Hans Raj Hans Ji Live || 40th Mela Almast Bapu Lal Badshah Ji Nakodar (19 July 2023 )

  Рет қаралды 1,364,090

Bapu Lal Badshah

Bapu Lal Badshah

11 ай бұрын

Join this channel to get access to perks:
/ @bapulalbadshah
Subscribe Our Channel : / bapulalbadshah
Latest videos and songs stay connected with us!!
KZbin : / bapulalbadshah
Instagram : / bapu.lalbadshah
Facebook : / bapujilalbadshah
This song is subject to copyright of Bapu Lal Badshah jI...

Пікірлер: 565
@mukeshbhardwaj6823
@mukeshbhardwaj6823 11 ай бұрын
जय बापू लाल बादशाह जी उर्स मेले दी लख लख मुबरका 🙏🙏🙏🙏🙏🙏🙏🙏💐💐
@gopysahota1804
@gopysahota1804 11 ай бұрын
ਜੈ ਬਾਪੂ ਲਾਲ ਬਾਦਸ਼ਾਹ ਜੀ 🙏🙏🙏🙏
@goldengoldy5185
@goldengoldy5185 11 ай бұрын
ਬਾਬਿਓ ਤੁਹਾਡੇ ਤੇ ਬਹੁਤ ਕਿਰਪਾ ਏ ਮਾਲਿਕ ਦੀ ਕਿਉਂਕਿ ਸੰਗੀਤ ਤੁਹਾਡੀ ਲਈ ਰੂਹ ਦੀ ਖੁਰਾਕ ਏ ਇਸ ਨੂੰ ਜਾਰੀ ਰਖੋ ਜੀ
@punjabroad5605
@punjabroad5605 11 ай бұрын
Jaab Tek Suraj Chand Rahe Ga Shredyay Bapu Lal Badshah Ji aur Padam Shri Sai Ji (Most Respected Hans Raj Hans Ji) Da nam rahega. God Bless you and yours family..always
@jaishivkalikalkattewalidar4673
@jaishivkalikalkattewalidar4673 10 ай бұрын
ਬਾਪੂ ਲਾਲ ਬਾਦਸ਼ਾਹ ਜੀ ਸਬ ਤੇ ਕਿਰਪਾ ਕਰਨ ਹੰਸ ਜੀ ਸੁਰਾ ਦੇ ਸਾਗਰ ਦਾ ਵੱਡਾ ਖਜਾਨਾ ਜਿਉਦਾ ਰਹਿ ਭਰਾਵਾਂ
@sonuladharsonu5591
@sonuladharsonu5591 11 ай бұрын
ਜੈ ਬਾਪੂ ਲਾਲ ਬਾਦਸ਼ਾਹ ਜੀ ਦੀ
@KSMAKHAN
@KSMAKHAN 10 ай бұрын
🗽USA🇺🇸 ਮੱਖਣ ਦੌਲਤਪੁਰੀਏ ਵਲੋਂ):- 🙏 ਜੈ, ਜੈ ਬਾਪੂ ਲਾਲ ਬਾਦਸ਼ਾਹ ! ਸਾਹਿਬ ਜੀਓ ਦੀ ਜੀ 🕌☪ ਜੈ ਪੀਰਾਂ ਦੀ !! ☪ਜੈ ਪੀਰਾਂ ਦੀ ਜੀਓ 👏❗ 🙏 ੴਪਰਮਾਤਮਾ✞ ਗਾਉਣ ਵਾਲਿਆਂ ਜੀਓ ਨੂੰ ਪ੍ਰਬੰਧਕਾਂ ਜੀਓ ਨੂੰ ਅਤੇ ਸਭਨਾਂ ਹੀ ਸਰੋਤਿਆਂ ਜੀਓ ਨੂੰ ਹਮੇਸ਼ਾ ਹੀ ਖ਼ੁਸ਼ੀਆਂ 💐 ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ ਕਾਮਯਾਬੀਆਂ ਤੇ ਚੜ੍ਹਦੀਆਂ ਕਲਾਂ ਬਖ਼ਸ਼ੇ 👏 ਜੀਓ❗ 🇺🇸. 🇰🌷🇸 ਮੱਖਣ Dp 🗽 USA 🇺🇸
@gillsaab3350
@gillsaab3350 11 ай бұрын
ਬਾਬਾ ਬੋਹੜ ਐਵੀਂ ਨੀ ਕਹਿੰਦੇ ❤
@jasveerkaur6989
@jasveerkaur6989 11 ай бұрын
ਬਾਪੂ ਜੀ ਰੂਹ ਖੁਸ਼ ਹੋ ਗਈ ਰੱਬ ਕਰ ਕੇ ਤੁਸੀ ਗਇਆ ਕਰੋ ਕਿਰਪਾ ਕਰ ਕੇ ਬਹੁਤ ਸੁਕੂਨ ਮਿਲਿਆ ❤❤
@heerdairyfarm4798
@heerdairyfarm4798 11 ай бұрын
@charanjeetsingh5921
@charanjeetsingh5921 11 ай бұрын
🙏 jai bapu lal badshah ji ❤️ se ji 🙏 😊 Sufi aawaj 🎹🎤
@RajeshAttri-nv8dw
@RajeshAttri-nv8dw 8 ай бұрын
ਹੰਸ ਨੂੰ ਮੈਂ ਬਚਪਨ ਤੋਂ ਸੁਣਿਆ । ਉਹਨਾਂ ਦੀ ਐਲਬਮ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਤੋਂ ਲੈਕੇ ਗਮਾਂ ਦੀ ਰਾਤ ਤਕ। ਜ਼ਿੰਦਗੀ ਦੇ ਤੀਹ-ਪੈਂਤੀ ਸਾਲ ਉਹਨਾਂ ਨੂੰ ਸੁਣਦੇ ਹੀ ਲਂੰਗੇ ਹਨ। ਆਤਮਾ ਨੂੰ ਇਕ ਖਿੱਚ ਵੱਜਦੀ ਹੈ ਰੂਹ ਨੂੰ ਸਕੂਨ ਮਿਲਦਾ ਹੈ। ਜਿਉਂਦੇ ਰਹੋ ਉਸਤਾਦ ਜੀ,,🙏🏻
@vijayhans49
@vijayhans49 11 ай бұрын
Wah ustad ji wah ap jaisa na koi hai aur na hoga
@loveislifesabbi9625
@loveislifesabbi9625 11 ай бұрын
15:23 sir ਸਹੀ ਰਾਹ ਤੇ ਅੱਜ ਬਹੁਤ ਦਿਨ ਬਾਅਦ ਦੇਖਿਆ ਦਿਲ ਖੁਸ਼ ਹੋ ਗਿਆ 😊 ਰੱਬ ਜੋ ਦਿੰਦਾ o hi sahi ਹੁੰਦਾ
@jatindersinghsingh3586
@jatindersinghsingh3586 11 ай бұрын
ਜੇ ਬਾਪੂ ਲਾਲ ਬਾਦਸ਼ਾਹ ਜੀ ਦੀ ਗੱਦੀ ਨਸੀਨ ਹੰਸ ਰਾਜ ਹੰਸ ਦੀ ਜੇ ਵਾਹਿਗੁਰੂ ਜੀ ਚੜ੍ਹਦੀਕਲਾ ਕਲਾ ਵਿੱਚ ਰੱਖੇ ਹੰਸ ਰਾਜ ਹੰਸ ਨੂੰ
@ranjitkumarkumar5651
@ranjitkumarkumar5651 11 ай бұрын
Wah hans ji aaj v Aawaz Ch ohi Jaadu Hai tuhadi asi khush ho gaye kaafi saalan baad tuhanu sunke Tuhade agge benti aa ji time kadh ke gaya kro tusi tan jo Sunan wale Aanad le sakan ji
@Gurpreet.Guri1993
@Gurpreet.Guri1993 11 ай бұрын
ਅੱਤ ਅੱਤ ਹਜੇ ਤੱਕ ਪੁਰੀ ਕਾਇਮ ਗਾਇਕੀ ਰੂ ਖੁਸ਼ ਕਰਤਾ ਕਾਫੀ ਸਮੇਂ ਬਾਅਦ ਸੁਣਿਆ ਸੁਣਨ ਨੂੰ ਦਿਲ ਵੀ ਬਹੁਤ ਤਰਸਦਾ ਸੀ❤
@vivekchand6944
@vivekchand6944 11 ай бұрын
Jai peera di🙏🙏🙏🙏🙏🙏🙏🙏🙏🙏🙏🙏
@billaharman634
@billaharman634 11 ай бұрын
Kya baat attttt
@laljassi6941
@laljassi6941 11 ай бұрын
❤❤❤❤❤
@laljassi6941
@laljassi6941 11 ай бұрын
J'ai. Baptiste lal ji di
@karma........7544
@karma........7544 11 ай бұрын
Bilkul sahi kaha ji Ehnu kende asli sufi........
@gurking5019
@gurking5019 11 ай бұрын
Jai Bapu ji di ❤
@bobbykumar6036
@bobbykumar6036 11 ай бұрын
ਮੇਲਾ ਲੁੱਟ ਗਿਆ ❤
@BalwinderBindu-lz9cv
@BalwinderBindu-lz9cv 11 ай бұрын
ਬਹੁਤ ਮਿਹਨਤਾ ਕੀਤੀਆਂ ਹੋਈਆਂ
@rajinderaustria7819
@rajinderaustria7819 11 ай бұрын
ਵਾਹ ਜੀ ਵਾਹ ਕੇਆ ਅਵਾਜ ਅਤੇ ਸੁੱਰ ਹੈ। ਲਾਜਵਾਬ , ਲਾਜਵਾਬ। RAJINDER SINGH AUSTRIA (VIENNA)
@KSMAKHAN
@KSMAKHAN 10 ай бұрын
🗽USA🇺🇸 ਮੱਖਣ ਦੌਲਤਪੁਰੀਏ ਵਲੋਂ):- 🙏 ਬੜੇ ਹੀ ਸਤਿਕਾਰਯੋਗ ਸ੍ਰਵ-ਸ੍ਰੇਸ਼ਠ ਉੱਘੀ ਮਹਾਨ ਸ਼ਖ਼ਸੀਅਤ ਰੂਹਾਨੀ ਫ਼ਲਕ ਤੇਜੱਸਵੀ, ਇਹੋ ਨੂਰ ਇਲਾਹੀ ਏ ! ਪੂਜਨੀਕ ਪਦਮਸ਼੍ਰੀ ਅਤੇ ਮੌਜੂਦਾ MP🙏 ਹੰਸ ਰਾਜ ਹੰਸ ਸਾਹਬ ਜੀ 👏 ਜੀਓ❗ਵਾਹ! 🌹ਖ਼ੂਬ❗ਵਾਹ ! ਜੀ ! ਵਾਹ !! ਆਪ ਜੀਓ ਦੇ ਮੁਖ਼ਾਰ-ਬਿੰਦ ਤੋਂ ਬਹੁਤ ਹੀ🌹ਖ਼ੂਬ❗ਮਿੱਠੇ ਬੋਲੇ ਹੋਏ ਬੋਲ👌 ਅਤੇ ਮਿੱਠੀ, ਸੁਰੀਲੀ, ਲਾਜ਼ਵਾਬ ਬੇਮਿਸਾਲ ਅਵਾਜ਼‼ਇਹ ਤੰਨ ਮੇਰਾ ਚਸ਼ਮਾ ਹੋਵੇ, ਮੈਂ ਮੁਰਸ਼ਿਦ ਵੇਖ ਨਾ ਰੱਜਾਂ ਹੂ. ਲੂੰ-ਲੂੰ ਦੇ ਮੁੱਢ ਲੱਖ ਲੱਖ ਚਸ਼ਮਾਂ, ਹਿੱਕ ਖੋਲਾਂ ਹਿੱਕ ਕੱਜਾਂ ਹੂ, ਇਤਨਿਆਂ ਡਿਠਿਆਨ ਸਬਰ ਨਾ ਆਵੇ, ਹੋਰ ਕਿਤੇ ਵੱਲ ਭੱਜਾਂ ਹੂ, ਮੁਰਸ਼ਿਦ ਦਾ ਦੀਦਾਰ ਹੈ ਬਾਹੂ, ਲੱਖ ਕਰੋੜਾਂ ਹੱਜਾਂ ਹੂ..❗ 🙏 ੴਪਰਮਾਤਮਾ✞ ਗਾਉਣ ਵਾਲਿਆਂ ਜੀਓ ਨੂੰ ,ਪ੍ਰਬੰਧਕਾਂ ਜੀਓ ਨੂੰ ਅਤੇ ਸਭਨਾਂ ਹੀ ਸਰੋਤਿਆਂ ਜੀਓ ਨੂੰ ਹਮੇਸ਼ਾ ਹੀ ਖ਼ੁਸ਼ੀਆਂ 💐 ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ ਕਾਮਯਾਬੀਆਂ ਤੇ ਚੜ੍ਹਦੀਆਂ ਕਲਾਂ ਬਖ਼ਸ਼ੇ 👏 ਜੀਓ❗ 🇺🇸. 🇰🌷🇸 ਮੱਖਣ Dp 🗽 USA 🇺🇸
@raviraahi4573
@raviraahi4573 11 ай бұрын
ਯੁੱਗ ਯੁੱਗ ਜਿਉਣ ਜਨਾਬ ਹੰਸ ਰਾਜ ਹੰਸ ਜੀ ❤️❤️❤️
@sarabjitkaur5046
@sarabjitkaur5046 11 ай бұрын
Jai Bappu lal badshah ji mele diyaa krror krro mubark❤
@SandeepSingh-gu5gc
@SandeepSingh-gu5gc 11 ай бұрын
Wah wah ji wah Hans Raj Hans ji good great Iegend voice of Punjab Iove you
@sudeshkumar7921
@sudeshkumar7921 11 ай бұрын
Ligend is ligend bacpan yaad kra dita hansraj ji ne childhood bhoot bangra paeya si is gaane te nazara aa geya ji
@Deepakkumar-xd1mp
@Deepakkumar-xd1mp 11 ай бұрын
Wao dil khush ho gya ❤
@pmehmi4579
@pmehmi4579 10 ай бұрын
JAI BAPU LAL BADSHAH JI DI 🙏🙏 Babu ji sarriyan te kirpa kari rakhan ji🙏 Jai Peeran di ji🙏 Jai Sai ji di🙏🙏
@manrajhassan1
@manrajhassan1 11 ай бұрын
Jai gurudev, ਕਿੰਨਾ ਸ਼ਬਦਾਂ ਵਿੱਚ ਤੇਰੀ ਸਿਫ਼ਤ ਲਿਖਾ, you are great .
@jeetkamal-vh8yp
@jeetkamal-vh8yp 11 ай бұрын
ਜੈ ਬਾਪੂ ਲਾਲ ਬਾਦਸ਼ਾਹ ਜੀ
@daljeetsingh4658
@daljeetsingh4658 11 ай бұрын
रोंगटे खड़े करने वाली आबाज, कोई मुकाबला नहीं, जीते रहो हंस जी 🙏🌹💐
@RajeshkumarRajeshkumar-xj7rh
@RajeshkumarRajeshkumar-xj7rh 11 ай бұрын
Very nice voice old is gold
@sawansingh552
@sawansingh552 10 ай бұрын
@ajaymehra8234
@ajaymehra8234 11 ай бұрын
🙏Jai Sai Ji🙏
@AnuragKumar-rf1wf
@AnuragKumar-rf1wf 11 ай бұрын
Wah kamaal Hans Raj saab tusi great ho 🙏🏾🙏🏾🙏🏾🙏🏾🙏🏾
@nusratfatehalikhan9146
@nusratfatehalikhan9146 11 ай бұрын
Very nice 👍♥️👌🙏 Jai Bapu ji 🙏🌹♥️
@rehmatboutique5891
@rehmatboutique5891 11 ай бұрын
Jai Ho Bapu Lal Badshah JI MAHARAJ Ap ko charno main Parnam
@radheshamramkishan2387
@radheshamramkishan2387 11 ай бұрын
Jai Masta Di Jai Sai Ji 🙏🌹🌹🙏 Hans Raj Hans Ji Very Very Nice Ba Kamaal I'm Fan Bai Ji 👌🙏🌹 21/07/2023
@popularmusichub4984
@popularmusichub4984 11 ай бұрын
Jai bapu Lal Badshaah ji di ❤️🎉🙏🙏
@gkhanustadjisumit_kamboj1752
@gkhanustadjisumit_kamboj1752 11 ай бұрын
Dhan Dhan baba bapu Lal badshah ji maharaj ji 💚❤🙏
@BaljinderSingh-zy8ti
@BaljinderSingh-zy8ti 11 ай бұрын
Jai sai laadi Shah ji 786
@bhagsingh9077
@bhagsingh9077 10 ай бұрын
🎉🎉🎉🎉🎉🎉🎉🎉🎉 ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🎉🎉🎉🎉🎉🎉🎉🎉🎉🎉🎉
@amarnathsharma8786
@amarnathsharma8786 11 ай бұрын
Kya baat hai Hansraj Ji Kamal kar Diya aapane aapki Umar long Ho Maharaj Saraswati ke bhash rahe gale mein aapke mere huzoor
@karma........7544
@karma........7544 11 ай бұрын
Wow 👌🏼🔥♥️ kya baat hai kya awaaz hai... Old is gold n beautiful Sabse best sufi gayak.....
@gauravgaurav6369
@gauravgaurav6369 11 ай бұрын
Sira austad ji
@GURPREETSINGH-vi2th
@GURPREETSINGH-vi2th 11 ай бұрын
mazzza he aaaa gea
@ibbxy_huss4683
@ibbxy_huss4683 5 ай бұрын
Amazing from the uk Hans Raj Hans is a true legend.
@harjitsingh7108
@harjitsingh7108 11 ай бұрын
Jai Ho Almast Bappu Lalbhadshah Ji Di 🤲🌹
@jaichandsinghnegi5077
@jaichandsinghnegi5077 11 ай бұрын
Hans raj ji hans ko bhut sal pehle suna tha abhi etani energy ke sath aur gajab ki awaj hai ❤🎉🎉🎉🎉🎉🎉🎉🎉🎉🎉🎉🎉🎉🎉
@luckykumar6973
@luckykumar6973 11 ай бұрын
Jai Sai Di Ji 🙏🙏
@caraddglisten3365
@caraddglisten3365 11 ай бұрын
Ustad Hans Raj Hans g 🙏❤️
@sumitrasharma9839
@sumitrasharma9839 11 ай бұрын
मेरे रब मेरे मालिक आप सबके खैर मांगती हूं आप सब स्वस्थ एवं प्रसन्न रहें🙏🙏
@RajasthaniRangers
@RajasthaniRangers 4 ай бұрын
@deeptaranwali696
@deeptaranwali696 11 ай бұрын
Jai Sai Ji di ❣️🙌🌹🙏🌹
@SumanRani-xf5xp
@SumanRani-xf5xp 11 ай бұрын
Love'u Hans Raj ji tuci great ho tuhadi voice bhut sohni hai g
@honeykhaira2356
@honeykhaira2356 11 ай бұрын
Kya baaat hai siraaaaaaa performance hans paji 100000%good luck paji like you maja a gya
@horsesearchers6188
@horsesearchers6188 10 ай бұрын
Jai ਬਾਪੂ ਲਾਲ ਬਾਦਸ਼ਾਹ ਜੀ ❤
@friendsstudiolivetv
@friendsstudiolivetv 3 ай бұрын
Wah Wah Wah Wah.... Sufi ਬਾਬਿਓ ਤੁਹਾਡੇ ਤੇ ਬਹੁਤ ਕਿਰਪਾ ਏ ਮਾਲਿਕ ਦੀ ਕਿਉਂਕਿ ਸੰਗੀਤ ਤੁਹਾਡੀ ਲਈ ਰੂਹ ਦੀ ਖੁਰਾਕ ਏ ਇਸ ਨੂੰ ਜਾਰੀ ਰਖੋ ਜੀ, Shado Duniyadaari ehi hai tuhadi manjil, samb lao ehnu ji, Legend in Singing line❤
@gaganthind3550
@gaganthind3550 11 ай бұрын
Jau Sai Ji 🙇♥️🙏
@ShivKumar-fv3qt
@ShivKumar-fv3qt 11 ай бұрын
😂😂😂
@sultan-786
@sultan-786 11 ай бұрын
ਜੈ ਮਸਤਾ ਦੀ🤲
@ranvirat
@ranvirat 11 ай бұрын
Jai Bapu Lal Badshah Ji 🙏 Jai Baba Ralehshah Ji❤🥰🙏
@ramanattri4937
@ramanattri4937 11 ай бұрын
jai bapu lal badshah ji
@BalwinderSingh-hh4nk
@BalwinderSingh-hh4nk 11 ай бұрын
ਅੰਦਰਲੀ ਰੂਹ ਦਾ ਸਕੂਨ ਹੰਸ ਰਾਜ ਹੰਸ ਜੀ ਦੀ ਅਵਾਜ਼ ਤੇ ਬੋਲ । ਪੰਜਾਬ ਦਾ ਮਾਣ ਤੇ ਪੰਜਾਬ ਦੀ ਸ਼ਾਨ 🙏🙏🌹🌹
@jagtarsingh5198
@jagtarsingh5198 11 ай бұрын
Jio Hans ji kaum de heere waheguru aap nu bulandi pe rakhe 🎉
@rampalbhumbla
@rampalbhumbla 11 ай бұрын
Love you Shri Hans Raj Hans god bless you khush raho🎉🎉❤❤
@jassadhesi730
@jassadhesi730 11 ай бұрын
Jai sai ji ❤❤❤❤❤
@jogasingh2145
@jogasingh2145 11 ай бұрын
ਹੰਸ ਰਾਜ ਹੰਸ ਪੰਜਾਬ ਦੇ ਸੂਫੀ ਫੁਨਕਾਰ, 1997 ਦੇ ਉਸ ਸਮੇਂ ਵਿੱਚ ਸਾਡੀ ਕੁਲੀ ਚ ਤਿਆਰ ਹੋ ਕੇ ਪਿੰਡ ਵਿੱਚ ਅਖਾੜਾ ਲਗਾਉਣ ਲਈ ਸਟੇਜ ਸ਼ੋਅ ਤੇ ਗਏ ਸਨ ,ਉਸ ਸਮੇਂ ਤੋਂ ਸਾਡੇ ਪਰਿਵਾਰ ਤੇ ਮਾਤਾ ਜੀ ਦੇ ਪਸੰਦੀ ਦੇ ਕਲਾਕਾਰ, ਹੰਸ ਰਾਜ ਹੰਸ ਜੀ ਨੂੰ ਟੀ ਵੀ ਤੇ ਨਜਦੀਕ ਤੋਂ ਦੇਖ ਬਹੁਤ ਵਧੀਆ ਲੱਗਦਾ ।ਧੰਨਵਾਦ ❤❤❤
@user-re3nw2nh8t
@user-re3nw2nh8t 11 ай бұрын
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and HarjeetkourLohiankhass and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot y
@santisidhu6274
@santisidhu6274 11 ай бұрын
Susty
@maltibhardwaj2903
@maltibhardwaj2903 9 ай бұрын
27:00 27:01 😅
@RajKumar-on3lk
@RajKumar-on3lk 5 ай бұрын
Ki ol lo😊​@@user-re3nw2nh8t
@JasbirKaur-cx7hk
@JasbirKaur-cx7hk 11 ай бұрын
Jai Sai Ji
@user-eq5we1th2p
@user-eq5we1th2p 11 ай бұрын
One'and only The great singer Shri Hans Raj Hans ji
@sonunusratjimoga1313
@sonunusratjimoga1313 11 ай бұрын
Wah wah dobara ohi Rang vich Hans Bhaji
@sukhraj9523
@sukhraj9523 11 ай бұрын
dhan hai puran shah koti ji jine de eh putt a ,,,,, te dhan hai oh waheguru ji jisne puran shah koti wargr ustada nu is duniya te bhejya♥️♥️♥️♥️♥️♥️
@SandeepKumar-co8tw
@SandeepKumar-co8tw 11 ай бұрын
Very nice ji 👌
@user-dg1vs9hq9i
@user-dg1vs9hq9i 11 ай бұрын
eh Puran shah koti DA putt ni
@SandeepKumar-co8tw
@SandeepKumar-co8tw 11 ай бұрын
@@user-dg1vs9hq9i pooran shah koti ,hansraj de guru hai
@AjayKumar-hz7qe
@AjayKumar-hz7qe 11 ай бұрын
Ohi avaaj att hansraaj ji ❤🙏🙏🙏
@user-md6co2ib6y
@user-md6co2ib6y 11 ай бұрын
Kya baat aa ustad ji.❤
@ram.nicechand8667
@ram.nicechand8667 11 ай бұрын
Wao kya baat hai ,old is gold, I like with with heart
@wandiyapunjab8297
@wandiyapunjab8297 5 ай бұрын
Great punjabi Great singer sohne Allah de mehar nal tusi Kabul to leke dilli tak sare punjab da maan o.Hansraj hans ji 💕 u
@surindersinghjyoti
@surindersinghjyoti 11 ай бұрын
Jai Ho Ji Bapu Ji💐🙏
@rohitsandhu7572
@rohitsandhu7572 11 ай бұрын
One like for Bittu sound ❤
@sukhdevsukhalive20491
@sukhdevsukhalive20491 11 ай бұрын
Dil khos ho gay Jaar ajj vi key gate hai g ustad g osam se osam
@amandeepghubaya5372
@amandeepghubaya5372 11 ай бұрын
ਉਹੀ ਆਵਾਜ਼ ਓਹੀ ਅੰਦਾਜ਼
@kakasofamaker2150
@kakasofamaker2150 11 ай бұрын
great hans paji
@anupreetkaur7538
@anupreetkaur7538 11 ай бұрын
JINA TE NIGAA ALMASTA DEE HOWE....ONA DE SURR DHUR DARGAH PAHUNCHDE NE.....SUPERB....❤️❤️❤️❤️❤️
@user-fx2dh9sv8v
@user-fx2dh9sv8v 10 ай бұрын
ਬਹੁਤ ਵਧੀਆ ਸੰਗੀਤ ਆ ਹੰਸ ਜੀ
@user-eu5im9dh4i
@user-eu5im9dh4i 11 ай бұрын
🌷🪻🌺🪷🪷🪷🌷🌷ਜੈ ਪੀਰਾਂ ਦੀ 🤲🤲🤲🤲🤲🤲🤲🤲
@gurnamlal1028
@gurnamlal1028 6 ай бұрын
Jai Bapu Lal Badshah hi, Obrai sahib nu salute as ji❤
@jagtarjalalababadi5932
@jagtarjalalababadi5932 11 ай бұрын
May God bless you Sai Hans Raj ji
@satnamghai6661
@satnamghai6661 11 ай бұрын
Old is gold Hans Raj Hans Ji
@ACADMY.acadmy
@ACADMY.acadmy Ай бұрын
ਸਤਿਨਾਮ ਵਾਹਿਗੁਰੂ ਜੀ 🙏
@ravibhandal2000
@ravibhandal2000 11 ай бұрын
ਬਾਪੂ ਲਾਲ ਬਾਦਸ਼ਾਹ ਜੀ ❤❤❤❤ ਸ਼ਾਈ ਜੀ
@SandeepKumar-co8tw
@SandeepKumar-co8tw 11 ай бұрын
Waheguru ji mehar kro ji 🙏
@akashfilmproductionakash6717
@akashfilmproductionakash6717 11 ай бұрын
Jai ho ਲਾਲ ਬਾਦਸ਼ਾਹ ਦੀ ਜੀ
@newbhangragrouppendustar7050
@newbhangragrouppendustar7050 11 ай бұрын
MAIN SAI JI KOLO ES MELE TE EHI MANGDHA KI SAI HANSRAJ NU HAMESHA KHUSH RAKHE NALEE AYE MELE TE EDAA HI MAHFIL LAYE KRE ISHQ DI GALL KARKE JAI SAI JI❤❤❤❤ I LOVE NAKODAR ❤️
@deepsidhu4343
@deepsidhu4343 11 ай бұрын
Sai ਹੰਸ ਰਾਜ ਹੰਸ ਜੀ
@shivlal3727
@shivlal3727 11 ай бұрын
ਅਸਲ ਚ ਇਹ ਤਖਤ ਹੈ ਆਪ ਜੀ ਦਾ, ਪੂਰੀ ਤਰ੍ਹਾਂ ਮੁੜ ਤੋਂ ਇਸ ਸੂਫੀ ਕਲਚਰ ਨੂੰ Surrender ਕਰ ਦਿਉ, You are no doubt legend of suffian klam.
@RajinderSingh-yi6km
@RajinderSingh-yi6km 4 ай бұрын
very nice
@avtarkaur2944
@avtarkaur2944 11 ай бұрын
Dhan dhan bapu lal badash ji
@kuljitsingh4983
@kuljitsingh4983 2 ай бұрын
❤❤❤😮😮😮😮😮 ਉਸਤਾਦ ਜੀ ਦਿਲ ਤੋਂ ਸਤਕਾਰ ਜੀ
@kawaljeetmahlakawaljeetmah1016
@kawaljeetmahlakawaljeetmah1016 11 ай бұрын
ਦਿਲ ਖੁਸ਼ ਹੋ ਗਿਆ ਸੁਣ ਕੇ ਦਿਲ ਨੂੰ ਠੱਡ ਪੈਗਈ
@vimlabhardwaj1710
@vimlabhardwaj1710 11 ай бұрын
Hans Raj ji aap ko jo upadhi di gaye haiapp vo deserves karte ho
@santsingh9124
@santsingh9124 11 ай бұрын
Vary good song and singar
@harjitsingh26
@harjitsingh26 11 ай бұрын
​@@vimlabhardwaj1710❤❤❤❤
@rangpunjabdecultureofpunja3862
@rangpunjabdecultureofpunja3862 11 ай бұрын
Nice ustad ji ❤
@jaipaulsyan9550
@jaipaulsyan9550 11 ай бұрын
ਜੈ ਮੇਰੇ ਸਾਂਈਆਂ ਦੀ ਜੈ ਬਾਪੂ ਜੀ ਦੀ ਸੱਭਨਾਂ ਜੀਆਂ ਤੇ ਦਯਾ ਕਰਨੀ ਜੀ।
@lovebharuwalia3124
@lovebharuwalia3124 11 ай бұрын
Bhoat wadia Sai ji❤
@pawannaad1709
@pawannaad1709 11 ай бұрын
ਹੰਸ ਜੀ ਗਾਣੇ ਵਿੱਚ ਹੀ ਰਹੋ, ਛੱਡੋ ਹੋਰ ਝਮੇਲੇ !
@jaswantjas2120
@jaswantjas2120 11 ай бұрын
Jai sai ji 🙏
@AngrejSinghDhaliwal-zw1xo
@AngrejSinghDhaliwal-zw1xo 11 ай бұрын
Jai Masta Di 🙏💝💐💝🙏
@user-sr1zn9eg6b
@user-sr1zn9eg6b 11 ай бұрын
Ja Allmast Bapu Lal Badshah ji❤❤
@harjitsingh7108
@harjitsingh7108 11 ай бұрын
Mela sab Sangat Nu Mubarak Ji 🤲🌹
@user-gr2fv3rj9r
@user-gr2fv3rj9r 11 ай бұрын
❤❤.jai.sai.ji.❤❤🎉🎉❤❤❤❤🎉🎉❤❤❤❤
@BaldevSingh-iw6ih
@BaldevSingh-iw6ih 8 күн бұрын
Hans bhaji akhri dam tak gaunde raho chhadna nahi tuhade te aje v full kirpa malik di rabb ne tuhanu daat bakhshi aa rabb umar lambi kare ji
We Got Expelled From Scholl After This...
00:10
Jojo Sim
Рет қаралды 77 МЛН
孩子多的烦恼?#火影忍者 #家庭 #佐助
00:31
火影忍者一家
Рет қаралды 29 МЛН
Мы никогда не были так напуганы!
00:15
Аришнев
Рет қаралды 4,6 МЛН
Hans raj hans  beautiful song
24:39
GSM MASTER
Рет қаралды 33 М.
GURDAS MAAN LIVE || MELA 26 JANUARY 2024 II RURKA KALAN || BABA CHINTA BHAGAT JI BABA AMI CHAND JI
1:21:25
Baba Chinta Bhagat ji and Baba Ami Chand ji Trust
Рет қаралды 513 М.
Kamal Khan Live || 40th Mela Almast Bapu Lal Badshah Ji Nakodar (20 July 2023)
1:07:56
Kanwar Grewal Live || 39th Mela Almast Bapu Lal Badshah Ji Nakodar (18 July 2022 )
1:10:56
LIVE MELA May 2019 11th uras sai gulam shah ji DERA BABA MURAD SHAH JI Trust 02-05-2019
3:49:12
Official Channel Dera Baba Murad Shah Ji Nakodar
Рет қаралды 230 М.
Iliyas Kabdyray ft. Amre - Армандадым
2:41
Amre Official
Рет қаралды 296 М.
Saǵynamyn
2:13
Қанат Ерлан - Topic
Рет қаралды 2,6 МЛН
BABYMONSTER - ‘FOREVER’ M/V
3:54
BABYMONSTER
Рет қаралды 24 МЛН
Zattybek & ESKARA ЖАҢА ХИТ 2024
2:03
Ескара Бейбітов
Рет қаралды 83 М.
IL’HAN - Eski suret (official video) 2024
4:00
Ilhan Ihsanov
Рет қаралды 755 М.