Hans Raj Hans ਨੇ ਨਵੇ ਕਲਾਮ ਨਾਲ ਬੰਨਿਆ ਰੰਗ ਤੇ ਅਮਰ ਨੂਰੀ ਨੇ ਹੰਸ ਰਾਜ ਹੰਸ ਦਾ ਕੀਤਾ ਸਤਿਕਾਰ

  Рет қаралды 217,808

JP LIVE NAKODER

JP LIVE NAKODER

7 ай бұрын

Hans Raj Hans ਨੇ ਨਵੇ ਕਲਾਮ ਨਾਲ ਬੰਨਿਆ ਰੰਗ ਤੇ ਅਮਰ ਨੂਰੀ ਨੇ ਹੰਸ ਰਾਜ ਹੰਸ ਦਾ ਕੀਤਾ ਸਤਿਕਾਰ
Jagran Ekta Welfare Club Khanna (R.238)

Пікірлер: 169
@sahilsandhu5291
@sahilsandhu5291 7 ай бұрын
ਉਸਤਾਦ ਜੀ ਦੀ ਆਵਾਜ਼ ਵਿੱਚ ਅੱਜ ਵੀ ਉਹੀ ਕਸ਼ਿਸ਼ ਆ ਜੋ ਅੱਜ ਤੋਂ 15-20 ਸਾਲ ਪਹਿਲਾ ਸੀ Love you ustad ji ❤
@user-md4jo2kc2v
@user-md4jo2kc2v 7 ай бұрын
😊😊😅😮
@mohdrayaz2024
@mohdrayaz2024 5 ай бұрын
. good morning who are you sar I want all the detail​@@user-md4jo2kc2v
@mohdrayaz2024
@mohdrayaz2024 5 ай бұрын
good morning Sar how are you
@satpalkatal8149
@satpalkatal8149 7 ай бұрын
ਲਿਖਣ ਵਾਲੇ ਨੇ ਬਹੁਤ ਵਧੀਆ ਲਿਖਿਆ ਅਤੇ ਹੰਸ ਪਾਜੀ ਨੇ ਗਾਇਆ ਵੀ ਬਹੁਤ ਵਧੀਆ ਜੀ...ਪਰਮਾਤਮਾ ਤੁਹਾਡੀ ਦੋਨਾਂ ਦੀ ਲੰਬੀ ਉਮਰ ਕਰੇ.. ਦਿਲੋਂ ਸਲਾਮ ਦੋਨਾਂ ਨੂੰ ❤❤
@malharmusicacademy2149
@malharmusicacademy2149 7 ай бұрын
ਬਹੁਤ ਕਮਾਲ ਦੀਆਂ ਉਲਝੀਆਂ ਗੱਲਾਂ ਇਹ ਗੱਲਾਂ ਸੱਭ ਅੰਦਰ ਦੀਆਂ ਨੇ ਤੇ ਇਸ ਤਰ੍ਹਾਂ ਦੇ ਉਸਤਾਦ ਗਾਇਕ ਹੀ ਗਾ ਸਕਦੇ ਇਸ ਤਰਾਂ ਲਿਖ ਵੀ ਕੋਈ ਉੱਚੀ ਸੋਚ ਦਾ ਮਾਲਕ ਹੀ ਸਕਦਾ ਏ ਕਰਮਾ ਜੀ ਸਲੂਟ
@wahegurug8143
@wahegurug8143 7 ай бұрын
ਕਰਮਾ ਰੋਪੜ ਵਾਲਾ ਜੀ ਮੰਨੋ ਜਾ ਨਾ ਮੰਨੋ ਪਰ ਅੰਦਰਲਾ ਦੀਵਾ ਤੁਹਾਡਾ ਵੀ ਕਿਤੇ ਨਾ ਕਿਤੇ ਜਗਦਾ ਈ ਆ ਤਾਂ ਹੀ ਇੰਨੇ ਡੂੰਘੇ ਅਲਫਾਜ ਜਿਹਨ ਵਿੱਚ ਆਉਦੇ ਆ।ਆਮ ਲੋਕਾ ਦੀ ਸਮਝ ਤੋ ਬਾਹਰ ਨੇ ਇੰਨੀਆ ਡੂੰਗੀਆ ਗੱਲਾ। ਹੰਸ ਭਾਜੀ ਦੀ ਅਵਾਜ ਨੇ ਹੋਰ ਰੰਗ ਭਰ ਦਿੱਤਾ। ਇੰਨਾ ਦੀ ਆਵਾਜ ਅੱਜ ਵੀ ਉਹੀ ਪੁਰਾਣੀ ਸੋਹਜ ਭਰੀ ਆ।ਹੰਸ ਭਾਜੀ ਹੱਥ ਜੋੜ ਕੇ ਬੇਨਤੀ ਆ ਛੱਡੋ ਸਿਆਸਤਾ ਆ ਜਾਉ ਪੁਰਾਣੇ ਸੂਫੀ ਰੰਗ ਵਿਚ ਅਸੀ ਤੁਹਾਨੂੰ ਅੱਜ ਵੀ ਸੁਣਨਾ ਚਾਹੁੰਦੇ ਆ
@RanjeetSingh-ts3kf
@RanjeetSingh-ts3kf 7 ай бұрын
ਇਹ ਨੇ ਅਸਲੀ ਸੂਫ਼ੀ ਗਾਇਕ ਅਤੇ ਲੇਖਕ, ਅੱਜ ਕੱਲ੍ਹ ਤਾਂ ਜਣਾ ਖਣਾ ਹੀ ਨਾਮ ਦੇ ਨਾਲ਼ ਸੂਫ਼ੀ ਗਾਇਕ ਲਿੱਖ ਲੈਂਦਾ ਏ। ਉਸਤਾਦ ਹੰਸ ਰਾਜ ਹੰਸ ਜੀ ਕਿਰਪਾ ਕਰਕੇ ਤੁਸੀਂ ਫੇਰ ਨਵੇਂ ਨਵੇਂ ਗੀਤ ਸਾਡੇ ਸਰੋਤਿਆਂ ਦੀ ਝੋਲ਼ੀ ਵਿੱਚ ਪਾਓ ਜੀ। ਮੈਂ ਪੂਰੇ ਆਤਮਵਿਸ਼ਵਾਸ ਨਾਲ਼ ਕਹਿੰਦਾ ਹਾਂ ਕਿ ਫੇਰ ਉਹੀ ਦੌਰ ਆ ਜਾਵੇਗਾ ਜਿਹੜਾ ਤੁਹਾਡੇ ਵੇਲ਼ੇ ਹੁੰਦਾ ਸੀ ਜੀ। ਜੁੱਗ ਜੁੱਗ ਜਿਓ ਉਸਤਾਦ ਜੀ ❤
@aradhnaamrit8017
@aradhnaamrit8017 3 ай бұрын
ਹੁਣ ਏ ਸਾਲਾ ਰਾਜਨੀਤੀ ਦਾ ਚਵਲ ਕੁੱਤਾ ਬਣਿਆ ਹੋਇਆ ਏ ਬੀਜੇਪੀ ਦਾ dog
@jagtarram2770
@jagtarram2770 6 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਕਰਮਾ ਰੋਪੜ ਵਾਲੇ ਨੂੰ ਜਿਨ੍ਹਾਂ ਨੇ ਇਨ੍ਹਾਂ ਵਧੀਆ ਕਲਾਮ ਲਿਖਿਆ ਹੈ ਅਤੇ ਹੰਸ ਰਾਜ ਹੰਸ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਗਾਇਆ ਹੈ ਜੀ।
@reshamjassal2651
@reshamjassal2651 6 ай бұрын
ਸਲੂਟ ਆ ਹੰਸ ਰਾਜ ਹੰਸ ਜੀ ਦੀ ਗਾਇਕੀ ਨੂੰ.. ਅਤੇ ਆਪ ਜੀ ਦੇ ਮਾਪਿਆਂ ਨੂੰ ਅਤੇ ਆਪ ਜੀ ਦੇ ਉਸਤਾਦ ਜਨਾਬ ਪੂਰਨ ਸ਼ਾਹ ਕੋਟੀ ਜੀ ਨੂੰ 🌹🙏🌹
@user-xr6kr1dq1n
@user-xr6kr1dq1n 6 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਉਸਤਾਦ ਹੰਸ ਰਾਜ ਹੰਸ ਜੀ ਨੇ,,,, ਕਰਮਾ ਰੋਪੜ ਵਾਲਾ ਸਾਡੇ ਸ਼ਹਿਰ ਦੀ ਸ਼ਾਨ,, ਜੀਉ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ,, ਜੈ ਮਾਤਾ ਦੀ
@GurbakshSingh-cm9qt
@GurbakshSingh-cm9qt 5 ай бұрын
ਮਾਨਯੋਗ ਰਾਜ ਗਾਇਕ ਸ਼੍ਰੀ ਹੰਸ ਰਾਜ ਹੰਸ ਜੀ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
@hardeepsinghhardeepsingh5344
@hardeepsinghhardeepsingh5344 7 ай бұрын
ਸਚ ਜੀ ਕੋਈ. ਹਸ. ਰਾਜ. ਨਹੀ ਬਣ. ਸਕਦਾ ਕੋਈ. ❤❤❤❤❤❤❤❤❤
@VijayKumar-ch7xb
@VijayKumar-ch7xb 7 ай бұрын
Hansji you are great ❤🙏🙏 always be blessed 🙏🙏
@Varindersingh-cz6xn
@Varindersingh-cz6xn 7 ай бұрын
ਆਵਾਜ਼ ਵਿਚ ਅੱਜ ਵੀ ਪੂਰਾ ਦਮ ਆ 👌👌❤️
@MrVineet09
@MrVineet09 7 ай бұрын
awaz hans raj ustad ji di aaj bhi usey level tey ae..
@kkdjmandigobindgarhmaan4296
@kkdjmandigobindgarhmaan4296 7 ай бұрын
kya baat ai hans raj hans ji end glbaat big legendary jnaab hans raaaj hans jii god bless u ..
@gurdeep7388
@gurdeep7388 7 ай бұрын
ਬਹੁਤ ਵਧੀਆ ਗਾਇਆ ਹੈ ਜੀ ਧੰਨਵਾਦ ਬਹੁਤ ਹੀ ਵਧੀਆ ਲਿਖਆ ਹੈ ਜੀ ਧੰਨਵਾਦ
@hakamkangarh877
@hakamkangarh877 7 ай бұрын
Super se upper ustad Hans Raj Hans ji 🙏👌 👌👌👌👌♥
@raibilling4299
@raibilling4299 7 ай бұрын
What a poetry! Namashkaar hundred times
@amanbhumbak1415
@amanbhumbak1415 7 ай бұрын
ਰਾਧਾ ਸੁਆਮੀ ਜੀ ❤❤
@MrDP-nw5rr
@MrDP-nw5rr 7 ай бұрын
Salute tuhaadi gayaki nu...JAI MATA DI
@tirathsingh6539
@tirathsingh6539 7 ай бұрын
ਬਹੁਤ ਵਧੀਆ ਜੀ ❤
@sukhdayalsinghbhare1922
@sukhdayalsinghbhare1922 3 ай бұрын
ਤੇਰੇ ਅੰਦਰ ਚਾਨਣ ਹੋ ਜਾਵੇ ਫਿਰ ਹੋਰਾਂ ਲਈ ਪ੍ਰਬੰਧ ਕਰੀ❤❤❤ ਹੰਸ ਰਾਜ ਹੰਸ ਜੀ ❤❤❤
@DharmindeKumar-gn9hl
@DharmindeKumar-gn9hl 7 ай бұрын
Very good fantastic
@BalbirSinghNalagarh
@BalbirSinghNalagarh 6 ай бұрын
Very sweet voice hans raj hans ji ❤❤ old is gold 🥇
@hakiketsingh4988
@hakiketsingh4988 7 ай бұрын
Vah Ji vah Sahib Ji Hans Raj Hans Ji
@user-tx8ru2ie8g
@user-tx8ru2ie8g 7 ай бұрын
Nice ustad ji god bless you❤❤
@devaanandsharma
@devaanandsharma 7 ай бұрын
V miss you sardool sir Jammu
@somadevi1614
@somadevi1614 7 ай бұрын
Radha Soami ji 🙏 Bhaji ji.
@muskankaur4945
@muskankaur4945 7 ай бұрын
❤❤❤wha Hans ji
@jpsingh515
@jpsingh515 7 ай бұрын
Hans ji da JAWAB NAHI ! GREAT SINGER
@KaramjitSingh-qt1xx
@KaramjitSingh-qt1xx 7 ай бұрын
Jai mata di❤❤
@dalbirsingh1857
@dalbirsingh1857 7 ай бұрын
Kya Baat ji.V.nice.
@baljitkaur2452
@baljitkaur2452 6 ай бұрын
Great singer Hans Raj Hans bhaji❤
@KULDEEPKUMAR-sr4vh
@KULDEEPKUMAR-sr4vh 7 ай бұрын
Very nice ji. Jai Mata di ji
@surindermandley9919
@surindermandley9919 7 ай бұрын
Slaam Hans Raj Hans ji aapnu ajj v 30 saal pehlan wala damm hai aapdi aawaz ch Krma ji slaam hai aapnu, aapdi soch nu
@kulbirsahota7823
@kulbirsahota7823 7 ай бұрын
Akaal Purkh di Kirpa Dhan Ho !
@Sukhman_gill2213
@Sukhman_gill2213 6 ай бұрын
Baa kamaal awaaz ajj v pehla waang hi great sir❤
@manjindersingh1353
@manjindersingh1353 4 ай бұрын
ਆ ਗਿਆ ਫਿਰ ਤੋਂ ਟਾਂਡਾ ਬਨਜ਼ਾਰੇ ਦਾ ਜਿਸ ਵਿੱਚ ਹੈ ਜਿਸ ਵਿੱਚ ਹੈ ਸਿਰਫ਼ ਨਾਮ ਤੇ ਨਿਸ਼ਕਾਮ ਸੇਵਾ ਸਤਿਗੁਰੂ ਜੀ ਰਵਿਦਾਸ ਜੀ ਮਾਇਆ ਤੋ ਰਹਿਤ
@parvindersingh4035
@parvindersingh4035 7 ай бұрын
the one and only Hans Ji
@gulzarsinghthakar6794
@gulzarsinghthakar6794 7 ай бұрын
हर हर महादेव🙏🚩🚩🚩🚩🚩🚩🚩🚩
@ramsarooplalli6989
@ramsarooplalli6989 7 ай бұрын
sda slamat reh sajna .
@TilakRaj-zr7gq
@TilakRaj-zr7gq 6 ай бұрын
Kamaal likheya kamaal gaiya
@vishalkhurana2720
@vishalkhurana2720 7 ай бұрын
🙏🏻Jai Mata di 🙏🏻
@balistudiokalanaurpunjab
@balistudiokalanaurpunjab 7 ай бұрын
ਜੈ ਸਾਇਆ ਦੀ
@arjansingh7788
@arjansingh7788 6 ай бұрын
radha swami ji sir
@manjeetraguvanshiya6443
@manjeetraguvanshiya6443 7 ай бұрын
Hans paji di Tariff lyi sade kol lafj nhi mil rhe❤❤❤❤🙏
@RajinderKumar-ub9md
@RajinderKumar-ub9md 7 ай бұрын
Superb ❤ Jai Mata Di 🙏 🙏
@jaimatarajeshparty8777
@jaimatarajeshparty8777 7 ай бұрын
Jay Mata Di Guruji
@fatehmattu7638
@fatehmattu7638 7 ай бұрын
aaj vi aavaj puri bukdi aa❤❤❤❤
@BalbirSingh-ii6se
@BalbirSingh-ii6se 3 ай бұрын
Hans ji aap jitni achhi awaz de malik ho ,parmatama ji ne nu xift dita,hai ,ihe daulat dee , per aap siasat wich war gai , jo ke gaikei nal sambhalni muchhkal hundi hai ji ,parmatama ji diti awaz nu sambslane lai dhanwad ji. ,
@satpalsharma-cm1qs
@satpalsharma-cm1qs 6 ай бұрын
ਬਹੁਤ ਵਧੀਆ ਲਿਖਿਆ ਸਾਦੇ ਸ਼ਬਦ ਸੋਹਣੇ ਸਮਜ ਪੈਂਦੇ ਧੰਨਵਾਦ ਜੀ
@SureshKumar-yb9dh
@SureshKumar-yb9dh 7 ай бұрын
🙏🙏👍👍Great sn, great rehange
@pritpalsingh2303
@pritpalsingh2303 6 ай бұрын
Jionda reh Hans Raj rabb. Teri oummer lambee karey awaaz tan pehla ton hi super sweet hai
@swarankaur1899
@swarankaur1899 4 ай бұрын
ਜੈ ਮਾਤਾਂ 🙏🏾🙏🏾🙏🏾🙏🏾🙏🏾
@ranidhingra50
@ranidhingra50 7 ай бұрын
Very nice voice
@bobbygillbobbygill2988
@bobbygillbobbygill2988 7 ай бұрын
Hans raj hans love Amar noori old
@joganahar4185
@joganahar4185 4 ай бұрын
Hans raj ji legendary singer hai aur hamesha rahenge
@Sukhman_gill2213
@Sukhman_gill2213 6 ай бұрын
Great singing ❤❤
@devaraj3225
@devaraj3225 7 ай бұрын
Verygoodhansrajhans
@sukhdevbangar9043
@sukhdevbangar9043 6 ай бұрын
ਬਹੁਤ ਵਧੀਆ ਸੁੱਖੀ ਵੈਨਕੂਵਰ🌺🌺🙏🏾🙏🏾
@bittunijhawan9834
@bittunijhawan9834 7 ай бұрын
Super se bhi upar ❤❤
@sandyjain3198
@sandyjain3198 7 ай бұрын
Jai saiya Di 🙏🙏
@jeetabajuha3068
@jeetabajuha3068 4 ай бұрын
🙏🙏🙏ਲਾ ਜਵਾਬ 🙏🙏🙏
@paramjitkaur5673
@paramjitkaur5673 5 ай бұрын
Very nice likhan vale mr karma ji huna ne likha v bhut sohna te gayak mr hans raj ji huna ne gaya v char chan la k
@dryashpaul8362
@dryashpaul8362 7 ай бұрын
Very nice ji very sweet voice
@KaramjitSingh-qt1xx
@KaramjitSingh-qt1xx 7 ай бұрын
Bhote hi nice ji bhote hi pyaree sound ji ❤❤
@harjitsingh-oc5gt
@harjitsingh-oc5gt 7 ай бұрын
Likhne bala aur gaunwala God bless them
@jaswinderkaur7254
@jaswinderkaur7254 5 ай бұрын
bahut sohna ji. ryt hai ji🙏🙏🙏❤️👌👌👌
@SukhdevSingh-rx3om
@SukhdevSingh-rx3om 4 ай бұрын
Very- 2 nice ❤❤, Satguru Shri Ashutosh Maharaj Ji ki Jai ❤❤.
@kulwinderkumar9478
@kulwinderkumar9478 6 ай бұрын
Bahut hi khoobsurat lafaz ne , Hans Raj ji ne bahut vadhiya paish kite ne...
@shashidabla5804
@shashidabla5804 7 ай бұрын
अति सुन्दर
@SamSung-pw8ef
@SamSung-pw8ef 7 ай бұрын
Rab de raste Sankat te ha per dukh vi sukh vich badl jande ne jey gouns
@user-ig2db9dr1w
@user-ig2db9dr1w 7 ай бұрын
Ostad ji very good
@MadanLal-md8ju
@MadanLal-md8ju 7 ай бұрын
ਦਿੱਲ ਤੋਂ ਸੈਲੂਟ ਧੰਨਵਾਦ
@bakhshishsingh4983
@bakhshishsingh4983 7 ай бұрын
Very Nice Very Sweet Voice
@user-gq8oh3hb1y
@user-gq8oh3hb1y 6 ай бұрын
Jai sai ji❤❤
@GulabSingh-me5jq
@GulabSingh-me5jq 4 ай бұрын
Wah Kya Bat hai🙏👍🌹
@user-hm2mg4xi7v
@user-hm2mg4xi7v 7 ай бұрын
Nice
@RajuKumar-pd3jr
@RajuKumar-pd3jr 5 ай бұрын
Ustad ji
@rampysaab5318
@rampysaab5318 7 ай бұрын
Kya bat ❤
@singhparvinder021
@singhparvinder021 7 ай бұрын
Tareef ly koi sabad ni hai g.❤❤
@nishasood7985
@nishasood7985 7 ай бұрын
Super,
@Pari.g15
@Pari.g15 4 ай бұрын
So sweet voice
@MadanLal-te8yf
@MadanLal-te8yf 5 ай бұрын
V nice👍👍👍👍👍❤❤❤❤❤
@rameshpalta4656
@rameshpalta4656 5 ай бұрын
Very sweat Hans ji Jai mata di
@amarjitkaur5398
@amarjitkaur5398 4 ай бұрын
Waheguru ji🙏🙏
@inderjitsingh5838
@inderjitsingh5838 6 ай бұрын
Wah kia bat hai kya likhia Wah kia bat hai kya gya❤
@Livetvrerord
@Livetvrerord 6 ай бұрын
Dada Guru Hansraj Ji 🙏🏻❤
@bkunews4611
@bkunews4611 7 ай бұрын
Waah kiya baat ea
@salmabegum3381
@salmabegum3381 6 ай бұрын
Jai mata di God bless u
@jagdishvirk2317
@jagdishvirk2317 6 ай бұрын
Boht jhoom 🙏🏿❤️🌹🌷💐👍
@samlotiboy....487
@samlotiboy....487 7 ай бұрын
Sir de awaz rooh tk utrdi Jaandi e
@bhagwansingh2785
@bhagwansingh2785 6 ай бұрын
Hans raj ji salute hai ji
@SushilSharma-ee6sj
@SushilSharma-ee6sj 7 ай бұрын
Hans Raj is still Hans🌹🌹🌹🌹🌹
@user-ok8ib3pw6g
@user-ok8ib3pw6g 5 ай бұрын
❤❤hans
@sanjeevgautam1133
@sanjeevgautam1133 7 ай бұрын
ਅੱਖਾਂ ਭਰ ਆਈਆਂ।
@balwinderkumar7946
@balwinderkumar7946 6 ай бұрын
Were nice
@rajveersingh2652
@rajveersingh2652 7 ай бұрын
ਤੂੰ ਹੀ ਤੂੰ ਮਾਲਕਾ ਤੂੰ ਹੀ ਤੂੰ,,ਹੰਸ ਰਾਜ ਹੰਸ ਵਰਗਾ ਨਾਂ ਕੋਈ ਪੰਜਾਬੀ ਸਿੰਗਰ ਨਾਂ ਹੀ ਆਇਆ ਤੇ ਸ਼ਾਇਦ ਹੀ ਆਵੇ,,, ਪਰਵਰਦਿਗਾਰ ਦੀ ਪੂਰੀ ਮਿਹਰ ਸਦਕਾ ਹੀ ਇਹ ਇਸ ਮੁਕਾਮ ਤੇ ਹਨ,z
@RakeshKumar-xe4jv
@RakeshKumar-xe4jv 5 ай бұрын
Jai mata di ji 🙏
@user-do5tk8rg4y
@user-do5tk8rg4y 7 ай бұрын
ਵਾਹ
@balbirsandhu1067
@balbirsandhu1067 7 ай бұрын
Very nice
@AshokKumar-rb6er
@AshokKumar-rb6er 5 ай бұрын
❤VERY ❤GOOD ❤JI ❤
@anjanasoni6270
@anjanasoni6270 4 ай бұрын
Jai Mata rani di
Na Dhup Rehni Na Cha Bandeya Punjabi Shabad 2017 New - Hans Raj Hans Song
6:44
Sikh Ratnavali - Gurbani Shabad Kirtan
Рет қаралды 16 МЛН
Alex hid in the closet #shorts
00:14
Mihdens
Рет қаралды 15 МЛН
Iron Chin ✅ Isaih made this look too easy
00:13
Power Slap
Рет қаралды 36 МЛН
Gym belt !! 😂😂  @kauermtt
00:10
Tibo InShape
Рет қаралды 17 МЛН
50 YouTubers Fight For $1,000,000
41:27
MrBeast
Рет қаралды 205 МЛН
Hans Raj Hans vs Sajda Bagem Jugalbandi 2022
19:49
JP LIVE NAKODER
Рет қаралды 945 М.
지민 (Jimin) 'Who' Official MV
3:28
HYBE LABELS
Рет қаралды 26 МЛН
Alisher Konysbaev - Suie ala ma? | Official Music Video
2:24
Alisher Konysbaev
Рет қаралды 1,1 МЛН
Jaloliddin Ahmadaliyev - Erta indin (Official Music Video)
4:32
NevoMusic
Рет қаралды 1,2 МЛН
Erkesh Khasen -  Bir qyz bar M|V
2:43
Еркеш Хасен
Рет қаралды 938 М.
Munisa Rizayeva - Aka makasi (Official Music Video)
6:18
Munisa Rizayeva
Рет қаралды 11 МЛН