Рет қаралды 983
ਇਹ ਪਰਿਵਾਰ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਚੱਕ 373 EB ਪਿੰਡ ਵਿੱਚ ਰਹਿੰਦਾ ਹੈ
ਇਸ ਪਰਿਵਾਰ ਨਾਲ ਰਾਬਤਾ ਕੀਤਾ ਗਿਆ ਅਕਸਰ ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਇਹ ਦੱਸਦੇ ਨੇ ਕਿ ਇਹ ਮੇਰੇ ਦਾਦਾ ਜੀ ਦੇ ਹਮ ਬੇਲੀ ਸਨ, ਇਹਨਾਂ ਤੋਂ ਬਹੁਤ ਜਾਣਕਾਰੀ ਮਿਲੀ ਪਿੰਡ ਅਤੇ ਇਲਾਕੇ ਬਾਰੇ
ਮਾਰਚ 2025 ਵਿਚ ਇਹ ਪਰਿਵਾਰ ਆਪਣਾ ਘਰ ਅਤੇ ਪਿੰਡ ਦੇਖਣ ਆ ਰਹੇ ਨੇ ਕਾਫ਼ੀ ਸਮਾਂ ਪਹਿਲਾਂ ਇਹਨਾਂ ਦਾ ਭਤੀਜਾ ਪਿੰਡ ਵਿੱਚ ਆਇਆ ਸੀ |
🖊️GS ਹੰਬੋਵਾਲ