ਹਜੂਰ ਸਾਹਿਬ ਬੱਕਰਾ ਕਿਉ ਵੱਡਿਆਂ ਜਾਂਦਾ ਇਹ ਰਸਮ - ਸੁਣਕੇ ਹੈਰਾਨ ਰਹਿ ਜਾਉਗੇ ਤੁਸੀ

  Рет қаралды 1,029,229

Dhan Guru Gobind Singh Ji

Dhan Guru Gobind Singh Ji

Күн бұрын

Пікірлер: 688
@manjitsangha3268
@manjitsangha3268 8 ай бұрын
ਵਾਹਿਗੁਰੂ ਜੀ ਆਪਾ ਤਾ ਸਿਰਫ ਗੱਲਾ ਹੀ ਕਰਨ ਜੋਗੇ ਹਾਂ ਨਾਮ ਤਾ ਆਪਾ ਜਪਣਾ ਨਹੀ🙏
@GurjantSingh-mr1up
@GurjantSingh-mr1up 2 жыл бұрын
🌹🙏🌹ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਜੀਓ ਤੂੰ ਹੀ ਨਿਰੰਕਾਰ ਹੈ ਜੀਓ🌹🙏🌹🙏🌹 🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏
@HarbhajanSingh-x6z
@HarbhajanSingh-x6z Жыл бұрын
HardavsinghLoolowalai
@Rajveersingh-h8e
@Rajveersingh-h8e 4 ай бұрын
Fr😢😢 9:35
@JagtarSingh-ye8yw
@JagtarSingh-ye8yw 2 жыл бұрын
ਪਰਮਾਤਮਾ ਭਲੀ ਕਰੇ ਇਹ ਰਸਮ ਨੂੰ ਬੰਦ ਕੀਤਾ ਜਾਵੇ
@jogindersaini7200
@jogindersaini7200 9 ай бұрын
ਏਹ ਬਹੁਤ ਦੁੱਖ ਵਾਲੀ ਗੱਲ ਹੈ I ਏਹ ਕੰਮ ਬੰਦ ਹੋਣਾ ਚਾਹੀਦਾ ਹੈ I ਏਹ ਨਿਰਾ ਅੰਧਵਿਸ਼ਵਾਸ ਹੈ I 😮
@avtarsinghchanne5720
@avtarsinghchanne5720 7 ай бұрын
ਮਾਧੋ ਦਾਸ ਦੇ ਡੇਰੇ ਵਿੱਚ ਕੋਈ ਬੱਕਰਾ ਨਹੀਂ ਝਟਕਾਇਆ, ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ ਕੁੱਝ ਸਮਾਂ ਪਾਕੇ ਹਜ਼ੂਰ ਸਾਹਿਬ ਵਿਖੇ ਬਣਾਏ ਗੁਰੂ ਘਰਾਂ ਦਾ ਪ੍ਰਬੰਧ ਜਦੋਂ ਲੋਕਲ ਲੋਕਾਂ ਤੋਂ ਬਣੇ ਸਿੱਖਾਂ ਦੇ ਹੱਥ ਆ ਗਿਆ ਉਸ ਵਖਤ ਤੋਂ ਇਹ ਪ੍ਰਥਾ ਚੱਲੀ ਹੈ ਕਿਉ ਕਿ ਦੱਖਣ ਦੇ ਮੰਦਰਾਂ ਵਿੱਚ ਬੱਕਰੇ ਦੀ ਬਲੀ ਦੀ ਪ੍ਰਥਾ ਚੱਲ ਰਹੀ ਸੀ, ਇਸੇ ਕਰਕੇ ਉਹ ਮਾਸ ਖਾਣ ਦੇ ਆਦੀ ਹੋਣ ਕਰਕੇ ਉਨਾਂ ਨੇ ਗੁਰੂ ਘਰਾਂ ਵਿੱਚ ਵੀ ਇਹ ਕੰਮ ਸ਼ੁਰੂ ਕਰ ਦਿੱਤਾ 🙏
@harjindarsinghSingh-du2vt
@harjindarsinghSingh-du2vt 4 ай бұрын
😊
@deepdhaliwal3614
@deepdhaliwal3614 3 ай бұрын
Veere guru sahib schi eh rasm nhi chla skde shi aa l guru sahib kise te jurm wali prtha nhi chla skde kyo ki jiva nu v adikar aa jyon da l jina de teer nal sonaa lgeya hunda c dushman de bhle lai l Tusi aap socho oh guru sahib bejubana nal dhka kiwe kar skda
@Sabimanku
@Sabimanku 2 ай бұрын
It's all happened after guru sahib ji, when singh sajeh se sab ton pehla dayaa aye fhir dharm ,Himmat ,moukam, sahib, how can guru sahib tell their sikhs to do jeev hatya kill them and eat ,I doesn't make sense I don't believe it, they killing poor goat's for their own taste ,these people's got no daya at all
@kirandeepdosanjh4672
@kirandeepdosanjh4672 2 ай бұрын
100%
@gurmailsinghgill8487
@gurmailsinghgill8487 2 жыл бұрын
ਵਾਹਿਗੁਰੂ ਜੀ ਸੁਕਰੀਆ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ
@HardevSingh-kn6kw
@HardevSingh-kn6kw 2 ай бұрын
😊
@blessingeducationhub9312
@blessingeducationhub9312 2 жыл бұрын
Waheguru ji ka khalsa waheguru ji ki fate. Very nice thought.
@GurdevSingh-lc8qz
@GurdevSingh-lc8qz 2 жыл бұрын
ਗਿਆਨੀ ਜੀ ਤੁਸੀਂ ਮਸਕੀਨ ਜੀ ਦਾ ਨਾਮ ਲਿਆ , ਮਸਕੀਨ ਜੀ ਤਾਂ ਕੱਲ ਦੀਆਂ ਗੱਲਾਂ ਨੇ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਪੰਜ ਸੋ ਸਾਲ ਪਹਿਲਾਂ ਬਾਣੀ ਵਿੱਚ ਦਰਜ ਕਰ ਦਿੱਤਾ ,ਮਾਸ ਮਾਸ ਕਰ ਮੂਰਖ ਝਗੜੇ ।ਮਾਸ ਖਾਣਾ ਜਾਂ ਨਾ ਖਾਣਾ ਇਹ ਤੁਹਾਡੇ ਆਪਣੇ ਤੇ ਨਿਰਭਰ ਕਰਦਾ ਹੈ । ਖਾਣਾ ਜਾਂ ਨਾ ਖਾਣਾ ਇਹ ਕੋਈ ਵਿਸ਼ਾ ਨਹੀਂ ਹੈ
@narinderpal4237
@narinderpal4237 2 ай бұрын
Guru Granth Sahib vich tn eh vi Likhia hai ' Ved kteb kaho mat jhoothe jhootha jo na vichare je sabh mein ek khudai kehat hai tou kiyon Murgi Maare Es te vi vichar karo Pancham Patshah da furman hai Nirdaya nahi jot ujjala
@Seemakumari_kumari
@Seemakumari_kumari 2 жыл бұрын
ਦੇ ਜੀਵ ਹੱਤਿਆ ਸਹੀ ਹੁੰਦੀ ਤਾਂ ਗੁਰੂ ਜੀ ਆਪਣੀ ਬਾਣੀ ਵਿੱਚ ਜਰੂਰ ਲਿਖ ਕੇ ਜਾਦੇਂ
@gurdeepsinghinsan8918
@gurdeepsinghinsan8918 2 жыл бұрын
ਵੀਰ ਜੀ ਬਹੁਤ ਵਧੀਆ ਢੰਗ ਨਾਲ ਸਮਝਿਆ
@BaljitSingh-fj6pr
@BaljitSingh-fj6pr 2 жыл бұрын
ਧੰਨ ਧੰਨ ਸਾਹਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਜੂਰਸਹਿਬ ਵਾਲਿਆ ਨੂੰ ਸਮਤ ਬਖਸ਼ੋ
@jogindersingh6835
@jogindersingh6835 2 жыл бұрын
By
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 2 жыл бұрын
ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🌹⚘🙏
@balvirmonga4896
@balvirmonga4896 2 жыл бұрын
ਵਾਹਿਗੁਰੂ ਜੀ ਤੇਰੀਆ ਤੂੰ ਹੀ ਜਾਣੇ
@sarabjeetkaur-rd8kd
@sarabjeetkaur-rd8kd 8 ай бұрын
ਇਹ ਕੰਮ ਬੰਦ ਕਰਨ ਚਾਹੀਦਾ ਹੈ ਜਦੋਂ ਗੁਰੂ ਸਿੱਖ ਹੋ ਇਹ ਕੰਮ ਕਰਨ ਫਿਰ ਸਿੱਖੀ ਕਿੱਥੇ ਰਹਿ ਗਈ ਪੈਦਾ ਕੀ ਗੁਰ ਸਿੱਖੀ ਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@daulatsingh6812
@daulatsingh6812 8 ай бұрын
੧ਓ ਸਤਿਨਾਮ
@GurmeetK-tn5yx
@GurmeetK-tn5yx 9 ай бұрын
ਬੱਕਰੇ ਝਟਕਾ ਓਨਾ ਮਾੜਾ ਕੰਮ ਹੈ ਜੀ ਪਰ ਏ ਕੰਮ ਤਖਤ ਸਾਹਿਬ ਤੋ ਵਖਰਾ ਹੋਨਾ ਚਾਹੀਦਾ ਹੈ ਜੀ ਸੰਗਤ ਦਾ ਆਪਨਾ ਦਿਲ ਵਖਰਾ ਹੁੰਦਾ ਹੈ ਜੀ ਕੋਈ ਸਹਾਰ ਦਾ ਕੋਈ ਨਹੀਂ ਸਹਾਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🌺🙏
@SonuSinghJaswinder
@SonuSinghJaswinder Ай бұрын
ਵਾਹਿਗੁਰੂ ਜੀ ਤੰਦਰੁਸਤੀ ਬਖਸੋ
@surjeetkour362
@surjeetkour362 8 ай бұрын
Bahut vadda julm
@diljeetkaursidhu9118
@diljeetkaursidhu9118 9 ай бұрын
ਵਾਹਿਗੁਰੁਜੀ
@harpreetsinghuppal4324
@harpreetsinghuppal4324 2 жыл бұрын
ਸਿਰਫ਼ ਵਾਹਿਗੁਰੂ ਲਿਖਣ ਤੇ ਬਿਨਾਂ ਹੇਰ ਕੁੱਝ ਵੀ ਨਹੀਂ ਆਉਦਾ।
@Mrsingh_47
@Mrsingh_47 2 жыл бұрын
ਕਿਸੇ ਵੀ ਜੀਵ ਨੂੰ ਤੜਫਾਉਣਾ ਜਾ ਦਰਦ ਪਹੁੰਚਣਾ ਸਿਰਫ ਜ਼ੀਵ ਦੇ ਸਵਾਦ ਲਈ ਸਹੀ ਨਹੀਂ ਹੈ। ਕਿਸੇ ਵੀ ਧਰਮ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਹੈ। ਪਰ ਕੁਝ ਲੋਕ ਧਰਮ ਦੀ ਆੜ ਚ ਇਹ ਕਰ ਰਹੇ ਹਨ। J ਮਾਸ ਖਾਣਾ ਹੀ ਹੈ ਤਾਂ ਖੁਦ ਦਾ ਵੀ ਖਾ ਸਕਦੇ ਹੋ ਓਹ ਵੀ ਤਾ ਮਾਸ ਹੈ ਪਰ ਨਹੀਂ ਖਾਂਦੇ ਕਿਉੰਕਿ ਖੁਦ ਨੂੰ ਦਰਦ ਹੁੰਦਾ ਹੈ। ਓਹ ਵੀ ਪਰਮਾਤਮਾ ਦੇ ਜੀਵ ਹਨ ਓਹਨਾਂ ਨੂੰ ਵੀ ਦਰਦ ਹੁੰਦਾ ਹੈ। ਤੁਸੀ ਇਨਸਾਨ ਹੋ ਰਹਿਮ ਤੇ ਸੇਵਾ ਕਰੋ ਸ੍ਰਿਸ਼ਟੀ ਦੀ। ਖੁਦ ਨੂੰ ਮੌਕੇ ਦੇ ਹਾਲਾਤਾਂ ਨਾਲ ਢਾਲੋ। ਸਮਾਂ ਪਹਿਲਾਂ ਵਾਲਾ ਨਹੀ ਬਹੁਤ ਬਦਲ ਚੁੱਕਾ ਹੈ। ਬਾਕੀ ਇਹਨਾਂ ਨੇ ਠੀਕ ਕਿਹਾ ਹੈ ਮਨ ਦੇ ਬਾਰੇ ਚ। ਸਤਿਨਾਮ ਵਾਹਿਗੁਰੂ
@ranranjit237
@ranranjit237 8 ай бұрын
ਵਧੀਆ ਗੱਲ ਹੈ ਸਹੀ ਹੈ
@surindersinghsuri2573
@surindersinghsuri2573 8 ай бұрын
🙏Waheguru ji 🙏 Gurbani da ta furmaan hai:- Ved Kateb kaho mat jhootha, jhootha jo na vichaare, Jab sab me ek khudia kahat ho, to kyu murgi mare. Je rat lagge kapde Jaama hoi paleet, je rat pive maansa tin kyu nirmal cheet. Asi pata nahi kis paase tur paye ha. Waheguru ji sanu summat bakshish karan. 9:33
@Walia_saab26
@Walia_saab26 2 ай бұрын
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਇਹਨਾਂ ਲਾਈਨਾਂ ਦਾ ਕੀ ਅਰਥ ਹੈ? ,👇👇👇 ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ।
@baljitpal4347
@baljitpal4347 Ай бұрын
Ryt g
@daljitsinghlitter834
@daljitsinghlitter834 2 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਬਹੁਤ ਸੁੰਦਰ ਵਿਚਾਰ ਹਨ, ਤੁਸੀਂ ਮਨ ਨੂੰ ਅਸਥੂਲ ਦਸਿਆ ਹੈ, ਪਰ ਵੀਰ ਜੀ ਜੋ ਸਾਨੂੰ ਇਹਨਾਂ ਨੇਤਰਾਂ ਰਾਹੀਂ ਦਿਖਾਈ ਦਿੰਦਾ ਹੈ ਉਹ ਅਸਥੂਲ ਹੈ, ਮਨ ਦਿਖਾਈ ਨਹੀਂ ਦਿੰਦਾ, ਇਸ ਲਈ ਇਹ ਸ਼ੂਖਮ ਹੈ । ਭੁੱਲਾਂ ਲਈ ਮਾਫੀ।
@mandhirsingh8019
@mandhirsingh8019 2 жыл бұрын
Mandhir Singh Assi,. Intelligence Bureau, 💯/-. Agreed. 💯
@s.s.k7037
@s.s.k7037 2 жыл бұрын
ਵਾਹਿਗੁਰੂ ਜੀ
@HarmanjeetSingh-jl7nv
@HarmanjeetSingh-jl7nv 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurmindergondara4485
@gurmindergondara4485 Ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@AjmerSingh-ln5mf
@AjmerSingh-ln5mf 2 жыл бұрын
ਪੰਜਾਬ ਵਿੱਚ ਡੇਰਾਵਾਦ ਬਹੁਤ ਹੀ ਜ਼ਿਆਦਾ ਹੈ। ਸਾਰੇ ਡੇਰੇ ਵਾਲਿਆਂ ਦੀ ਆਪਣੀ ਹੀ ਮਨ ਮੱਤ ਮੁਰਿਆਦਾ ਚਲਾਈ ਏ । ਸਿੱਖ ਰਹਿਤ ਮਰਿਆਦਾ ਦਾ ਬਹੁਤ ਸਾਰਿਆ ਨੂੰ ਗਿਆਨ ਹੀ ਨਹੀਂ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
@kajindersingh4957
@kajindersingh4957 8 ай бұрын
These shears were started after the death of Maharaja Ranjeet Singh and Baba Fula Singh who were real patriot person. Sikhs were saint soldier till MAHARAJA RANJIT Singh Britishes were unable to defeat Maharaja Ranjeet Singh and Baba Fula Singh. To make punjabi weak deras started. Punjabis divided in saints and soldiers. Saints started deras and soldiers joined Britishes army. After Maharaja Ranjeet Singh and Baba Fula Punjab never got good leader LIKE Maharaja Ranjeet Singh and Baba Fula Singh who could make punjabi saint soldier. We hope for good leaders.
@lakhasingh3874
@lakhasingh3874 2 жыл бұрын
ਮਨ ਘੜਤ ਗਲਾ ਸਾਡੇ ਧਰਮ ਨੂ ਢਾ ਲਾਈ ਜਾਦੀਆ ਨੇ ਜੋਰੀ ਕੀਏ ਜੁਲਮ ਹੈ ਕੈਹਤਾ ਨੳ ਹਲਾਲ ਇਹ ਸ਼ਬਦ ਸੁਣਣ ਨੂ ਤੇ ਮਨਨ ਨੂ ਤਿਆਰ ਨਹੀ
@surjitgill662
@surjitgill662 2 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਨੂੰ ਮਤ ਬਖਸ਼ਣ ਤੇ ਇਹ ਕੰਮ ਬੰਦ ਹੋਵੇ
@raghbirsingh3527
@raghbirsingh3527 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨ ਕਈ ਮੈ ਮੈ ਕਰਦਾ ਹੈ
@ajmersingh8066
@ajmersingh8066 2 жыл бұрын
ਇਹ ਬਿਲਕੁਲ ਗੂਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਉਲਟ ਹੈ
@longsavengre5247
@longsavengre5247 2 жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਤੂ ਮੇਰੀ ਸਹਾਇਤਾ ਕਰਨੀ ਜੀ
@kalapanaich7292
@kalapanaich7292 2 жыл бұрын
🌹🙏ੴ🙏ੴ🙏🌹
@kamaljeetkaurmangat3917
@kamaljeetkaurmangat3917 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@gagansingh3537
@gagansingh3537 2 жыл бұрын
L0
@rupinderpalsingh9791
@rupinderpalsingh9791 2 жыл бұрын
Waheguru ji 🤲🤲
@kulwinderkaurkulwinder6624
@kulwinderkaurkulwinder6624 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@HarbhajanSingh-km4jz
@HarbhajanSingh-km4jz 2 жыл бұрын
ਬੱਕਰਾ ਵੱਢ ਕੇ ਮਨ ਦਾ ਬੱਕਰਾ ਵੱਢਿਆ ਜਾਵੇਗਾ ਫੇਰ ਤਾਂ ਹਰ ਕੋਈ ਮਨ ਤੇ ਕਾਬੂ ਪਾ ਸਕਦਾ ਹੈ ਜੀ ਕਿੰਨਾਂ ਸਿਆਣਾ ਵੀਚਾਰ ਹੈ ਸਾਬਾਸ਼
@gurmindersingh2909
@gurmindersingh2909 2 жыл бұрын
Right
@satpalsingh546
@satpalsingh546 Ай бұрын
ਗੁਰੂ ਜੀ ਬਲੀ ਪਰਥਾ ਦੇ ਵਿਰੁੱਧ ਸਨ
@gurdevsingh9309
@gurdevsingh9309 2 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਜੀ 🙏🙏🙏🙏🙏
@GurpreetSingh-wk8hc
@GurpreetSingh-wk8hc 2 жыл бұрын
0⁸ P.7
@GainchandBassi
@GainchandBassi 8 ай бұрын
सिमरो सिमर सिमर सुख पाऊं गुरु अर्जुन देव जी
@SukhwinderSingh-pv5mi
@SukhwinderSingh-pv5mi 2 жыл бұрын
Satnam Shri waheguru ji waheguru ji waheguru ji waheguru ji waheguru ji waheguru ji 🙏🙏🌹🌹🌹🌹🌹🙏⛳🏠❤️🙏🙏
@HarpreetSingh-eg9hm
@HarpreetSingh-eg9hm 2 ай бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਪਹਿਲਾਂ ਵੀ ਗੁਰੂ ਪਾਤਸ਼ਾਹ ਜੀ ਨੂੰ ਮਿਲ ਚੁੱਕੇ ਸਨ
@parshanmultani4781
@parshanmultani4781 2 жыл бұрын
Waheguru ji waheguru ji waheguru ji waheguru ji waheguru ji waheguru ji Dhan dhan Shiri Guru Gobind Singh Ji
@sukhchainsingh5465
@sukhchainsingh5465 2 жыл бұрын
Veerji tusi bahut vadhia tarika nall samjaya
@dilpreetsingh2201
@dilpreetsingh2201 2 жыл бұрын
WAHEGURU JI 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@ujagarkohli6082
@ujagarkohli6082 2 жыл бұрын
Dhan guru Gobind Singh ji sarvans dani.
@harbanslal2026
@harbanslal2026 2 жыл бұрын
ਅਸੀਂ ਤਾਂ ਲਛਮਣ ਦਾਸ ਸੁੁਣਿਆ ਸੀ ਬਾਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਵਾਹਿਗੁਰੂ ਜੀ🙏🙏
@kajindersingh4957
@kajindersingh4957 8 ай бұрын
Yes
@JiwanSingh-xd3ur
@JiwanSingh-xd3ur 8 ай бұрын
ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸੰਤ ਤੇ ਸਿਪਾਹੀ ਬਣਾਇਆ ਇਹ ਗੁਰੂ ਸਾਹਿਬ ਦੀ ਲਾਡਲੀ ਫੌਜ ਏ
@surajanneja10410
@surajanneja10410 2 жыл бұрын
सच क़िहा, बाई जी, जे गुरु साहिब ने कीता तां ऊह जिंदा करण दी ताकत रखदे सन । जिंदा करके वखाओ, फिर वढ़ देना जीव।
@RameshSingh-lv1ho
@RameshSingh-lv1ho 2 жыл бұрын
guru govand you god hum tare dasd hum tare gar the kuttai ha wahe guru gi da khalsa wahe guru ji ki fateh h.p.
@bikabatth9284
@bikabatth9284 2 жыл бұрын
Ankush sikh sant v hai te sipahi v agr spy means army man ik bakra vadhan di himat nahi rakhda te kisi naal jang yudh kitho karn ge
@kawalpreetkaur3610
@kawalpreetkaur3610 2 жыл бұрын
wahguru ji 🙏🙏🙏🙏🙏
@deepdhaliwal3614
@deepdhaliwal3614 3 ай бұрын
@@bikabatth9284kine keha ikla bkra jhtkon nal jang ladi ja skdi l baba deep singh ji ne kehde bkre jhtkaye jehde apda sirr lathn toh baad v ladd de rahe koi es tra ldeya aaj tak ??? Sant jarnail singh ji khalsa ji ne kehde bkre jhtkaye l pehli gal singha ne koi bkre nhi jhtkaye l Agr eh kam kuj hoya c ta end time hoya c and jaan v jruri c te manukhta nu bchona v jruri eslai l pehli gal power gurbani di hai gurbani nal atma balwan hundi aa te jisdi atma balwan oh kise bi medan ch fateh pa skda jnga v ladd skda l so Tusi eh na kaho bi bakre jhtkon ala yodha bann skda l sikha toh pehla hindu bot bkre jhtkonde c hjy v jhtkonde aa oho ki sikha jina ladd ske??? Dso l bakre te hindu dhrm vich kdo di hee prtha hai fir oho mugla nal eni jnga kyo ni jitt ske??? l so sari power gurbani di hai smj lagi brdr gurbani ne singha nu sher bnaya and sastr vidya ch Abyasi hoke mahir hoye hoye l sari krmat gurbani di hai
@harbhajansingh7369
@harbhajansingh7369 9 ай бұрын
ਸੂਰਜ ਪ੍ਰਕਾਸ਼ ਪੜ੍ਹੋ। ਗੁਰੂ ਜੀ ਮਹੰਤ ਜੈਤ ਰਾਮ ਨੂੰ ਕਿਹਾ ਸੀ- ਹਮ ਸੰਗਿ ਹੈਂ ਬਹੁ ਮਾਸ ਆਹਾਰੀ।
@kulwantkaur7153
@kulwantkaur7153 8 ай бұрын
isda. ki mtlb. ji
@Canadianlife.
@Canadianlife. 29 күн бұрын
ਜਿਉ ਜੀਅ ਜੰਤ ਸਭ ਤੇਰੈ, ਤਿਉ ਕਿਉ ਕਰਹਿ ਹੰਸਕਾਰਿ। ਇਕਾ ਵਡਾ ਭਲਾ ਸਭ ਮਾਇਆ, ਇਕੁ ਹਉਮੈ ਕਾ ਕਿਉਂ ਸੰਗਿਾਰਿ।।" ਅਰਥ: ਇਹ ਸ਼ਬਦ ਇਹ ਦੱਸਦੇ ਹਨ ਕਿ ਸਾਰੇ ਜੀਵ ਪ੍ਰਭੂ ਦੀ ਸਿਰਜਨਾ ਹਨ, ਤਾਂ ਫਿਰ ਕਿਸੇ ਨੂੰ ਕਿਵੇਂ ਦੁਖੀ ਕਰਨਾ ਜਾਂ ਮਾਰਨਾ ਠੀਕ ਹੈ? ਅਸਲੀ ਧਨ ਉਹ ਹੈ ਜੋ ਅਹੰਕਾਰ ਨੂੰ ਦੂਰ ਕਰ ਕੇ ਜੀਵਾਂ ਨਾਲ ਦਇਆ ਅਤੇ ਸਹਿਯੋਗ ਨਾਲ ਰਹਿਣਾ ਹੈ। ਗੁਰੂ ਨਾਨਕ ਦੇਵ ਜੀ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਸਭ ਦੇ ਨਾਲ ਪ੍ਰੇਮ ਅਤੇ ਦਇਆ ਨਾਲ ਪੇਸ਼ ਆਈਏ। ਗੁਰੂ ਨਾਨਕ ਦੇਵ ਜੀ ਦੀਆਂ ਬਾਤਾਂ ਸਾਨੂੰ ਦੱਸਦੀਆਂ ਹਨ ਕਿ ਸਾਰੇ ਜੀਵਾਂ ਵਿੱਚ ਇਕ ਪ੍ਰਭੂ ਵੱਸਦਾ ਹੈ ਅਤੇ ਕਦੇ ਵੀ ਕਿਸੇ ਵੀ ਜੀਵ ਨੂੰ ਦੁੱਖ ਪਹੁੰਚਾਉਣਾ ਠੀਕ ਨਹੀਂ। ਇਸੇ ਤਰ੍ਹਾਂ, ਮਾਸ ਖਾਣਾ ਜਾਂ ਕਿਸੇ ਜੀਵ ਨੂੰ ਬਿਨਾ ਕਾਰਨ ਮਾਰਨਾ ਵੀ ਗੁਰੂ ਦੀ ਸਿਖਿਆ ਨੂੰ ਮਾਨਤਾ ਦੇਣ ਵਾਲੇ ਜੀਵਨ ਤੋਂ ਦੂਰ ਹੈ।
@sukhwindersidhu9105
@sukhwindersidhu9105 2 жыл бұрын
ਵੀਰ ਜੀ ਬਹੁਤ ਵਧੀਆ ਜੀ
@darshansandhu1965farmer
@darshansandhu1965farmer 9 ай бұрын
❤ waheguru waheguru ji 🙏
@surindersinghsaggu2405
@surindersinghsaggu2405 2 ай бұрын
🌹Dhan Guru Gobind Singh Ji 🙏🙏🌹
@JoginderSingh-mp1jw
@JoginderSingh-mp1jw 4 ай бұрын
ਦਾਲ ਸਬਜ਼ੀ ਮੀਟ ਦਾ ਸਵਾਦ ਉਨ੍ਹਾਂ ਹੀ ਚਿਰ ਜਿਨ੍ਹਾਂ ਚਿਰ ਸਾਡੇ ਮੂੰਹ ਵਿੱਚ ਵਿੱਚ ਰਿਝਦੀ ਹੈ ਜਦੋਂ ਢਿੱਡ ਵਿੱਚ ਚਲੀ ਗਈ ਸੁਵਾਦ ਖਤਮ ਹੋ ਜਾਂਦਾ ਹੈ ਜੀਵ ਨੂੰ ਮਾਰਨਾਂ ਨਹੀਂ ਚਾਹੀਦਾ ਪਰਮਾਤਮਾ ਨੇ ਉਨ੍ਹਾਂ ਨੂੰ ਵੀ ਜ਼ਿਦਗੀ ਦਿੱਤੀ ਹੈ
@bhagwantbhagwant519
@bhagwantbhagwant519 2 жыл бұрын
Waheguru ji sumat bakhshan
@Walia_saab26
@Walia_saab26 2 ай бұрын
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਇਨਾਂ ਲਾਈਨਾਂ ਦਾ ਕੀ ਅਰਥ ਹੈ 👇👇👇 ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥
@HarjinderSingh-ec9ew
@HarjinderSingh-ec9ew 2 жыл бұрын
Waheguru ji Ka khalsa waheguru ji ki fathe
@sewasingh7743
@sewasingh7743 2 жыл бұрын
.ਵਾਹਿਗੁਰੂ ਵਾਹਿਗੁਰੂ
@majorsingh620
@majorsingh620 2 жыл бұрын
ਗੁਰੂ ਪਿਆਰਿਉ ਜਿਵੇ ਜਿਵੇ ਸਿੱਖ ਧਰਮ ਦੇ ਬਾਰੇ ਜਿਆਦਾ ਤੋ ਜਿਆਦਾ ਪੜਤਾਲ ਕਰਣ ਨਾਲ ਸਿੱਖ ਧਰਮੀ ਵਿਅਕਤੀਆ ਵਿੱਚ ਜਿਆਦਾ ਤੋ ਜਿਆਦਾ ਉਲਜਣਾ ਵਿੱਚ ਪੈ ਰਿਹਾ ਜੋ ਕਿ ਆਉਣ ਸਮੇ ਵਿੱਚ ਜਿਆਦਾਾ ਉਲਜਣਾ ਦਾ ਸਾਮਣਾ ਕਰਣਾ ਪੈ ਸਕਦਾ ਕਿੁਉਕਿ ਹਰ ਦਿਨ ਕੋਈ ਨਾ ਕੋਈ ਉਲਜਨ ਮਿਲਦੀ ਹੈ ਕੁਝ ਦਿਨ ਪਹਿਲਾ ਇੱਕ ਸਿੰਘ ਸਾਹਿਬਾਨ ਦੱਸਿਆ ਸਿੱਖ ਦਾ ਨਿਸਾਨ ਸਾਹਬ ਦਾ ਰੰਗ ਨੀਲਾ ਹੈ ਹੁਣ ਆਪ ਦਸੋ ਕਿਸ ਰੰਗ ਨੂੰ ਠੀਕ ਮੰਨਿਆ ਜਾਵੇ ਜਦੋ ਦੀ ਮੇਰੀ ਹੋਸ ਸੰਭਲੀ ਨਿਸਾਨ ਸਾਹਬ ਦਾ ਰੰਗ ਬੰਸਤੀ ਰੰਗ ਹੀ ਸੁਨਿਆ ਜਾ ਦੇਖਿਆ ਨੀਲੇ ਨਿਸਾਨ ਸਾਹਬ ਦੀ ਇਕ ਦਿਨ ਹੀ ਚਰਚਾ ਹੋਈ ਬਾਦ ਵਿੱਚ ਕੋਈ ਨਹੀ ਬੋਲਿਆ ਕੁਝ ਸਮੇ ਤੋ ਮਾਸ ਖਾਣਾ ਚਾਹੀਦਾ ਜਾ ਨਹੀ ਕਿਸੇ ਵੀ ਵਿਦਵਾਨ ਜਾ ਧਰਮ ਪ੍ਰਚਾਰਕਾ ਨੇ ਕੋਈ ਗੱਲ ਸਿਰੇ ਨਹੀ ਚਾੜੀ ਆਮ ਆਦਮੀ ਦੋਬੀਦਾ ਵਿੱਚ ਫਸਿਆ ਕਿਸਨੂੰ ਠੀਕ ਮੰਨਿਆ ਦ ਜਾਵੇ ਕਿਸਨੂੰ ਗਲਤ ਮੰਨਿਆ ਜਾਵੇ ਜਿਨੋਨੇ ਇਹ ਚੀਜਾ ਨੂੰ ਸਹੀ ਮੰਨਿਆ ਉਹ ਗੱਲ ਨੂੰ ਸਿਰੇ ਲਾਉਣਾ ਚਾਹੀਦਾ ਨਹੀ ਤਾ ਇਕ ਘਰ ਵਿੱਚ ਜਿਨੇ ਮੈਬਰ ਹੋਣਗੇ ਉਨੀਆ ਮਰਦਾਵਾ ਸੁਰੂ ਹੋ ਜਾਣਗੀਆ
@kailashchander7468
@kailashchander7468 2 жыл бұрын
Sat Naam Shri Waheguru Ji Very nice historical information
@deshpremi6295
@deshpremi6295 2 жыл бұрын
ਹੁਣ ਤਾਂ ਬੰਗਾਲ ਵਿਚ ਕਾਲੀ ਕਲਕੱਤੇ ਵਾਲੀ ਦੇ ਮੰਦਰ ਵਿੱਚ ਵੀ ਬੱਕਰੇ ਦੀ ਬਲੀ ਦੇਣ ਦੀ ਪ੍ਰਥਾ ਬੰਦ ਕਰ ਦਿੱਤੀ ਗਈ ਹੈ।
@nankikaur9276
@nankikaur9276 2 жыл бұрын
Wahe Guru ji ka khalsa wahe Guru ji ki Fateh waheguruji waheguruji wahegurujiĺ waheguruji waheguruji
@hardevsingh4967
@hardevsingh4967 2 жыл бұрын
ਵਾਹੇਗੁਰੂ ਜੀ, ਗੁਰੂ ਸਾਹਿਬ ਨੇ ਅੰਮ੍ਰਿਤ ਛਕੌਣ ਸਮੇਂ ਵੀ ਪੰਜ ਸਿੰਘਾ ਦੇ ਮੰਨਦੇ ਬੱਕਰੇ ਨੂੰ ਛਕਾਇਆ ਸੀ, ਫਿਰ ਹੀ ਸਿੰਘ ਸਜਾਇ ਸਨ। ਹੁਣ ਵੀ ਤਾਂ ਅਮ੍ਰਿਤ ਛਕੌਂਉਣ ਸਮੇਂ ਪੰਜ ਸਿੰਘਾਂ ਵਲੋਂ ਮੰਨ ਦੇ ਬੱਕਰੇ ਨੂੰ ਹੀ ਝਟਕਾਇਆ ਜਾਂਦਾ ਹੈ। ਸੰਗਤ ਨੂੰ ਸਮਝਣਾ ਚਾਹੀਦਾ ਹੈ।
@kuljeetkaur4257
@kuljeetkaur4257 2 жыл бұрын
Waheguruji Ka Khalsa Waheguruji Ki fateh
@BTS_ARMY_JASS
@BTS_ARMY_JASS 9 ай бұрын
Waheguru Ji waheguru Ji waheguru Ji waheguru Ji
@nirmalsingh4372
@nirmalsingh4372 2 жыл бұрын
I fully agree with you and your thoughts
@user-rajwnder
@user-rajwnder 6 ай бұрын
ਵਾਹਿਗੁਰੂ ਜੀ ਬਹੁਤ ਮਹਾਨ ਹੈ ਜੀ 🙏🏻🙏🏻🙏🏻🙏🏻🙏🏻🙏🏻
@balvirsingh7378
@balvirsingh7378 2 жыл бұрын
Wahaguru ji satnam ji
@BalkarSingh-gx8gi
@BalkarSingh-gx8gi 2 жыл бұрын
ਵਾਹਿ ਗੁਰੂਜੀ ਵਾਹਿ ਗੁਰੂਜੀ ਵਾਹਿ ਗੁਰੂਜੀ ਵਾਹਿ ਗੁਰੂਜੀ ਵਾਹਿ ਗੁਰੂਜੀ ਵਾਹਿ ਗੁਰੂਜੀ। ਵਾਹਿ ਗੁਰੂਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਰਵਾਨ ਹੋਵੇ ਜੀ
@harmailsandhu9121
@harmailsandhu9121 2 жыл бұрын
000
@tajindermakker2607
@tajindermakker2607 2 жыл бұрын
Waheguru ji waheguru jiWaheguru jiWaheguru jiWaheguru jiWaheguru ji
@kulvinderkour1470
@kulvinderkour1470 2 жыл бұрын
Dhan Dhan sri Guru Gobind Singh ji maharaj gagatguru sarbansdani.
@Sikander_Raj
@Sikander_Raj 2 жыл бұрын
Satnam shri waheguru ji 🙏
@jagjitgrewal4239
@jagjitgrewal4239 2 жыл бұрын
Saint Bhindrawale=jeev hatya ik sikh layi bhut vdda paap hai. 🙏
@sarbjeetsinghbrarr7807
@sarbjeetsinghbrarr7807 2 жыл бұрын
Janvar nu marna ta hatiya hai Pur IK Manukh nu marna hatiya Nahi,, 3.5 lakh nirdesh Punjabi Marva dittey gay kitney vasdey rasdey parivaar ujaarr dittey gay kitney Lok la pata ho gay Jo aaj tak Nahi miley,, heavy industries medium size industry amaal scale industries Barbaad ho gai education standard Kitna low ho Gia,, industries Punjab to bahar chali gai,, kuj youth Gumrah ker k aapus Cho ulza K llarrwa divide ker k Marva dittey kuj nu police Jabar Cho te baki jaidaad vech K bahar Jaan nu majboor ho gay,, bhindravale nu kihney paida keeta te KIOU keeta raajnitak halaat ki san,, kon Gumrah ker k use ker gia,, ki kadey padhia poora sochia kadey ,, K praapat kuj vi nahin keeta Pur ujaarr K poora Punjab rukhta,, kum se kum 50 to 60 saal di tarakki peechey pa diti,, berojgari mehngai garibi Cho record torr vadha hoia,, ih Sub kuj da jimmevaar kon hai,,, Bai ji jihna ne uh santaap aapney sareer te parivaar te jhallia uhna nu puchia kadey,, jihna de vasdey rasdey parivaar ujaarr dittey,, poorey poorey parivaar khatam kar dittey uhna barey sochia kadey,, pehley poori jaankari hasal Karo,, sunia sunaiya kahania te mangharrat immaginated farzi Nakli kahaniyan te visvaas na Karo khud Padho jaano samzo vichaar Karo,, Gumrah na hovo Na Karo,,,,, imaandari naal Jano samzo fir comments Karo,,,,
@jagjeetahir2994
@jagjeetahir2994 2 жыл бұрын
Ih theek hai us time de, jadon ladne tha time see.uh sab singhan nu honsla badhane vaaste see.per hun koi ladayi nahi hai.ki bakra karene vaaste sirf hun man da bakra katne dee zaroorat hai naa ki bahari bakra katne de layi.
@gurmindersingh1095
@gurmindersingh1095 2 жыл бұрын
Wahiguru ji
@tajindermakker2607
@tajindermakker2607 2 жыл бұрын
Dhan guru govind Singh ji
@PalkPalk-x4g
@PalkPalk-x4g 9 ай бұрын
Waheguru ji waheguru ji ❤❤Singh ji❤
@harsimranharsimran3123
@harsimranharsimran3123 2 жыл бұрын
waheguru
@DaljeetSingh-bn6vi
@DaljeetSingh-bn6vi 2 жыл бұрын
Waheguru ji bahut vadia vichar khalsa ji
@IshmeetSingh-z1x
@IshmeetSingh-z1x 9 ай бұрын
Vahay Guru ji mehar karna ❤
@balkarsingh4166
@balkarsingh4166 2 жыл бұрын
Waheguru ji Waheguru ji Waheguru ji
@DarshansinghJassal-e1l
@DarshansinghJassal-e1l 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏
@barindersingh1142
@barindersingh1142 2 жыл бұрын
Sabash
@agiapalsinghsandhu4724
@agiapalsinghsandhu4724 8 ай бұрын
ਧੰਨ ‌ਧੰਨ ਸ਼੍ਰੀ ਗੂਰੂ ਗੋਬਿੰਦ ਸਿੰਘ ਜੀ
@jasbirsingh1908
@jasbirsingh1908 2 жыл бұрын
🙏🙏🙏🙏🙏 Dhan Dhan shiree Guru Gobind singh ji maharaj sarvans Dani, putran de Dani khalsa panth de sirjanhar kalghidhar patshah jio.🙏🙏🙏🙏🙏
@HarinderSingh-p8c
@HarinderSingh-p8c 9 ай бұрын
@waheguru ji ❤
@ManjitKaur-tm3xs
@ManjitKaur-tm3xs 2 жыл бұрын
waheguru ji🙏🙏
@diljeetsingh83
@diljeetsingh83 9 ай бұрын
ਜਦੋ ਦੀ ਦੁਨੀਆਂ ਸਾਜੀ ਹੈ ਓਸ ਵਕਤ ਤੋ ਹੀ ਮਾਸ ਖਾਣਾ ਵੀ ਚੰਗਾ ਮੰਨਿਆ ਜਾਦਾ ਹੈ ਵੇਦਾਂ ਮੁਤਾਵਕ ਸਹੀ ਹੈ
@Navpreetsingh-fq4fd
@Navpreetsingh-fq4fd 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@monucheema2639
@monucheema2639 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jagdishsinghdhir2956
@jagdishsinghdhir2956 2 жыл бұрын
Wahigurùji mehar karn
@GurmeetKaur-gq9lt
@GurmeetKaur-gq9lt 3 ай бұрын
WaheGuru ji waheguru ji waheguru ji waheguru ji waheguru ji waheguru ji
@OmParkash-hd5nx
@OmParkash-hd5nx 2 жыл бұрын
Mera guru govind ,wahe guru jee da Khalsa wahe guru jee da khalsa
@sukhwindersidhu9105
@sukhwindersidhu9105 2 жыл бұрын
ਵੀਰ ਜੀ ਸਮੁੱਚਿਆ ਨਿਹੰਗ ਸਿੰਘ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਜਿਵੇਂ ਆਪਾ ਨੂੰ ਬੁਖਾਰ ਜਾ ਹੋਰ ਕੋਈ ਰੋਗ ਹੋ ਜਾਂਦਾ ਹੈ ਤਾਂ ਆਪਾ ਡਾਕਟਰ ਕੋਲ ਜਾਂਦੇ ਹਾਂ ਅਤੇ ਡਾਕਟਰ ਆਪਾ ਨੂੰ ਦਿਵਾਈ ਦਿੰਦਾ ਹੈ ਅਤੇ ਆਪਾ ਉਨਾ ਚਿਰ ਹੀ ਦਿਵਾਈਆਂ ਖਾਂਦੇ ਰਹਿੰਦੇ ਹਾਂ ਜਿੰਨਾਂ ਚਿਰ ਆਪਾਂ ਠੀਕ ਨਹੀਂ ਹੋ ਜਾਂਦੇ ਅਤੇ ਉਸ ਤੋਂ ਬਾਅਦ ਦਿਵਾਈਆਂ ਛੱਡ ਦਿੰਦੇ ਹਾਂ। ਇਸੇ ਤਰ੍ਹਾਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਉਦੋਂ ਬੱਕਰੇ ਝਟਕਾਉਣ ਜਦੋਂ ਪਤਾ ਹੋਵੇ ਕਿ ਹੁਣ ਸਾਨੂੰ ਹੋਰ ਰਾਸ਼ਣ ਪਾਣੀ ਨਹੀਂ ਮਿਲ ਸਕਦਾ। ਵੀਰ ਜੀ ਸਮੁੱਚੀ ਸਿੱਖ ਕੌਮ ਨੂੰ ਬੱਕਰੇ ਝਟਕਾਉਣ ਵਾਲੀ ਦੁਬਿਧਾ ਵਿੱਚੋਂ ਨਿਕਲਣਾ ਚਾਹੀਦਾ ਹੈ। ਵੀਰ ਜੀ ਸਮੁੱਚਿਆ ਸਿੱਖ ਜਥੇਬੰਦੀਆਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕਠੇ ਹੋਣਾ ਚਾਹੀਦਾ ਹੈ ਅਤੇ ਇੱਕ ਰਹਿਤ ਮਰਯਾਦਾ ਹੋਣੀ ਚਾਹੀਦੀ ਹੈ। ਅਤੇ ਜਿੰਨਾ ਸਿੱਖ ਮਸਲਿਆਂ ਕਰਕੇ ਦੁਬਿਧਾ ਪੈਦਾ ਹੁੰਦੀ ਹੈ ਉਹਨਾਂ ਨੂੰ ਰਲ ਮਿਲ ਕੇ ਹੱਲ ਕੀਤਾ ਜਾਵੇ।
@AbndinSingh
@AbndinSingh 2 жыл бұрын
Guru granth sahib ton seidh lea ke hi jivan janch mildi hee na ke apni Matt anusar jivan te Julam karke
@krishanmohan2385
@krishanmohan2385 2 жыл бұрын
Sidhu sahab sahi kiha
@gurmindersingh2909
@gurmindersingh2909 2 жыл бұрын
Right ji
@rachpal388
@rachpal388 2 жыл бұрын
Very nice
@mohansinghsahota3140
@mohansinghsahota3140 2 жыл бұрын
Dhan Dhan Sri Guru Gobind Singh Ji 🙏 Waheguru ji Waheguru ji 🙏
@jasbirsing6568
@jasbirsing6568 9 ай бұрын
Dan Dan guru granth sahib i
@ParminderBrar-o9h
@ParminderBrar-o9h 9 ай бұрын
Wahguru g Wahguru g Wahguru g Wahguru g 🎉🎉🎉🎉
@atmasingh6233
@atmasingh6233 2 жыл бұрын
Dhan dhan guru Gobind Singh je😆🥰😍🤩😁😄😃
@sifatbhatia6480
@sifatbhatia6480 4 ай бұрын
Waheguru Ji ka Khalsa Waheguru ji ki Fateh 🙏🌹🙏
@swindersingh3280
@swindersingh3280 2 жыл бұрын
Dhan Bajan Wala
@navjotkaur3892
@navjotkaur3892 2 жыл бұрын
Waheguru ji ka khalsa waheguru ji ki Fateh 🙏🙏
@GurmeetSingh-tu9yg
@GurmeetSingh-tu9yg 2 жыл бұрын
👏👏👏👏
Правильный подход к детям
00:18
Beatrise
Рет қаралды 11 МЛН
It works #beatbox #tiktok
00:34
BeatboxJCOP
Рет қаралды 41 МЛН