Harbhajan Maan Live Show Manteca Mela 2024 | California | Sidhu Production

  Рет қаралды 217,994

HarSukh Tv Usa

HarSukh Tv Usa

Күн бұрын

Пікірлер: 89
@sangeetstudioghubaya5499
@sangeetstudioghubaya5499 11 күн бұрын
ਜੀਉ ਮਾਨ ਸਾਹਿਬ ਜੀ
@gurjitkaurkurali4687
@gurjitkaurkurali4687 Ай бұрын
ਬਹੁਤ ਹੀ ਵਧੀਆ ਗੀਤ ਹੈ ਵੀਰ ਹਰਭਜਨ ਮਾਨ ਵੀਰ ਜੁੱਗ ਜੁੱਗ ਜੀਓ 🙏🙏
@shah13punjabi
@shah13punjabi 2 ай бұрын
ਹਰਭਜਨ ਮਾਨ ਮਾਂ ਬੋਲੀ ਦੀ ਸ਼ਾਨ 🇺🇸👍🇮🇳
@officialjagtarjanian
@officialjagtarjanian 2 ай бұрын
ਇਹ ਉਹ ਬੰਦਾ ਆ , ਜਿਸ ਨੇ ਪੰਜਾਬੀ ਫਿਲਮਾਂ ਨੂੰ ਮੁੜ ਤੋਂ ਜਿਉਂਦਾ ਕੀਤਾ । ਨਹੀਂ ਤਾਂ ਉਸ ਵੇਲੇ ਲੋਕ ਪੰਜਾਬੀ ਫਿਲਮਾਂ ਨੂੰ ਭੁੱਲ ਗਏ ਸੀ ।। ਬਹੁਤ ਹੀ ਨੇਕ ਇਨਸਾਨ ਆ ਵੀਰ ।।
@AvtarSingh-gp2zh
@AvtarSingh-gp2zh 2 ай бұрын
ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਲੱਗੇ ਰਹੋ ਮਾਨ ਸਾਹਿਬ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਜੀ।
@LalagLalaglalag007
@LalagLalaglalag007 Ай бұрын
ਬਹੁਤ ਸੋਹਣਾ ਉਪਰਾਲਾ ਕੀਤਾ ਪੰਜਾਬੀ ਸੱਭਿਆਚਾਰ ਨਾਲ ਅੱਜ ਕਲ ਦੇ ਨੌਜਵਾਨਾਂ ਨੂੰ ਜੋੜਿਆ ਜਾ ਰਿਹਾ ਸਾਡੇ ਵੇਲੇ ਤਾਂ ਸਾਨੂੰ ਇੰਤਜ਼ਾਰ ਰਹਿੰਦਾ ਸੀ ਨਵੇਂ ਸਾਲ ਦਾ ਪ੍ਰੋਗਰਾਮ ਜਾ ਲਿਸ਼ਕਾਰੇ ਦਾ ਹਰਭਜਨ ਮਾਨ ਦੇ ਗੀਤਾ ਦਾ ਪੰਜਾਬੀ ਪ੍ਰੋਗਰਾਮਾਂ ਦਾ ਤੇ ਅੱਜ ਕਲ ਜਿਆਦਾ ਲੱਚਰ ਗੀਤਾਂ ਵੱਲ ਨੌਜਵਾਨਾਂ ਦਾ ਰੁਝਾਨ ਵਧ ਰਿਹਾ ਏਹੋ ਜਿਹੇ ਸੱਭਿਆਚਾਰ ਨਾਲ ਜੁੜੇ ਪ੍ਰੋਗਰਾਮ ਕਰਵਾਏ ਜਾਣ 🙏🙏
@Jay5-k9s
@Jay5-k9s 2 ай бұрын
सब का भला हो जय श्री सीता राम लक्ष्मण हनुमान जी को प्रणाम है धन्यवाद प्रभु जी का धन्यवाद धन्यवाद 🙌🏿🙋🏻🙆🏻🧘🏻🛐
@kalachannu4187
@kalachannu4187 2 ай бұрын
ਇੰਨੀ ਵੀ ਨਿਮਰਤਾ ਹੁੰਦੀ ਹੈ ਜਿਉਂਦਾ ਰਹਿ ਉਏ ਮਾਨਾਂ
@nickchisingh7635
@nickchisingh7635 2 ай бұрын
Ji Sava Solan Anney SUCH
@SomaKamboj-n5v
@SomaKamboj-n5v 2 ай бұрын
Mere mother and mera favourite singer aa ji sat sri akal veer ji🌹🌹🌹🌹🌹 god bless you . waheguru hmesha charhdikala rakhe
@premsagar6911
@premsagar6911 Ай бұрын
V very nice video nice geet shoni avaj Harbhajan Maan.....God bless you.....
@sumankamboj8735
@sumankamboj8735 2 ай бұрын
Bakmaal program bai ji❤
@harphoolsinghbhandohal5839
@harphoolsinghbhandohal5839 2 ай бұрын
ਵਾਹ ਓਏ ਪੂਜਨੀਕ ਮਾਤਾ ਦੇ ਪੁੱਤਰ
@harjeetkour1510
@harjeetkour1510 2 ай бұрын
Bahaut hi accha singer hai g Punjab daa 👍
@ChainSingh1970
@ChainSingh1970 27 күн бұрын
Awesome
@bantdealwalia
@bantdealwalia 2 ай бұрын
ਇਥੋਂ ਸਭ ਕੁੱਝ ਸਪਸ਼ਟ ਹੋ ਜਾਂਦਾ ਹੈ ਕਿ ਦੁਨੀਆਂ ਕਿਉ ਰੋਂਦੀ ਹੈ ਸਿੱਖਾਂ ਨੂੰ ਯਾਦ ਕਰਕੇ।ਜਿਸ ਕਿਸੇ ਦੀ ਬੱਚੀ ਉੱਤੇ ਮੁਸ਼ਕਿਲ ਆਉਂਦੀ ਹੈ ਉਹ ਜਰੂਰ ਯਾਦ ਕਰਦਾ ਹੈ।ਜਿੱਥੇ ਵੀ ਕਿਤੇ ਮਾੜੀ ਘਟਨਾ ਵਾਪਰਦੀ ਹੈ ਉੱਥੇ ਹਰ ਬੱਚੀ ਦਾ ਮਾਂ ਬਾਪ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਅੱਜ ਜੇ ਇੱਕ ਵੀ ਸਿੱਖ ਹੁੰਦਾ ਤਾਂ ਮੇਰੀ ਬੱਚੀ ਨੇ ਦਰਿੰਦਿਆਂ ਕੋਲੋਂ ਬਚ ਜਾਣਾ ਸੀ।ਇਹ ਗੱਲ ਬਿਲਕੁਲ ਸੱਚ ਹੈ।ਕਿਉਂਕਿ ਕੁਦਰਤ ਨੇ ਸਿੱਖ ਸਾਜਿਆ ਹੀ ਮਜਲੂਮਾਂ ਦੀ ਰਾਖੀ ਲਈ ਹੈ।ਇਹ ਕੋਈ ਜਰੂਰੀ ਨਹੀਂ ਕਿ ਸਿੱਖ ਕਿਸੇ ਨੂੰ ਬਚਾਉਣ ਲਈ ਆਪਣੀ ਜਾਨ ਮੁਸੀਬਤ ਵਿੱਚ ਪਾਕੇ ਲੋਕਾਂ ਨਾਲ ਲੜਦਾ ਫਿਰੇ।ਉਸ ਦਾ ਉਸ ਥਾਂ ਉੱਤੇ ਹੋਣਾ ਹੀ ਕਾਫੀ ਹੈ।ਕਿਸੇ ਦੀ ਜੁਰਅਤ ਹੀ ਨਹੀਂ ਪੈ ਸਕਦੀ ਕਿ ਕੋਈ ਕਿਸੇ ਵੱਲ ਮੈਲੀ ਅੱਖ ਨਾਲ ਝਾਕ ਵੀ ਜਾਵੇ।
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@RAVINDERSingh-uw7lm
@RAVINDERSingh-uw7lm 19 күн бұрын
Very nice beautiful good singer
@ManrajManraj-b7w
@ManrajManraj-b7w Ай бұрын
ਪੰਜਾਬੀਆਂ,ਦੀ,ਆਣ,ਬਾਣੀ,ਜਾਣ, ਹਰਭਜਨ ਮਾਨ,ਦਿਲਾਂ,ਦੀ, ਧੜਕਣ,ਮਾਨ, ਹਰਭਜਨ ਮਾਨ
@GurmeetSingh-b6k
@GurmeetSingh-b6k 2 ай бұрын
❤❤very nice 👌 ❤❤ji❤
@KuldeepSingh-i8z3j
@KuldeepSingh-i8z3j Ай бұрын
ਮੇਰਾ ਗ੍ਰੇਟ ਸਿੰਗਰ ❤❤❤❤ਲਵ ਯੂ ਵੀਰ ਜੀ ❤❤❤❤❤
@Amritnaharmusic
@Amritnaharmusic 2 ай бұрын
Bhut vadiaa ustad ji ❤❤
@GurmeetSingh-b6k
@GurmeetSingh-b6k 2 ай бұрын
❤Good a vere❤
@SatjeetSharma
@SatjeetSharma 2 ай бұрын
ਹਰਭਜਨ ਮਾਨ ਬਹੁਤ ਹੀ ਵਧੀਆ ਗਾਇਕ
@manjitmann7943
@manjitmann7943 Ай бұрын
Very very nice ji God bless you
@KalJit-vx5vl
@KalJit-vx5vl 2 ай бұрын
Very nice
@Jatt.vickymaan
@Jatt.vickymaan 2 ай бұрын
Bhut he baakmaal singing skoon milda ehda de live Dekh ke Jeoo babieo ❤️❤️
@harsharanjitsingh2623
@harsharanjitsingh2623 Ай бұрын
Real star of Punjab music n film industry
@harbhajansoomal4709
@harbhajansoomal4709 2 ай бұрын
Very good Bai ji
@BhupindersinghJohal-n2e
@BhupindersinghJohal-n2e 2 ай бұрын
Very nice 👍👍👍👍👍
@KuldipSingh-z2u
@KuldipSingh-z2u 2 ай бұрын
Very very nice 👍❤️❤️❤️
@ManjinderSingh-un2wr
@ManjinderSingh-un2wr 2 ай бұрын
Very nice man ji
@ramankahlon7178
@ramankahlon7178 2 ай бұрын
Very nice singing
@sukhdevjudge6539
@sukhdevjudge6539 2 ай бұрын
❤❤🎉 very.nice
@karamjeetdhonsi7294
@karamjeetdhonsi7294 Ай бұрын
ਕਰਮਜੀਤ ਸਿੰਘ ਸਿਟੀ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ
@HarjitSingh_2445
@HarjitSingh_2445 Ай бұрын
Punjab de shan
@BagaSingh-r1k
@BagaSingh-r1k 2 ай бұрын
ਹਰਭਜਨ ਮਾਨ ਉਹ ਸਿੰਗਰ ਹੈ ਜਿਸ ਦੀਆਂ ਫਿਲਮਾਂ ਅਸੀਂ ਆਪਣੇ ਪਰਿਵਾਰ ਨਾਲ਼ ਬੈਠਕੇ ਫਿਲਮਾ ਵੇਖ ਦੇ ਸੀ
@SurjitSingh-p9s2u
@SurjitSingh-p9s2u Ай бұрын
🎉🎉
@happylubana1890
@happylubana1890 Ай бұрын
❤❤❤❤❤❤❤❤❤👌👌👌👌👌
@ManrajManraj-b7w
@ManrajManraj-b7w Ай бұрын
ਮਲਕੀਤ ਸਿੰਘ, ਜੋਧਪੁਰ,ਮਮਦੋਟ, ਫ਼ਿਰੋਜ਼ਪੁਰ
@MandeepKaur-uj8ni
@MandeepKaur-uj8ni Ай бұрын
🙏🙏🙏🙏🙏
@SarbjitKaur-og3hb
@SarbjitKaur-og3hb Ай бұрын
❤❤❤❤❤
@jaswindersingh6410
@jaswindersingh6410 2 ай бұрын
ਸ਼ੁੱਧ ਦੇਸੀ ਘਿਓ ਵਰਗਾ ਗਾਇਕ ਅਤੇ ਇਨਸਾਨ:-ਹਰਭਜਨ ਮਾਨ!❤
@SukhAulakh-jy7mm
@SukhAulakh-jy7mm 2 ай бұрын
.
@SouravKumar-dr2nn
@SouravKumar-dr2nn 2 ай бұрын
Nice paji
@gursevaksingh5832
@gursevaksingh5832 2 ай бұрын
Kya bat aaa ❤❤❤❤
@jasbirsingh-qf1dm
@jasbirsingh-qf1dm 2 ай бұрын
Baaa ji baaa
@SanjeevKumar-jn6gm
@SanjeevKumar-jn6gm 2 ай бұрын
❤good like my brother ❤❤❤❤
@jogindersingh9254
@jogindersingh9254 26 күн бұрын
Very good kinda reh sohnia
@harwindergill9693
@harwindergill9693 2 ай бұрын
👍👍👍🥰🥰
@geepabrar706
@geepabrar706 2 ай бұрын
Sab to ghint singer aa sada bai my febret singer 🎉🎉🎉🎉❤❤❤
@mohdeepsingh1768
@mohdeepsingh1768 2 ай бұрын
God bless you
@maan_photography1994
@maan_photography1994 2 ай бұрын
@sukhidhandhwar5476
@sukhidhandhwar5476 2 ай бұрын
Thinking positive Mann harbhajan Mann sarbat Da bhala
@narendershramand8307
@narendershramand8307 2 ай бұрын
very nice ❤
@ShankuBehal
@ShankuBehal 23 күн бұрын
ਜੁੱਗ ਜੀਵੇ ਮਾਨਾ ਮਾਣ ਪੰਜ਼ਾਬੀ ਦਾ
@syco882
@syco882 Ай бұрын
Bhot acha singer he bhot acha he good hee bad nhi he bdia hee vdia va
@amarjitbrar9260
@amarjitbrar9260 Ай бұрын
Harbhwan Mann awesome always love you so much ❤❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹💕💕💕💕💕💕💕💕💕💕
@sukhidhandhwar5476
@sukhidhandhwar5476 2 ай бұрын
Gud singer
@tlrattustudiorahoroadludhi2458
@tlrattustudiorahoroadludhi2458 2 ай бұрын
ਬਹੁਤ ਹੀ ਕਮਾਲ ਦੀ ਗਾਇਕੀ ਬਹੁਤ ਹੀ ਅੱਛਾ ਇਨਸਾਨ ਬਹੁਤ ਹੀ ਨਿਮਰਤਾ ਇਨਸਾਨ ਗੁਡ ਇਨਸਾਨ
@SarabjitKaur-uw7wl
@SarabjitKaur-uw7wl 2 ай бұрын
🙏🙏🤷‍♂🤷‍♂🙋‍♂❤❤❤❤❤👍😔😔
@BalkarSingh-js7qp
@BalkarSingh-js7qp Ай бұрын
⁰❤0lL​@@SarabjitKaur-uw7wl
@gurdeepsran464
@gurdeepsran464 Ай бұрын
TV TV CC
@lailasindhu4936
@lailasindhu4936 2 ай бұрын
This is what I’m talking about I love to see more Punjabi festivities and food at California. They have Punjabi events years ago. I would love going to this beautiful place or states to see oiur culture be alive there . Also to see these awesome legends
@ShamserSingh-du1hx
@ShamserSingh-du1hx 2 ай бұрын
❤❤🎉🎉🎉🎉
@bikkarsingh3583
@bikkarsingh3583 Ай бұрын
ਮਾਤਾ ਦਾ ਬਹੁ ਵਚਨ ਮਾਤਾਵਾਂ ਨਹੀਂ । ਪੰਜਾਬੀ ਵਿੱਚ ਮਾਤਾ ਦਾ ਬਹੁ ਵਚਨ ਮਾਤਾ ਹੀ ਹੈ ।
@BakhsisSingh-eb9nj
@BakhsisSingh-eb9nj 2 ай бұрын
🎉🎉
@BalvirRam-p8s
@BalvirRam-p8s Ай бұрын
Good. Avere.. Ok
@Paliwala
@Paliwala 2 ай бұрын
Mera favourite singer aa
@karamjeetdhonsi7294
@karamjeetdhonsi7294 Ай бұрын
ਹਰਭਜਨ ਮਾਨ ❤❤ਬਾਈ ਜੀ
@SukhBrar-i8p
@SukhBrar-i8p 2 ай бұрын
ਬਹੁਤ ਹੀ ਕਮਾਲ ਦੀ ਗਾਇਕੀ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ 4:05
@randhirsingh4805
@randhirsingh4805 2 ай бұрын
Very very nice ❤❤❤❤❤❤❤❤❤❤❤❤ ji
@jasvirankhila1856
@jasvirankhila1856 2 ай бұрын
Maan Sab very nice staj shoe
@arjunbhandari9887
@arjunbhandari9887 Ай бұрын
واپس. بال..
@seerasingh966
@seerasingh966 2 ай бұрын
JEO. ❤. VEER
@ParmjitSingh-x8d
@ParmjitSingh-x8d 2 ай бұрын
🥰🥰🥰🥰
@manpritsingh9564
@manpritsingh9564 2 ай бұрын
Sirrrra
@RavinderSingh-l6w
@RavinderSingh-l6w 2 ай бұрын
Super ❤
@mannakhehra4012
@mannakhehra4012 2 ай бұрын
bai da gla sath ni de reha
@daily_vlogs_pakistan.1
@daily_vlogs_pakistan.1 2 ай бұрын
QQ
@gurdeepaujla1442
@gurdeepaujla1442 Ай бұрын
Very nice
@GurvinderSingh-r3q
@GurvinderSingh-r3q 2 ай бұрын
❤❤❤❤
@RohitRohit-is4vz
@RohitRohit-is4vz 2 ай бұрын
@Daropati-q9r
@Daropati-q9r 2 ай бұрын
Very nice
@binderkakrala6677
@binderkakrala6677 2 ай бұрын
❤❤❤❤
@BakhsisSingh-eb9nj
@BakhsisSingh-eb9nj 2 ай бұрын
❤❤❤❤❤
@chainpalkaurmangatgill2848
@chainpalkaurmangatgill2848 2 ай бұрын
❤❤❤❤❤❤❤
小丑家的感情危机!#小丑#天使#家庭
00:15
家庭搞笑日记
Рет қаралды 36 МЛН
Seja Gentil com os Pequenos Animais 😿
00:20
Los Wagners
Рет қаралды 55 МЛН
Voice Of Punjab Chhota Champ 2 Grand Finale First Round | Folk Songs
43:20
Gurdass Mann  Full HD Part-3 - Jhingran Mela 2014,  Shiri Nabh Kanwal Raja Sahib Ji
29:24
Harbhajan Mann -  Live Show Bindrakh Mela  2016|| Live Performance
46:33
Kanwar Grewal Gives Tribute To Sidhu Moosewala In Nakodar | New Songs 2022 |
15:26
小丑家的感情危机!#小丑#天使#家庭
00:15
家庭搞笑日记
Рет қаралды 36 МЛН