Harjeet Grewal On farmer protest | ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਵੇਖੋ ਕੀ ਬੋਲੇ ਭਾਜਪਾ ਲੀਡਰ ਹਰਜੀਤ ਗਰੇਵਾਲ

  Рет қаралды 15,187

ABP Sanjha

ABP Sanjha

19 күн бұрын

Harjeet Grewal On farmer protest | ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਵੇਖੋ ਕੀ ਬੋਲੇ ਭਾਜਪਾ ਲੀਡਰ ਹਰਜੀਤ ਗਰੇਵਾਲ
#Farmerprotest #BJP #Harjitgrewal #HC
ਸ਼ੰਭੂ ਬਾਰਡਰ ਖੋਲਿਆ ਜਾਵੇ - HC
ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਦਿੱਤੇ ਆਦੇਸ਼
ਇੱਕ ਹਫ਼ਤੇ ਅੰਦਰ-ਅੰਦਰ ਹਟਾਏ ਜਾਣ ਬੈਰੀਕੇਡ - HC
ਭਾਜਪਾ ਲੀਡਰ ਹਰਜੀਤ ਗਰੇਵਾਲ ਦੀ ਪ੍ਰਤੀਕਿਰਿਆ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ੰਭੂ ਬਾਰਡਰ ਉਤੇ ਬੰਦ ਕੀਤੇ ਰਸਤੇ ਨੂੰ ਖੋਲ੍ਹਣ ਦੇ ਹੁਕਮ ਦਿੱਤੇ ਹਨ।
ਹਾਈਕੋਰਟ ਨੇ ਆਖਿਆ ਹੈ ਕਿ ਹਰਿਆਣਾ ਸਰਕਾਰ ਇਕ ਹਫਤੇ ਦੇ ਅੰਦਰ ਬੈਰੀਕੇਡ ਹਟਾਵੇ |
ਕਿਉਂਕਿ ਬਾਰਡਰ ਬੰਦ ਹੋਣ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਨੇ
ਜਿਸ ਕਾਰਨ ਬਾਰਡਰ ਖੁੱਲ੍ਹਵਾਉਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ।
ਇਸ ਪਟੀਸ਼ਨ ’ਚ ਹਰਿਆਣਾ ਤੇ ਪੰਜਾਬ ਸਰਕਾਰ ਸਣੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਜਗਜੀਤ ਡੱਲੇਵਾਲ ਨੂੰ ਧਿਰ ਬਣਾਇਆ ਗਿਆ ਸੀ।
ਹੈਕੋਊਟ ਦੇ ਆਦੇਸ਼ ਆਉਣ ਤੋਂ ਬਾਅਦ ਭਾਜਪਾ ਲੀਡਰ ਹਰਜੀਤ ਗਰੇਵਾਲ ਦੀ ਪ੍ਰਤੀਕਿਰਿਆ ਆਈ ਹੈ |
ਜਿਨ੍ਹਾਂ ਦਾ ਕਹਿਣਾ ਹੈ ਕਿ ਬਾਰਡਰਾਂ ਤੇ ਅੰਦੋਲਨ ਪੰਜਾਬ ਦੀ ਮਾਨ ਸਰਕਾਰ ਦੀ ਹਮਾਇਤ ਨਾਲ ਚੱਲ ਰਿਹਾ ਹੈ |
ਇਸ ਲਈ ਅਦਾਲਤ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਨੂੰ ਵੀ ਆਦੇਸ਼ ਹੋਣ ਕਿ ਰਾਸਤਾ ਖੁੱਲ੍ਹਵਾਇਆ ਜਾਵੇ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 50
@satnaamsingh1234
@satnaamsingh1234 18 күн бұрын
ਅਨਪੜ੍ਹ ਵਾਲੀ ਗੱਲ ਗਰੇਵਾਲ਼ ਜੀ
@GurjantsinghChahal-zq3il
@GurjantsinghChahal-zq3il 17 күн бұрын
ਭਾਜਪਾ, ਨੇ ਰਸਤਾ, ਬੰਦ, ਕੀਤਾ
@hanishjaspal7807
@hanishjaspal7807 17 күн бұрын
Rasta govt ne bnd kitta hai . Na ki kissana ne. 😢
@gurlalbhullar2730
@gurlalbhullar2730 17 күн бұрын
ਗਰੇਵਾਲ ਜੀ ਹਵਾ ਵਿੱਚ ਗੱਲਾਂ ਕਰਦੇ ਹੋ ਲੋਕਾਂ ਨੂੰ ਸਭ ਪਤਾ ਕਿੰਨਾ ਕੀਤਾ ਰਸਤਾ ਬੰਦ
@rooftopgardenpunjab8116
@rooftopgardenpunjab8116 17 күн бұрын
ਗਰੇਵਾਲ ਮਾਣਯੋਗ ਹਾਈਕੋਰਟ ਨਾਲੋ ਞਡਾ ਏ ?
@user-uy4ym8uw8h
@user-uy4ym8uw8h 17 күн бұрын
ਇਹ ਹਮੇਸ਼ਾ ਪੁਠਾ ਹੀ ਬੋਲਦਾ
@truenewspunjab2557
@truenewspunjab2557 17 күн бұрын
ਗਰੇਵਾਲ ਕੋਈ ਪੜ੍ਹਿਆ ਲਿਖਿਆ ਇਨਸਾਨ ਨਹੀ ਜੋਂ ਮੂੰਹ ਆਉਦਾ ਬੋਲੀ ਜਾਦਾ ਇਨੂੰ ਤੇ ਭਾਜਪਾ ਨੇ ਵੀ ਬੁਰਕੀ ਨਹੀਂ ਪਾਈ
@harneksingh3845
@harneksingh3845 17 күн бұрын
Kya baaaaat hai VEER JI UUUUUuuuummmmmmmhhhhhh.....
@harbhajanchohan6177
@harbhajanchohan6177 17 күн бұрын
ਰਸਤਾਹਰਿਆਣੈ ਦੀ ਤਰਫੋ ਬੰਦ ਹੈ ਗਰੇਵਾਲ ਕਹਿ ਰਿਹਾ ਹੈ ਪੰਜਾਬ ਸਰਕਾਰ ਨੂੰ ਕਿਹਾ ਜਾਵੇ ਇਹ ਲੋਕ ਪੱਗ ਬੰਨਕੇ ਸਿੱਖ ਦਿਖਦੇਂਗਾ ਪਰ ਸਿੱਖ ਨਹੀਹਨ ਖਾਂਦੇ ਪੰਜਾਬ ਦਾ ਹਨ ਪਰ ਪੰਜਾਬੀ ਹੀ ਹਨ
@FatehDeol-yw1go
@FatehDeol-yw1go 16 күн бұрын
ਟਿਕਟ। ਲੇਣੀ। ਤੀ,mp. ਦੀ। ਜਿੱਤ। ਪੱਕੀ। ਤੀ
@sagguindia
@sagguindia 15 күн бұрын
सब को अपने अपने आका का समर्थन करना ही होता है,,, वह चाहे झूठ फरेब , बेइमानी,कर देश को गुमराह ही क्यों ना करना हो ,,,लगता है शायद यही आज का सच है,,, जय जवान जय किसान
@navrajsingh9793
@navrajsingh9793 13 күн бұрын
ਗਰੇਵਾਲ ਦੇ ਫੁੱਫੜ ਖੱਟਰ ਨੇ ਰਸਤਾ ਬੰਦ ਕੀਤਾ ਸੀ
@armylover5546
@armylover5546 16 күн бұрын
BJP ਨੇ ਪਾਪ ਆਦਮੀ ਪਾਰਟੀ ਦੇ ਕਹਿਣ ਰਸਤਾ ਬੰਦ ਕੀਤਾ ਸੀ
@harneksingh3845
@harneksingh3845 17 күн бұрын
JIS ne rasata band kita hoiya hai MANYOG High Court ne us nu hi Order kita hai grewal
@HarmeetSingh-es8mq
@HarmeetSingh-es8mq 17 күн бұрын
ਦੱਲਾ ਬੀਜੇਪੀ ਦਾ
@balbirsingh9349
@balbirsingh9349 17 күн бұрын
ਸਿਰੇ ਦਾ ਖ਼ੱਚ ਆ
@gurvindersingh6058
@gurvindersingh6058 16 күн бұрын
ਆ ਕੇ ਖੁਲਵਾ ਦੇ ਪਤਾ ਲੱਗ ਜੁ
@baldevgrewal807
@baldevgrewal807 17 күн бұрын
ਗਰੇਵਾਲ ਸੱਚ ਤਾਂ ਬੋਲੋ।
@AmriksinghMaan-mx7cl
@AmriksinghMaan-mx7cl 17 күн бұрын
ਖੱਨਰ ਗਰੇਵਾਲ ਦਾ ਜੀਜਾ ਲਗਦਾ
@gajansingh6327
@gajansingh6327 17 күн бұрын
ਦਲਾ ਗਰੇਵਾਲ ਦਲਾ
@LakhvirSingh-oz3dd
@LakhvirSingh-oz3dd 17 күн бұрын
ਭਾਜਪਾ ਦੇ ਪਿੱਠੂ
@JagtarSingh-dr9gt
@JagtarSingh-dr9gt 17 күн бұрын
Anu koe pussda ha n apa h laga rada
@AvtarSingh-gx8sf
@AvtarSingh-gx8sf 17 күн бұрын
Pehle high court kithe si sirf lokaan nu hi tang kitta ehna
@verru1998
@verru1998 17 күн бұрын
HC ko bhi abhi akal aye hai????
@mraj2599
@mraj2599 17 күн бұрын
ਚੱਲ ਝੂਠਾ , ਹਰਜੀਤਾ 👎👎👎
@JagtarSingh-dr9gt
@JagtarSingh-dr9gt 17 күн бұрын
Thonu kon pusda b j p ta Punjab vich
@gursimrankaur94
@gursimrankaur94 17 күн бұрын
Garewal g saram karo
@harjindersinghcarpenter9710
@harjindersinghcarpenter9710 17 күн бұрын
Kanan.kanda.ta.ne.kdddea
@SandeepSingh.-dm8et
@SandeepSingh.-dm8et 17 күн бұрын
Bjp walieo enu pare kro... Hor koi bnde agge lai k avo.. J vota laineaa jo
@sukhchain4443
@sukhchain4443 17 күн бұрын
Kio Galla lan aagia tanu svad aauda hichkia bhana mava nu dvake
@kamaljeetsingh-vu1rr
@kamaljeetsingh-vu1rr 17 күн бұрын
Nikma
@gurpalsingh8592
@gurpalsingh8592 5 күн бұрын
Herjeetkotamodythegadar
@baljitsidhu5031
@baljitsidhu5031 17 күн бұрын
🦊🦝
@himmatsainkhle1517
@himmatsainkhle1517 17 күн бұрын
Tu ta bus rahan de😅😅😅😅😅😅😅😅
@rajwindersingh5754
@rajwindersingh5754 17 күн бұрын
Eh chapal banda ais nu kon pushda,
@gurmitsingj1230
@gurmitsingj1230 13 күн бұрын
O Grewal pagal Ho Gaya loko
@amardeepsingh8809
@amardeepsingh8809 15 күн бұрын
Eh tan gaddaar hai 🙏
@RajSingh-jp5pc
@RajSingh-jp5pc 17 күн бұрын
Tara,kol,,gado,,gala,,to,,bagar,,koe,,gal,,ha,,koe,,,,
@RajSinghBajwa
@RajSinghBajwa 16 күн бұрын
Dala Banda a
@gurmitsingj1230
@gurmitsingj1230 13 күн бұрын
Grewal bilkul pagal hai
🤔Какой Орган самый длинный ? #shorts
00:42
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 6 МЛН
🤔Какой Орган самый длинный ? #shorts
00:42