ਆਹ ਸ਼ੌਕੀ ਸਰਦਾਰ ਤਾਂ ਅੱਤ ਹੀ ਕਰਾ ਗਿਆ, ਵੱਡਾ ਜਹਾਜ ਖਰੀਦ ਪਿੰਡ ਲਿਆ ਕਰ ਦਿੱਤਾ ਖੜ੍ਹਾ, 1 ਸਾਲ 'ਚ ਬਣੇ ਕਾਗਜ ਤੇ ਕੀਮਤ!

  Рет қаралды 1,009,325

Hamdard Media Group Canada

Hamdard Media Group Canada

Күн бұрын

Пікірлер: 489
@vishalmaurya814
@vishalmaurya814 2 жыл бұрын
ਦੁਨੀਆਂ ਵਾਲਿਓ ਵੇਖ ਲੋ , ਜਿਥੇ ਚਾਅ ਹੁੰਦਾ ਹੈ ਉਥੇ ਕੋਈ ਨਾ ਕੋਈ ਰਾਹ ਵੀ ਨਿਕਲ ਆਉਂਦਾ ਹੈ ਇਨ੍ਹਾਂ ਵੀਰਾਂ ਨੂੰ ਸ਼ੌਕ ਸੀ ਜਿਸ ਦੀ ਕੋਈ ਵੀ ਕੀਮਤ ਨਹੀਂ ਹੁੰਦੀ ਅਗਰ ਤੁਹਾਨੂੰ ਵੀ ਕੋਈ ਸ਼ੌਕ ਹੈ ਤਾਂ ਉਹ ਸ਼ੌਕ ਹਰ ਕੀਮਤ ਤੇ ਪੂਰਾ ਕਰ ਲੈਣਾ ਚਾਹੀਦਾ ਹੈ , ਜ਼ਿੰਦਗੀ ਇਕ ਵਾਰ ਮਿਲੀ ਹੈ , ਸ਼ੌਕ ਦਿੱਲ ਵਿੱਚ ਹੀ ਨਹੀਂ ਰੱਖਣਾ ਚਾਹੀਦਾ , ਜਿਹਨਾਂ ਨੇ ਸਿਰਫ ਸਪਨਾ ਹੀ ਲਿਆ , ਉਹ ਇਸ ਜਹਾਜ਼ ਬੈਠ ਕੇ ਸਪਨਾ ਪੂਰਾ ਕਰ ਸਕਦੇ ਹਨ , ਬਹੁਤ ਬਹੁਤ ਵਧਾਈ ਇੰਨਾ ਵੀਰਾਂ ਨੂੰ , ਤੇ ਮੀਡੀਆ ਚੈਨਲ ਵਾਲੇ ਵੀਰਾਂ ਦਾ ,,,, thanks ,,,
@mohitdheer1016
@mohitdheer1016 2 жыл бұрын
Kidney sale kr k he shonk ho skda a poora bai....ehe tan muawje le le k bne hoe ne.....hor kuj
@SurinderSingh-tf6dv
@SurinderSingh-tf6dv 2 жыл бұрын
ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@user-yj7xn2ty2k
@user-yj7xn2ty2k 2 жыл бұрын
ਮੇਰੇ ਪਿਆਰੇ ਵੀਰ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਕਿਵੇਂ ਰੱਖਣਗੇ ਅਸੀਂ ਆਪਣੀ ਕੌਮ ਲਈ ਜਾਂ ਕਿਸੇ ਗਰੀਬ ਲਈ ਕੁਝ ਕੀਤਾ ਇਹ ਤਾਂ ਦੁਨਿਆਵੀ ਚੀਜ਼ਾਂ ਦੀ ਨੁਮਾਇਸ਼ ਲਾ ਦਿੱਤੀ ਇਸ ਨਾਲ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣਗੇ ਵਾਹ ਬਈ ਵਾਹ ਤੁਹਾਡੇ
@bhuttiwalajs
@bhuttiwalajs 2 жыл бұрын
ਜਦ ਕੀਤਾ ਪੰਜਾਬੀਆਂ ਨੇ ਕੀਤਾ ਏ ਕਮਾਲ ❣️👌👌 ਮੈਨੂੰ ਮਾਣ ਹੈ ਪੰਜਾਬੀ ਹੋਣ ਦਾ।
@user-yj7xn2ty2k
@user-yj7xn2ty2k 2 жыл бұрын
ਇਹ ਕਾਹਦਾ ਕਮਾਲ ਮੈਨੂੰ ਦਸਿਓ ਜਰਾ ਕਿਓਂ ਇਹੋ ਜਿਹੇ ਬੇਵਕੂਫ਼ਾਂ ਮਗਰ ਲੱਗੇ ਹੋਏ ਹੋ
@bhuttiwalajs
@bhuttiwalajs 2 жыл бұрын
@@user-yj7xn2ty2k ਤੁਹਾਡੀ ਰੂਹ ਵਿਚ ਪੰਜਾਬੀਅਤ ਨਹੀਂ ਝਲਕਦੀ
@AvtarSingh-vp8pk
@AvtarSingh-vp8pk 2 жыл бұрын
ਸ਼ੌਕ ਦਾ ਕੋਈ ਮੁੱਲ ਨਹੀ ਹੁੰਦਾ , ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ ।
@KulwantSingh-ff4ju
@KulwantSingh-ff4ju 2 жыл бұрын
ਵੀਰ ਜੀ ਬਹੁਤ ਬਹੁਤ ਮੁਬਾਰਕਾਂ ਪੰਜਾਬੀਆਂ ਕੋਲੋਂ ਜਿੰਦਗੀ ਜਿਊਣ ਦਾ ਵੱਲ ਸਿੱਖੋ
@pavitarparmar5090
@pavitarparmar5090 2 жыл бұрын
0
@bawacon5376
@bawacon5376 2 жыл бұрын
@@pavitarparmar5090l
@bawacon5376
@bawacon5376 2 жыл бұрын
Good by good
@bawacon5376
@bawacon5376 2 жыл бұрын
@@pavitarparmar5090 well or
@GurnamSingh-nd5yt
@GurnamSingh-nd5yt Жыл бұрын
Loka nu be kuhf na bnao prana lhoa jis tra okshn hunda he jis tra gdiaa kara saria chija kvari khrid de ne
@rajvirsingh4214
@rajvirsingh4214 2 жыл бұрын
Sardaara di Pehchan v vakhri Te Kamm v Dunia to vakhre Always Singh is king
@mjcollection1313
@mjcollection1313 2 жыл бұрын
ਜੇ ਇੰਜੀਂਨ ਵਿਚ ਹੁੰਦਾ .. ਰਿਪੋਰਟਰ ਨੇ ਡਾ ਕੇ ਲੈ ਜਾਣਾ ਸੇ 😂😂😂
@rjvirsingh2703
@rjvirsingh2703 2 жыл бұрын
ਅਸੀਂ ਦਸੂਹੇ ਤੋਂ 9 ਜੁਲਾਈ ਨੂੰ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਗਏ ਸੀ ਸੰਗਤ ਲੈ ਕੇ ਦਰਬਾਰ ਸਾਹਿਬ ਤੋਂ ਦਰਸ਼ਨ ਕਰਨ ਤੋਂ ਬਾਅਦ ਅਸੀਂ ਆਉਂਦੇ ਹੋਏ ਲੰਘਦੇ ਸਮੇਂ ਵੇਖਿਆ ਸੀ ਪਰ ਅਸੀਂ ਰੁਕੇ ਨਹੀਂ ਸਾਡੇ ਨਾਲ ਸੰਗਤ ਬਹੁਤ ਸੀ ਚਾਰ ਬੱਸਾਂ ਵਿੱਚ ਸੰਗਤ ਦਰਸ਼ਨ ਕਰਨ ਆਈ ਸੀ
@user-yj7xn2ty2k
@user-yj7xn2ty2k 2 жыл бұрын
ਐਦਾਂ ਕਰੋ ਅਮਰੀਕਾ ਕੈਨੇਡਾ ਨੂੰ ਇੱਥੋਂ ਹੀ ਫਲੈਟ ਭਰ ਲਵੋ ਕਿ ਉਹ ਬੇਵਕੂਫੀ ਕਰ ਰਹੇ ਹੋ ਇਓਂ ਗੁਰੂ ਘਰ ਕੀ ਲੈਣਾਂ ਏਸ ਕਬਾੜ ਤੋਂ ਇੰਡੀਆ ਨੇ ਤੈਨੂੰ ਦੇਣਾ ਸੀ ਜੈੱਟ ਇੰਜਨ ਲਾ ਕੇ ਇਹੋ ਜਹੇ ਪਤਾ ਨਹੀਂ ਕਿੰਨੇ ਪਏ ਹੋਏ ਨੇ ਉਹਨਾਂ ਕੋਲ
@sardoolsingh4163
@sardoolsingh4163 2 жыл бұрын
ਬਹੁਤ ਬਹੁਤ ਮੁਬਾਰਕਾਂ ਵੀਰਾਂ ਨੂੰ। ਵਾਹਿਗੁਰੂ ਚੜਦੀ ਕਲਾ ਕਰੇ।
@ROBINSINGH-wv3xe
@ROBINSINGH-wv3xe 2 жыл бұрын
ਐਵੇਂ ਤਾਂ ਨੀ ਦੁਨੀਆ ਚ ਧਕ ਪਾਈ ਹੋਈ ਆ। ਸਰਦਾਰਾ ਦੀ ਰੀਸ ਕੋਈ ਨੀਂ।
@bhima8910
@bhima8910 2 жыл бұрын
बचपन मे हम भी बहुत अमीर थे हमारे भी जहाज चला करते थे पानी में, मुबारका जहाज दिया वीर जी नू
@ranamaan5546
@ranamaan5546 2 жыл бұрын
😃😃 right
@ਮਨਜੀਤਸਿੰਘ-ਮ3ਯ
@ਮਨਜੀਤਸਿੰਘ-ਮ3ਯ 2 жыл бұрын
ਬਹੁਤ ਬਹੁਤ ਮੁਬਾਰਕਾਂ ਵੀਰਾਂ ਨੂੰ ਅਮ੍ਰਿਤਸਰ ਵਾਸੀਆਂ ਨੂੰ, ਆਪਾਂ ਵੀ ਜਿਸ ਦਿਨ ਆਏ ਗੇੜੀ ਜ਼ਰੂਰ ਦਿਆਂਗੇ ਸ਼ਹਿਰ ਤੋਂ ਦੀ ਹੌਲੀ ਹੌਲੀ
@thepositivevibes1111
@thepositivevibes1111 2 жыл бұрын
ਬਹੁਤ ਵਧੀਆ ਜੀ, ਇੱਕੋ ਜ਼ਿੰਦਗੀ ਹੈ, ਸਾਰੇ ਸ਼ੌਕ ਪੂਰੇ ਕਰਨਾ ਚਾਹੁੰਦੇ ਨੇ, ਪਰ ਪੂਰੇ ਉਹਨਾਂ ਦੇ ਹੁੰਦੇ ਨੇ ਜੋ ਹੌਸਲਾ ਨਹੀਂ ਛੱਡ ਦੇ, ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ
@sukhjitsainishamindersingh3457
@sukhjitsainishamindersingh3457 2 жыл бұрын
ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰਖੇ
@daljindersumra3473
@daljindersumra3473 2 жыл бұрын
Waheguru g ❤️ 💖 ♥️
@KuldeepSingh-wi4fy
@KuldeepSingh-wi4fy 2 жыл бұрын
ਜੇ ਕਿਸੇ ਕੋਲ ਵੀਰ ਪੈਸੇ ਹੋਣ ਤਾਂ ਓਹ ਐਵੇਂ ਕਿਵੇਂ ਲੋਕਾਂ ਨੂੰ ਵੰਡੀ ਜਾਵੇ ਗਰੀਬ ਹੋਵੇ ਜਾਂ ਅਮੀਰ ਸਾਰੇ ਆਪਣੀਂ ਮਿਹਨਤ ਕਰਨ ਮਗਤੇ ਨਾ ਬਣਾਓ ਲੋਕਾਂ ਨੂੰ
@ravinderkaur8863
@ravinderkaur8863 2 жыл бұрын
Magte bnao n lae sarkara vadhu hn
@homehome9155
@homehome9155 2 жыл бұрын
Sahi keha sab kuch free ne lokka nu hadd hraami krta
@jass.skhangura8673
@jass.skhangura8673 2 жыл бұрын
🤗👍 ਪੰਜਾਬੀ ਆ ਦੀ ਸ਼ਾਨ ਵੱਖਰੀ 💯😊💫
@ਸ.ਗੁਰਦੀਪਸਿੰਘਸੋਖਲ
@ਸ.ਗੁਰਦੀਪਸਿੰਘਸੋਖਲ 2 жыл бұрын
ਕੁੱਝ ਟਾਈਮ ਪਹਿਲਾਂ ਇੱਦਾ ਦਾ ਹੀ ਇੱਕ ਜ਼ਹਾਜ ਵੇਰਕਾ ਪਲਾਂਟ ਲੁਧਿਆਣਾ ਵਿੱਚ ਵੀ ਲੱਗਿਆ ਸੀ ਰੈਸਟੋਰੈਂਟ ! ਪਰ ਹੁਣ ਮੁੱਲਾਂਪੁਰ ਖੇਤ ਵਿੱਚ ਖੜਾ ਆ ! ਕਰੋਨਾ ਕਾਲ ਟਾਈਮ ਫੇਲ ਹੋ ਗਿਆ ਸੀ
@satnamkaur2435
@satnamkaur2435 2 жыл бұрын
ਉਹ ਤਾ ਬਹੁਤ ਛੋਚਾ ਸੀ
@manrajsingh9659
@manrajsingh9659 2 жыл бұрын
ਓ ਨਕਲੀ ਆ
@ਸਾਡਾਚੰਨੀ
@ਸਾਡਾਚੰਨੀ 2 жыл бұрын
ਦੇਸ਼ ਦਾ ਸਭ ਤੋਂ ਪਹਿਲਾ "ਜਹਾਜ਼ ਰੈਸਟੋਰੈਂਟ" ਉਹੀ ਸੀ...
@harindersingh6923
@harindersingh6923 2 жыл бұрын
@@manrajsingh9659 nhi y ਅਸਲੀ ਆ
@nishanmarmjeetkour.verygoo1903
@nishanmarmjeetkour.verygoo1903 2 жыл бұрын
ਜੇ ਮਨ ਚ ਹੋਵੇ ਤਾਂ ਖਰੀਦਿਆ ਜਾਦਾਂ ਹੈ। ਬਹੁਤ ਬਹੁਤ ਮੁਬਾਰਕਾਂ ਦੁਨੀਆਂ ਨਾਲੋਂ ਵੱਖਰੇ ਚਲਣ ਵਾਸਤੇ।।
@openlionsidhu3951
@openlionsidhu3951 2 жыл бұрын
Jado v launde a siraaa launde a punjabi, bhout, bhout mubaarakn kisan veer nu👍👍🔥💪. Waheguru ji hmesa chardikla ch rakhn veer nu
@gurveersinghsidhu2294
@gurveersinghsidhu2294 2 жыл бұрын
ਵੀਰ ਚਾਲੁ ਕਰੋ ਜਹਾਜ਼ ਨੂੰ ਪੀਟਰ ਇੰਜਣ ਰੱਖ ਦਿਉ ਅਮ੍ਰਿਤਸਰ ਤੋ ਜਲੰਧਰ ਲੁਧਿਆਣਾ ਖੰਨਾ ਪਟਿਆਲਾ ਲੋਕਲ ਰੂਟ ਤੇ ਚਲਾਉ
@sukhjeetkaur6414
@sukhjeetkaur6414 2 жыл бұрын
😂😂😂
@waraich_k
@waraich_k 2 жыл бұрын
@@sukhjeetkaur6414 😂
@protestagainstcorruptsyste2096
@protestagainstcorruptsyste2096 2 жыл бұрын
Rab sare Punjab nu kush rakhe , punabio sukh shanti nal pyar nal raho sare ❤️❤️
@mtechcomputer4187
@mtechcomputer4187 2 жыл бұрын
ਮੇਹਰ ਕਰੇ ਵਾਹਿਗੁਰੂ ji congratulations verr ji,,, 🎂🎂🎂🎂🎂🎂
@gurjeetsandhu9612
@gurjeetsandhu9612 2 жыл бұрын
Vaaaaoo sach kiya kise ne ki punjabiya de shonk vkre shonk vi o hunda jo duniya to vkra hove vdaiya by ji tuhadi teem nu rabb tuhanu trkiya bkshe
@harjitbinjal
@harjitbinjal 2 жыл бұрын
ਲੱਖ ਲੱਖ ਵਧਾਈਆਂ ਸ਼ੌਕ ਪੂਰੇ ਕਰਨ ਤੇ ਹੋਰਨਾਂ ਨੂੰ ਕਰਾਉਣ ਲਈ।
@daljeetkaur9519
@daljeetkaur9519 2 жыл бұрын
Nahi reesa punjabio tuhadia. Blle jwaana mnn khush kita. Waheguru plla kre mubarka ji.
@amarjitkaur7812
@amarjitkaur7812 2 жыл бұрын
ਬਹੁਤ ਬਹੁਤ ਮੁਬਾਰਕਾਂ ਜੀ
@bhaisurjitsinghgoldymudkiw9350
@bhaisurjitsinghgoldymudkiw9350 2 жыл бұрын
ਸ਼ੋਂਕ ਮਿੱਤਰਾਂ ਦਾ ❤️❤️👍
@harjitsinghjheetajheeta4415
@harjitsinghjheetajheeta4415 2 жыл бұрын
Bahut achha lagda veer da kum Salute hai shauk nu
@BalwinderSingh-up7mf
@BalwinderSingh-up7mf 2 жыл бұрын
ਵੀਰ ਜੀ ਬਹੁਤ ਬਹੁਤ ਵਧਾਈ
@gopigill3119
@gopigill3119 2 жыл бұрын
ਸਰਦਾਰ ਜੀ 💪ਸਿਰਾ ਕੱਰਤਾ ਲਾਵ ਜੂ ❤️💪
@gkaur4397
@gkaur4397 2 жыл бұрын
Singh is king .Jo dil krda khrid skde ne
@ranjeetkaur6746
@ranjeetkaur6746 2 жыл бұрын
ਤਾਂ ਹੀ ਦਿੱਲੀ ਦੀਆਂ ਸਰਕਾਰਾਂ ਕੰਬਦੀਆਂ ਸਿੰਘਾਂ ਤੋਂ ਤੇ ਪੂਰਾ ਜੋਰ ਲਾ ਦੇਂਦੀਆਂ ਪੰਜਾਬ ਦੇ ਵਿਕਾਸ ਵਿੱਚ ਰੁਕਾਵਟ ਪਾਉਣ ਲਈ।
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@rajpalsingh103
@rajpalsingh103 2 жыл бұрын
Waheguru Waheguru Waheguru Waheguru Waheguru Waheguru ji
@kashmirkaur2592
@kashmirkaur2592 2 жыл бұрын
ਮੁਬਾਰਕਾਂ ਬਹੁਤ ਬਹੁਤ ਭਰਾ ਜੀ💖💖💖💖💖
@sarapannu2792
@sarapannu2792 2 жыл бұрын
ਬਹੁਤ ਵਧੀਆ ਜੀ ਸ਼ੋਕ ਦਾ ਕੋਈ ਮੁੱਲ ਨਹੀਂ
@BalwinderSingh-nv2ox
@BalwinderSingh-nv2ox 2 жыл бұрын
Congratulations veer ji good bless you
@sukhdeepsingh-dy8ye
@sukhdeepsingh-dy8ye 2 жыл бұрын
ਮੁਬਾਰਕਾਂ ਸਰਦਾਰ ਜੀ 🙏🙏
@gurmelsingh8386
@gurmelsingh8386 2 жыл бұрын
ਪੰਜਾਬੀਆਂ ਦੀ ਸ਼ਾਨ ਵੱਖਰੀ
@magalsingh9752
@magalsingh9752 2 жыл бұрын
Waheguru ji Maher kare veer ji
@gurmailsingh7762
@gurmailsingh7762 2 жыл бұрын
ਬੱਲੇ ਬੱਲੇ ਪੰਜਾਬੀ ਵੀਰੋ
@GurdeepSingh-bv8zi
@GurdeepSingh-bv8zi 2 жыл бұрын
Congratulations veer punjabian de shaonk vakkhre 💪💪
@Jattvlogs11-y6b
@Jattvlogs11-y6b 2 жыл бұрын
ਬਹੁਤ ਵਧੀਆ ਵੀਰੇ
@HarishKumar-vo9sc
@HarishKumar-vo9sc 2 жыл бұрын
Balle.Balle.punjabiya.De.man.No.jai.hind.mubarka.ji.mubarka.
@gagandeeppandhergarry3067
@gagandeeppandhergarry3067 2 жыл бұрын
Waheguru ji sab de karj FATEH krio ji 🙏🏻
@gurwindersandhu4205
@gurwindersandhu4205 2 жыл бұрын
Vadaia Veera wagheguru ji thanu kamjabi bakshan
@sukhjindersandhu4141
@sukhjindersandhu4141 2 жыл бұрын
ਇਸਤੋਂ ਪਹਿਲਾਂ ਲੁਧਿਆਣੇ ਵੀ ਏਅਰ ਰੈਸਟੋਰੈਂਟ ਬਣਿਆ ਸੀ
@sukhdeepsinghjalalusman972
@sukhdeepsinghjalalusman972 2 жыл бұрын
ਜਿਉਂਦਾ ਰਹਿ ਮਝੈਲਾ ਨਵੀਂ ਮਿਸਾਲ ਕਾਇਮ ਕਰਤੀ 🙏🙏🙏🙏🙏
@whitercat2302
@whitercat2302 2 жыл бұрын
Plant trees around it and make it kind of resort area , make the inside of the plane 2 bedroom or more bedrooms bath ,kitchen and make a big deck around it. You can rent it and make it source of income. Best of luck
@jatindertiwana2658
@jatindertiwana2658 2 жыл бұрын
ਪੰਜਾਬੀਆ ਦੇ ਸ਼ੌਕ ਵੱਖਰੇ
@khushdhillon9605
@khushdhillon9605 2 жыл бұрын
ਕਿਸਾਨ ਤੇ ਅੱਜ-ਕੱਲ ਦਾ ਸਾਇਕਲ ਵੀ ਕਿਸਤਾ ਤੇ ਲੈ ਰਿਹਾ / ਸਹੋਰਤ ਖਾਤਰ ਕਬਾੜ ਖਰੀਦਣਾਂ ਵੱਡੇ ਕਾਰੋਬਾਰੀਆ ਦੇ ਕੰਮ ਨੇ? ਸੈਂਟਰ ਦੀਆ ਸਰਕਾਰਾ ਵੀ Word ਨੂੰ ਇਹੇ ਸੰਦੇਂਸ ਦੇਣਾਂ ਚਾਹੂੰਦੀਆਂ ਕਿ ਦੇਖੋ ਕਿਸਾਨ ਕਿਨਾਂ ਕਰੋੜਪਤੀ ਏ / ??? ਵੱਲੇ ਪੱਤਰਕਾਰਾ
@harmeetkaur5199
@harmeetkaur5199 2 жыл бұрын
Waheguru ji maher kro ji
@HarjinderSingh-ud7wt
@HarjinderSingh-ud7wt 2 жыл бұрын
ਵੀਰ ਜੀ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਤਰੱਕੀ ਬੱਕਸੇ
@KulwinderSingh-bw4gt
@KulwinderSingh-bw4gt 2 жыл бұрын
Bhaji Tusi ta kamal ker dita god tuhanuu taraki deve
@harjitsingh-gu8rv
@harjitsingh-gu8rv 2 жыл бұрын
Very good Bai ji shok the koi mol nai
@dalbirsingh7019
@dalbirsingh7019 2 жыл бұрын
Bai ji adrees daso te kine da banya bai ji aap sab nu bahut mubarka waheguru ji mehar Karan aap sab di chardikala Karan Guru rakha 🙏🏻 Theek aa na 🙏🙏🙏🙏🙏👍👍👍👍👍
@skylxntrn
@skylxntrn 2 жыл бұрын
GT road te Amritsar jaan de raste ch toll plaza to pehla khadeya
@dalbirsingh7019
@dalbirsingh7019 2 жыл бұрын
@@skylxntrn Thanks bro 🙏🏻 🙏🚩👍✌
@DoabeAale30
@DoabeAale30 2 жыл бұрын
@@skylxntrn kehda gt road ..?
@harpalsingh2212
@harpalsingh2212 2 жыл бұрын
@@skylxntrn kehra toll plaza veer kehra pind
@classicalmiraclesmusic6688
@classicalmiraclesmusic6688 2 жыл бұрын
Congratulations Bro 👍👍🥳🥳🎉🎉 Waheguru aap par apna Ashirwaad banaye Rakhe Maine teen din pehle dekha Bahut mann khush hua 👍👍🥰🥰🥰💐💐⚘⚘
@iqbaljitkaur191
@iqbaljitkaur191 2 жыл бұрын
Wahguru ji mehar karna ji
@simranjeetbadesha2871
@simranjeetbadesha2871 2 жыл бұрын
Wadhyian g wadhyian🙏🏻🙏🏻🙏🏻🙏🏻🙏🏻
@singhdaya8660
@singhdaya8660 2 жыл бұрын
Satguru ji chardikala vich rakhen ji lakh kushiya patshayia je satguru nader kare je
@talwarsingh8918
@talwarsingh8918 2 жыл бұрын
Waheguru ji
@rakeshkumar-dk4ei
@rakeshkumar-dk4ei 2 жыл бұрын
Great sir
@bindersingh1452
@bindersingh1452 2 жыл бұрын
ਬਹੁਤ ਵਧੀਆ
@devinderotaal6272
@devinderotaal6272 2 жыл бұрын
ਜਾਣ ਦੋ ਪੱਤਰਕਾਰ ਸਾਹਿਬ ਜਨਤਾ ਬੇਰੋਜਗਾਰੀ, ਗਰੀਬੀ, ਕਰਪਟ ਨੇਤਾ ਇਹ ਵੀ ਦਿਖਾ ਦੋ
@sssingh9831
@sssingh9831 2 жыл бұрын
Veer g sirra krva dita
@Diljitkourjosan6170
@Diljitkourjosan6170 2 жыл бұрын
ਇਹ ਤਾਂ ਅਸੀਂ ਵੀ ਦੇਖਿਆਂ ਸੀ ਜੰਡਿਆਲੇ ਤੋਂ ਆਉਂਦਿਆਂ ਮਾਨਾਂ ਵਾਲੇ ਟੋਲ ਪਲਾਜ਼ਾ ਕੋਲ਼
@ManpreetKaur-ki4vo
@ManpreetKaur-ki4vo 2 жыл бұрын
Congratulations veerji 🎊🎊🎊
@Mnu_srpnch_mari_megha
@Mnu_srpnch_mari_megha 2 жыл бұрын
ਬੱਲੇ ਮਝੈਲੋ 👍👍👍👍
@balbirsingh236
@balbirsingh236 2 жыл бұрын
ਥਹੁਤ ਵਧੀਆ
@ashokkumarsuman2600
@ashokkumarsuman2600 2 жыл бұрын
Congratulations big brother best of luck 🙏🙏🙏🇮🇳🇮🇳🇮🇳
@malkitghai4314
@malkitghai4314 2 жыл бұрын
ਗੁਸਾ ਨਾ ਕਰੋ, ਇੱਕ ਕਿਸਾਨ ਇੰਨੇਂ ਮਹਿੰਗੇ ਸ਼ੌਂਕ ਕਿਵੇਂ ਪਾਲ ਸਕਦਾ, ਕਹਿੰਦੇ ਨੇ, ਕਿਸਾਨੀ ਲਾਹੇਵੰਦ ਧੰਦਾ ਨਹੀਂ ਰਿਹਾ, ਕਿਸਾਨ ਨੂੰ ਬਿਜਲੀ ਫ੍ਰੀ ਚਾਹੀਦੀ ਹੈ, ਖ਼ਾਦਾਂ, ਬੀਜਾਂ, ਦਵਾਈਆਂ ਆਦਿ ਤੇ ਸਬਸਿਡੀ ਚਾਹੀਦੀ ਹੈ, ਕਿਉਂ ਲੋਕਾਂ ਨੂੰ ਸਬਸਿਡੀ, ਜਾਂ ਫ੍ਰੀ ਸਹੁਲਤਾਂ ਦੇ ਕੇ ਪੰਜਾਬ ਨੂੰ ਕਰਜ਼ਾਈ ਕੀਤਾ ਜਾ ਰਿਹਾ ਹੈ, ਹੰਭਲਾ ਮਾਰਨ ਦੀ ਲੋੜ ਹੈ, ਸਿਰਫ ਲੋੜਵੰਦਾਂ ਨੂੰ ਫ੍ਰੀ ਸਹੁਲਤਾਂ ਦੇਵੋ, ਬਾਕੀ ਸਾਰੇ ਲੋਕਾਂ ਦੀ ਬੰਦ ਹੋਣੀ ਚਾਹੀਦੀ ਹੈ, ਭਾਵੇਂ ਕਿਸੇ ਵੀ ਵਰਗ ਨਾਲ ਸਬੰਧਤ ਹੋਣ ।
@punjab91
@punjab91 2 жыл бұрын
Sahi gl a
@gursevaksingh497
@gursevaksingh497 2 жыл бұрын
Sahi gal ha
@balvirsingh9888
@balvirsingh9888 2 жыл бұрын
Right bilkul kisan khud ksia karda kisani dhanda ghateband keh rea ah dekhlo
@harjinderharry2673
@harjinderharry2673 2 жыл бұрын
Bilkull
@HarjitSingh-hu2fs
@HarjitSingh-hu2fs 2 жыл бұрын
jealous 😂
@sukhsarpanch92
@sukhsarpanch92 2 жыл бұрын
Punjab te wahaguru de kirpa aa raab bani rkyee
@777manjinder
@777manjinder 2 жыл бұрын
Waah punjabio ❤️
@ramsawroop8589
@ramsawroop8589 2 жыл бұрын
Very Nice 👍👍👍👍
@baljitsingh5116
@baljitsingh5116 2 жыл бұрын
Good job sir 👏 👍 👌
@beekeepinginpunjab4815
@beekeepinginpunjab4815 2 жыл бұрын
Mubarka sr ji
@KulwinderSingh-jt8wq
@KulwinderSingh-jt8wq 2 жыл бұрын
Wow so amazing end gal baat veera punjabian de shock
@rajdhaliwal9504
@rajdhaliwal9504 2 жыл бұрын
Nice bro congratulations 💯💯✨✨✨✨
@firstguyz2148
@firstguyz2148 2 жыл бұрын
bahut bahut mubarka jee
@makhan4254
@makhan4254 2 жыл бұрын
Waheguru mehar karay God bless you veer ji...
@baba5663
@baba5663 2 жыл бұрын
ਸਾਡੇ ਸੋਕ ਨੇ ਅਵੱਲੇ ਡਰ ਤਾ ਲੱਗਦਾ ਆ ਜਹਾਜ਼ ਪੰਜਾਬੀਆਂ ਦੇ ਨਾ ਲੱਗਦਾ
@madsingh1152
@madsingh1152 2 жыл бұрын
ਬਹੁਤ ਵਧਿਆ ਵੀਰਜੀ ਬਸ ਆ ਉੱਤੋਂ ਤਿੰਨ ਰੰਗੀ ਲੀਰ ਲਾਹ ਦੋ
@satnamsingh8525
@satnamsingh8525 2 жыл бұрын
Lawjawab job Lawjawab Work
@bindasangha7135
@bindasangha7135 2 жыл бұрын
Waheguru ji Meher kari is veer te
@NavdeepSingh-od4fr
@NavdeepSingh-od4fr 2 жыл бұрын
Proud village taragarh
@malhi9991
@malhi9991 2 жыл бұрын
Ajj Kahawat Sach Karti Veer Ne Singha Da Jahaj Wali 👍WMK 🙏
@sukhwindersingh3436
@sukhwindersingh3436 2 жыл бұрын
Singhs are always kings.
@ranjitmalhi1773
@ranjitmalhi1773 2 жыл бұрын
ਅੰਮ੍ਰਿਤਸਰ ਸ਼ਹਿਰ ਬਹੁਤ ਵੱਡਾ ਹੈ,ਇਸ ਵਕਤ ਜਹਾਜ ਕਿੱਥੇ ਖੜਾ ਹੈ ਅਤੇ ਰੈਸਟੋਰੈਂਟ ਸ਼ਹਿਰ ਦੇ ਕਿਸ ਇਲਾਕੇ ਵਿੱਚ ਚੱਲੇਗਾ ??? ਦੋਵੇਂ ਗੱਲਾਂ ਦੱਸੀਆਂ ਜਾਣ ਜੀ,,ਸ਼ੌਕੀਨ ਲੋਕ ਵੈਨਿਉ ਸਮਝ ਕੇ ਵਿਜਿਟ ਕਰ ਸਕਣ।
@sabbsinghjosan3004
@sabbsinghjosan3004 2 жыл бұрын
Jalandhar GT road manawala kol
@ranjitmalhi1773
@ranjitmalhi1773 2 жыл бұрын
@@sabbsinghjosan3004 ਧੰਨਵਾਦ ਜੀ
@tajindersingh1620
@tajindersingh1620 2 жыл бұрын
Waheguru g mehr rkhao g eas veer tea eda he chrdiklaa ch rkhao
@harrytiwana77
@harrytiwana77 2 жыл бұрын
ਵੀਰੇ ਸਿੱਖ ਕੌਮ ਦੇ ਮੂਹਰੇ ਬੱਡੀ ਤੌ ਬੱਡੀ ਮੁਸ਼ਕਲਾਂ ਵੀ ਆਪ ਹੀ ਆਸਾਨ ਹੋ ਜਾਂਦੀਆ ਜੀ
@karajpreet6423
@karajpreet6423 2 жыл бұрын
jeaunda reh Jatta 🎉🎊👌👌👌💗💗💗💗
@pb07aaletrucker74
@pb07aaletrucker74 2 жыл бұрын
Proud to be punjabi 🤘🏻
@9212media
@9212media 2 жыл бұрын
Good coverage naresh ji and sukhwinder ji
@Bebedachannel
@Bebedachannel 2 жыл бұрын
Harman singh bahot. Mubarka jhaj dia waheguru g teno kamyabi bakhshan restorent chale ga wdiya 👍👍
@rajvir_singh256
@rajvir_singh256 2 жыл бұрын
ਬਾਈ ਜੀ ਸਾਡਾ ਵੀ ਬਹੁਤ ਮਨ ਕਰ ਰਿਹਾ ਦੇਖਣ ਦਾ, ਕਿਰਪਾ ਕਰਕੇ ਸਹੀ ਲੋਕੇਸ਼ਨ ਦੱਸੀ ਜਾਵੇ।
@tarsembrar9375
@tarsembrar9375 2 жыл бұрын
ਅੰਮਿ੍ਰਤਸਰ ਤੋਂ ਜਲੰਧਰ ਰੋਡ ਤੇ ਅੰਮਿ੍ਰਤਸਰ ਤੋਂ 10 ਕੁ ਕਿਲੋਮੀਟਰ ਤੇ ਮਾਨਾਂਵਾਲਾ ਟੋਲਪਲਾਜਾ ਹੈ ਉਥੇ ਹੈ ਜੀ ਇਹ
@gurvinderguri5562
@gurvinderguri5562 2 жыл бұрын
Vry nice veer g
@DoabeAale30
@DoabeAale30 2 жыл бұрын
11:06 🥰🥰 ਦੀਪ ਸਿੱਧੂ
@GurmanKaur9
@GurmanKaur9 2 жыл бұрын
kyaa baat ❤❤❤👌👌👌👌👌
@majorsingh6495
@majorsingh6495 2 жыл бұрын
ਪੰਜਾਬੀਆਂ ਦੇ ਸੋਕ ਵੱਖਰੇ
@harjindersharma9199
@harjindersharma9199 2 жыл бұрын
Punjabi Zindabad
@jatindersingh3149
@jatindersingh3149 2 жыл бұрын
Viry nice
@banybirdi
@banybirdi 2 жыл бұрын
ਖਿੱਚ ਕੇ ਰੱਖੋ ਕੰਮ ਨੂੰ ❤️
Fake watermelon by Secret Vlog
00:16
Secret Vlog
Рет қаралды 36 МЛН
Random Emoji Beatbox Challenge #beatbox #tiktok
00:47
BeatboxJCOP
Рет қаралды 47 МЛН
MY HEIGHT vs MrBEAST CREW 🙈📏
00:22
Celine Dept
Рет қаралды 102 МЛН
House in airplane
16:13
Guri Gharangna
Рет қаралды 1,1 МЛН
Fake watermelon by Secret Vlog
00:16
Secret Vlog
Рет қаралды 36 МЛН