ਪੰਥਕ ਸਿਆਸਤ ’ਚ ਆਉਣ ਜਾ ਰਿਹਾ ਹੋਰ ਵੱਡਾ ਭੂਚਾਲ! Jathedar Harpreet Singh V/s Sukhbir Badal

  Рет қаралды 42,488

Hamdard Media Group Canada

Hamdard Media Group Canada

Күн бұрын

Пікірлер: 86
@purbars6919
@purbars6919 12 сағат бұрын
ਬਾਈ ਜੀ ਨਰਾਇਣ ਸਿੰਘ ਚੌੜੇ ਨੂੰ ਆਕਾਲ ਤਖਤ ਤੇ ਬੁਲਾ ਕੇ ਸ਼ਹੀਦ ਊਧਮ ਸਿੰਘ ਪੁਰਸਕਾਰ ਨਾਲ ਨਿਵਾਜਿਆ ਜਾਵੇ ਕਿਉਂ ਕੇ ਉਸ ਨੇ ਅਜ ਦੇ ਓਡਵਾਇਰ ਨੂੰ ਵੰਗਾਰਿਆ ਹੈ
@giansingh4519
@giansingh4519 12 сағат бұрын
ਬਾਦਲ ਤੇ ਬਾਦਲ ਟੋਲੇ ਨੂੰ ਸ੍ਰੀ ਅਕਾਲ ਤਖਤ ਦਾ ਹੁਕਮ ਮੰਨ ਲੈਣਾ ਚਾਹੀਦਾ ਹੈ ਜੀ
@Lalsingh-sb5mi
@Lalsingh-sb5mi 9 сағат бұрын
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਬਹਾਲ ਹੋਣੀ ਚਾਹੀਦੀ ਹੈ, ਤਾਂ ਹੀ ਕੌਮ ਦਾ ਭਲਾ ਹੋ ਸਕਦਾ ਹੈ, ਬਾਦਲ ਟੋਲੇ ਨੂੰ ਤਾਂ ਪ੍ਰਮਾਤਮਾ ਹੀ ਮਤ ਦੇ ਸਕਦੇ
@RupinderKhalsa
@RupinderKhalsa 10 сағат бұрын
ਬਾਦਲ ਭਜਾਓ ਪੰਥ ਬਚਾਓ 🙏🏻🙏🏻
@deepdhindsavlogs9097
@deepdhindsavlogs9097 8 сағат бұрын
ਚੈਨਲਾਂ ਵਾਲਿਓ ਅਸੀਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਕਿ ਖਬਰਾਂ ਦੇ ਵਿੱਚ ਬਾਦਲ ਟੋਲੇ ਨੂੰ ਐਨਾ ਭੰਡੋ ਕੇ ਖਬਰਾਂ ਸੁਣ ਕੇ ਬਾਦਲਾਂ ਨੂੰ ਸ਼ਰਮ ਆਉਣ ਲੱਗ ਪਏ ਅਤੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਕੱਠੇ ਹੋ ਕੇ ਇਨ੍ਹਾਂ ਗ਼ਦਾਰਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਵਿੱਚੋਂ ਬਾਹਰ ਦਾ ਰਸਤਾ ਵਿਖਾ ਦੇਵੋ ਤਾਂ ਕੌਮ ਦਾ ਭਲਾ ਹੋ ਸਕਦਾ
@bahadursingh2006
@bahadursingh2006 10 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਹੁਣ ਤਾ ਇਸ ਬੁੱਚੜ ਟੋਲੇ ਨੂੰ ਅਸਤੀਫੇ ਦੇਣੇ ਪੈਣਗੇ ਕਿਉਂਕਿ ਇਸ ਸਾਰੀ ਲੀਡਰਸ਼ਿਪ ਨੇ ਅਕਾਲ ਤਖਤ ਸਾਹਿਬ ਜੀ ਦੇ ਨਾਲ ਟਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਦੇ ਲੋਕ ਇਹਨਾਂ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨੁਕਾਰ ਚੁੱਕੇ ਹਨ ਤੇ ਇਹ ਹੁਣ ਹੁਕਮ ਅਦੂਲੀ ਕਰਕੇ ਧੱਕੇ ਨਾਲ ਅਕਾਲੀ ਦਲ ਤੇ ਕਾਬਜ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਤੁਹਾਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਤੁਸੀਂ ਪੰਜਾਬ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੇ
@ajaypalsinghdhaliwal1490
@ajaypalsinghdhaliwal1490 9 сағат бұрын
ਅਕਾਲ ਤਖ਼ਤ ਸਾਹਿਬ ਇਹਨਾਂ ਨੂੰ ਮਿਲੀਆਂ ਮੇਟ ਕਰ ਦੇਵੇਗਾ ਇਹਨਾਂ ਵੱਡੇ ਹੰਕਾਰਿਆ ਦਾ ਇਸ ਜਗਤ ਤੋਂ ਨਿਸ਼ਾਨ ਮਿਟ ਜਾਵੇਗਾ।
@AmrikSingh-vd5cs
@AmrikSingh-vd5cs 8 сағат бұрын
ਪੰਜਾਬ ਨੂੰ ਨਸਿਆਂ ਤੇ ਬੇਅਦਬੀ ਤੇ ਭਈਆ ਗੁਜਰਾ ਤੇ ਤਪਰਵਾਸੀਆਂ ਬਗਾਲੀਆਂ ਆਪਣੀ ਵੋਟਖਾਤਰ ਨਸ਼ੇ ਤੇ ਗੈਂਗਸਟਰ ਇਹਨਾਂ ਦੀ ਦੇਣ ਹੈ
@jasmergiri6058
@jasmergiri6058 9 сағат бұрын
ਸੁਖਬੀਰ ਬਾਦਲ ਨੂੰ ਭਜਾਓ ਅਕਾਲੀ ਦਲ ਬਚਾਓ
@rattansingh4661
@rattansingh4661 8 сағат бұрын
ਆਕਾਲੀਦਲ ਖਤਮ ਕੀਤਾ ਜਾਵੇ ਤਾਂ ਸਿੱਖੀ ਬਚ ਸਕਦੀ ਹੈ ਆਕਾਲੀ ਪਾਰਟੀ ਹੀ ਸਿੱਖੀ ਦੇ ਦੋਸ਼ੀਆਂ
@amarpreetsinghgrewal5705
@amarpreetsinghgrewal5705 4 сағат бұрын
ਬੇੜਾ ਗਰਕ ਹੋਜਾਵੇ ਬਾਦਲ ਅਕਾਲੀ ਦਲ ਦਾ
@NiranjanSingh-m2l
@NiranjanSingh-m2l 9 сағат бұрын
ਦਾਦੂਵਾਲ ਦੀ ਗਲ ਸੁਨੋ। ਧਾਮੀ should resign for derogatory language.
@hakamsingh6505
@hakamsingh6505 7 сағат бұрын
ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ, ਸਿੱਖ ਜਗਤ ਤੁਹਾਡੇ ਨਾਲ ਖੜਾ ਹੈ, ਇਹਨਾਂ ਟੁੱਕਰ ਬੋਚਾਂ ਸਿੱਖੀ ਦੇ ਗਦਾਰਾਂ ਤੋਂ ਡਰਨ ਢਕਣ ਦੀ ਲੋੜ ਨਹੀਂ । ਸ਼ਹੀਦੀ ਸਾਕੇ ਤੋਂ ਬਾਅਦ ਠੋਕ ਬਜਾ ਕੇ ਪਾਪੀਆਂ ਦੇ ਸਵਾਲਾਂ ਦਾ ਜਵਾਬ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ
@NiranjanSingh-m2l
@NiranjanSingh-m2l 9 сағат бұрын
Sgpcਬਾਦਲ ਦਲ ਦੇ ਹੁਕਮਾਂ ਤ ਚਲਦੀ ਹੈ।
@msrayat6409
@msrayat6409 4 сағат бұрын
"ਪੜਿਆ ਮੂਰਖ ਆਖੀਐ ,ਜਿਸੁ ਲਬ ਲੋਬ ਹੰਕਾਰ" ਇਮਾਨਦਾਰ ਉਹ ਜਿਸੁ ਨੂੰ ਬੈੰਕ ਬੈਲੰਸ, ਪ੍ਰੋਪਪਰਟੀ, ਸੋਨੇ ਦਾ ਲਾਲਚੁ ਨਹੀਂ 🙏🙏🙏🙏🙏
@kanwaljitsingh3272
@kanwaljitsingh3272 4 сағат бұрын
ਲੋਕ ਇਨਾਂ ਦਾ ਨਾਮ ਲੈਣਾ ਵੀ ਪਾਪ ਸਮਝਣਗੇ ਬਾਦਲ ਟੋਲੇ ਦਾ ,ਨੀਲੀਆਂ ਪਗਾਂ ਲੋਕਾਂ ਨੇ ਬੰਨਣੀਆਂ ਛਡ ਦਿਤੀਆਂ ਹਨ ਲੋਕ ਨਫਰਤ ਦੀ ਨਿਗਾਹ ਨਾਲ ਵੇਖਦੇ ਹਨ ਕਿ ਕੌਮ ਦਾ ਬੇੜਾ ਗਰਕ ਕਰਨ ਵਾਲੇ ਦਲ ਦੇ ਸਾਥੀ ਹਨ ਸ਼ਾਇਦ
@msrayat6409
@msrayat6409 4 сағат бұрын
ਇਨਸਾਨੀਅਤ ਦੀ ਸੁਰਕ੍ਸ਼ਾ ਵਾਸਤੇ ਖਾਲਸਾ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਪ੍ਰਮਾਤਮਾ ਦੀ ਰਚਨਾ, ਏਹ ਸੰਸਾਰ ਸੁਖਮਈ ਤੇ ਸੁੰਦਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ🙏🌹🙏
@inderjitsingh5792
@inderjitsingh5792 7 сағат бұрын
Bibi satwant k k jindabad
@ParamjitKaur-sx9jt
@ParamjitKaur-sx9jt 7 сағат бұрын
Jathedar harpreet singh ji darusat han ji
@msrayat6409
@msrayat6409 4 сағат бұрын
ਗੁਰੂ ਕੀ ਗੋਲਿਕ ਗਰੀਬ ਦਾ ਮੂੰਹ ਗੁਰਬਾਣੀ ਦਾ ਉਦੇਸ਼ ਸੰਸਾਰ ਨੂੰ ਸੁਖਮਈ ਤੇ ਸੁੰਦਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
@msrayat6409
@msrayat6409 4 сағат бұрын
ਉੱਚੇ, ਸੁੱਚੇ, ਕਿਰਦਾਰ ਵਾਲੇ ਗੁਰਸਿੱਖ ਗੁਰਦਵਾਰੇ ਦੇ ਮੁੱਖ ਸੇਵਾਦਾਰ ਹੋਣੈ ਚਾਹੀਂਦੇ ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ਸਰਬੱਤ ਦਾ ਭਲਾ 🙏🙏 ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???
@msrayat6409
@msrayat6409 4 сағат бұрын
"ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੌਣ ਮੰਦੇ"👍🙏🙏
@kanwaljitsingh3272
@kanwaljitsingh3272 4 сағат бұрын
ਧਾਮੀ ਚਲਾਕ ਵਕੀਲ ਹੈ ਸ਼ਾਇਦ ਕੋਰਟ ਪਹੁੰਚ ਜਾਵੇ ਪ੍ਰਧਾਨਗੀ ਬਚਾਉਣ ਲਈ
@surinderkumar2125
@surinderkumar2125 7 сағат бұрын
Very good jathedar sahib ji
@msrayat6409
@msrayat6409 4 сағат бұрын
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।
@GurdeepSingh-lq6dv
@GurdeepSingh-lq6dv 9 сағат бұрын
ਬਾਦਲ ਨੂੰ ਅਕਾਲ ਤਖ਼ਤ ਦਾ ਫੈਸਲਾ ਮੰਨ ਲੈਣਾ ਚਾਹਿਦਾ ਸੀ
@gsinghgs1974
@gsinghgs1974 5 сағат бұрын
Badal jindabad jindabad jindabad jindabad jindabad
@msrayat6409
@msrayat6409 4 сағат бұрын
ਅਸਲ ਅਕਾਲੀ ਕੌਣ? ਅਕਾਲ ਪੁਰਖ ਜੀ ਦਾ ਨਿਸ਼ਕਾਮ ਸੇਵਿਕ ਜੋ ਬੰਦਾ ਜਾ ਸੰਸਥਾ ਅਕਾਲ ਪੁਰਖ਼ ( ਪ੍ਰਮਾਤਮਾ ) ਦਾ ਸਿਮਰਨ, ਭੈ ਵਿੱਚ ਉਸ ਦੀ ਚਾਕਰੀ ਦਾ ਚਾਕਰ ਬਨ ਕੈ ਰਹੇ ਚਾਕਰ ਲਾਗੈ ਚਾਕਰੀ ਜੇ ਚਲੇ ਖਸਮੈ ਭਾਹਿ ਸੱਚੀ ਸੁੱਚੀ ਰਾਜਨੀਤੀ ਮਾਲਿਕ ਦੀ ਨੌਕਰੀ ਲਾਲਚ ਤਿਆਗ ਕੈ ਆਪਣਾ ਕੋਈ ਕੰਮ, ਨਫ਼ਾ ਨਹੀਂ ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???
@KashmirsinghHayer-vv5zo
@KashmirsinghHayer-vv5zo 10 сағат бұрын
Hun pap da ghada bhar gia hun tut jana
@balbindrasinghbalbindra5692
@balbindrasinghbalbindra5692 11 сағат бұрын
Dhami Nu V Hataya javega
@ਦੱਦਾਹੂਰਵਿਰਸਾ
@ਦੱਦਾਹੂਰਵਿਰਸਾ 10 сағат бұрын
ਆਊਗਾ ਤੁਸੀਂ ਵੇਖੀ ਚਲੋ ਹੋਊ ਇੱਕ ਪਰਿਵਾਰ ਦਾ ਫੈਸਲਾ ਮਨਜੂਰ ਨਹੀਂ
@JassSingh-z3n
@JassSingh-z3n 9 сағат бұрын
Sukhbir Badal nu Sikh Panth vicho shek Dena chida hamesha vaste .nal is de sare tolle nu
@msrayat6409
@msrayat6409 4 сағат бұрын
ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਸੇਵਕ ਨੂੰ ਹੀ ਸਭ ਤੋਂ ਵੱਡਾ ਦਰਸਾਇਆ ਹੈਂ ਗੁਰਦਵਾਰੇ ਵਿਚ ਪ੍ਰਧਾਨ ਜਾ ਚੇਅਰਮੈਨ ਦੀ ਕੁਰਸੀ ਨਹੀਂ ਹੈਂ ਕੋਇ ਇਲੈਕਸ਼ਨ ਨਹੀਂ, ਸਿਲੈਕਟ ਕਰਨਾ ਹੈਂ ਜੋਂ ਗੁਣਵਾਨ ਹੈਂ ਸੇਵਕ ਜੋਤਿ, ਜੁਗਤ, ਕਾਯਿਆ ਵਿੱਚ ਪੂਰਾ ਗੁਰੂ ਘਰਿ ਵਿਚ ਸੇਵਾ ਅਤੇ ਸਿਮਰਨ ਹੀ ਗੁਰੂ ਦੀ ਜੁਗਤ ਹੈਂ ਸੇਵਾ ਕਰਤ ਹੋਇ ਨੇਹਕਾਮੀ ਤਿਸੁ ਕੈ ਹੋਇਤ ਪ੍ਰਾਪਤ ਸੋਆਮੀ ਜਿਸ ਕ਼ਾ ਤੰਨ ਮੰਨ ਧਨ ਸਭ ਤਿਸੁ ਕ਼ਾ ਸੋਇ ਸੁਗੜ ਸੋਜਾਣੀ ਵਾਹਿਗੁਰੂ ਜੀ🙏🙏🙏🙏🙏🙏🙏
@gursharansingh8754
@gursharansingh8754 11 сағат бұрын
Panth ki Jeet
@SurinderKumar-dn1nk
@SurinderKumar-dn1nk 11 сағат бұрын
Jinna Tak akaali leaders di dharmik saja chali onni der tak sukhvir badal de plaster lagea riha jion sewa khatam hoi kidhre gia plaster
@ajaypalsinghdhaliwal1490
@ajaypalsinghdhaliwal1490 9 сағат бұрын
ਰੱਬ ਦੀ ਚੱਕੀ ਚੱਲੇਗੀ ਵੇਖਿਓ ਕਿਵੇਂ ਪੀਸਦੀ ਐ
@ramcharan7448
@ramcharan7448 11 сағат бұрын
ਸ਼ਹੀਦੀ ਦਿਹਾੜੇ ਚੱਲ ਰਹੇ ਹਨ ਅਤੇ ਇਹਨਾਂ ਜਥੇਦਾਰਾਂ ਦਾ ਅਪਣਾ ਕਲੇਸ਼ ਖਤਮ ਨਹੀਂ ਹੋ ਰਿਹਾ 😂
@RajwinderSinghSandhu-yb8vu
@RajwinderSinghSandhu-yb8vu 11 сағат бұрын
❤❤
@gsinghgs1974
@gsinghgs1974 5 сағат бұрын
Badal jindabad 🎉🎉🎉🎉🎉🎉🎉
@NikhilSachdeva-ws9ny
@NikhilSachdeva-ws9ny 11 сағат бұрын
❤dhanbabagurugobindsinghji❤waheguruji❤satnamji❤
@balbindrasinghbalbindra5692
@balbindrasinghbalbindra5692 11 сағат бұрын
Kameti he Akalidal Di pradhangi karegi
@SurinderKaur-co9ji
@SurinderKaur-co9ji 4 сағат бұрын
Badala dia burkia khann wale badla de chmche jthedaro nu kdo luchia kutia nu ji es mhine v phoken nhi Htde jdo ke ehna nu ftehghar sahib jande sahibjadein nu shrdanjli den nu
@tkaila37
@tkaila37 5 сағат бұрын
These Badal and toli making major mistakes again. I don’t why Sukhbir Badal is so dumb- not accepting the hukam of accepting resignation. We all know Jathedar Sahib took tough stand against Badals and now they are punishing him. Dhami should be shamed on his actions also
@sukhchouhan4991
@sukhchouhan4991 4 сағат бұрын
Sab SGPC badal khali dal sab golak de paise kha gaye ne 😂😂😂😂 11 arab da budget a SGPC da paisa kithe janda Sara
@baljitsinghdeol2289
@baljitsinghdeol2289 2 сағат бұрын
Badal. And. Coy. Khatam. Ho chuki. Aa. Je. Meshy. And daljeet. De. Shittar. Firda. Lok. Shety. Dekhange
@SurinderKaur-co9ji
@SurinderKaur-co9ji 4 сағат бұрын
Chitte chole pa dil kale le ke phirde ne
@baljitsinghdeol2289
@baljitsinghdeol2289 2 сағат бұрын
Ehna. Da kush😂nee. Banna
@realsujansingh
@realsujansingh 8 сағат бұрын
Dukhbir insaa dee illegal property dee jaach kiti jaave
@puransingh5126
@puransingh5126 7 сағат бұрын
Shami Sahib nu ta bakhs deio
@ਦੱਦਾਹੂਰਵਿਰਸਾ
@ਦੱਦਾਹੂਰਵਿਰਸਾ 10 сағат бұрын
ਆਊਗਾ ਤੁਸੀਂ ਵੇਖੀ ਚਲੋ ਹੋਊ ਕੀ
@paramjitpadda5358
@paramjitpadda5358 10 сағат бұрын
Ab Dhami da kiaa hoga
@HarjinderKaur-cg4es
@HarjinderKaur-cg4es 9 сағат бұрын
ਜੱਥੇਦਾਰ, ਹਰਪ੍ਰੀਤ,ਦੀ ਪਿਛੱਲੀ ਫਾਇਲਵੀ,ਉਦੋ ਬਾਦਲਾ ਨੇ ਹੀ ਚੇਕਕਿਤੀ,ਸੀ,ਕੀ ਉਹ,ਠੀਕ,ਸੀ ਜਾ ਗੱਲਤ ਇਹਤਾ ਬਾਦਲ,ਹੀ ਜਾਨਣ,ਦੇ,ਸੀ,ਜੇ ਸੁੰਨ,ਅੱਲਜਾਮ ਹਰਪ੍ਰੀਤ ਤੇ ਨੇ,ਤਾਂ,ਵੀ ਹੁੰਨ ਬਾਦਲ,ਹੀ ਜਾਨਦੇ ਨੇ,,,ਹੁੰਨਤਾ ਇਹਵੀ ਸੁੰਨਣ ਵਿੱਚ ਆਇਆ ਹੇ ਕੀ ਸੁੱਖਾ ਆਸ਼ਕੀ ਕੱਰਦਾ ਸੀ ਕਿਸੇ ਪੰਜਾਬੀ ਐਕਟਰ,ਨਾਲ,,ਉਨੁੰ ਮਿਲਣ ਬੱਬੇ ਜਾਦਾ ਸੀ,,ਲਾਨੱਤ,ਆ ਇਨਾ ਲੋਕਾਦੇ,ਹੁੰਨਕੇੜੀ ਗੱਲਰੇਹਗੱਈਆ ਕੱਰਨਵਾਲੀ,ਨਾਪਾਕ,ਸੱਰੀਆ ਨਾਲ,ਰੱਲਕੇ ਸੁੱਖਾ ਕੇਦੇਨੇ ਚਿੱਟੇ ਦਾਵੀ ਦੱਲਾ,ਕੱਰਦਾਸੀ ਵਾਹੇਗੁੱਰੂ ਹੀ ਜਾਨੇ, ਸੱਚ ਕੀਆ ਤੇ ਝੁੱਠਕੀਆ,,ਰੱਬਹੀ ਰਾਖਾ ਕੋਮਦਾ
@GurbaxSingh-y2h
@GurbaxSingh-y2h 9 сағат бұрын
Paapi sukhe amli ne Guru da dr nhi mania akirtghan ho gya
@JassSingh-z3n
@JassSingh-z3n 9 сағат бұрын
Paap da ghoda bhar gya hun
@balbindrasinghbalbindra5692
@balbindrasinghbalbindra5692 11 сағат бұрын
PANTH Di sarkar banegi Akalidal Di
@ajaypalsinghdhaliwal1490
@ajaypalsinghdhaliwal1490 9 сағат бұрын
ਚਮਚੇ ਤਾਂ ਇਹੀ ਦੱਸਦੇ ਐ।
@nirmalghuman6077
@nirmalghuman6077 9 сағат бұрын
ਸੁੱਖਾ ਅਮਲੀ ਦਲ,......ਖਤਮ 👍👍👍👍
@kanwaljitsingh3272
@kanwaljitsingh3272 4 сағат бұрын
ਧਾਮੀ ਚਲਾਕ ਵਕੀਲ ਹੈ ਸ਼ਾਇਦ ਕੋਰਟ ਪਹੁੰਚ ਜਾਵੇ ਪ੍ਰਧਾਨਗੀ ਬਚਾਉਣ ਲਈ
@paramjitpadda5358
@paramjitpadda5358 10 сағат бұрын
Ab Dhami da kiaa hoga
Chain Game Strong ⛓️
00:21
Anwar Jibawi
Рет қаралды 41 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Une nouvelle voiture pour Noël 🥹
00:28
Nicocapone
Рет қаралды 9 МЛН
Chain Game Strong ⛓️
00:21
Anwar Jibawi
Рет қаралды 41 МЛН