ਪੰਜਾਬੀਆ ਤੇ ਪਰਵਾਸੀਆਂ ਚ ਆਰ ਪਾਰ ਦੀ ਲੜਾਈ, ਸ਼ੁਰੂ, ਕੱਲੇ ਕੱਲੇ ਪਰਵਾਸੀ ਦਾ ਪਿੰਡ ਵਾਲਿਆ ਨੇ ਕ........

  Рет қаралды 69,872

Hamdard Media Group Canada

Hamdard Media Group Canada

Күн бұрын

Пікірлер: 366
@JeetdhaliwalJeetdhaliwal-x7z
@JeetdhaliwalJeetdhaliwal-x7z Ай бұрын
ਬਹੁਤ ਵਧੀਆ ਫੈਸਲਾ ਕੀਤਾ ਵੀਰ ਜੀ ਸਲੂਟ ਏ ਤੁਹਾਨੂੰ ਬਚਾਲੋਂ ਆਪਣਾਂ ਪੰਜਾਬ ਯੂਪੀ ਬਿਹਾਰ ਵਾਲਿਆਂ ਤੋਂ ਬਹੁਤ ਗੰਦ ਪਾਇਆ ਹੋਇਆ ਇਹਨਾਂ ਨੇ
@baldevsinghriar4830
@baldevsinghriar4830 2 ай бұрын
ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਖਾਲਸਾ ਜੀ ਤੇ ਸਹੀ ਫੈਸਲਾ ਲਿਆ ਗਿਆ ਹੈ ਇਹ ਸਾਰੇ ਪਿੰਡਾਂ ਇਨ੍ਹਾਂ ਪਿੰਡਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਹੀ ਸਾਡਾ ਪੰਜਾਬ ਤੇ ਪੰਜਾਬੀ ਬਚ ਸਕਦੇ ਹਨ ਨਹੀ ਸਾਡਾ ਜਿਊਣਾ ਦੁੱਭਰ ਹੋ ਜਾਵੇਗਾ
@GunuSingh-r2u
@GunuSingh-r2u Ай бұрын
ਪਿੰਡਾਂ ਦੇ। ਲੋਕਾਂ। ਨੂੰ।ਇਹ। ਗੁਟਕੇ।ਦੇ। ਨਸ਼ੇ। ਲਾਉਂਦੇ।ਨੇ। ਇਹਨਾਂ। ਦੀਆਂ। ਵੋਟਾਂ।ਨਹੀਂ।ਬਣੀਨੀਆ। ਚਾਹੀਦਾ।
@geet_guraya_official
@geet_guraya_official Ай бұрын
Bilkul shi
@HarwinderSingh-wi6pl
@HarwinderSingh-wi6pl 2 ай бұрын
ਬਹੁਤ ਵਧੀਆ ਫ਼ੈਸਲਾ ਪੰਚਾਇਤਾਂ ਦਾ ਬਾਈ ਜੀ। ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਪੰਜਾਬ ਨੂੰ ਬਚਾਉਣ ਲਈ.ਆਪਣੀਆ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ.ਅਜਿਹੇ ਸਖ਼ਤ ਫ਼ੈਸਲੇ ਲੈਣੇ ਪੈਣਗੇ।ਤੇ ਆਪਾਂ ਨੂੰ ਲੈਣੇ ਵੀ ਚਾਹੀਦੇ ਨੇ।ਰਹੀ ਗੱਲ ਲੇਬਰ ਦੀ ਸਮੱਸਿਆ ਦੀ ਤਾਂ ਸਾਨੂੰ ਫਸਲੀ ਵਿਭਿੰਨਤਾ ਨੂੰ ਅਪਣਾਉਣਾ ਪਵੇਗਾ। ਉਹ ਸਮਾਂ ਬਹੁਤੀ ਦੂਰ ਨਹੀਂ ਜਦੋਂ ਅਸੀਂ ਆਪਣੀਆਂ ਗਲਤੀਆਂ ਕਾਰਨ ਪੰਜਾਬ ਨੂੰ ਰੇਗਿਸਤਾਨ ਬਣਦਾ ਦੇਖਾਂਗੇ। ਫੇਰ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ।ਆਉ ਵੀਰੇਉ ਮੇਰੇ ਪੰਜਾਬ ਹਿਤੈਸ਼ੀਉ ਆਪਣੇ ਪੰਜਾਬ ਨੂੰ ਬਚਾਉਣ ਲਈ ਆਪਾਂ ਇਸ ਪਾਸੇ ਨੂੰ ਤੁਰੀਏ। ਬਾਕੀ ਮਜਦੂਰੀ ਦੀ ਸਮੱਸਿਆ ਦਾ ਹੱਲ ਹੈ ਤੇ ਸਾਨੂੰ ਆਪ ਕਰਨਾ ਪੈਣਾ। ਮੇਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਕੇ 1970-1980 ਤੋਂ ਪਹਿਲਾਂ ਝੋਨਾ (ਜੀਰੀ ) ਕੋਣ ਲਾਉਂਦਾ ਸੀ।1980 ਤੋਂ ਬਾਅਦ ਇਹ ਸੋਗਾਤ ਜੋ ਕੇ ਇੱਕ ਲਾ ਇਲਾਜ਼ ਬਿਮਾਰੀ ਬਣ ਚੁੱਕੀ ਹੈ ਸਾਨੂੰ ਮਿਲੀ। ਬਾਕੀ ਮੇਰੇ ਭਰਾਵੋ ਇਸ ਸੰਬੰਧ ਵਿੱਚ ਮੇਂ ਇਕ ਸਾਲ ਪਹਿਲਾਂ ਹੀ ਫੈਸਲਾ ਲੈ ਚੁੱਕਾ ਹਾਂ ਕੇ ਮੈਂ ਅੱਜ ਤੋਂ ਬਾਅਦ ਝੋਨਾਂ ਨਹੀਂ ਲਾਵਾਂਗਾ। ਆਪਣਾਂ ਖੇਤੀਬਾੜੀ ਜਾਂ ਪਸ਼ੂਆਂ ਦਾ ਜਾਂ ਕੋਈ ਵੀ ਅਜਿਹਾ ਕੰਮ ਜੋ ਮੈਂ ਖੁਦ ਕਰ ਸਕਦਾਂ ਹਾਂ ਉਹ ਖੁਦ ਕਰਾਂਗਾ। ਅੱਜ ਇੱਕ ਮਜ਼ਦੂਰ ਸਾਨੂੰ 7-8 ਸੌਂ ਰੁਪਏ ਦਾ ਪੈਂਦਾ ਹੈ ਰੋਟੀ.ਚਾਹ . ਪਾਣੀ ਪਾ ਕੇ। ਇਹੋ ਹੀ ਕੰਮ ਅਸੀਂ ਆਪ ਕਰ ਕੇ ਉਹ ਪੈਸੇ ਬਚਾ ਕੇ ਉਹਨਾਂ ਨੂੰ ਆਪਣੇ ਬਿਹਤਰ ਕੱਲ ਲਈ ਰੱਖ ਸਕਦੇ ਹਾਂ।ਆਉ ਆਪਾਂ ਇਸ ਨੂੰ ਸਬਕ ਲੈ ਕੇ ਪੰਜਾਬ ਨੂੰ. ਆਪਣੇ ਪਾਣੀਆਂ ਨੂੰ ਬਚਾਈਏ। ਧੰਨਵਾਦ ਜੀ। ਸ. ਹਰਵਿੰਦਰ ਸਿੰਘ ਬਿੱਟੂ ਪਿੰਡ.ਦੋਬੁਰਜੀ ਜ਼ਿਲ੍ਹਾ. ਰੋਪੜ ਪੰਜਾਬ। ਫੋਨ 8288876936
@JyotiranibtiRani
@JyotiranibtiRani Ай бұрын
kyu jhona tusi nai la skte kyu sadde ho onha nu char paise unha nu dewoge khud la ke char paise bacha lia kro
@JyotiranibtiRani
@JyotiranibtiRani Ай бұрын
fer ta bihari di lod pendi h tuhanu ki ght paise che jhona la dewega odo punjabio nu sad lia kro kyu n sad de vadh paise na mang lewe
@rashpalsingh6055
@rashpalsingh6055 2 ай бұрын
ਸੁਖਪਾਲ ਸਿੰਘ ਖਹਿਰਾ ਨੇ ਜੋ ਬਿਆਨ ਦਿੱਤਾ ਸੀ ਉਹ ਬਿਲਕੁਲ ਠੀਕ ਸੀ ਕਿ ਪ੍ਰਵਾਸੀ ਨੂੰ ਜਮੀਨ ਨਾਂ ਖਰੀਦਣ ਦੇਣ
@hiteshsingh2359
@hiteshsingh2359 2 ай бұрын
ਬਹੁਤ ਵਧੀਆ ਉਪਰਾਲਾ ਹੈ
@AmarjitSingh-s4b
@AmarjitSingh-s4b 2 ай бұрын
ਬਹੁਤ ਵਧੀਆ ਫੈਸਲਾ ਭਾਈ ਸਾਹਿਬ
@KanshiSingh-f7x
@KanshiSingh-f7x 2 ай бұрын
👌👌👍🇰🇼🇮🇳🫡☝️💪
@kamaljitsingh1582
@kamaljitsingh1582 2 ай бұрын
ਪਰਵਾਸੀ ਝੋਨਾ ਲਾਉਣ ਤੇ ਇਥੋਂ ਜਾਣ ਪਰ ਇੱਥੇ ਕਿਸੇ ਬਾਹਰੀ ਸਟੇਟ ਦੇ ਲੋਕਾਂ ਲਈ ਪੰਜਾਬ ਵਿੱਚ ਜਮੀਨਾ ਦੀ ਰਜਿਸਟਰੀ ਕਿਊ ਹੋ ਰਹੀ ਹੈ ਇੱਥੇ ਇਹਨਾਂ ਦੇ ਆਧਾਰ ਕਾਰਡ ਕਿਊ ਬਣਾਏ ਜਾ ਰਹੇ ਹਨ ਇਹਨਾਂ ਭੱਈਆ ਦੀਆ ਵੋਟਾ ਕਿਊ ਬਣਾਈਆ ਜਾ ਰਹੀਆਂ ਹਨ ਪੰਜਾਬ ਸਰਕਾਰ ਨੂੰ ਇਸ ਤੇ ਰੋਕ ਲਾਉਣੀ ਚਾਹੀਦੀ ਹੈ
@MeharSingh-ro5cr
@MeharSingh-ro5cr 2 ай бұрын
ਬਿਲਕੁਲ ਸਹੀ ਪਿੰਡ ਵਾਲੇ ਲੋਕਾ ਦਾ ਫੈਸਲਾ
@amriksingh9589
@amriksingh9589 2 ай бұрын
ਜਿਹੜੇ ਚੱਲਦੇ ਦਰਿਆਵਾਂ ਨੂੰ ਬੰਨ ਮਾਰ ਸਕਦੇ ਨੇ ਕਿ ਉਹ ਮੇਹਨਤ ਨਹੀਂ ਕਰ ਸਕਦੇ ਸਾਰੇ ਪੰਜਾਬੀ ਕੰਮ ਕਰਨ ਲਈ ਤਿਆਰ ਨੇ ਪਰ ਕੰਮ ਤਾ ਬੱਈਆ ਨੂੰ ਦੇਕੇ ਖੁਸ ਨੇ ਦੱਗੜ ਦੱਲੇ ਪਿਛਲੇ ਸਾਲ ਦੀ ਹੀ ਗੱਲ ਹੈ ਚੱਲਦੇ ਪਾਣੀ ਨੂੰ ਬੰਨ ਮਾਰਿਆ ਜਿਨਾਂ ਨੂੰ ਨਸ਼ੇੜੀ ਨਿਕੰਮੇ ਕਹਿੰਦੇ ਸੀ ਉਨਾ ਨੇ ਚੱਲਦੇ ਪਾਣੀ ਵਿਚੋ ਟਰੈਕਟਰ ਲਿਜਾ ਕੇ ਲੋਕਾਂ ਦੀ ਹਰ ਤਰਾਂ ਨਾਲ ਮੱਦਤ ਕੀਤੀ❤❤
@hiteshsingh2359
@hiteshsingh2359 2 ай бұрын
ਝੋਨੇ ਨੂੰ ਰੋਦੇ ਨੇ ਕੋਈ ਗੱਲ ਨਹੀਂ ਫੇਰ ਇਹਨਾਂ ਦੀਆਂ ਵੋਟਾਂ ਕਿਉਂ ਬਣਾਦੇ ਜੋ ਇਹਨਾਂ ਦਾ ਅਧਾਰ ਕਾਰਡ ਵੀ ਕੱਟਿਆ ਜਾਵੇ ।ਕੰਮ ਕਰਨਾ ਹੈ ਤਾਂ ਕੰਮ ਕਰੋ ਫੇਰ ਇਥੇ ਪੱਕੇ ਡੇਰੇ ਕਿਉਂ ਲਾਉਂਦੇ ਨੇ ।ਕੰਮ ਕਰੋ ਆਪਣੇ ਵਾਪਿਸ ਬਿਹਾਰ ਜਾਉ ।
@JyotiranibtiRani
@JyotiranibtiRani Ай бұрын
baharli country ki kr jande ho study krke wapas aa jya kro dera kyu lane ho uthe😅😅
@jagdevbrar6100
@jagdevbrar6100 2 ай бұрын
ਕੋਈ ਵੀ ਵਿਅਕਤੀ ਪ੍ਰਾਪਰਟੀ ਨਾ ਖਰੀਦ ਸਕੇ ਰਹਿਣ ਦੀ ਕੋਈ ਗੱਲ ਨਹੀਂ ਸਰਪੰਚ ਸਾਹਿਬ ਸਹੀ ਕਹਿ ਰਹੇ ਹਨ
@lakhvirgrewal
@lakhvirgrewal Ай бұрын
Vary. God. Verro. G
@parmjeetsinghsidhu8435
@parmjeetsinghsidhu8435 2 ай бұрын
ਬਿਲਕੁਲ ਸਹੀ ਫੈਸਲਾ ਕੀਤਾ
@VickySingh-i8t
@VickySingh-i8t 2 ай бұрын
ਬਹੁਤ ਬਧੀਆ ਓਪਰਾਲਾ ji
@ranjitsingh7157
@ranjitsingh7157 2 ай бұрын
ਇਨਾਂ ਪ੍ਰਵਾਸੀਆਂ ਨੂੰ ਇਕੋ ਹੱਲ ਕੇ ਇਥੇ ਰੈਜੀਡੈਂਸੀ ਨਹੀਂ ਮਿਲਣੀ ਚਾਹੀਦੀ ਜਿਸ ਤਰ੍ਹਾਂ ਪੰਜਾਬ ਵਾਲਿਆਂ ਨੂੰ ਬਾਹਰ ਦੀਆਂ ਸਟੇਟਾਂ ਚ ਜ਼ਮੀਨ ਮਕਾਨ ਦੀਆਂ ਪੱਕੀਆਂ ਰਿਜਸਟਰੀਆ ਨਹੀਂ ਹੁੰਦੀਆਂ ਇਸੇ ਤਰ੍ਹਾਂ ਇਨ੍ਹਾਂ ਨੂੰ ਵੀ ਨਹੀਂ ਮਿਲਣੀ ਚਾਹੀਦੀ ਕੰਮ ਕਰਨ ਤੇ ਵਾਪਸ ਜਾਣ ਅਗਰ ਕਿਸੇ ਨੇ ਰੱਖਣਾਂ ਵੀ ਹੈ ਤੇ ਉਸ ਨੂੰ ਵੀ ਪੱਕਾ ਪਰੂਫ ਨਹੀਂ ਬਣਾ ਕੇ ਦੇਣਾ ਚਾਹੀਦਾ
@HarpreetSingh-jf8zu
@HarpreetSingh-jf8zu 2 ай бұрын
ਬਹੁਤ ਵਧੀਆ ਵੀਰ ਜੀ ਖਾਲਸ ਪੰਜਾਬ
@sahibsingh-ue8yo
@sahibsingh-ue8yo 2 ай бұрын
ਸਰਪੰਚ ਸਾਹਿਬ ਬਕਵਾਸ ਮਾਰਦੈਂ ਕੋਈ ਕੰਮ ਨਹੀਂ ਰੁਕਦਾ ਸਾਡੇ ਕੋਈ ਵੀ ਵਹੀਆਂ ਨਹੀਂ ਆਉਂਦਾ
@FlopPardesi
@FlopPardesi 2 ай бұрын
ਫੈਸਲਾ ਬਹੁਤ ਹੀ ਸ਼ਲਾਘਾ ਯੋਗ ਐ ਹਮੇਸ਼ਾ ਨਾਲ ਖੜੇ ਹਾਂ
@AryanJassan
@AryanJassan 2 ай бұрын
ਹੁਣ ਟਾੲੀਮ ਹੇ.ਸਭਾਲ ਲੳੁ ਪੰਜਾਬ
@lachhmansingh3506
@lachhmansingh3506 2 ай бұрын
ਪਰਵਾਸੀਆਂ ਨੂੰ ਪੰਜਾਬ ਵਿੱਚ ਪੀ ਆਰ ਨਹੀਂ ਮਿਲਣੀ ਚਾਹੀਦੀ।
@randhirs1978
@randhirs1978 2 ай бұрын
Siddi gal hai ki factory band karwao . Kyonki he factory band ho jaanh taan eh aape hi chale jaanhge
@guri....s1091
@guri....s1091 Ай бұрын
ਬਹੁਤ ਸਹੀ ਫੈਸਲਾ ਲਿਆ ਗਿਆ ਹੈ ਜੀ ❤ ਪ੍ਰਵਾਸੀਆਂ ਨੂੰ ਇੱਥੇ ਕੰਮ ਕਰਨ ਦਾ ਹੱਕ ਆ ਪਰ ਜ਼ਮੀਨ ਜਾ ਇਥੇ ਕੋਈ ਵੀ ਧੰਦਾ ਚਲਾਨ ਦਾ ਨਹੀਂ ਇਹਨਾਂ ਨੂੰ ਕੰਮ ਕਰਵਾ ਕੇ ਬਿਹਾਰ ਵਾਪਸ ਪੇਜਆ ਜਾਵੇ
@AmrikSingh-uj9wf
@AmrikSingh-uj9wf 2 ай бұрын
ਬਹੁਤ ਬਹੁਤ ਵਧੀਆ ਜੀ ਸਿਰਫ ਕੰਮ ਕਰਨ ਆਉਣ ਤੇ ਜਮੀਨ ਖਰੀਦਣ ਤੇ ਰੋਕ ਲਗਣੀ ਚਾਹੀਦੀ ਆ
@SukhwinderSingh-ut4nc
@SukhwinderSingh-ut4nc 2 ай бұрын
ਸ਼ੁਕਰ ਹੈ ਭਰਾਵਾ ਕਿਤੇ ਪੰਜਾਬ ਬਚਾ ਲਿਆ ਤੁਸੀਂ ਉਹ ਭਰਾਵਾ ਯੋਧਿਆਂ ਤੁਸੀਂ ਪੰਜਾਬ ਬਚਾ ਲਿਆ ਪੰਜਾਬ ਬਚਾਉਣ ਵਾਸਤੇ ਤੁਹਾਨੂੰ ਸਲਾਮ ਆ ਭਰਾਵਾਂ ਤੁਸੀਂ ਬੜੇ ਯੋਧੇ ਆ
@JyotiranibtiRani
@JyotiranibtiRani Ай бұрын
jdo guru gobind singh si aye si odo kithe si eh yode guruo ne jindgi tyag kr ti dujeya waste tusi ta suche sikh n ho skte
@AmrikSingh-mu3ly
@AmrikSingh-mu3ly 2 ай бұрын
ਸਹੀ ਫੈਸਲਾ ਪਰਵਾਸੀ ਜਮੀਨ ਵੀ ਨਾ ਖਰੀਦਨ ਦਿੳੁ ਪਰਵਾਸੀਅਾ ਨੂੰ ਭਜਾੳੁ ਕੰਮ ਕਰਨ ਰਹਿ ਨਹੀ ਸਕਦਾ
@bhawansingh234
@bhawansingh234 2 ай бұрын
ਕੁਝ ਕੁ ਨਹੀਂ ਭਾਜੀ ਸਾਰਾ ਪਿੰਡ ਇੱਕ ਜੁੱਟ ਹੈ ਕੁਝ ਕੁ ਫਰਜੀ ਇਨਕਲਾਬੀਆਂ ਨੂੰ ਛੱਡ ਕੇ ਬਾਕੀ ਸਭ ਚਾਹੁੰਦੇ ਹਨ ਕਿ ਪ੍ਰਵਾਸੀ ਪਿੰਡ ਵਿੱਚ ਆ ਕੇ ਕੰਮ ਕਰਨਾ ਪੈਸੇ ਕਮਾਣ ਤੇ ਵਾਪਸ ਚਲੇ ਜਾਣ
@MeharSingh-ro5cr
@MeharSingh-ro5cr 2 ай бұрын
ਪਿੰਡ ਵਾਲਿਆ ਨੂੰ ਬੇਨਤੀ ਹੈ ਕੇ ਗ੍ਰਾਮ ਸਭਾ ਬਣਾਓ ਸਰਪੰਚਾ ਕੁਝ ਨਹੀਂ ਕਰਨਾ
@harvinder5693
@harvinder5693 2 ай бұрын
ਬੇਕਾਰ ਸਸਪੰਚ
@sukhwindersinghdhanoa6897
@sukhwindersinghdhanoa6897 2 ай бұрын
ਸਰਪੰਚ ਜੀ ਅਪਣਿਆਂ ਦੇ ਨਾਲ ਲੱਗੀ ਦਾ ਆਪਣੀ ਸਰਪੰਚੀ ਦੇ ਚੱਕਰ ਚ ਹੈ ਸਰਪੰਚੀ ਹਮੇਸ਼ਾ ਨੀ ਰਹਿਣੀ
@DharmpalSuman-b6c
@DharmpalSuman-b6c 2 ай бұрын
ਬਿਲਕੁੱਲ ਸਹੀ ਫੈਸਲਾ ਲਿਆ ਨੂੰ ਜਵਾਨਾਂ ਨੇ।।
@gunnusingh8877
@gunnusingh8877 Ай бұрын
ਭਈਆ ਨੇ ਪੰਜਾਬ ਤੇ ਕਬਜਾ ਕਰ ਲਿਆ ਤੇ ਇਹਨਾ ਨਾਲ ਪੰਜਾਬ ਦੀ ਖੈਰ ਨਹੀ ਪੰਜਾਬ ਨੂੰ ਬਚਾ ਲੇ ਫੇਰ ਪਛਤਾਉਣ ਅਜੇ ਟਾਇਮ ਹੈ
@Manraj68511
@Manraj68511 2 ай бұрын
ਬਾਈ ਜੀ ਅਧਾਰ ਕਾਰਡ ਕੱਟੇ ਜਾਣ
@JodhaSingh-mc1mu
@JodhaSingh-mc1mu 2 ай бұрын
ਜਦੋ ਭਾਅਏ ਨਹੀ ਸੀ ਉਦੋ ਕੋਣ ਕੰਮ Krne ਸੀ ਸਬ ਕੰਮ ਕਰਗੈ ਊਜ ਤਾ ਪੰਜਾਬੀ ਦੀਆ ਮਿਸਾਲਾ ਦੰਦੇ
@gurcharansinghbasiala8790
@gurcharansinghbasiala8790 2 ай бұрын
ਅਸ਼ਥਾਈ ਪ੍ਰਵਾਸੀਆਂ ਦੀ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ ਹਨ। ਇਨ੍ਹਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਦੀ ਖੁੱਲ ਨਹੀਂ ਹੋਣੀ ਚਾਹੀਦੀ।
@surjeetkaur4585
@surjeetkaur4585 2 ай бұрын
ਕੰਮ ਕਰਨ ਤੇ ਜਾਣ
@hardeepsangrur2619
@hardeepsangrur2619 Ай бұрын
ਸਰਪੰਚ ਸਾਹਿਬ ਜੀ ਤੁਸੀਂ ਸਾਰਿਆ ਪਰਵਾਸੀਆਂ ਨੂੰ ਆਪਣੇ ਘਰ ਵਿੱਚ ਹੀ ਰੱਖ ਲੋ ਪੰਜਾਬ ਦੇ ਨੌਜਵਾਨ ਵੀ ਤਾਂ ਇਹੀ ਕਹਿ ਰਹੇ ਨੇ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਜ਼ਮੀਨ ਖਰੀਦ ਨਹੀਂ ਹੋਣੀ ਚਾਹੀਦੀ ਪਿੰਡ ਦੇ ਵਿੱਚ ਸਰਪੰਚ ਨੇ ਹੀ ਪ੍ਰਵਾਸੀ ਦੀਆਂ ਵੋਟਾਂ ਬਣਾਈਆ ਪਿੰਡਦਾ ਸਰਪੰਚ ਆਪਣੀ ਸਰਪੰਚੀ ਲਈ ਸੋਚਰਹਿਆ ਹੈ
@SatishManhotra-k9q
@SatishManhotra-k9q Ай бұрын
Verry nic bro
@BitaSingh-u7c
@BitaSingh-u7c 2 ай бұрын
ਬਹੁਤ ਵਧੀਆ ਫੇਸਲਾ ਕੀਤਾ ਪਿੰਡ ਵਾਸੀਆਂ ਨੇ ਇਹਨਾਂ ਦੇ ਅਧਾਰ ਕਾਰਡ ਤੇ ਵੋਟਾਂ ਕੱਟੀਆਂ ਜਾਣ ਇਹ ਫ਼ੈਸਲਾ ਬਹੁਤ ਵਧੀਆ ਆ ਕੁੱਤੇ ਵਾਂਗ ਭੌਂਕੀ ਜਾਂਦਾ ਸਾਡੇ ਪਿੰਡਾਂ ਵਿੱਚ ਭਾਈਆਂ ਕੋਈ ਨਹੀਂ ਇਥੇ ਝੋਨਾ ਵੀ ਪੰਜਾਬੀ ਲਾਉਂਦੇ ਸ਼ਹਿਰਾਂ ਵਿੱਚ ਪੰਜਾਬ ਦਾ ਮਜ਼ਦੂਰ ਬੇਰੁਜ਼ਗਾਰ ਹੈਂ ਸੁੱਖਪਾਲ ਖਹਿਰਾ ਬਿੱਲਕੁਲ ਸਹੀ ਕਿਹਾ ਅਗਲਾ ਮੁੱਖ ਮੰਤਰੀ ਪੰਜਾਬ ਦਾ ਸੁਖਪਾਲ ਖਹਿਰਾ ਜਾਂ ਭਾਈ ਅੰਮ੍ਰਿਤਪਾਲ ਜੀ ਜਿਨ੍ਹਾਂ ਨੇ ਇਹ ਵੱਡਾ ਮੁੱਦਾ ਚੁੱਕਿਆ ਸਾਡੇ ਪਿੰਡਾਂ ਵਿੱਚ ਹੁਣ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਮਜ਼ਦੂਰ ਵਿਹਲੇ ਨੇ ਕੰਮ ਭਾਈਏ ਸਾਂਭੀ ਬੈਠੇ ਹੁਣ ਪੰਜਾਬੀ ਕੀ ਕਰਨ ਕੁੱਤਾ ਭੰਡ ਮਾਨ ਵੋਟਾਂ ਲੈ ਕੇ ਚੁੱਪ ਬੈਠਾ ਕਦੇ ਮਜ਼ਦੂਰਾਂ ਪੰਜਾਬੀਆਂ ਬਾਰੇ ਕੋਈ ਗੱਲ ਨਹੀਂ ਕਰਦਾ ਬਹੁਤ ਵੱਡੀ ਹਾਰ ਹੋਵੇਗੀ ਜਿਹੜਾ ਭਾਈਆਂ ਨੂੰ ਪੰਜਾਬ ਵਿੱਚੋਂ ਕੱਢੂ ਉਹੀ ਅਗਲਾ ਪੰਜਾਬ ਦਾ ਮੁੱਖ ਮੰਤਰੀ
@jagirsinghsinghjagir4842
@jagirsinghsinghjagir4842 2 ай бұрын
ਕੋਈ ਮਸਲਾ ਨਹੀਂ ਪਿੰਡ ਵਿਚ ਨਾਂ ਰੱਖੋ
@KakaBhai-ci7qh
@KakaBhai-ci7qh 2 ай бұрын
ਵੀਰ ਪਰਵਾਸੀ ਮਜਦੂਰ ਘੱਟ ਰੇਟ ਤੇ ਕੰਮ ਕਰਦੇ ਤਾ ਕਰਕੇ ਜੱਟਾਂ ਨੂੰ ਚੰਗੇ ਲੱਗਦੇ ਨੇ
@lachhmansingh3506
@lachhmansingh3506 2 ай бұрын
ਬਾਈ ਜੀ ਇਹ ਬੇੜਾ ਗਰਕ ਹੋਇਆ ਸਰਪੰਚਾਂ ਦਾ ਇਹਨਾਂ ਨੇ ਵੋਟਾਂ ਖਾਤਰ ਭਾਈਆਂ ਦੀਆਂ ਵੋਟਾਂ ਬਣਾਈਆਂ ਨੇ।
@SukhwinderSingh-v7w
@SukhwinderSingh-v7w 11 күн бұрын
ਬਹੁਤ ਵਦੀਆ ਉਪਰਾਲਾ
@ParamjeetKour-vt9se
@ParamjeetKour-vt9se Ай бұрын
Good
@JaspalKaur-jy6el
@JaspalKaur-jy6el 2 ай бұрын
ਥਾਂ ਥਾਂ ਤੇ ਰੇਹੜੀਆਂ ਲਾਈਆਂ ਨੇ ਕਿੰਨੇ ਕੁ ਲੋਕ ਫਲ ਫਰੂਟ ਖਾਂਦੇ ਨੇ ਇੰਨਾ ਨੂੰ ਮਕਾਨ ਕਿਰਾਏ ਤੇ ਨਾ ਦੇਵੋ ਜੇ ਪੂਰੇ ਪੰਜਾਬ ਦੇ ਲੋਕ ਇੱਕਠੇ ਹੋਗੇ ਤਾਂ ਸਰਕਾਰਾਂ ਕੁਝ ਨਹੀਂ ਕਰ ਸਕਦੀਆ ਜਿਵੇਂ ਦਿੱਲੀ ਧਰਨਾ ਲਾਇਆ ਸੀ ਉਵੇਂ ਕਰੋ
@paramjeetsinghbuttar1026
@paramjeetsinghbuttar1026 2 ай бұрын
ਆਪਣੇ ਤਾਂ। ਪਹਿਲਾ ਸਿਆਸੀ ਲੋਕ ਇਨਾਂ ਵੋਟਾ ਦੇ ਕਾਰਨ ਹੀ ਪੰਜਾਬ ਦੇ ਲੋਕਾਂ ਨਾਲ ਨਹੀਂ ਖੜਦੇ ਕਿਉ ਕੀ ਇਨਾਂ ਦੀਆ ਵੋਟ ਸਸਤੀ ਖਰੀਦੀ ਝੋਨਾ ਲਾਉਣਾ ਮਸ਼ੀਨਾ ਨਾਲ ਇਹ ਵੀ ਪਤਾ ਨੀ ਪਾਣੀ ਕਾਰਨ ਝੋਨਾ ਨਾ ਲਾਉਣ ਦੀ ਮਜਬੂਰੀ ਹੋ ਜਾਵੇ
@jagtargurusar1867
@jagtargurusar1867 Ай бұрын
ਬਹੁਤ ਵਧੀਆ ਕਮ ਹੋ ਰਿਹਾ
@JaspalKaur-jy6el
@JaspalKaur-jy6el Ай бұрын
ਕਿਓ ਨਹੀ ਕੰਮ ਕਰਦੇ ੍ਪੰਜਾਬੀ ਮਜ਼ਦੂਰ ਜੱਟ ਕੰਮ ਦਿੰਦੇ ਨਹੀ ਇੰਨਾ ਨੂੰ ਫਰੀ ਦੀ ਲੇਬਰ ਮਿਲੀ ਹੋਈਆਂ ਵਿਚਾਰੇ ਪੰਜਾਬੀ ਨੂੰ ਕੰਮ ਦਿੰਦੇ ਨਹੀ
@jagrajsandhu8421
@jagrajsandhu8421 2 ай бұрын
ਸਾਰਾ ਸਾਰਾ ਟੱਬਰ ਪੰਜਾਬ ਵਿੱਚ ਪਸਰ ਰਿਹਾ ਹੈ ਪਰਵਾਸੀ ਲੋਕਾਂ ਦਾ🙏🏿
@jagrajsandhu8421
@jagrajsandhu8421 2 ай бұрын
ਪ੍ਰਵਾਸੀਆਂ ਦੀਆਂ ਵੋਟਾਂ ਨਹੀਂ ਪਾਊਣ ਦੀ ਆਗਿਆ ਹੋਣੀਂ ਚਾਹੀਦੀ,
@jagrajsandhu8421
@jagrajsandhu8421 2 ай бұрын
ਜੇ ਪ੍ਰਵਾਸੀਆਂ ਨੂੰ ਦਿਹਾੜੀ ਮਜ਼ਦੂਰੀਆਂ ਕਰਦੇ ਹਨ,ਪਰ ਪੱਕੇ ਤੌਰ ਤੇ ਕੋਈ ਸਹੁਲਤਾਂ ਉਪਲਬੱਧ ਨਹੀਂ ਹੋਣੀਆਂ ਚਾਹੀਦੀਆਂ,
@hlo-c8i
@hlo-c8i 2 ай бұрын
ਅੱਧਾ ਹਿਮਾਚਲ ਪੰਜਾਬ ਵਿੱਚ ਆ ਕੇ ਪਲਾਟ ਤੇ ਘਰ ਖਰੀਦ ਗਏ । ਅਜੇ ਵੇਖਿਓ ਥੋੜਾ ਸਮਾਂ ਹਿਮਾਚਲ ਵਾਲੇ ਵੀ ਗਲ ਪੈਣਗੇ। ਪੰਜਾਬ ਵਿੱਚ ਬਾਹਰ ਦੇ ਲੋਕ ਲਗਾਤਾਰ ਵੱਧ ਰਹੇ
@Brothersis670
@Brothersis670 Ай бұрын
हिमाचल वालों को पंजाब में जमीन नहींमिलनी चाहिए
@RakeshKumar-ow5en
@RakeshKumar-ow5en 2 ай бұрын
ਇਹਨਾ ਸਰਕਾਰਾਂ ਨੇ ਕੁੱਝ ਨੀ ਕਰਨਾ। ਇਹਨਾਂ ਨੂੰ ਤਾਂ ਅਪਣੀ ਵੋਟ ਨਾਲ ਮਤਲਬ ਹੈ। ਤੁਸੀ ਮਰੋ ਓਹਨਾ ਨੂੰ ਕੋਈ ਮਤਲਬ ਨਹੀਂ
@OnkarSingh-m8x
@OnkarSingh-m8x Ай бұрын
ਬਹੁਤ ਵਧੀਆ ਗੱਲ ਹੈ
@TejpalSingh-qq3im
@TejpalSingh-qq3im Ай бұрын
Good.ber.ji.good.good...kkk
@sarabjeetsingh5484
@sarabjeetsingh5484 Ай бұрын
लुधियाना से जरुर निकलने चाहिए लुधियाना के इन्डस्ट्री में 85% पुजबियो को नौकरी मिलनी ही चाहिए
@renukanda8421
@renukanda8421 2 ай бұрын
Good discussion for all the punjabi villagers.
@paramjitsingh3028
@paramjitsingh3028 2 ай бұрын
ਫਰਜੀ ਇਨਕਲਾਬੀਆ ਨੂੰ ਛੱਡ ਕੇ ਬਾਕੀ ਸਭ ਇਕਜੁਟ ਏ
@MeharSingh-ro5cr
@MeharSingh-ro5cr 2 ай бұрын
ਪਿੰਡ ਵਾਲਿਆ ਨੂੰ ਬੇਨਤੀ ਹੈ ਕਿ ਪੰਜਾਬ ਦੇ ਹਰ ਪਿੰਡ ਵਿੱਚ ਗ੍ਰਾਮ ਸਭਾ ਬਣਾਓ ਤੇ ਰਜਿਸ਼ਟਦ ਕਰਾਓ ਫਿਰ ਪੰਜਾਬ ਬਚ ਸਕਦੇ ਹਾਂ
@rbrishavofficial8368
@rbrishavofficial8368 Ай бұрын
ਜਿਸ ਤਰ੍ਹਾਂ ਇਹਨਾਂ ਦੀ ਗਿਣਤੀ ਵੱਧ ਰਹੀ ਹੈ ,,ਇਹਨਾਂ ਨੇ ਇਥੇ ਹੀ ਰਾਜ ਕਰਨਾ ਸਾਨੂੰ ਬਾਹਰ ਕਡ ਦੇਣਾ ,,,
@KhalsaPiarasingh
@KhalsaPiarasingh 2 ай бұрын
ਵੇਖੋ ਕਿ ਅੱਜ ਕੱਲ੍ਹ ਵੋਟਾਂ ਦਾ ਰਾਜ ਹੈ ਕੁਮੈਟ ਪੜੋ ਇਹ ਵੋਟਾਂ ਹੀ ਹੈਣ
@LakhwinderSingh-s4n
@LakhwinderSingh-s4n 2 ай бұрын
Bahut badhiya vir ji vottan katnian chahidian ji🙏🙏🙏🙏🙏
@DharmpalSuman-b6c
@DharmpalSuman-b6c 2 ай бұрын
ਅਗਰ ਇਸ ਮਸਲੇ ਨੂੰ ਠੱਲ ਨ ਪਾਈ ਤਾਂ ਵਡੇ ਲੋਕਾਂ ਨੂੰ ਹੀ ਭੁਗਤਣਾ ਪਵੇਗਾ।।
@MeharSingh-ro5cr
@MeharSingh-ro5cr 2 ай бұрын
ਮੈ ਲੋਹੀਆ ਤੋ ਰੇਲ ਤੇ ਰਾਮ ਪੁਰ ਜਾ ਰਿਹਾ ਸਾ ਮੈਨੂੰ ਸਿਰਫ ਇਕ ਮੇ ਤੇ ਇਕ ਹੋਰ ਸਿੱਖ ਸੀ ਬਾਕੀ ਰੇਲ ਵਿਚ ਕੋਈ ਸਿੱਖ ਨਹੀਂ ਚੜਿਆ ਤੇ ਰੇਲ ਵਿਚ ਪੈਰ ਰੱਖਣ ਲਈ ਜਗ੍ਹਾ ਵੀ ਨਹੀਂ ਸੀ
@surindersyal6575
@surindersyal6575 28 күн бұрын
ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ ਵਿੱਚ ਪਰਿਵਾਰ ਨਿਯੋਜਨ ਸਹੀ ਢੰਗ ਨਾਲ ਲਾਗੂ ਨਾ ਹੋਣ ਕਾਰਨ ਇਹਨਾਂ ਰਾਜਾਂ ਦੀ ਆਬਾਦੀ ਬਹੁਤ ਹੀ ਜ਼ਿਆਦਾ ਵੱਧ ਗਈ। ਇਹਨਾਂ ਰਾਜਾਂ ਦੀ ਵਧੀ ਹੋਈ ਆਬਾਦੀ ਹੁਣ ਦੂਸਰੇ ਰਾਜਾਂ ਵਾਸਤੇ ਮੁਸੀਬਤ ਬਣ ਰਹੀ ਹੈ।
@maksoodansari9429
@maksoodansari9429 2 ай бұрын
ਬਾਹਰ ਕੱਢੋ
@kamaljitsingh1582
@kamaljitsingh1582 2 ай бұрын
ਬਾਈ ਜੀ ਸਾਰੇ ਪੰਜਾਬੀ ਨਿਕੰਮੇ ਨਹੀਂ ਹੈਗੇ ਹਾ ਕੁੱਝ ਲੋਕ ਸੋਹਸੇਬਾਜ ਜਰੂਰ ਨੇ ਪਰ ਸਾਰੇ ਇੱਕੋ ਜਿਹੇ ਨਹੀਂ
@gurbakshsingh7193
@gurbakshsingh7193 2 ай бұрын
Very Very good ji
@LotayConstructions
@LotayConstructions 2 ай бұрын
ਚੈਨਲ ਵਾਲੇ ਪੱਤਰਕਾਰ ਦਾ ਲਹਿਜਾ ਹੀ ਪੰਜਾਬ ਵਿਰੋਧੀ ਹੈ... ਚੈਨਲ ਦਾ ਨਾਮ ਭਈਆ ਹਮਦਰਦ tv ਰੱਖ ਲਓ...
@AvtarSingh-hk2bt
@AvtarSingh-hk2bt 2 ай бұрын
VEERY। GOOD। VERY। SARY। PIND। NU ਵਧੀਆਂ
@MeharSingh-ro5cr
@MeharSingh-ro5cr 2 ай бұрын
ਸਰਪੰਚਾ ਸਾਡੇ ਲੋਕ ਓਥੇ ਜਮੀਨਾਂ ਦੇ ਮਾਲਿਕ ਨੇਂ ਤੇ ਲੋਕਾ ਨੁ ਰੁਜਗਾਰ ਦਿੰਦੇ ਨੇ ਨਾਕੀ ਕਿਸੇ ਦਾ ਰੁਜਗਾਰ ਖੋਂਦੇ ਨੇ
@sukhmandersingh890
@sukhmandersingh890 2 ай бұрын
ਜਿਹੜੇ ਝੁਗੀਆਂ ਪਾ ਕੇ ਬੈਠੇ ਥਾਂ ਥਾਂ ਤੇ ਬੈਠੇ ਆ
@khalsadarbartvchannel9317
@khalsadarbartvchannel9317 2 ай бұрын
ਨੋਜਵਾਨਾਂ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ
@Viraj_55
@Viraj_55 2 ай бұрын
Bhu vadiya veer ji
@SajjanSingh-pj9iy
@SajjanSingh-pj9iy 2 ай бұрын
Sahi kita right
@jagirsinghsinghjagir4842
@jagirsinghsinghjagir4842 2 ай бұрын
ਕੰਮ ਕਰਨ ਜਾਣ ਇਹ ਤਾਂ ਪਿੰਡਾ ਵਾਲਿਆਂ ਦੀ ਮਰਜੀ ਆ
@Palboutique_9806_2
@Palboutique_9806_2 Ай бұрын
ਸਰਪੰਚ ਸਾਹਿਬ ਦੇ ਘਰੇ ਤਾਂ ਨਹੀਂ ਕੋਈ ਪ੍ਰਵਾਸੀ ਵੱਸਦਾ
@Rajanxyz-7
@Rajanxyz-7 Ай бұрын
Bilkul sahi faisla veer ji
@SukhwinderSingh-oz8ro
@SukhwinderSingh-oz8ro 2 ай бұрын
ਪੰਜਾਬੀ ਕੈਨੇਡਾ ਜਾਣ ਲਈ ਆਈਲੈਟਸ ਕਰਦੇ( ਪੀ ਸੀ ਸੀ )ਪੁਲਿਸ ਕਲੀਅਰੈਂਸ ਸਰਟੀਫਿਕੇਟ,ਮੈਡੀਕਲ ਕਰਵਾਉਂਦੇ 30/32 ਲੱਖ ਲਾ ਕੇ ਬਾਹਰਲੇ ਮੁਲਕ ਜਾਂਦੇ ਪੰਜਾਬ ਤੋਂ ਬਾਹਰ ਯੂਪੀ ਰਾਜਸਥਾਨ ਰਹਿੰਦੇ ਪੰਜਾਬੀ ਸਰਕਾਰ ਨੇ ਆਪਣੇ ਫ਼ਾਇਦੇ ਲਈ ਵਸਾਏ ਸੀ ਪੰਜਾਬੀਆਂ ਨੇ ਓਥੋਂ ਦੇ ਜੰਗਲ ਬੀਆਬਾਨ ਇਲਾਕੇ ਮਿਹਨਤ ਕਰਕੇ ਖੇਤੀ ਵਾਹੀ ਯੋਗ ਆਬਾਦ ਕੀਤੇ ਪੰਜਾਬੀ ਤਾਂ ਕਰਕੇ ਓਥੇ ਜ਼ਮੀਨਾਂ ਦੇ ਮਾਲਕ ਨੇ
@jraj2665
@jraj2665 2 ай бұрын
बिल्कुल सही फैसला है
@turkeyfarmanandpursahib5800
@turkeyfarmanandpursahib5800 2 ай бұрын
ਜੇ ਸਾਡੇ ਵਾਲੇ ਕਨੇਡਾ ਨੇ ਕੱਢ ਦਿਤੇ ਫੇਰ ? ਵੋਟ ਵਾਲਾ ਕੰਮ ਗਲਤ ਹੈ ਜਮੀਨ ਖਰੀਦਣ ਤੇ ਪਬੰਦੀ ਲੱਗਣੀ ਚਾਹਿਦੀ ਹੈ
@khalsakitcheninc3358
@khalsakitcheninc3358 2 ай бұрын
asi canada 30-30 lakh laa ke jaane ah te kam karde ah. parvasi rs 300 di ticket kata ke punjab te kabza kar rehe han. chatt pooja, zarda te tambakhu kaun leyaea punjab vich
@jasveer54
@jasveer54 2 ай бұрын
agree
@piralal8236
@piralal8236 2 ай бұрын
Very good 👍 ek jut ho jao punjabio Jekar punjab nu vchona hai😢
@rbrishavofficial8368
@rbrishavofficial8368 Ай бұрын
ਇਹਨਾਂ ਨੇ ਪੰਜਾਬ ਦਾ ਨਾਮ ਵੀ ਬਦਲ ਕੇ ਰੱਖ ਦੇਣਾ,,,,ਇਸ ਲਈ ਸਾਨੂੰ ਇੱਕ ਜੁੱਟ ਹੋਣ ਦੀ ਲੋੜ ਹੈ ,,ਸਾਡੇ ਇਲਾਕੇ ਚ 15 ਸਾਲ ਤੋਂ ਹੀ ਇਹਨਾਂ ਦੇ ਹੀ ਬੰਦੇ ਸਰਪੰਚ ਬਣ ਰਹੇ ਆ,,, ਇਕੱਲੇ ਕੁੱਝ ਨਹੀਂ ਕਰ ਸਕਦੇ,,,, ਇਹਨਾਂ ਦੀ ਬਹੁਤ ਵੱਡੀ ਸਿਆਸਤ ਹੈ,,, ਪੰਜਾਬ ਨੂੰ ਖਤਮ ਕਰਨ ਦੀ,,, ਇਹਨਾਂ ਨੇ ਬਹੁਤ ਸਾਰੇ ਬੰਦਿਆ ਦੇ ਵੋਟਰ ਕਾਰਡ ਬਣਾਏ ਹੋਏ ਆ ਜੋ ਜਾਲੀ,,,ਆਪ ਹੀ ਜਿੱਤਦੇ ਰਹਿੰਦੇ ਆ 15 ਤੋਂ
@HarwinderSingh-u5h
@HarwinderSingh-u5h 2 ай бұрын
Ok 22 g
@guricheema1221
@guricheema1221 11 күн бұрын
Bahut vadiya gl veer ji
@satyadevi9111
@satyadevi9111 2 ай бұрын
Bahut badhiya faisla
@harmeshsingh3012
@harmeshsingh3012 2 ай бұрын
Very.good
@onkarsingh9714
@onkarsingh9714 2 ай бұрын
Parwasi apne bihar vich mehnat kyu nhi krde
@MalkeetSingh-v9m
@MalkeetSingh-v9m Ай бұрын
Bilkul. Shee. Faesla. Dhanbad
@Travel_withGuri
@Travel_withGuri 2 ай бұрын
Sukar hai Ludhiana Wale veeran nu vi akal ayi bhaiya bhjao Punjab bchao
@KulwinderSingh-vv1xw
@KulwinderSingh-vv1xw 2 ай бұрын
100% vote cancel
@SandhukarajSingh
@SandhukarajSingh 2 ай бұрын
Sahi kita bro👍👍👍👍👍
@santoshkaur4037
@santoshkaur4037 2 ай бұрын
Bahut vadia ji
@Punjab-Haryana2
@Punjab-Haryana2 2 ай бұрын
Sabh kamm karange jadon Bihariyan nu kadh ditta, Punjabian nu factory vich kamm ni milda
@KakaBhai-ci7qh
@KakaBhai-ci7qh 2 ай бұрын
ਇਹਨਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣਾ ਚਾਹੀਦਾ ਕੁੜੀਆਂ ਦੇ ਰੇਪ ਬਹੁਤ ਹੋਣ ਲੱਗ ਪਏ ਪੰਜਾਬ
@harrysethi9650
@harrysethi9650 2 ай бұрын
There is no racial abuse in canaða .I am in canada for 15 years never experience any racial abuse
@GurpinderSingh-q3q
@GurpinderSingh-q3q 2 ай бұрын
ਸਰਪੰਚ ਸਾਹਿਬ ਜੀ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਪੇਜ ਰਹੇ ਆ ਕੀ ਗੱਲ ਸਾਡੇ ਬੱਚੇ ਏਥੇ ਹੀ ਆਪਣੀਆ ਜ਼ਮੀਨਾ ਨਹੀਂ ਸਾਬ ਸਕਦੇ ਬਾਹਰ ਜਾ ਕੇ ਵੀ ਗੁਲਾਮੀ ਕਰਦੇ ਨੇ
@RajSingh-h7u
@RajSingh-h7u 2 ай бұрын
Very cool
@hardeepsangrur2619
@hardeepsangrur2619 Ай бұрын
ਪੰਜਾਬ ਪਿੰਡ ਦੇ ਲੋਕਾਂ/ਨੌਜਵਾਨਾਂ ਨੇ ਮਤਾ ਸਹੀ ਪਾਇਆ ਜੌ ਕਈ ਸਾਲਾਂ ਪਹਿਲਾਂ ਕਰਨਾ ਚਾਹੀਦਾ ਸੀ ਪੰਜਾਬ ਚ ਕੰਮ ਕਰਨ ਆਉਣ /ਉਨ੍ਹਾਂ ਨੂੰ ਵੋਟਰ ਆਈ ਡੀ/ ਅਧਾਰ ਕਾਰਡ/ਜਮੀਨ ਖਰੀਦ ਦਾ ਰਾਇਟ ਨਹੀਂ ਹੋ law ਬਣੇ
@hazurkhehra6838
@hazurkhehra6838 2 ай бұрын
Bahut vadia kita ji
@gulzarsingh3746
@gulzarsingh3746 2 ай бұрын
Bilkul sahi hai koi galti nahi hai jindabad jindabad jindabad PB noon bachalo
@SurjitKaur-us9bz
@SurjitKaur-us9bz 6 күн бұрын
Very good gud job g
@SandeepSinghSingh-t9l
@SandeepSinghSingh-t9l 2 ай бұрын
Hun time a bacha lavo punjab nu hun time a nagi punjabiyo jago kite sute a reh jayo
@BhupinderSinghrajputBhupinderS
@BhupinderSinghrajputBhupinderS 2 ай бұрын
Right
Não sabe esconder Comida
00:20
DUDU e CAROL
Рет қаралды 62 МЛН
Wait for it 😂
00:19
ILYA BORZOV
Рет қаралды 10 МЛН
SHOCKING A Punjabi youth Murder at Canadian Gas Station !
20:31
Prime Asia Canada
Рет қаралды 121 М.
Não sabe esconder Comida
00:20
DUDU e CAROL
Рет қаралды 62 МЛН