leeder lad de Nhi loka nu lda rhe a
@harjeetkaur1175
@harjeetkaur1175 4 жыл бұрын
Ee app kyo ni onna kol kyo ni jada Media bolla bolla interview daei jada
@gurpreetkahlon3897
@gurpreetkahlon3897 4 жыл бұрын
👍👍👍
@dhaliwalboy892
@dhaliwalboy892 4 жыл бұрын
@@Gurpreetsingh-yv7us veer referendum da kisey nu ki darr. Kuj nai hona referendum.nall. Referendum wala koi vi leader banan dey laik ha
@kunwardeepsingh5016
@kunwardeepsingh5016 3 жыл бұрын
I support ranjit singh dhandriawale🚩
@rajtoor1528
@rajtoor1528 4 жыл бұрын
Ranjit Singh ji Dhadrianwale, ਚੱਕੀ ਆਉਂਦੇ ਆ ਕਮ ਨੂੰ, ਇਨ੍ਹਾਂ ਦੀ ਰੀਸ ਕੌਣ ਕਾਰੇ, Video ਤੇ Video
@Yes_no_haan_na
@Yes_no_haan_na 4 жыл бұрын
ਅੱਛਾ ...Updrades ਦੀਅਾਂ science ਵੀ ਧੱਜੀਅਾਂ ੳੁਡਾੳੁਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਵੀ ....ਵੇਖਲੋ kzbin.info/www/bejne/eJuUqa2leZVpeMk
@harneksingh8174
@harneksingh8174 4 жыл бұрын
ਤੁਹਾਡੇ ਨਾਲ ਸਹਿਮਤ ਹਾਂ ਭਾਈ ਸਾਹਿਬ ਜੀ ਪਰ ਜਦੋਂ ਵੀ ਪ੍ਰਚਾਰ ਕਰਦੇ ਹੋ ਤਾਂ ਸੰਤ ਜੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਜੳ੍ਹਰ ਯਾਦ ਕਰ ਲਿਆ ਕਰੋ
@harneksingh8174
@harneksingh8174 4 жыл бұрын
ਇਹ ਸਾਲਾ ਸੁਰਜ ਗ੍ਰੰਥ ਹੈ ਕਿ
@rupalikaur3021
@rupalikaur3021 3 жыл бұрын
Bhai Ranjit Singh bilkul sahi kehde aa
@karamjitkaur7980
@karamjitkaur7980 4 жыл бұрын
ਭਾਈ ਸਾਹਿਬ ਜੀ ਡਟੇ ਰਹੋ ।
@butaram1562
@butaram1562 4 жыл бұрын
Ranjit singh baba ji mai aapka etna fane hoo ke koi bhee nahi jan sakda. Mai aur meri meri all families completely likeyour all And we like you
@deepsher8737
@deepsher8737 4 жыл бұрын
ਬਾ ਕਮਾਲ ਗੁਰੂ ਗ੍ਰੰਥ ਸਾਹਿਬ ਜੀ 🙏
@GurwinderSingh-de9su
@GurwinderSingh-de9su 4 жыл бұрын
❤❤❤
@GurjantSingh-id8zd
@GurjantSingh-id8zd 4 жыл бұрын
🙏💝🙏
@Inderjeetsingh-jz2cg
@Inderjeetsingh-jz2cg 3 жыл бұрын
@@GurjantSingh-id8zd aaaaaaqqa5q3q
@nirmalsinghsandhu704
@nirmalsinghsandhu704 2 жыл бұрын
@@GurwinderSingh-de9su qq qq AWRA
@sardeepnahal9682
@sardeepnahal9682 4 жыл бұрын
ਪੱਤਰਕਾਰ ਭਰਾ ਜੀ ਮੇਰੀ ਬੇਨਤੀ ਹੈ ਜਿਸ ਤਰਾ ਤੁਸੀ ੲਿਹ ੲਿੰਟਰਵਿੳੂ ਪੇਸ਼ ਕੀਤੀ ਹੈ ੲਿਕ ੲਿਕ ੲਿੰਟਰਵਿੳੂ ਧੁੰਮਾ ਜੀ ਅਮਰੀਕ ਅਜਨਾਲਾ ਜੀ ਤੇ ਜਥੇਦਾਰ ਸਾਹਿਬ ਜੀ ਦੀ ਵੀ ਪੇਸ਼ ਕਰੋ ਜੀ
@DilbagSingh-mw6bw
@DilbagSingh-mw6bw 4 жыл бұрын
ਮਾਣ ਹੈ ਭਾੲੀ ਸਾਹਿਬ ਤੇ
@yadvindersinghguram4264
@yadvindersinghguram4264 3 жыл бұрын
‘ਪੱਤਰਕਾਰੀ’ ਤੇ ਕਲੰਕ ਓ ਤੁਸੀਂ, ਤੁਹਾਡੇ ‘ਚ ਜੁਰਤ ਨਹੀਂ- ਰੱਖ ਕੇ ਦਾੜੀਆਂ ਕੋਈ ਵਿਦਵਾਨ ਨਹੀਂ ਬਣ ਜਾਂਦਾ, ਨਹੀਂ ਤਾਂ ਸਰਸੇ ਆਲੇ ਦੇ ਵੀ ਦਾੜੀ ਰੱਖੀ ਉਹ ਵੀ ‘ਥਲੀ’ ਤੋਂ ਵੱਡੀ
@Giyanibaljeetsinghkhalsa
@Giyanibaljeetsinghkhalsa 4 жыл бұрын
ਉਦਮ ਕਰੇੰਦਿਆਂ ਜੀਉ ਤੂੰ ਕਮਾਂਵਦਿਆ ਸੁਖੁ ਭੁੰਚ ।
@gurpartapsingh2977
@gurpartapsingh2977 3 жыл бұрын
very good bhai saab
@gymtrainer7147
@gymtrainer7147 4 жыл бұрын
Waheguru g
@rajvirsinghrajvir8947
@rajvirsinghrajvir8947 3 жыл бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਹਮੇਸ਼ਾ ਸੱਚ ਬੋਲਦਾਂ ਯਾਰ ਆਹ ਹਰਪੀ੍ਤ ਸਿੰਘ ਨੂੰ ਕੋਣ ਪੁੱਛਦਾ ਰਹਿਮੰਦਰ ਸਾਹਿਬ ਅਸੀਂ ਵੀ ਜਾਂਦੇ ਪਰ ਹੁਣ ਨੀ ਜਾਂਦੇ ਕਿਉਂਕਿ ਅਸੀਂ ਹੁਣ ਭਾਈ ਸਾਹਿਬ ਨੂੰ ਸੁਣਦੇ ਹਾਂ ਅਤੇ ਹਰਨੇਕ ਸਿੰਘ ਨੇਕੀ ਨੂੰ ਵੀ ਸੁਣਦੇ ਹਾਂ ਜੀ
@sandeepsandhu3286
@sandeepsandhu3286 4 жыл бұрын
ਵਾ ਏ ਹੁੰਦੀ ਨੋਲਜ।ਰਣਜੀਤ ਸਿੰਘ
@Turbnators_singh
@Turbnators_singh 4 жыл бұрын
Bhai Ranjit singh 👍👌
@ranjitsinghkhalsa1698
@ranjitsinghkhalsa1698 4 жыл бұрын
ਜਿੰਨੇ ਸਵਾਲ ਜਿੰਨੇ ਇੰਟਰਵੀਊ ਭਾਈ ਸਾਹਿਬ ਜੀ ਨੂੰ ਹੀ ਪੁੱਛ ਰਹੇ ਆ ਜਥੇਦਾਰ ਜੀ ਅਤੇ ਟਕਸਾਲ ਵਾਲਿਆਂ ਤੋਂ ਅਜਨਾਲੇ ਤੋਂ ਕੋਈ ਸਵਾਲ ਨਹੀਂ ਬਾਬੇਆ ਤੋਂ ਕੋਈ ਸਵਾਲ ਨਹੀਂ ਕਿਉਂ ਪੱਤਰਕਾਰ ਸਾਬ੍ਹ ਉਧਰੋਂ ਡਰ ਲੱਗਦਾ ਭਾਈ ਸਾਹਿਬ ਰਣਜੀਤ ਸਿੰਘ ਜੀ ਸਹੀ ਪ੍ਰਚਾਰ ਕਰਦੇ ਹਨ ਅਸੀਂ ਉਹਨਾਂ ਦੇ ਨਾਲ ਹਾਂ ਅਸੀਂ ਸੁਣਦੇ ਹਾਂ ਉਹਨਾਂ ਨੂੰ ਸੁਣਦੇ ਰਹਾ ਗੇ ਗਪੀਆਂ ਦੇ ਦੀਵਾਨ ਬੰਦ ਕਰਵਾਓ
@prabhdeepsingh177
@prabhdeepsingh177 7 ай бұрын
Veer ji Pata sara thali veer nu pr doome to Dr lagda
@kuldipsingh3879
@kuldipsingh3879 4 жыл бұрын
Bhai Ranjit Singh is 100% right
@mohindersingh7080
@mohindersingh7080 4 жыл бұрын
Bhai Saab is right absolute right
@bharpursingh5887
@bharpursingh5887 4 жыл бұрын
We support dhadrian wale 💪
@VICKYSharma-td4yo
@VICKYSharma-td4yo 4 жыл бұрын
Vadiya Vichar sun nu mile
@vikramjitvikramjit4030
@vikramjitvikramjit4030 4 жыл бұрын
👌👌👌👌👌
@vickysarpanch2087
@vickysarpanch2087 7 ай бұрын
ਥਲੀ ਵੀਰ ਦਮਦਮੀ ਟਕਸਾਲ ਵਾਲੇ ਹਰਨਾਮ ਸਿੰਘ ਧੁੰਮਾਂ ਜੀ ਵੱਲੋਂ ਸਾਡੇ ਰੋਪੜ ਹਲਕੇ ਵਿੱਚ ਕਦੇ ਵੀ ਪ੍ਰਚਾਰ ਨਹੀਂ ਕੀਤਾ
@awarenessforever4026
@awarenessforever4026 4 жыл бұрын
Dhandri right bolda ha
@nareshbhardwaj525
@nareshbhardwaj525 Жыл бұрын
Sant Ranjit ji nu koti koti parnam. Chadarrdi kala rakhey
@mannabhathalsingh5833
@mannabhathalsingh5833 3 жыл бұрын
Bhai sahb bilkul sahi aa
Шок. Никокадо Авокадо похудел на 110 кг
00:44
Inside Out 2: BABY JOY VS SHIN SONIC 3
00:19
AnythingAlexia
Рет қаралды 9 МЛН