ਆਹ ਸੁਣੋਂ ਸਿੱਖਾਂ ਨੂੰ ਕਿਵੇਂ ਦਿੱਤੇ ਤਸੀਹੇ,ਤੱਤੀ ਲੁੱਕ ’ਤੇ ਬਾਪ ਨੂੰ ਪਾਇਆ ਨੰਗਾ, ਫੇਰ ਪੁੱਤ ਨੇ ਲਿਆ ਸੀ ਬਦਲਾ

  Рет қаралды 78,888

Global Punjab TV

Global Punjab TV

Күн бұрын

Пікірлер: 117
@khushwindersingh7570
@khushwindersingh7570 4 жыл бұрын
ਇੱਕ ਹੋਰ ਮੁਲਾਕਾਤ ਤੇ ਗੱਲਬਾਤ ਕੀਤੀ ਜਾਵੇ ਵੀਰ ਜੀ।
@varindersinghdhaliwal4305
@varindersinghdhaliwal4305 4 жыл бұрын
ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ 🙏🙏
@KulwinderKaur-ur1fc
@KulwinderKaur-ur1fc 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhsukh4878
@sukhsukh4878 4 жыл бұрын
ਪਤਰਕਾਰ ਵੀਰ ਨੂੰ ਬੇਨਤੀ ਕਰਦਾ ਹਾਂ ਕਿ ਭਾਈ ਸਾਹਿਬ ਜੀ ਨੂੰ ਜੰਟਾ ਨਾ ਕਹੋ ਪੂਰਾ ਨਾਮ ਲਹੋ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਹੈ ਜੀ
@chamkaurloponmoga3437
@chamkaurloponmoga3437 2 жыл бұрын
ok veer ji thaks
@tejveergill8189
@tejveergill8189 3 жыл бұрын
🦁 ਮਹਾਂਬਲੀ ਸੂਰਮਾ 🦁
@PalSingh-zt8uh
@PalSingh-zt8uh 3 ай бұрын
ਕੋਮੀ ਯੋਦਾ ਸੀ ਜੰਟਾ ਧੀਆ ਭੈਣਾ ਦੀ ਇੱਜ਼ਤ ਦੀ ਵੀ ਬਹੁਤ ਕਦਰ ਕਰਦਾ ਸੀ ਕੋਈ ਲੁੱਟ ਖੋਹ ਨਹੀਂ ਕੀਤੀ ਚੜਦੀਕਲਾ ਵਾਲਾ ਸਿੰਘ ਸੀ ਸਾਡਾ ਸਾਰਾ ਏਰੀਆ ਬਹੁਤ ਮਾਣ ਕਰਦਾ ਸੀ ਜੰਟੇ ਤੇ
@golugolu8881
@golugolu8881 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੋਟਨ ਕੋਟ ਕੋਟ ਪ੍ਣਾਮ ਸਹੀਦਾ ਨੂੰ ਖਾਲਸਤਾਨ ਜਿੰਦਾਬਾਦ ਜਦੋ ਡੂਲਦਾ ਖੂਨ ਸਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ ਵਾਹਿਗੁਰੂ ਜੀ
@Sukhjinderkaua3338
@Sukhjinderkaua3338 4 жыл бұрын
ਵਾਹਿਗੁਰੂ ਜੀ
@harkaransingh4859
@harkaransingh4859 4 жыл бұрын
ਯੋਧਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਹੀਰਾ ਕੌਮ ਦਾ
@jagdeepkhra8966
@jagdeepkhra8966 4 жыл бұрын
ਬਹੁਤ ਨਾਮ ਸੀ ਬੁੱਧ ਸਿੰਘ ਦਾ
@gurmailsinghcoach8388
@gurmailsinghcoach8388 4 жыл бұрын
Y HUN WELA HATH NE AUNDA BADEL NE ROL KE RAKH DEETA ANANDPUR MTTA JES ANANDPUR MATE PESE ENEA TAHSHE CHALE TE PARKAS BADEL ARAM NAL SAP BAN KE BETH GEA ES ANANDPUR MATE DE SER TE HE PANJ WAR MUKH MANTRY BANGEA TE MUD BAT NE POSE ES SAPOLEA NE SADE LOOK PTA NE KES TRA EK MENT CH BHULL JANDE HAN
@gurajaibsingh9113
@gurajaibsingh9113 4 жыл бұрын
ਜਦੋਂ ਗੁਰਜੰਟ ਸਿੰਘ ਦਾ ਨਾਮ ਸੁਣਦੇ ਸੀ ਵੱਡੇ ਵੱਡੇ ਅਫਸਰਾਂ ਦੀਆਂ ਪਤਲੂਨਾਂ ਗੱਲਾਂ ਹੋ ਜਾਦੀਆਂ ਸੀ
@harkaransingh4859
@harkaransingh4859 4 жыл бұрын
ਸ਼ਹੀਦ ਪਰਿਵਾਰਾਂ ਦੀ ਸਾਰ ਜੇ ਲਈ ਹੁੰਦੀ ਏ ਦਿਨ ਨਾ ਆਉਂਦੈ ਕਿਸੇ ਨੇ ਨਹੀਂ ਪੁੱਛਿਆ ਬਹੁਤ ਮਾੜਾ
@balwantnumberdar6759
@balwantnumberdar6759 4 жыл бұрын
ਪੁਲਸ ਵਾਲੇ ਵੀ ਸਾਡੇ ਸੀ ਪਰ ਸੈਟਰ ਸਰਕਾਰ ਨੇ ਨਜਾਇਜ ਫੈਦਾ ਚੁਕਿਅਾ ਸੀ ਦੋਨੇ ਪਾਸੇ ਸਾਡੇ ਹੀ ਮਰਵਾਏ ਅੱਜ ਵੀ ਏਹੋ ਕੁਝ ਹੋ ਰਿਹਾ ਹੈ ਪੰਜਾਬਿਓ ਕੁਝ ਸਮਝੋ
@Gatkalover629
@Gatkalover629 4 жыл бұрын
ਸਲਾਮ ਜੋਧੇ ਨੂੰ sada ਹੀਰੋ ਭਾਈ ਸਾਹਿਬ Gurjant ਸਿੰਘ
@labhbrar6143
@labhbrar6143 4 жыл бұрын
ਸਿੱਖ ਕੌਮ ਦਾ ਅਣਮੋਲ ਹੀਰਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ
@gurajaibsingh9113
@gurajaibsingh9113 4 жыл бұрын
ਬੇਪਰਵਾਹ ਅਣਖੀ ਯੋਧਾ ਸੀ ਗੁਰਜੰਟ ਸਿੰਘ ਬੁੱਧ ਵਾਲਾ
@balrajsingh986
@balrajsingh986 4 жыл бұрын
ਵਾਹ ਵੀਰੇ ਬਹੁਤ ਵਧੀਅਾ
@satwinderkaur1096
@satwinderkaur1096 4 жыл бұрын
ਪ੍ਰਣਾਮ ਸ਼ਹੀਦਾਂ ਨੂੰ ਜੀ ।
@gurpreetbrar9025
@gurpreetbrar9025 4 жыл бұрын
ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਕੁਰਬਾਨੀ ਕੌਮ ਹਮੇਸ਼ਾ ਯਾਦ ਰਖੇ
@balrajsingh986
@balrajsingh986 4 жыл бұрын
ਪਰਣਾਮ ਸ਼ਹੀਦਾਂ ਨੂੰ
@mannabrarbrar5386
@mannabrarbrar5386 4 жыл бұрын
Wheguru ji 🙏🙏
@satnamuppal2959
@satnamuppal2959 4 жыл бұрын
Waheguru ji
@harindersingh5294
@harindersingh5294 4 жыл бұрын
ਸ਼ਹੀਦ ਭਾਈ ਗੁਰਜੰਟ ਸਿੰਘ ਜੰਟਾ ਬੁੱਧ ਸਿੰਘ ਵਾਲਾ ਬਹੁਤ ਨਿਧੜਕ ਸੂਰਮਾ ਸੀ ਕਈ ਗਿੱਦੜ ਸਿੱਖ ਕੋਮ ਦੇ ਗ਼ਦਾਰ ਗੱਡੀ ਚਾੜ੍ਹੇ ਭਾਈ ਸਾਹਿਬ ਨੇ
@manjitsinghsaini1426
@manjitsinghsaini1426 4 жыл бұрын
Parnam mahan saheed Bhai Sahib Bhai Gurjant Singh ji budhsinghwala ji di mahan kurbani nu
@jagaji3792
@jagaji3792 4 жыл бұрын
ਭਾੲੀ ਗੁਰਜੰਟ ਸਿੰਘ ਜਿੰਦਾ ਬਾਦ
@jagaji3792
@jagaji3792 4 жыл бұрын
ਜਿਹੜੇ ਲੋਕ ਅਤਵਾਦੀ ਕਹਿੰਦੇ ਓ ਆਪਣੀ ਪੀੜੀ ਥੱਲੇ ਸੋਟਾ ਮਾਰੋ
@sukhwindersingh9123
@sukhwindersingh9123 4 жыл бұрын
ਕੋਟ ਕੋਟ ਪਰਨਾਮ
@Maan-dy5iz
@Maan-dy5iz 3 жыл бұрын
🙏🙏🙏🙏🙏🙏👍👍👍👍👍👍👍💜
@ridhamsing5845
@ridhamsing5845 4 жыл бұрын
Dhan he dhan dhan he samuh sahid singh g dhan he
@iqbalsaini2977
@iqbalsaini2977 4 жыл бұрын
Salut veer nuu
@AmandeepKaur-kc3uz
@AmandeepKaur-kc3uz 2 жыл бұрын
ਪੱਤਰਕਾਰੀ ਨੀਂ ਕਰਨੀ ਆਉਂਦੀ ਆਂਵਦੀ ਹੈ ਛੱਡੀ ਜਾਂਦਾ
@Editverse324
@Editverse324 4 жыл бұрын
Gurjant sigh shaheed nu salut
@RajKumar-ge1gl
@RajKumar-ge1gl 4 жыл бұрын
Waheguru ji
@amritpal5406
@amritpal5406 4 жыл бұрын
Waheguru Ji waheguru Ji waheguru Ji waheguru Ji waheguru Ji
@KulwinderSingh-sh2jk
@KulwinderSingh-sh2jk 4 жыл бұрын
ਭਾਈ ਗੁਰਜੰਟ ਸਿੰਘ ਵਰਗੇ ਖਾੜਕੂ ਨਿਤ ਨਹੀ ਜੰਮਦੇ
@kharkdsingh1695
@kharkdsingh1695 4 жыл бұрын
Dhan waheguru gi tere guru Sikh peare
@baljenderkaur3295
@baljenderkaur3295 4 жыл бұрын
maa da sher put
@sherrysingh7475
@sherrysingh7475 4 жыл бұрын
👏👏👏👏Shaheeda 👏👏👏👏Kot Kot Pranaam 👏👏👏👏👏Bhai Gurjant Singh BudhSinghwale 👏👏👏👏
@Narindersingh-yj1pg
@Narindersingh-yj1pg 4 жыл бұрын
ਗੁਰਜੰਟ ਸਿੰਘ ਜੀ ਹਮੇਸ਼ਾਂ ਸਾਡੇ ਦਿਲ ਚ ਵਸਦਾ ਰਹੇਗਾ ਦਾਸ ਰੋਜ ਭਾਈ ਬੁਧ ਸਿੰਘ ਵਾਲੇ ਨੂੰ ਯਾਦ ਕਰਦੈ ਮਾਣ ਕਰਦੈ
@amarjitkaur391
@amarjitkaur391 4 жыл бұрын
Khalistan zindabad sant jernail bhindrawale zindabad we want Khalistan my house Khalistan
@JagdeepSingh-wm1cq
@JagdeepSingh-wm1cq 4 жыл бұрын
ਸਿੱਖ ਕੌਮ ਦਾ ਮਾਣ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ
@ShubhamSingh-vp5xb
@ShubhamSingh-vp5xb 4 жыл бұрын
Azadi hi hall hai sikh community da baba jee
@jeetbhai4u
@jeetbhai4u 4 жыл бұрын
ਗੁਰਜੰਟ ਸਿੰਘ ਬੁਧ ਸਿਘਵਾਲਾ ਕੌਮੀ ਸਹੀਦ
@babalbhangu2205
@babalbhangu2205 4 жыл бұрын
Waheguru ji parivar t mehar rakhio g
@gladiusltd.5664
@gladiusltd.5664 4 жыл бұрын
July 29th ... have always shed a tear on the day when Gurjant Singh Shaheed hoye sun. He will forever be remembered as one of the bravest.
@allrounderchannel8025
@allrounderchannel8025 4 жыл бұрын
whaguru ji
@manjinderbrar4312
@manjinderbrar4312 4 жыл бұрын
ਸੂਰਮੇ ਨਿਤ ਨਹੀ ਜਮਦੇ
@mime7271
@mime7271 4 жыл бұрын
Dhan han sadde yodhe
@Punjabsingh023
@Punjabsingh023 4 жыл бұрын
ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ ,ਸੂਰਮਾ ਕੋਈ ਬਣ ਸਕਦਾ
@didarsinghgill1066
@didarsinghgill1066 4 жыл бұрын
MERE WAHEGURU JI WAHEGURU JI WAHEGURU JI WAHEGURU JI. SHEEHEEDA UPAR MEHAR KARNA
@gpoysmagusmagh2956
@gpoysmagusmagh2956 4 жыл бұрын
Waheguru
@amritpalkalsi780
@amritpalkalsi780 4 жыл бұрын
ਵੀਰ ਜੀ ਜਗਰੂਪ ਸਿੰਘ ਜੀ ਦਾ ਫ਼ੋਨ ਨੰਬਰ ਮਿਲ ਸਕਦਾ ਜੀ
@armanbrar105
@armanbrar105 4 жыл бұрын
ਕੌਮੀ ਸਹੀਦ ਭਾਈ ਗੁਰਜੰਟ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ ਸਾਰੇ ਪਰਿਵਾਰ ਦਾ ਕੋਈ ਮੂਲ ਨਹੀ
@virkjaatvirkjaat9693
@virkjaatvirkjaat9693 4 жыл бұрын
सलुट शहिद वीर गुरजट सिंह जी 🙏🙏🙏🚩🚩🚩🌷🌷🌷🌹🌹🌹🙏🙏🙏 🌹🌹🌹🌷🌻🌻🌻🥀🥀🥀🙏🙏🙏
@sunny-dd7nu
@sunny-dd7nu 4 жыл бұрын
ਧੰਨ ਸੀ ਧੰਨ ਹਨ ਧੰਨ ਹੀ ਰਹਿਣਗੇ ਖਾੜਕੂ ਸਿੰਘ ਸੂਰਮੇ ਜਿਨਾਂ ਨੇ ਜ਼ਾਲਮ ਸਰਕਾਰਾਂ ਮੱਥਾ ਲਾੲਿਅਾ ਸੀ।
@baljeetsandhu2709
@baljeetsandhu2709 4 жыл бұрын
Jagrup singh veer ji waheguru ji tohade te meher kern ji Singha diya shahidiya da mool waheguru ji jarur den ge ji
@jagroopsingh9817
@jagroopsingh9817 4 жыл бұрын
Waheguru waheguru ji
@krishanchand7095
@krishanchand7095 4 жыл бұрын
Budh singh wala is hero all time
@nimmapakhi1835
@nimmapakhi1835 4 жыл бұрын
🙏🙏🙏🙏🙏🙏
@GurdeepSingh-gy5wt
@GurdeepSingh-gy5wt 4 жыл бұрын
ਗੁਰਜੰਟ ਸਿੰਘ ਬੁੱਧ ਸਿਁਘ ਵਾਲਾ ਸਹੀਦ ਜਿੱਦਾਵਾਦ
@HardeepSingh-vy9sy
@HardeepSingh-vy9sy 4 жыл бұрын
Veer lopo g tusi bhut sohni sewa kar rahe ho....asi soday rine ha g...waheguru chardikla rakhan g.
@repoterchamkaurlopon7213
@repoterchamkaurlopon7213 4 жыл бұрын
thaks g
@satwinderbrar1939
@satwinderbrar1939 4 жыл бұрын
Faridkot moge di shan c bai g
@ShubhamSingh-vp5xb
@ShubhamSingh-vp5xb 4 жыл бұрын
4 july tu vote registered kro veero panjab azad kro sikh kum azad kro
@amandeepkaur992
@amandeepkaur992 4 жыл бұрын
Kithe karni aa ji
@avtarsinghsaini6818
@avtarsinghsaini6818 4 жыл бұрын
I sailut shahed bhai gurjant singh ji bud singh wala
@ShubhamSingh-vp5xb
@ShubhamSingh-vp5xb 4 жыл бұрын
Gurjant singh kom da Hero c
@kharkdsingh1695
@kharkdsingh1695 4 жыл бұрын
Kottan kottan parnam sahida nu
@RajpalSingh-lh9uw
@RajpalSingh-lh9uw 4 жыл бұрын
ਬਹੁਤ ਵੱਡਾ ਨਾ ਸੀ ਸੂਰਮੇ ਦਾ
@balrajsingh986
@balrajsingh986 4 жыл бұрын
ਨਾ ਹੈ ਜੀ
@nehabassi5449
@nehabassi5449 4 жыл бұрын
si ni hai bai g
@bootasingh9780
@bootasingh9780 4 жыл бұрын
ANCHOR JI JUNE 84 VICH GOVT. NE 35 GURDUAREAN TE IKKO DIN ATTACH KEETA C.SARI SIKH KAUM NU KHATAM KARN VASTE.
@khalistaniadasach7861
@khalistaniadasach7861 4 жыл бұрын
punjab vich 13 hzar de kreeb pind han veere,te har pind vich ghat to ghat 2 gurdware ta hai hi. 13 hzar × 2 = 26 hzar gurdware.. 26000 gurdwarya vicho sirf 35 gurdwaryan te fauj da hamla hon nal sari sikh kaum kivey mari jau veere..???
@gurjantbaath9836
@gurjantbaath9836 4 жыл бұрын
Gurjant singh budhsingh wale de naam da krke mera naam Gurjant rkhya c ghr waley ne 1992 ch sade lage gurjant singh naam de bahut mundya da naam rkheya c
@babbumaan7595
@babbumaan7595 4 жыл бұрын
Bai fr laj Rakhi iss nam di
@DarshanSingh-qq5nv
@DarshanSingh-qq5nv 4 жыл бұрын
Patiale vi ose din attack hoya
@GurpreetSingh-sq2wh
@GurpreetSingh-sq2wh 4 жыл бұрын
Us Muslim khakru family di jaldi interview kro please puri information daseo ki oh v khalistan liberation force de c ke hor koi jathebandi de c
@manpreetdandiwal9564
@manpreetdandiwal9564 4 жыл бұрын
ਵੀਰ ਇੱਕ ਸਾਡੇ ਜਿਲੇ ਦੇ ਪਿੰਡ ਭੰਮੇ ਕਲਾ ਦਾ ਵੀ ਮੁਸਲਿਮ ਵੀਰ ਸਿਪਾਹੀ ਬਸ਼ੀਰ ਮੁਹੰਮਦ ਜੋ ਕੇ ਪਹਿਲਾ ਤਾ ਪੁਲਿਸ ਨੇ ਕੈਟ ਬਣਾ ਕੇ ਭੇਜਿਆ ਪਰ ਜਦੋ ਸਹੀਦ ਭਾਈ ਜਰਨਲ ਬਲਵਿੰਦਰ ਸਿੰਘ ਬੁੱਲੇਟ ਬੱਬਰ ਨਾਲ ਮੁਲਾਕਾਤ ਕੀਤੀ ਤਾ ਭਾਈ ਸਾਹਿਬ ਨੂੰ ਸਭ ਸੱਚ ਦੱਸ ਦਿਤਾ ਅਤੇ ਆਪਣੀ ਪਤਨੀ ਸਮੇਤ ਸਿੰਘ ਗਏ ਭਾਈ ਸਾਹਬ ਦਾ ਨਾਮ ਲਛਮਣ ਸਿੰਘ ਬੱਬਰ ਰੱਖ ਕੇ ਬੱਬਰ ਖਾਲਸਾ ਦੇ ਸਪੋਕਸ ਪਰਸਨ ਥਾਪਿਆ ਗਿਆ ਭਾਈ ਬਲਵਿੰਦਰ ਸਿੰਘ ਦੀ ਸ਼ਹੀਦੀ ਤੋ ਬਾਅਦ ਰੂਪੋਸ਼ ਹੋ ਗਏ ਅਤੇ ਕੱਲਕੱਤੇ ਆਪਣੀ ਪਤਨੀ ਜੋ ਕੇ ਮਾ ਬਨਣ ਵਾਲੇ ਸਨ ਸਮੇਤ ਸ਼ਹੀਦ ਹੋਏ
@harmandepsingh3966
@harmandepsingh3966 4 жыл бұрын
Khalistan zindabad
@amanbhullar8727
@amanbhullar8727 4 жыл бұрын
Bhai ji dhanvaad thoda bht Der toh wait krde PAYE c saheed Bhai gurjant Singh budhsinghwala ji de parvaar nal interview Di bht study kri AA Bhai gurjant Singh budhsinghwala ji vaare 🙏🙏
@kuldeepsharma4453
@kuldeepsharma4453 4 жыл бұрын
Starting changi nahi hai
@surjeetsingh2810
@surjeetsingh2810 4 жыл бұрын
ਪਤਰ, ਕਾਰ, ਕੋਈ, ਗੱਲਾ, ਤਾ, ਪਤਨੀ, ਆਉਦੀ, ਨਹੀ
@surjeetsingh2810
@surjeetsingh2810 4 жыл бұрын
1,nober, da, kosa
@iqbalsaini2977
@iqbalsaini2977 4 жыл бұрын
@@surjeetsingh2810 sallea likhna taa shik laa
@ManjinderSingh-zi2vv
@ManjinderSingh-zi2vv 4 жыл бұрын
ਹਰ ਗੱਲ ਚੋ ਗਲਤੀ ਨਾ ਕੱਢਿਆ ਕਰੋ। ਇਹਨਾਂ ਸਭ ਤੇ ਪੁਲਿਸ ਦਾ ਤਸੱਦਦ ਬਹੁਤ ਹੋਇਆ। ਤੈਨੂੰ ਵੀ ਪੰਜਾਬੀ ਲਿਖਣੀ ਨਹੀਂ ਆਉਂਦੀ।
@ShubhamSingh-vp5xb
@ShubhamSingh-vp5xb 4 жыл бұрын
Azadi hi hall hai panjab da
@krishanchand7095
@krishanchand7095 4 жыл бұрын
Sikh saghrash is bright a gold, but gadar lok is lahan
@nazarsingh414
@nazarsingh414 3 жыл бұрын
I see it no nj
@shafatali2775
@shafatali2775 4 жыл бұрын
KHALISTAN ZANDAABAD
@amanbhullar8727
@amanbhullar8727 4 жыл бұрын
Khalistan libration force da soorma Bhai gurjant singh budhsinghwala book read kro Bhai sahib de jiwan vaare likhya saara kuj
@GurpreetSingh-sq2wh
@GurpreetSingh-sq2wh 4 жыл бұрын
Dekho veer bittu Dalla thada news channel v ban na karade
@iqbalsaini2977
@iqbalsaini2977 4 жыл бұрын
@@chamkaurlopo4179 hun koi haramda bitu putu sach dee awaz nai rok sakda
@gurvindersingh7522
@gurvindersingh7522 4 жыл бұрын
Anchor bilkul bekaar, gal puri ਸੁਣਦੇ hi nahi ਸਾਹਮਣੇ ਵਾਲੇ ਦੀ
@paroshpanju4219
@paroshpanju4219 4 жыл бұрын
ਬਾਘੇਪੁਰਾਣੇ ਵਾਲੇ ਥਾਣੇਦਾਰ ਦਾ ਨਾਮ ਅੈੰਕਰ ਜਾਣ ਕੇ ਬੁਝ ਕੇ ਉਸ ਬਾਈ ਤੋਂ ਕਹਾ ਰਿਹਾ ।ਪ੍ਰਸ਼ਨ ਵੀ ਵਧੀਅਾ ਤਰੀਕੇ ਨਾਲ ਨੀ ਪੁੱਛ ਰਿਹਾ
@repoterchamkaurlopon7213
@repoterchamkaurlopon7213 4 жыл бұрын
sikh rai g veer g aap g varge veri tu
@iqbalsingh2623
@iqbalsingh2623 4 жыл бұрын
Sikh komm da heera gurgant Singh budhsingh wala
@gurjantsingh-se3ll
@gurjantsingh-se3ll 2 жыл бұрын
bai.ji.hun.wale.munde.ta.chite.ne.pate.kudiaa.magar.sarab.te.chita.hi.bap.bnalia.sikhi.nu.bhulge
@jaswindersingh8114
@jaswindersingh8114 4 жыл бұрын
GURJENT SINGH GRAET WARRIOR OF KHALISTA6N SALYOT HY
@kamaljeetsidhu3060
@kamaljeetsidhu3060 4 жыл бұрын
ਅੱਤਵਾਦੀਅਾ ਨੂੰ ਪਰਮੋਟ ਨਾ ਕਰੋ ਵੀਰ ਜੀ
@gurmailsinghcoach8388
@gurmailsinghcoach8388 4 жыл бұрын
Y LOPO KE A 75000WALE COMENT DA JAWAB TU V NAHE DENDA V EK VEER NE DO BAR COMENT PAE HAN 75000POUN WALE PAR KOE JAWAB NE DETA BY LOPO KE TUSE AJJ KLL WESE HE JE MADAD KARNE VEERO AGLE DE SIDHE KRO VECHOLE POUN DE JARORT NE
@mogewalerepoter2437
@mogewalerepoter2437 4 жыл бұрын
@@gurmailsinghcoach8388 ਵੀਰ ਜੀ ੳੁਹ ਪੀਟੀ ਅੈਨ24 ੳੁਹਨਾ ਨਾਲ ਹਿਸਾਬ ਕਿਤਾਬਤਜ਼ਸ, ਅਾ ਜੋ ਸਿੰਘਾ ਦੇ ਪਰਿਵਾਰਾ ਨੂੰ ਫੰਡ ਦਿੰਦੇ ਅਾ? ਕੋੲੀ ਲੈਣਸßਣ ਃ੯੯੯ਦ-
@KulwindersinghBasati
@KulwindersinghBasati 5 ай бұрын
Waheguru ji
@manjindersingh5289
@manjindersingh5289 4 жыл бұрын
Wahegurug
@sattijassal4905
@sattijassal4905 3 жыл бұрын
🙏🙏🙏🙏🙏
@KulwindersinghBasati
@KulwindersinghBasati 5 ай бұрын
Waheguru ji
@sarpanchsarpanchkhalsa9570
@sarpanchsarpanchkhalsa9570 4 жыл бұрын
waheguru jee
@manjindersingh5289
@manjindersingh5289 4 жыл бұрын
🙏🙏🙏🙏🙏🙏
Will A Basketball Boat Hold My Weight?
00:30
MrBeast
Рет қаралды 123 МЛН
Wait for it 😂
00:32
ILYA BORZOV
Рет қаралды 7 МЛН
Family Love #funny #sigma
00:16
CRAZY GREAPA
Рет қаралды 11 МЛН
Ik Hor Sardar Muhammad | 3 Din da Muslim Bacha Sikh Jore nu Q Ditta | Muhabbat di Anmol Story Part 1
17:53
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 243 М.
Will A Basketball Boat Hold My Weight?
00:30
MrBeast
Рет қаралды 123 МЛН