ਠੰਡੇ ਬੁਰਜ ਚ' ਬੈਠੀ ਮਾਤਾ ਸ਼ਗਨ ਕਰੇ | Bibi Amandeep Kaur Khalsa Nakodar Wale | Isher TV | HD

  Рет қаралды 7,988,755

Isher TV

Isher TV

Күн бұрын

Пікірлер: 4 200
@singhji8818
@singhji8818 6 жыл бұрын
ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੀ ਮਹਾਨ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਨਾਮ
@gurdeepkaur8721
@gurdeepkaur8721 3 жыл бұрын
ਵਾਹਿਗੁਰੂ ਜੀ ਦੀ ਬਹੁਤ ਵੱਡੀ ਕਿਰਪਾ ਹੈ ਮੇਰੀਆਂ ਭੈਣਾਂ ਤੇ ਜਿਨਾਂ ਨੇ ਬਹੁਤ ਹੀ ਦਰਦ ਮਹਿਸੂਸ ਕਰਵਾਇਆ 🙏🏾🙏🏾
@avatarsingh8679
@avatarsingh8679 Жыл бұрын
Very nice voice ❤❤
@JogaSingh-oo3fu
@JogaSingh-oo3fu 10 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਧੰਨ ਤੇਰੀ ਸਿੱਖੀ ਧੰਨ ਕੁਰਬਾਨੀ ਮੇਰੇ ਵਾਜਾਂ ਵਾਲੀਆ ਦਸਮੇਸ਼ ਪਿਤਾ ਜੀ 🙏🏻🙏🏻
@JaspreetKaur-fz3jn
@JaspreetKaur-fz3jn 4 жыл бұрын
ਵਾਹਿਗੁਰੂ ਜੀ ਪ੍ਣਾਮ ਸ਼ਹੀਦਾਂ ਨੂੰ
@ManjitKaur-ir2gt
@ManjitKaur-ir2gt 3 жыл бұрын
Waheguru ji
@baninder0129
@baninder0129 3 жыл бұрын
kzbin.info/www/bejne/fZm5qKVnjrJqfsU Like. Comment share kro ji
@sheikhumairali7710
@sheikhumairali7710 3 жыл бұрын
Sat sri akaal ji
@sheikhumairali7710
@sheikhumairali7710 3 жыл бұрын
Kya likha h aapne
@simranjit9586
@simranjit9586 3 жыл бұрын
Dhejnxencfnjcnfjcnricnr
@harwindersingh8822
@harwindersingh8822 3 жыл бұрын
ਸ਼ਬਦ ਸੁਣ ਕੇ ਓਹ ਸਾਰਾ ਸੀਨ ਅੱਖਾਂ ਅੱਗੇ ਆ ਜਾਂਦਾ ਤੇ ਫਿਰ ਉੱਚੀ ਉੱਚੀ ਰੋਣ ਨੂੰ ਦਿਲ ਕਰਦਾ 😥😥 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@akalustat5604
@akalustat5604 2 жыл бұрын
🙏🙏🙏😑
@IqbalSingh-ej9yy
@IqbalSingh-ej9yy 9 ай бұрын
​@@akalustat5604😊
@raghbirsingh1711
@raghbirsingh1711 3 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਧੰਨ ਤੇਰੀ ਸਿੱਖੀ ਧੰਨ ਕੁਰਬਾਨੀ ਮੇਰੇ ਵਾਜਾਂ ਵਲੀਆ ਦਸਮੇਸ਼ ਪਿਤਾ ਜੀ
@gurcharansingh9955
@gurcharansingh9955 2 жыл бұрын
Dhan Dhan mata Gujar kaur sahib ji Dhan Dhan baba Jorawar Singh ji Dhan Dhan baba Fateh Singh ji Vaheguruji.
@bhupinderkaur1215
@bhupinderkaur1215 Жыл бұрын
ਧਨ ਧਨ ਸਹਿਬਜ਼ਾਦੇ ਜਿਨ੍ਹਾਂ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਅਸੀਂ ਇਨ੍ਹਾਂ ਦਾ ਦੇਣ ਨਹੀਂ ਦੇ ਸਕਦੇ
@pritamsingh1453
@pritamsingh1453 5 жыл бұрын
ਵਾਹਿਗੁਰੂ ਜੀ ਕਰਿਪਾ ਕਰੇ
@bhullarsaab958
@bhullarsaab958 4 жыл бұрын
Bhena da libas ehna sohna ae ke mere kol byan karn lai sabad nahi hai waheguru har bachi nu aisi samjh deve waheguru ji
@jaswantkaur8631
@jaswantkaur8631 3 жыл бұрын
. Waheguru ji ka khalsa waheguru ji ki fateh
@lavivirk2548
@lavivirk2548 3 жыл бұрын
Waheguru ji
@gtxanmolpubg8994
@gtxanmolpubg8994 3 жыл бұрын
🙏🙏🙏🤘😭
@preetkamal4820
@preetkamal4820 3 жыл бұрын
Right veerji
@gumeetsinghkhosa1806
@gumeetsinghkhosa1806 2 жыл бұрын
ਧੰਨ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏
@GurpreetKaur-gl8ce
@GurpreetKaur-gl8ce 10 ай бұрын
Uuuuuh0iiudh
@GurpreetKaur-gl8ce
@GurpreetKaur-gl8ce 10 ай бұрын
Ghhih xh
@GurpreetKaur-gl8ce
@GurpreetKaur-gl8ce 10 ай бұрын
Uuijio9
@Arshjand0726
@Arshjand0726 10 ай бұрын
Waheguru ji wmk
@jass2821
@jass2821 10 ай бұрын
ਰੱਬਾ ਸੁਣਿਆ ਵੀ ਨਹੀਂ ਜਾਂਦਾ ਧੰਨ ਤੁਹਾਡਾ ਵੱਡਾ ਜਿਗਰਾ🥺🥺🙏🙏
@jassarandhawa6921
@jassarandhawa6921 3 жыл бұрын
ਦੁਨੀਆਂ ਦਾ ਸਭ ਤੋ ਵੱਡਾ ਸਹੀਦੀ ਇਤਿਹਾਸ ਸਰਹੰਦ ਦੀ ਦੀਵਾਰ ਦਾ।ਕੋਈ ਨਹੀਂ ਸਾਨੀਂ ਬਾਜਾਂ ਵਾਲੀ ਸਰਕਾਰ ਦਾ
@aman_boothgarh6602
@aman_boothgarh6602 2 жыл бұрын
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਬਹੁਤ ਵਧੀਆ ਆਵਾਜ਼ ਵਾਹਿਗੁਰੂ ਤੁਹਾਨੂੰ ਲੰਬੀਆਂ ਉਮਰਾਂ ਬਖ਼ਸ਼ੇ 🙏🙏🙏🙏🙏🙏🙏🙏🙏
@PBX29.93
@PBX29.93 5 жыл бұрын
ਧੰਨ ਧੰਨ ਮਾਤਾ ਗੁਜ਼ਰ ਕੋਰ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੂਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🙏
@sardarsaab4357
@sardarsaab4357 4 жыл бұрын
A Group Of Courageous People
@HarjeetSingh-zq1gm
@HarjeetSingh-zq1gm 4 жыл бұрын
Very good gurbani
@HarjitSingh-vm5qt
@HarjitSingh-vm5qt 4 жыл бұрын
Waheguru g 🌹🌹🙏🌹🌹🌹
@nanasingh1970
@nanasingh1970 4 жыл бұрын
Harjeet Singh m
@SukhpreetSingh-uc3fh
@SukhpreetSingh-uc3fh 4 жыл бұрын
wahe guru
@Harman_deep_22
@Harman_deep_22 11 ай бұрын
ਧਨ ਜਿਗਰਾ ਕਲਗੀਧਰ ਪਾਤਸ਼ਾਹ ਦਾ❤😢😢😢
@davindersinghbrar3282
@davindersinghbrar3282 5 жыл бұрын
ਕੋਟ ਕੋਟ ਪ੍ਰਣਾਮ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ 🙏🙏🙏🙏🙏🙏
@palsingh5382
@palsingh5382 6 жыл бұрын
ਧੰਨ ਧੰਨ ਮਾਤਾ ਗੁਜਰੀ ਜੀ ਨੂੰ ਸਲਾਮ, ਸਿੱਖਿਆ ਦਿੱਤੀ ਆਪਣੇ ਪੁੱਤਰ ਅਤੇ ਪੋਤਰਿਆ ਨੂੰ ਜਿਹਨਾਂ ਸ਼ਹਾਦਤ ਦੇ ਕੇ ਲਾਸਾਨੀ ਇਤਿਹਾਸ ਸਿਰਜਿਆ
@rupinderkaur-rf2xw
@rupinderkaur-rf2xw Жыл бұрын
🙏
@HarpreetSingh-vd4wr
@HarpreetSingh-vd4wr Жыл бұрын
@@rupinderkaur-rf2xw waheguru ji 🙏🙏
@GurniwajSandhu-jj2uz
@GurniwajSandhu-jj2uz Жыл бұрын
​@@rupinderkaur-rf2xwt
@baljeetkaur6173
@baljeetkaur6173 11 ай бұрын
😅
@JapMan-x8z
@JapMan-x8z 9 ай бұрын
❤❤❤❤❤
@preetkamal4820
@preetkamal4820 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏bouht sohna libas aa thoda bhen da👍🙏ਵਾਹਿਗੁਰੂ ਜੀ 🙏
@trilokgamer6156
@trilokgamer6156 3 жыл бұрын
Hello
@JasswinderSingh-nt2yy
@JasswinderSingh-nt2yy 11 ай бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਚਾਰੇ ਸਾਹਿਬਜ਼ਾਦੇ ਧੰਨ ਧੰਨ ਕਲਗੀਆ ਵਾਲੇਆ ਤੇਰਾ ਧੰਨ ਧੰਨ ਜਿਗਰਾ ਜਿਹੜਾ ਧਰਮ ਦੀ ਖ਼ਾਤਰ ਸਾਰਾ ਪਰਿਵਾਰ ਧਰਮ ਤੋਂ ਵਾਰ ਗਿਆ 🙏🙏🙏🙏🙏🙏🙏🙏
@gurbachansingh5256
@gurbachansingh5256 4 жыл бұрын
ਵਾिਹਗੁਰੂ ਜੀ ਕਾ ਖਾਲ਼ਸਾ ਵਾिਹਗੁਰੂ ਕੀ ਫिਤਹ ਗੁਰਬਚਨ िਸੰਘ ਖਾਲ਼ਸਾ ਹੇਰਾ
@milkhasinghmilkhasingh9514
@milkhasinghmilkhasingh9514 4 жыл бұрын
Jinu Jinu waheguru ji de Sikh hon da proud hai like kro please 🙏🙏👍👍👌👌
@satyadevi9177
@satyadevi9177 3 жыл бұрын
not intrested 😒😒
@onkarsingh2296
@onkarsingh2296 3 жыл бұрын
Waheguru ji
@manindersingh7098
@manindersingh7098 3 жыл бұрын
Waheguru ji
@sheikhumairali7710
@sheikhumairali7710 3 жыл бұрын
Sat sri akaal ji
@simrangill6252
@simrangill6252 3 жыл бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏wah
@sonukaur248
@sonukaur248 10 ай бұрын
ਧੰਨ ਧੰਨ ਮਾਤਾ ਗੁਜਰੀ ਜੀ ਵਾਹਿਗੁਰੂ ਵਾਹਿਗੁਰੂ ਜੀ
@avtarsinghavtarsingh8972
@avtarsinghavtarsingh8972 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ManpreetSingh-xm4vv
@ManpreetSingh-xm4vv 5 жыл бұрын
ਸਾਡਾ ਤਾ ਦਿਲ ਉਹ ਸਭ ਸੁਣਕੇ ਈ ਭਰ ਆਇਆ ਧਨ ਸਾਹਿਬਜਾਦੇ ਜਿਨ੍ਹਾਂ ਸਭ ਜ਼ੁਲਮ ਦਾ ਟਾਕਰਾ ਕੀਤਾ ...ਸਭ ਤਸੀਹੇ ਸਹੇ ...ਕਿੰਨਾ ਵੱਡਾ ਦਿਲ ਹੋ ਸਾਹਿਬਜਾਦਿਆਂ ਦਾ ਤੇ ਮਾਂ ਗੁਜਰ ਕੌਰ ਦਾ ...ਮੇਰੀਆਂ ਤਾ ਅੱਖਾਂ ਭਰ ਆਈਆਂ....
@HarpreetSingh-no6qk
@HarpreetSingh-no6qk 5 жыл бұрын
Haanji veer ji shi keha..
@HarjinderSingh-zs6so
@HarjinderSingh-zs6so 5 жыл бұрын
Nice🙏🙏🙏🙏👌
@gurpreetmasonginadelarivhk6632
@gurpreetmasonginadelarivhk6632 5 жыл бұрын
Par veer G asi ke kar rhy aa aapny Guru Petta lhi o t Sady lhi aapnaa puraa prwaar kurbaan kar ghy n
@RaviKumar-qh8wc
@RaviKumar-qh8wc 4 жыл бұрын
@@HarjinderSingh-zs6so Weew
@harpreetsodhi6870
@harpreetsodhi6870 4 жыл бұрын
Good
@amanjotkaur8180
@amanjotkaur8180 5 жыл бұрын
Rabb mehar kre meriyan sisters te Es universe te Your voice is really amazing It touched the bottom of my heart Salute to Waheguru God's love is really amazing
@MrGurpreet-jj4bp
@MrGurpreet-jj4bp 2 жыл бұрын
ਪ੍ਰਣਾਮ ਸ਼ਹੀਦਾਂ ਨੂੰ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@SukhwinderKaur-od5hk
@SukhwinderKaur-od5hk Жыл бұрын
Dhan dhan Mata gujar Kaur ji and chotte sahibzade ji and sahadat nu koti koti parnam waheguru ji waheguru ji 🙏🙏🙏🙏🌹🌹🌹🌹
@shonkigurdaspuria9763
@shonkigurdaspuria9763 6 жыл бұрын
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤੇਹ ਸਿੰਘ ਜੀ, ਧੰਨ ਧੰਨ ਮਾਤਾ ਗੁਜਰੀ ਜੀ
@luckynagra170
@luckynagra170 5 жыл бұрын
Waheguru ji
@goppygoppy8526
@goppygoppy8526 5 жыл бұрын
nice.a.video
@kirtsingh3455
@kirtsingh3455 5 жыл бұрын
balwinder kour kour let you ji
@sukhramsingh3281
@sukhramsingh3281 4 жыл бұрын
Game game game
@RaviSingh-ku6ti
@RaviSingh-ku6ti 4 жыл бұрын
Bhamashah Mandi
@SATNAMSINGH-oc5sj
@SATNAMSINGH-oc5sj 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@jagdevsinghghuman
@jagdevsinghghuman Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@KSMAKHAN
@KSMAKHAN 2 жыл бұрын
🙏ੴ ਸਤਿਨਾਮੁ ਸ੍ਰੀ ਵਾਹਿਗੁਰੂ ☬ਸ੍ਰੀ ਵਾਹਿਗੁਰੂ ||👏 ਜੀਓ🙏 🙏ਧੰਨ ☬ ਧੰਨ ਮਾਂ 🙏 ਗੁਜਰੀ ਜੀਹਦਾ ੴਰੱਬ ਦੇ ☝ ਬਰੋਬਰ ਨਾਂ ‼ ☝ ਗੁਜਰੀ ਮਾਂ ਵਰਗ਼ੀ ਕੋਈ ਹੋਰ ☝ ਨਾਂਹ 🌎 ਜਗਤ ਉੱਤੇ 💘 ਮਾਂ 🌹🙏❗ 🙏ਸਿੱਖ ☬ ਕੌਮ ਦੀਆਂ ਮਹਾਨ ਰੂਹਾਂ ਨਿੱਕੀਆਂ ਜ਼ਿੰਦਾਂ ਵੱਡੇ ਸਾਕੇ‼ ਜਿਸ ਵਿੱਚ ਜਾਬਰ ਦੇ ਜ਼ੁਲਮ ਨਾਲੋਂ ਸਿੰਘਾਂ ☬ ਸ਼ਹੀਦਾਂ ਦੇ ਸਿਦਕ ਦੀ ⚔️ ਫ਼ਤਹਿ ਹੋਈ ਏ ਜੀਓ ਫ਼ੌਲਾਦੀ 💪ਜਜ਼ਬੇ ਵਾਲੇ ਜੁਝਾਰੂ ਮਹਾਨ ਦਲੇਰ ਸਿਰਲੱਥ ਯੋਧੇ ਸਿੰਘਾਂ ☬ਸੂਰਮਿਆਂ ਦੇ ਅੱਗੇ ਸਾਡਾ ਹਮੇਸ਼ਾ ਹੀ ਸਿਰ 🙇ਝੁਕਦਾ ਹੈ 👏ਜੀਓ❗ ਸਿੰਘਾਂ ☬ ਸ਼ਹੀਦਾਂ ਜੀਓ ਦੀ ਲਾਸਾਨੀ ਸ਼ਹਾਦਤ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐ਕੋਟਿ ਪ੍ਰਣਾਮ 👏ਜੀਓ❗ ੴ☬ ☝⛳ ⚔️ ⛳☝ ੴ☬ 🇺🇸 🇰🌾🇸 ਮੱਖਣ Dp 🗽 USA 🇺🇸
@amanrandhawa3101
@amanrandhawa3101 4 жыл бұрын
Dhan Shri Guru GOBIND SINGH JI maharaj g dhann thuada jigra tusi sara privar var deta komm de khatarr 🙏🙏
@balvirchand4937
@balvirchand4937 3 жыл бұрын
Very nice g 👌👌 bautttt Sohni awaaj aa g god bless you 🙏🙏
@gurtejsinghsingh8242
@gurtejsinghsingh8242 3 жыл бұрын
ਵਾਹਿਗੁਰ ਜੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਬਹੁਤ ਵਧੀਆ ਅਵਾਜ ਐ
@DavinderSingh-us4cx
@DavinderSingh-us4cx Жыл бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਰਬੰਸਦਾਨੀ ਜੀ ਲਖ ਲਖ ਵਾਰੀ ਪ੍ਰਨਾਮ ਜੀ 🙏🙏🌹🌹
@sarbjeetkaurkaka5111
@sarbjeetkaurkaka5111 4 жыл бұрын
Waheguru ji dhan c oh sahibjade waheguru ji waheguru ji waheguru ji dhna ne oh guru sahib jina ne apne darm nu anch ni aoun diti waheguru ji
@queensimranjeetkaur
@queensimranjeetkaur 11 ай бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ 🥺🙏🙏
@gurharansingh9922
@gurharansingh9922 11 ай бұрын
ਧੰਨ ਧੰਨ ਮਾਤਾ ਗੁਜਰੀ ਜੀ ਨੂੰ ਸਲਾਮ ਸਿਖਿਆ ਦਿੱਤੀ ਆਪਣੇ ਪੋਤਰੇ
@pawansinghart5647
@pawansinghart5647 6 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ
@HarpalSingh-pk8kn
@HarpalSingh-pk8kn 6 жыл бұрын
ਧੰਨ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੋਰ ਜੀ ਤੇ ਧੰਨ ਮੇਰੀਆ ਭੈਣਾ ਜਿਹੜੀਆ ਸਿੱਖੀ ਸਰੂਪ ਵਿੱਚ ਹਨ
@RavinderKumar-vd2zs
@RavinderKumar-vd2zs 5 жыл бұрын
Waheguru ji 🙏🙏
@AmrikSingh-th9qg
@AmrikSingh-th9qg 5 жыл бұрын
Harpal Singh
@jaspreetkaursandhu8046
@jaspreetkaursandhu8046 5 жыл бұрын
Dhan Dhan Mata Gujar Kaur Ji Dhan Dhan Baba Zorawar Singh Ji Dhan Dhan Baba Fateh Singh Ji....Satnam Shri Waheguru Ji
@PalwinderSingh-jr3op
@PalwinderSingh-jr3op 5 жыл бұрын
Wahegure ji
@bajrangroy9476
@bajrangroy9476 5 жыл бұрын
Waheguru ji
@amritpalsinghamritpal5621
@amritpalsinghamritpal5621 6 жыл бұрын
ਧੰਨ ਦਸਮੇਸ਼ ਪਿਤਾ ਜੀ ਧੰਨ ਮਾਤਾ ਗੁਜਰੀ ਜੀ ੴ ਧੰਨ ਬਾਬਾ ਜੋਰਾਵਰ ਸਿੰਘ ਜੀ ੴ 🌷🌷ੴ ਧੰਨ ਬਾਬਾ ਫਤਹਿ ਸਿੰਘ ਜੀ ੴ🌷🌷🌷🌷🌷🌷🌷🌷🌷🌷🌷🌷🌷
@3B2vloggers12
@3B2vloggers12 5 жыл бұрын
Waheguru
@inderpalsingh4947
@inderpalsingh4947 5 жыл бұрын
Waheguru gg 🙏🙏🙏
@ranjeetkaur2064
@ranjeetkaur2064 4 жыл бұрын
Amritpal singh Amritpal plz Mai b thode nal gona Chondi aa
@sukhbir3272
@sukhbir3272 4 жыл бұрын
@@3B2vloggers12 hfhvcb
@jarnailsinghgoraya7473
@jarnailsinghgoraya7473 4 жыл бұрын
9872784769
@LovepreetKaur-sn6lr
@LovepreetKaur-sn6lr Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏
@ranjodhsinghransih2953
@ranjodhsinghransih2953 3 жыл бұрын
ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਅਸੀਂ ਆਪ ਜੀ ਦੇ ਸਾਰੀ ਉਮਰ ਰੈਣੀ ਦਿਹਾਡ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurpreetKaur-gl8ce
@GurpreetKaur-gl8ce 10 ай бұрын
Yt6f3tyjhjj nnmmnnokj
@sewaksingh7602
@sewaksingh7602 3 жыл бұрын
ਧੰਨ ਧੰਨ ਮਾਤਾ ਗੁਜਰੀ ਜੀ ਧੰਨ ਵਾਹਿਗੁਰੂ
@ranveerranveerbadal1525
@ranveerranveerbadal1525 2 жыл бұрын
Jo Jo sikh kom nu pyar krde ne oho laik kro ate bolo waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@amarpreet5622
@amarpreet5622 4 жыл бұрын
ਵਾਿਹਗੁਰੂ ਜੀ 🙏🏻
@sandhusatnam5583
@sandhusatnam5583 3 жыл бұрын
Waheguru ji waheguru ji waheguru ji
@Reet__randhawa4090
@Reet__randhawa4090 3 жыл бұрын
ਵਾਹਿਗੁਰੂ ਜੀ
@instasardaraman9769
@instasardaraman9769 3 жыл бұрын
Waheguru g mahar kro baba ji Sikh rakho sab family and friends ty 🙏🏻🙏🏻🙏🏻🙏🏻🙏🏻
@agkhalsa4653
@agkhalsa4653 3 жыл бұрын
Waheguru ji ka khalsa waheguru ji ki fateh 👏👏👏👏👏👏👏👏👏👏👏💐💐💐💐💐💐💐💐💐💐💐💐💐💐
@jagirsingh7369
@jagirsingh7369 2 жыл бұрын
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।। ਧੰਨ ਗੁਰੂ, ਧੰਨ ਗੁਰੂ ਦੇ ਲਾਲ ਪਿਆਰੇ ਧੰਨ ਬਾਬਾ ਮੋਤੀ ਮਹਿਰਾ ਅਤੇ ਟੋਡਰ ਮੱਲ ਜੀ
@ਸੁੱਖਾਕਾਹਲੋਂ
@ਸੁੱਖਾਕਾਹਲੋਂ 4 жыл бұрын
Waheguru ji Dhan ho Dhan ho Guru Teg Bahadur Sahib,,te Dhan ohna da Priwaar. Mein Matha tekda ohna de charna vich lakha crora arba waar... Satnaam shri Waheguru ji...
@simranjit9586
@simranjit9586 3 жыл бұрын
Vhnghybijf
@BaldevSingh-vr3un
@BaldevSingh-vr3un 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਬਹੁਤ ਵਧੀਆ ਜੀ ਭੈਣਾਂ ਨੇ ਛੋਟੇ ਸਾਹਿਬਜ਼ਾਦਿਆਂ ਦਾ ਸਾਰਾ ਸ਼ਹੀਦੀ ਬਾਰੇ ਗਾ ਕੇ ਮਨ ਨੂੰ ਮੋਹ ਲਿਆ ਬਹੁਤ ਮਿਠੀਆਂ ਆਵਾਜ਼ਾਂ ਇਸ ਤਰ੍ਹਾਂ ਗਾਇਆ ਜਿਸ ਤਰ੍ਹਾਂ ਉਸ ਸਾਕਾ ਹੋਇਆ ਸੀ ਸੁਣ ਕੇ ਸ਼ਰੀਰ ਲੂਈ ਕੰਡੇ ਖੜੇ ਹੋ ਗਏ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਇਨ੍ਹਾਂ ਆਪਣੀਆਂ ਬੱਚੀਆਂ ਦੇ ਸਿਰ ਉੱਪਰ ਵਾਹਿਗੁਰੂ ਜੀ ਇਨ੍ਹਾਂ ਹੋਰ ਤਰੱਕੀਆਂ ਬਖਸ਼ਿਸ਼ ਕਰੇਉ ਜੀ ਮਾਨ ਸਨਮਾਨ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ਜੋ ਆਪ ਜੀ ਦਾ ਇਤਿਹਾਸ ਸੁਣਾਕੇ ਸੰਗਤਾਂ ਜਾਣੂ ਕਰਵਾਉਦੇ ਹਨ ਇਨ੍ਹਾਂ ਦੀ ਸਦਾ ਚੜ੍ਹਦੀ ਕਲਾ ਵਿੱਚ ਰੱਖੇਉ ਜੀ ਵਾਹਿਗੁਰੂ ਜੀ ਇਹ ਇਸੇ ਤਰ੍ਹਾਂ ਆਪ ਜੀ ਦੇ ਇਤਿਹਾਸ ਦੀ ਸੇਵਾ ਕਰਦੇ ਰਹਿਣ ਤੇ ਸੰਗਤਾਂ ਆਪ ਜੀ ਦੇ ਨਾਲ ਤੇ ਇਤਿਹਾਸ ਨਾਲ ਜੋੜੀ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
@MandeepKaur-mv5bi
@MandeepKaur-mv5bi 11 ай бұрын
🙏🙏🙏🙏🙏
@gurjindersinghguri8333
@gurjindersinghguri8333 5 жыл бұрын
ਧੰਨ ਧੰਨ ਬਾਬਾ ਜੋਰਾ ਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਸਾਹਿਬ ਜੀ ਧੰਨ ਧੰਨ ਮਾਤਾ ਗੁਜਰ ਕੌਰ ਸਾਹਿਬ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏🙏🙏🙏
@AmanDeep-ef1bn
@AmanDeep-ef1bn 2 жыл бұрын
7th
@AmanDeep-ef1bn
@AmanDeep-ef1bn 2 жыл бұрын
7th
@harmanjassar5010
@harmanjassar5010 4 жыл бұрын
🙏🙏🙏🙏🙏🙏ਵਾਹਿਗੁਰੂ ਜੀ
@MandeepKaur-uv8tw
@MandeepKaur-uv8tw 11 ай бұрын
🙏🙏🙏🙏 ਬਹੁਤ ਸੋਹਣੀ ਘੋੜੀ ਗਾਈ ਆ ਭੈਣਾਂ ਬੀਬੀਆਂ ਨੇ ਸੁਣ ਕੇ ਦਿਲ ਨੂੰ ਹੋਲ ਜਿਹੇ ਪੈਂਦੇ ਆ ਕਲੇਜਾ ਚੀਰਦਾ ਜਾਂਦਾ ਹੈ 💔
@ramankaur6130
@ramankaur6130 6 жыл бұрын
Dhan sarbansdani guru gobind singh ji🙏 Dhan 4 sahibjade Dhan mata gujri ji Dhan guru teg bahadur ji🙏 Waheguru ji
@wahegurujiwaheguruji4306
@wahegurujiwaheguruji4306 5 жыл бұрын
Waheguru Ji
@pramjeetsingh1371
@pramjeetsingh1371 4 жыл бұрын
Waheguru.ji
@ManpreetCheema-rf6iw
@ManpreetCheema-rf6iw 5 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@SukhmanpreetKaur-t6p
@SukhmanpreetKaur-t6p 11 ай бұрын
ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਮਾਤਾ ਗੁਜਰੀ ਜੀ ਅਤੇ ਧੰਨ ਚਾਰੇ ਸਾਹਿਬਜ਼ਾਦੇ 🙏🏻❤️ ਵਾਹਿਗੁਰੂ ਜੀ ❤️🙏🏻 ਵਾਹਿਗੁਰੂ ਜੀ ❤️🙏🏻
@Vishaldeep-ru6id
@Vishaldeep-ru6id 11 ай бұрын
❤❤❤❤❤❤❤❤❤❤❤❤❤
@prabhbains4909
@prabhbains4909 2 жыл бұрын
Dhan sri guru gobind singh maharaj ji na tuhde varga koi c na kdi koi huna tuc he tuc aaa tuc sir toh lai k paira tk gunna nl bhre hoye a te m auguna nal guru ji kirpa kro... Dhan sache patshah.. Dada ji dadi ji dhan 4 sahibzaade c hai te hamesha rhunge kyu k tuc atal a beant a arog a adol a akath tuhda koi anttt ni.. Mnu bhut lucky fee hunda k mere rab tuc a dhan guru gobind singh ji mere 10 th guru nanak dev ji.. Tuhde hunde hoye mnu hr kise kolo kush mngn di lorh ni.. Har rishta sb toh pehla te sb toh baadh ch tuhde nl a baba ji na tuhde toh pehla koi na baadh ch i love youu soo muchh baba ji.. Baba ji plz tandrusti and amritvela bkshdo mere mahraj ji my everything ❤❤❤❤❤❤❤❤❤❤❤😘😘🙏🙏🙏🙏🙏🙏🙏🙏
@davinderpalpalsingh6779
@davinderpalpalsingh6779 4 жыл бұрын
ਵਹਿਗੂਰ ਜੀ ਕਾ ਖਾਲਸਾ ਵਹਿਗੂਰ ਜੀ ਕੀ ਫਤਹਿ 🙏🙏🙏🙏🙏 ਵਹਿਗੂਰ ਜੀ ਕਿਰਪਾ ਕਰੋ ।
@gurtejsinghkhalsa4906
@gurtejsinghkhalsa4906 6 жыл бұрын
ਵਾਹਿਗੁਰੂ ਜੀ ਆਪਣੇ ਬੱਚਿਆਂ ਤੇ ਇੱਸੇ ਤਰਾਂ ਹੀ ਆਪਣੀ ਮੇਹਰ ਬਣਾ ਕੇ ਰੱਖਣਾ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏
@jass2821
@jass2821 10 ай бұрын
ਧੰਨ ਕਲਗੀਧਰ ਪਿਤਾ ਜੀ ਧੰਨ ਮਾਤਾ ਗੁਜ਼ਰ ਕੌਰ ਜੀ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਗੁਰੂ ਤੇਗ ਬਹਾਦਰ ਜੀ 🙏🙏🙏
@rajvinderjadav7054
@rajvinderjadav7054 3 жыл бұрын
Waheguru ji sab te mehar da hath rakhio
@amritbrar6048
@amritbrar6048 5 жыл бұрын
Akalpurkh Waheguru g kirpa krn ji hor v ji behna te ji 🙇
@gursewaksingh7452
@gursewaksingh7452 4 жыл бұрын
Kinni sohni kavita te avaj a sun k Rona agya 😣😣👌👌
@gags5585
@gags5585 5 жыл бұрын
Waheguru ji ka khalsa waheguru ji ke Fatah 😭😭😭😭😭😭😭😭😭
@baninder0129
@baninder0129 3 жыл бұрын
kzbin.info/www/bejne/fZm5qKVnjrJqfsU Like. Comment share kro ji
@tajinderkaurkhalsa7226
@tajinderkaurkhalsa7226 4 жыл бұрын
ਬਹੁਤ ਸੋਹਣੀ ਆਵਾਜ਼ ਗੁਰਜੀਤ ਕੌਰ ਭੈਣ ਜੀਉ
@dilbagsinghrandhawa9543
@dilbagsinghrandhawa9543 6 жыл бұрын
ਸਾਨੂੰ ਸਿਖਿਅਾ ਲੈ ਕੇ ਅਾਪਣੇ ਧਰਮ ਵਿਚ ਪ੍ਪਖ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ
@JaspalSingh-ee5np
@JaspalSingh-ee5np 6 жыл бұрын
ਸ਼ਾਬਾਸ਼ ਭੈਣੋ, ਵਾਹਿਗੁਰੂ ਜੀ ਤੁਹਾਨੂੰ ਹੋਰ ਵਧੀਆ ਗਾਉਣ ਦੀ ਸਮਰੱਥਾ ਬਖਸ਼ਣ ਜੀ!
@RanjeetKaur-ii7nl
@RanjeetKaur-ii7nl 4 жыл бұрын
Jinu jinu Sikh Hon Te maan ya like karo
@AmandeepSingh-ce1tb
@AmandeepSingh-ce1tb 4 жыл бұрын
Kada man rajyada badlde nit hi raniya sab pakand ha 😂😂😂
@gillsaab3510
@gillsaab3510 4 жыл бұрын
@@AmandeepSingh-ce1tb tu kise taraksheel di aulad lgda
@jasdeepkaur1781
@jasdeepkaur1781 3 жыл бұрын
@@AmandeepSingh-ce1tb tohde bdl de houge te ki. Kr skde veer
@gurdevsingh8523
@gurdevsingh8523 3 жыл бұрын
Wahiguru ji wahiguru ji wahiguru ji
@luckysingh8621
@luckysingh8621 3 жыл бұрын
Very nice g
@avtarsinghgill8931
@avtarsinghgill8931 6 жыл бұрын
ਬਹੁਤ ਹੀ ਮਿੱਠੀ ਅਵਾਜ਼ ਵਿੱਚ ਬੋਲਿਆ ਜੀ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ
@happyrai3460
@happyrai3460 6 жыл бұрын
Dhan dhan baba joraver singh ji
@happyrai3460
@happyrai3460 6 жыл бұрын
Dhan baba fateh singh ji
@happyrai3460
@happyrai3460 6 жыл бұрын
Dhan mata gujjer kaur ji
@santokhgrewal9018
@santokhgrewal9018 6 жыл бұрын
ਵਾਹਿਗੁਰੂ ਜੀ ਚੜਦੀ ਕਲਾ ਞਿੱਚ ਰੱਖਣ ਜੀ
@goriisingh7
@goriisingh7 5 жыл бұрын
Hi
@gurdevkaur1209
@gurdevkaur1209 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kuldeepsinghsidhu6502
@kuldeepsinghsidhu6502 6 жыл бұрын
ਪ੍ਰਨਾਮ ਸ਼ਹੀਦਾਂ ਨੂੰ
@manpreetsingh4027
@manpreetsingh4027 6 жыл бұрын
Dhan dhan shri guru gobind Singh ji da parvaar dhan hai ji satnam Shri waheguru ji
@JaswinderKaur-im6qf
@JaswinderKaur-im6qf 3 жыл бұрын
Dhan dhan mata ji gujar Kaur ji 🙏💓🌱🚩
@gurvindervirk2046
@gurvindervirk2046 2 жыл бұрын
Tan tan Guru Govind Singh ji kot kot pranam
@karamjitkaur6950
@karamjitkaur6950 4 жыл бұрын
Nice shabad sun ke rona aa janda he😔😔
@paramjeetgill9445
@paramjeetgill9445 3 жыл бұрын
🙏🙏😭😭🙏🙏ਸਤਿ ਨਾਮ ਵਾਹਿਗੁਰੂ ਜੀ
@gurchetsingh1660
@gurchetsingh1660 5 жыл бұрын
ਵਾਹਿਗੁਰੂ ਜੀ ਭਲਾ ਕਰਨ ਭੈਣਾਂ ਦਾ
@simranjitkaurmultani2050
@simranjitkaurmultani2050 6 жыл бұрын
😭😭🙏🙏🙏🙏🙏Dhan shaihidhi guru ji de parivaar di🙏🙏🙏
@ritubhangal5428
@ritubhangal5428 5 жыл бұрын
Shannon shaihidhi guru ji de parivaar di 🙏🙏🙏🙏🙏
@rajdeepkaur6048
@rajdeepkaur6048 4 жыл бұрын
🐣
@abddjjff1348
@abddjjff1348 4 жыл бұрын
Jatindersingh
@manishbajwa7303
@manishbajwa7303 4 жыл бұрын
@@rajdeepkaur6048 hi
@harvindersingh4230
@harvindersingh4230 6 жыл бұрын
ਧੰਨ ਧੰਨ ਸਾਹਿਬ ਸ੍ੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਅਤੇ ਧੰਨ ਧੰਨ ਮਾਤਾ ਗੁਜਰੀ ਜੀ
@nehaDevi-bh7yk
@nehaDevi-bh7yk 6 жыл бұрын
Harvinder Singh pr kesa banu yr
@deepabaaz2454
@deepabaaz2454 6 жыл бұрын
Harvinder Singh ਹੈ
@rehatgaming8088
@rehatgaming8088 6 жыл бұрын
Waheguru ji
@kuldeepsingh9085
@kuldeepsingh9085 6 жыл бұрын
Waheguru ji
@harnaiksingh3984
@harnaiksingh3984 5 жыл бұрын
b
@AmrikSingh-qp9hl
@AmrikSingh-qp9hl 6 жыл бұрын
ਵਾਹਿਗੁਰੂ ਮੇਹਿਰ ਕਰੇ ।ਵਾਹਿਗੁਰੂ ਜੀ ਵਾਹਿਗੁਰੂ ਜੀ।
@jaskarnsingh1046
@jaskarnsingh1046 6 жыл бұрын
ਵਾਹਿਗੁਰੂ ਜੀ ਮਹਿਰ ਕਰੇ
@goldysingh5880
@goldysingh5880 3 жыл бұрын
ਵਾਹਿਗੁਗੂ ਜੀ 🙏🙏🙏🙏🙏🙏
@sharan7449
@sharan7449 3 жыл бұрын
Dhan dhan sri guru gobind singh ji te dhan ohna de sahibjade🙏🏻🙏🏻🙏🏻🙏🏻🙏🏻
@jasssingh9982
@jasssingh9982 11 ай бұрын
ਧੰਨ ਧੰਨ ਗੁਰੂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@GaganGagan-ow5jb
@GaganGagan-ow5jb 3 жыл бұрын
Waheguru ji 🙇‍♀️🙇‍♀️🙇‍♀️🙇‍♀️
@tanuprayagi4370
@tanuprayagi4370 3 жыл бұрын
Mainu maan h guru sahib jii de Sher puttra te...
@nirmalkour5403
@nirmalkour5403 2 жыл бұрын
ਥਹੋਤ ਚੰਗੀ ਆਵਾਜ ਵਾਹਿਗੁਰੂ ਜੀ
@avballu8927
@avballu8927 5 жыл бұрын
ਧੰਨ ਬਾਬਾ 4 ਸਾਹਿਬ ਜ਼ਾਦੇ, ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ
@jogindersinghjhanda7573
@jogindersinghjhanda7573 6 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 ਸੁਰਤਿ ਸਰਹੰਦ ਨਾਲ ਜੋੜ ਕੇ ਸੁਣਨ ਨਾਲ ਵੇਖੋ ਕੀਹ ਹੁੰਦਾ ਹੈ।।।
@JasbirSingh-uw3vu
@JasbirSingh-uw3vu 5 жыл бұрын
Waheguru ji
@iqbalsinghmalhi2775
@iqbalsinghmalhi2775 6 жыл бұрын
ਸਾਬਾਸ ਭੈਣ ਜੀ ਵਾिਹਗੁਰੂ ਤॅਰਕੀਅਾ ਬਖਸੇ
@ravinderbutter9252
@ravinderbutter9252 5 жыл бұрын
Nice😎 😎👤❤🍌😎👤❤🍌😎👤❤🍌✒🍍🍎✒
@bindersingh365
@bindersingh365 4 жыл бұрын
Bhut vadiya sister
@satnamsingh9668
@satnamsingh9668 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@harpreetkour7399
@harpreetkour7399 3 жыл бұрын
Waheguru ji ka khalsa waheguru ji ki Fateh .....dhan dhan shree guru Gobind Singh maharaj ji🙏....Mehar krn
@jasmeetsingh3592
@jasmeetsingh3592 6 жыл бұрын
Parnaam shahida nu 🙏🙏 Waheguru ji bless you both sisters
@GurpreetSingh-vx3pk
@GurpreetSingh-vx3pk 5 жыл бұрын
Gurpreet Singh parnam saheeda nu
@satnamkaursatnam9353
@satnamkaursatnam9353 5 жыл бұрын
Pranam shahida nu🙏🙏🙏🙏🙏
@surjitsingh7516
@surjitsingh7516 2 жыл бұрын
Waheguru ji 🙏🏻🙏🏻❤️❤️
@itssdeep4796
@itssdeep4796 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ jiiii
@jasmailkaur68
@jasmailkaur68 11 ай бұрын
ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਜੀ ੳਹਨਾ ਦੀ ਮਾਤਾ ਜੀ ਧੰਨ ਹੈ ੳਹਨਾ ਦੇ ਬੱਚੇ ਞਾਹਿਗੁਰੂ ਜੀ🎉🎉🎉🎉 4:32
@omkarsingh7425
@omkarsingh7425 4 жыл бұрын
ਪ੍ਰਣਾਮ ਸਾਹਿਬਜ਼ਾਦਿਆ ਨੂੰ
@itsmontysingh
@itsmontysingh 4 жыл бұрын
Eh shabad v prwaan krna waheguru jio chote sahibzaadeya di sahidi dihaade te jrur suneyo 🙏🙏🙏🙏 kzbin.info/www/bejne/sKm6lK2ritmYbck
@kaurkiranpreet3095
@kaurkiranpreet3095 6 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@GurjitSingh-tb1lm
@GurjitSingh-tb1lm Жыл бұрын
ਧੰਨ ਧੰਨ ਮਾਤਾ ਸਾਹਿਬ ਕੌਰ ਜੀ
@majorsingh4247
@majorsingh4247 11 ай бұрын
ਵਾਹ ਵਾਹ ਜੀ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਜੀ
@GursewakSingh-iq8jv
@GursewakSingh-iq8jv 5 жыл бұрын
Awesome voice ਵਾਹਿਗੁਰੂ ਜੀ 🙏
@preethanda3786
@preethanda3786 6 жыл бұрын
🙏Dhan Dhan Baba Ajit Singh Ji Dhan Dhan Baba Jujhar Singh Ji Dhan Dhan Baba Jorawar Singh Ji Dhan Dhan Baba Fateh Singh Ji🙏
1, 2, 3, 4, 5, 6, 7, 8, 9 🙈⚽️
00:46
Celine Dept
Рет қаралды 105 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 84 МЛН
FOREVER BUNNY
00:14
Natan por Aí
Рет қаралды 17 МЛН
Na Udiki Dadiye Asi Mud Nahi Auna #bhaijujharsingh #chaarsahibzaade #youtube
6:35
Bhai Jujhar Singh Miranpur Wale
Рет қаралды 695 М.
1, 2, 3, 4, 5, 6, 7, 8, 9 🙈⚽️
00:46
Celine Dept
Рет қаралды 105 МЛН