ਹੜ੍ਹ ਦੇ ਪਾਣੀ ’ਚ ਡਟ ਗਏ ਸਿੰਘ, ਵੇਖੋ ਕਿਵੇਂ ਗਰਭਵਤੀ ਔਰਤ ਦਾ ਕੀਤਾ Rescue Operation

  Рет қаралды 1,037,702

Jagbani

Jagbani

Күн бұрын

Пікірлер: 364
@vanshkhosla8230
@vanshkhosla8230 Жыл бұрын
ਸਰਦਾਰ ਸਿੰਘ ਇੰਨਸਾਨੀਅਤ ਦਾ ਦੂਸਰਾ ਨਾਮ ਹੈ ਵਾਹਿਗੂਰੁ ਜੀ ਪੰਜਾਬ ਉਪਰ ਮੇਹਰ ਭੱਰਿਆਂ ਹੱਥ ਰੱਖੋਂ🙏💯👌
@Inderjitsingh-ny9if
@Inderjitsingh-ny9if Жыл бұрын
ਪੰਜਾਬ ਇਨੀ ਮੁਸ਼ਕਿਲ ਵਿੱਚ ਹੈ ਖਾਲਸਾ ਏਡ ਵਾਲੇ ਕਿੱਥੇ ਲੁਕੇ ਪਏ ਨੇ ਹੋਰ ਦੱਸਿਆ ਦੀ ਸੇਵਾ ਕਰਕੇ ਖਾਲਸਾ ਏਡ ਵਾਹ ਵਾਹ ਹੀ ਲੁਟਦੀ ਹੈ
@jaswindersidhu7632
@jaswindersidhu7632 Жыл бұрын
ਜੇ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਇਹੀ ਹਾਲ ਹੋਣਾ ਹੈ।।ਅਜੇ ਤਾਂ ਸ਼ੁਰੂਆਤ ਹੈ
@satinderpal1074
@satinderpal1074 Жыл бұрын
ਧਨ ਗੁਰੂ ਨਾਨਕ ਦੇਵ ਜੀ 🙏 ਆਪਣੀ ਮੇਹਰ ਕਰੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
@doulatram6818
@doulatram6818 Жыл бұрын
ਸਾਰੇ ਸਰਕਾਰ ਨੂੰ ਦੋਸ ਦੇ ਰਹੇ ਹਨ ਕੁਦਰਤ ਦੀ ਮਾਰ ਨੂੰ ਕੋਈ ਨਹੀ ਰੋਕ ਸਕਦਾ ਵਾਹਿਗੂਰੁ ਮੇਹਰ ਕਰੇ ਹੌਸਲਾ ਰਖੋ ਸਾਰੀ ਸੰਗਤ ਤੁਹਾਡੇ ਲਈ ਸੱਚੇ ਪਾਤਸ਼ਾਹ ਵਾਹਿਗੂਰੁ ਅੱਗੇ ਅਰਦਾਸ ਕਰ ਰਹੀ ਹੈ ਸੱਚੇ ਪਾਤਸ਼ਾਹ ਵਾਹਿਗੂਰੁ ਜ਼ਰੂਰ ਸੁਣਨਗੇ ਜਲਦੀ ਹਲਾਤ ਠੀਕ ਹੋਣਗੇ ਪਹਿਲਾਂ ਵਾਲੇ ਸਿਆਸਤ ਦਾਨਾ ਨੈ ਬੇੜਾ ਗ਼ਰਕ ਕੀਤਾ ਸਾਰੈ ਪੰਜਾਬ ਦਾ
@KuldeepSingh-rk4nb
@KuldeepSingh-rk4nb Жыл бұрын
Baba 🙏🙏🙏🙏🌹🌹💐👍
@DilbagSingh-c7c
@DilbagSingh-c7c Жыл бұрын
ਭਾਈ ਸਾਹਿਬ ਜੀ ਸਨ 1988 ਵਿਚ ਵੀ ਹੜ੍ਹ ਆਇਆ ਸੀ ਪਾਣੀ ਲਗ ਭਗ 15ਤੋਂ 20ਫੁੱਟ ਉੱਚਾ ਆਇਆ ਸੀ ਸਾਡੇ ਘਰ ਦਾ ਸਾਰਾ ਸਮਾਨ ਅਤੇ ਘਰ ਵੀ ਰੂੜ ਗਿਆ ਸੀ ਆਪਣੀ ਜਾਨ ਬਚੀ ਸੀ ਤਿੰਨ ਦਿਨ ਭੁੱਖ ਕਟੀ ਹੁਣ ਵਾਹਿਗੁਰੂ ਭਲੀ ਕਰੇ
@GaganSingh-ss1fl
@GaganSingh-ss1fl Жыл бұрын
ਵਾਹਿਗੁਰੂ ਭਲੀ ਕਰੇ ਸਭ ਦੀ
@amanbains4165
@amanbains4165 Жыл бұрын
Waheguru g ..sab da bhall kryo g ..🙏🏻🙏🏻🙏🏻🙏🏻🙏🏻🙏🏻🙏🏻
@atrithin3153
@atrithin3153 Жыл бұрын
Waheguru waheguru waheguru waheguru waheguru waheguru waheguru waheguru waheguru ji 🙏🙏
@rajdeepkaur6032
@rajdeepkaur6032 Жыл бұрын
Waheguru Ji Chardikala Vich Rakhan Tahanu Sab nu jo Veer Ji Sewa Nibha rahe han
@expensivevlogs3555
@expensivevlogs3555 Жыл бұрын
ਏਹੇ ਬਾਜ਼ ਵਾਲੇ ਦੇ ਪੁੱਤਰ ਨੇ,,,ਇਹ ਨੀ ਦਾ ਦਬਦੇ ❤❤
@sukhwinder3858
@sukhwinder3858 Жыл бұрын
. ਵਾਹਿਗੁਰੂ ਮੋਹਰ ਰੱਖਣ ਕੁਦਰਤ ਦੇ ਕਹਿਰ ਤੋਂ ਕੋਈ ਨਹੀਂ ਬਚਾ ਸਕਦਾ ਪਾਣੀ ਦਾ ਤਾਂ ਕੋਈ ਹੱਲ ਹੀ ਨਹੀਂ ਹੋ ਸਕਦਾ ਅੱਗ ਤਾਂ ਪਾਣੀ ਪਾ ਕੇ ਬੁਝਾ ਦਿੱਤੀ ਜਾਂਦੀ ਹੈ ਪਰ ਮੀਂਹ ਨੂੰ ਕੋਈ ਨਹੀਂ ਰੋਕ ਸਕਦਾ ਹੈ ਸਰਕਾਰ ਦਾ ਕੀ ਦੋਸ਼ ਹੈ ਅਸੀਂ ਅਾਪਣੇ ਮਤਲਬ ਲਈ ਕਿਸੇ ਵੀ ਹਦ ਤਕ ਗਿਰ ਜਾਦੇ ਹਾਂ ਜਦ ਰੇਤ ਦੀ ਮਾਇਨਗ ਹੁੰਦੀ ਹੈ ਤਾਂ ਕੋਈ ਨਹੀਂ ਉਪਰਾਲਾ ਕਰਦਾ ਤਾਂ ਹੀ ਹੜਾਂ ਦਾ ਖਤਰਾ ਵਧ ਗਿਆ ਹੈ ਇਹ ਤਾਂ ਹੋਣਾ ਹੀ ਸੀ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਸਾਰੇ ਭੁਗਤ ਰਹੇ ਹਨ
@learnwithadarsh4654
@learnwithadarsh4654 Жыл бұрын
Hay raba Dil dukhi hunda wahk ke😵😭😭😭😭🙏🏻
@balbirkaur5818
@balbirkaur5818 Жыл бұрын
ਵਾਹਿਗੁਰੂ ਸਭ ਲੋਕਾਈ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ
@jassalkaur3548
@jassalkaur3548 Жыл бұрын
🙏🙏🙏👏🏻
@KuldeepSingh-md1ub
@KuldeepSingh-md1ub Жыл бұрын
ਵਾਹਿਗੁਰੂ ਭਲੀ ਕਰੇ
@SukhdevkaurRao
@SukhdevkaurRao Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ
@harwinderkaur5295
@harwinderkaur5295 Жыл бұрын
Waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻
@BalwinderSingh-xz5kl
@BalwinderSingh-xz5kl Жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਦਾਤਾ ਜੀ.
@harmanharman6038
@harmanharman6038 Жыл бұрын
😊.
@vinnymarwah3111
@vinnymarwah3111 Жыл бұрын
Waheguru ji waheguru ji waheguru ji waheguru ji waheguru ji waheguru ji
@HukamDandiwal-eh7el
@HukamDandiwal-eh7el Жыл бұрын
Waheguru ji meharkaro
@udaanmotivation3213
@udaanmotivation3213 Жыл бұрын
ਪਤਾ ਕੀ ਆ ਜਿਵੇਂ ਲੋਕ ਹੋ ਰਹੇ ਹਨ, ਓਵੇਂ ਹੀ ਰੱਬ ਹੋ ਗਿਆ,ਲੋਕ ਇਕ ਦੂਜੇ ਦੇਖ ਕੇ ਰਾਜ਼ੀ ਨਹੀਂ ਲੋਕ
@bahadursingh9718
@bahadursingh9718 Жыл бұрын
ਵੀਰ ਜੀ ਆਪ ਜੀ ਨੂੰ ਵਾਹਿਗੁਰੂ ਮੇਹਰ ਕਰੇਂ ਧੰਨਵਾਦ
@Harbhajan_Singh
@Harbhajan_Singh Жыл бұрын
ਵਾਹਿਗੁਰੂ ਵਾਹਿਗੁਰੂ ਸਭ ਕੁਦਰਤ ਹੈ ਜੀ ਚੰਗੇ ਸਮੇਂ ਵਿੱਚ ਬੇਸਹਾਰਿਆਂ ਦੀ ਮਦਦ ਕਰਿਆ ਕਰੋ ਵਾਹਿਗੁਰੂ
@parmishbawa1937
@parmishbawa1937 Жыл бұрын
😢😢😢😢😢😢😢😢😢prabhu sabki raksha kro
@Alonegirl0648
@Alonegirl0648 Жыл бұрын
Waheguru baba ji sariya te mehar pariya hath rakhna 🙏🪯
@vickychatha6035
@vickychatha6035 Жыл бұрын
ਕਿਸੇ ਗਰੀਬ ਦੇ ਘਰ ਵੀ ਜਾਕੇ ਦੇਖਲੋ
@nelamkaur6356
@nelamkaur6356 Жыл бұрын
Waheguru ji Maher Kari sav te😘😘🙏🙏🙏🙏🙏
@harbirkaur6979
@harbirkaur6979 Жыл бұрын
ਪਾਣੀ ਵਿਚ ਵੀ ਅੰਗਰੇਜੀ ਨਹੀ ਛਡਦਾ
@jaspalsomal5547
@jaspalsomal5547 Жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਪੰਜਾਬ ਤੇ🙏🙏
@ujagarsingh1379
@ujagarsingh1379 Жыл бұрын
ਵਾਹਿਗੁਰੂ
@Goldy_riar_updates
@Goldy_riar_updates Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@parmjeetkaur9067
@parmjeetkaur9067 Жыл бұрын
ਹੋਰ ਪਾਉ ਵੋਟਾ ਭੱਗਵੰਤੜੇ ਨੂੰ
@RubySingh-pc2bj
@RubySingh-pc2bj Жыл бұрын
Sarbat da bhala waheguru ji waheguru ji waheguru ji waheguru ji waheguru ji
@virenderdhankar6018
@virenderdhankar6018 Жыл бұрын
Himmat Hosla insaniat ki misal mara Punjab 🙏🙏🇮🇳👍
@sureshmor5023
@sureshmor5023 Жыл бұрын
Wahe Guru Mehar Kare
@jasvirsingh6721
@jasvirsingh6721 Жыл бұрын
ਵਾਹਿਗੁਰੂ ਜੀ ਕੁਦਰਤੀ ਆਫ਼ਤਾਂ ਤੋਂ ਆਪ ਹੀ ਬਚਾ ਲਓ
@sukhwinderhans7737
@sukhwinderhans7737 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ।
@parmjeetkaur9067
@parmjeetkaur9067 Жыл бұрын
ਜਲੰਦਰ ਦੇ ਲੋਕਾ ਨੂੰ ਤਾ ਭੱਗਵੰਤਮਾਨ੍ ਨੂੰ ਸੰਭਲਾਣਾ ਚਾਹੀਦਾ ਸੀ ਇਹ ਲੋਕਾ ਨੇ ਵੋਟਾਂ ਟੋਪੀ ਨੂੰ ਪਾਈਆ ਹੁਣ ਸੋਚ ਲੈਣ ਪੀੜਤ ਲੋਕਾ ਦੀ ਸਾਰ ਗੁਰੂ ਦੇ ਸਿੰਘਾਂ ਨੇ ਲੲਈ ਆ
@harbindersingh1220
@harbindersingh1220 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kuldipkaurkalsi923
@kuldipkaurkalsi923 Жыл бұрын
ਵਾਹਿਗੁਰੂ ਸਤਿਨਾਮ ਅਗੋ ਤੋ ਘਰ ਇਕ ਫੁਟ ਉਚੇ ਬਣਨੇ ਚਾਹੀਦੇ ਹੇ ਬਹੁਤ ਅੋਖਾ ਹੇ ਪੰਜਾਬ ਵਿਚ ਵਾਹਿਗੁਰੂ ਮੇਹਰ ਕਰੇ
@JaswinderSingh-db8cb
@JaswinderSingh-db8cb Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@khushikhushi-qj2zp
@khushikhushi-qj2zp Жыл бұрын
Waheguru g mehar rakhan sab te
@GurmeetSingh-dh7of
@GurmeetSingh-dh7of Жыл бұрын
🙏waheguru ji mehar kro 🙏
@KarmjitKaur-o3u
@KarmjitKaur-o3u Жыл бұрын
Waheguru ji mehar kro😮😢😢😢😢😢
@johnsham8413
@johnsham8413 Жыл бұрын
Waheguru g bhala kro sab da 🙏
@rajbains2520
@rajbains2520 Жыл бұрын
Waheguru ji sab theek karo
@GurjantSingh-qz5er
@GurjantSingh-qz5er Жыл бұрын
Waheguru ji waheguru ji
@Gurmeetkaurarhi-jq2pm
@Gurmeetkaurarhi-jq2pm Жыл бұрын
Waheguru ji kirpa reham mehar bakso ji
@GurmeetKaur-co6vk
@GurmeetKaur-co6vk Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@maan46
@maan46 Жыл бұрын
ਵਾਹਿਗੁਰੂ ਜੀ ਮੇਹਰ 🙏🙏
@NKVERMA-tr7fn
@NKVERMA-tr7fn Жыл бұрын
Dhan Guru Nanak Dev Ji
@kamaljitsingh3176
@kamaljitsingh3176 Жыл бұрын
Waheguru Satnaam ji 🙏
@jasvirkaur9718
@jasvirkaur9718 Жыл бұрын
Waheguru ji mehar Karo sab thik Karo ji
@balrajsidhu3296
@balrajsidhu3296 Жыл бұрын
Waheguru ji mehar karo sab te ji 🙏🙏🙏
@rupinderverma5117
@rupinderverma5117 Жыл бұрын
Waheguru ji sb kuch theek krdo plz jldi
@RajpalSingh-jz3dj
@RajpalSingh-jz3dj Жыл бұрын
Waheguru waheguru waheguru waheguru waheguru waheguru ji
@NS-nd8dh
@NS-nd8dh Жыл бұрын
अगली बार बिहार वालों को धनहीन मत कहना. उनके पास भी धरती है, लेकिन प्रत्येक वर्ष बाढ़ आ जाती है. 😭😭 हे भगवान रक्षा करें पंजाब की.
@ashaverma1684
@ashaverma1684 Жыл бұрын
Har Har mahadev🙏🙏Mehr karna
@KhalsaPanth1708
@KhalsaPanth1708 Жыл бұрын
Proud of you, Punjab de shero, Guru Nanak di sikhi nu hor vadao, Keep it up, Waheguru ji mehar karan, Sabna nu bacha lan.
@ramanbhathal7505
@ramanbhathal7505 Жыл бұрын
0p0
@bagichasinghrakkar1446
@bagichasinghrakkar1446 Жыл бұрын
ਦਾਤਾਂ ਭਲੀ ਕਰੇ 🙏
@rajwinder1968
@rajwinder1968 Жыл бұрын
ਕੇਂਦਰ ਸਰਕਾਰ ਜਾਣ ਬੁੱਝ ਕੇ ਪੰਜਾਬ ਨੂੰ ਡੁਬਣ ਲੱਗੇ ਹਨ
@hardevsingh3035
@hardevsingh3035 Жыл бұрын
ਵਾਹਿਗੁਰੂ🙏🙏🙏 ਜੀ ਮੇਹਰ ਕਰਨ🙏🙏
@SK-io4gd
@SK-io4gd Жыл бұрын
After the flood recedes,the villagers should file a criminal case against the local National Highway Authority govt of India officers for causing this man made disaster.
@jaisharma4045
@jaisharma4045 Жыл бұрын
Jai ho mere sabhi mata pita ji guru maharaj ji kirpa karna sab te parmatma waheguru ji mehar kriyo sab te 🤔❤️🙏
@Ravinderkumarvashu
@Ravinderkumarvashu Жыл бұрын
Waheguru ine sab ki Raksha Karen
@happyghuman2824
@happyghuman2824 Жыл бұрын
Waheguru ji mehar kario 🙏 sab ta
@LovelyKotra
@LovelyKotra Жыл бұрын
Waheguru mehar kri sab te tu hi bakhsan hara hai
@harjindersingh-sv2wv
@harjindersingh-sv2wv Жыл бұрын
I am agree with ur comments
@ramindrdhillo3396
@ramindrdhillo3396 Жыл бұрын
Waheguru ji Mehar Karo 🙏🙏🙏🙏🙏
@sukhmanjeetsingh881
@sukhmanjeetsingh881 Жыл бұрын
Wmk 🙏🙏
@RishteMatrimony
@RishteMatrimony Жыл бұрын
Wmk
@harpreetengland9632
@harpreetengland9632 Жыл бұрын
Waheguru mehar kar punjaab te 🙏🙏🙏🙏
@attarsinghsingh-kz1yi
@attarsinghsingh-kz1yi Жыл бұрын
ਹੁਣ ਮੋਦੀ ਅੰਧ ਭਗਤ ਕਿਹੜੀ ਥਾਂ ਲੁਕੇ ਹੋਏ ਨੇ ਸਿੰਘ ਪਾਣੀ ਵਿਚੋ ਲੋਕਾਂ ਨੂੰ ਕਡ ਰਹੇ ਨੇ❤❤❤❤❤
@panjabisher6696
@panjabisher6696 Жыл бұрын
Modi taan tenu raat nu supne which be Dhikoo. Jaddu Nadiya/Nalya diya Shamlata dab ke wahunde aa udo patta ni lagda. Jadu appe 10- Hindu gurus dee beadabi karde aan udo patta ni lagde. Dhakya rai.
@singhisking7133
@singhisking7133 Жыл бұрын
Jis din Modi maruga saara desh sukh da saanh lvega. criminal pm Modi
@amanlakhayan5433
@amanlakhayan5433 Жыл бұрын
@@panjabisher6696hahahhahahah mache paye ney Andbhakt Modi bhagt machhe phirde ney 😂😂🤣😂koi sir nahi pair nahi gal da 😂😂
@ashokbansal4949
@ashokbansal4949 Жыл бұрын
गुरु महाराज ने तो जात पात खत्म करी थी और आप इतने हम कार से भर गए हो कि हर जगह सिंह सिंह सिंह नजर आते हैं बस
@ashokbansal4949
@ashokbansal4949 Жыл бұрын
आपके मन में इतना अहंकार भरा पड़ा है आप गुरु के सच्चे सिख नहीं हो सकते
@gobindpathak4984
@gobindpathak4984 Жыл бұрын
ਮਾਲਕਾ ਮੇਹਰ ਕਰੀ
@rajpalsingh1774
@rajpalsingh1774 Жыл бұрын
ਬਹੁਤ ਮੁਸ਼ਕਲ ਹੈ ਵੀਰ
@rajwinder1968
@rajwinder1968 Жыл бұрын
ਜਾਣ ਬੁਝ ਕੇ ਪਾਣੀ ਛੱਡਿਆ ਜਾ ਰਿਹਾ ਹੈ
@anmoldeepsinghjanda8307
@anmoldeepsinghjanda8307 Жыл бұрын
Waheguru ji mehsr kre🙏🙏🙏🙏🙏
@mamtasoni-jq6os
@mamtasoni-jq6os Жыл бұрын
Waheguru ji mehar kro sab te
@ज्ञानयज्ञ-श2झ
@ज्ञानयज्ञ-श2झ Жыл бұрын
अधर्मी और पापी शासकों के काल में ईश्वर बाढ ,भूकम्प, ज्वालामुखी और इससे भी अधिक प्राकृतिक आपदाएँ बरसाए ऐसी कामना है ।ईश्वर से॥ प्रकृति से॥
@malkeet2055
@malkeet2055 Жыл бұрын
Malk mehar kre sab te
@sanmeerkaurkhattra3624
@sanmeerkaurkhattra3624 Жыл бұрын
Waheguru ji Maher kro
@manjotkaur9243
@manjotkaur9243 Жыл бұрын
ਸਹੀ ਕਿਹਾ NRI ਵੀਰ ਨੇ ਕੁਦਰਤ ਦੀ ਕਰੋਪੀ ਨਹੀ ਕੌਮੀ ਪਲੈਨਿੰਗ ਨਹੀ ਅਫਸਰ ਕੀ ਕਰਦੇ ਆ
@deepachahal2303
@deepachahal2303 Жыл бұрын
ਵਾਹਿਗੁਰੂ ਜੀ ਮੇਹਰ ਕਰਨਾ ਬਹੁਤ ਦੁਖ,ਲੱਗ, ਲੱਗ, ਪਾਣੀ
@pranjeetsandhu
@pranjeetsandhu Жыл бұрын
Waheguru baba ji bhala krn sabnu ehna halatan cho bahar kadan 🙏🙏🙏🙏🙏
@HSsingh741
@HSsingh741 Жыл бұрын
🙏 ਵਾਹਿਗੁਰੂ ਜੀ ਸਾਰਿਆ ਦੇ ਪਰਿਵਾਰਾਂ ਤੇ ਮਾਲ ਡੰਗਰ ਤੇ ਮੇਹਰ ਭਰਿਆ ਹੱਥ ਰੱਖਣਾ। ਵਾਹਿਗੁਰੂ ਜੀ ਇਨ੍ਹਾਂ ਵੀਰਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ।
@upkarsingh5480
@upkarsingh5480 Жыл бұрын
¹ Ko pool lo lo fr de q pp ko ko 99 LG
@JaswantSinghfoji-y6m
@JaswantSinghfoji-y6m Жыл бұрын
ਵਾਹਿਗੁਰੂ ਜੀ
@bunnysandhay3820
@bunnysandhay3820 Жыл бұрын
Guru ji
@rajdeepkaur6032
@rajdeepkaur6032 Жыл бұрын
Waheguru Ji Mehar Karo ❤🙏🏻
@preetti8220
@preetti8220 Жыл бұрын
ਸਨਦੀਪ ਭੈਣ ਜੀ ਪੈਰਾ ਿਵੱਚ ਜੁੱਤੀ ਪਾ ਲੈਣੀ ਸੀ ਿੲੱਕ ਪਲਾਸੱਟਕ ਦੀ ਜੁੱਤੀ ਪਾਿੲਆ ਕਰ ਵਾਹਿਗੁਰੂ ਜੀ ਮੇਹਰ ਕਰੋ ਜੀ 🌺🌺🙏🏻🙏🏻🌺🌺
@SidakSandhu-uh5uv
@SidakSandhu-uh5uv Жыл бұрын
Veere rab diya Karopiya tah Sehneya hi peniya ne Kyu ki Sach jaila Ch Rul Reha aa Bhai Amritpal Singh Ji Te Sab Bandi Singha nu Rehai Milni Chahidi aa🙏
@uppalkaur
@uppalkaur Жыл бұрын
Waheguru ji waheguru ji waheguru ji waheguru ji waheguru ji Mehar kro
@harpreetengland9632
@harpreetengland9632 Жыл бұрын
🙏🙏🙏🙏
@AmanDeep-kf4jd
@AmanDeep-kf4jd Жыл бұрын
Waheguru ji mehar kro g.,🙏🙏🙏
@sumanriar4167
@sumanriar4167 Жыл бұрын
Waheguru ji mehr kro har jagah te 🙏🙏🙏🙏🙏🙏
@meen6251
@meen6251 Жыл бұрын
Sai jii mehar karo
@JaswinderKaur-gy1dd
@JaswinderKaur-gy1dd Жыл бұрын
🙏ਕਿਰਪਾ ਕਰ ਬਨਵਾਰੀਆ 🙏
@iffatjozef9686
@iffatjozef9686 Жыл бұрын
God bless you all
@VishalSharma-ko4vq
@VishalSharma-ko4vq Жыл бұрын
Ik shik Kom hi aa jihri har thaa te khar jandi aa waheguru Ena te mehar badya hath rakhi
@kirpalsingh7656
@kirpalsingh7656 Жыл бұрын
Waheguru waheguru ji
@malkeetkaur9876
@malkeetkaur9876 Жыл бұрын
🙏🙏🙏🙏🙏🙏🙏🙏🙏🙏🙏
1% vs 100% #beatbox #tiktok
01:10
BeatboxJCOP
Рет қаралды 52 МЛН