ਹਰਿਅਾਣੇ ਦੇ ਵਪਾਰੀ ਨੇ ਦੱਸੀਅਾਂ ਮੱਝਾਂ ਵਾਰੇ ਖੁੱਲ ਕੇ ਗੱਲਾਂ

  Рет қаралды 54,602

Shonki Sardar

Shonki Sardar

3 жыл бұрын

#sukhjinder_lopon
#preet_lopon
#harbhej_sidhu

Пікірлер: 91
@fighterman9329
@fighterman9329 3 жыл бұрын
ਪਸ਼ੂਆ ਦੇ ਵਪਾਰੀ 100 ਚੋ ਇਕ ਹੀ ਇਮਾਨਦਾਰ ਹੁੰਦੇ ਆ ਉਮਰ ਵੀ ਅੱਧੀ ਦੱਸਦੇ ਆ ਤੇ ਦੁੱਧ ਵੀ ਵੱਧ ਦੱਸਦੇ ਆ ਬਹੁਤ ਘੱਟ ਚੰਗੇ ਬੰਦੇ ਇਸ ਵਪਾਰ ਵਿੱਚ ਹਨ
@husanpreetsinghsekhon2058
@husanpreetsinghsekhon2058 3 жыл бұрын
ਲੋਪੋ ਵਾਲਿਆ ਕਿਉ ਇਨ੍ਹਾਂ ਠੱਗਾਂ ਪਿੱਛੇ ਆਪਣਾਂ ਨਾਮ ਖਰਾਬ ਕਰਨ ਲੱਗਾ
@parmmall5561
@parmmall5561 3 жыл бұрын
ਨਹੀਂ ਵੀਰ ਕਲੀ ਖੁਰਾਕ ਨਾਲ ਨੀ ਨੁਸਲ ਵੀ ਜਰੂਰੀ ਹੈ ਆਮ ਮੰਝ ਨੀ ਜਿੰਨੀ ਮਰਜ਼ੀ ਖੁਰਾਕ ਪਾਦੇ ਦੱਧ ਨਹੀਂ ਦੇਦੀਆ
@sahisingh1307
@sahisingh1307 3 жыл бұрын
ਬਾਈ ਗੱਪ ਮਾਰਦਾ ,2 ਮਹੀਨੇ ਦੀ ਸੂਈ peak ਤੇ ਹੁੰਦੀ ਹੈ, ਹੁਣ 15 ਕਹਦਾ ਤਾਂ 12 ਵੀ ਨੀ ਕਰਨਾ ਇਹਨੇ,95ਮੰਗਦਾ ਅਸਲ ਚ ਇਹ 65 ਦੀ ਹੈ
@kuljeetsingh6693
@kuljeetsingh6693 3 жыл бұрын
Very nice
@gurisandhu1013
@gurisandhu1013 2 жыл бұрын
ਵੀਰੇ ਜਦੋ ਹੁਣ ਤੁਸੀ ਦੁਆਰਾ ਹਰਿਆਣੇ ਗਏ ਤਾ ਇਹਨਾ ਤੋ ਪਰਖ ਪੁਛੇਉ ਇਹਨਾ ਦੇ ਪਸੂਆ ਦੀ
@gurmeetpawar6283
@gurmeetpawar6283 3 жыл бұрын
ਵੀਰ ਜੀ ਕੋਈ ਸ਼ਰਮ ਕਰੋ ਪੰਜਾਬ ਵਿੱਚ ਆਜਾਉ ਇਸ ਤੋਂ ਵਧੀਆ ਮਝਾ 60 65 ਹਜਾਰ ਦੀਆ ਮਿਲ ਜਾ ਗਈ ਆ
@PardeepSingh-nq9xx
@PardeepSingh-nq9xx 3 жыл бұрын
ਗੱਪਾਂ ਮਾਰਨ ਵਿੱਚ ਕੋਈ ਕਸਰ ਨੀ ਛੱਡੀ ਹਰਿਆਣਾ ਵਾਲੇ ਨੇ
@sonybrar702
@sonybrar702 3 жыл бұрын
ਲੋਪੇ ਵਾਲਾ ਕਿਧਰ ਗੱਪਾਂ ਵਿੱਚ ਫਸ ਗਿਆ ਕਿਓਂ ਬਾਈ ਚੈਨਲ ਦਾ ਨਾਮ ਖਰਾਬ ਕਰ ਰਿਹਾ ਬਾਈ
@akashdeephanzra1838
@akashdeephanzra1838 Жыл бұрын
👍👍👍
@BaljinderSingh-ms1hn
@BaljinderSingh-ms1hn 3 жыл бұрын
ਬਾੲੀ ੲਿਹ ਕੰਮ ਠੀਕ ਨੀ ਲੋਕੀ ਸਭ ਜਣਦੇ ਹੈ ਤੇਰੈ ਵਾਰੇ ਸਾਡੀ ਸੋਚ ਤਾਹੋਰ ਸੀ ਪਰ ਤੰੂ ਠੱਗ ਦੇ ਨਾਲ ਰਲਿਅਾ
@user-nh3kx2qs7o
@user-nh3kx2qs7o 3 жыл бұрын
ਇਹਨੂੰ ਆਪ ਨਹੀਂ ਪਤਾ ਖੁਰਾਕ ਨੀ ਨਸਲ ਦੁੱਧ ਦਿੰਦੀ ਆ ਬਾਕੀ ਲੋਕਾਂ ਨੂੰ ਲੂਟੋ ਨਾ
@parmmall5561
@parmmall5561 3 жыл бұрын
ਵਪਾਰੀ ਬੰਦੇ ਤੇ ਏਤਬਾਰ ਨਹੀਂ ਕਰਨਾ ਚਾਹੀਦਾ ਬਾਕੀ ਤੁਹਾਡੀ ਮਰਜੀ ਮੇਰੇ ਮੁਤਾਬਕ
@randhawa2524
@randhawa2524 2 жыл бұрын
Veer sare gappi ni hunde
@HarpalSingh-Aj-Ay
@HarpalSingh-Aj-Ay 3 жыл бұрын
ਵੀਰ ਜੀ ਮਾਝੇ ਵਿਚ ਵਰਨਾਲਾ ੨੫ ਲੀਟਰ ਮੱਝਾ ਆ
@MANPREETSINGH-js6zu
@MANPREETSINGH-js6zu 3 жыл бұрын
Fas na jayeoo koi veer chorrr a eh sab
@booratufaandairyfarm
@booratufaandairyfarm 2 жыл бұрын
Bai di sewa bhut a dis rhi hai mjjha mallhiya vekh ke
@manpreetdhillon179
@manpreetdhillon179 3 жыл бұрын
22 very very nice video 🙏
@lakhvirsidhu9579
@lakhvirsidhu9579 3 жыл бұрын
Nice bro..
@jassichauhan7017
@jassichauhan7017 3 жыл бұрын
ਜਾਨਵਰ ਨੀ ਪਸੂ ਕਹੋ ਹੋਰ ਨੀ ਤਾਂ ਮੈਸ ਕਹਿ ਛਡ ਭਾਊ
@relaxeandstressrelief8351
@relaxeandstressrelief8351 2 жыл бұрын
ਬਹੁਤ ਵਧੀਆ ਜੀ
@sidhukaur6222
@sidhukaur6222 3 жыл бұрын
Hun punjab ch vi brid te kame but veer kar rhe aa
@avnoorgill9683
@avnoorgill9683 3 жыл бұрын
y video bnon de fees v lainey aa eh dseo
@VARINDERSINGH-im6im
@VARINDERSINGH-im6im 2 жыл бұрын
19kg Buffalo milk = 17.27 liter .
@hardiljeet2398
@hardiljeet2398 3 жыл бұрын
Lopo waleya race wale vcheya di jankari di Puri video bna 22 with diet
@babbudsp
@babbudsp 2 жыл бұрын
Vire ehnu horn guard kehnde aa kise vir ne lena hove ta comment reply kr deo. ਹੋਰਨ ਗਾੜ
@jassibrar6982
@jassibrar6982 3 жыл бұрын
👌👌👌
@kangdairyfarmer2697
@kangdairyfarmer2697 3 жыл бұрын
Cattle feed formula daso video
@JaspreetSingh-xb7mt
@JaspreetSingh-xb7mt Жыл бұрын
Haryana to AA Sade 4 month di sui 2 month pregnt 15 kg dudh aa
@davibdersran2109
@davibdersran2109 3 жыл бұрын
1'25 de tokad 🤣🤣🤣
@sukhrajdhillondhillon3440
@sukhrajdhillondhillon3440 3 жыл бұрын
ਵਪਾਰੀਆਂ ਦੇ ਘਰ ਝੂਠ ਹੀ ਪੱਟ ਦਿੰਦੇ ਐ ਮੈਂ ਤਾਂ ਅੱਜ ਤੱਕ ਕੋਈ ਵਪਾਰੀ ਕਾਮਯਾਬ ਨੀ ਹੋਇਆ ਦੇਖਿਆ ਚਾਹੇ ਜਿੰਨੀ ਮਰਜੀ ਠੱਗੀ ਮਾਰ ਲੈਣ
@gaddidoglover590
@gaddidoglover590 3 жыл бұрын
Samb di te gal haigi veer harianye yr nasal sudar te bahut km krde aa
@goldygrewal637
@goldygrewal637 3 жыл бұрын
2. 0 min te sunu ki kahda ik month de paragnit ho rahe a
@japmanmahalvlogs6381
@japmanmahalvlogs6381 3 жыл бұрын
Ghoreaa da kam thik aa aa jhooth lagda kam
@shindadhaliwal6544
@shindadhaliwal6544 3 жыл бұрын
y pind da name daso
@BaljinderSingh-ms1hn
@BaljinderSingh-ms1hn 3 жыл бұрын
ਬਾੲੀ ਦਾ ਪੰਜਾਬ ਦੀ ਮੰਡੀ ਗੇੜਾ ਮਰਾੲੀ
@sukhjotsidhu5304
@sukhjotsidhu5304 3 жыл бұрын
Sawa ta bai de dekh hi rhi aa
@lakhwinderdhaliwal9188
@lakhwinderdhaliwal9188 3 жыл бұрын
njaij rate a y
@GagandeepSingh-vc7fu
@GagandeepSingh-vc7fu 3 жыл бұрын
Bai di awaj gurdaas maan wargi aa
@SIMRANJEETSINGH-vh5lg
@SIMRANJEETSINGH-vh5lg 3 жыл бұрын
Y punjab ch edo ght rate ch vdiya mil jangiya jiniya mrzi lelo
@armaanartgallary6370
@armaanartgallary6370 3 жыл бұрын
Bai ta sirrra gapp marri janda
@roadrajat5281
@roadrajat5281 3 жыл бұрын
Haryana m thug bhi bhot h bhai g nam dekho sansniwal,,sukhbir hisar ,,yadav
@nirmalsingh9484
@nirmalsingh9484 3 жыл бұрын
Veer ji comments chick karo
@nirajsharma742
@nirajsharma742 3 жыл бұрын
Bai jine paiseye mange janda ane joge hai veer.
@parmmall5561
@parmmall5561 3 жыл бұрын
ਯੂ ਟਿਊਬ ਵਾਲੇਆ ਨੇ ਲੋਕਾਂ ਨੂੰ ਪਾਗਲ ਬਣਾਉਣ ਦਾ ਠੇਕਾ ਲਿਆ ਬਾਈ ਤੂੰ ਕਿੱਥੇ ਏਨਾ ਦੀ ਆ ਗੱਲਾਂ ਵਿੱਚ ਆਗਿਆ ਏਤਾ ਝੂਠ ਬੋਲਣ ਵਿੱਚ ਮਾਹਰ ਨੇ
@Malwa__Belt03
@Malwa__Belt03 3 жыл бұрын
Y ess elake dii majj eni chngi nii haigi
@manmeetgrewal4414
@manmeetgrewal4414 3 жыл бұрын
Veer. Majj. Jool dee. A. Dak. Ta. La. 2. Numver. Wale
@gurdeep7065
@gurdeep7065 3 жыл бұрын
Rate zaida … par area Sacha sucha eh … par Vapari kide sach nhi dsde
@rajindersingh2631
@rajindersingh2631 3 жыл бұрын
Yaar eho jehe bnde diya videos na bnaya kro
@trueeditor5184
@trueeditor5184 3 жыл бұрын
y lgda feem khaada yr bolda dk njre nl a
@akamsingh5699
@akamsingh5699 3 жыл бұрын
ਬਾਈ ਲੋਪੋ ਵਾਲਿਆ ਤੂੰ ਜਦੋ ਮਝ ਦੇ ਸਿਗਾਂ ਤੇ ਉਹ ਲਾਟੂ ਜਹਿ ਕੰਸ ਦਾ ਸੀ ਨਾ ਮੇਰੇ ਮਨ ਚ ਆਈ ਬਾਈ ਤਾ ਘੋੜਿਆ ਦੇ ਲਗਾਮਾ ਪਾਉਂਦਾ ਈ ਸੋਹਣਾ ਲਗਦਾ
@sukhgillable
@sukhgillable 2 жыл бұрын
ਇਹਨੂੰ ਵੱਡੇ ਵਪਾਰੀ ਨੂੰ ਇਹ ਨੀ ਪਤਾ ਕਿ ਨਸਲ ਦੁੱਧ ਨੀ ਦਿੰਦੀ , ਸਿਰਫ ਰਵਾ ਹੀ ਦੁੱਧ ਦਿੰਦਾ ਹੁੰਦਾ,ਸਾਰੀਆਂ ਮੱਝਾਂ ਸੇਵਾ ਨਾਲ ਦੁੱਧ ਨੀ ਦਿੰਦੀਆਂ ਪਾਕਿਸਤਾਨ ਵਾਲੀ ਨਾਲੀ ਰਾਵੀ ਤੇ ਹਰਿਆਣਾ ਦੀ ਮੁਰ੍ਹਾ ਵਿਚਕਾਰ ਬਹੁਤ ਫਸਮਾ ਮੁਕਾਬਲਾ ਚਲਦਾ ਪਿਆਦਾ , ਰਿਕਾਰਡ ਦੁੱਧ 35-36 ਕਿਲੋ ਚਲਦਾ ਪਿਆ ਨਾਲੇ ਰੇਟ ਬਹੁਤ ਜਿਆਦਾ ਰੱਖਿਆ ਹੋਇਆ
@kishanchand3890
@kishanchand3890 3 жыл бұрын
Good
@sidhukaur6222
@sidhukaur6222 3 жыл бұрын
Vera punjab ch te 20 liter am hi dindia
@luckywalia2415
@luckywalia2415 3 жыл бұрын
veer lopo waleya kyo Chanel da naam khrab kr reha eh sere thag aa aive eh gap Mari jande aa kyo veer
@karanchahal7210
@karanchahal7210 Жыл бұрын
Dekh ki kirdeh linda
@lakhwinderdhaliwal9188
@lakhwinderdhaliwal9188 3 жыл бұрын
thagg bnde awwww ehe
@randhawa2524
@randhawa2524 2 жыл бұрын
Veer sache v bot bnde a pr sach di v koi value di ajh kl sache bnde te v yakeen ni krda ajh kl koi .
@rajdeepmannrajdeepmann2721
@rajdeepmannrajdeepmann2721 3 жыл бұрын
Shunshune naii shankna hunda yr
@randhawa2524
@randhawa2524 2 жыл бұрын
Nva vapari a es lhi yada gappan maar geya baki ajh kl sarean nu knowledge hundi a danger di Dekh k e lende lok danger muho mangeya mull ni milda
@ManinderSingh-mx9nt
@ManinderSingh-mx9nt 3 жыл бұрын
Manindersandhu pehalwan
@gurpreet8461
@gurpreet8461 3 жыл бұрын
Loka nu fuddu na bnao
@nirmalsingh9484
@nirmalsingh9484 3 жыл бұрын
Time waste
@numberdar7514
@numberdar7514 3 жыл бұрын
ਜੀਵੇ ਦੀਆ ਮੱਝਾ 85 ਹਜਾਰ ਦਾ ਦੁੱਧ ਨਹੀ ਦੇਣਾ ਬਾਕੀ ਗੱਪਾ ਦਾ ਪਹਾੜ
@sukhsran373
@sukhsran373 3 жыл бұрын
Budhe khole bannu betha bai ta
@luckywalia2415
@luckywalia2415 3 жыл бұрын
y tu hun apna naam khrab kr reha majha ch
@manmeetgrewal4414
@manmeetgrewal4414 3 жыл бұрын
Ja. 22. Kg. Dud deo. Manu. Foon. Kar. Deo. Jar.
@HarpalSingh-Aj-Ay
@HarpalSingh-Aj-Ay 3 жыл бұрын
ਭਰਾਵੋ ਰੇਟ ਵੱਧ ਜਾਦਾ ਨਹੀ ਆ
@kushtiandkabbadilover2222
@kushtiandkabbadilover2222 3 жыл бұрын
Gapi
@jashanramgarhia8249
@jashanramgarhia8249 3 жыл бұрын
ਖੋਲੇ ਆ ਸਾਰੇ
@davibdersran2109
@davibdersran2109 3 жыл бұрын
ਗੱਪ
@HarpalSingh-Aj-Ay
@HarpalSingh-Aj-Ay 3 жыл бұрын
ਬੱਚਾ ਲਾ ਦਿਤਾ
@MalkeetSingh-ey4vp
@MalkeetSingh-ey4vp Жыл бұрын
ਝੂਠਾਂ ਸਾਰੇ ਜਹਾਨ ਦਾ
@filmyduniya3303
@filmyduniya3303 3 жыл бұрын
Mar kn to 50 m badiya mil jaw
@manmeetgrewal4414
@manmeetgrewal4414 3 жыл бұрын
Veer. Gapp. Na. Mar.
@filmyduniya3303
@filmyduniya3303 3 жыл бұрын
15 sal ho gya veer 50 60 m badiya mil jau ge gap mar k ke lana m
@manveerdaggoromana3411
@manveerdaggoromana3411 2 жыл бұрын
Bekar a saria
@manjindersinghshergillkars7122
@manjindersinghshergillkars7122 3 жыл бұрын
Chor video aale dono
@sarpanchaala3903
@sarpanchaala3903 3 жыл бұрын
Bekar bande
@kidgamer733
@kidgamer733 3 жыл бұрын
Sala gapp mari janda
OMG🤪 #tiktok #shorts #potapova_blog
00:50
Potapova_blog
Рет қаралды 18 МЛН
MEU IRMÃO FICOU FAMOSO
00:52
Matheus Kriwat
Рет қаралды 45 МЛН
아이스크림으로 체감되는 요즘 물가
00:16
진영민yeongmin
Рет қаралды 4,9 МЛН
Smart Sigma Kid #funny #sigma #comedy
00:25
CRAZY GREAPA
Рет қаралды 14 МЛН
OMG🤪 #tiktok #shorts #potapova_blog
00:50
Potapova_blog
Рет қаралды 18 МЛН