Harinder Sandhu || Baba Nanak | New Dharmik Punjabi Song 2023

  Рет қаралды 11,418

Harinder Sandhu

Harinder Sandhu

Күн бұрын

Harinder Sandhu || Baba Nanak | New Dharmik Punjabi Song 2023
Title: Baba Nanak
Singer: Harinder Sandhu / harindersand. .
Composer : Harinder Sandhu
/ harindersand. .
Lyrics : Jagtar Pakho
Music : Nimma Virk
Video: Vijay Atwal
Label: Harinder Sandhu
Digital Managed By: Varinder Sandhu +919041812117

Пікірлер: 65
@NSACom.
@NSACom. 9 ай бұрын
Bahut wadhia g......Jagtar Singh pakho zindabad .... Nice song
@jasvirkaur1326
@jasvirkaur1326 9 ай бұрын
ਕਮਾਲ ਦੀ ਲਿਖਤ ਨੂੰ ਬਹੁਤ ਹੀ ਵਧੀਆ ਅਵਾਜ ਵਿੱਚ ਪੇਸ਼ ਕਰਨ ਤੇ ਬਹੁਤ ਬਹੁਤ ਮੁਬਾਰਕਾਂ ਜੀ !!! ਜਸਵੀਰ ਬਦਰਾ
@rallasaab5522
@rallasaab5522 9 ай бұрын
ਲਾਜਵਾਬ ਕਲਮ ।ਮੁਬਾਰਕਾਂ ਜਗਤਾਰ ਪੱਖੋ ਤੇ ਪੂਰੀ ਟੀਮ ਨੂੰ
@rangilarecords
@rangilarecords 9 ай бұрын
ਵਾਹਿਗੁਰੂ ਜੀ
@happylapran2747
@happylapran2747 9 ай бұрын
ਧੰਨ ਗੁਰੂ ਨਾਨਕ ਦੇਵ ਜੀ
@masterji4232
@masterji4232 9 ай бұрын
ਬਹੁਤ ਖ਼ੂਬਸੂਰਤ ਰਚਨਾ ਹੈ । ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ੇ ਜੀ।
@singersatpalkingra
@singersatpalkingra 9 ай бұрын
ਵਹਿਗੁਰੂ ਵਹਿਗੁਰੂ ਜੀ ਬਹੁਤ ਬਹੁਤ ਮੁਬਾਰਕਾਂ ਜੀ ਨਾਨਕ ਦੇਵ ਸਭ ਨੂੰ ਤੰਦਰੁਸਤੀ ਬਖ਼ਸ਼ੇ ਜੀ
@manjitbutar5445
@manjitbutar5445 9 ай бұрын
ਬਹੁਤ ਵਧੀਆ ਉਪਰਾਲਾ ਸੰਧੂ ਸਾਹਬ
@jaggabrargolewalia6934
@jaggabrargolewalia6934 9 ай бұрын
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ !🙏
@manjitkaur4053
@manjitkaur4053 9 ай бұрын
ਬਹੁਤ ਸੋਹਣਾ ਗੀਤ।
@bmtracks
@bmtracks 9 ай бұрын
ਕਿਆ ਬਾਤ ਜੀ ਬਹੁਤ ਜ਼ਿਆਦਾ ਸੋਹਣਾ ਭਜਨ
@mauserdeep
@mauserdeep 9 ай бұрын
ਵਾਹ ਬਾਈ ਜੀ ਵਾਹਿਗੁਰੂ ਹੋਰ ਬੁਲੰਦੀਆਂ ਬਖਸ਼ਿਸ਼ ਕਰਨ
@GurmeetSingh-np9pw
@GurmeetSingh-np9pw 9 ай бұрын
ਵਾਹਿਗੁਰ ਜੀ
@harryromana383
@harryromana383 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sukhawadali1563
@sukhawadali1563 9 ай бұрын
Waheguru ji....keep it up
@jasbirsandhu1998
@jasbirsandhu1998 9 ай бұрын
Very nice song. Good bless you and your team Harinder Sandhu
@amritpalsingh3833
@amritpalsingh3833 9 ай бұрын
Vry nyc voice so beautiful lines congratulations bai ji all team
@akwinderkaur2191
@akwinderkaur2191 9 ай бұрын
ਬਾਬੇ ਨਾਨਕ ਨੂੰ ਭਾਵੇਂ ਨਾ ਮੰਨੋ ਬਾਬੇ ਨਾਨਕ ਦੀ ਕਹੀ ਮੰਨੋ । ਹਵਾ, ਪਾਣੀ ਅਤੇ ਧਰਤੀ ਦਾ ਕੀ ਹਾਲ ਕਰਤਾ ਇਨਸਾਨ ਮੂਰਖ ਨੇ 😢😢
@rupinderrimpi6011
@rupinderrimpi6011 9 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਜੀ
@BhupinderSingh-no5xs
@BhupinderSingh-no5xs 9 ай бұрын
ਬਹੁਤ ਹੀ ਵਧੀਆ ਜੀ ਐਦਾਂ ਦੇ ਗੀਤ ਹੋਰ ਗਾਵੋ
@The_Onkar
@The_Onkar 9 ай бұрын
Satnam sri waheguru ji🙏🙏
@gurpiarharinau4209
@gurpiarharinau4209 9 ай бұрын
ਬਹੁਤ ਹੀ ਵਧੀਆਂ ਗੀਤ
@sukhpalsingh8119
@sukhpalsingh8119 9 ай бұрын
Very nice Sandhu Sahab 👏
@rupinderrimpi6011
@rupinderrimpi6011 9 ай бұрын
ਬਹੁਤ ਵਧੀਆ ਹੈ ਜੀ
@inderjeetsinghchak9175
@inderjeetsinghchak9175 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🌹🌹 ਵਾਹਿਗੁਰੂ ਜੀ ਵੀਰ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੀ ਜੀ
@sutantarrecords9968
@sutantarrecords9968 9 ай бұрын
waheguru ji
@yadukaler3013
@yadukaler3013 9 ай бұрын
Dhan Guru Nanak
@4KFilmsOfficial-vijayatwal
@4KFilmsOfficial-vijayatwal 9 ай бұрын
🎉❤❤ waheguru ji
@gamdoorsingh8576
@gamdoorsingh8576 9 ай бұрын
ਬਹੁਤ ਵਧੀਆ। ਕਲਮ ਤੇ ਆਵਾਜ਼ ਦਾ ਵਧੀਆ ਸੁਮੇਲ।
@jellaasandhu7011
@jellaasandhu7011 9 ай бұрын
Waheguru ji
@hardialsingh2152
@hardialsingh2152 9 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤️🙏🏽
@bikersingh6879
@bikersingh6879 9 ай бұрын
Great👍👍
@ParveenKumar-qi6wj
@ParveenKumar-qi6wj 9 ай бұрын
🙏🏼
@manisha6726
@manisha6726 9 ай бұрын
Wmk 🙏🙏🙏🙏
@babbusingh6695
@babbusingh6695 9 ай бұрын
Nice sir
@mandeepsinghsingh2775
@mandeepsinghsingh2775 9 ай бұрын
ਬਹੁਤ ਸੋਹਣਾ ਲਿਖਿਆ ਵੀਰ ਨੇ ਤੇ ਗਾਇਆ ਵੀ ਬਹੁਤ ਖੂਬ ਆ ਜੀ ਅਨੰਦ ਆ ਗਿਆ ਵਾਹਿਗੁਰੂ ਏਸੇ ਤਰਾਂ ਕਿਰਪਾ ਬਣਾਈ ਰੱਖਣ ਜੀ
@ManpreetSingh-hp5cb
@ManpreetSingh-hp5cb 9 ай бұрын
ਵਾਹਿਗੁਰੂ ਵਾਹਿਗੁਰੂ ਜੀ 🙏🙏🙏
@parveenkohli6726
@parveenkohli6726 9 ай бұрын
Wheguru ji ❣️❣️❣️❣️❣️
@nimmapakhi1835
@nimmapakhi1835 9 ай бұрын
🙏🏼🙏🏼🙏🏼🙏🏼🙏🏼🙏🏼👌👌👌👍👍👍
@lifestylefifty956
@lifestylefifty956 9 ай бұрын
🙏🙏🙏🙏🙏🙏
@jaswinderdhiman13
@jaswinderdhiman13 9 ай бұрын
ਗੁਰੂ ਨਾਨਕ ਦੇਵ ਜੀ
@rvfproductions335
@rvfproductions335 9 ай бұрын
❤❤❤🎉🎉😊
@JasbirSingh-qp4re
@JasbirSingh-qp4re 9 ай бұрын
Nice g wmk g ❤❤❤❤🌹🌹🌹🌹🙏🙏🙏🙏
@manjitsingh8018
@manjitsingh8018 9 ай бұрын
ਵਾਹ ਮੇਰਿਆ ਵੀਰਿਆ ਗੁਰੂ ਨਾਨਕ ਨੂੰ ਸਮਝਾ ਯਾਰ ਦੁਨੀਆ ਨੂੰ 🙏 ਪਰਮਾਤਮਾ ਕਲਮ ਭਾਗ ਲਾਵੇ ਗਾਉਣ ਨੂੰ ਭਾਗ ਲਾਵੇ ਲੋਕਾਂ ਦੀ ਸਮਝ ਨੂੰ ਭਾਗ ਲਾਵੇ
@gurvindersinghsekhon9581
@gurvindersinghsekhon9581 9 ай бұрын
Bai ji very nice
@avtarchahal5904
@avtarchahal5904 9 ай бұрын
Wahguru Mehar Karan
@khanbashir3687
@khanbashir3687 9 ай бұрын
Very nice
@RANJITKAUR-ml2kt
@RANJITKAUR-ml2kt 9 ай бұрын
Jagtar Pakho ਜੀ ਗੁਰੂ ਨਾਨਕ ਦੇਵ ਜੀ ਤੁਹਾਡੀ ਕਲਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏
@PawanSharma-lf7th
@PawanSharma-lf7th 9 ай бұрын
ਨਾਨਕ ਸ਼ਾਹ ਫਕੀਰ ਪੀਰਾਂ ਦੇ ਪੀਰ ਨਾਨਕ ਬਹੁਤ ਹੀ ਵਧੀਆ ਹਰਿੰਦਰ ਸੰਧੂ ਦਾ ਸੰਗੀਤਕ ਪਰਿਵਾਰ ਵਧਾਈ ਦੇ ਹੱਕਦਾਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@daljindersumra3473
@daljindersumra3473 9 ай бұрын
Waheguru g ❤️ 💖 ♥️
@RANJITKAUR-ml2kt
@RANJITKAUR-ml2kt 9 ай бұрын
ਬਹੁਤ ਖੂਬਸੂਰਤ ਆਵਾਜ਼, ਬਹੁਤ ਵਧੀਆ ਪੇਸ਼ਕਾਰੀ 🙏😊
@gurnamSingh-sf4lh
@gurnamSingh-sf4lh 9 ай бұрын
ਵਾਹਿਗੁਰੂ ਜੀ , ਵਾਹਿਗੁਰੂ ਜੀ ਤੁਹਾਡੇ ਸਿਰ ਤੇ ਏਸੇ ਤਰਾ ਮੇਹਰ ਭਰਿਆ ਹੱਥ ਰੱਖਣ 🙏🙏🙏
@kesarsinghghumaan1793
@kesarsinghghumaan1793 9 ай бұрын
ਵਾਹਿਗੁਰੂ ਸਭ ਨੂੰ ਬਾਬਾ ਨਾਨਕ ਦੇਵ ਜੀ ਦੀ ਸੋਚ ਨੂੰ ਸਮਝਣ ਦੀ ਸੁਮੱਤ ਬਖਸ਼ਣ ❤🙏
@malkeetmaan4048
@malkeetmaan4048 9 ай бұрын
ਬਹੁਤ ਖੂਬ ਜੀ ਬਾਬਾ ਨਾਨਕ ਜੀ ਮੇਹਰ ਕਰਨ ਤੁਹਾਡੇ ਪਰਿਵਾਰ ਤੇ ਵੀਰੇ ❤
@Punjabifolkyqrpresents
@Punjabifolkyqrpresents 9 ай бұрын
ਸਾਡਾ ਦਿਲ ਨਨਕਾਣਾ ਹੋ ਜਾਣਾ ਬਹੁਤ ਵਧੀਆ ਗਾਇਆ ਸੰਧੂ ਸਾਹਿਬ 🙏🌹 ਵਾਹਿਗੁਰੂ ਮੇਹਰਾਂ ਰੱਖਣ 🙏🙏
@pindapinda3125
@pindapinda3125 9 ай бұрын
Gaya teh vdia song Ik galti kar gye a ਸਾਰੇ ਮੋਨੇ ਸਿਰਾ ,ਤੋ ਇਕੱਠੇ ਕੀਤੇ ਨਾਲ ਬੋਲਨ੍ ਵਾਲੇ ਨਾ ਕੋਈ ਦਾੜੀ ਨਾ ਮੁੱਛ
@lyricsjangchapra8017
@lyricsjangchapra8017 9 ай бұрын
ਬਹੁਤ ਹੀ ਵਧੀਆ ਗੀਤ ਲਿਖਿਆ ਜਗਤਾਰ ਵੀਰ ਤੇ ਗਾਇਆ ਵੀ ਵੀਰ ਹਰਿੰਦਰ ਸੰਧੂ ਜੀ ਨੇ ਬਹੁਤ ਹੀ ਵਧੀਆ ਮਿਊਜ਼ਿਕ ਤੇ ਵੀਡੀਓ ਵੀ ਵਾਹ ਕਮਾਲ ਏ ਜੀ ਮੇਰੇ ਵਲੋਂ ਪੂਰੀ ਟੀਮ ਨੂੰ ਤਹਿ ਦਿਲੋਂ ਮੁਬਾਰਕਾਂ ਜੀ ਬਾਬਾ ਨਾਨਕ ਏਵੇਂ ਹੀ ਕਿਰਪਾ ਬਣਾਈ ਰੱਖਣ
@rajkumar947
@rajkumar947 9 ай бұрын
Dhan Guru Nanak Dev ji.Very nice veer 👍
@preetmanewalia4930
@preetmanewalia4930 9 ай бұрын
Waheguru ji 🙏🙏🙏
@lalkat.v5858
@lalkat.v5858 8 ай бұрын
Very very nice 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@davindersandhu
@davindersandhu 9 ай бұрын
ਵਹਿਗੁਰੂ
@surjeetsinghdhaliwal5003
@surjeetsinghdhaliwal5003 9 ай бұрын
ਵਾਹਿਗੁਰੂ ਜੀ
@gurjindersinghrasia
@gurjindersinghrasia 9 ай бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
@pargatsingh9668
@pargatsingh9668 9 ай бұрын
🙏🙏
@kesarteja6346
@kesarteja6346 9 ай бұрын
ਵਾਹਿਗੁਰੂ ਜੀ
Atte Da Diwa || Harinder Sandhu || New Punjabi Song 2023
6:20
Harinder Sandhu
Рет қаралды 24 М.
2 Lal | Harinder Sandhu | Latest Punjabi Dhaemik Songs 2023
3:44
Harinder Sandhu
Рет қаралды 16 М.
哈莉奎因怎么变骷髅了#小丑 #shorts
00:19
好人小丑
Рет қаралды 34 МЛН
Modus males sekolah
00:14
fitrop
Рет қаралды 21 МЛН
Magic or …? 😱 reveal video on profile 🫢
00:14
Andrey Grechka
Рет қаралды 80 МЛН
WORLD BEST MAGIC SECRETS
00:50
MasomkaMagic
Рет қаралды 35 МЛН
Nachna Painda Ei//Cover Version//Aishveer Singh//TKMA
4:27
Tejwant Kittu
Рет қаралды 1,1 МЛН
Aesi Marni Jo Marey - Bhai Joginder Singh Ji Riar - Amritt Saagar - Shabad Gurbani Kirtan
12:31
Gurbani Shabad Kirtan - Amritt Saagar
Рет қаралды 46 МЛН
Dam Na Birtha Jaye - Bhai Gurpreet Singh Shimla Wale - Amritt Saagar - Shabad Kirtan Gurbani
15:49
Gurbani Shabad Kirtan - Amritt Saagar
Рет қаралды 1,7 МЛН
哈莉奎因怎么变骷髅了#小丑 #shorts
00:19
好人小丑
Рет қаралды 34 МЛН