No video

Canada ਦਾ ਮੋਹ ਛੱਡ ਕਰ ਰਹੀ 12 ਕਿੱਲਿਆਂ ਦੀ ਖੇਤੀ, ਦੇਖੋ ਕਿਵੇਂ ਟਰੈਕਟਰ ਦਾ ਮੋਰ ਬਣਾ ਦਿੰਦੀ ਹੈ ਇਹ ਕੁੜੀ |

  Рет қаралды 592,121

Hamdard Media Group Canada

Hamdard Media Group Canada

Күн бұрын

ਮਿਲੋ ਪੰਜਾਬ ਦੀ ਧਾਕੜ ਕੁੜੀ ਨੂੰ
ਕੈਨੇਡਾ ਦਾ ਮੋਹ ਛੱਡ ਕਰ ਰਹੀ 12 ਕਿੱਲਿਆਂ ਦੀ ਖੇਤੀ
ਦੇਖੋ ਕਿਵੇਂ ਟਰੈਕਟਰ ਦਾ ਮੋਰ ਬਣਾ ਦਿੰਦੀ ਹੈ ਇਹ ਕੁੜੀ

Пікірлер: 974
@rsgill9049
@rsgill9049 3 жыл бұрын
ਸਾਡੀਆਂ ਧੀਆਂ ਮਾਈ ਭਾਗੋ ਦੀਆ ਵਾਰਸਾਂ ਐ ਜੇ ਇਹ ਜੰਗ ਲੜ ਸਕਦੀਆਂ। ਖੇਤੀ ਹਿੰਮਤ ਮੇਹਨਤ ਮੂਹਰੇ ਕੋਈ ਵੱਡੀ ਗੱਲ ਨਹੀਂ। ਸਾਨੂੰ ਇਹਨਾਂ ਪੰਜਾਬ ਦੀਆਂ ਮੁਟਿਆਰਾਂ ਮਾਨ ਐ। ਇਹ ਪੰਜਾਬ ਦੀ ਸ਼ਾਨ ਐ।
@gurjotkaur1791
@gurjotkaur1791 3 жыл бұрын
V. Nice God bless you beta menu Ta Khud mehnti larkiya pasund hun mey khood terey Wang mehnti ha bahar kujni pia ethey mehnat kro kamzab hovo
@preetpreet5782
@preetpreet5782 3 жыл бұрын
ਬਹੁਤ ਵਧੀਆ ਭੈਣ ਮੇਰੀਏ ਮਿਹਨਤ ਕਰਨ ਵਾਲੇ ਦਾ ਰੱਬ ਵੀ ਸਾਥ ਦਿੰਦਾ ਡਰਣ ਦੀ ਕੋਈ ਲੋੜ ਨਹੀਂ
@bhurasingh1871
@bhurasingh1871 3 жыл бұрын
ਧੀ ਦੀਆ ਗੱਲਾਂ ਸੁਣਕੇ ਮਨ ਖੁਸ ਹੋ ਗਿਆ
@kulbirsingh9682
@kulbirsingh9682 3 жыл бұрын
ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ ਸਲੂਟ ਮਾਰਦੇ ਹਾਂ ਸਿਰ ਦਾ ਤਾਜ ਹੁੰਦੀਆਂ ਧੀਆ
@jaswirindersingh9731
@jaswirindersingh9731 3 жыл бұрын
ਬਾਈ ਅੱਜ ਦੇ ਜਮਾਨੇ ਚ 12-15 ਕਿੱਲੇ ਪੈਲੀ ਬਹੁਤ ਹੁੰਦੀ ਆ ......ਹੌਸਲਾ ਬੜਾ ਹੁੰਦਾ ਐਨੀ ਜਮੀਨ ਦਾ ..,,,,ਕਨੇਡਾ ਜਾ ਕੇ ਵੀ ਕੋਈ ਸੌਖੀ ਜਿੰਦਗੀ ਨੀ ...ਖੈਰ ਆਪੋ ਆਪਣੀ ਸੋਚ ਆ
@BalbirSingh-bq8no
@BalbirSingh-bq8no 3 жыл бұрын
Sahi gall a
@sandeepSingh-ob4up
@sandeepSingh-ob4up 3 жыл бұрын
Canada vala 15kilw nhi bna sakda eh Canada Ku jau
@jattadijaan3309
@jattadijaan3309 3 жыл бұрын
Jo sahi mehnt krda kille cho lakh di fasal hundi aa 12 kille aa 12 lakh di fasal hundi aa 5 lakh kharcha kad k 6,7 lakh bach jnda
@jaswirindersingh9731
@jaswirindersingh9731 3 жыл бұрын
@@jattadijaan3309 ਮਿਹਨਤ ਕਰਨ ਨੂੰ ਬਾਈ ਜਮੀਨ ਵੀ ਹੋਣੀ ਚਾਹੀਦੀ ਆ ......60000 ਕਿੱਲੇ ਦਾ ਕੱਲਾ ਮਾਮਲਾ ਬਣਦਾ ....ਬਚਦਾ ਕੀ ਆ .....ਬਾਕੀ ਖੇਤੀ ਕੁਦਰਤ ਤੇ ਨਿਰਭਰ ਹੁੰਦੀ ਆ
@jattadijaan3309
@jattadijaan3309 3 жыл бұрын
@@jaswirindersingh9731 bhai jihde awde kol 4,5 kille theke te lele kum kre kde bhukha ni marda sade pind 4,5,7 kille wale ne kise kol ford 3600 kise kol nawa 855 five star thar te hara leke aunde aa sare sand aa bagha pind aa mera bti dist 7,8 ghar ne jihna kol 7 kille to ght vahn aa te ohna nu dekh k tu dss ni sakna
@bhupindarsingh3005
@bhupindarsingh3005 3 жыл бұрын
ਕਈ ਸਾਡੀਆਂ ਪੰਜਾਬਣਾ ਨੂੰ ਬਿਊਟੀ ਪਾਰਲਰ ਤੌ ਨਹੀ ਟਾਈਮ ਮਿਲਦਾ ਕਈ ਘਰ ਬੈਠੀਆ ਡੱਕਾ ਨਹੀ ਤੋੜਦੀਆਂ ,,,
@Jpsinghchahal
@Jpsinghchahal 3 жыл бұрын
Sahi gal a
@user-gn2ut3mc9i
@user-gn2ut3mc9i 3 жыл бұрын
ਉਹ ਤਾਂ ਮਾਤਾ ਦਾ ਮਾਲ ਹੁੰਦੀਆਂ ਬੀਬੀਆਂ
@harmeetsingh7590
@harmeetsingh7590 3 жыл бұрын
Bilkul sach keha
@jagwindersinghkalsi8224
@jagwindersinghkalsi8224 3 жыл бұрын
x
@user67125
@user67125 3 жыл бұрын
Sahi keha veer
@rajanmaan2339
@rajanmaan2339 3 жыл бұрын
ਭੈਣੇ ਪੰਜਾਬ ਚ ਤੁਸੀ ਬਹੁਤ ਖੁਸ ੳ ਕੇਨੇਡਾ ਆ ਕੇ ਸਕੁਣ ਨੀ ਮਿਲਣਾ ਤੁਸੀ ਪੰਜਾਬ ਚ ਰਹਿ ਕੇ ਪੰਜਾਬ ਦਾ ਨਾਂਮ ਚਮਕਾਉ ਬਾਕੀ ਥੋਡੀ ਮਰਜੀ
@gagguaulakh89
@gagguaulakh89 3 жыл бұрын
ਦੁਨੀਆਂ ਤਾਂ ਕਹਿੰਦੀ ਰਹਿੰਦੀ ਆ,, ਖੇਤੀ ਜੱਟ ਦੀ ਮਾਂ ਹੁੰਦੀ ਆ Harman vest of luck....
@jaswinderbrar100
@jaswinderbrar100 3 жыл бұрын
ਬਾਹਰ ਚਲੀ ਵੀ ਗੲਈ ਹਰਮਨ ਨੇ ਟਰੱਕ ਹੀ ਚਲਾਉਣਾ ਆ 💪💪💪
@gulzarsingh4097
@gulzarsingh4097 3 жыл бұрын
Weldon beta gbu ਪਿੰਡ ਦਾ ਨਾਮ ਵੀ ਦੱਸ ਦੇਣਾ ਸੀ ਚੰਗਾ ਹੁੰਦਾ। ਮਾਣ ਹੈ ਧੀਏ ਤੇਰੇ ਤੇ।
@onkartiwana6858
@onkartiwana6858 3 жыл бұрын
ਜਿਊਂਦੀ ਵਸਦੀ ਰਹਿ " ਧੀਏ "। ਕੰਮ ਚੋਰਾਂ ਤੇ ਹੱਡ ਹਰਾਮੀਆਂ ਦੇ ਮੂੰਹ ਤੇ ਚਪੇੜ । ਵਾਹਿਗੁਰੂ ਤੈਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ।
@surjitbhatti1056
@surjitbhatti1056 3 жыл бұрын
Q
@sukhchainsingh6289
@sukhchainsingh6289 3 жыл бұрын
👍👍👍
@gursewaksinghsidhu3734
@gursewaksinghsidhu3734 3 жыл бұрын
CHARDIKLLA SISTER
@user-gn2ut3mc9i
@user-gn2ut3mc9i 3 жыл бұрын
ਇਹੌ ਜਿਹੀਆਂ ਧੀਆਂ ਕਰਮਾ ਵਾਲੀਆਂ ਨੂੰ ਹੀ ਮਿਲਦਿਆਂ ਹਨ ਅੱਜ ਕੱਲ੍ਹ ਕੁੜੀਆਂ ਕੰਮ ਕਰ ਕੇ ਰਾਜ਼ੀ ਹੀ ਨਹੀਂ ਫੈਸ਼ਨ ਜਿੰਨੇਂ ਮਰਜ਼ੀ ਕਰਵਾ ਲਿਉ ਭਾਈ ਫੋਨ ਸਾਰਾ ਦਿਨ ਹੱਥ ਵਿੱਚ ਰੱਖਦਿਆਂ ਕੰਮ ਕੀ ਸਵਾ ਕਰਨਾ 😭
@divjotsinghroll.no1527
@divjotsinghroll.no1527 3 жыл бұрын
@@surjitbhatti1056 p
@KaranSingh-ce7wt
@KaranSingh-ce7wt 3 жыл бұрын
ਕਮਾਲ, ਬਹੁਤ ਦਲੇਰ ਹੈ ਪੰਜਾਬ ਤੇ ਕਿਸਾਨ ਦੀ ਧੀ, ਪੁੱਤ ਨਾਲ਼ੋਂ ਵਧ ਕੇ, ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ🙏
@gurmeetbhupal6724
@gurmeetbhupal6724 3 жыл бұрын
ਵੈਰੀ ਗੁੱਡ ਬੇਟਾ ਜੀ ਤੁਹਾਡੀ ਹਿੰਮਤ ਨੂੰ ਸਲਾਮ ਜਿਉਂਦੀ ਰਹਿ ਪੁੱਤ
@jaivenkooner2596
@jaivenkooner2596 3 жыл бұрын
Thanks you beta ji
@sukhdeep9594
@sukhdeep9594 3 жыл бұрын
444ŕ up al
@premsidhu7317
@premsidhu7317 3 жыл бұрын
@@jaivenkooner2596 f__4r4r45f887u5utututututututut7u5t5uu5t5trr4rrr4rrrrr4uru
@YG22G
@YG22G 3 жыл бұрын
ਜਿਉਂਦੀ ਰਿਹ ਧੀਏ । ਮਾਣ ਮਹਿਸੂਸ ਕਰਦਾ ਹਾਂ ।
@didarsandhu4937
@didarsandhu4937 3 жыл бұрын
P
@devkinandan9722
@devkinandan9722 3 жыл бұрын
ਪੁੱਤਰ ਜੀ ਬੜੇ ਚੰਗੇ ਲੱਗਦੇ ਹੋ ਹਰਮਨ ਮੈਂ ਬੇਟਾ ਤੈਨੂੰ ਇਕ ਸਲਾਹ ਦਿੰਦਾ ਹਾਂ ਕੰਮ ਅਤੇ ਇੱਜਤ ਦਾਰ ਹੋਣਾ ਜਰੂਰ ਹੈ ਦੇਖ ਕੇ ਬਹੁਤ ਚੰਗਾ ਲੱਗਦਾ ਹੈ
@ravindersinghgidda2365
@ravindersinghgidda2365 3 жыл бұрын
Very nice good job 🙏
@24apdgsssbandacalony78
@24apdgsssbandacalony78 3 жыл бұрын
ऐसी-ऐसी बेटीयों की जरूरत है इस देश को🙏💐💐💐 वाहेगुरु 🙏
@technicalanuji802
@technicalanuji802 3 жыл бұрын
ਜੈ ਇਹੋ ਜਿਹੀਆਂ ਧੀਆਂ ਹੋਣ ਤਾਂ ਧੀਆਂ ਨੂੰ ਕੋਈ ਕੁੱਖਾਂ ਚ ਨਾ ਮਾਰੇ
@shavibharti5360
@shavibharti5360 3 жыл бұрын
Very nice ji
@singhhappy6401
@singhhappy6401 3 жыл бұрын
te tere jehi
@Nimreet173
@Nimreet173 3 жыл бұрын
ਪੁੱਤ ਬਣ ਕੇ ਕਮਾਊ ਘਰ ਤੇਰੇ ਰੱਖ ਲੈ ਕੁਆਰੀ ਬਾਬੁਲਾ। ਇਹ ਕੁੜੀ ਦੂਜੀਆਂ ਕੁੜੀਆਂ ਲਈ ਮਿਸਾਲ ਬਣ ਗੀ
@Daske.WaleSahi
@Daske.WaleSahi 3 жыл бұрын
ਜਿਊਂਦੀ ਰਹਿ ਹਰਮਨ ਪੁੱਤ ਵਾਹਿਗੁਰੂ ਤੈਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ
@dkmetcalf14598
@dkmetcalf14598 3 жыл бұрын
Salute beti.Dabbi chall lokan di koi parvah krn di lod nahi.Smaaj kise nu nahi bakhshda.Beti example pesh krde.Beti jamana bura v hei.Jo kush hona hei ho ke rehnda hei.Hr peir te sleevan hr peir te hanera fir v assin ruke na sada v vekh jera.God bless you.Salute your parents specially your Mother jis di kukhoon tu janam lia hei.
@gurcharansingh3559
@gurcharansingh3559 3 жыл бұрын
@@dkmetcalf14598 pp
@jotsidhu7747
@jotsidhu7747 3 жыл бұрын
@@dkmetcalf14598 a
@shivlalsinghdhanjal6972
@shivlalsinghdhanjal6972 2 жыл бұрын
Herman beta g , Waheguru Waheguru g there per sada kirpa Kare , charade kala vich rakhe g . Beta g salute u .
@thevaluesworld6285
@thevaluesworld6285 3 жыл бұрын
ਸਾਨੂੰ ਤੁਹਾਡੇ ਤੇ ਮਾਣ ਹੇ ਹਰਮਨ ਜੀ Bravo proud off you ਹੁਣ ਬਾਦਸ਼ਾਹੀ ਕਰਦੀ ਪਈ ਆਂ ਬਾਹਰ ਆਕੇ ਗੁਲਾਮੀ ਕਰਨੀ ਪੈਣੀ ਆ
@jaswirindersingh9731
@jaswirindersingh9731 3 жыл бұрын
use ..BRAVA for female....not BRAVO
@daljeetsandhu7875
@daljeetsandhu7875 3 жыл бұрын
ਭੈਣ ਜੀ ✅👍🙏 ਲੋਕਾਂ ਦਾ ਕੰਮ ਹੁੰਦਾ ਭੌਕਣਾ ਤੇ 🙏ਇਹ ਭੌਁਕਦੇ ਹੀ ਰਹਿਣਗੇ ਜੋ ਆਪਣਾ ਦਿਲ ਕਹਿੰਦਾ ਉਹ ਕਰੋ ਦੁਨੀਆਂ ਕਦੇ ਖੁਸ਼ ਨਹੀਂ ਹੁੰਦੀ
@angrejsingh8940
@angrejsingh8940 3 жыл бұрын
ਇਹੋ ਜਿਹੀਆ ਧੀਆਂ ਘਰ ਘਰ ਵਿੱਚ ਜੰਮਣੀਆ ਚਾਹੀਦੀਆਂ ਹਨ
@preetpreet5782
@preetpreet5782 3 жыл бұрын
ਬਹੁਤ ਸਾਰੇ ਨਿਕੰਮੇ ਲੋਕਾਂ ਦੇ ਮੂੰਹ ਤੇ ਚਪੇੜ ਅਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿਚ ਰੱਖਣ ਤਰੱਕੀਆਂ ਬੱਖਸ਼ਣ ਹਮੇਸ਼ਾ ਤੰਦਰੁਸਤੀ ਬਖਸ਼ਣ ਜੀ
@naharsingh2937
@naharsingh2937 3 жыл бұрын
ਬਹੁਤ ਮਾਣ ਵਾਲੀ ਗੱਲ ਹੈ ਪੁੱਤਰ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਤਰੱਕੀਆਂ ਬਖਸ਼ਣ। ❤
@gurisidhu5263
@gurisidhu5263 3 жыл бұрын
ਪੰਜਾਬ ਦੀ ਸ਼ੇਰਨੀ .....🙏🙏
@prempalsinghsingh9311
@prempalsinghsingh9311 3 жыл бұрын
ਪੱਤਰਕਾਰ ਜੀ ਕਿਸੇ ਗਰੀਬ ਦੀ ਧੀ ਭੈਣ ਪੜੀ ਲਿਖੀ ਹੋਈ ਟੋਪਰ ਖਿਡਾਰਨ ਮੇਹਨਤ ਮਜ਼ਦੂਰੀ ਕਰਦੀ ਥੋਨੂੰ ਦਿਸਦੀ ਨਹੀਂ ਤਕੜੇ ਦਿਸਦੇ
@darshanSingh-qc1ho
@darshanSingh-qc1ho 3 жыл бұрын
ਮਜ਼ਦੂਰ ਭਰਾਵਾਂ ਦੀਆਂ ਧੀਆਂ ਭੈਣਾਂ ਕਿੰਨੇ ਔਖੇ ਕੰਮ ਕਰਕੇ ਆਪਣੇ ਪਰਿਵਾਰ ਪਾਲਦੀਆਂ ਹਨ ਕਿੰਨੀ ਛੋਟੀ ਉਮਰ ਵਿੱਚ ਕੰਮ ਕਰਨੇ ਅਰੰਭ ਕੀਤੇ ਝੋਨਾ ਲਾਉਣਾ ਪੈਲੀਆਂ ਵਿੱਚੋਂ ਘਾਹ ਵੱਡ ਕੇ ਮੱਝਾ ਪਾਲਦੀਆਂ ਹਨ ਉਹਨਾਂ ਦੀ ਵੀ ਵੀਡੀਓਜ਼ ਬਣਾ ਕੇ ਵਿਖਾਇਆ ਜਾਵੇ ਤੁਹਾਨੂੰ ਹਜਾਰਾਂ ਦੇ ਹਿਸਾਬ ਨਾਲ਼ ਮਿਲਣਗੀਆਂ ਕੁੜੀਆਂ ਪੰਜਾਬ ਦੇ ਪਿੰਡਾਂ ਵਿੱਚੋਂ
@ravneetsingh7176
@ravneetsingh7176 3 жыл бұрын
Right g
@mandeepsingh619
@mandeepsingh619 3 жыл бұрын
right
@user646
@user646 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੱਦ ਬਾਦ ਹੈ
@jaswirsingh6141
@jaswirsingh6141 3 жыл бұрын
ਵਾਹ ਧੀਏ ਇਸ ਤਰ੍ਹਾਂ ਜੁਰਅਤ ਨਾਲ ਰਹਿਣਾ ਹੈ
@gurpreetmaan7924
@gurpreetmaan7924 3 жыл бұрын
ਵੈਰੀ ਗੁੱਡ , ਬਹੁਤ ਬਹਾਦਰ ਲੜਕੀ ਹੈ ਪੰਜਾਬ ਦੀ ਸ਼ੇਰਨੀ , ਬਹੁਤ ਵਧੀਆ , ਜਿਊਣੇ ਮੌੜ ਵਾਲਾ ਮਾਨ
@amarjit234
@amarjit234 3 жыл бұрын
ਪੰਜਾਬ ਸੋਚ ਬਦਲੇ ਤਾਂ ਬਚ ਸਕਦਾ,👍
@mannsinghj
@mannsinghj 3 жыл бұрын
ਜਿਥੇ ਪੰਜਾਬ ਦੀਆਂ ਕੁੜੀਆਂ ਰੰਗ ਕਾਲਾ ਹੋਣ ਤੋਂ ਡਰਦੀਆਂ, ਆ ਅਸਲ ਧੀ ਪੰਜਾਬ ਦੀ ਨਹੀਂ ਡਰਦੀ ਧੁੱਪਾਂ ਸ਼ਾਵਾਂ ਤੋੰ, ਨਹੀਂ ਜਾਂਦੀ ਕੀਤੇ ਵੀ ਧੀਏ ਇਕ ਮਿਸਾਲ ਬਣਜੋ ਦੁਨੀਆ ਤੇ, ਫੁਲ ਆਸ਼ੀਰਵਾਦ।
@MohitKumar-zb5yd
@MohitKumar-zb5yd 3 жыл бұрын
Punjab di babaar sherni ❤️
@demongamer9982
@demongamer9982 3 жыл бұрын
15 ਕਿੱਲਿਆ ਦਾ ਹੌਸਲਾ ਹੀ ਬਹੁਤ ਹੁੰਦਾ
@daljeetsandhu7875
@daljeetsandhu7875 3 жыл бұрын
ਭੈਣ ਦੀ ਦਿੱਖ ਤੋਂ ਹੀ ਪਤਾ ਲੱਗ ਰਿਹਾ🙏 ਭੈਣ ਜੀ ✅🙏ਬਹੁਤ ਮਿਹਨਤੀ💪👷💪 ਆ
@atarsingh9960
@atarsingh9960 3 жыл бұрын
Wah wah ji wah ਇਸ ਤਰਾਂ ਦੀਆ ਤੀਆਂ ਭੈਣਾ ਤੇ ਮਾਣ ਹੈ 🙏🏽🙏🏽
@luckysembhi4959
@luckysembhi4959 3 жыл бұрын
ਸਾਡੇ ਪ ਜਾ ਬ ਦੀ ਧੀ ਭੈਣ ਪ ਰ ਮਾ ਤ ਮਾ ਭ ਲੀ ਕ ਰੇ ਇ ਸ ਧੀ ਨੂੰ ਤ ਰੀ ਕੀ ਬ ਕ ਸੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਜੀ ❤️❤️❤️🙏❤️🙏🙏🙏❤️
@gagguaulakh89
@gagguaulakh89 3 жыл бұрын
ਘਰ ਕਨੇਡਾ ਡੂੰਘਾ ਵਾਲਾ ਹਲ ,ਫਸਲ ਬਦਲ ਬਦਲ ਕੇ ਬੀਜੇ ਜਾਣ ਨਾਲ ਕਨੇਡਾ ਤੋਂ ਵੀ ਵੱਧ ਆ
@farmlife3304
@farmlife3304 3 жыл бұрын
ਅੱਛਾ ਜੀ 🙏
@sarbasinghsidhu2410
@sarbasinghsidhu2410 3 жыл бұрын
ਦਿਲੋਂ ਸਲੂਟ ਏ ਸਲਾਮ ਏ ਹਰਮਨ ਧੀ ਮੁਟਿਆਰ ਪੰਜਾਬ ਦੀ
@lavi9136
@lavi9136 3 жыл бұрын
ਭੈਣ ਮੇਰੀਏ ਪਿੰਡਾਂ ਦੇ ਜਾਏ ਆ ਤੇ ਖੇਤਾਂ ਵਿਚ ਹੀ ਰਹਿਣਾ ਸਾਡਾ ਪੰਜਾਬ ਵਿੱਚ ਸਭ ਤੋਂ ਸੋਹਣਾ ਸੋ ਕੁਦਰਤ ਦੀ ਦੇਣ ਐ ਜਿਓਦੀ ਰਹਿ ਭੈਣ ਮੇਰੀਏ 🙏🙏🙏🙏🌾🌾🌾🌾🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜
@laddijatt3306
@laddijatt3306 3 жыл бұрын
ਚੈਨਲ ਵਾਲੇਓ ਕੋਈ ਨਵੀਂ ਗੱਲ ਨਹੀਂ ਬਹੁਤ ਗਰੀਬ ਕੁੜੀਆ ਫੈਕਟਰੀਆ ਵਿੱਚ ਕੰਮ ਕਰਦੀਆਂ
@gurmailkaur3975
@gurmailkaur3975 3 жыл бұрын
She is motivation for youth .
@jassar100
@jassar100 3 жыл бұрын
Salute to this brave and hard working girl. I request her parents please fulfill her demand. Waheguru bless her.
@harbhajansingh4471
@harbhajansingh4471 3 жыл бұрын
ਵਾਹਿਗਰੂ ਜੀ ਇਸ ਬੱਚੀ ਨੂੰ ਹਮੇਸ਼ਾ ਖੁਸ਼ੀ ਤੇ ਚੜ੍ਹਦੀ ਕਲਾ ਵਿੱਚ ਰੱਖਣ। ਇਸ ਬੱਚੀ ਨੇ ਨਿਕੰਮੀਆਂ ਮੁੰਡਿਆਂ ਨੂੰ ਜਿਹੜੇ foretuner ਤੇ ਬੁੱਲੇਟ ਬਾਪੂ ਦੇ ਸਿਰ ਤੇ ਤਾਂ ਚਲਾਉਣਾ ਚਾਹੁੰਦੇ ਹਨ। ਬਾਪੂ ਦੇ ਸਿਰ ਕਿੰਨਾ ਕਰਜ ਹੈ ਉਹ ਵੀ ਨਹੀਂ ਪਤਾ। ਦਿਨ ਚੜ੍ਹਦੇ ਨੂੰ ਤੇਲ ਤੇ ਸ਼ਰਾਬ ਦੇ ਪੈਸੇ ਮਾ ਕੋਲੋਂ ਲੈਕੇ ਘਰ ਤੋਂ ਨਿਕਲ ਜਾਂਦੇ ਹਨ ਤੇ ਦਿਨ ਸੁਪਨ ਵੇਲੇ ਨਸ਼ੇ ਵਿਚ ਧੁੱਤ ਘਰ ਆ ਵੱਢ ਜਾਂਦੇ ਹਨ। ਫ਼ਿਰ ਬਾਪੂ ਕਰਜ਼ੇ ਦਾ ਭਾਰ ਨ ਸਹਿੰਦੇ ਹੋਏ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਂਦਾ ਹੈ। ਉਨ੍ਹਾਂ ਸਭ ਲਈ ਇਹ ਬੱਚੀ ਇੱਕ ਉਦਾਹਰਣ ਹੈ
@balvirbainsbains4384
@balvirbainsbains4384 3 жыл бұрын
ਇਹ ਹਾਂ ਪੰਜਾਬ ਦੀਆਂ ਸਿਰਮੌਰ ਧੀਆਂ ਜੌ ਮਾਂ ਬਾਪ ਦੀ ਇੱਜ਼ਤ ਨੂੰ ਮਹਿਫ਼ੂਜ਼ ਰੱਖਿਆ ਹੈ ਇਸ ਧੀ ਨੂੰ ਦਿਲੋ ਸਲੂਟ ਕਰਦਾ ਹਾਂ ਵਾਹਿਗਰੂ ਜੀ ਏਸ ਧੀ ਨੂੰ ਸਦਾ ਚੜਦੀ ਕਲਾ ਵਿੱਚ ਰੱਖਣਾ ਜੀ
@laaljotsingh6141
@laaljotsingh6141 3 жыл бұрын
GOD BLESS ALL OF YOU THANKS
@RameshKumar-py9oh
@RameshKumar-py9oh 3 жыл бұрын
> ਪੁਤ। ਰੂਹ। ਖੁਸ਼। ਕਰਤੀ। ਵਾਹਿਗੁਰੂ। ਚੜਦੀ। ਕਲਾ। ਵਿਚੱ। ਰਖੇ
@deedarsingh3269
@deedarsingh3269 3 жыл бұрын
✍️ਗੋਬਿੰਦ ਦੇ ਲਾਲ ਸੂਬਿਆ....ਸੋਚੀਂ ਨਾ ਡਰ ਜਾਣ੍ਹਗੇ......ਇਹ ਬੇਟੀ ਗੋਬਿੰਦ ਦੀ........ਬਹੁਤ ਵਧੀਆ ਲੱਗਿਆ ਐਨਾ ਹੌਂਸਲਾ ਦੇਖ ਕੇ.....ਵਾਹਿਗੁਰੂ ਜੀ ਦੀ ਮੇਹਰ ਹੈ ਸਭ...।।
@gurmailkaur3975
@gurmailkaur3975 3 жыл бұрын
Harman vargi kuri j har ghar vich hove ta panjab da kissan canada nalo ghat nahi.god bless her eh ta kite bhi chali jave har jagah successful hi hovegi.
@harnamsingh5559
@harnamsingh5559 3 жыл бұрын
Salute hai sister nu..kon kehta hai beti kuj nhi kar sakti..marda nalo vad hosla beti da... 🙏🙏🙏
@haramindersingh2897
@haramindersingh2897 3 жыл бұрын
Good luck wahugur ji babr saerne🙏🙏🙏🙏🙏👍🚜🚜🚜🚜✌👍👍👍👍👍💯
@mohindersinghbathla6390
@mohindersinghbathla6390 3 жыл бұрын
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ। ਵਾਹਿਗੁਰੂ ਹਮੇਸ਼ਾ ਕਿਰਪਾ ਕਰਣਗੇ
@ajaibsidhu8809
@ajaibsidhu8809 3 жыл бұрын
ਬਹੁਤ ਵਧੀਆ ਪੋਸਟ ਪਾਈ ਹੈ ਪੱਤਰਕਾਰ ਨੇ । ਬੇਟੀ ਹਰਮਨ ਨੇ ਮਿਸਾਲ ਪੈਦਾ ਕੀਤੀ ਹੈ ਕਿ ਕੁੜੀਆਂ ਵੀ ਮੁੰਡਿਆਂ ਤੋਂ ਘੱਟ ਨਹੀਂ । ਜੇਕਰ ਤੁਸੀਂ ਆਪਣੇ ਪੰਜਾਬ ਵਿੱਚ ਮਿਹਨਤ ਕਰੋ ਤਾਂ ਬਾਹਰਲੇ ਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਹੈ । ਵਾਹਿਗੁਰੂ ਜੀ ਬੇਟੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ । ਸਿੱਖਿਆਦਾਇਕ ਪੋਸਟ ਹੈ ਜੀ।
@harpreetkaur9574
@harpreetkaur9574 3 жыл бұрын
may you live long . god bless you . always succesfull in your life .
@ViramSandhu
@ViramSandhu 3 жыл бұрын
ਭੈਣੇ ❤️❤️ ਬਹੁਤ ਵਧੀਆ nice
@officials.-_Taran
@officials.-_Taran 3 жыл бұрын
ਬਹੁਤ ਹੀ ਮਾਣ ਵਾਲੀ ਗੱਲ ਹੈ। Best of luck, ਬੱਚੇ।
@nirmalsidhu5453
@nirmalsidhu5453 3 жыл бұрын
ਸਾਡੇ ਪੰਜਾਬ ਦੇ ਮੁੰਡਿਆਂ ਨੂੰ ਇਸ ਹਰਮਨ ਕੌਰ ਵਰਗੀ ਧੀ ਤੋਂ ਸਿੱਖਿਆ ਲੈਣੀ ਚਾਹੀਦੀ
@96world523
@96world523 3 жыл бұрын
ਰੌਪੜ ਦੇ ਕੋਲ ਪਿੰਡ ਰੋਪੜ ਦੇ ਕੋਲ ਪਿੰਡ ਪਿੰਡ ਦਾ ਨਾਂ ਤਾਂ ਦੱਸਿਆਂ ਨਹੀਂ
@RaviSingh-yd2sv
@RaviSingh-yd2sv 3 жыл бұрын
Very proud of her. God Bless her and her family. Love ❤️ the story and Inspiring for young girls. ☝️❤️🙏
@sofialavish1072
@sofialavish1072 3 жыл бұрын
Women like you are something this world needs. Good luck and may Waheguru keeps you healthy and happy.
@Harry__Maherna
@Harry__Maherna 3 жыл бұрын
ਸਾਬਾਸ਼ ਭੈਣੇ .ਤੇਰੇ ਤੇ ਮਾਣ ਅਾ
@PreetSingh-tc7cf
@PreetSingh-tc7cf 3 жыл бұрын
Verry verry Gud sis 👍👍👍👍👍👍
@mjsg8476
@mjsg8476 3 жыл бұрын
The girls 👧 must be raised as equal to the boys 👦 and they can do all kind of work 💪.
@user-sc1yw2mm7i
@user-sc1yw2mm7i 3 жыл бұрын
ਬਾਬਾ ਨਾਨਕ ਜੀ ਇਸ ਕੁੜੀ ਨੂੰ ਤਦਰੋਸਤੀਬਕਛੇ
@sukhdevgill7210
@sukhdevgill7210 3 жыл бұрын
ਸਲਾਮ ਪੰਜਾਬ ਦੀ ਧੀ ਦੇ,ਜੋ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਨਹੀਂ ਬੱਜਣੀ ਚਾਹੁੰਦੀ, ਸਦਕੇ ਜਾਈਏ ਸੋਚ ਦੇ
@KuldeepSingh-qq9ds
@KuldeepSingh-qq9ds 3 жыл бұрын
ਜਿਉਂਦਾ ਰਹਿ ਪੁਤੱਰਾ ❤️👍👍
@jogindersingh13
@jogindersingh13 3 жыл бұрын
God bless you my daughter👧👧👧👧👧 . Waheguru apna jiwan gurumaryda according jena.
@ajaysarhali8506
@ajaysarhali8506 3 жыл бұрын
ਕਈ ਕਿਸਾਨਾਂ ਨੂੰ ਖੇਤੀ ਕਰਨੀ ਨੀ ਆਉਂਦੀ ਤੇ ਰੌਲਾ ਪਾਉਣਾ ਕੇ ਖੇਤੀ ਵਿੱਚੋਂ ਕੁਝ ਬਚਦਾ ਨੀ, ਪੰਜਾਬ ਵਿੱਚ ਬਥੇਰੇ ਕਿਸਾਨ ਆ ਜਿਹੜੇ ਚੰਦਨ, ਸਾਂਗਵਾਨ,ਡਰੈਗਨ ਫਰੂਟ ਤੇ ਸਬਜ਼ੀਆਂ ਦੀ ਖੇਤੀ ਕਰਕੇ ਬਥੇਰੇ ਪੈਸੇ ਕਮਾ ਰਹੇ ਆ, ਤੁਸੀਂ ਤੇ ਬਸ ਕਣਕ ਝੋਨਾ ਕਣਕ ਝੋਨੇ ਤੇ ਹੀ ਟੱਕ ਚਾੜਿਆ, ਮੈਂ ਮੰਡੀ ਵਿਚੋਂ ਸਬਜ਼ੀ ਲਿਆ ਕੇ ਵੇਚਦਾ ਆ ਸ਼ਾਮ ਤਕ ਸੱਤ 800 ਰੁਪਾਈਆ ਫੁੰਡ ਦਈਦਾ,ਤੇਲ ਖਰਚਾ ਕੱਢ ਕੇ, ਮੇਰੇ ਕੋਲ ਇੱਕ ਕਿੱਲਾ ਹੀ ਹੋਵੇ ਤਾਂ ਮੈਂ ਖੁਦ ਦੀ ਸਬਜ਼ੀ ਬੀਜ ਕੇ ਵੇਚਾ ਤਾਂ ਮੇਰਾ 1200ਤੇਰਾ ਸੌ ਮੰਡੀ ਖਰਚ ਵੀ ਬਚਦਾ ਆ,ਤੁਸੀਂ ਵੀ ਖੁਦ ਸਬਜ਼ੀ ਉਗਾ ਕੇ ਵੇਚ ਸਕਦੇ ਉ,ਪਰ ਜੱਟਾਂ ਦੇ ਮੁੰਡਿਆਂ ਨੂੰ ਗਲੀਆਂ ਵਿੱਚ ਹੋਕਾਂ ਦੇਣ ਲੱਗਿਆ ਸੰਗ ਮਹਿਸੂਸ ਹੋਣੀ ਆ
@SUKHDEVSingh-ve8me
@SUKHDEVSingh-ve8me 3 жыл бұрын
ੲੇਸੇ ਸੰਗ ਦੇ ਕਰਕੇ ੲੇਥੇ 2-2 4-4 ਕਿਲਿਅਾਂ ਵਾਲੇ ਕਰਜਾੲੀ ਹੋ ਕੇ ਖੁਦਕੁਸ਼ੀ ਕਰਦੇ ਹਨ।
@pardeepdhami5718
@pardeepdhami5718 3 жыл бұрын
ਪਰਮਾਤਮਾ ਹਰ ਇਕ ਨੂੰ ਇਹੋ ਜਿਹੀ ਧੀ ਦੇਵੇ ਇਸ ਨੇ ਤਾਂ ਸਾਰੀ ਦੁਨੀਆਂ ਵਿੱਚ ਮਾਂ ਪਿਉ ਦਾ ਨਾਮ ਰੋਸ਼ਨ ਕਰਤਾ ਵਾਹਿਗੁਰੂ ਤੈਨੂੰ ਸਦਾ ਸੁੱਖੀ ਰੱਖੇ
@sunnynavjot2933
@sunnynavjot2933 3 жыл бұрын
Well done bhane waheguru ji tbanu hmesha chadi kla vich rakhan jii
@LalitKumar-nj7xc
@LalitKumar-nj7xc 3 жыл бұрын
Great. Proud on you.
@Nimreet173
@Nimreet173 3 жыл бұрын
ਵਾਹ ਧੀਏ ਸਲੂਟ ਐ ਤੈਨੂੰ ਜਿਉਂਦੀ ਵਸਦੀ ਹੱਸਦੀ ਰਹਿ ਧੀਏ। ਵਾਹਿਗੁਰੂ ਜੀ ਤੈਨੂੰ ਲੰਬੀ ਉਮਰ ਬਖਸ਼ੇ
@SukhwinderSingh-fc7ll
@SukhwinderSingh-fc7ll 3 жыл бұрын
ਵੈਰੀ ਗੁੱਡ ਭੈਣ ਜੀ ਤੁਹਾਡੀ ਵਾਰਗੀ ਦੀ ਮੈਨੂੰ ਰੱਬ ਦੇਵੇ ਜੀ
@harindersingh1153
@harindersingh1153 3 жыл бұрын
Proud of you sister. Waheguru mehar kare. 🙏
@amarjit234
@amarjit234 3 жыл бұрын
Save farmers save land save such daughters and sons..god bless these kids of Punjab who are struggling to save punjab . We are with our farming community God bless this daughter.. Inspire and encourage all who have their landholdings in punjab..to work like this daughter
@lavi9136
@lavi9136 3 жыл бұрын
ਕਿਸਾਨ ਇਕਤਾ ਜ਼ਿੰਦਾਬਾਦ 💪💪🌾🌾🚜🚜🚜🚜🚜🚜🚜🚜🚜🚜🚜🚜🚜
@AvtarSingh-ep3zr
@AvtarSingh-ep3zr 3 жыл бұрын
Very good nice bhut mubarakan। Loke ਸਿੱਖਿਆ ਲੈਣ ਸਲੂਟ to you sadi ਸਤਿਕਾਰਯੋਗ ਧੀ ਭੈਣ ਧੰਨਵਾਦ ਵਾਹਿਗੁਰੂ ਜੀ ਕਿਰਪਾ ਕਰਨੀ
@BaljitSingh-gx3sf
@BaljitSingh-gx3sf 3 жыл бұрын
Salute hian bahder Bachi nu 🙏🙏🙏🙏🙏❤️❤️❤️❤️
@navdeepkaursandhu727
@navdeepkaursandhu727 3 жыл бұрын
we proud on you beta ji god bless you thanks.
@sukhjitsingh1916
@sukhjitsingh1916 3 жыл бұрын
ਬੋਤ ਵਦਿਅਾ ਹਰਮਨ ਭੈਣ ਮੇਰੀਏ ਕੋਈ ਫਰਕ ਨੀ ਅੱਜ ਕੱਲ ਕੁੱੜੀਅਾ ਮੁੱਡੇਅਾ ਚ
@kulwantsingh4696
@kulwantsingh4696 3 жыл бұрын
ਬਹੁਤ ਨੇਕ ਅਤੇ ਸ਼ਰੀਫ ਸਿਆਣੀ ਧੀ ਹੈ ਸਿਫਤ ਦੇ ਲਾਇਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@santoshrai8437
@santoshrai8437 3 жыл бұрын
VERY GOOD BETTI UR GREAT HO SALUTE SALUTE GOD BLESS YOU CARRY ON FIGHTING KISAN UNION JINDABAD JINDABAD MODI MURDA MURDABAD MURDABAD MURDABAD
@jagtarsingh7531
@jagtarsingh7531 3 жыл бұрын
ਜਿਓ ਹਜਾਰੋਂ ਸਾਲ ਬੇਟਾ ਜੀ 🙏
@gurcharnsingh5546
@gurcharnsingh5546 3 жыл бұрын
Salute to you betaji
@babachahal9381
@babachahal9381 3 жыл бұрын
ਬਹੁਤ ਬਹਾਦਰ ਕੁੜੀ ਆ ਭਾਈ ਬਹੁਤ ਵਧੀਆ ਗੱਲ ਐ ਏਦਾ ਈ ਹੋਣੀਆਂ ਚਾਹੀਦੀਆਂ ਧੀਆਂ
@jobanfatehgarhia
@jobanfatehgarhia 2 жыл бұрын
ਬਹੁਤ ਵਧੀਅਾ ਭੈਣੇ you changed our society 🙏
@SatpalSingh-ke5vd
@SatpalSingh-ke5vd 3 жыл бұрын
Har ik kol pelli ni hegi punjab ch baki ehde hosle nu slam aa
@BhupinderSingh-oo8nx
@BhupinderSingh-oo8nx 3 жыл бұрын
ਸਹੀ ਆ ਵੀਰ ਜੀ ਹੁਣ ਇਸ ਟਾਇਮ ਸੱਤਰ ਅੱਸੀ ਪ੍ਰਤੀਸ਼ਤ ਲੋਕਾਂ ਕੋਲ ਜ਼ਮੀਨ ਦੋ ਚਾਰ ਏਕੜ ਹੀ ਹੈ ਪਰੰਤੂ ਫਿਰ ਵੀ ਬਹੁਤੇ ਲੋਕ ਹੱਥੀ ਕੰਮ ਕਰ ਕੇ ਖੁਸ਼ ਨਹੀਂ ਉਹਨਾਂ ਤੰਗੀ ਚ ਈ ਆਉਣਾ ਥੋੜੀ ਜ਼ਮੀਨ ਚ ਵੀ ਜੇ ਧੀਆ ਹਰਮਨ ਵਾਂਗ ਕੰਮ ਕਰਨ ਤਾ ਆਪਣੇ ਪਰਿਵਾਰ ਦਾ ਗੁਜ਼ਾਰਾ ਵੱਧੀਆ ਚੱਲ ਸਕਦਾ। ਸੋ ਵਾਹਿਗੁਰੂ ਜੀ ਹਰਮਨ ਵਰਗੀਆਂ ਧੀਆ ਸੱਭ ਨੂੰ ਦੇਵੇ ‌‌ ਸਤਿ ਸ੍ਰੀ ਆਕਾਲ ਜੀ 🙏🙏
@makplahy
@makplahy 3 жыл бұрын
Proud of u sister..bahut vadia lagga to know abt u..
@amarjitkaur5680
@amarjitkaur5680 3 жыл бұрын
ਧੀਆਂ ਦੇ ਹੌਂਸਲੇ ਤੇਮਿਹਨਤ ਨੂੰ ਸਲਾਮ।ਅਜ ਕਲ੍ਹ ਦੇ ਮੁੰਡੇ ਖੇਤਾਂ ਵਿੱਚ ਜਾਣ ਤੋ ਕੰਨੀ ਕਤਰਾਉਂਦੇ ਹਨ।ਮੰਡੀਰ ਦੇਖੋ।ਕੁੜੀ ਦਾ ਜਜਬਾ।
@sukhdevdhillon7908
@sukhdevdhillon7908 3 жыл бұрын
ਵੇਹਲੜ ਲੋਕਾਂ ਵਾਸਤੇ ਕੋਈ ਕੰਮ ਨਹੀਂ, ਪਰ ਜਿੰਨਾ ਨੇ ਕੰਮ ਕਰਨਾ ਉਹਨਾਂ ਵਾਸਤੇ ਕੰਮ ਬਹੁਤ ਹੈ, ਸਾਬਾਸ ਇਸ ਧੀ ਰਾਣੀ ਦੇ ਜਿੰਨਾ ਨੇ ਸਾਬਤ ਕਰ ਦਿੱਤਾ ਕੇ ਕੰਮ ਕਰਨ ਦਾ ਸ਼ੌਕ ਹੋਣਾ ਚਾਹੀਦਾ , ਕੰਮ ਬਹੁਤ ਹੈ
@bgrwl45
@bgrwl45 3 жыл бұрын
amazing girl. 👏👏👏
@818raman
@818raman 3 жыл бұрын
I like Hermen ,she is very strong.and hard working I am proud of you 👍.in Texas.
@sukhjitsingh1916
@sukhjitsingh1916 3 жыл бұрын
ਜੋਦੀ ਰਹੇ ਭੈਣ ਮੇਰੀ ਵਾਹਿਗੁਰੂ ਚੜਦੀ ਕਲਾਂ ਚ ਰੱਖੇ ਭੈਣ ਮੇਰੀ ਨੂ ਜਰੂਰੀ ਨਈ ਕੇ ਮੁੰਡੇ ਈ ਖੇਤੀ ਵਾੜੀ ਕਰਨ ਸਬਕ ਲੇਲੋ ਏਸ ਭੈਣ ਤੋ ਜੋ ਕੂੜੀਅਾ ਘਰੋ ਨਿੱਕਲ ਦਿਅਾ ਡਰਦਿਅਾ ਨੇ
@lifesucessfull135
@lifesucessfull135 3 жыл бұрын
Chal de kam nu bhan mariya ek like harman ji de naam
@amanbhullar6699
@amanbhullar6699 3 жыл бұрын
Now I am praying she will find a life partner who will support her the way of life she wants
@b.s.chahal9783
@b.s.chahal9783 3 жыл бұрын
WELL DONE BETA JI. KEEP IT UPGOD BLESS U ALL
@sskherisingh5223
@sskherisingh5223 3 жыл бұрын
Hamdarad Media Group Channel Zindabad Chowdhury Rakesh Tikait Zindabad ਜੈ ਜਵਾਨ ਜੈ ਕਿਸਾਨ ਜੈ ਭੀਮ ਜੈ ਭਾਰਤ ਭਾਰਤੀਏ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਜ਼ਿੰਦਾਬਾਦ
@amritlalbansal4669
@amritlalbansal4669 3 жыл бұрын
ਬਲੇ ਨੀ ਪੰਜਾਬ ਦੀਏ ਸ਼ੇਰ ਬਚੀਏ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖੇ ਸ਼ਬਦ ਨਹੀ ਹਨ ਤੇਰੀ ਬੇਟਾ ਸਿਫਤ ਕਰਨ ਲਈ ਵਾਹ ਵਾਹ ਵਾਹ
@BaljinderSingh-ix9zy
@BaljinderSingh-ix9zy 3 жыл бұрын
Salute aa bhen nu ❤️🙏
@sukhpalkaur1641
@sukhpalkaur1641 3 жыл бұрын
God bless you beta!! Good job you are doing !!!!
@harvindersingh4330
@harvindersingh4330 3 жыл бұрын
ਬਹੁਤ ਚੰਗਾ ਪੁੱਤਰ।।
@jasbirsingh8184
@jasbirsingh8184 3 жыл бұрын
ਰੱਬਾ ਮੇਰੀ ਕਿਸਮਤ ਵਿਚ ਜੇ ਕੋਈ ਜੀਵਨ ਸਾਥਨ ਆਵੇ ਤਾਂ ਹਰਮਨ ਵਰਗੀ ਆਵੇ ਨਹੀਂ ਤੇ ਇਕੱਲੇ ਰਹਿਣਾ ਵਧੀਆਂ ਬਹੁਤ ਮਿਹਨਤੀ ਉ ਹਰਮਨ ਜੀ ਤੁਸੀ ਤੁਹਾਡੇ ਫੇਸ ਤੋ ਲਗਦਾ ਕਿ ਤੁਸੀਂ ਧੁੱਪ ਵਿੱਚ ਕੰਮ ਕਰਦੇ ਉ ਹਰਮਨ ਜੀ ਤੁਸੀ ਸੱਚੀ ਦਿਲ ਖੁਸ ਕਰਤਾ ਹਰਮਨ ਜਿਹੜੇ ਲੋਕ ਗੱਲਾਂ ਕਰਦੇ ਏ ਨਾ ਤੁਹਾਨੂੰ ਅੱਡੀਆਂ ਚੱਕ ਚੱਕ ਦੇਖਣ ਲਾ ਦੇ 👍ਮੈਨੂ ਤੇ ਤੁਸੀ ਬਹੁਤ ਵਧੀਆ ਲੱਗੇ ਹਰਮਨ 🙏🙏